ਗ੍ਰੰਥੀਆ ਬਾਰੇ ਬੋਲਣ ਵਾਲਿਓ ਸੁਣੋ...ਢਪਾਲੀ | Bhai Harjit Singh Dhapali | Sikhism Tv

Поделиться
HTML-код
  • Опубликовано: 20 окт 2024

Комментарии • 91

  • @SukhwinderSingh-gg1xu
    @SukhwinderSingh-gg1xu 5 лет назад +5

    ਵਾਹ ਵਾਹ ਜੀ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ

  • @angrejcheema9340
    @angrejcheema9340 2 года назад

    ਵਾਹ ਜੀ ਵਾਹ ਜੀ ਵੀਰ ਜੀ ਆਪ ਜੀ ਦੇ ਵਿਚਾਰ ਸੁਣ ਕੇ ਅੱਖਾਂ ਵਿੱਚੋ ਹੰਜੂ ਆ ਗਏ 🙏🙏🙏🙏🙏 ਆਪ ਜੀ ਨੇ ਬਹੁਤ ਹੀ ਤਸੱਲੀ ਨਾਲ ਕਮੇਟੀਆਂ ਦੀ ਕਲਾਸ ਲਈ 🙏🙏

  • @jagraj777
    @jagraj777 5 лет назад +5

    ਸਹੀ ਕਿਹਾ ਜੀ ਤੁਸੀ ਬਹੁਤ ਘੱਟ ਸਤਕਾਰ ਆ ਗ੍ਰੰਥੀ ਸਿੰਘ ਦਾ । ਸਿੰਗਰਾ ਤੇ ਕਲਾਕਾਰਾਂ ਦੀ ਇੱਜਤ ਆ ਇਥੇ।

  • @Jagdeepsingh-op
    @Jagdeepsingh-op Год назад +1

    ਸਹੀ ਗੱਲ ਐ ਜੀ

  • @karamjits1614
    @karamjits1614 3 года назад

    ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਮੈਂ ਪਿੰਡਾਂ ਵਿਚ ਦੇਖਿਆ ਹੈ ਕਮੇਟੀਆ ਪਾਠੀ ਸਿੰਘਾ ਨੂੰ ਮਹੀਨੇ ਦੀ ਸੇਵਾ ਬਹੁਤ ਘੱਟ ਦੇਦੀਆ ਹਨ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ ਹਰ ਪਿੰਡ ਵਾਲਿਆਂ ਨੂੰ ਗ੍ਰੰਥੀ ਸਿੰਘ ਜੀ ਦਾ ਸਤਿਕਾਰ,ਅਛੀ ਰਹਾਇਸ਼, ਮਹੀਨੇ ਦੀ ਸੇਵਾ ਇਨੀਂ ਦਿਓ ਜਿਸ ਨਾਲ ਆਪਣੇ ਪਰਿਵਾਰ ਦੀ ਅਸੀਂ ਪਰਵਸ਼ ਕਰ ਸਕੇ। ਗ੍ਰੰਥੀ ਸਿੰਘ ਬਣਨਾ ਪਸੰਦ ਕਰਨ 🙏

  • @Harpreet-u7h
    @Harpreet-u7h Год назад +1

    ਬਹੁਤ ਵਧੀਆ ਵਿਚਾਰ ਤੁਹਾਡੇ ਗਿਆਨੀ ਜੀ ਵਾਹ ਜੀ ਵਾਹ
    ਭੀਲੋਵਾਲ

  • @GurpreetSinghSajjan4709
    @GurpreetSinghSajjan4709 5 лет назад +5

    ਬਿਲਕੁੱਲ ਸਹੀ ਗੱਲ ਹੈ ਜੀ

  • @avtarsinghsardarsaabji9826
    @avtarsinghsardarsaabji9826 5 лет назад +15

    ਭਾਈ ਸਾਹਿਬ ਜੋ ਮਰਜੀ ਕਹਿ ਲਓ ਪਰ ਇਹ ਸੁਧਰਨ ਵਾਲੇ ਨਹੀਂ ਪ੍ਰਬੰਧਕ ਕਮੇਟੀਆਂ

  • @balbirsinghnarnaul
    @balbirsinghnarnaul 4 года назад +2

    ਗ੍ਰੰਥੀ ਸਿੰਘ ੲਿੱਕ ਜਗਰ ਬੈਠਾ ਬੈਠਾ ਅੱਕ ਜਾਂਦਾ ਹੈ ਤਵੇ ਤੇ ਪੲੀ ਰੋਟੀ ਸੜ ਜਾਂਦੀ ਹੈ ਸਾਰੇ ਮਹਿਕਮੇ ਦੀ ਛੁੱਟੀ ਹੁੰਦੀ ਹੈ ਪਰ ਜੇਕਰ ਗ੍ਰੰਥੀ ਨੇ ਛੁੱਟੀ ਜਾਂਦਾ ਹੈ ਤਾਂ ਗ੍ਰੰਥੀ ਨੂੰ ਕਹਿੰਦੇ ਨੇ ਪਹਿਲਾ ਅਪਣੀ ਥਾ ਤੇ ਬੰਦਾ ਛੱਡ ਕੇ ਜਾ

  • @jarnailsingh3672
    @jarnailsingh3672 Год назад

    ਆਪ ਜੀ ਦੇ ਵਿਚਾਰਾਂ ਤੋਂ ਸਹਮਤ ਹਾਂ ਸਾਡੇ ਪਿੰਡਗੁਰੂ ਘਰ ਵਿੱਚ ਗ੍ਰੰਥੀ ਸਿੰਘ ਨਾਲ ਐਸੇਤਰਾਂ ਹੋ ਰਿਹਾ ਹੈ ਜਰਨੈਲ ਸਿੰਘ ਪਿੰਡ ਫਤਿਹਪੁਰ ਡੋਈਵਾਲਾ ਜਿਲਾ ਦੇਹਰਾਦੂਨ ।।।।।।।।।।।ਧੰਨਵਾਦ।।।।।।।।।।।

  • @amritpalsinghamritpal5621
    @amritpalsinghamritpal5621 4 года назад +2

    ਬਿਲਕੁਲ ਸਹੀ ਆਖਿਆ ਵੀਰ ਜੀ

  • @dgdtxgxxgx3431
    @dgdtxgxxgx3431 5 лет назад +4

    ਬਹੁਤ ਵਧੀਆ ਵੀਰ ਜੀ

  • @jarnailsingh3672
    @jarnailsingh3672 Год назад

    ਮੈਂ ਵੀ ਇਹਨਾਂ ਹਾਲਾਤਾਂ ਵਿੱਚ ਗੁਰੂ ਘਰ ਦੀ ਡਿਊਟੀ ਛੱਡ ਚੁੱਕਾ ਹਾਂ ਮਨਚਾਹੀ ਖੁੱਲੀ ਸੇਵਾ ਕਰਦਾ ਹਾਂ

  • @nirbhaisidhu5612
    @nirbhaisidhu5612 5 лет назад +8

    ਵੀਰ ਜੀ ਅॅਖਾਂ ਚ ਪਾਣੀ ਅਾ िਗਅਾ ......ਮੈਂ ਖੁਦ ਕੲੀ ਸਾਲ ਕਰਕੇ ਏਸ ਲਾੲੀਨ ਨੂੰ ਅਲिਵਦਾ ਅਾਖ िਦॅਤਾ ਅਾ 😭😭😭😭😭😭😭😭

  • @GurpreetSingh-wz6lo
    @GurpreetSingh-wz6lo 5 лет назад +2

    ਬਹੁਤ.ਵਧੀਅਾ.ਗॅਲ.ਕੀਤੀ.ਅਾ.ਬਾਬਾ.ਜੀ.ਧੰਨਵਾਦ.ਚੜਦੀਕਲਾ.ਰਹੋ

    • @BalwinderSingh-uw1hq
      @BalwinderSingh-uw1hq 5 лет назад

      Gurpreet Singh ਬਹੁਤ ਵਧੀਆ ਗਲ ਕੀਤੀ ਬਾਬਾ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gursharansingh7764
    @gursharansingh7764 5 лет назад +4

    ਭਾਈ ਸਾਹਿਬ ਮੈ ਗਲਤ ਸੋਚ ਵਾਲੀਆ ਪ੍ਰਬੰਧਕ ਕਮੇਟੀਆ ਬਹੁਤ ਵੇਖੀਆ ਪਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸ਼ਬਜੀ ਮੰਡੀ ਫਗਵਾੜਾ ਵਰਗੀ ਚੜ੍ਹਦੀ ਕਲਾ ਵਾਲੀ ਕਮੇਟੀ ਬਹੁਤ ਘੱਟ ਮਿਲਦੀ ਆ ਕਿਉਕਿ ਗ੍ਰੰਥੀ ਸਿੰਘ ਦਾ ਬਣਦਾ ਸਤਕਾਰ ਇਥੋ ਦੀ ਕਮੇਟੀ ਕਰਦੀ ਹੈ

    • @gursharansingh7764
      @gursharansingh7764 5 лет назад

      ਕਿਉਕਿ ਮੈ ਉਥੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ ਹੈ----9878010048-----

  • @jagsirsinghbajwasaab3933
    @jagsirsinghbajwasaab3933 3 года назад +2

    ਸਮਾ ਅਜਿਹਾ ਆ ਗਿਆ ਕੋਈ ਗ੍ਰੰਥੀ ਸਿੰਘ ਆਪਣੇ ਪੁੱਤਰ ਨੂੰ ਕਦੇ ਗ੍ਰੰਥੀ ਸਿੰਘ ਨਹੀਂ ਬਣਾਏਗਾ 🤔🤔

  • @ਸਤਿਬਾਣੀ
    @ਸਤਿਬਾਣੀ 4 года назад +1

    ਧੰਨਵਾਦ ਜੀ

  • @satnamsinghsatnam7441
    @satnamsinghsatnam7441 2 года назад

    ਭਾਈ ਹਰਜੀਤ ਸਿੰਘ ਜੀ ਢਪਾਲੀ ਜੀ ਵਾਹ ਬਈ ਵਾਹ

  • @ਸੁਖਵਿੰਦਰਸਿੰਘ-ਛ7ਨ

    ਵਾਹ ਜੀ ਵਾਹ

  • @satkotli007
    @satkotli007 5 лет назад +6

    Baba Ji bilkul sach aa mai v Granthi singh da beta aa bs ehna gllaa krke agge guru ghar di sewa krn nu dil nhi krda....isda eh mtlb nhi ke assi guru naalo tutt gye jaa sada guru pratti pyaar nhii...Sade dilaa ch guru lyii bahut izzat aa par es gnde system ne dil tod ditta💔💔💔☹😞😭😭😭😭😭
    Sahoolataa taa door di gll aa bs bnndi izzat hi Granthi singhaa nu de den pehle ☹

  • @rishavsahota8009
    @rishavsahota8009 5 лет назад +3

    Sahi gl ha g

  • @karmjeetsingh5633
    @karmjeetsingh5633 5 лет назад +3

    ਸਹੀ ਗੱਲ ਅਾ baba g

  • @kanwarjitsingh1622
    @kanwarjitsingh1622 5 лет назад +7

    Bilkul sach

  • @avtarsingh896
    @avtarsingh896 Год назад

    ❤ ਤੂੰ ਸਿਖ ਹੀ ਨਹੀਂ ਜਿਹੜਾ ਸੇਵਾ ਨੂੰ ਡਿਉਟੀ ਕਹਿਣਾ ਐ ਇਹੀ ਗਲਤੀ ਗ੍ਰੰਥੀ ਕਰਦੇ ਐ ਸੇਵਾ ਨੂੰ ਡਿਉਟੀ ਜਾ ਫਟੀਕ ਸਮਝਦੇ ਆ ਇਲਈ ਅੱਜ ਧਰਮ ਦੀ ਹਾਨੀ ਹੋ ਰਹੀ ਐ

  • @Ap_zaildar
    @Ap_zaildar 5 лет назад +2

    Your are right baba g shi gall a too vood baba g

  • @avtarsinghsardarsaabji9826
    @avtarsinghsardarsaabji9826 5 лет назад +5

    ਸਹੀ ਕਿਹਾ ਬਾਬਾ ਜੀ

  • @gamerfreefire556
    @gamerfreefire556 5 лет назад +1

    Vah ji vah very good very nice

  • @amarpreetsingh568
    @amarpreetsingh568 5 лет назад +4

    Right singh shaib ji

  • @ਗਿਆਨਸਾਗਰ-ਙ1ਙ
    @ਗਿਆਨਸਾਗਰ-ਙ1ਙ 5 лет назад +5

    Bilkul shi gl aa bahi saab ji

  • @JaspalSingh-dv1vg
    @JaspalSingh-dv1vg 5 лет назад +2

    Waheguru ji jwa hi shi gal aa

  • @ikbalikbal3200
    @ikbalikbal3200 4 года назад +1

    Bhai Saab ji bhot vadia gall

  • @SukhwinderSingh-ew4hs
    @SukhwinderSingh-ew4hs 5 лет назад +3

    ਵਾਹ ਜੀ ਵਾਹ ਭਾਈ ਸਾਬ ਜੀ

  • @AngrejSingh-hc3gx
    @AngrejSingh-hc3gx 5 лет назад +1

    Sahi gal aa

  • @nathpurabindersingh6716
    @nathpurabindersingh6716 5 лет назад +5

    Apki sahi gal aa khalsa

  • @Khaira561
    @Khaira561 5 лет назад +3

    Waheguru .chardikla veer ji guru kirpa kre app ji te

  • @SandyHerike
    @SandyHerike 5 лет назад +7

    Thanks bro

  • @gurpreetsinghkalakh8402
    @gurpreetsinghkalakh8402 5 лет назад +5

    ਵਿਸ਼ਾਲ ਜਿਗਰਾ ਚਾਹੀਦਾ ਸੱਚ ਸੁਣਨ ਲਈ?

  • @ManuSingh-yt7ik
    @ManuSingh-yt7ik 5 лет назад +2

    Sahi aa g

  • @GurpreetKaur-ux4ux
    @GurpreetKaur-ux4ux 5 лет назад +1

    Good Bhai shab ji

  • @bhainarindersinghkhalsa2162
    @bhainarindersinghkhalsa2162 5 лет назад +3

    Good view

  • @hardeepsidhu4503
    @hardeepsidhu4503 3 года назад

    Waheguru ji

  • @sandeepsinghsidhu2766
    @sandeepsinghsidhu2766 5 лет назад +4

    Bhut vadiya vichar ne g

  • @gurpreetsinghkalakh8402
    @gurpreetsinghkalakh8402 5 лет назад +9

    ਸੱਚ ਆਖਾਂ ਭਾਬੜ ਮੱਚਦਾ ਏ ਚੂਠ ਬੋਲਾਂ ਤਾਂ ਕੁੱਝ ਬਚਦਾ ਏ?

  • @bababirbalbangi3285
    @bababirbalbangi3285 5 лет назад +1

    ਬਿਲਕੁਲ ਸਹੀ ਕਿਹਾ ਵੀਰ ਜੀ 99/:ਗਰੰਥੀ ਗਰੀਬ ਪਰਿਵਾਰਾਂ ਚੋ ਹਨ ਪਰ ਅਨਪੜ ਤੇ ਬੂਜੜ ਬੰਦੇ ਪਰਬੰਧਕ ਬਣ ਜਾਂਦੇ ਨੇ ਤੇ ਜਾਤ ਪਾਤ ਪਰਖਦੇ ਨੇ ਦਿਲ ਤਾ ਕਰਦਾ ਛੱਡ ਦਿਅਾ ਸਬ ਕੁਝ ਪਰ ਗੁਰੂ ਤੋ ਦੂਰ ਨਹੀ ਹੋਣਾ ਚਾਹੁੰਦੇ ਮਨ ਦੁਖੀ ਬਹੁਤ ਹੁੰਦਾ ਗਰੰਥੀ ਵੀਰਾਂ ਬੇਨਤੀ ਅਾ ਅਾਪਣੇ ਬੱਚਿਅਾ ਗਰੰਥੀ ਨਾ ਬਣਾੳੁ ਹੋਰ ਕੰਮ ਸਿਖਾੳੁ

  • @amritpalsinghamritpal5621
    @amritpalsinghamritpal5621 4 года назад +2

    ਗ੍ਰੰਥੀ ਸਿੰਘ ਬਹੁਤ ਬੁਰਾ ਹਾਲ ਆ ਜੀ, ਸਤਿਕਾਰ ਨਹੀ ਹੁੰਦਾ

  • @nichhatersingh1091
    @nichhatersingh1091 3 года назад

    Waheguruwa

  • @gurjantsinghtalwara4652
    @gurjantsinghtalwara4652 Год назад

    Your Right ji

  • @jagjeetsingh9919
    @jagjeetsingh9919 5 лет назад +6

    very good veer ji

  • @jaswantsinghsingh7849
    @jaswantsinghsingh7849 5 лет назад +5

    ਭਾਈ ਜੀ ਇਹ ਲੋਕ ਗ੍ਰੰਥੀਆਂ ਦੀ ਮਜਬੂਰੀਆ ਦਾ ਫਾਇਦਾ ਉਠਾਊਦੇ ਨੇ

  • @jagjitsingh6360
    @jagjitsingh6360 4 года назад

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਨੇ

  • @balwindersinghjattana5770
    @balwindersinghjattana5770 3 года назад

    Great Sikh sidant

  • @singhsardar7821
    @singhsardar7821 5 лет назад +4

    👌👌🙏🙏

  • @factvlog698
    @factvlog698 4 года назад

    Salute baba ji

  • @keertangurbaninanaksingh6035
    @keertangurbaninanaksingh6035 5 лет назад

    Very nice ji

  • @mukeshram324
    @mukeshram324 5 лет назад +3

    Masat or good sapich

  • @jasdeepsinghsangha3960
    @jasdeepsinghsangha3960 5 лет назад +4

    Right BABA G

  • @amarpreetsingh568
    @amarpreetsingh568 5 лет назад +2

    ;nice

  • @Dillumani
    @Dillumani 4 года назад

    Sahi gl aa baba ji

  • @GurjeetSingh-bn7ux
    @GurjeetSingh-bn7ux 5 лет назад +3

    baba ji 100. co 80. prsent tieekh par pese ja bdia rahes nal soch shi ni bandi shi gurmat lai ta damag cahida ji mantri kide vde mela ch rhede ne kea o shi ne ji

  • @kirandeepkaur3314
    @kirandeepkaur3314 5 лет назад +1

    Eh change le k aun lai ..kuj main gurdwaras ton proper commetties bnan pure punjab vich and oh common rules bnan and fer ohna nu implement kita jave..in each and every gurdwara

  • @sumansidhu5484
    @sumansidhu5484 5 лет назад +2

    Koi na baba g guru g Kirpa karn

  • @remankaur4520
    @remankaur4520 5 лет назад +1

    Bhot vdiya paji

  • @rajwahla5775
    @rajwahla5775 5 лет назад +2

    nice

  • @MalkeetSingh-sx2gd
    @MalkeetSingh-sx2gd 5 лет назад +1

    Very nice

  • @gurpreetsinghpoohla8
    @gurpreetsinghpoohla8 5 лет назад +1

    ਆ ਬਾਬਾ ਤਾਂ ਸਿਰੇ

  • @swaran8517
    @swaran8517 5 лет назад +1

    Ona da ki bannu

  • @BalbirSingh-sy2mx
    @BalbirSingh-sy2mx 5 лет назад +3

    Dhapli Saab g Fauji granthyan nu bdyan shultan ne per onha vichon v bahute granthi shi parchar nhi kr de.

  • @lakhapawar1269
    @lakhapawar1269 5 лет назад +3

    BHUT VADIA

  • @swaran8517
    @swaran8517 5 лет назад +1

    Vir g jo granthi saraab pinde ne....
    Mai aap khud dekhe aa.... Guru ghar vc saraab pinde

  • @mahabhangu3153
    @mahabhangu3153 5 лет назад +1

    Ijjat satkar ohnu dewange jeda sacha sucha ho k sahi bani padhe langr di har ik chij di jo gurughr di h odi respct kre baki koi v h ummid na rkhe

  • @mahabhangu3153
    @mahabhangu3153 5 лет назад +1

    Gl kmre ya facilty den di gl hundi h veere jede grnthi langr ch beh k alg ton ghyo mngde h sangt ton vkhre ho k fer bina nahaye path krn beh jnde h path v ni pdh de vaise hi pnne pltayi jande h thlle phone rkh k chlaui jnde h aundi jndi te nazar rkhde h adhi raat nu raul te baithe baithe so jnde h ona da ki kriye ona da v ilaj dsdo respct tan bht dinne h pr eho j lchhn dekh k den nu jee ni krda

  • @lakhapawar1269
    @lakhapawar1269 5 лет назад +2

    mere nal de bde ne jo granthi line shaddge...

  • @hardevkaur5316
    @hardevkaur5316 2 года назад

    Hor das Dena Ghar v ek kamra hunda Ardass v gino

  • @lakhapawar1269
    @lakhapawar1269 5 лет назад +3

    Bhut bura hall e ....granthi ha bano bus

  • @hardevkaur5316
    @hardevkaur5316 2 года назад

    Granthy hova gio to bollo

  • @hardevkaur5316
    @hardevkaur5316 2 года назад

    Ardass karda jab ch pa liunda

  • @gurvirsingh9420
    @gurvirsingh9420 5 лет назад

    Na eh kumm granthi na.karan hor.kumm kar len

  • @HimmatSingh-mt9tu
    @HimmatSingh-mt9tu 5 лет назад +5

    100 vicho 1 granthi nai santhia laye hundi hai. Sare rotia mare bathe nai

    • @sukvinderkaur880
      @sukvinderkaur880 5 лет назад

      Very good baba ranjit singh ji aap ji de vichar bahut vadiaa ne

    • @jaguar.alishekh3743
      @jaguar.alishekh3743 5 лет назад

      ਸਹੀ, ਗੱਲ, ਭਾਈ, ਜੀ, ਮੈਂ, ਵੀ, ਗਰੰਥੀ, ਆਂ

    • @Navjotsingh-br3tj
      @Navjotsingh-br3tj 5 лет назад +1

      jine santhya kiti ohnu ki 50,000 den dendya

    • @SatnamSingh-by3ut
      @SatnamSingh-by3ut 2 года назад +1

      Tenu sudh path chahida tu santheya push ke amb lene va ada tan koi hai ni jeda bina santheya ton sudh path karlo gal soch samajh ke kareya kro

  • @MakhanSingh-nb9fl
    @MakhanSingh-nb9fl 5 лет назад +2

    ਸਹੀ ਕਿਹਾ ਜੀ