ਝੂਠਾ ਸਿੱਖ ਇਤਿਹਾਸ 90 percent ਸਿੱਖਾਂ ਨੂੰ ਨਹੀਂ ਪਤਾ ਸੱਚ | Guru Gobind Singh Ji | Punjab Siyan

Поделиться
HTML-код
  • Опубликовано: 26 ноя 2024

Комментарии • 801

  • @aspalsingh8114
    @aspalsingh8114 2 месяца назад +87

    ਦਰਅਸਲ ਸਿੱਖ ਕੌਮ ਸ਼ੁਰੂ ਤੋ ਹੀ ਅਵੇਸਲੀ ਰਹੀ ਆ ਅਪਣਾ ਇਤਹਾਸ ਸੰਭਾਲਣ ਵਿਚ । ਜੇਕਰ ਕੁਝ ਲੇਖਕ ਕੁਝ ਲਿਖਤਾਂ ਨਾ ਲਿਖਦੇ ਤਾ ਅੱਜ ਹੋਰ ਵੀ ਹਨੇਰਾ ਇਤਹਾਸ ਹੀਣਾ ਸੀ । ਸਿੱਖ ਗੁਰੂਆਂ ਦਾ ਇਤਹਾਸ ਖੋਜਣ ਲਾਈ ਸ਼੍ਰੋਮਣੀ ਕਮੇਟੀ ਨੂੰ ਗੰਭੀਰ ਉਪਰਾਲੇ ਕਰਨੇ ਹੋਣਗੇ ਤੇ ਇਤਹਾਸਕਾਰਾ ਨੂੰ ਉਤਸ਼ਾਹਤ ਕਰਨਾ ਹੋਵੇਗਾ । ਵੀਰਜੀ ਨਾਈ ਗੜ੍ਹਸ਼ੰਕਰ ਤੋ ਹਾ ਜੀ 🙏🏻🙏🏻

    • @physics77guy
      @physics77guy 2 месяца назад

      SGPC is political now rather than religious and they are focussed on power and money, they dont care about panth

    • @C.h.a.h.a.l
      @C.h.a.h.a.l 2 месяца назад +10

      Y galti sikha de nhi oh time he eho jeha c jdo ya ta panth sambde ya ithias

    • @mittiputtmajhail2960
      @mittiputtmajhail2960 2 месяца назад

      SGPC=Sukhbir Gadaar Palo Criminals. Ihna ne ithas ki sambhna.

    • @Fairylandks
      @Fairylandks 2 месяца назад

      eni sukar wali gall h ki talwandi sabo os asli Beed Sahib de 4 hor uttara baba deep singh g ne guru gobind singh di hazuri vich likh dite c​@@C.h.a.h.a.l

    • @swarnsingh-nz8om
      @swarnsingh-nz8om Месяц назад

      Bahut ho gaya bakwas band kar

  • @kartarsingh9775
    @kartarsingh9775 Месяц назад +7

    ਸਤਿਕਾਰ ਯੋਗ ਭਾਈ ਸਾਹਿਬ ਜੀ, ਆਪ ਜੀ ਦੇ ਬਹੁਤ ਧੰਨਵਾਦੀ ਹਾਂ, ਜ਼ੋ ਆਪ ਜੀ ਸਿੱਖ ਇਤਿਹਾਸ ਬਾਰੇ ਬਹੁਤ ਹੀ ਖੋਜ ਭਰਪੂਰ ਜਾਣਕਾਰੀ ਦਿੰਦੇ ਹੋਂ।
    ਜਿਹੜੀ ਬੀੜ ਸਾਹਿਬ ਜੀ ਦੀ ਆਪ ਜੀ ਗੱਲ ਕਰ ਰਹੇ ਹੋਂ ਕਿ ਅਬਦਾਲੀ ਦੇ ਹਮਲੇ ਦੌਰਾਨ ਗੁੰਮ ਹੋ ਗਈ ਸੀ। ਮੇਰੇ ਸੁਣਨ ਵਿੱਚ ਆਇਆ ਸੀ ਕਿ ਉਹ ਬੀੜ ਉਹਨਾਂ ਸਿੱਖਾਂ ਦੇ ਕੋਲ ਮੌਜੂਦ ਸੀ, ਜਿੰਨ੍ਹਾਂ ਉੱਤੇ ਅਬਦਾਲੀ ਨੇ ਮਾਲੇਰਕੋਟਲਾ ਦੇ ਨਜ਼ਦੀਕ ਪਿੰਡ ਕੁੱਪ ਰਹੀੜੇ, ਵਿਖੇ ਹਮਲਾ ਕੀਤਾ ਸੀ ਅਤੇ ਉਸ ਘੱਲੂਘਾਰੇ ਦਾ ਆਖ਼ਰੀ ਪੜਾਅ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਹੋਇਆ ਸੀ। ਕੱਲ੍ਹ ਹੋਈ ਸਰਪੰਚੀ ਦੀ ਇਲੈਕਸ਼ਨ ਦੌਰਾਨ ਮੈਂ ਉਸ ਪਿੰਡ ਗਹਿਲ ਵਿਖੇ ਬਤੌਰ ਪ੍ਰੀਜਾਇਡਿੰਗ ਅਫ਼ਸਰ ਡਿਊਟੀ ਨਿਭਾ ਕੇ ਆਇਆ ਹਾਂ।
    ਕੁਝ ਮਹੀਨੇ ਪਹਿਲਾਂ ਹੀ ਮੈਨੂੰ ਪਤਾ ਲੱਗਾ ਕਿ ਇਹ ਹੱਥ ਲਿਖਤ ਬੀੜ, ਜੋ ਹਮਲੇ ਸਮੇਂ ਸਿੰਘਾਂ ਕੋਲ ਮੌਜੂਦ ਸੀ, ਉਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੁਠਾਲਾ ਵਿਖੇ ਇੱਕ ਡੇਰੇ ਵਿੱਚ ਮੌਜੂਦ ਹੈ। ਕੁੱਪ ਰਹੀੜੇ ਤੋਂ ਗਹਿਲ ਤੱਕ ਅਬਦਾਲੀ ਦੀ ਫੌਜ ਨੇ ਸਿੱਖਾਂ ਉੱਤੇ ਲਗਾਤਾਰ ਹਮਲੇ ਜਾਰੀ ਰੱਖੇ ਸਨ। ਰਸਤੇ ਵਿੱਚ ਜ਼ਖ਼ਮੀ, ਕੁਝ ਸਿੰਘਾਂ ਦੇ ਜੱਥੇ ਨੇ ਪਿੰਡ ਕੁਠਾਲਾ ਵਿਖੇ ਆ ਕੇ ਦਮ ਤੋੜ ਦਿੱਤਾ ਸੀ ਅਤੇ ਉਹਨਾਂ ਕੋਲ ਮੌਜੂਦ ਪੁਰਾਤਨ ਬੀੜ ਸਾਰੇ ਸਿੰਘਾਂ ਦੇ ਅਕਾਲ ਚਲਾਣੇ ਉਪਰੰਤ ਪਿੰਡ ਕੁਠਾਲਾ ਵਿਖੇ ਹੀ ਰਹਿ ਗਈ ਸੀ, ਜੋ ਅੱਜ ਤੱਕ ਉੱਥੇ ਹੀ ਮੌਜੂਦ ਹੈ। ਮੈਨੂੰ ਬਹੁਤ ਅਫਸੋਸ ਹੋ ਰਿਹਾ ਹੈ ਕਿ ਬਹੁਤ ਨਜ਼ਦੀਕ ਹੋਣ ਦੇ ਬਾਵਜੂਦ ਵੀ ਮੈਂ ਖੁਦ ਅੱਜ ਤੱਕ, ਉਸ ਪੁਰਾਤਨ ਬੀੜ ਸਾਹਿਬ ਦੇ ਦਰਸ਼ਨ ਕਰਨ ਲਈ ਨਹੀਂ ਜਾ ਸਕਿਆ ਹਾਂ, ਪਰ ਆਪ ਜੀ ਨੂੰ ਜ਼ਰੂਰ ਬੇਨਤੀ ਕਰਦਾ ਹਾਂ ਕਿ ਆਪ ਜੀ ਜ਼ਰੂਰ ਉਸ ਬੀੜ ਦੇ ਦਰਸ਼ਨ ਕਰਕੇ ਆਓ ਅਤੇ ਆਪਣੇ ਚੈਨਲ ਦੇ ਮਾਧਿਅਮ ਤੋਂ ਸਿੱਖ ਸਮਾਜ ਨੂੰ ਉਸ ਪੁਰਾਤਨ ਬੀੜ ਸਾਹਿਬ ਦੇ ਬਾਰੇ ਦੱਸੋ ਕਿ ਉਹ ਬੀੜ ਗੁੰਮ ਨਹੀਂ ਹੋਈ ਹੈ ਅਤੇ ਅੱਜ ਤੱਕ ਮੌਜੂਦ ਹੈ।
    ---------- ਕਰਤਾਰ ਸਿੰਘ ਜ਼ਿਲ੍ਹਾ ਬਰਨਾਲਾ। ਮੋਬਾਇਲ: 9417331129
    ਮਿਤੀ : 16/10/2024

  • @sangammusic2871
    @sangammusic2871 Месяц назад +15

    ਬਹੁਤ ਵਧੀਆ ਜਾਣਕਾਰੀ ਭਰਪੂਰ ਖੋਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਧੰਨਵਾਦ ਸਹਿਤ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੱਖਣ ਵੱਲ ਪਹਿਲ਼ਾਂ ਜਾਂਣਾਂ ਪਿਆ ਜਦੋਂ ਕਿ ਭਾਈ ਮਨੀ ਸਿੰਘ ਜੀ ਦਾ ਕਾਰਜ ਅਜੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਚੱਲ ਹੀ ਰਿਹਾ ਸੀ ਜਿਸ ਨੂੰ ਸੰਪੂਰਨ ਕਰਨ ਤੋਂ ਬਾਅਦ ਭਾਈ ਮਨੀ ਸਿੰਘ ਜੀ ਕੁਝ ਸਾਥੀਆਂ ਨਾਲ ਦੱਖਣ ਵਿਖੇ ਓਥੇ ਲੈ ਕੇ ਪਹੁੰਚੇ ਸਨ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਾ ਕੇ ਸਥਿਰਤਾ ਨਾਲ ਠਹਿਰੇ ਹੋਏ ਸਨ ਇਸ ਖੋਜ ਲੜੀ ਨੂੰ ਵੀ ਖੋਜ ਕੇ ਪ੍ਰਵਾਨਿਤ ਕਰਨ ਦੀ ਖੇਚਲਾ ਕੀਤੀ ਜਾਵੇ ਜੀਓ ਵਾਹਿਗੁਰੂ ਫਤਹਿ ਬਖਸ਼ਿਸ਼ ਕਰਦੇ ਰਹਿਣ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ

  • @DharampalSingh-m5w
    @DharampalSingh-m5w 2 месяца назад +32

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @GurmeetSingh-vu4fv
    @GurmeetSingh-vu4fv 2 месяца назад +50

    ਵੀਰ ਜੀ ਪੁਰਾਤਨ ਬੀੜਾਂ ਨੂੰ ਨਰਾਇਣੂ ਮਹੰਤਾਂ ਬਾਦਲਾਂ ਵਰਸਿਜ਼ ਐਸਜੀਪੀਸੀ ਨੇ ਗਾਇਬ ਕਰਵਾਈਆਂ ਅਗਨ ਭੇਟ ਦੀ ਕੋਈ ਜਾਣਕਾਰੀ ਪਰੂਫ਼ ਨਹੀਂ ਹੈ

  • @jasveerkaur4219
    @jasveerkaur4219 2 месяца назад +12

    ਵਾਹਿਗੁਰੂ ਜੀ ਸੁਣ ਕੇ ਬਹੁਤ ਦੁੱਖ ਲੱਗਾ ਕਿ ਸਾਡਾ ਅਨਮੋਲ ਗ੍ਰੰਥ ,ਗੁਰੂ ਸਾਹਿਬਾਨ ਦੀ ਬੀੜ ਸਾਹਿਬ ਅੱਜ ਸਾਡੇ ਵਿੱਚ ਮੌਜੂਦ ਨਹੀਂ ਹੈ 🙏🙏

  • @nirmalsinghbhullar1705
    @nirmalsinghbhullar1705 2 месяца назад +15

    ਵਾਹ ਵੀਰ, ਸਦਕੇ ਜਾਵਾਂ ਤੇਰੀ perfect knowledge ਦੇ। ਤੂੰ ਬਹੁਤ ਮਹਿਨਤ ਕੀਤੀ ਹੈ।
    ਇੱਥੇ ਬਹੁਤੀ detail ਤਾਂ ਮੈਂ ਦੇ ਨਹੀਂ ਸਕਦਾ ਸਿਰਫ ਇਹੀ ਕਹਾਂਗਾ ਮੌਜੂਦਾ ਸਮੇਂ ਵਿੱਚ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਤੇ ਜੇ ਕਿਸੇ ਨੇ ਸਭ ਤੋਂ ਵੱਧ ਖੋਜ ਕੀਤੀ ਹੈ ਤਾਂ ਨੰਬਰ ਇੱਕ ਤੇ ਗਿਆਨੀ ਗੁਰਦਿੱਤ ਸਿੰਘ ਹੈ ਜਿਸ ਨੇ ੫੦ - ੬੦ ਸਾਲ ਬਹੁਤ ਵੱਡੀਆਂ ਯਾਤਰਾਵਾਂ ਕਰਕਿ ਦੋ ਕਿਤਬਾਂ ਲਿਖੀਆਂ “ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ “ ਅਤੇ “ ਮੁੰਦਾਵਣੀ “ ਫਿਰ ਨੰਬਰ ਆਉਂਦਾ ਹੈ ਸ. ਜੀ. ਬੀ. ਸਿੰਘ ਦਾ ਜਿਸ ੧੯੪੭ ਤੋਂ ਪਹਿਲਾਂ ਵਾਲਾ ਸਾਰਾ ਇੰਡੀਆ ਭ੍ਰਮਣ ਕਰਕਿ “ ਪ੍ਰਾਚੀਨ ਬੀੜਾਂ “ ਕਿਤਾਬ ੧੯੪੫ ਵਿੱਚ ਛਪਵਾਈ ਜਿਸ ਹੁਣ ਇੱਕ ਹੀ ਕਾਪੀ ਪੰਜਾਬੀ ਯੂਨੀਵਰਸਟੀ ਦੀ ਲਾਇਬਰੇਰੀ ਵਿੱਚ ਪਈ ਹੈ। ਫਿਰ ਨੰਬਰ ਆਉਂਦਾ ਹੈ ਮਨੋਹਰ ਸਿੰਘ ਮਾਰਕੋ ਦਾ ਇਸ ਨੇ ਵੀ ਬਹੁਤ ਮਹਿਨਤ ਕਰਕਿ “ ਪੁਰਾਤਨ ਬੀੜਾਂ ਦੀ ਪ੍ਰਕਰਮਾਂ “ ਦੋ ਜਿਲਦਾਂ ਵਿੱਚ ਛਪਵਾਈ ਹੈ। ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕਿ ਪਤਾ ਲਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੋਲ ਕਿਵੇਂ ਪੁੱਜੀ ? ਬਾਕੀ ਤਾਂ ਬਥੇਰੇ ਨੇ ਜਿਹੜੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਤਮਿਕ ਸਕਤੀ ਨਾਲ ਬੀੜ ਲਿਖਵਾ ਦਿੱਤੀ, ਭਗਤ ਫੇਰ ਜਾਮਾਂ ਧਾਰ ਕਿ ਗੁਰੂ ਅਰਜਨ ਦੇਵ ਜੀ ਕੋਲ ਆ ਕਿ ਬਾਣੀ ਲਿਖਵਾ ਕਿ ਗਏ !
    ਮੈਂ ਕਹਿੰਦਾ ਹਾਂ ਤੂੰ ਬਿਲਕੁਲ ਸਹੀ ਵਖਿਆਨ ਕੀਤਾ ਹੈ ਸਾਬਾਸ।

    • @punjabsiyan
      @punjabsiyan  2 месяца назад +1

      ਧੰਨਵਾਦ ਵੀਰ ਜੀ 🙏🏻

    • @balwantsingh4283
      @balwantsingh4283 Месяц назад

      bhai sahibh this was the reason to call Giani gurdit singh to put outside so that the Sikh sangat can call him tankhahia and pay less attention to his work. he also had Vitanti ji and Mohan singh guard sahib who i heaar had cried to this action after.
      my ardass to satguru ji kirpa karkae eh sach pargat karo kionke dujae da sach koyee chal nahi sakda.
      bani naal khed rahae ne bani da niradar aa.

    • @GodHeaven-dr3nm
      @GodHeaven-dr3nm Месяц назад

      Khalistani

    • @karmsingh6636
      @karmsingh6636 Месяц назад +1

      @@GodHeaven-dr3nm Thank you very much molvi Saab.

  • @Baldev-e9q
    @Baldev-e9q 2 месяца назад +8

    Waheguru, Thank you for teaching Sikh Ithaas to everyone

  • @SurinderSingh-tm9op
    @SurinderSingh-tm9op 2 месяца назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਰੋਪੜ ਤੋਂ ਵੇਖ ਰਹੇ ਹਾਂ

  • @karamsingh5296
    @karamsingh5296 2 месяца назад +14

    ਮੇਰੇ ਪਿਆਰੇ ਵੀਰ ਜੀ ਤੁਹਾਡੀ ਇਹ ਵੀਡੀਓ ਸੁਣ ਕੇ ਮੈਰੇਜ ਮਨ ਦੀ ਸ਼ੰਕਾ ਦੂਰ ਹੋ ਗੲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸੁਣ ਕੇ ਬਹੁਤ ਹੀ ਪਤਾ ਲੱਗਾ ਹੈ ਜੀ

  • @sukhjindersondh76
    @sukhjindersondh76 2 месяца назад +5

    We saw this video at Calgary Canada,we really aprichite you, thank you.

  • @BalwinderSingh-x6u
    @BalwinderSingh-x6u 2 месяца назад +65

    , ਵੀਰ ਜੀ ਬੇਨਤੀ ਹੈ ਕਿ ਅਸੀਂ ਅੰਮਿ੍ਤਸਰ ਤੋਂ ਹਾਂ ਰੰਗਰੇਟੇ ਸਿੰਘ ਤੁਸੀਂ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਦੀ ਵੀ ਖੋਜ ਕਰੋ। ਕਿਉਂਕਿ ਕਿ ਸਾਨੂੰ ਲਗਦਾ ਹੈ ਕਿ ਤੁਸੀਂ ਬਿਨਾ ਕਿਸੇ ਭੇਦ ਭਾਵ ਤੋਂ ਸੱਚ ਦੀ ਖੋਜ ਕਰੋਂਗੇ

  • @warraichchabba9157
    @warraichchabba9157 2 месяца назад +5

    ਬਹੁਤ ਵੱਡੀ ਸੇਵਾ ਕਰ ਰਹੇ ਹੋ

  • @AjitSingh-zi5pt
    @AjitSingh-zi5pt 2 месяца назад +1

    ਬੁਹਤ ਧੰਨਵਾਦ ਵੀਰ ਜੀ ਸਾਨੂੰ ਗੁਰੂ ਅਤਹਾਸ ਬਾਰੇ ਜਾਣਕਾਰੀ ਦਿੱਤੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਸਿਰਸਾ ਹਰਿਆਣਾ ਤੋਂ,

  • @amarjitudami4482
    @amarjitudami4482 2 месяца назад +1

    ਪੰਜਾਬ ਸਿਆਂ! ਆਪ ਜੀ ਦੀ ਖੋਜ ਤੇ ਭਾਵਨਾ ਨੂੰ ਸਤਿਕਾਰ।
    ਦੁਬਿਧਾ ਦੇ ਚੌਰਾਹੇ 'ਤੇ ਖੜ੍ਹੀ ਕੌਮ ਨੂੰ ਖੋਜ ਦੇ ਰਾਹ ਵੱਲ ਇਸ਼ਾਰਾ ਕਰਨ ਲਈ।
    ਅਮਰਜੀਤ ਸਿੰਘ ਪਟਿਆਲਾ

  • @LakhbirsinghTeja2827
    @LakhbirsinghTeja2827 2 месяца назад +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਪੰਜਾਬ ਸਿਆਂ ਚੈਨਲ ਦੇ ਸਾਰੀ ਹੀ ਟੀਮ ਦਾ ਤਹਿ ਦਿਲੋਂ ਧੰਨਵਾਦ ਆ ਜੀ
    ਆਪ ਜੀ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਅਸਲੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ

  • @AmarSingh-vq9tx
    @AmarSingh-vq9tx 2 месяца назад +17

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 😊

  • @KabutarPB65mohali
    @KabutarPB65mohali 2 месяца назад +1

    ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੀ ਉਮਰ ਬਹੁਤ ਲੰਬੀ ਕਰੇ ਤੇ ਤੁਸੀਂ ਇਦਾਂ ਹੀ ਸਾਨੂੰ ਸਾਡੇ ਇਤਿਹਾਸ ਨਾਲ ਜੋੜ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

  • @Gulabkaphool-i2m
    @Gulabkaphool-i2m 2 месяца назад +6

    Waheguru ji ka Khalsa Shri Waheguru Ji ki Fateh 🙏🏻⚔️🙏🏻

  • @rupanjeetkaur1028
    @rupanjeetkaur1028 Месяц назад +3

    ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ ਵੀਰ ਜੀ 🙏🙏...ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ 🙏🙏... ਅਸੀਂ ਕਰਨਾਲ ਹਰਿਆਣਾ ਤੋਂ ਹਾਂ ਜੀ 🙏🙏

  • @gurmeetbrar577
    @gurmeetbrar577 2 месяца назад +5

    22 really like your and your team hardwork and search..A salute.. .Dhan Gurbani Dhan Gurbani . location Mallekan sirsa Haryana

  • @sony81able
    @sony81able 2 месяца назад +52

    ਭਾਜੀ ਇਹ ਪੁਰਾਤਨ ਬੀੜਾਂ ਬਾਦਲ ਟੱਬਰ ਨੇ ਬਾਹਰ ਦੀ ਬਹਾਰ ਹੀ ਵੇਚ ਦਿੱਤੀਆਂ 😢😢😢😢😢 ਇਹ ਬੀੜਾਂ ਅਗਨ ਭੇਟ ਨਹੀਂ ਹੋਇਆਂ।

    • @Sikhikathaparchar
      @Sikhikathaparchar 2 месяца назад +6

      ਬਿਲਕੁਲ ਸਹੀ ਕਿਹਾ

    • @Yaar.13_Lit
      @Yaar.13_Lit 2 месяца назад +3

      Bilkul sahi..84 de saake to baad chup chaap kayi beed sahb india to bhar bhej ditti c

    • @surinderkaurnihal8347
      @surinderkaurnihal8347 2 месяца назад +8

      ਭਿੰਡਰਾਂਵਾਲਾ ਜਿੰਮੇਵਾਰ ਸਿੱਖਾਂ ਦੀ ਇਸ ਤਬਾਹੀ ਲਈ।

    • @Yaar.13_Lit
      @Yaar.13_Lit 2 месяца назад +6

      @@surinderkaurnihal8347 tera peyo v jimmevar aa..ki.uhne edda di lahnti olaad jammi

    • @sony81able
      @sony81able 2 месяца назад +5

      ਭਰਾਵੋ ਆਪਸ ਵਿੱਚ ਇੱਕ ਦੂਜੇ ਤੇ ਚਿੱਕੜ ਸੁੱਟਣ ਦੀ ਬਜਾਏ ਇਸ ਨੂੰ ਹੁਣ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਉਸ ਉੱਤੇ ਧਿਆਨ ਦੇਵੋ।

  • @vpsindia2007
    @vpsindia2007 Месяц назад +2

    ਦਾਸ ਖਰੜ ਮੋਹਾਲੀ ਤੋਂ ਹੈ ਭਾਈ ਸਾਹਿਬ ਆਪ ਵਲੋਂ ਦਿੱਤੀ ਤੱਥਾਂ ਭਰਪੂਰ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੋਂ ਕਿ ਅਸੀਂ ਅੱਜ ਤਕ ਸੁਣੀ ਪੜੀ ਨਹੀਂ ਸੀ। ਧੰਨਵਾਦ ਜੀ ਤੇ ਜਾਣਕਾਰੀ ਸਹੀ ਤੇ ਚੰਗੀ ਲੱਗੀ, ਵਾਹਿਗੁਰੂ ਆਪ ਨੂੰ ਚੜ੍ਹਦੀਕਲਾ ਚ ਰੱਖੇ ਹਮੇਸ਼ਾ

  • @SukhwinderSingh-wq5ip
    @SukhwinderSingh-wq5ip 2 месяца назад +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @PuneetBal
    @PuneetBal 2 месяца назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @dharmikcaptions
    @dharmikcaptions 2 месяца назад +140

    ਤੁਸੀ ਜੋ ਇਹ ਖੋਜ ਕੀਤੀ ਜਿਨ੍ਹਾਂ ਪੁਰਾਣੇ ਗ੍ਰੰਥ, ਕਿਤਾਬਾਂ ਦੀ ਤੁਸੀ ਗੱਲ ਕੀਤੀ ਕੀ ਓਹਨਾ ਦੇ ਨਾਮ ਦੱਸੋ ਗੇ ???ਜਿੰਨਾ ਦੀ ਤੁਸੀ ਗੱਲ ਕਰਦੇ ਓ ਕੇ ਪੁਰਾਣੀਆਂ ਕਿਤਾਬਾਂ ਚ ਮਿਲਦਾ ਬੇਨਤੀ ਪਰਵਾਨ ਕਰਿਓ

    • @ggn_1
      @ggn_1 2 месяца назад +23

      ਵਾਹਿਗੁਰੂ ਜੇਕਰ ਹੱਥ ਲਿਖਤ ਬਿਜੇ ਮੁਕਤ ਗ੍ਰੰਥ ਦਾ ਕਿਸੇ ਨੂੰ pdf ਚਾਹੀਦਾ ਤਾਂ ਦੱਸਿਓ ਜੀ

    • @MandeepSingh-rq8po
      @MandeepSingh-rq8po 2 месяца назад

      Send kreo veer ji ​@@ggn_1

    • @TravellingMonk
      @TravellingMonk 2 месяца назад +6

      @@ggn_1zaroor g 🙏

    • @ggn_1
      @ggn_1 2 месяца назад +7

      @@TravellingMonk ਸਾਡੇ ਚੈਨਤ ਤੇ ਹੈ ਜੀ ਦਰਸ਼ਨ ਕਰਲੋ

    • @kulwant..
      @kulwant.. 2 месяца назад +4

      Link send ਕਰੋ ਜੀ ਕਿਸ ਵੀਡਿਓ ਵਿੱਚ ਹੈ

  • @Sukhjinderkhiara
    @Sukhjinderkhiara 2 месяца назад +14

    ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਤੋਂ ਗੁਰਬਾਣੀ ਦੀ ਸੰਪਰੂਨਤਾ ਲਈ ਉਹਨਾਂ ਪਾਸੋ ਲਿਖਵਾਈ ਗਈ ਬਾਅਦ ਵਿੱਚ ਸ੍ਰੀ ਅਦਿ ਗ੍ਰੰਥ ਨਾਲ ਵਾਚੀ ਗਈ ਉਹਨਾਂ ਇਹ ਸੁੰਨ ਵਿੱਚੋਂ ਪਕੜ ਕੇ ਲਿਖਵਾਈ ਬਹੁਤ ਲੋਕਾ ਨੇ ਮਜ਼ਾਕ ਸਮਝਣਾ ਸਾਡਾ ਗੁਰੂ ਬੜਾ ਮਹਾਨ ਹੈ ਜੋ ਸਾਇੰਸ ਨਹੀ ਕਰ ਸਕਦੀ ਉਹ ਗੁਰੂ ਕਰ ਸਕਦਾ ਪਰ ਹੁਣ ਸਾਇੰਸ ਵੀ ਮੰਨਦੀ ਕੇ ਇਹ ਸਪੇਸ ਵਿੱਚ ਸਾਡੀਆਂ ਅਵਾਜ਼ਾਂ ਵੀ ਮੌਜੂਦ ਨੇ ਦੂਜੀ ਹੈ ਕੱਚੀ ਬਾਣੀ ਇਹ ਹੁੰਦੀ ਜੋ ਅਸੀ ਅਕਾਲਪੁਰਖ ਦੀ ਉਸਤਤ ਤੋਂ ਬਿਨਾ ਬੋਲਦੇ ਉਹ ਵੀ ਕੱਚੀ ਬਾਣੀ ਹੈ - ਤਾਂ ਹੀ ਮਹਾਰਾਜ ਨੇ ਫ਼ਰਮਾਇਆ ਕਹਿੰਦੇ ਕੱਚੇ ਸੁਣਦੇ ਕੱਚੇ -ਗੁਰਬਾਣੀ ਸੰਪੂਰਨ ਕਰਵਾ ਕੇ ਅਰਦਾਸ ਕੀਤੀ ਤੇ ਕਿਹਾ ਕੇ ਅੱਜ ਤੋਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਜੋ ਇਹ ਗੁਰੂ ਗੱਦੀ ਜਗਾ ਹੋਰ ਕੋਈ ਦਾਅਵੇਦਾਰ ਨਾ ਬਣੇ ਸਿੱਖ ਨਿਮਾਣਾ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮਾਰਗ ਅਨੂਸਾਰ ਜੀਵਨ ਬਤੀਤ ਕਰੇ 🙏

  • @GurjitSingh-tu8qv
    @GurjitSingh-tu8qv 2 месяца назад +6

    ਵੀਰ ਜੀ ਮੈਂ ਤੁਹਾਡਾ ਬਹੁੱਤ ਸੁੱਕਰਗੁਜ਼ਾਰ ਹਾਂ
    ਅਸੀ ਤੁਹਾਡਾ ਮੁੱਲ ਨਈ ਦੇ ਸਕਦੇ ਤੁਸੀ ਏਨੇ ਸੋਹਣੇ ਇਤਹਾਸ ਦਾ ਸਾਨੂੰ ਬਰੀਕੀ ਨਾਲ ਸਾਡੇ ਸਾਮਣੇ ਪੇਸ਼ ਕੀਤਾ (ਸਾਨੂੰ ਜਾਣੂ ਕਰਵਾਇਆ )

  • @bbunny8976
    @bbunny8976 2 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,,,,,,,, ਬੈਸਟ ਬੰਗਾਲ ਸਿੱਲ੍ਹੀਗੁੜੀ ਤੋਂ

  • @paramjitkaur-ki9ur
    @paramjitkaur-ki9ur 2 месяца назад

    ਸਤਿਕਾਰ ਯੋਗ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਡੂੰਘੀ ਖੋਜ ਲਈ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।

  • @harpinderbhullar5719
    @harpinderbhullar5719 2 месяца назад

    ਬਹੁਤ ਵਧੀਆ ਲੱਗਿਆ ਸਿੱਖ ਇਤਿਹਾਸ ਸੁਣਾਇਆ ਗਿਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ

  • @RabdaRadioapne
    @RabdaRadioapne 2 месяца назад +3

    Waheguru ji ka Khalsa waheguru ji ki Fateh ji

  • @RabdaRadioapne
    @RabdaRadioapne 2 месяца назад +1

    Bahut bahut sukhriya tussa da itni badi information diti aisi Guwahati toh

  • @balbirbhogal3859
    @balbirbhogal3859 Месяц назад

    ਵਾਹਿਗੁਰੂ ਜੀ, ਆਪ ਜੀ ਦਵਾਰਾ ਦਸਿਆ ਗਿਆ ਇਤਿਹਾਸ ਬਹੁਤ ਹੀ ਗਿਆਨ ਦੇਣ ਵਾਲਾ ਹੈ🙏।
    ਦੇਹਰਾਦੂਨ ਤੋਂ ਹਾਂ ਜੀ।

  • @sabhigill2987
    @sabhigill2987 2 месяца назад +1

    Waheguru Ji
    Fresno,California USA

  • @Raaviaalapani
    @Raaviaalapani 2 месяца назад +2

    ਬਹੁਤ ਵਧੀਆ ਅਤੇ ਵਿਸਥਾਰ ਨਾਲ਼ ਇਤਿਹਾਸ ਦਸਦੇ ਹੋ ਤੁਸੀਂ, ਧੰਨਵਾਦ।
    ਜੁਗਿਆਲ ਕਾਲੋਨੀ, ਪਠਾਨਕੋਟ

  • @GurmeetSingh-gm1rm
    @GurmeetSingh-gm1rm Месяц назад +1

    ਗਿਆਨੀ ਗੁਰਮੀਤ ਸਿੰਘ ਜੀ ਅੰਬਾਲਾ ਸ਼ਹਿਰ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਧੰਨਵਾਦ ਜੀ

  • @daljinderjitsinghrandhawa923
    @daljinderjitsinghrandhawa923 2 месяца назад +2

    SSA Bhai Sahib ji, you are doing great work, please do research on Shri Dasam Granth Sahib Ji also. Thanks.

  • @ParamjitSingh-ts1kx
    @ParamjitSingh-ts1kx Месяц назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਸਤਿਨਾਮੁ ਵਾਹਿਗੁਰੂ ਜੀ।

  • @allindiamiripiritarnadal7034
    @allindiamiripiritarnadal7034 2 месяца назад +1

    Waheguru ji ka khalsa
    Waheguru ji ki fathe ji,
    Jathedar Garja singh miri piri Tarnadal Dal Bhai Roop Chand ji, moga

  • @AmritpalSingh-cz2ec
    @AmritpalSingh-cz2ec 2 месяца назад +1

    ਵੀਰ ਜੀ ਤੁਸੀ ਬੁਹਤ ਹੀ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਥੋਨੂੰ ਚੜ੍ਹਦੀਕਲਾ ਵਿੱਚ ਰੱਖੇ। ਨਾਲ ਹੀ ਮੇਰੀ ਇੱਕ ਬੇਨਤੀ ਹੈ ਕਿ ਤੁਸੀ ਯਹ ਤਾਂ ਵੀਡਿਓ ਵਿੱਚ ਯਹ ਡਿਸਕਲੇਮਾਰ ਵਿੱਚ ਥੋਡੀ ਰਿਸਰਚ ਤੇ ਰੇਫਰੇਂਸ ਕਿੰਨਾ ਸਰੋਤਾ ਤੋਂ ਲਈ ਗਈ ਹੈ ਉਹ ਵੀ ਦਸ ਦਿਆ ਕਰੋ ਤਾਂ ਜੌ ਸੰਗਤ ਆਪ ਵੀ ਗੁਰ ਇਤਿਹਾਸ ਨਾਲ ਜੂੜੇ ਤੇ ਖੁਦ ਵੀ ਰਿਸਰਚ ਕਰੇ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @ManvirSinghKhalsa
    @ManvirSinghKhalsa 2 месяца назад +12

    ਸਤਿਕਾਰਯੋਗ ਵੀਰ ਜੀ, ਆਪਣੀਆਂ ਵੀਡੀਓਜ਼ ਵਿੱਚ ਸਿੱਖ ਗੁਰੂ ਸਾਹਿਬਾਨ ਦੀਆਂ ਮਨ-ਘੜਤ ਝੂਠੀਆਂ ਤਸਵੀਰਾਂ ਦੀ ਵਰਤੋਂ ਨਾ ਕਰਨ ਦੀ ਹੱਥ ਜੋੜ ਕੇ ਬੇਨਤੀ ਹੈ ਜੀ।
    ਤੁਹਾਡੀਆਂ ਵੀਡਿਓ ਤਾਂ ਗਿਆਨ ਨਾਲ ਭਰਪੂਰ ਹਨ ਪਰ ਸੋਭਾ ਸਿੰਘ ਦੀਆਂ ਗੁਰੂ ਸਾਹਿਬਾਨ ਦੀਆਂ ਝੂਠੀਆਂ ਤਸਵੀਰਾਂ ਵੱਖ ਕੇ ਧਿਆਨ ਟੁੱਟ ਜਾਂਦਾ ਜੀ। ਆਸ ਹੈ ਕਿ ਆਪ ਜੀ ਬੱਨਤੀ ਪਰਵਾਨ ਕਰਨਗੇ ਜੀ।
    ਗੁਰ ਮੂਰਤਿ ਗੁਰ ਸਬਦੁ ਹੈ।

    • @tejbirsandhu1180
      @tejbirsandhu1180 2 месяца назад

      Hanji es gal val v dyaan den di lor hai

    • @punjabsiyan
      @punjabsiyan  2 месяца назад +3

      ਸਹਿਮਤ ਹਾਂ ਵੀਰ ਜੀ 🙏🏻
      ਆਰਟਿਸਟ ਭੈਣਾਂ ਭਰਾਵਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਦੀਆਂ paintings ਬਣਾਓ ਬਾਣੀ ਤੇ ਇਤਿਹਾਸ ਤੋਂ ਸੇਧ ਲੈਕੇ
      photos ਲਗਾਉਣੀਆਂ ਬੰਦ ਵੀ ਨਹੀਂ ਕਰ ਸਕਦੇ ਕਿਉਂ ਕਿ ਜੋ ਨਵੀਂ generation ਨੂੰ ਗੁਰ ਇਤਿਹਾਸ ਨਾਲ ਜੋੜਨ ਦੀ ਸੇਵਾ ਅਕਾਲ ਪੁਰਖ਼ ਲੈ ਰਹੇ ਨੇ
      ਨਵੀਂ generation ਨੂੰ ਸਮਝਾਉਣ ਲਈ Visual art ਜਾਂ ਪੇਨਟਿੰਗ ਵਰਤਨਾ ਮਜਬੂਰੀ ਹੈ
      ਵਾਹਿਗੁਰੂ ਜੀ ਕਾ ਖ਼ਾਲਸਾ
      ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻

    • @rabdibaat
      @rabdibaat 2 месяца назад

      Waheguru ji 🙏 🙏 ap ji dassi nu Rab de ditte channel ton paintings di copy kar sakde ho ji 🙏 🙏 ​@@punjabsiyan

  • @Apnapunjab0123
    @Apnapunjab0123 2 месяца назад +20

    ਸਤਿ ਸ੍ਰੀ ਅਕਾਲ
    ਭਾਜੀ ਰਾਗਮਾਲਾ ਬਾਰੇ ਵੀ ਇਤਿਹਾਸਕ ਖੋਜ ਕਰੋ ਕਿ ਇਹ ਬਾਣੀ ਕਿਸ ਨੇ ਲਿਖੀ ਹੈ। ਕਿ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਤੋਂ ਬਾਦ ਦਰਜ ਕੀਤੀ ਗਈ ਜਾਂ ਪਹਿਲਾ ਹੀ ਦਰਜ ਸੀ। ਇੱਕ ਪੂਰੀ ਵੀਡਿਓ ਜਰੂਰ ਬਣਾਓ।

    • @Kanwarnau-nihal-singh70
      @Kanwarnau-nihal-singh70 2 месяца назад +2

      ਵੀਰ ਜੀ ਰਾਗ ਮਾਲਾ ਬਾਣੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਚ ਜਿੰਨੇ ਵੀ ਰਾਗਾਂ ਚ ਬਾਣੀ ਲਿਖੀ ਗਈ ਹੈ ਓਹਨਾਂ ਰਾਗਾਂ ਦਾ ਵੇਰਵਾ, ਭਾਵ ਇਹ ਕਿ ਸਾਰੇ ਰਾਗ, ਰਾਗਣੀਆਂ ਤੇ ਓਹਨਾਂ ਦੀ ਸ਼ੁਰੂਆਤ ਆਦਿ ਦਾ ਵੇਰਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਚ ਲਿਖਿਆ ਹੋਇਆ ਹੈ ਜੀ।

    • @sandeepsinghdamdamitaksal5421
      @sandeepsinghdamdamitaksal5421 2 месяца назад +1

      ਜਾ ਕੰਮ ਕਰ ਭਰਾਵਾ ਵੱਡਾ ਗਿਆਨਵਾਨ

    • @gurbachansingh7116
      @gurbachansingh7116 2 месяца назад

      ​@@Kanwarnau-nihal-singh70❤

    • @AmarjitSingh-se8yp
      @AmarjitSingh-se8yp 2 месяца назад +1

      ਪਤਾ ਨਹੀ‌ਬਾਣੀ ਹੈ ‌ਜਾ‌ਕੇਵਲ ਰਾਗ‌ਮਾਲਾ‌ਭਾਵ ਰਾਗ ਰਾਗਣੀਆਂ ਤੇ ਓਨਾ‌ਦੇ ਪਰਿਵਾਰ ਹਨ ਮੁੰਦਾਵਣੀ ਦਾ ਅਰਥ‌ਹੈ‌ਇਥੇ ਬਾਣੀ ਬੰਦ ਕੀਤੀ

  • @Kuldeepsingh-yd8yu
    @Kuldeepsingh-yd8yu 2 месяца назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @theonlysunny2866
    @theonlysunny2866 2 месяца назад

    Watching this video from delhi .. paaji tusi bhot vadiya kamm kar rhe ho sikhan nu ithaas naal jodd k .

  • @RanjotSingh-v8g
    @RanjotSingh-v8g 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਜੀ ਪੰਜਾਬ ਸਿਹਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨ ਵਾਦ ਹੈ ਜੋ ਅਇਨੀ ਖੋਜ ਕਰਕੈ ਇਤਹਾਸ ਸੰਗਤਾ ਤੱਕ ਪੇਚੋਹਦੈ ਹਨ ਮੇ ਰਣਜੋਧ ਸਿੰਘ ਪਿੰਡ ਕਾਹਲਵਾ

  • @natt3931
    @natt3931 2 месяца назад +3

    Love these videos sir

  • @TarlokSingh-d7p
    @TarlokSingh-d7p День назад

    ਸਤਿ ਸ੍ਰੀ ਅਕਾਲ ਜੀ ਆਪ ਜੀ ਦੀ ਸੇਵਾ ਬਹੁਤ ਮਹਾਨ ਹੈ ਧੰਨਵਾਦ ਜੀ

  • @DilawarGill-z1x
    @DilawarGill-z1x 2 месяца назад +1

    Bhout sohni video veere bhut milda sikhan nu

  • @surinderkaurnihal8347
    @surinderkaurnihal8347 2 месяца назад

    ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ 🙏

  • @jeetpannu307
    @jeetpannu307 2 месяца назад +2

    Waheguru Ji bhut vada uprala

  • @jugrajsingh6318
    @jugrajsingh6318 Месяц назад

    ਵੀਰ ਜੀ ਤੁਹਾਡੀ ਵੀਡੀਓ ਸੁਨਣ ਤੋਂ ਬੀੜ ਸਹਿਬ ਦੀ ਯਾਤਰਾ ਬਾਰੇ ਦਿਤੇ ਵਿਚਾਰ ਸਹੀ ਲਗਦੇ ਹਨ ਸਾਡੇ ਭੂਲੇਖੇ ਹੁਣ ਦੂਰ ਹੋ ਗਏ ਹਨ ਫਤਿਹ ਪਰਵਾਨ ਹੋਵੇ ਪਰਮਾਤਮਾ ਲੰਬੀ ਉਮਰ ਬਖਸੇ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @partapdhillon8239
    @partapdhillon8239 Месяц назад +1

    ਸ਼੍ਰੋਮਣੀ ਕਮੇਟੀ ਸੁੱਤੀ ਪਈ ਏ ਜੋ ਕੰਮ ਸ਼੍ਰੋਮਣੀ ਕਮੇਟੀ ਦਾ ਉਹ ਕੰਮ।। ਤੁਸੀਂ ਕਰ ਰਹੇ ਹੋ ਸੋਨੂੰ ਆਪਣੇ ਇਤਹਾਸ ਦੀ ਕਿੰਨੀ ਫਿਕਰ ਆ ਵੀ ਕੋਈ ਗਲਤ ਨਾਂ ਕਰਜੇ। ਸਾਨੂੰ ਸੋਡੇ ਤੇ ਫ਼ਕਰ ਏ ਮਾਂਨ ਏ। ਵਾਹਿਗੂਰੂ ਜੀ ਸੋਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੂਰੂ ਜੀ

  • @jasvinderpannu1602
    @jasvinderpannu1602 2 месяца назад +1

    🙏🏼boht vadhia gyan dita gya hai ji Sangrur

  • @Stopleavingpunjab
    @Stopleavingpunjab 2 месяца назад

    ਬੇਮਿਸਾਲ... ਵਾਹਿਗੁਰੂ ਤੁਹਾਨੂੰ ਲੰਮੀ ਉਮਰ ਦੇਣ ਤੇ ਸੇਵਾ ਲੈਂਦੇ ਰਹਿਨ

  • @karmanpreetsingh7213
    @karmanpreetsingh7213 2 месяца назад +1

    ਬੋਹਤ ਵਦੀਆ ਇਤਿਹਾਸ ਜਾਣਕਾਰੀ ਦਿੱਤੀ ਵੀਰ ਜੀ
    ਪਿੰਡ ਘਿਉਰਾ ਸਮਾਣਾ ਤੋਂ

  • @GurwinderSingh-zi4fd
    @GurwinderSingh-zi4fd 2 месяца назад +18

    ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਇਸ ਬਾਰੇ ਲਿਖਿਆ ਹੈ,, ਉਹ ਕਹਿੰਦੇ ਹਨ ਕਿ ਜੇਕਰ ਮੈਂ ਪੂਰਾ ਸੱਚ ਲਿਖ ਬੋਲ ਦਿੱਤਾ ਤਾਂ ਇਹ,, ਬੁਰਸ਼ੇ,, ਸਾਡੇ ਗਲ਼ ਪੈ ਜਾਣਗੇ,, ਦਰਅਸਲ, ਦਸਵੇਂ ਪਾਤਸ਼ਾਹ ਸਮੇਂ ਤੱਕ, ਇਕ ਤੋਂ ਵੱਧ ਬੀੜਾਂ ਲਿਖੀਆਂ ਜਾ ਚੁੱਕੀਆਂ ਸਨ,,,

    • @gunvirsingh9693
      @gunvirsingh9693 2 месяца назад

      Bai ji menu bhai kahan singh nabha ji valo likhia books di koi suggestions de sakde ho pls

    • @satwantsingh9687
      @satwantsingh9687 Месяц назад +1

      ​@@gunvirsingh9693ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ, ਸਤਿਕਾਰਯੋਗ ਸਵਰਗਵਾਸੀ ਭਾਈ ਕਾਹਨ ਸਿੰਘ ਜੀ ਨਾਭਾ ਦੀਆਂ ਦੋ ਕਿਤਾਬਾਂ ਹਨ ,1 ਗੁਰਸ਼ਬਦ ਰਤਨਾਕਰ ਮਹਾਨਕੋਸ਼,2 ਹਮ ਹਿੰਦੂ ਨਹੀ

  • @KulwantSingh-fu4bg
    @KulwantSingh-fu4bg 4 дня назад

    ਕਾਫੀ ਇਤਿਹਾਸ ਆਰ ਐਸ ਐਸ ਨੇ ਸਾਮਲ ਕਰ ਦਿੱਤਾ ਗ੍ਰੰਥ ਸਾਹਿਬ ਵਿੱਚ ।
    ਪਰ ਜਿਹੜੀ ਗੁਰੂ ਪਦ ਦੀ ਅਗੇ ਪੱਦਵੀ ਰੋਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਉਹ ਬਹੁਤ ਹੀ ਸੋਚ ਸਮਝ ਨਾਲ ਕੀਤਾ। ਗੁਰੂ ਗੱਦੀ ਤੇ ਬੈਠੇ ਗੁਰੂਆਂ ਨੂੰ ਵੱਡੀ ਕੁਰਬਾਨੀਆਂ ਦੇਣੀਆਂ ਪਈਆਂ ਸੀ। ਅੱਗੇ ਚੱਲ ਕੇ ਇਹ ਕੁਰਬਾਨੀ ਕਾਇਮ ਨਹੀਂ ਰਹਿ ਸਕਦੀ ਜੋ ਦੂਸਰੇ ਧਰਮਾਂ ਵਿੱਚ ਧਾਰਮਿਕ ਆਗੂਆਂ ਵਿੱਚ ਕਮੀਆਂ ਆ ਗਈਆਂ ਉਸੀ ਤਰਾਂ ਸਿੱਖੀ ਵਿੱਚ ਵੀ ਅੱਜ ਦੇ ਗੁਰੂ ਪ੍ਰਥਾ ਵਿਚ ਵੀ ਕਮੀਆਂ ਆ ਸਕਦੀਆਂ ਸਨ। ਜਿਸ ਨਾਲ ਸਿੱਖੀ ਦਾ ਨੁਕਸਾਨ ਹੀ ਹੋਣਾ ਸੀ।ਜਿਵੇਂ ਬਾਦਲ ਪਰਿਵਾਰ ਜਥੇਦਾਰ ਨੂੰ ਜੇਬ ਵਿੱਚੋਂ ਕੱਢਦਾ ਹੈ ਉਸੀ ਤਰ੍ਹਾਂ ਕਿਸੀ ਲਾਣੇ ਨੇ ਗੁਰੂ ਵੀ ਜੇਬ ਵਿੱਚੋਂ ਕੱਢਣ ਲੱਗ ਪੈਣਾ ਸੀ।

  • @nazarsingh5621
    @nazarsingh5621 7 дней назад +1

    ਬਹੂਤ ਧੰਨਵਾਦ ਵੀਰ ਜੀ, ਗੁਰੂ ਨਾਨਕ ਦੇਵ ਜ ਮੇਹਰ ਕਰਨ

  • @satnamsinghsatta3464
    @satnamsinghsatta3464 2 месяца назад +1

    ਮੋਰੀਡਾ ਨੇੜੇ ਤੋਂ ਖਾਲਸਾ ਜੀ ਕਰਤੀ ਛੈਰ ਵੀਡੀਓ❤❤

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ

  • @parmykumar8592
    @parmykumar8592 2 месяца назад

    Very well researched! 👏
    I believe it probably still lies in the Irani treasury, taken by Abdali! Gurfateh ji 🙏

  • @GurpreetSingh-vo7is
    @GurpreetSingh-vo7is 2 месяца назад +2

    ਵਾਹਿਗੁਰੂ ਜੀ 🙏🙏

  • @AmarjitSingh-se8yp
    @AmarjitSingh-se8yp 2 месяца назад +29

    ਚਕਰਾ ਚ ਪੈਣ ਦੀ‌ਲੋੜ ਨਹੀ
    ਵਾਹਿਗੁਰੂ ‌ਜਪੋ ਤੇ ਬਾਣੀ ਪੜੋ ਇਹ ਸੋਚ ਕੇ ‌ਮੈ‌ਵਾਹਿਗੁਰੂ ਦੀ ਸਿਫਤ ਸਲਾਹ ਕਲ ਰਿਹਾ ਹਾ

    • @jassibarri1
      @jassibarri1 2 месяца назад +3

      le das chakran ch pen d lorh kyon ni?

    • @allmatters1615
      @allmatters1615 2 месяца назад +2

      Tuc dimag nhi wartna chahunde

    • @AmarjitSingh-se8yp
      @AmarjitSingh-se8yp 2 месяца назад +2

      ਪੰਜ‌ਗਿਆਨ ਇਦਰੇ
      ਨਕ 1ਇਸ ਦਾ‌ਕੰਮ ਸੁਗੰਧੀ ਹੈ
      ਇਹ ਆਪਣੀ ਸ਼ਕਤੀ ‌ਧਰਤੀ ਤੋ‌ਲੈਦਾ
      ਕੰਨ 2
      ਇਸ ਨਾਲ ਮਿਠੀ ਤੇ ਖਰਵੀ ਅਵਾਜ਼ ਦਾ ਗਿਆਨ ਹੁੰਦਾ ਹੈ ਇਹ ਆਪਣੀ ਸ਼ਕਤੀ ਅਕਾਸ਼ ਤੋਂ ਲੈਂਦਾ
      ਅਖਾਂ 3 ‌‌ਇਨਾ ਨਾਲ ਰੂਪ‌ ਕਰੂਪ ਦਾ ਗਿਆਨ ਹੁੰਦਾ ਇਹ ਆਪਣੀ ਸ਼ਕਤੀ ਅਗਨੀ ‌ਤੋ ਲੈਂਦੀ ਹੈ
      ਜੀਭ4 ਇਸ ਨਾਲ ਮਿਠੇ ਕੋੜੇਦਾ ਗਿਆਨ ਹੁੰਦਾ ਇਹ ਆਪਣੀ ਸ਼ਕਤੀ ਪਾਣੀ ਤੋਂ ਲੈਂਦਾ
      ਚਮੜੀ 5 ਇਸ ਨਾਲ ਠੰਡੇ ਤੱਤੇ ਦਾ ਗਿਆਨ ਹੁੰਦਾ ਇਹ ਆਪਣੀ ਸ਼ਕਤੀ ਹਵਾ ਤੋਂ ਲੈਦਾ
      5ਤਤ
      ਅਕਾਸ ਹਵਾ ਅਗਨੀ ਜਲ ਪ੍ਰਿਥਵੀ ‌
      ਇਨਾਂ ਪੰਜਾ‌ਤਤਾ ਦੇ ਕੇਂਦਰ ਪੰਜ ਗਿਆਨ ਇੰਦਰੇ ਹਨ ਜੋਂ ਆਪਣੇ‌ਮੇਨ ਕੇਂਦਰ ਮਨ ਨੂੰ ਸੁਨੇਹਾ‌ਦੇਦੇ ਹਨ
      ਮਨ ਨੂੰ ਇਸ ਗਿਆਨ ਤੋ‌ਖਿਆਲ ਫੁਲਦਾ ਹੈ ਭਲੇ ਬੁਰੇ ਦੀ ਵੀਚਾਰ‌ ਛਾਣਬੀਨ ਬੁਧੀ ਕਰਦੀ ਹੈ ‌ਬੁਧੀ ਦੀ ਵੀਚਾਰ ਨੂੰ ‌ਚਿਤ ਦਿਰੜ ਕਰਦਾ ਹੈ ‌ਅਤੇ ਹੰਕਾਰ ਸਕਤੀ‌ਉਸਨੂੰ‌ਨੇਪੜੇ ਚਾੜਦੀ ਹੈ
      5ਕਰਮ ਇੰਦਰੇ
      ਮੂੰਹ ਹਥ ਪੈਰ‌ ਲਿਗ ਗੁਦਾ‌ ਇਹ ਸਾਰੇ ਆਪੋ ਆਪਣੇ ਕੰਮ ਕਰਦੇ ਹਨ ਜੋਂ ਤੁਹਾਨੂੰ ਪਤਾ ਹੈ
      5ਪਰਾਣ
      1ਪਰਾਣ ਹਿਰਦੇ ਚ
      2ਅਪਾਨ ਗੁਦਾ ਚ
      3ਸਮਾਨਧੁਨੀ ਚ
      4ਉਦਿਆਨ ਕੰਨ ਚ
      5ਬਖਯਾਨ ਸਾਰੇ ਸਰੀਰ ਚ
      ਦਿਮਾਗ ਦਾ ਕੋਈ ਕੰਮ ਨਹੀਂ ਪਰਮਾਤਮਾ ਦੇ ਰਸਤੇ ਤੇ ਮਨ ਬੁਧੀ ਚਿਤ ਅਹੰਕਾਰ ਇਸ ਤੋਂ ਅਗੇ ਆਤਮਾ ਹੈ
      ਆਤਮਾ ਤੋਂ ਹੰਕਾਰ ਸ਼ਕਤੀ ਲੈਦਾ‌ਫਿਰ ਚਿਤ ਫਿਰ ਬੁਧੀ ਫਿਰ ਮਨ ਇਸੇ ਤਰਾਂ ਸਾਰੇ ਸਰੀਰ ਚ ਇਹ ਸ਼ਕਤੀ ਰੋ ਕਰਦੀ ਹੈ
      ਜੇ ਆਤਮਾ ਸਰੀਰ ਚ ਨਿਕਲ ਗੲ ਤਾ‌ ਸਭ ਮਿਟੀ

    • @SinghHarbaxharji
      @SinghHarbaxharji 2 месяца назад

      ਡਾਕਟਰ ਦੀਆਂ ਕਿਤਾਬਾਂ ਪੜ੍ਹ ਕੇ ਕੋਈ ਮਰਜ ਨਹੀਂ ਠੀਕ ਹੁੰਦੀ, ਮੌਜੂਦਾ ਡਾਕਟਰ ਕੋਲੋਂ ਸਾਡੀ ਬਿਮਾਰੀ ਠੀਕ ਹੋਵੇਗੀ

    • @sanvirk6149
      @sanvirk6149 2 месяца назад

      ਰਹਿਣ ਦੇ

  • @MalkitSingh-cp6ju
    @MalkitSingh-cp6ju 2 месяца назад +2

    Waheguru chardikla vich rakhy ji

  • @harjinderkaur3383
    @harjinderkaur3383 2 месяца назад +2

    Satnam Waheguru ji 👏👏👏

  • @armaanlyrics825
    @armaanlyrics825 Месяц назад

    ਬਹੁਤ ਬਹੁਤ ਧੰਨਵਾਦ ਜੀ ਅਸੀਂ ਖ਼ੁਸ਼ ਨਸੀਬ ਜਿੰਨਾ ਨੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਜਨਮ ਹੋਇਆ 🙏

  • @satveendersinghkala
    @satveendersinghkala 2 месяца назад

    Dhan Dhan Shri Guru Ram Das Gi Rakho Sarnai Dhan Dhan Shri Guru Pita Gobind Singh Gi Dhan Dhan Shaheed Baba Deep Singh Gi mehar karo Gi

  • @KulwindersinghAlamgir
    @KulwindersinghAlamgir 2 месяца назад +2

    Sat shri Akaal veer ji 🙏

  • @Jaggi_teja_official
    @Jaggi_teja_official 2 месяца назад +2

    ਵਾਹਿਗੁਰੂ ਜੀ ❤
    ਬਟਾਲੇ ਸ਼ਹਿਰ ਜੀ

  • @NirmalSingh-xe1pn
    @NirmalSingh-xe1pn 2 месяца назад

    ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫਤਹਿ॥ਸਿੱਖ ਇਤਿਹਾਸ਼ ਦੇ ਜਾਣਕਾਰਾਂ ਨੂੰ ਸਿਰ ਜੋੜਕੇ ਬੈਠਣ ਦੀ ਲੋੜ ਆ ਹੋਈਆ ਜਾ ਹੋਰਹੀਆ ਬੇਦਬੀਆਂ ਤੇ ਵਿਚਾਰ ਕਰ ਹੱਲ ਕਰਨ ਤਾ ਜੋ ਅੱਗੇ ਤੋ ਪੰਥ ਵਰੋਧੀਆ ਨਾਲ ਨਜਿਠਿਆ ਜਾਵੇ।ਦਾਸ਼ ਗਵਾਲਿਅਰ ਮੱਧ ਪ੍ਰਦੇਸ ਤੋ

  • @lovepreet9650
    @lovepreet9650 2 месяца назад +1

    Waheguru chardikala ch rakhe sarbat khalse nu

  • @jagvirsinghbenipal5182
    @jagvirsinghbenipal5182 2 месяца назад

    ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ 🙏🙏
    ਪਿੰਡ ਭਗਤਪੁਰਾ ਜੀ

  • @bakshishsingh8002
    @bakshishsingh8002 День назад

    ਜਥੇਦਾਰ ਬਖਸ਼ੀਸ਼ ਸਿੰਘ ਤਲਵੰਡੀ ਚੌਧਰੀਆਂ ਜਿਲਾ ਵੀਰ ਜੀ ਬਹੁਤ ਹੀ ਵਡਮੁਲੀ ਜਾਣਕਾਰੀ ਹੈ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @bakshishsingh8002
      @bakshishsingh8002 День назад

      ਮੈ ਜਥੇਦਾਰ ਬਖਸ਼ੀਸ਼ ਸਿੰਘ ਪਿੰਡ ਤਲਵੰਡੀ ਚੌਧਰੀਆਂ ਜਿਲਾ ਕਪੂਰਥਲਾ ਵੀਰ ਜੀ ਬਹੁਤ ਵਡਮੁੱਲੀ ਜਾਣਕਾਰੀ ਹੈ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @hardeepsandhu3406
    @hardeepsandhu3406 2 месяца назад +1

    ਵਾਹਿਗੁਰੂ ਜੀ🙏❤

  • @gsmandcoy
    @gsmandcoy 6 дней назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਪਰਮਾਤਮਾ ਤੁਹਨੀ ਲੰਬੀ ਉਮਰ ਤੇ ਹੋਰ ਗਿਆਨ ਦੇਵੇ ਤਾਕਿ ਇਸੇ ਤਰ੍ਹਾਂ ਤੁਸੀਂ ਵਧੀਆ ਜਾਣਕਾਰੀ ਲੋਕਾਂ ਨੂੰ ਦੇਂਦੇ ਰਹੋ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @rajinderkularsomal6201
    @rajinderkularsomal6201 2 месяца назад +2

    Sukrana Sukrana Sukrana ji 🙏 ❤🎉

  • @baljeetKaur-wx5gw
    @baljeetKaur-wx5gw 2 месяца назад

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਅਸੀਂ ਸ਼੍ਰੀ ਫ਼ਤਹਿਗੜ੍ਹ ਸਾਹਿਬ ਜੀ ਤੋਂ ਹਾਂ ਜੀ ❤❤

  • @malvinderjitsingh1
    @malvinderjitsingh1 2 месяца назад +1

    Waheguru ji chardi kala rakhan.

  • @ਪਰਮਜੀਤਸਿੰਘ-ਣ1ਮ

    ਰੁਦਰਪੁਰ ਉਧਮ ਸਿੰਘ ਨਗਰ ਉੱਤਰਾਖੰਡ ਯੂਕੇ ਵੀਰ ਜੀ ਵਧੀਆ ਇਤਿਹਾਸ ਦੱਸਿਆ ਤੁਸੀਂ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ

  • @harbanslalbhardwaj2644
    @harbanslalbhardwaj2644 2 месяца назад

    Guru ji Bless u and your familyYour sincerely from England

  • @Gurmeetsingh-hc6ek
    @Gurmeetsingh-hc6ek 2 месяца назад

    । ਮੈਂ ਬਾਬਾ ਭਾਈ ਰੂਪ ਚੰਦ ਜੀ ਦੀ ਵੰਸ਼ ਚੋਂ ਹਾਂ।ਸਰਦਾ ਪੂਰਨ ਗ੍ਰੰਥ ਮੇਰੇ ਕੋਲ ਹੈ ਪਰ ਬਹੁਤ ਸੋਟਾ ਹੈ ਉਹ। ਮੇਰੇ ਦਾਦਾ ਜੀ ਦੱਸਦੇ ਸੀ ਵੀ ਉਸ ਟਾਇਮ ਮੁਗਲਾਂ ਦਾ ਪ੍ਰਭਾਵ ਹੋਣ ਕਰਕੇ ਸਿੱਖ ਵੀ ਮੁਸਲਮਾਨ ਪੀਰਾਂ ਫ਼ਕੀਰਾਂ ਕੋਲ ਜਾਂਦੇ ਸਨ। ਗੁਰੂ ਸਾਹਿਬ ਨੇ ਸਿੱਖਾਂ ਨੂੰ ਬਾਣੀ ਨਾਲ਼ ਜੋੜਨ ਲੲਈ ੲਇਹ ਗ੍ਰੰਥ ਲਿਖਵਾਇਆ ਸੀ।ਇਸ ਚ ਇਹ ਦੱਸਿਆ ਵਾ ਹੈ ਹਰ
    ਇਕ ਦੁੱਖ ਤਕਲੀਫ ਲਈ ਬਾਣੀ ਦੱਸੀ ਆ ਇਹ ੲਏਨੀ ਵਾਰ ਇਹ ਬਾਣੀ ੲਏਨੀ ਵਾਰ ।

  • @sewasingh5444
    @sewasingh5444 Месяц назад

    ਸਿੱਖ ਇਤਿਹਾਸ ਵਾਰੇ ਬਹੁਤ ਵਧੀਆ ਜਾਣਕਾਰੀ ਦਿਤੀ ਜੀ, ਧੰਨਵਾਦ l ਅਸੀ ਟਾਂਡਾ, ਹੋਸ਼ਿਆਰ ਪੁਰ ਤੋਂ ਹਾਂ

  • @charanjitsingh4388
    @charanjitsingh4388 2 месяца назад

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @Jashan_and_group
    @Jashan_and_group 2 месяца назад

    ਭਾਈ ਸਾਹਿਬ ਆਪ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।ਇਸ ਤਰ੍ਹਾਂ ਸਿੱਖ ਇਤਿਹਾਸ ਦੀ ਜਾਣਕਾਰੀ ਦੇਂਦੇ ਰਹੋ।

  • @malkiatbrar7973
    @malkiatbrar7973 2 месяца назад

    Thanks so much dear from Canada

  • @JaspalSingh-wo5fr
    @JaspalSingh-wo5fr 2 месяца назад +1

    Paji thanu sun ke mera life change ho gai jaldi he singh saja ge waheguru de kirpa nal

  • @JassSingh-i8b
    @JassSingh-i8b 2 месяца назад +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @allindiamiripiritarnadal7034
    @allindiamiripiritarnadal7034 2 месяца назад +2

    Waheguru ji ka khalsa Waheguru ji ki fathe,
    Moga

  • @rasulpurwalarajaragi
    @rasulpurwalarajaragi Месяц назад

    ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦਾ ਆਪ ਨੂੰ ਸੇਵਾ ਬਖਸ਼ੀ ਸੁਣ ਸੁਣ ਕੇ ਗੁਰੂ ਪਿਆਰ ਵਧਿਆ ਰਾਗੀ ਗੁਰਦੁਆਰੇ ਮੈਹਦੇਆਣਾ ਸਾਹਿਬ

  • @BhupinderArora-u8g
    @BhupinderArora-u8g 2 месяца назад

    🥀🪯🥀🪯🥀🪯🥀🪯🥀🪯🥀🪯🥀
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਰਬਤ ਦਾ ਭਲਾ
    🥀🪯🥀🪯🥀🪸🥀🪯🥀🪯🥀🪯🥀
    🙏🙏🙏🙏🙏🙏🙏🙏🙏🙏🙏🙏🙏

  • @RajKumar-ds1ex
    @RajKumar-ds1ex 2 месяца назад +2

    धन धन गुरू गोबद सिंह जी❤🙏🙏 सुनाम पंजाब

  • @jaspreetsingh-zn4of
    @jaspreetsingh-zn4of 2 месяца назад

    Research lai dhanywaad

  • @terrydillon796
    @terrydillon796 Месяц назад

    You are doing a wounderful, great and true job. Please keep it up. I am Dr. Tarlochan Singh Dhillon, a scientist in America. Thank you so much. Your videos have taught so much.

  • @brarsingh6830
    @brarsingh6830 14 дней назад

    ਜਾਨਕਾਰੀ ਦੇਣ ਤੇ ਧੰਨਵਾਦ

  • @PrabhOriginals
    @PrabhOriginals 2 месяца назад +8

    Dukh Lgda Na Sade kol Guru Arjan Dev ji Vali Beed aa te Na Guru Gobind Singh ji Vali Beed aa.. Mnu lgda Guru Sahiba Nu Phla Hi Pta hona agay ja k Ehna Beed Sahiba di Beyadbi honi aa.. Es krke Time naal hi khooh Layiya.. Verna Ajj Pta ni Ki Ki Ho jana c..
    Edited -
    Kasam Lagay Sachi Rona aa Reha 😢😢

    • @kamaldeepsingh3988
      @kamaldeepsingh3988 2 месяца назад

      ਸਹੀ ਗੱਲ ਆਂ ਵੀਰ... ਹੋ ਸਕਦਾ ਆਪਣੇ ਕੌਲ ਅੱਜ ਗੁਰੂ ਗ੍ਰੰਥ ਸਾਹਿਬ ਨਾ ਹੁੰਦੇ

  • @SandeepSingh-ks8jj
    @SandeepSingh-ks8jj 28 дней назад

    ਮੇਰੀ ਬੇਨਤੀ ਹੈ ਕਿ, ਸਿੱਖ ਇਤਿਹਾਸ ਤੋਂ ਇਲਾਵਾ, ਸਿੱਖਾਂ ਦੇ ਅੱਜ ਦੇ ਦੌਰ ਦੀ ਵੀ ਵੀਡਿਓ ਬਣਾਇਆ ਜਾਣ

  • @ramlaljindal7653
    @ramlaljindal7653 Месяц назад

    Bhut ਅੱਛੀ knowledge ਦਿਤੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ji ਮੈ ਇਤਿਹਾਸ ਜਾਨਣ ਦਾ ਬਹੁਤ ਸ਼ੌਕੀਨ ਹਾਂ

    • @vatishsunny5244
      @vatishsunny5244 Месяц назад

      Punjab jald he hun itihaas hon wala he aa... Muslims har roz Punjab vich aa k kabje krn lagge hoye aa.. Te sadi kaum ohna nu full support kr rhi aa....
      Sorry to say Sadi koum ne Guru Gobind Singh ji di Shaheedi toh kuch nhi sikh sake...