ਅਕਾਲੀਆਂ 'ਚ Emergency ਮੀਟਿੰਗ ਦਾ ਰੌਲਾ ! ਕੀ ਜੱਥੇਦਾਰ ਜਾਂ ਧਾਮੀ ਦੀ ਛੁੱਟੀ? ਪੈ ਗਿਆ ਰੱਪੜ ! Oneindia Punjabi

Поделиться
HTML-код
  • Опубликовано: 17 янв 2025

Комментарии • 58

  • @SukhjitDhaliwal-wn7xp
    @SukhjitDhaliwal-wn7xp День назад +11

    ਬਾਈ ਜੀ ਸਿੰਘ ਸਾਹਿਬਾਨਾ ਨੇ ਕਿਹਾ ਕਿ ਮੌਜੂਦਾ ਲੀਡਰਸ਼ਿਪ ਅਗਵਾਈ ਕਰਨ ਦੇ ਯੋਗ ਨਹੀਂ ਇਹ ਬਹੁਤ ਵੱਡੀ ਗੱਲ ਹੈ ਬਾਦਲ ਟੋਲੇ ਬਾਰੇ

    • @harbinderparmar790
      @harbinderparmar790 День назад

      ਸਿੰਘ ਸਾਬ੍ਹ ਆਪ ਵੀ ਬਾਦਲਾਂ ਵਰਗੇ ਹੀ ਨੇ ! ਚੀਮਾਂ ਜਥੇਦਾਰ ਦਾ ਨਾਮ ਲੈ ਕੇ ਝੂਠ ਬੋਲ ਗਿਆ ਜਥੇਦਾਰ ਬੋਲਿਆ ਹੀ ਨਹੀਂ ਹੁਣ ਵਡਾਲੇ ਹੁਣੀ ਪੁੱਛਿਆ ਤਾਂ ਕਹਿੰਦਾ ਚੀਮਾਂ ਝੂਠ ਬੋਲਦਾ ਹੈ ! ਪਹਿਲਾਂ ਕਿਉਂ ਨਹੀਂ ਬੋਲਿਆ ? ਬਾਦਲ ਸ਼ਰੇਆਮ ਹੁਕਮਨਾਮੇ ਦੀ ਉਲੰਘਣਾ ਕਰ ਰਹੇ ਨੇ ਜਥੇਦਾਰ ਚੁੱਪ ਬੈਠੇ ਨੇ !

    • @SatwantKaur-v1j
      @SatwantKaur-v1j День назад

      ੭੭੭੭੭੭੦

  • @RandhirMann-i1u
    @RandhirMann-i1u День назад +7

    ਅਕਾਲੀਦਲ ਕਿਸੇ ਜਮੇਂ ਜਥੇਦਾਰਾਂ ਦੀ ਪਾਰਟੀ ਹੁੰਦੀ ਸੀ ਉਹ ਲਮੇਂ ਲਮੇਂ ਨਾਵਾਂ ਦੇ ਨਾਲ ਅੱਗੇ ਅਆਪਣੇ ਪਿੰਡਾ ਦਾ ਨਾਂ ਵੀ ਲੱਗਾਉਦੇ ਸੀ ਹੁਣ ਪੂਰਾ ਨਾਮ ਵੀ ਨਹੀ ਲਿਖਦੇ । ਸਿਰਫ ਬੰਟੀਆ ਸ਼ੰਟੀਆ ਰੋਜੀਆ ਬੰਕਰੰਦੀਆ ਤੇ ਆਈਟੀ ਸੈਲਾਂ ਦਾ ਦਲ ਰਹਿ ਗਿਆ ਜਥੇਦਾਰ ਤਾਂ ਇਸ ਨੂੰ ਛੱਡ ਕੇ ਚਲੇ ਗਏ।ਸੁਖਬੀਰਬਾਦਲ ਇਸਨੂੰ ਆਪਣੀ ਪ੍ਰਸਨਲ ਪ੍ਰਾਪਰਟੀ ਬਣਾਈ ਬੈਠਾ ਹੈ।ਸ੍ਰੋਮਣੀ ਕਮੇਟੀ ਨੂੰ ਵੀ ਖਾਈ ਜਾਂਦੇ ਹਨ ਬਾਦਲ

  • @harjindersandhu2962
    @harjindersandhu2962 День назад +2

    ਫਗਵਾੜਾ ਵਾਲੇ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਵਿਚਾਰ ਚਰਚਾ ਕੀਤੀ ਹੈ।

  • @shinder1334
    @shinder1334 День назад +4

    ਟੀਕਾ ਲਾ ਕੇ ਵੇਖਦੇ ਰੌਲਾ ਪੈਂਦਾ ਕੇ ਨਹੀਂ ਵੀਰੋ ਗੁਨਾਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੋਇਆ ਉਹ ਸੱਭ ਰਸਤੇ ਬੰਦ ਕਰਨੇ ਜਾਣਦਾ।

  • @msrayat6409
    @msrayat6409 19 часов назад +1

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏

  • @RandhirMann-i1u
    @RandhirMann-i1u День назад +5

    ਵੱਡੇ ਬਾਦਲ ਨੇ ਪੰਜਾਬ ਦੇ ਪਾਣੀ ਚੰਡੀਗੜ੍ਹ ਦਾ ਮਸਲਾ ਬਿਲਿਉ ਸਟਾਰ ਆਪ੍ਰੇਸ਼ਨ ਦਿੱਲੀ ਦੰਗੇ ਖਾੜਕੂਵਾਦ ਚ ਪੰਜਾਬ ਵਿਰੋਧਈ ਰੋਲ ਗੱਜ ਵੱਜ ਕੇ ਨਿਭਾਇਆ।ਜੇਤੋ ਮੋਰਚੇ ਚ ਇਨਾ ਨੇ ਅੰਗਰੇਜ ਦਾ ਸਾਥ ਦਿੱਤਾ।ਰਾਜਿਆ ਨੇ ਵੀ ਮਜੀਠੀਆ ਨੇ ਵੀ ।ਹੁਣ ਲੋਕ ਪ
    ਲਿਖ ਗਏ।ਹੁਣ ਲੋਕ ਸਮਝ ਗਏ।ਕਿਸਾਨਅੰਦੋਲਨ ਚ ਵੀ ਮੋਦੀ ਦਾ ਸਾਥ ਦਿਤਾ ।25 ਸਾਲ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ।ਹੁਣਹੋਰਾਂ ਨੂੰ RSSਦੇਬੰਦੇ ਕਹਿੰਦੇ ਹਨ ਕਦੇ ਅਮ੍ਰਿਤਪਾਲ ਨੂੰ BJP ਦਾ ਕਹਿੰਦੇ ਹਨ।

  • @amarjitkaur3694
    @amarjitkaur3694 День назад +6

    ਦੇਖੋ ਨੌਜਵਾਨ ੲਇਹ ਜਿਹੇ ਨੌਜਵਾਨ ਅਗੇ ਅਆੳਣ ਤਾਂ ਸਿਖ ਧਰਮ ਬਚ ਸਕੇ

  • @jaskirankaur5389
    @jaskirankaur5389 День назад +6

    ਵਾਹਿਗੁਰੂ

  • @Brartv2324
    @Brartv2324 День назад +1

    ਸ਼ੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਕਮੇਟੀ ਹੀ ਚੋਣ ਕਰੇ ਪਧਾਨ ਦੀ ਅਤੇ ਭਰਤੀ ਕਰੇ,,,,,ਜਦੋ ਤਖਤ ਸਾਹਿਬ ਨੇ ਹੁਕਮ ਕਰਤਾ ਕਿ ਇਹ ਲੀਡਰਸ਼ਿੱਪ ਪੰਥਕ ਅਗਵਾਈ ਦੇ ਯੋਗ ਨਹੀ ਤਾ ਫਿਰ ਸੰਗਤ ਵੀ ਬਾਦਲ ਦਾ ਖਹਿੜਾ ਛੱਡ ਦੇਵੇ ਜਾ ਫੇਰ ਬੇਦਾਵਾ ਲਿੱਖ ਦਿੱਤਾ ਜਾਵੇ ਗੁਰੂ ਨੂੰ,,,,,ਮਾੜਾ ਸਿਰਫ ਬਾਦਲ ਅਤੇ ਉਹਦਾ ਦਲ ਹੈ ਸ਼ੌਮਣੀ ਅਕਾਲੀ ਦਲ ਚੜਦੀ ਕਲਾ ਚ ਫੇਰ ਹੋ ਜਾਣਾ ਜਦ ਬਾਦਲ ਨਿਕਲ ਗਿਆ।

  • @msrayat6409
    @msrayat6409 19 часов назад +1

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
    ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
    ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥,👆🙏🙏
    ਧਰਮ ਰਾਜਨੀਤੀ ਦੇ ਕੂਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੈ ਸਾਡੀ ਸਿੱਖੀ ਕੁਰਸੀਆਂ ਤਕ ਹੀ ਤਾਂ ਨਹੀਂ ਸੀਮਿਤ?,👆🙏🙏
    ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???

  • @JaswinderSingh-uy3ju
    @JaswinderSingh-uy3ju День назад +1

    ਗੁਰੂ ਘਰ ਨਾਲ ਬਾਦਲਾ ਮੱਥਾ ਲਾਇਆ ਹੈ। ਜੋ ਅਜੇ ਵੀ ਇਹਨਾਂ ਨੂੰ ਜੇ ਸਮਝ ਨਹੀ ਆਉਂਦੀ ਤਾਂ ਇਹਨਾਂ ਦਾ ਕੱਖ ਨਹੀ ਰਹਿਣਾ।

  • @harbansdhillon-x8q
    @harbansdhillon-x8q День назад +3

    ਸੁਖਬੀਰ ਬਾਦਲ ਦੇ ਨਾਲ ਜਿਆਦਾ ਪੰਜਾਬ ਦੇ ਲੋਕ ਅੱਜ ਟਈਮ ਹਨ ❤❤❤❤❤❤❤❤❤❤❤❤

  • @rashpalsingh8767
    @rashpalsingh8767 День назад

    ਸਾਰੇ ਹੀ ਵੀਰਾਂ / ਭੈਣਾਂ ਨੂੰ ਬੇਨਤੀ ਹੈ ਕਿ ਕੁਮੈਂਟਸ ਪੰਜਾਬੀ ਬੋਲੀ/ ਗੁਰਮੁਖੀ ਲਿਪੀ ਵਿੱਚ ਸ਼ੁੱਧ ਸ਼ਬਦ -ਜੋੜ ਨਾਲ ਲਿਖਿਆ ਕਰੋ।

  • @dalipsingh1507
    @dalipsingh1507 21 час назад

    Sat shri akal realty speaking

  • @avtars.dhindsa8381
    @avtars.dhindsa8381 День назад +2

    ਚੈਨਲ ਵਾਲੇ ਹਰ ਰੋਜ ਹੀ ਕੜੀ੍ ਘੋਲਣ ਬੈਠ ਜਾਂਦੇ ਆ ,ਕੁਝ ਹਥ ਪੱਲੇ ਕੱਖ ਨੀ ਆਉਂਦਾ, ਇਕੋ ਗੱਲ ਤੇ ਰਗੜਾ ਲਾਈ ਬੈਠੇ ਰਹਿੰਦੇ ਆ ,ਸੱਤ ਮੈਬਰੀ ਕਮੇਟੀ ਬਣੇ ਚਾਹੇ ਦਸ ਮੈਂਬਰੀ ਬਣੇ ਲੋਕ ਇਨਾ ਨੂੰ ਗੁੰਡਿਆਂ ਨੂੰ ਮੂੰਹ ਲਾਉਣ ਨੂੰ ਤਿਆਰ ਨਹੀ ਆ ਕੋਈ ਹੋਰ ਖਬਰ ਲਾਇਆ ਕਰੋ,

  • @harbinderparmar790
    @harbinderparmar790 День назад

    ਚੌਧਰ ਛੱਡਣ ਤੋਂ ਸਾਰੇ ਜਥੇਦਾਰ ਡਰ ਰਹੇ ਨੇ !

  • @mohansingh3290
    @mohansingh3290 День назад

    V good 👍

  • @kaptaansingh2942
    @kaptaansingh2942 День назад

    ਫਗਵਾੜਾ ਜੀ ਦੇ ਵਿਚਾਰ ਵਧੀਆ ਹਨ

  • @jaspalrai1378
    @jaspalrai1378 День назад

    ਸਰਦਾਰ ਜੀ 6 ਮੈਬਰੀ ਕਮੇਟੀ ਦਾ ਕੰਮ ਨਿਗਾਹ ਰੱਖਣਾ,,ਨਾ,, ਕੇ ਕੋਈ ਕਿਸੇ ਧੜੇ ਲਈ ਕੰਮ ਕਰਨਾ,,,, ਸਗੋਂ ਨਿਗਾਹ ਰੱਖ ਕੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮ ਲਾਗੂ ਕਰਾਉਣ ਲਈ ਹੈ,, ਭਰਤੀ ਕਰਨ ਦਿਓ ਉਸਤੋਂ ਬਾਅਦ ਜਨਤਕ ਕਰਨ, ਪਤਾ ਲੱਗ ਜੂ ਵੋਗਸ ਭਰਤੀ ਹੋਈ ਆ

  • @LakhawinderSingh-u3u
    @LakhawinderSingh-u3u День назад +1

    ਤਲਵਾਡਾ ਸਾਬ ਜਿ ਆਪ ਜਿਨੁ ਵਾਹੇਗੁਰੁ ਚਡਦਿ ਕਲਾ ਵਿਚ ਰਖੇ

  • @harbinderparmar790
    @harbinderparmar790 День назад

    ਪਹਿਲਾਂ ਤਾਂ ਰਘਬੀਰ ਸਿੰਘ ਨੂੰ ਸਾਬ੍ਹ ਕਹਿਣਾ ਛੱਡੋ ਉਸ ਨੂੰ ਸਿੰਘ ਵੀ ਕਿਸ ਤਰਾਂ ਕਹੀਏ ? 8 ਜਨਵਰੀ ਨੂੰ ਚੀਮਾ ਆ ਕੇ ਕਹਿੰਦਾ ਕਿ ਜਥੇਦਾਰ ਨੇ 20 ਦਿਨਾਂ ਦੀ ਮੁਹਲਤ ਦੇ ਦਿੱਤੀ ਹੈ ! ਉਸ ਦਿਨ ਜਥੇਦਾਰ ਕਿਉਂ ਨਹੀਂ ਬੋਲਿਆ ਕਿ ਚੀਮਾ ਝੂਠ ਬੋਲਦਾ ਹੈ ? ਹੁਣ ਉਸ ਨੂੰ ਪੁੱਛਣ ਤੇ ਬੋਲਿਆ ਕਿ ਮੈਂ ਮੁਹਲਤ ਨਹੀ ਦਿੱਤੀ !

  • @BalwantSingh-to7nu
    @BalwantSingh-to7nu День назад

    ਇੱਕ ਗੱਲ ਹੋਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇਂ ਦੀ ਜੇਲ੍ਹ ਪੰਜ ਸਾਲ ਪੂਰੇ ਨਹੀਂ ਦਾ ਸਬੂਤ ਨਹੀਂ ਪਰ ਸੁਖਬੀਰ ਬਾਦਲ ਕਹਿੰਦੇ ਹਨ ਕਿ ਵੱਡੇ ਬਾਦਲ ਨੇਂ ਸੋਲਾਂ ਸਾਲ ਜੇਲ੍ਹ ਕੱਟੀ ਸੀ

  • @BalwantSingh-to7nu
    @BalwantSingh-to7nu День назад

    ਸੱਚੀਂ ਗੱਲ ਤਾਂ ਇਹ ਹੈ ਕਿ ਕੌਮ ਦੇ ਦਿਨ ਮਾੜੇ ਹੈ।

  • @JaswinderSingh-uy3ju
    @JaswinderSingh-uy3ju День назад

    1978 ਗਦਾਰੀਆਂ ਵੀ ਤਾਂ ਬਾਦਲ ਨੇ ਹੀ ਕੀਤੀਆਂ ਹਨ ਅਤੇ ਪੰਜਾਬ ਅਤੇ ਕੌਮ ਦਾ ਨੁਕਸਾਨ ਵੀ ਤਾਂ ਬਾਦਲ ਨੇ ਹੀ ਕੀਤਾ ਹੈ।

  • @HazurSingh-qn9zf
    @HazurSingh-qn9zf День назад +2

    SUKHDEB.S.JI.JINDABAD.JI

  • @jaspalrai1378
    @jaspalrai1378 День назад

    ਗਿਆਨੀ ਹਰਪ੍ਰੀਤ ਸਿੰਘ ਨੂੰ ਵਹਾਲ ਕਰਨ ਲਈ ਕਿਉਂ ਨਹੀਂ ਕੀਤਾ ਜਾਂਦਾ,, ਗਿਆਨੀ ਹਰਪ੍ਰੀਤ ਸਿੰਘ ਹੁਕਮਨਾਮਾ ਵਹਾਲ ਕਰਨ ਚ ਸੁਹਾਈ ਹੋਣ ਗੇ

  • @tirthanandraghbirsingh9266
    @tirthanandraghbirsingh9266 День назад +1

    ਦਿਲਜੀਤ ਸਿੰਘ ਚੀਮਾ ਜੀ ਨੇ ਝੂਠ ਨਹੀਂ ਬੋਲਿਆ ਬਾਅਦ ਵਿੱਚ ਖੁਦ ਜਥੇਦਾਰ ਸਾਹਿਬ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਜੋ ਭਰਤੀ ਸ਼ਿਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਹੈ ਬਹੁੱਤ ਚੰਗੀ ਗੱਲ ਹੈ ਸੁਖਦੇਵ ਜੀ ਝੂਠ ਕਿਉਂ ਬੋਲ ਰਹੇ ਹੋ ਐਂਕਰ ਜੀ ਤੁਸੀਂ ਵੀ ਗਲਤ ਸਵਾਲ ਕਰ ਰਹੇ ਹੋ ਸੋ ਤੁਹਾਡਾ ਵਾਰਤਾਲਾ੍ਪ ਬੇਅਰਥ ਹੈ ਲੋਕਾਂ ਨੂੰ ਸਚਾਈ ਤੋਂ ਦੂਰ ਗੁਮਰਾਹਕੁਨ ਹੈ।

  • @kuldeepdhaliwal4145
    @kuldeepdhaliwal4145 День назад +1

    ਬਾਗੀ ਆ ਦੇ ਪੱਲੇ ਕੁਝ ਨਹੀਂ ਹੈ

  • @BALWINDERSINGH-sb7cv
    @BALWINDERSINGH-sb7cv 21 час назад

    Irrelevant to other panthak parties is the real condition of SAD. Iqbal Singh Chundha Manpreet Singh Ayali deserve for party president to dialogue with all other panthi parties to come together

  • @dayasingh8859
    @dayasingh8859 День назад

    ਇਹ ਫਗਵਾੜਾ ਵੀ ਹਵਾ ਵਿੱਚ ਤੀਰ ਮਾਰਦਾ ਹੈ ਵਹਿਗੁਰੂ ਜੀ

  • @sjmahal5
    @sjmahal5 21 час назад

    ਬਾਦਲ ਦੱਲ ਹੁਣ ਤੰਨਖਾਈਆ ਚੀਮਾ ਦੱਲ ਬੱਣ ਚੁੱਕਾ ਜੋ ਮੜੀਆਂ ਦੇ ਰਾਹ ਤੁਰ ਪਿਆ ਅ 😢😢

  • @balbindrasinghbalbindra5692
    @balbindrasinghbalbindra5692 День назад

    ❤❤ Bhai Amritpal Singh Khalsa Ji jindabad ❤❤❤❤❤❤❤

  • @Narinder13131
    @Narinder13131 День назад

    Mr Dhami and Lala Sukhbir badal both should be excommunicated from Sikhi by the Jathedar Sri Akal Takhat Sahib for disobeying Akal Takhat's orders.

  • @jagdishsingh-uc7ud
    @jagdishsingh-uc7ud День назад

    Dharam yudh morche vich sabh to pehle arrest diti sri Anand pur sahib ji de mte te 1998 vich BJP nu support den lai J lalita ne 8 states dia mnga mna laiaa badal ne support bina sharat diti chd Punjab nu mil sakda c pani dam Special status mil sakda c

  • @sekhontegbir3894
    @sekhontegbir3894 День назад

    ਬਾਦਲ ਬਾਦਲ ਅਤੇ ਬਾਦਲ।।

  • @balrajsinghbalraj4818
    @balrajsinghbalraj4818 День назад

    Giddar di mot aoundi hai taan shahar nu bhajada hai.

  • @Khalsa2serve
    @Khalsa2serve День назад

    Veer Sujhdev singh ji ,FAKHARE Kaum vapas lain wala Faisal radd karna te shado ,Gadaare kaum da khitaab peo putt duna nu divaan di gall Karo. Jhire gadaarian Kar ke mann ke fir Akaal Takhat Sahib naal Matha la rahe ne...

  • @baldevsinghsidhu1310
    @baldevsinghsidhu1310 21 час назад

    Cheema juth re juth bol riha nal jathedar nu jutha bna riha is nu panth cho kion nahi sheeke rahe jathedar dar rahe ne nahi ta kom tuhanu gurbachna bna davegi

  • @RavinderKumar-e9k6x
    @RavinderKumar-e9k6x День назад

    Jihde jihde bande daily sukhbir badal khilaf bolde ne.ehna vich dum hai tan aapni party kyon nahi bna lainde.
    Bhonkna vi sukhbir badal de khilaf hai aur party vi sukhbir di vich jagah chahidi ehna nu.ajib gal hai.

    • @sunnybenipal2
      @sunnybenipal2 16 часов назад

      ਰੰਗਲਾ ਪੰਜਾਬ ਬਦਲਾਅ ਨਾਲ ਜਗਮਗਾ ਰਿਹਾ.
      ਪੰਜਾਬ ਵਿੱਚ ਮੀਡੀਆ ਚੈਨਲਾ ਨੂੰ ਕਮਾਈ ਹੀ ਬਾਦਲ ਦਲ ਨੂੰ ਬਦਨਾਮ ਕਰਨ ਨਾਲ ਹੋ ਰਹੀ ਹੈ.
      ਹਾਏ ਅਕਾਲੀ ਹਾਏ ਅਕਾਲੀ 😂😂😂😂

  • @dalipsingh1507
    @dalipsingh1507 21 час назад

    In end panth jeetaga sukha amli de jundli harags

  • @balbindrasinghbalbindra5692
    @balbindrasinghbalbindra5692 День назад

    ❤❤ Giyani Harpreet Singh Ji jindabad ❤❤❤❤❤❤❤

  • @kuldeepdhaliwal4145
    @kuldeepdhaliwal4145 День назад +1

    ਪ੍ਰਕਾਸ ਸਿੰਘ ਬਾਦਲ ਦੇ ਇਹਨਾ ਨੂੰ ਗੁਨਾਹ ਤਾ ਦਿਸਦੇ ਨੇ ਪਰ ਇਹਨਾ ਨੂੰ ਉਹਨਾ ਦੇ ਕੰਮ ਜੋ ਯਾਦਗਾਰਾਂ ਬਣਾਈਆ