Комментарии •

  • @gurjinder.sandhusandhu1553
    @gurjinder.sandhusandhu1553 2 года назад +28

    ਬਾਈ ਸਿਰਾ ਈ ਲਾਤਾ ਬਾਬਾ ਤੇਰੈ ਤੇ ਮਿਹਰ ਭਰਿਆ ਹੱਥ ਸਦਾ ਬਨਾਈ ਰੱਖੇ

  • @GurpreetSingh-hg7kw
    @GurpreetSingh-hg7kw 2 года назад +22

    ਬਹੁਤ ਵਧੀਆ ਬਾਈ ਅਖੀਰ ਤੇ ਦਿੱਤਾ ਸਨੇਹਾਂ ਜਮਾਂ ਸਹੀ ਆ ਮਿੱਤਰਾ

  • @sidhukenneldogo
    @sidhukenneldogo 2 года назад +21

    ਵੀਰ ਦੀ ਮੇਹਨਤ ਆ ਤੇ ਬੋਲਣ ਦਾ ਅੰਦਾਜ ਹੀ ਇੱਦਾਂ ਦਾ ਹੈ ਖਾਦਾ ਤਾਂ ਇਹ ਵੀ ਨਹੀਂ …!!👍🏻

    • @dildeeprai5792
      @dildeeprai5792 2 года назад

      ਬਾਈ tenu ਕੌਣ kehnda ਨਹੀਂ ਖਾਂਦਾ ਲੋਪੋਂ ਆਲਾ ਜੱਟ ਮੋਟੀ ਖਾਂਦਾ

    • @sidhukenneldogo
      @sidhukenneldogo 2 года назад

      @@dildeeprai5792 ਬਾਈ ਤੂੰ ਫੇਰ ਘਰੇ ਫੜਾਂਕੇ ਆਉਂਦਾ ਹੋਣਾ ਮੈਨੂੰ ਤਾਂ ਜਿੰਨਾ ਪੱਤਾ ਮੈਂ ਤਾਂ ਹੀ ਕਹਨਾ.!!

    • @dildeeprai5792
      @dildeeprai5792 2 года назад

      @@sidhukenneldogo ਬਾਈ ਜੀ ਆਪਣੇ ਰਿਸ਼ਤੇਦਾਰ ਆ ਮੈਂਨੂੰ ਵੀ ਜੇ ਪਤਾ ਤਾਂ ਹੀ ਕਿਹਾ ਪਹਿਲਾਂ ਬਾਈ ਡੋਡੇ ਖਾਂਦਾ ਸੀ ਹੁਣ ਦੋਨੇਂ

  • @shadowsandyfurbaby8975
    @shadowsandyfurbaby8975 2 года назад +22

    Nale swad lai gya nale video de paise kma gya. 😂🤣😂🤣😅.....mainu lgda aahi ta aalloa aale nu bachat aa
    Sira vir

  • @ManbirMaan1980
    @ManbirMaan1980 2 года назад +4

    ਬਾਈ ਆ ਗੱਲ ਤਾਂ ਪੱਕੀ ਆ, ਆਲੂਆਂ ਵਾਲਿਆਂ ਦੇ ਲੜਾਈ ਤਾਂ ਰਹਿੰਦੀ ਹੀ ਆ ਚਾਹੇ ਹੋਣ ਤੇਜ਼ ਤੇ ਚਾਹੇ ਹੋਣ ਮੰਦੇ

  • @gurvindersinghbawasran3336
    @gurvindersinghbawasran3336 2 года назад +33

    ਬਾਈ ਬਹੁਤ ਵਧੀਆ ਵੀਡਿਓ,,,,, ਕਿਤੇ ਇਹੋ ਜਿਹੀ ਵੀਡਿਓ ਪੰਜਾਬ ਵਿਚ ਖ਼ਸਖ਼ਸ ਦੀ ਖੇਤੀ ਤੇ ਵੀ ਬਣਾ ਦੇਵੇ ਤਾਂ,,,, ਨਜ਼ਾਰਾ ਆ ਜਾਓ ਫਿਰ ਦੇਖੀ ਬੱਚਤ ਤਾਂ,,,,, ਘਰ ਦੀ ਹੋ ਜਾਓ ਖਾਣ ਲਈ,,,, ਨਾਲ਼ੇ ਕਿਹਾ ਕਰੇਗਾ ਇਹੋ ਤਾਂ ਜੱਟ ਨੂੰ ਬਚਤ ਆ 😜😜😜😜

    • @jaggayahmewala5536
      @jaggayahmewala5536 2 года назад +2

      Sahi gall veer mine ve allu lye c par karcha re kaah jandaa baki apaa nu pessaa da hunda time pass aa eh pese wale de gem aa apa cothe jimedaar aa veer bas es time ch Seht pesee ne dinda bas pese aa jande aa

  • @sonygill8656
    @sonygill8656 2 года назад +6

    Love u brother ਜਿਉਂਦਾ ਰਹਿ ਬੱਬਰ ਸ਼ੇਰਾਂ ਸੋਨੀ ਗਿੱਲ ਸਮਾਣਾ ਮੰਡੀ💪💪💪

  • @dalalbhai9563
    @dalalbhai9563 2 года назад +8

    जमा तोड़ पाड़ दिया भाई नै जींद हरियाणा

  • @davindersingh7353
    @davindersingh7353 2 года назад +5

    ਫੈਨ ਹੋ ਗਿਆ ਬਾਈ ਤੇਰਾ 100% ਸਹੀ ਕਿਹਾ ਤੁਸੀਂ 😂😂😂😂😂😂😂😂😂😂😂😂😂😂😂😂

  • @ashubansal7354
    @ashubansal7354 2 года назад +8

    ਲਾਸਟ ਮੈਸੇਜ ਬਹੁਤ ਵਧੀਆ ਧੰਨਵਾਦ ਵੀਰੇ

  • @user-nk9qk4bz3l
    @user-nk9qk4bz3l Год назад +2

    ਮਨ ਗਏ ਸੁਖਜਿੰਦਰ ਤੈਨੂੰ

  • @sukhmansanghavlogs6617
    @sukhmansanghavlogs6617 2 года назад +35

    ਬਹੁਤ ਵਧੀਆ ਬਾਈ ਸਵਾਦ ਆ ਗਿਆ ਵੀਡੀਓ ਦੇਖਕੇ 😆😆

  • @burajkaramgarhhr2446
    @burajkaramgarhhr2446 2 года назад +6

    ਸ਼ਤਿ ਸੀ੍ ਅਕਾਲ ਜੀ, ੨੨ ਸਾਲ ਹੋ ਗਏ ਆਲੁ ਨਾਂ ਕੁਤੇ -ਖਾਣੀ ਨੂੰ,ਬਾਕੀ ਰਹਿ ਗਲ ਸਵਾਦ਼ ਦੀ ਸਿਰੇ ਤੋਂਂ ਜਾਅ ਕੇ ਸਿਰਾ ਹੀ ਕਰਾਤਾ ਮੇਰੇ ਯਾਰਾ
    ਹਾਸਿਆਂ- ਖੇਡਿਆ ਵਿੜਿਉ ਚੋਂ ਕੋਈ ਅੰਤ ਨਹੀਂ, ਬਾਪੂ ਮੇਰਾ ਰੋਜ਼ ਇਹ ਵਿੜਿਉ ਦੇਖਦਾ ਜਦ ਦੀ ਆਈ
    ਵਾਹਿਗੁਰੂ ਸਿਰਜਣਹਾਰ ਦਾਤਾ ਸਰਬੱਤ ਦਾ ਭਲਾ ਕਰੋ

  • @santokhsinghsingh9266
    @santokhsinghsingh9266 2 года назад +5

    ਗੱਲ ਸਿਰੇ ਲਾਤੀ ਬਾਈ ਜੀ 🙏

  • @dxvinder_1699
    @dxvinder_1699 2 года назад +20

    ਆਲੂ ਆਲੂ ਹੋਈ ਪਈ ਐ 😂 , ਵੀਡਿਓ ਦੇ ਅਖੀਰ ਵਿਚ ਸੱਚਾਈ ਵੀ ਦੱਸ ਦਿੱਤੀ 😶

  • @dildeeprai5792
    @dildeeprai5792 2 года назад +2

    ਲੋਪੋ ਆਲਾ ਜੱਟ ਡੱਕਿਆ ਫੀਮ ਨਾਲ

  • @harwinderkular9894
    @harwinderkular9894 2 года назад +4

    Love u lopo walya sirra la ta 👌👌

  • @gindagill4028
    @gindagill4028 2 года назад +2

    Bahut vadya 22 ji 👏👏👏👏👍👍👍👍👍

  • @Ddaaadddy
    @Ddaaadddy 2 года назад +1

    bai sense of humor bhot kaint a tuhada yr love uh bai

  • @ajmersingh6177
    @ajmersingh6177 2 года назад +3

    कमाल करती बहुत बढ़िया

  • @harmeetkharoud8994
    @harmeetkharoud8994 2 года назад +5

    ਸਿਰਾਂ ਹੀ ਲਾ ਗਿਆ ਸੌਕੀ ਸਰਦਾਰਾਂ

  • @sarbansandhu5658
    @sarbansandhu5658 2 года назад

    Bahut vadia video lopon walyo sirra karta

  • @mukeshji99
    @mukeshji99 2 года назад +3

    syandar big brother wonderful
    lambi omer kre dona veera di

  • @sidhu2779
    @sidhu2779 Год назад +2

    ਜਦੋਂ ਤੱਕ ਰਹੂ ਬਿਹਾਰ ਚ ਲਾਲੂ ਤਬ ਤੱਕ ਰਹੂ ਪੰਜਾਬ ਦੇ ਵਿੱਚ ਆਲੂ 😂😂😂😂😂😂😂

  • @sunilbeniwal5357
    @sunilbeniwal5357 2 года назад +1

    ATI sundar hai Vir ji

  • @gurdevsingh1338
    @gurdevsingh1338 2 года назад +4

    Waheguru Chardi Kala ch Rakhee jiwidara nu

  • @avtarsingh2651
    @avtarsingh2651 Год назад +1

    Love you ver ❤

  • @GurpreetSingh-xe2zu
    @GurpreetSingh-xe2zu 2 года назад

    ਬਹੁਤ ਬਹੁਤ ਵਧੀਆ ਸਿਰਾ ਲਾਤਾ

  • @ranjotsingh1113
    @ranjotsingh1113 2 года назад +1

    Siraaa jattaaa jmaaaa

  • @HappySingh-wf1wk
    @HappySingh-wf1wk 2 года назад +3

    ਤੇਰੀ ਆਖਰੀ ਗੱਲ ਨਾਲ ਫੁੱਲ ਸਹਿਮਤ ਆ ਜੱਟਾ 😳😳

  • @deepdeep6039
    @deepdeep6039 2 года назад +5

    ਗੱਡੀ ਲੀਹ ਤੇ
    ਪ੍ਰਾਉਣਾ ਕੰਧ ਤੇ .....😂😂😂

  • @japsimransingh2187
    @japsimransingh2187 2 года назад

    Bahaut vadiya bai g

  • @rajinderatwal5374
    @rajinderatwal5374 2 года назад

    Siraa aa 👌🏻 bro

  • @jugadijatt1027
    @jugadijatt1027 Год назад +1

    End was dark reality emotional massage

  • @gurditkhehra9664
    @gurditkhehra9664 2 года назад +3

    ਆਲੂਆਂ ਵਾਲਿਆ ਨੇ ਅਫੀਮ ਮਹਿੰਗੀ ਕਰਤੀ

  • @jagdeep_dc5639
    @jagdeep_dc5639 2 года назад +3

    Love u vadde Bai 😘

  • @jagsirgill1285
    @jagsirgill1285 2 года назад

    Bahut vadiya veer

  • @samjitsingh9354
    @samjitsingh9354 2 года назад

    Siraaaa Bai g

  • @sonysidhu0440
    @sonysidhu0440 2 года назад +4

    Waheguru g🙏🏻🙏🏻

  • @gagansibia8926
    @gagansibia8926 2 года назад

    Bhut wdea video bai g

  • @BalwinderSingh-gm6ec
    @BalwinderSingh-gm6ec Год назад

    Bahut Vadhia

  • @villagerspassion7510
    @villagerspassion7510 2 года назад +1

    👌👌👌ghaint veer 👌👌👌

  • @Dhaliwal.99-32_JP
    @Dhaliwal.99-32_JP 2 года назад +1

    Sira 👌ji

  • @kulwinderkang9264
    @kulwinderkang9264 2 года назад +1

    siraa laa taa jatta

  • @hardeepgill3105
    @hardeepgill3105 2 года назад

    ਬਾਈ ਐਂਡ ਬਿਲਕੁਲ ਸਿਰੇ ਕਰਤਾ
    ਬਹੁਤ ਹੀ ਵਦੀਆ ਵੀਡਿਓ ਜੀ

  • @JaspalSingh-ku3vl
    @JaspalSingh-ku3vl 2 года назад

    ਬਹੁਤ ਵਧੀਆ ਵੀਰ

  • @YuvrajSingh-25001
    @YuvrajSingh-25001 2 года назад

    Waqaar mauke te ,bahut wadiya vdo

  • @rupindersingh9252
    @rupindersingh9252 2 года назад +1

    Sira Banda

  • @baljeetsidhu3550
    @baljeetsidhu3550 2 года назад

    Very Very Nice Ji

  • @HappySingh-is2pw
    @HappySingh-is2pw Год назад +1

    Love u 22 j Love you ❤️

  • @MandeepSingh-zc4ml
    @MandeepSingh-zc4ml 2 года назад

    Y yaar Kya baat ha sira la ta

  • @sohidesivlog
    @sohidesivlog 2 года назад

    Siraa veer

  • @gurjeetSingh-wm4lm
    @gurjeetSingh-wm4lm 2 года назад

    good veer ji

  • @gurdipram7691
    @gurdipram7691 6 месяцев назад

    ਬਹੁਤ ਵਧੀਆ ਗੱਲ ਐ ਵਾਲੀ ਵਧੀਆ ਗਲ ਬਾਤ ਐ

  • @ManjitKaur-se4qp
    @ManjitKaur-se4qp Год назад +1

    🙏🏻. Bhut sohna. Kam krde hoo veer ji. Asi. Kyi kyi baar video dehk lende haa. Ek hi... Awaaz bhut pyari aa.. Khush rho hmesha....

  • @DalbirSingh-dh1ih
    @DalbirSingh-dh1ih 2 года назад +1

    Very very very nice ❤️👍

  • @amanchahal8170
    @amanchahal8170 2 года назад

    Y sira lata

  • @harinder8756
    @harinder8756 Год назад

    Very nice video bro harry malaysia

  • @Sekhonvloges
    @Sekhonvloges 2 года назад +1

    Nice video ♥️

  • @gurtejsingh8367
    @gurtejsingh8367 2 года назад

    Very Very nice Bro

  • @honeyhoney8465
    @honeyhoney8465 2 года назад

    Sira lata

  • @nirbhaisinghjohal9406
    @nirbhaisinghjohal9406 2 года назад

    Shonki sardar ji sira ji eme dii aa videoa bnae aa kro ji bhutt vadia lgda ji

  • @jsbrar184
    @jsbrar184 2 года назад +1

    Right bai ji

  • @ammupg9499
    @ammupg9499 2 года назад

    Bai bht wadia kam kita

  • @JagtarSingh-dp8lf
    @JagtarSingh-dp8lf 2 года назад

    Video vadia aa y ji siraaa lat y ji

  • @jagdeepsinghchahal1381
    @jagdeepsinghchahal1381 2 года назад

    So nice 👌

  • @rajideol680
    @rajideol680 2 года назад

    Super 👍

  • @laddikotra9714
    @laddikotra9714 2 года назад

    Good ji

  • @totlyfunfires8547
    @totlyfunfires8547 2 года назад

    Siraa y

  • @batthdairyfarmbarhampur4700
    @batthdairyfarmbarhampur4700 2 года назад

    Very nice bro

  • @santoshbabu8697
    @santoshbabu8697 2 года назад

    very nice ji bir ji

  • @ammupg9499
    @ammupg9499 2 года назад

    Siraaaaa

  • @akashlalitvlogs719
    @akashlalitvlogs719 2 года назад

    Niec viedo bro

  • @alltypevlogs8268
    @alltypevlogs8268 Год назад

    Sira bai

  • @sachdahoka2304
    @sachdahoka2304 2 года назад +1

    A video will go 1 million view

  • @gurdeepsingh145
    @gurdeepsingh145 2 года назад

    Very good Beutiful vedeo nejara ah gia alu alu hoe pae haa

  • @Gagan0z
    @Gagan0z 2 года назад +1

    ਇਹ ਈ ਤਾਂ ਅਾਲੂਅਾਂ ਅਾਲਿਅਾਂ ਨੂੰ ਬੱਚਤ ਅਾ |
    😂😂😂
    ਪੂਰਾ ਜੀਅ ਲਵਾ ਰੱਖਿਅਾ ਬਾਈ |

  • @174yearsold
    @174yearsold 11 месяцев назад

    ਇਹੀ ਤਾਂ ਆਲੂਆਂ ਆਲਿਆਂ ਨੂੰ ਬੱਚਤ ਆ।

  • @mangasingh8542
    @mangasingh8542 9 месяцев назад

    Nice video ji

  • @alltypevlogs8268
    @alltypevlogs8268 Год назад

    Sira

  • @gaganmann4189
    @gaganmann4189 2 года назад +2

    Last line bakmal c y bhut hurt touching c

  • @SandeepSingh-pn2rl
    @SandeepSingh-pn2rl 2 года назад

    Nice 👌

  • @nishansingh318
    @nishansingh318 2 года назад +3

    ਆਲੂਆਂ ਵਾਲੇ ਤੇ ਬਹੁਤ ਮਛਰੇਫਿਰਦੇਆ

  • @jasveersinghmanshaia1388
    @jasveersinghmanshaia1388 2 года назад

    Nice vedio y

  • @JarnailSingh-re1ko
    @JarnailSingh-re1ko Год назад

    ਬਾਈ ਮੈਸਜ਼ ਬਹੁਤ ਵਧੀਆ ਦਿੱਤਾ

  • @gurdasbrarkotli6641
    @gurdasbrarkotli6641 2 года назад

    Nice😁😁😁💚

  • @GurpreetSingh-cm3oq
    @GurpreetSingh-cm3oq 2 года назад +2

    Hasounda - Hasounda Dard suna giya bai LoPo wala Jatta da. Yaar Dangian to.

  • @preetbajwa964
    @preetbajwa964 2 года назад +1

    Nice

  • @STCvlogs7959
    @STCvlogs7959 2 года назад

    ❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏 FROM MOGA

  • @sukhdevkaur5767
    @sukhdevkaur5767 2 года назад +1

    👌👌👌💖

  • @ashishbhoria7577
    @ashishbhoria7577 2 года назад

    Good 👍👍👍💝💝😁😁🙏🙏

  • @lakhwindersingh-4118
    @lakhwindersingh-4118 2 года назад

    ਕਿਆ ਬਾਤ ਹੈ

  • @sandhu7772
    @sandhu7772 2 года назад

    Siraaa jattaaa

  • @harbanssingh4630
    @harbanssingh4630 2 года назад

    Very nice

  • @sarabjitkaur8997
    @sarabjitkaur8997 2 года назад

    ਵਧੀਆ ਵੀਡੀਓ

  • @Gsdkennelmoga
    @Gsdkennelmoga 2 года назад

    Very good

  • @jugaadsinghrandhaw3585
    @jugaadsinghrandhaw3585 Год назад

    Nice 👍🏻

  • @malkitmaan907
    @malkitmaan907 2 года назад

    Att a y

  • @jashanpreetchahal1878
    @jashanpreetchahal1878 Год назад

    Bilkul sach kiha veer ji tusi

  • @nijjarmodernfarming4110
    @nijjarmodernfarming4110 2 года назад +1

    Bai khani aa bhora 👌👌👌👌🤣🤣🤣🤣