Nazar Mehar Di | Satnam Mattu | Full Bhajan | 2022 |

Поделиться
HTML-код
  • Опубликовано: 9 ноя 2024

Комментарии • 292

  • @PSFGunGawanBhakti
    @PSFGunGawanBhakti  2 года назад +25

    PLEASE LIKE COMMENT Share & Channel Subscribe 🙏🎵

  • @HappyPunjab1
    @HappyPunjab1 9 месяцев назад +3

    ਸਤਨਾਮ ਭਾਜੀ ਬਹੁਤ ਵਧੀਆ ਵੀਰ,, ਸਤਨਾਮ ਬਾਈ ਇਸ ਲਾਈਨ ਤੋ ਇਲੱਗ ਨਾਂ ਹੋਈ ਮਤਲਬ ਧਾਰਮਿਕ ਹੀ ਗਾਈ, ਪੰਜਾਬੀ ਗਾਣਿਆਂ ਵੱਲ ਨਾ ਜਾਈ, ਸ਼ਬਦ, ਭੇਟਾ,ਹੀ ਗਾਈ ਤੇਰੇ ਵੇੜੇ ਪਾਰ ਹੋ ਜਾਣੇ ਕਿਉਂ ਕਿ ਤੁਹਾਡੀ ਆਵਾਜ਼ ਏ ਨਾ ਜੋ ਇਹ ਦਿਲ ਨੂੰ ਟੱਚ ਕਰਦੀ ਸਕੂਨ ਮਿਲਦਾ ਸੁਣਕੇ,ਇਸ ਕਰਕੇ ਸ਼ਬਦ ਭੇਟਾਂ ਹੀ ਗਾਈ ਫੇਰ ਹੋ ਬਹੁਤ ਵਧੀਆ ਹੋ ਜਾਣਾ,god bless

  • @manpreetkaurmatthu6557
    @manpreetkaurmatthu6557 8 часов назад +1

    ਬਹੁਤ ਵਧੀਆ ਅਵਾਜ਼ ਵੀਰ ਜੀ। ਮੈਂ ਵੀ ਮੱਟੂ ਹਾਂ ਵੀਰ ਜੀ। ਬਹੁਤ ਖੁਸ਼ੀ ਹੋਈ ਵੀਰ ਜੀ।

  • @satpalsharmal3198
    @satpalsharmal3198 2 месяца назад +1

    ਬਹੁਤ ਵਧੀਆ ਗਾਇਆ ਹੈ ਮੱਟੂ ਸਾਹਿਬ ਜੀ

  • @akashdeepdass2946
    @akashdeepdass2946 Год назад +7

    🙏ਵਾਹਗੁਰੂ ਕਿਨ੍ਹਾ ਸੋਹਣਾ ਗੁਣਗਾਨ ਕਿਤਾ ਵੀਰ ਜੀ ਮੇਰੇ ਪਿਤਾ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ🙏

  • @arshdeepsinghranga2551
    @arshdeepsinghranga2551 Год назад +8

    Dhan Dhan Satguru Ravidass Ji Maharaj Dhan Dhan Baba Nanak Ji Dhan Dhan Guru Gobind Singh Ji Dhan Dhan Guru Granth Saheb Ji Satnam Shri Waheguru Ji Satnam Sat Saheb Ji Maharaj 🙏😊❤️🤗❣️🥰🙌🚩

  • @HappyPunjab1
    @HappyPunjab1 9 месяцев назад +2

    ਕਿਆ ਬਾਤ ਬਾਈ ਜੀ, ਬਹੁਤ ਸੋਹਣੀ ਆਵਾਜ਼, ਬਹੁਤ ਸੋਣਾ ਸ਼ਬਦ, ਬਹੁਤ ਵਧੀਆ ਵੀਡੀਓ,ਕਿਆ ਬਾਤ ਰੂਹ ਨੂੰ ਸਕੂਨ ਮਿਲ ਗਿਆ ਸੁਣ ਕੇ ਦੇਖ ਕੇ, ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ,ਇਦਾ ਦੇ ਸ਼ਬਦ ਸਾਡੀ ਝੋਲੀ ਹੋਰ ਪਾਓ ਬਹੁਤ ਵਧੀਆ ਗਾਉਂਦਾ ਮਿਤਰਾਂ ਅੱਤ ਕਰਾਤੀ, God bless

  • @sukhmandersingh6243
    @sukhmandersingh6243 10 месяцев назад +2

    Waheguru ji Mehar karo ji ❤🙏

  • @mangalbro2801
    @mangalbro2801 Год назад +9

    ਬਹੁਤ ਸੋਹਣੀ ਅਵਾਜ ਬਹੁਤ ਸੋਹਣਾ ਸਬਦ ਗਾਇਆ ਵੀਰ ਨੇ

  • @sacredsoul8573
    @sacredsoul8573 Год назад +10

    ਰੂਹ ਨੂੰ ਖੁਸ਼ੀ ਦੇਣ ਵਾਲਾ ਸ਼ਬਦ।

  • @daljinderchouhan005
    @daljinderchouhan005 Год назад +8

    ਬਹੁਤ ਰੂਹਾਨੀ ਸ਼ਬਦ ਤੇ ਆਵਾਜ਼ ਹੈ ਵੀਰ ਦੀ❤❤

  • @gurks2442
    @gurks2442 2 года назад +5

    ਵਾਹ ਜੀ ਵਾਹ ਬਹੁਤ ਵਧੀਆ ਆ ਵੀਰ ਦਾਤਾ ਭਲੀਂ ਕਰੇ

  • @akashdeepdass2946
    @akashdeepdass2946 Год назад +4

    🙏ਸ਼ਾਂਤੀ ਦੇ ਪੁਜਕ,ਦੁਖੀਆਂ ਗਰੀਬਾਂ ਦੇ ਮਸੀਹਾ,ਪਰਮਪਿਤਾ ਪਰਮੇਸ਼ਰ ਜਗਤਪਿਤਾਮਾ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਆਪ ਜੀ ਉਤੇ ਮਿਹਰ ਭਰਿਆ ਹੱਥ ਰਖਣ ਜੀ🙇‍♂️

  • @nationalpunjabi158
    @nationalpunjabi158 Год назад +2

    ਬਹੁਤ ਹੀ ਪਿਆਰੀ ਅਵਾਜ ਵੱਡੇ ਵੀਰ ਜੀ

  • @deeshdaburji1138
    @deeshdaburji1138 2 года назад +10

    ਵਾਅ ਜੀ ਵਾਅ ਕਿਆ ਬਾਤ ਹੈ ਜੀ ਬਹੁਤ ਖੂਬਸੂਰਤ ਲਿਖਿਆ ਅਤੇ ਗਾਇਆ ਹੈ।
    ਪ੍ਮਾਤਮਾ ਆਪ ਜੀ ਤੇ ਮਿਹਰ ਭਰਿਆ ਹੱਥ ਰੱਖੇ ਜੀ।

  • @sacredsoul8573
    @sacredsoul8573 Год назад +7

    ਬਹੁਤ ਹੀ ਵਧੀਆ ਸ਼ਬਦ ਪੇਸ਼ ਕੀਤਾ ਗਿਆ ਹੈ ਨਾਲ ਹੀ ਆਵਾਜ਼ ਭੀ ਬਹੁਤ ਸੋਹਣੀ ਲੱਗੀ। ਹੱਸਦੇ ਬਸ਼ਦੇ ਰਹੋ।

  • @rajwinderghumait8718
    @rajwinderghumait8718 Год назад +3

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @akashdeepdass2946
    @akashdeepdass2946 Год назад +2

    🙏ਜੈ ਗੁਰੂਦੇਵ ਜੀ🥀🌺🥀ਧੰਨ ਗੁਰੂਦੇਵ ਜੀ🙏

  • @mangalrajpootrajpoot8376
    @mangalrajpootrajpoot8376 Год назад +1

    Jai peera d g
    Satnam mattu ver g
    Bohot badhiya gayea

  • @Sandy86653
    @Sandy86653 Год назад +2

    ਸਤਿਨਾਮ🙏🏻❤️🙏🏻 ਸ਼੍ਰੀ ਵਾਹਿਗੁਰੂ🙏🏻❤️🙏🏻 ਜੀ , ਧੰਨ ਸਤਿ 🙏🏻❤️🙏🏻ਗਰੂ ਰਵਿ ਦਾਸ ਜੀ ਮਹਾਰਾਜ, ਧੰਨ ਸਤਿ🙏🏻❤️🙏🏻 ਗਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿ🙏🏻❤️🙏🏻 ਗਰੂ ਵਾਲਮੀਕਿ ਜੀ ਮਹਾਰਾਜ ਸਰਬੱਤ 🙏🏻❤️🙏🏻ਦਾ ਭਲਾ ਕਰਨਾ ਜੀ, ਦੇਸ਼ਾਂ- ਪ੍ਰਦੇਸ਼ਾਂ ਵਿੱਚ ਬੈਠੀਆਂ ਸਾਰੀਆਂ ਹੀ ਸੰਗਤਾਂ ਤੇ ਕ੍ਰਿਪਾ🙏🏻❤️🙏🏻 ਕਰਨੀ ਸਤਿ🙏🏻❤️🙏🏻 ਗਰੂ ਜੀ ਮੇਰੇ ਵਲੋਂ ਆਪ ਸਾਰੀ ਸੰਗਤ ਨੂੰ ਜੈ ਭੀਮ🙏🏻❤️🙏🏻 ਜੈ ਭਾਰਤ 🙏🏻❤️🙏🏻ਜੀ

  • @diwanchandsohpal9199
    @diwanchandsohpal9199 Год назад +1

    Super se b ooper bhajan
    Jug jug jio. Waiting fo other
    Shabad like this.

  • @bhaimangalsinghkhalsa4773
    @bhaimangalsinghkhalsa4773 Год назад +1

    Wah veer ji

  • @KundanSingh-ci6oj
    @KundanSingh-ci6oj Год назад +2

    Waheguru mehar kre singh sahab ji

  • @satpalsharmal3198
    @satpalsharmal3198 18 дней назад +1

    Sunder song

  • @prabhchouhanofficial
    @prabhchouhanofficial 2 года назад +2

    Mubarkan sari team nu

  • @gurpreetroop8656
    @gurpreetroop8656 Год назад +2

    Waheguru waheguru waheguru waheguru

  • @pardeepliddher5501
    @pardeepliddher5501 2 месяца назад +1

    Tu hi nirankar ji 🙏

  • @tecnotec1303
    @tecnotec1303 Год назад +1

    waheguru ji🙏🙏🙏🙏🌹🌹🙏🙏

  • @GurdeepSingh-zi8yy
    @GurdeepSingh-zi8yy Год назад +2

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਇਹ ਭਜ਼ਨ ਗਾਇਆ ਹੈ ਵੀਰ ਜੀ ਤੁਸੀਂ 🙏 ਭਜ਼ਨ ਲਿਖਣ ਵਾਲੇ ਅਤੇ ਗੌਣ ਵਾਲੇ ਤੇ ਪਰਮਾਤਮਾ 'ਵਾਹਿਗੁਰੂ ਸਦਾ ਮਿਹਰ ਕਰਨਾ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖੇ 🙏
    ( ਤੁਹਾਡੀ ਆਵਾਜ਼ ਉਸਤਾਦ ਫਿਰੋਜ਼ ਖਾਨ ਜੀ ਦੇ ਨਾਲ਼ ਮਿਲਦੀ ਹੈ ਜੀ )

  • @rakeshbishnoi9354
    @rakeshbishnoi9354 4 месяца назад

    जय सतगुरु 🙏

  • @Khoslamusic
    @Khoslamusic 2 года назад +5

    Congratulations satnam mattu veer ji 🎉🎉🥳🥳

  • @meenugosai9300
    @meenugosai9300 Год назад +1

    ਬਾ ਕਮਾਲ ਵੀਰ ਜੀ

  • @SinghParminder-bd8ns
    @SinghParminder-bd8ns 11 месяцев назад

    7 ਦਿਨਾ ਵਿਚ ਤਕਰੀਬਨ 💯 ਵਾਰੀ ਸੁਣ ਲਿਆ ਪਰ ਰੂਹ ਨਹੀਂ ਭਰਦੀ ❤️❤️❤️❤️❤️❤️❤️❤️❤️❤️👏👏👏👏👏👏👏👏👏👏👏💯

  • @manjeetsingh9999
    @manjeetsingh9999 Год назад +1

    Nice veer ਜੀ ❤❤❤❤❤❤❤❤❤❤❤❤❤❤❤❤❤❤❤❤❤

  • @pyariladu1212
    @pyariladu1212 Год назад +2

    Bahut bahut sunder 😊song jai shree shyam ❤️ jai guru dev

  • @aruhimehmi7439
    @aruhimehmi7439 Год назад +3

    Satnam ji waheguru ji apni mehar kardo ji

  • @manindersingh6329
    @manindersingh6329 Год назад +4

    ਰੂਹ ਨੂੰ ਸਕੂਨ ਦੇਣ ਵਾਲੇ ਸਬਦ🙏🙏🙏🙏🙏🙏🙏🙇🙇🙇🙇

  • @MannaDhaliwal-zj9vu
    @MannaDhaliwal-zj9vu 2 года назад +5

    Jaswant Bhai tusi bahut sohna likhya te mattu Bhai ne Gaya waheguru chardi kala ch rakhay

  • @surinderbabbi6916
    @surinderbabbi6916 2 года назад +21

    ਬਹੁਤ ਹੀ ਵਧੀਆ ਸਬਦ ਰੂਹ ਨੂੰ ਸਕੂਨ ਦੇਣ ਵਾਲਾ ਸਬਦ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ ਗੁਣ ਗਾਵਾਂ ਰਿਕਾਰਡ ਕੰਪਨੀ ਨੂੰ ਬਹੁਤ ਬਹੁਤ ਵਧਾਈਆਂ ਵੱਲੋਂ ਸੁਰਿੰਦਰ ਬੱਬੀ ਗਾਇਕ ਸੁਲਤਾਨਪੁਰ ਲੋਧੀ

  • @officialajayteji5689
    @officialajayteji5689 2 года назад +5

    ਬਹੁਤ ਬਹੁਤ ਵਧਾਈ ਹੋਵੇ ਆਪ ਜੀ ਨੂੰ ਸ਼ਬਦ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਨ ਕੀਤਾ ਗਿਆ

  • @KaranRandhawa-k9p
    @KaranRandhawa-k9p Год назад +3

    Bahut sohna rooh nu sukoon mil geya sun k ❤

  • @MohinderKumar-nl7ik
    @MohinderKumar-nl7ik Год назад +3

    Nyc💕💕💕💕

  • @satphensatphen1349
    @satphensatphen1349 Год назад +3

    🙏 satnam wahaguru g 🙏

  • @tejurathore4344
    @tejurathore4344 Год назад +1

    Mere kolo good 🎉

  • @prabhchouhanofficial
    @prabhchouhanofficial 2 года назад +2

    Bhut vadiya mattu saab ji

  • @akashdeepattwal9080
    @akashdeepattwal9080 Год назад +1

    ❤ ਧੰਨ ❤ਧੰਨ❤ਗੁਰੂ❤ ਰਾਮਦਾਸ ❤ਸਾਹਿਬ❤ਜੀ❤❤❤❤❤❤❤❤❤❤❤

  • @gurdevlalka4688
    @gurdevlalka4688 Год назад +5

    Bar bar sunun nu Dil karda aa love'u bro

  • @jonnydk2339
    @jonnydk2339 Год назад +1

    Very good bro sare dharma da satkaar kita tusi ❤ is video ch

  • @HarpreetKaurArora-bi4vy
    @HarpreetKaurArora-bi4vy 3 месяца назад +1

    Dhan dhan baba Deep Singh Ji 🙇🙏🙏🙏🙏

  • @mandeepshahi6138
    @mandeepshahi6138 Год назад +2

    Waheguru mehar rakhi 🙏🙏

  • @sahota4183
    @sahota4183 4 месяца назад

    ਸ਼ਬਦ ਸੁਣ ਕੇ ਰੂਹ ਸਾਰ ਸਾਰ ਹੋ ਗਈ , ਜਿਊਂਦੇ ਰਹੋਂ

  • @Seema-z3p3j
    @Seema-z3p3j Год назад +1

    Bht pyara shabdh or gaeya bhi bht sohna veer jug jug jio veer rab trakiya deve 🤲🤲

  • @satnammattuofficials7802
    @satnammattuofficials7802 2 года назад +3

    ਪਰਮਾਤਮਾ ਇੱਕ ਹੈ

  • @sonu-tj6de
    @sonu-tj6de Год назад +1

    Waheguru ji waheguru ji waheguru ji waheguru ji waheguru ji 🙏🛐🕉️🙇

  • @officialajayteji5689
    @officialajayteji5689 2 года назад +2

    Nice one work.....🙏🙏🙏🙏🙏🙏🙏🙏🙏🙏🙏

  • @poojarajput5017
    @poojarajput5017 8 месяцев назад

    Bahut badyia brilliant bajan dil shu liya mera Hari om. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @LuckyKumar-xp1mj
    @LuckyKumar-xp1mj Год назад +1

    Jai Guru Ravidas Ji 🙏🙏

  • @kesarsingh7124
    @kesarsingh7124 Год назад +1

    Bahut hi vadhya gaya 👍

  • @Khoslamusic
    @Khoslamusic 2 года назад +8

    Boht pyara shabad sukoon wali voice👌👌😍🙏🙏

  • @laddijadla716
    @laddijadla716 Год назад +1

    ਬਹੁਤ ਹੀ ਸੋਹਣਾ ਧਾਰਮਿਕ ਗੀਤ ਵਾਹ ਜੀ ਵਾਹ ਇੱਕ ਰੀਲ ਤੇ ਸੁਣ ਕੇ youtube ਤੇ ਦੇਖਿਆ ਬਹੁਤ ਸੋਹਣਾ ਗਾਇਆ ਕਿਆ ਬਾਤ ਹੈ ਜੀ

  • @kutubdeen9798
    @kutubdeen9798 2 года назад +3

    Jeeyo Jeeyo bhut khub ji

  • @neerajchandan8903
    @neerajchandan8903 Год назад +2

    Jai guru ravidas ji 🙏
    Jai guru dev ji 🙏
    Sweet voice and super bhajan❤

  • @MangeelalPerwal
    @MangeelalPerwal 4 месяца назад

    बहुत ही सुंदर भजन गया भाई साहब धन्यवाद 2:25

  • @SinghParminder-bd8ns
    @SinghParminder-bd8ns 11 месяцев назад

    ਦਿਲ ਨਹੀਂ ਭਰਦਾ ਸ਼ਬਦ ਸੁਣ ਸੁਣ ਕੇ ❤️❤️❤️❤️💯

  • @gururavidas9620
    @gururavidas9620 Год назад

    Satnam Waheguru Tera Shukar hai🙏🏻🙏🏻🙏🏻🙏🏻🙏🏻🙏🏻🙏🏻

  • @-Sarabjeetsingh
    @-Sarabjeetsingh Год назад

    Waheguru ji
    Ji veer ji nebhot vdia gya

  • @deshapathankotia239
    @deshapathankotia239 2 года назад +9

    Congratulations all team

  • @kutubdeen9798
    @kutubdeen9798 2 года назад +2

    ਮੁਬਾਰਕ ਬਾਦ

  • @ashanayyar1685
    @ashanayyar1685 2 года назад +2

    Mubark bad paji

  • @amarvirdi2635
    @amarvirdi2635 Год назад

    ਕਿੰਨੇ ਸੋਹਣੇ ਅਲਫ਼ਾਜ਼
    ਕਿੰਨੀ ਸੁਰੀਲੀ ਆਵਾਜ਼
    ਢੁਕਵੀਂ ਤਰਜ ਸੰਗੀਤ ਸਾਜ਼
    ਇਹ ਹੈ ਚੰਗੇ ਗੀਤ ਦਾ ਰਾਜ਼
    ਮੈਂਨੂੰ ਤਾਂ ਜੀ ਨਜ਼ਰ ਮੇਹਰ ਦੀ ਧਾਰਮਿਕ ਗੀਤ ਬਹੁਤ ਹੀ ਵਧੀਆ ਲੱਗਾ ਤੇ ਸੁਣਕੇ ਸਕੂਨ ਮਿਲਿਆ। ਸਾਰੀ ਟੀਮ ਨੂੰ ਵਧਾਈਆਂ ਤੇ ਸ਼ੁਭ-ਕਾਮਨਾਵਾਂ। ........
    ਅਮਰ ਵਿਰਦੀ,
    ਚੰਡੀਗੜ੍ਹ।

  • @NaveenKumar-vp6yu
    @NaveenKumar-vp6yu 2 года назад +1

    Gud bro bhot waiya shbad a God bless u

  • @Parminder_jalota
    @Parminder_jalota 2 месяца назад

    ਬਹੁਤ ਵਧੀਆ ਗੀਤ ਗਾਇਆ ਵੀ ਬਹੁਤ ਵਧੀਆ ਆਵਾਜ਼ ਵ ਬਾਕਮਾਲ
    ਅੱਜ ਇਹ ਗੀਤ ਇਟਲੀ ਚ ਸੁਣ ਰਹੇ ਹਾਂ

  • @thakurpooja6892
    @thakurpooja6892 9 месяцев назад

    ❤❤❤❤❤❤jai ho satguru g🎉🎉🎉❤❤❤

  • @mahendersingh8490
    @mahendersingh8490 Год назад +1

    Bahut sohna gaya god bless you

  • @shonkiphulewal1415
    @shonkiphulewal1415 2 года назад +2

    ਵਾਹ ਜੀ ਵਾਹ ਕਿਆ ਬਾਤ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ

  • @rajwantkaur7704
    @rajwantkaur7704 Год назад +1

    Waheguru ji 🤲 kripa Karo waheguru ji waheguru ji 🙏🤲

  • @preetgill2615
    @preetgill2615 2 года назад +3

    Bhut sohna shabad he jii

  • @psfgungawan
    @psfgungawan 2 года назад +9

    GOD IS ONE 🙏❤️

  • @Nidhu_music
    @Nidhu_music 2 года назад +3

    Bhutt khoob shabd 🤗❤️

  • @BalvinderSingh-jq1ni
    @BalvinderSingh-jq1ni Год назад +1

    Bohat wadiya likheya te Gaya 5 var sun leya lgatar

  • @kutubdeen9798
    @kutubdeen9798 2 года назад +2

    Waah wah

  • @Simr605
    @Simr605 Год назад

    Voice waah kamaal koi lafz nhi aa jiyonde rawo malak tuhanu hamesha khush rakhe

  • @sabarmusic-topic
    @sabarmusic-topic 2 года назад +2

    But Vadiya ji

  • @SurajSingh-zj7yw
    @SurajSingh-zj7yw Год назад +1

    nyc voice satnam mattu

  • @davilstudioyt2751
    @davilstudioyt2751 2 года назад +2

    Nice vadde paji ❣️🥰👌🙏

  • @ajaymattu5590
    @ajaymattu5590 2 года назад +2

    Boht khoob

  • @LakhvirSingh-mm6vg
    @LakhvirSingh-mm6vg Год назад +1

    Wg ji

  • @ManishKumar-un4mu
    @ManishKumar-un4mu 2 года назад +2

    Bahut vadia paji

  • @paramjitkaur-pt9hx
    @paramjitkaur-pt9hx Год назад +1

    Good

  • @rashpalaujla2642
    @rashpalaujla2642 2 года назад +5

    Bhut bhut .Mubaraka ji waheguru ji hamsehaa hi ida sath banai rakha 🥰🥰😙

  • @HarjinderKaur-qe1dy
    @HarjinderKaur-qe1dy 2 года назад +4

    This voice is very nich 👌👌wahguru tarkiyan bakshye 🙏🙏💓

  • @lakhwindersingh7756
    @lakhwindersingh7756 Год назад

    Bahut vadiya veer g waheguru Maher kre

  • @rajatsharma506
    @rajatsharma506 Год назад

    Bahut hi vadiya ji gbu

  • @RavinderSingh-g6t
    @RavinderSingh-g6t 9 дней назад

    Jai valmiki Ji ❤ Jai satguru ravidas ji ❤ Jai bheem ji ❤❤❤❤

  • @tecnotec1303
    @tecnotec1303 2 года назад +4

    from jaswant sidhu pattaran Wala 🙏🙏🙏🙏🙏🙏🌹🌹🌹🌹🌹🌹🌷🌷🌷🌷🌷🌺🌺🌺🌺🌺🌻🌻🌻🌻🌻waheguru ji meher kernge sab da bhala kern

  • @SatnamSingh-ml2ur
    @SatnamSingh-ml2ur Год назад

    Wah wah bahut badhiya hai ji

  • @HarjinderpalSingh-id3po
    @HarjinderpalSingh-id3po Год назад

    End end Veera tanu rab tarake bakshe

  • @butaram3653
    @butaram3653 Месяц назад

    Waheguru ji mehar kary ❤❤

  • @harpalsinghpannu3620
    @harpalsinghpannu3620 Год назад

    Dil khush ho gya veere 🙏🙏🙏🎋♥️

  • @dopindersingh7599
    @dopindersingh7599 Год назад

    Waheguru g chardi kala ch rakhn veer nu