Bilkul sachi gal 🇺🇸🇺🇸🇺🇸🇺🇸 hai y ji jo Ajj kal Jimidar kar rihia Baki piase ta app di vicho nhi bachde j appa Sare kharch ginn lia Bhut badhia video bannia dhanbad🇺🇸🇺🇸🇺🇸 lopon walia
60 saala ch ki fark paina sabb da khoon ikk a bai DNA same kom ikk sirf rabb nu manan da treeka thoda Alag a tuci Arbi ch mande o aasi punjabi ch hi mande a
Sade pind 25 hzar nu zamin c hun 30 35 nu aa par sade pind de es upar ni jande bahrle pinda de ek moge cho aa k kehnda menu 50 nu deo 100 khet par nri change c ohni jawab de dita par hun kam khrab hon lagga
Bai buht vadea video bano tu hor v ada dea video banoda reh bai tuhada nabar mell sakda mae U s a tu aa nae ta tenu gar aa k mel lena c jeunda rahe Bai🙏🏻🙏🏻
ਸਚਾਈ ਪੇਸ਼ ਕੀਤੀ ਹੈ,ਸੋ ਕੁਝ ਅੱਜ ਹੋ ਰਿਹਾ ਹੈ👍👍👍
ਜਿਆਦਾ ਲਾਤੇ ਅਗਾ ਵਦਾ ਕਿਸਾਨ ਨੇ
ਬਾਕੀ ਵੀਡੀਉ ਸਿਰਾ
@@sukhveersingh3371 (
Sirra ustad salute
SS
ਜਮਾਂ ਸਿੱਰਾ ਕਰਾਈ ਜਾਨੇ ਓ ਜੱਟੋ... ਚਾਚਾ ਵੀ ਐਕਟਿੰਗ ਆਲੇ ਵੱਟ ਕੱਢੀ ਜਾਂਦਾ 👌🏼👌🏼
ਬਾਈ ਆ ਤਾਂ ਸੱਚਮੁੱਚ ਲੋਕਾਂ ਦੀ ਅਸਲੀਅਤ ਹੀ ਪੇਸ਼ ਕਰਤੀ,ਅਗਾਂਹਵਧੂ ਕਿਸਾਨ ਬਾਅਦ ਵਿੱਚ ਆਪਣੀ ਵੀ ਵੇਚਕੇ ਖੜ੍ਹਾ ਛੜਾਉਦੇ ਆ
Shi gall Bai
Ena nang jatta ne bura hal karta koe garib khet nhi lee sakda ee nang jatt ta 2 kinala beach denda khet de theke te rat jadda karii janda
@@rajwindersharma9917 Aa
Sidhu sachi gal aa garib banda 60 sala da be dehadi karda jatta de munde 25 sala de khet theke te lake nazare lende aa sab akoo darje de hona chada
@@rajwindersingh6120111111¹11111
ਵਾਹ ਜੀ ਵਾਹ ਸਲਾਮ ਵੀਰ ਜੀ ਬਹੁਤ ਹੀ ਸੋਹਣਾ ਮੈਸਜ ਦਿੱਤਾ ਹੈ ਅੱਜ ਦੇ ਲੋਕਾਂ ਨੂੰ ,,, ਲੱਖ ਲੱਖ ਵਾਰ ਸਲਾਮ ਰਾਠੀ ਦੀ
Faddu sala
@@SurinderKumar-lq7zx Tu rista karna
@@SurinderKumar-lq7zx ⁰
ਅੱਜ ਦੀ ਅਸਲੀਅਤ ਆ ਇਹ
ਕਿਸਾਨ ਹੀ ਕਿਸਾਨ ਦਾ ਵੈਰੀ ਬਣਿਆ ਬੈਠਾ
ਜੱਟ ਦੀ ਜੂਨ ਬੁਰੀ...🙏🏻
ਤਾਰਾਪਾਲ ਦੀ ਕਲ੍ਹਾ ਦੀ ਰੀਸ ਨੀ ਕੋਈ, ਜੋ ਉਹਨੂੰ ਪਰਮਾਤਮਾ ਨੇ ਹਰ ਵਿਸ਼ੇ ਤੇ ਅੱਖਰ ਜੋੜਨ ਦਾ ਹੁਨਰ ਬਖਸ਼ਿਆ ।
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ
ਬਹੁਤ ਵਧੀਆ ਹੈ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏🙏🙏🙏🙏
Bilkul sachi gal 🇺🇸🇺🇸🇺🇸🇺🇸 hai y ji jo Ajj kal Jimidar kar rihia Baki piase ta app di vicho nhi bachde j appa Sare kharch ginn lia Bhut badhia video bannia dhanbad🇺🇸🇺🇸🇺🇸 lopon walia
ਬਾਈ ਰੰਗ ਬੰਨ ਦੇਂਦੇ ਨੇ। ਬਹੁਤ ਵਧੀਆ ਮੈਸੇਜ
ਬਹੁਤ ਸੋਹਣਾ ਸੰਦੇਸ਼ ਦਿੱਤਾ ਜੀ |
ਸੱਚੀਆਂ ਗੱਲਾਂ ਆ ਸੁਖਜਿੰਦਰ ਦੀਆ
ਅਗਾਂਹ ਵਧੂ ਕਿਸਾਨ।
ਵੈਸੇ ਗੱਲ ਹਾਸੇ ਦੀ ਨਹੀ ਸੋਚਣ ਵਾਲੀ ਆ।
ਜੱਟ ਦਾ ਜੱਟ ਵੈਰੀ
ਬਹੁਤ ਘੈਟ ਆ ਬਾਈ ਅੱਗੇ ਤੋ ਠੇਕਾ ਨੀ ਚੱਕਣਾ
ਬਹੁਤ ਵਧੀਆ
Hahaha love from lahore🥰🥰
Ki hal hai Pakistani bharava da.
@@musclehutbodybuilding2583 shukar sonay rab da bhai tusi sunyo sab theek aye
Salam Ali saab
@@pammadhillon4306 g sonay veer
@@pammadhillon4306 walikam salam
ਬਹੁਤ ਵਧੀਆ ਬਾਈ ਜੀ
10:18 ਤੇ
ਮੈ ਸੋਚਿਆਂ ਸੀ ਕਿਤੇ ਸੁਖਜਿੰਦਰ ਕਹੋ ਸਾਡੇ ਘਰ ਵਾਲੀ ਪੈਲੀ ਦੇ ਦਿਆਂਗੇ ਉਹਨਾਂ ਨੂੰ
ਬਹੁਤ ਵਧੀਆ ਉਪਰਾਲਾ
ਡਿਸਲੀਕੇ ਕਾਰਨ ਵਾਲੇ ਠੇਕਾ ਜ਼ਿਆਦਾ ਦੇਣ ਵਾਲੇ ਨੇ
ਸੋਹਣੀ ਬਣਾਈ ਆ ਬੇਲੀਆ
ਹਰ ਇਲਾਕੇ ਵਿੱਚ ਹੁੰਦੇ ਹਨ ਅਗਾਂਹ ਵਧੂੱ ਕਿਸਾਨ ।
Sirra video aa ajj bai teri. 🙏🙏 Chachay dee acting vee sirra ee aa.
ਤਾਰਾਪਾਲ ਬਾਹਲੀ ਐਕਟਿੰਗ ਵਧੀਆ ਯਾਰ
ਸਹੀ ਗੱਲ ਆ ਵੀਰ ਆਗਹਬਦੁ ਨਾਲ ਹੁੰਦੀ ਤਾਂ ਇਸ ਤਰ੍ਹਾਂ ਹੀ ਆ
ਜੱਟਾ ਅੱਜ ਤਾਂ ਅੱਤ ਕਰਾਤੀ,
Good massage for all farmers
ਅੱਜ ਕੱਲ ਦੀ ਮਡੀਰ ਜਿਨੂੰ ਸਿਰਾ ਕਹਿੰਦੀ ਆ, ਉਹ ਕਰਤਾ
ਬਾਈ ਐਵੇਂ ਮਰਦੇ ਜੱਟਵਾਦ ਐਵੇਂ ਨੀ ਫਾਹੇ ਲੈਂਦੇ ਤੁਸੀ ਸੱਚ ਵਿਖਾਇਆ ਪੂਰਾ 👍💯
ਤੇਰੀ ਗੱਲਬਾਤ ਤੋ ਪਤਾ ਲੱਗ ਗਿਆ ਝੜੰਮ ਸਾਲੀ😍😘😜😚😊😋😅
ਸੱਚੀਆ ਗੱਲਾ 🔥🔥🔥👌
ਬਹੁਤ ਵਧੀਆ ਵਡਿਓ ਜੀ
ਸੱਚੀ।ਗੱਲ।ਜੀ
ਬਹੁਤ ਵਧੀਆ ਸੁਨੇਹਾ
ਲੋਪੋ ਵਾਲਿਆ ਸੰਡੇ ਪਿੰਡ ਪਿੰਡ ਦੀ ਪੰਚਾਇਤ ਤੋ ਜਮੀਨ ਠੇਕੇ ਤੇ ਲੈ ਲਿਆ ਕਰ 18ਏਕੜ ਜਮੀਨ ਹੈ ਮੋਟਰ ਲਗੀ ਹੈ ਨਾਲ ਦੀ ਕੱਸੀ ਨਹਿਰ ਲੰਘਦੀ ਹੈ ਭਾਵੇ 6ਇੰਚੀ ਧਾਰ ਲਾ ਕੇ ਜਿਨਾ ਮਰਜੀ ਪਾਣੀ ਚੋਰੀ ਕਰਕੇ ਵਰਤ ਲਿਆ ਕਰੀ ਦੋ ਪਿੰਡਾ ਸਾਡਾ ਪਿੰਡ ਸਾਫੂ ਵਾਲਾ ਅਤੇ ਨਵੇ ਚੰਦਾ ਦੇ ਵਿਚਾਲੇਜਮੀਨ ਹੈ ਉਥੇ ਖਾਸ ਕੋਈ ਆਉਦਾ ਜਾਦਾ ਵੀ ਨਹੀ ਭਾਵੇ ਪਾਣੀ ਰਾਤ ਕੀ ਦਿਨੇ ਵੀ ਚੋਰੀ ਪਾਣੀ ਵਾਗ ਸਕਦਾ ਏ ਅਤੇ ਆਮ ਜਮੀਨ ਤੋ ਉਸ ਜਮੀਨ ਦਾ ਠੇਕਾ ਵਿ ਘਟ ਹੁੰਦਾ ਏ ਅਤੇ ਜਮੀਨ ਦੇ ਵਿਤਕਰਾ ਦੀ ਵੱਡਾ ਰਾਹ 11ਫੁੱਟੀ ਸੜਕ ਵਾਲਾ ਲੰਘਦਾ ਹੈ ਭਾਵੇ ਵੱਢੀ ਕੰਬਾਈਨ ਸਮੇਤ ਕਟਰਬਾਰ ਟਰੈਕਟਰ ਬਰਾਬਰ ਤੇ ਤੁਰੇ ਫਿਰਨ ਮਿਹਨਤ ਕਰਨ ਵਾਲੇ ਬੰਦੇ ਵਾਸਤੇ ਬੜੀ ਵਧੀਆ ਚੀਜ ਹੈ ਵਾਹਿਗੁਰੂ ਜੀ
ਬਾਈ ਜੀ ਵੀਡੀਓ ਤਾਂ ਬਹੁਤ ਵਧੀਆ ਪਰ ਆ ਧਾਗੇ ਤਵੀਤ ਵਾਲਾ ਅੰਧ-ਵਿਸ਼ਵਾਸ ਨਾ ਫੈਲਾਉ ਕਿਉਂਕਿ ਅਸੀਂ ਸਿੱਖ ਹਾਂ ਬਾਬੇ ਨਾਨਕ ਨੇ ਸਾਨੂੰ ਇਨ੍ਹਾਂ ਕੰਮਾਂ ਤੋਂ ਕੱਡੀਆ ਸੀ ਪਰ ਅੱਜ ਅਸੀਂ ਇਨ੍ਹਾਂ ਕੰਮਾਂ ਵੱਲ ਜਾ ਰਹੇ ਹਾਂ
Panga Na lvo
Yarr asal ch Kuj hor a
Ur way of teaching the farmers is appreciable get going
bhot Badhiya message deta video ch brother jida vasda der 🙏
ਜੱਟਾ ਵੀਡਿਓ ਜਲਦੀ ਹੀ ਪਾਊ ਜੀ
ਟਰੈਕਟਰ ਐਨਾ ਭੈਅ ਮੰਨ ਗਿਆ ਪੰਪ ਦੇ ਕੇ ਬੋਕੀਆਂ ਪਾੜ ਦਿੱਤੀਆਂ
Bohat hi vdiya video Nawanshahr ch 35000 tho 40000 tak jameen da rate
Hunda v ki thangen aa driya to paar 😀😀😀😀
22 g vikrant 22 de ਸੀਲ ਮੁਰਗਿਆ diya video daso kad pawo ga
वाह जी वाह
बहुत्त वधीया सिखया दित्ती
साड़े पिण्ड 76000 च ले सखी लोका ने।
ਪੰਜ ਪੀਰੀ ਲੋਪੋ ਵਾਲਿਆਂ ਨੂੰ ਪੈਸਿਆਂ ਦੀ ਤੋਟ ਨੀ ਆਉਂਦੀਆਂ ।ਪੁੰਨਿਆ,ਮੱਸਿਆ ਤਾਂ ਆਉਦੀਆਂ ਹੀ ਰਹਿੰਦੀਆਂ ।
ਜਿਹੜੇ ਇੰਜ ਕਰਦੇ ਆ ਇਕ ਵਾਰ ਵੀਡੀਓ ਦੇਖ ਕੇ ਸ਼ਰਮ ਜਿਹੀ ਤਾਂ ਆਈ ਹੋਊਗੀ
Sahi gall aa bro
22 ਜੀ ਮੈਂ ਵੀ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ…
Bilkull g
Ha g juror.
ਟਰੈਕਟਰ ਬਾਹਲਾ ਭੈ ਮਨ ਗਿਆ
ਕੁੱਤੇ ਦੀ ਪੂਛ ਕਿਥੇ ਸਿਧੀ ਹੁੰਦੀ ਆ ਜਿੰਨੇ ਮਰਜੀ ਡੰਡੇ ਵੱਜੀ ਜਾਣ।
Vaade paji tuhada bhut vadda subchintak ha veer rabb hamesha tenu chardikala vich rakn sonki banda love you bro
Nice video bai 👌👌👌👌 sach dekhea bai 👍👍👍👍👍👍👍
Part agla kado sara najara khrab ho giya please part 2 jroor shonki sardaar ji
ਜ਼ਿਮੀਂਦਾਰ ਤਾਂ ਮਰ ਗਿਆ ਲਾਇਟ ਆੳਦੀ ਨਹੀਂ ਤੇ ਡੀਜ਼ਲ ਨੇ ਧੂਆਂ ਕਢਿਆ
Jma shi aa veer jma 👍👍😂gaha wdu Kishaan
ਸਿਰਾ ਬਾਈ ਜੀ 🖤
Yarr next part da link pa ooo ji 🙏
Siraaa 😀
ਦਿਲ ਖੁਸ਼ ਹੋ ਗਯਾ
ਹਾ ਜੀ ਡੀਜਲ 100 ਨੂੰ ਆ ਭੈ ਤਾ ਖ਼ਾਉ
ਬਿਲਕੁਲ ਸਹੀ ਗੱਲ ਆ ਜੀ
Right ji pinda vich is tra he hunda ji
ਵੀਰ।ਸਾਡੇ।ਕੋਲ20ਕਿਲੇ ਠੇਕੇ।ਤੇ।ਵਾ।ਪੁਰੀ।ਮੋਟੀ।ਪੇਲੀ45ਹਜਾਰ।ਨੂ।ਪੇਸੇ।ਵੀ।ਕਣਕ।ਬੀਜ।ਕੇ।ਦੇਣੇ4ਮੋਟਰਾ।ਤਰਨ ਤਾਰਨ।
Ehdr malwe ch tan 60 hzar to upper e ne mnu lgda sare. Theka v phla
Sukh rai phon no send kari bro 8054365983
Punjabi lahore da howay ya tadi side da ek wargay nay saray
Shi gal aa Bhai👍
Punjab Punjabi punjabiat zindabad ❤️❤️❤️🙏🙏🙏
60 saala ch ki fark paina sabb da khoon ikk a bai DNA same kom ikk sirf rabb nu manan da treeka thoda Alag a tuci Arbi ch mande o aasi punjabi ch hi mande a
@@punjabivillagersardar4996 👍
right meri jaan
ਲੋਪੋਕੇ ਵਾਲਿਆਂ ਕਦੇ ਕਿਸੇ ਨੂੰ ਮੈਸੇਜ ਦਾ ਰਪਲੇਅ ਕੀਤਾ ਜਾ ਨਹੀਂ
End galbaat ❤️
ਭਾਜੀ ਸਾਡੇ ਇਦਰ 1 ਸਾਲ ਦਾ ਠੇਕਾ 40'000 ਠੇਕਾ ਆ ਅੰਮਿ੍ਤਪੁਰ shri ਗੋਇੰਦਵਾਲ sahib ਦੇ ਇਲਾਕੇ ਵਿਚੋਂ
Y menu dva de 50 nu
Veere apne gurdaspur apni side da 30,32 hazr a pni vi vdu
@@farmerclass7592 bai Sade wal vi agah vadu kisan haige batale side 45-50-55
@@Love-MALHI94 haa thde batale vd a thora dhariwal lge zaffwal pind c pr 50to upr hogya pgl hoge lok
Tusi veer kitha rehndea oo
Good msg
ਮਜਾ ਆਗਿਆ ਵੀਰ।
ਲਓ ਜ਼ੀ ਪਾਤਾ ਨਵਾਂ ਪਟਾਕਾ ਸਾਡੇ ਵੀਰੇ ਨੇਂ
ਨਾ੍ਹ ਅੈਕਟਿੰਗ ਕਿਤੇ ਬਜ਼ਾਰੋਂ ਲੈਂਣ ਜ਼ਾਣੀਂ ਅਾ.. ਜ਼ਾਂ ਕਿਸੇ ਸਕੂਲੋਂ ਸਿੱਖਣੀ ਅਾ.. ਅੈਕਟਿੰਗ ਤਾਂ ਪੰਜ਼ਾਬੀਅਾਂ ਦੇ ਡੀ.ਅੈਨ.ੲੇ ਚ, ਹੀ ਹੁੰਦੀ ਅੈ
ਤਾਂਹੀ ਤਾਂ ਬਾਲੀਵੁੱਡ ਚ, ਧੱਕ ਪਾੲੀ ਹੋੲੀ ਅਾ ਪੰਜ਼ਾਬੀਅਾਂ ਨੇਂ..
ਕਪੂਰ ਖਾਨਦਾਂਨ ਦਿਓਲ ਖਾਨਦਾਂਨ ਓਬਰਾੲੇ ਹੋਰ ਵੀ ਵਾਧੂ ਪੰਜ਼ਾਬੀ ਬੰਬੇ ਤੋਂ ਲੈਕੇ ਅੱਜ਼ ਦੀ ਮੁੰਬੲੀ ਤੇ ਰਾਜ਼ ਕਰ ਰਹੇ ਅਾ..
ਪਰ ਦਿਓਲ ਖਾਨਦਾਂਨ ਨੇਂ ਕਿਸਾਨਾਂ ਦਾ ਸਾਥ ਨਾਂ ਦੇ ਕੇ ਬਾ੍ਹਲਾ ਮਾੜਾ ਕੰਮ ਕੀਤਾ.. ਜ਼ਿਸ ਪੰਜ਼ਾਬ ਦੇ ਨਾਂਮ ਤੇ ਕਰੋੜਾਂ ਰੁਪੲੇ ਕਮਾੲੇ ਸਾਰੀ ਜ਼ਿੰਦਗੀ ਅੈਸ਼ ਕੀਤੀ ਅਾਓੰਣ ਵਾਲੀਅਾਂ 7 ਪੀ੍ਹੜੀਅਾਂ ਵੀ ਓਸੇ ਕੰਮ ਚ, ਜ਼ਾਂਣਗੀਅਾਂ ਓਸੇ ਪੰਜ਼ਾਬ ਦਾ ਸਾਥ ਦੇਣ ਦਾ ਵਖ਼ਤ ਅਾੲਿਅਾ ਤਾਂ ੲਿਹ ਗੱਦਾਰੀ ਕਰ ਗੲੇ.. ੲਿਹ ਜ਼ਮਾਂ ਗਲਤ ਕੀਤਾ ਧਰਮੇਂ ਤਾੳੂ ਤੇ ਓਸਦੇ ਕਾਗਜ਼ੀ ਸ਼ੇਰ ਸੰਨੀਂ ਪੁੱਤ ਨੇਂ..
ਚੱਲ ਕੋੲੀ ਨਾਂ ਸਾਡੇ ਕੋਲ ਬਥੇਰੇ ਸ਼ੇਰ ਬੈਠੇ ਅਾ..
ਅਾਹ ਵੀਡੀਓ ਵੇਖ ਲੋ ਬਾੲੀ ਨੇਂ ਕਿੰਨੀਂ ਰਿਅੈਲਟੀ ਵਾਲੀ ਅੈਕਟਿੰਗ ਕੀਤੀ ਅਾ..
ੲਿਸੇ ਲੲੀ ਕਿਹਾ ਕਿ ਅੈਕਟਿੰਗ ਤਾਂ ਸਾਡੇ ਡੀ.ਅੈਨ.ੲੇ ਚ, ਹੀ ਹੁੰਦੀ ਅਾ..
ਸ਼ਾਂਮੀ ਅਧੀਅਾ ਪੀ ਕੇ ਵੀ ਘਰੇ ਜ਼ਾ ਕੇ ਅੈਦਾਂ ਦੀ ਸੋਫੀ ਹੋਂਣ ਦੀ ਅੈਕਟਿੰਗ ਕਰੀ ਦੀ ਅਾ ਕਿ ਪੂਰੇ ਟੱਬਰ ਚੋਂ ਕਿਸੇ ਨੂੰ ਪਤਾ ਹੀ ਨੀਂ ਲੱਗਦਾ ਕਿ ਬਾਹਰੋਂ ਅੱਧੀ ਬੋਤਲ ਪੀ ਕੇ ਘਰੇ ਵੜਿਅਾ..
ਫਿਰ ਘਰੇ ਅਾਕੇ ਘਰ ਵਾਲਾ ਅਧੀਅਾ ਲੁਕ ਛਿਪਾ ਕੇ ਲਾ ਹੀ ਲੲੀਦਾ ਤੇ ਰੋਟੀ ਖਾਣੇਂ ਜ਼ੋਗਾ ਹੋਕੇ ਜ਼ਦੋਂ ਟੀਵੀ ਮੁਹਰੇ ਬਹਿ ਕੇ ਫਿਲਮ ਵੇਖਦੇ ਹੋੲੇ ਤੁਹਾਡੀ ਭਾਬੀ ਕਹਿ ਦਿੰਦੀ ਕਿ ਦੇਖੋ ਸ਼ਾਹਰੁਖ ਖਾਂਨ ਬਿਨਾਂ ਦਾਰੂ ਪੀਤੇ ਸ਼ਰਾਬੀ ਹੋਂਣ ਦੀ ਕਿੰਨੀਂ ਵਧੀਅਾ ਅੈਕਟਿੰਗ ਕਰਦਾ.. ੲਿਹ ਸੁਣ ਕੇ ਹਾਸਾ ਨਿੱਕਲ ਜ਼ਾਂਦਾ ਕਿ ਕਮਲੀੲੇ ਅੈਕਟਿੰਗ ਕੀ ਹੁੰਦੀ ਅਾ ਓਹ ਫਿਲਮ ਚ, ਨਹੀਂ ੲਿੱਧਰ ਵੇਖ ਬੋਤਲ ਪੀਕੇ ਵੀ ਸੋਫੀ ਦਿਸਦਾਂ.. ਅੈਕਟਿੰਗ ੲਿਹਨੂੰ ਕਹਿੰਦੇ ਅਾ ;-)
.
ਬਾੲੀ ਜ਼ੀ ਅੈਕਟਿੰਗ ਤੁਹਾਡੀ ਦਾ ਵੀ ਫੈਂਨ ਹੋ ਗਿਅਾ ਮੈਂ...
ੲਿਹ ਵੀਡੀਓ ਅਾਪਨੇਂ ਸ਼ੋਸ਼ਲ ਮੀਡੀਅਾ ਵਾਲੇ ਗਰੁੱਪਾਂ ਚ, ਵੀ ਸ਼ੇਅਰ ਕਰਣ ਲੱਗਾਂ
ਅਗਲੀ ਵੀਡੀਓ ਦਾ ੲਿੰਤਜ਼ਾਰ ਰਹੇਗਾ
ਜ਼ਿਓਂਦੇ ਵੱਸਦੇ ਰਹੋ ਰੱਬ ਤੁਹਾਨੂੰ ਹੋਰ ਜ਼ਿਅਾਦਾ ਕਾਮਯਾਬੀਅਾਂ ਬਖ਼ਸ਼ੇ.
Bahut vadiya massage dita bai ne
100 times likes
from Jaspal singh london
Bilkul sachi gal kri jatta aam aadmi party walea sukhjindera mai tnu kda jaanda pb87 note Google search je ni pta lgda
22 tere 22 de real acct 👌👌👌👌👌
ਅਗਾਂਹਵਧੂ ਕਿਸਾਨ ਕਿੱਦਾਂ 😜😜😜😜😜🤣🤣
Bahut wadia message dita vr
very good.part 2 vi bnaoo ji.
👌 Good msg
ਸਰਦਾਰ ਜੀ ਕਿਉ ਝੂਠ ਬੋਲਦੇ ਓ ਇਹ ਚਲਦੀ ਮੋਟਰ ਤੇ ਤੁਹਾਡੀ ਹੀ ਹੋਣੀ ਤੁਸੀ ਹੁਣੇ ਹੀ ਕਿਹਾ ਕਿ ਚਾਰ ਕਿੱਲੇ ਚਾਰ ਘੰਟੇ ਚ ਮੈਂ ਗਾਰੰਟੀ ਨਾਲ ਕਹਿੰਦਾ ਹਾਂ ਇਹ ਜਿਹੜੀ ਮੋਟਰ ਹੁਣ ਚਲਦੀ ਏ ਕੇ ਇਕ ਕਿੱਲਾ ਪੂਰੇ ਦਿਨ ਚ ਭੀ ਭਰ ਜਾਓ ਮੈਂ ਕਹਿੰਦਾ ਤਰਖਾਣ ਨਹੀਂ ਗੱਪ ਦਾ ਢੁਆ ਪਾੜ ਤੇ ਝੂਠ ਸਮਝ ਕੇ ਬੋਲਿਆ ਕਰੋ
Sirra lopon bai jiunda reh
ਜਗਨੇਟਰ ਕੇ ਜਰਨੇਟਰ
Veer video jaldi paya karo wait karde rehnde aa roj hi paya karo funny bana k
Good message
U r really a agan vadhu kisan
ਕਜੂੰਸੀ ਦਾ ਕਪਟੀਸਨ ਕਰ ਕੇ ਵੇਖਿਆ ਕਦੇ ਜਿਨਾ ਨੇ ਕੀਤਾ ਊਨਾ ਦੇ ਦਿਲ ਜਾ ਰੱਬ ਜਾਣਦਾ
Bai g limta kraodi aa kara
siraaa bai 😂😂😂😂
Good 💯💯
ਇੱਕ ਗੱਲ ਦੱਸੋ ਬਜ਼ੁਰਗ ਵਿਚਾਰੇ ਧਰਨੇ ਜੋਗੇ ਰਹਿ ਗਏ ਤੇ ਕਿਸਾਨ ਘਰਾਂ ਦੇ ਨੌਜਵਾਨ ਇੰਸਟਾਗ੍ਰਾਮ ਜੋਗੇ ਝੋਨੇ ਦੀ ਲਵਾਈ ਤੇ ਮਤੇ ਪਾਉਂਦੇ ਆ ਪਾਣੀ ਦਾ ਲੇਬਲ ਵੀ ਤਾਂ ਇਹੀ ਗਿਰਾਉਂਦੇ ਆ ਆਹ ਦਿੱਲੀ ਧਰਨਾ ਤਾਂ ਹੁਣ ਲੱਗਿਆ ਇਹਨਾਂ ਨੂੰ ਚਾਹੀਦਾ ਸੀ ਪਹਿਲਾਂ ਪਾਣੀ ਦੇ ਮਸਲੇ ਤੇ ਬੋਲਣਾ ਪੰਜਾਬ ਉਦੋਂ ਖੁਸ਼ਹਾਲ ਸੀ ਜਦੋਂ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਸੀ ਹੁਣ ਬੇੜਾ ਗ਼ਰਕ ਕਰਤਾ ਝੋਨੇ ਨੇ ਇਹਨਾਂ ਨੇ ਕਣਕ ਵੀ ਅੰਬਾਨੀ ਨੂੰ ਵੇਚੀ ਆ ਕਿਸੇ ਮੰਡੀ ਚ ਜਾ ਕੇ ਪੁੱਛੋ ਆਨਲਾਈਨ ਬੋਲੀ ਹੋਈ ਸੀ 72 ਘੰਟਿਆਂ ਬਾਅਦ ਇਹਨਾਂ ਦੇ ਖਾਤੇ ਚ ਪੈਸੇ ਆ ਗੲੇ
Nice. video
Very nice video vir ji
Bai dialogue bolan da treeka jabardast a
Ah vedio sira. Te schai aa
Sade pind 25 hzar nu zamin c hun 30 35 nu aa par sade pind de es upar ni jande bahrle pinda de ek moge cho aa k kehnda menu 50 nu deo 100 khet par nri change c ohni jawab de dita par hun kam khrab hon lagga
Jeet natt
ghaint aa y movie
Very nice from Portugal Apple farm
bahut vadia message aa fukre jatta lai
First comment pind Dangarh barnala dis
Bai buht vadea video bano tu hor v ada dea video banoda reh bai tuhada nabar mell sakda mae U s a tu aa nae ta tenu gar aa k mel lena c jeunda rahe Bai🙏🏻🙏🏻
Veer chacha kite motor te kam karda bro shonki jatta
Ha haa number dey dey
Maalkan da ❤❤😂
🙏🙏👍👍