ਘੱਗਰ ਦਰਿਆ ਤੇ ਨਵਾਂ ਪੁੱਲ ਬਣਾ ਰਹੇ ਕਿਸਾਨ | ਰਾਤੋ ਰਾਤ ਦਿੱਲੀ ਜਾਣ ਦਾ ਪਲੈਨ, ਤਸਵੀਰਾਂ ਵੇਖੋ

Поделиться
HTML-код
  • Опубликовано: 5 янв 2025

Комментарии • 589

  • @rajkumarbaggan
    @rajkumarbaggan 10 месяцев назад +70

    ਨਵਦੀਪ ਵੀਰੇ ਤੇਰਾ ਗੱਲ ਕਰਨ ਦਾ ਲਹਿਜ਼ਾ ਬੜਾ ਚੰਗਾ ਲੱਗਿਆ, ਮਿੱਠੀ-ਮਿੱਠੀ ਆਵਾਜ਼ ਵਿੱਚ ਆਪਣੀ ਗੱਲ ਬੜੀ ਠੋਕ ਕੇ ਕਹਿ ਰਹੇ ਤੁਹਾਡੇ ਇਰਾਦੇ ਬੁਲੰਦ ਰਹਿਣ,,,,,ਜਿਊਂਦੇ ਰਹੋ

  • @jagtarmann9939
    @jagtarmann9939 10 месяцев назад +82

    ਨਵਦੀਪ ਵੀਰੇ ਸੋਚ ਸਮਝ ਕੇ ਚੱਲੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਵੀਰਾ ਤੇ ਮੇਹਰ ਭਰਿਆ ਹੱਥ ਸਦਾ ਬਣਾਈਂ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ

  • @gurmeetsinghgurmeetsingh2599
    @gurmeetsinghgurmeetsingh2599 10 месяцев назад +72

    ਨਵਰੀਤ ਵੀਰੇ ਆਪਣੀ ਪਲੈਨ ਗੁਪਤ ਰੱਖੋ

  • @kuldeepjassal3
    @kuldeepjassal3 10 месяцев назад +633

    ਬਾਈ ਇਹ ਨਿਊਜ਼ ਨਹੀਂ ਦਿਖਾਉਣੀ ਚਾਹੀਦੀ ਸੀ ਤੁਹਾਨੂੰ ਸਗੋਂ ਗੁਪਤ ਰੱਖਣੀ ਸੀ ਤਾਂ ਕੇ ਸਰਕਾਰ ਅਲਰਟ ਨਾ ਹੋਵੇ

    • @panjabtech751
      @panjabtech751 10 месяцев назад +16

      ਸਹੀ ਆ

    • @MasterMohammedGurtej
      @MasterMohammedGurtej 10 месяцев назад +19

      Apni planing pehinla he dushman nu dassi ja rhio

    • @johny689
      @johny689 10 месяцев назад

      eh fukre apne plan open kar dende ne...

    • @MANI.MANGAT
      @MANI.MANGAT 10 месяцев назад +8

      Sahi gal a eh bai di eh

    • @rajuraikot955raju2
      @rajuraikot955raju2 10 месяцев назад +23

      ਸਹੀ ਗੱਲ ਬਾੲੀ ਥੋਡੀ ਅਾਪਣੀ ਪਲ਼ੈਨਿੰਗ ਕਿਸੇ ਨੂੰ ਕੀ ਪਤਾ ਲੱਗ ਜਾੲੇ ਬਸ ਮੌਕੇ ਤੇ ਚੌਕਾ ਚਾਹੀਦਾ।

  • @sadhsingh2036
    @sadhsingh2036 10 месяцев назад +13

    ਜੋ ਟੈਕ ਬੋਲੇ ਤੇ ਯਾਦ ਖਤਮ ਕਰਨਾ ਕਿਸਾਨ ਦੇ ਦਿਮਾਗ ਕਰਨ ਵਾਲਾ ਲਿਆਏ ਹਨ,,,ਨਵਦੀਪ ਦੇ ਮਾ ਪਿਉ ਨੇ ਚਲਦਾ ਫਿਰਦਾ ਉਹ ਟੈਕ ਜੰਮ ਦਿੱਤਾ ਜਿਹੜਾ ਮੋਤ ਤੋ ਵੀ ਨਹੀ ਡਰਦਾ,,ਨਵਦੀਪ ਦਾ ਮਾ ਪਿਉ ਦਾ ਧੰਨਵਾਦ

  • @bhupinderjitsingh6987
    @bhupinderjitsingh6987 10 месяцев назад +216

    ਯਾਰ ਦੱਲਿਆਂ ਨੂੰ ਕਿਉਂ ਦੱਸਦੇ ਓ ਚੁੱਪਚਾਪ ਆਪਣਾਂ ਕੰਮ ਕਰਕੇ ਚਲੋਂ ਦਿੱਲੀ

    • @Recklessmohie5115
      @Recklessmohie5115 10 месяцев назад

      Epic 😂😂😂

    • @KG-zh5bf
      @KG-zh5bf 10 месяцев назад

      Reporter bhi pagal aa..akal karo murkho...na dasso sab kuch

  • @inderjeetpurewall7663
    @inderjeetpurewall7663 10 месяцев назад +9

    ਨਵਦੀਪ ਦਾ ਹੌਸਲਾ ਬਹੁਤ ਬੁਲੰਦ ਹੈ ।ਗੁਰੂਆਂ ਉਪਰ ਇਸ ਮੁੰਡੇ ਦਾ ਕਿੰਨਾ ਭਰੋਸਾ ਹੈ ।ਪਰਮਾਤਮਾ ਹਮੇਸ਼ਾ ਇਸ ਦੇ ਸਿਰ ਉਪਰ ਮਿਹਰ ਭਰਿਆ ਹੱਥ ਰੱਖੇ ।ਇਸ ਤਰਾਂ ਦੇ ਨੋ ਜਵਾਨਾ ਦੀ ਪੰਜਾਬ ਨੂੰ ਲੋੜ ਹੈ ।

  • @LakhwinderSingh-li2st
    @LakhwinderSingh-li2st 10 месяцев назад +2

    ਇਹ ਚੜਦੀ ਕਲਾ ਦੀਆਂ ਨਿਸ਼ਾਨੀਆਂ ਨੇ, ਕੁਝ ਨਹੀਂ ਛੁਪਾਉਣਾ ਜਾਣਦੇ ਬਸ ਸਘੰਰਸ਼ ਚ ਜਿਉਣਾ ਹੀ ਇਨ੍ਹਾਂ ਦੀ ਆਦਤਾਂ ਨੇ 🎉 ਵਾਹਿਗੁਰੂ 🎉

  • @GurmeetK-tn5yx
    @GurmeetK-tn5yx 10 месяцев назад +71

    ਵਾਹਿਗੁਰੂ ਜੀ ਆਪਣੇ ਬਚਿਆਂ ਦੀ ਸਹਾਇਤਾ ਕਰਿਓ ਜੀ ਚੜਦੀ ਕਲਾ ਵਿੱਚ ਰਖਿਓ ਕਿਸਾਨਾਂ ਨੂੰ ਜੀ🙏🙏👍

  • @RaghuveerSingh-nk1ce
    @RaghuveerSingh-nk1ce 10 месяцев назад +52

    ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਵੀਰ ਤੁਹਾਡੇ

  • @jagrajsandhu8421
    @jagrajsandhu8421 10 месяцев назад +10

    ਨਵਦੀਪ ਸਿੰਘ ਜੀ ਨੌਜਵਾਨਾਂ ਦੀ ਸਦਾ ਚੜ੍ਹਦੀ ਕਲ੍ਹਾ ਹੋਵੇ, ਸਦਾ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਜਿੰਦਾਬਾਦ ਜ਼ਿੰਦਾਬਾਦ

  • @wwe123-l2i
    @wwe123-l2i 10 месяцев назад +69

    ਵਾਹਿਗੁਰੂ ਦੀ ਇਹਨਾ ਸੇਰੇ ਤੇ ਬਹੁਤ ਮੇਹਰ ਹੈਗੀ ਤਾ ਹਮੈਸਾ ਮਿਹਰ ਰਹੈਗੀ 🙏🙏🙏🙏❤️❤️❤️❤️❤️

  • @PartemSingh-cl2wg
    @PartemSingh-cl2wg 10 месяцев назад +42

    ਕਿਸਾਨ ਏਕਤਾ ਜਿੰਦਾਬਾਦ

  • @JASSISINGH-hg4in
    @JASSISINGH-hg4in 10 месяцев назад +122

    ਕੋਈ ਨਾ ਕੋਈ ਹੱਲ ਤਾਂ ਨਿਕਲ ਹੀ ਜਾਂਦਾ ਹੁੰਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Makhan-r1j
    @Makhan-r1j 10 месяцев назад +34

    ❤ ਵਾਹਿਗੁਰੂ ਜੀ ਸਾਰੇ ਕਿਸਾਨ ਮਜ਼ਦੂਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਸਾਰੇ ਕਿਸਾਨ ਭੈਣ ਭਰਾ ਠੀਕ ਠਾਕ ਜਿੱਤ ਕੇ ਆਪਣੇ ਘਰਾਂ ਵਿੱਚ ਪਰਤਣ ਜੀ ❤

  • @monojkumar9484
    @monojkumar9484 10 месяцев назад +27

    ਵਾਹ ਬਾਈ ਬਹੁਤ ਵਧੀਆ ਸਪੀਚ ਹਰ ਗੱਲ ਦੀ ਸਮਜ ਲਗ ਗਈ ਧੰਨਵਾਦ ਰਬ ਤੈਨੂੰ ਲੰਬੀ ਉਮਰ ਬਖਸ਼ਣ

  • @harveersinghsingh1239
    @harveersinghsingh1239 10 месяцев назад +10

    ਇਹ ਗੱਲ ਗੁਪਤ ਰੱਖਣੀ ਚਾਹੀਦੀ ਸੀ ਵੀਰੇ ਤੁਹਾਡੀ ਜਿੱਤ ਲਾਜ਼ਮੀ ਹੈ

  • @gurmukhsingh9717
    @gurmukhsingh9717 10 месяцев назад +106

    ਪੱਤਰਕਾਰ ਵੀਰ ਜੀ ਤੁਸੀਂ ਕਿਸਾਨਾਂ ਦਾਂ ਸਾਥ ਬਹੁਤ ਜਾਂਦਾ ਦਿੰਦੇ ਪਰ ਜਦੋਂ ਕਿਸਾਨ ਵੀਰ ਮਿਟੀ ਦੀਆਂ ਟਰਾਲੀਆਂ ਭਰ ਕੇ ਰੱਖਿਆ ਹੋਇਆ ਇਹ ਨਾਂ ਦੱਸਿਆ ਕਰੋ ਫਿਰ ਖੰਟਰ ਸਰਕਾਰ ਦੀ ਪੁਲਿਸ ਨੇ ਪਹਿਲਾਂ ਹੀ ਬਹੁਤ ਪੁਲਿਸ ਲਾ ਦਿੱਤੀ ਪਰ ਪੱਤਰਕਾਰ ਵੀਰਾਂ ਨੂੰ ਬੇਨਤੀ ਜਿਹੜੇ ਕਿਸਾਨ ਬਾਡਰ ਪਾਰ ਕਰਨ ਲਈ ਕੋਈ ਕੰਮ ਕਰਦੇ ਨਾਂ ਦੱਸਿਆ ਕਰੋ ਵੀਰ ਜੀ ਅਸੀਂ ਤਾਂ ਪੱਤਰਕਾਰ ਵੀਰਾਂ ਦਾਂ ਧੰਨਵਾਦ ਕਰਦੇ ਜਿਹੜੇ ਕਿਸਾਨਾਂ ਦੇ ਧੰਰਨੇ ਨਾਲ ਰਹਿੰਦੇ ਨੇ

  • @SaabDildag
    @SaabDildag 10 месяцев назад +9

    ਵਾਹਿਗੁਰੂ ਸਾਰੀਆਂ ਜਥੇਬੰਦੀਆਂ ਤੇ ਮਿਹਰ ਭਰਿਆ ਹੱਥ ਰੱਖੇ ਅਤੇ ਨੌਜਵਾਨੀ ਦੀ ਚੜਦੀ ਕਲਾ ਰੱਖੇ ਸੱਚੇ ਪਾਤਸ਼ਾਹ ਮਿਹਰ ਕਰੇ ਕਿਸਾਨ ਅੰਦੋਲਨ ਜਿੰਦਾਬਾਦ ਰਹੇ ਜੋ ਕਿ ਖੱਟਰ ਸਰਕਾਰ ਨੂੰ ਝੁਕਣਾ ਪਵੇ ਮਹਾਰਾਜ ਕਿਰਪਾ ਕਰੀ ਵਾਹਿਗੁਰੂ ਕਿਸਾਨ ਅੰਦੋਲਨ ਜਿੰਦਾਬਾਦ ਜਿੰਦਾਬਾਦ

  • @Dhillonkewal
    @Dhillonkewal 10 месяцев назад +9

    ਵਾਹਿਗੁਰੂ ਜੀ ਕਿਰਪਾ ਰੱਖਣਾ ਅਪਣੇ ਬੱਚਿਆਂ ਤੇ.....

  • @satgurkotra2543
    @satgurkotra2543 10 месяцев назад +16

    ਨਵਦੀਪ ਵੀਰ ਜਿਉਂਦਾ ਵਸਦਾ ਰਹੇ

  • @gurnaibsingh5999
    @gurnaibsingh5999 10 месяцев назад +2

    ਰੱਬ ਲੰਮੀ ਉਮਰ ਕਰੇ ਨਵਦੀਪ ਦੀੰ ਬਹੁਤ ਵਧੀਆ ਵਿਚਾਰ

  • @singhgurpreet3229
    @singhgurpreet3229 10 месяцев назад +47

    ਅੱਖਰ ਚੈਨਲ ਹੈਗੇ ਤਾ ਆਪਣੇ ਨਾਲ ਹੀ ਆ ਪਰ ਯਾਰ ਤੂੰਸੀ ਸਰਕਾਰ ਤਕ ਪੁਹਚਾ ਦਿੰਦੇ ਹੋ ਇਹਦੇ ਨਾਲ ਉਹ ਆਪਣੀ ਕਾਰਵਾਈ ਕਰ ਦਿੰਦੇ ਨੇ। ਇਹ ਕੰਮ ਗੁਪਤ ਰੱਖਿਆ ਕਰੋ।

  • @RashpalSingh-ol3qb
    @RashpalSingh-ol3qb 10 месяцев назад +30

    ਵਾਹਿਗੁਰੂ ਚਾਰਦੀ ਕਲਾਂ ਵਿਚ ਰੱਖਣਾ ਆਪਣੇ ਬੱਚਿਆਂ ਨੂੰ

  • @punjabdirooh5757
    @punjabdirooh5757 10 месяцев назад +7

    ਬਾਈ ਨਵਦੀਪ ਸਿੰਘ ਬਹੁਤ ਵਧੀਆ ਇਨਸਾਨ ਆ, ਸਾਂਨੂੰ ਮਾਣ ਆ ਸਾਰੇ ਹਰਿਆਣਾ ਵਾਸੀਆਂ ਦਾ। ਪਰ ਇਸ ਵੀਡੀਓ ਨੂੰ ਨਾ ਦਿਖਾਉਂਦੇ ਤਾਂ ਸ਼ਾਇਦ ਜ਼ਿਆਦਾ ਚੰਗਾ ਸੀ ਕਿਉਂਕਿ ਸਰਕਾਰ ਸਾਡੇ ਇਸ ਅਲਟਰਨੇਟਿਵ ਬਦਲਵੇਂ ਪ੍ਰਬੰਧ ਨੂੰ ਲੈ ਕੇ ਅਲਰਟ ਹੋ ਸਕਦੀ ਹੈ। ਬਾਕੀ ਤੁਸੀਂ ਸਾਰੇ ਸਿਆਣੇ ਹੋਂ।

  • @inderjeetsinghbrar7754
    @inderjeetsinghbrar7754 10 месяцев назад +20

    ਕਿਸਾਨ ਐਕਤਾਂ ਜਿੰਦਾਬਾਦ

  • @gursharansingh3453
    @gursharansingh3453 10 месяцев назад +2

    ਚੜ੍ਹਦੀ ਕਲਾਂ ਵਿੱਚ ਰੱਖਿਆ ਵਾਹਿਗੁਰੂ ਜੀ ਨਵਦੀਪ ਭਰਾ ਨੂੰ

  • @goodthink9591
    @goodthink9591 10 месяцев назад +15

    ਵਾਹਿਗੁਰੂ ਜੀ ਸਦਾ ਤੁਹਾਡੇ ਅੰਗ ਸੰਗ ਸਹਾਈ ਹੋਵਣ 🙏🏻

  • @labhsingh9902
    @labhsingh9902 10 месяцев назад +10

    ਹੌਂਸਲੇ ਬੁਲੰਦ,ਪਲਾਨਿੰਗ ਵੀ ਬੁਲੰਦੀਆਂ ਤੇ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ

  • @rupinderarishi4972
    @rupinderarishi4972 10 месяцев назад +8

    ਕਿਸਾਨ ਤੇ ਮਜ਼ਦੂਰ 'ਧਰਤੀ ਮਾਤਾ'ਦੇ ਪੁੱਤਰ ਹਨ । ਸਖ਼ਤ ਮਿਹਨਤ ਤੇ ਦੇਸ਼ ਭਗਤੀ ਵਿੱਚ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਪਰ ਅੰਦੋਲਨ ਵਿਚ ਭੜਕਾਹਟ ਪੈਦਾ ਕਰਨ ਵਾਲੇ ਤੇ ਐਡੇ ਵੱਡੇ ਦੇਸ਼ ਦੇ ਪ੍ਤੀਨਿਧੀ ਨੂੰ ਅਸੱਭਿਅਕ ਸ਼ਬਦਾਂ ਨਾਲ ਬੋਲਣਾ ਠੀਕ ਨਹੀਂ। ਪ੍ਧਾਨ ਸੇਵਕ ਵੀ ਜਦ ਅੱਧੀ ਰਾਤ ਸਮੇਂ ਅਚਾਨਕ 'ਨੋਟਬੰਦੀ' ਕਰ ਸਕਦਾ ਹੈ ! ਅਚਾਨਕ ਇਹ ਕਿਉਂ ਨਹੀਂ ਕਹਿ ਦਿੰਦਾ ਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੋਕਣ ਲਈ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਉਹ ਖ਼ੇਤਾਂ ਵਿੱਚ ਜਾਣ ਤੇ ਡਟ ਕੇ ਕੰਮ ਕਰਨ ।

    • @jaswantsinghpradhan7470
      @jaswantsinghpradhan7470 10 месяцев назад +1

      ਵੀਰ ਜੀ, ਮੋਦੀ ਸਰਕਾਰ ਚਹੁੰਦੀ ਹੈ ਕਿ ਕੁੱਲ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਕੋਲ ਚਲੀਆ ਜਾਣ ਅਤੇ ਸਾਰੇ ਕਿਸਾਨ ਅਤੇ ਮਜ਼ਦੂਰ ਵੱਡਿਆ ਸ਼ਹਿਰਾਂ ਕਾਰਪਰੇਟ ਘਰਾਣਿਆਂ ਦੀਆ ਫੈਕਟਰੀਆਂ ਵਿੱਚ ਮਜਦੂਰੀ ਕਰਨ ਅਤੇ ਦੂਜਾ ਅਗਰ ਕਿਸਾਨ ਮਜਦੂਰ ਆਰਥਿਕ ਤੌਰ ਉੱਤੇ ਮਜਦੂਰ ਮਜਬੂਤ ਹੋਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰਾਂ ਨੂੰ ਸਵਾਲ ਕਰਨ ਜੋਗੇ ਹੋ ਜਾਣਗੇ

  • @GurdeepSingh-mi4vc
    @GurdeepSingh-mi4vc 10 месяцев назад +2

    ਵਾਹਿਗੁਰੂ ਮੇਹਰ ਕਰੇ ਸੱਭ ਦਾ ਭਲਾ ਕਰੀ ਵਾਹਿਗੁਰੂ ਜੀ ਬੱਚਿਆਂ ਨੂੰ ਚੜਦੀ ਕਲਾ ਵਿੱਚ ਰੱਖੀਂ ਪੁੱਤ ਮਾਵਾਂ ਅਰਦਾਸਾਂ ਪ੍ਰਮਾਤਮਾ ਅੱਗੇ ਕਰੀ ਜਾਂਦੀਆਂ ਹੈਂ ❤❤❤❤❤❤❤❤ ਦਿਲੋਂ

  • @Kkulvir0401
    @Kkulvir0401 10 месяцев назад +1

    ਵਾਹਿਗੁਰੂ ਜੀ ਇਸ ਤਰਾ ਦੀ ਕੋਈ ਗੱਲ ਨਾ ਕਰੋ ਕਿ ਪੁਲ਼ ਬਣਾ ਰਹੇ ਹਾਂ ਇਹਨਾ ਦਾ ਕੀ ਹੈ ਫੋਜ ਇਧਰ ਭੇਜ ਦੇਣਗੇ

  • @kiranjeetsidhu6901
    @kiranjeetsidhu6901 10 месяцев назад

    ਨੇ ਬਹੁਤ ਸੋਹਣੇ ਆ ਗੱਲਾਂ ਨੌਜਵਾਨੀ ਨੂੰ ਸਮਝਾਉਣ ਵਾਸਤੇ ਕਹੀਆਂ ਹਨ ਇਸਵੀ ਚ ਸਾਡਾ ਵੀ ਭਲਾ ਤੇ ਦੇਸ਼ ਦਾ ਵੀ ਭਲਾ ਹੋਊਗਾ ਪੁਲਿਸ ਦਾ ਨੌਜਵਾਨ ਨੇ ਕੋਈ ਵੀ ਭੜਕਾਊ ਭਾਸਣ ਨਹੀਂ ਦਿੱਤਾ ਆਪਣੀ ਸਮਝ ਤੇ ਸੂਝਵਾਨ ਗੱਲ ਕੀਤੀ ਹੈ ਇਦਾਂ ਦੇ ਨੌਜਵਾਨਾਂ ਨੂੰ ਅੱਗੇ ਆ ਕੇ ਆਪਣੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੈ

  • @arsh7675
    @arsh7675 10 месяцев назад +2

    ਕਿਸਾਨ ਵੀਰਾਂ ਨੂੰ ਆਪਣੀਆਂ ਮੰਗਾਂ ਦੇ ਨਾਲ E, V, M, da ਮੁੱਦਾ ਵੀ ਚੁੱਕਣਾ ਚਾਹੀਦਾ ਹੈ।

  • @satwantkalkat209
    @satwantkalkat209 10 месяцев назад +1

    ਬੁਹਤ ਸ਼ਾਂਤ ਸੁਬਾਹ ਹੈ ਨਵਦੀਪ ਵੀਰ ਦਾ ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ ਜੀ

  • @satbirsingh5558
    @satbirsingh5558 10 месяцев назад +18

    ਪੱਤਰਕਾਰ ਵੀਰ ਜੀ, ਬੇਨਤੀ ਹੈ ਕਿ ਸਾਰੇ ਪਰਦਾਨਾ ਨੂੰ ਸਵਾਲ ਕੀਤਾ ਜਾਵੇ ਕਿ ਉਨ੍ਹਾਂ ਦੇ ਲੜਕੇ ਵੀ ਏਸ ਅੰਦੋਲਨ ਵਿੱਚ ਹਿੱਸਾ ਲੈ ਰਹੈਂ ਹਨ

  • @bahadursingh9718
    @bahadursingh9718 10 месяцев назад +9

    ਪੱਤਰਕਾਰ ਵੀਰੇ ਇੱਕ ਵੀਰ ਨੇ ਸਹੀਂ ਲਿਖਿਆ ਹੈ ਕਿ ਜੋਂ ਰਣਨੀਤੀ ਕਿਸਾਨ ਜਥੇਬੰਦੀਆਂ ਬਣਾ ਰਹੀਆਂ ਹਨ। ਉੰਨ੍ਹਾ ਨੂੰ ਜੱਗਰ ਨਹੀਂ ਕਰਨਾ ਚਾਹੀਦਾ। ਇਹ ਗੱਲਾਂ ਗੁਪਤ ਰੱਖਣੀਆਂ ਚਾਹੀਦੀਆਂ ਹਨ। ਜੋਂ ਵੀ ਰਣਨੀਤੀ ਬੰਨਦੀ ਹੈ ਉਹ ਮੀਡੀਆ ਵਿੱਚ ਨਹੀਂ ਆਉਂਣੀ ਚਾਹੀਦੀ। ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ

  • @paramsinghantaal
    @paramsinghantaal 10 месяцев назад +48

    ਤੁਸੀਂ ਸਰਕਾਰ ਨੂੰ ਪਹਿਲਾ ਹੀ ਅਲਰਟ ਕਰ ਦਿਓ।

    • @sukhwindergill986
      @sukhwindergill986 10 месяцев назад +5

      ਇਹ ਵੀ ਸਹੀ ਆ। ਰੌਲ਼ਾ ਨੀਂ ਪਾਉਣਾ ਚਾਹੀਦਾ।

    • @Sukhpalsingh-c5q
      @Sukhpalsingh-c5q 10 месяцев назад +5

      ਇੱਦਾਂ ਤਾਂ ਸਰਕਾਰ ਪਹਿਲਾਂ ਹੀ ਚਕੰਨੀ ਹੋ ਜਾਂਦੀ ਹੈ

    • @indianonly9079
      @indianonly9079 10 месяцев назад +1

      😅😅😅😊😊

  • @amarjitkaur6954
    @amarjitkaur6954 10 месяцев назад +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਅੰਗਸੰਗ ਹੋ ਕੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ

  • @jsunbahti6224
    @jsunbahti6224 10 месяцев назад +1

    ਬਾਈ ਤਾਨਾਸ਼ਾਹੀ ਤਾਂ ਹੋ ਰਹੀ ਆ,ਪਰ ਇੱਥੇ ਨਹੀਂ ਚਲਣੀ,ਅੰਨਦਾਤਾ ਜਿੰਦਾਬਾਦ,ਜੈ ਕਿਸਾਨ.

  • @nawabceify
    @nawabceify 10 месяцев назад +2

    ਵਹਿਗੁਰੂ ਵਹਿਗੁਰੂ ਜੀ ਮੇਹਰ ਕਰੋ ਜੀ ਬੱਚਿਆਂ ਤੇ🙏

  • @balwinderbrar3739
    @balwinderbrar3739 10 месяцев назад +5

    ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ

  • @ArpanVirk-j7o
    @ArpanVirk-j7o 10 месяцев назад +5

    ਵਾਹਿਗੁਰੂਜੀ ਮਿਹਰਾ ਭਰਿਆ ਹੱਥ ਰੱਖਣਾ

  • @inderpalsinghdhiman5630
    @inderpalsinghdhiman5630 10 месяцев назад +2

    ਬੋਹਤ ਸੁਝਵਾਨ ਨੋਜਵਾਨ ਆ ਨਵਦੀਪ

  • @gurjindersingh956
    @gurjindersingh956 10 месяцев назад +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @TSBADESHA
    @TSBADESHA 10 месяцев назад +25

    ਕੋਈ ਵੀ ਪਲਾਨਿੰਗ ਇਸ ਤਰਾਂ ਕਦੇ ਵੀ ਲੀਕ ਨਹੀਂ ਕਰਨੀ ਚਾਹੀਦੀ!

  • @hardeepsinghmavifgs
    @hardeepsinghmavifgs 10 месяцев назад +3

    ਸਾਡਾ ਯੋਧਾ

  • @bachitarsingh3564
    @bachitarsingh3564 10 месяцев назад +1

    ਵਾिਹਗੁਰੂ ਸਭ ਵੀਰਾਂ ਤੇ िਕਰਪਾ ਕਰਣੀ

  • @gurjantgill1508
    @gurjantgill1508 10 месяцев назад +1

    ਕਿਸਾਨ ਏਕਤਾ ਜਿੰਦਾਬਾਦ ❤️✊

  • @baldevchandan9905
    @baldevchandan9905 10 месяцев назад +6

    Evm ਬਾਰੇ ਵੀ ਜ਼ਰੂਰ ਗਲ ਵੀ ਕੀਤੀ ਜਾਵੇ

  • @VisitPunjab
    @VisitPunjab 10 месяцев назад +1

    Waheguru ji da khalsa Waheguru ji di fateh

  • @manpreetsinhg8164
    @manpreetsinhg8164 10 месяцев назад +2

    Waheguru waheguru ji mara karo ❤❤❤

  • @SatnamSingh-xg3lb
    @SatnamSingh-xg3lb 10 месяцев назад +31

    Navdeep 22 bahot ghaint insaan aa Dil khush ho janda 22 nu sunke love you jatta jyonda reh

    • @purebarfi
      @purebarfi 10 месяцев назад

      ਗਬਰੂ ਪੁੱਤ ਪੰਜਾਬ ਦਾ ਜਿਓਂਦਾ ਵਸਦਾ ਰਹੇ ਪਰਮਾਤਮਾ ਅੰਗ ਸੰਗ ਸਹਾਈ ਹੋਵੇ🙏🙏

  • @roopspark9785
    @roopspark9785 10 месяцев назад +6

    BLESSINGS ! MORE AND MORE POWER TO ALL OF YOU !

  • @amriksinghaulakh3965
    @amriksinghaulakh3965 10 месяцев назад +1

    ਧੰਨਵਾਦ ਵੀਰ ਜੀ
    ਜੁੱਗ ਜੁੱਗ ਜੀਉ ਪੰਜਾਬ ਹਰਿਆਣੇ ਤੇ ਸਾਰੇ ਦੇਸ਼ ਦਿਉ ਕਿਸਾਨੋ 💪🌾💪🙏🙏

  • @Makhan-r1j
    @Makhan-r1j 10 месяцев назад +3

    ❤ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾਬਾਦ ਪੰਜਾਬ ਹਰਿਆਣੇ ਦਾ ਏਕਾ ਜਿੰਦਾਬਾਦ ਪੰਜਾਬ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @SarbSingh10
    @SarbSingh10 10 месяцев назад +4

    ਵਾਹਿਗੁਰੂ ਜੀ ਕਰਨਗੇ ਕਿਰਪਾ 🙏🏻🙏🏻

  • @gurjantsingh9266
    @gurjantsingh9266 10 месяцев назад +14

    Waheguru meher kare kisan tee❤❤🙏🙏

  • @rupinderkaurdhaliwal5980
    @rupinderkaurdhaliwal5980 10 месяцев назад +1

    ਤੁਸੀ ਪਹਿਲਾਂ ਆਪਣਾ ਬਚਾਅ ਕਰਿਓ ਕਾਹਲੀ ਨਾ ਕਰਿਓ
    ਸਾਰੇ ਪੁੱਤਾਂ ਦੀ ਆ ਮਾਵਾ ਫਿਕਰਮੰਦ ਨੇ
    ਪਰਮਾਤਮਾ ਕਿਸੇ ਨੂੰ ਤੱਤੀ ਵਾਅ ਵੀ ਲੱਗਣ ਨਾ ਦੇਵੀ ਧੰਨ ਤੁਸੀ ਤੇ ਧੰਨ ਤੁਹਾਡੀ ਕਮਾਈ
    ਧੰਨ ਤੁਹਾਡੀਆਂ ਮਾਵਾ ❤salute all of you

  • @labana2323
    @labana2323 10 месяцев назад +1

    Very right navdeep baby good waheguru ji Maher Karna 🙏

  • @sadhsingh2036
    @sadhsingh2036 10 месяцев назад

    ਨਵਦੀਪ ਪੁਤਰ ਮੈ ਡਰਾਇਵਰ ਉਮਰ,,50 ਸਾਲ ਪਰ ਮੈ ਬੇਟਾ ਤੇਰੀ ਹਿੰਮਤ ਤੇ ਦਲੇਰੀ ਵੇਖ ਕੀ ਸਿਫਤ ਕਰਾ ਕੋਈ ਲਫਜ ਨਹੀ ,ਨਾ ਮੋਤ ,ਨਾਸੱਟ ਨਾ ਹਿੱਮਤ ਨਾ ਝੁਠੇ ਪ੍ਰਚੇ ਕਿਸੇ ਗੱਲੋ ਨਹੀ ਡਰਦਾ ਨਵਦੀਪ ਤੇਰੇ ਮੰਮੀ ਡੈਡੀ ਦੀ ਕਿਸਤਰਾ ਸਿਫਤ ਕਰਾ ਜਿਨਾ ਹੋਣਹਾਰ ਬੱਬਰ ਸੇਰ ਤੇਦਲੇਰ ਪੁਤ ਨੁੰ ਜਨਮ ਦਿੱਤਾ

  • @AvtarNirman
    @AvtarNirman 10 месяцев назад

    ਞੀਰ ਬਹੁਤ ਸਮਝਦਾਰ ਹੈ Good ❤❤

  • @karmjitSinghGrewal
    @karmjitSinghGrewal 10 месяцев назад +1

    ਵੀਰ ਮੇਰੇ ਜੁਗ ਜੁਗ ਜੀਉਣ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ

  • @jaspreetgrewalbittu4028
    @jaspreetgrewalbittu4028 10 месяцев назад +53

    ਯਾਰ ਪਲੈਨ ਲੀਕ ਨਾ ਕਰੋ।

  • @ishwarpalsingh6505
    @ishwarpalsingh6505 10 месяцев назад +10

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

  • @RyanMann-q9d
    @RyanMann-q9d 10 месяцев назад +7

    AMAZING VOICE , CONTROL OVER LANGUAGE AND A HAPPY AND HONEST FACE BUT AT THE SAME TIME BRAVERY REFLECTS FROM HIS VOICE . A true leader in making

  • @KaranSingh-ww6nf
    @KaranSingh-ww6nf 10 месяцев назад +1

    ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ

  • @kanwaljeet675
    @kanwaljeet675 10 месяцев назад

    ਚੜ੍ਹਦੀ ਕਲਾ ਵਿਚ ਰਹੋ ਪਰਮਾਤਮਾ ਤੁਹਾਡੇ ਅੰਗ ਸੰਗ ਰਹੇਂ ਤੇ ਤੁਹਾਨੂੰ ਕਾਮਯਾਬੀ ਬਖਸ਼ੇ ਬਹੁਤ ਅੱਛੇ ਵਿਚਾਰ ਨੇ ਬੱਚੇ ਤੁਹਾਡੇ

  • @satindersingh196
    @satindersingh196 10 месяцев назад +1

    ਚੜਦੀ ਕਲਾ, ਬੁਲੰਦ ਹੌਸਲੇ।

  • @jastera2724
    @jastera2724 10 месяцев назад +24

    Waheguru bless all kisaan with good health and long life 🙏

  • @harjitsingh7838
    @harjitsingh7838 10 месяцев назад +1

    ਵਾਹਿਗੁਰੂ ਜੀ

  • @JasbirKaur-do8vu
    @JasbirKaur-do8vu 10 месяцев назад +1

    ਵੀਰ ਜਿਉਂਦੇ ਰਹੋ

  • @bonypalasour761
    @bonypalasour761 10 месяцев назад +3

    ਬਾਈ ਚੰਦ ਵਿਊਆਂ ਦੀ ਖਾਤਰ ਵੀਡੀਓ ਪੇਸ਼ ਕਰਤੀ,ਕੁਝ ਰਣਨੀਤੀਆਂ ਗੁਪਤ ਰੱਖਣੀਆਂ ਚਾਹੀਦੀਆਂ ।ਟਾਇਮ ਆਉਣ ਤੇ ਸੰਗਤ ਅੱਗੇ ਰੱਖਣੀ ਚਾਹੀਦੀ ਸੀ।
    ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰੀ ਸੰਗਤ ਤੇ।

  • @parmjeetbajwa4950
    @parmjeetbajwa4950 10 месяцев назад +3

    ਵਾਹਿਗੁਰੂ ਜੀ🙏

  • @pcheekupadda
    @pcheekupadda 10 месяцев назад +9

    ਪੱਤਰਕਾਰ ਵੀਰ ਕਿਸਾਨਾਂ ਦੀ ਸਕੀਮ ਹਾਈ ਲਾਈਟ ਨਾਂ ਕਰੋ ਬੇਨਤੀ ਐ

  • @ManjotSingh-nh1cr
    @ManjotSingh-nh1cr 10 месяцев назад

    Navdeep g good job thanks🙏

  • @jagrajsandhu8421
    @jagrajsandhu8421 10 месяцев назад +1

    ਨਵ ਜੀ ਵਾਹਿਗੁਰੂ ਜੀ,ਡੰਡਾ ਬਹੁਤ ਮਜ਼ਬੂਤ ਕਰਨ ਗੇ

  • @bindersidhu1092
    @bindersidhu1092 10 месяцев назад +2

    Right y kisan ekta zindabad ✌

  • @Makhan-r1j
    @Makhan-r1j 10 месяцев назад +13

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @gurpreet1107
    @gurpreet1107 10 месяцев назад +1

    ਕਿਸਾਨ ਮਜ਼ਦੂਰ ਜਿੰਦਾਬਾਦ ❤🙏🙏🚜🌾💪💪

  • @kuldeep-kulana
    @kuldeep-kulana 10 месяцев назад

    ਬਹੁਤ ਵਧੀਆ ਗੱਲਬਾਤ

  • @nachhatter_singh
    @nachhatter_singh 10 месяцев назад +1

    Best of luck

  • @RajivKumar-qk3vq
    @RajivKumar-qk3vq 10 месяцев назад +1

    Waheguru salute ji

  • @user-Rashpalsohi55
    @user-Rashpalsohi55 10 месяцев назад +8

    ਜੈ ਕਿਸਾਨ ਜੈ ਮਜ਼ਦੂਰ

  • @deepdhillon3860
    @deepdhillon3860 10 месяцев назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏🌷🌷

  • @sawindersingh5242
    @sawindersingh5242 10 месяцев назад +1

    Kisan majdoor ekta jindabad wahiguru navdeep vergay lakhan naujawan nu parmatma lumbi ummar bakhsay

  • @bkhahra
    @bkhahra 10 месяцев назад +1

    Jeunda vasda rahe Veer.... Kaum nu kissanna nu mazdooran nu tere varge joddheya teh naaz va...maann va...🙏🙏🙏🙏🙏

  • @jasbirkaur3316
    @jasbirkaur3316 10 месяцев назад +4

    Proud of you all brothers stay strong always 💪💪💪💪💪💪💪💪💪💪💪💪

  • @jaswantsingh-li5lf
    @jaswantsingh-li5lf 10 месяцев назад

    ਜਿਸ ਤਰ੍ਹਾਂ ਮੋਦੀ ਸਰਕਾਰ ਸਾਰਾ ਕੁਝ ਗੁਪਤ ਤਿਆਰੀ ਕਰ ਰਹੀ ਹੈ ਇਸ ਲਈ ਮੀਡੀਆ ਨੂੰ ਕਿਸਾਨ ਜੋ ਕੁਝ ਗੁਪਤ ਤਿਆਰੀ ਕਰ ਰਹੇ ਹਨ ਉਹ ਬਿਲਕੁਲ ਗੁਪਤ ਰੱਖਣਾ ਚਾਹੀਦਾ ਹੈ ਮੀਡੀਆ ਵਾਲੇ ਸਰਕਾਰ ਦੀ ਤਿਆਰੀ ਬਾਰੇ ਵੀ ਦੱਸਣਾ ਚਾਹੀਦਾ ਹੈ ਕਿ ਹਰਿਆਣਾ ਪੁਲਿਸ ਜਿਸ ਤਰ੍ਹਾਂ ਤਿਆਰੀ ਕਰ ਰਹੇ ਹਨ ਉਨ੍ਹਾਂ ਬਾਰੇ ਵੀ ਕਿਸਾਨ ਜਥੇਬੰਦੀਆਂ ਵਾਲਿਆਂ ਨੂੰ ਪਹਿਲਾਂ ਹੀ ਦੱਸਿਆ ਜਾਣਾ ਚਾਹੀਦਾ ਇਸ ਲਈ ਕਿਸਾਨ ਜਥੇਬੰਦੀਆਂ ਵਾਲੇ ਬੀ ਉਹੋਂ ਜਿਹੀਆਂ ਤਿਆਰੀ ਕਰਨ ਪਰ ਮੀਡੀਆ ਵਾਲੇ ਤਾਂ ਕਿਸਾਨਾਂ ਦੀਆਂ ਤਿਆਰੀ ਬਾਰੇ ਹੀ ਗੱਲਾਂ ਕਿਉਂ ਦੱਸਦੇ ਹਨ ਜੋ ਗਲਤ ਕੰਮ ਹੈ

  • @BhupinderSingh-hk2fm
    @BhupinderSingh-hk2fm 10 месяцев назад

    Waheguru ji waheguru ji Maher karo ji 🙏🙏

  • @25536
    @25536 10 месяцев назад +5

    Waheguru shera nu tandrust rakhe te chardi kla wich rakhe gi

  • @sk4114
    @sk4114 10 месяцев назад +1

    Jo bolay so nihal Sat Sri Akall Nanak Naam Chard di kla tairay Bhanay sarbat da bhalla Brisbane Austrlia

  • @VishalSidhu-gv5dx
    @VishalSidhu-gv5dx 10 месяцев назад +1

    Waheguruji waheguruji very good 🙏🙏🙏🙏

  • @mandeeps1970
    @mandeeps1970 10 месяцев назад

    Sahi gal aa veere...👍

  • @AmeerHamza-k9t9z
    @AmeerHamza-k9t9z 10 месяцев назад +5

    love you from Punjab Pakistan🥰

  • @kulvindersinghgill1606
    @kulvindersinghgill1606 10 месяцев назад

    ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ

  • @khushjgrewal691
    @khushjgrewal691 10 месяцев назад +1

    Waheguru g ka khalsa waheguru g ki fateh 🙏🙏🚩🚩

  • @mikamangat7873
    @mikamangat7873 10 месяцев назад +19

    love u navdeep bai god will give u long life

  • @raju-maksudpur_1979
    @raju-maksudpur_1979 10 месяцев назад +1

    ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਜ਼ਿੰਦਾਬਾਦ

  • @lakhabhathal5006
    @lakhabhathal5006 10 месяцев назад +1

    ਮੀਡੀਆ ਬਹੁਤ ਗੱਲਾਂ ਪਹਿਲਾ ਹੀ ਦੱਸ ਰਿਹਾ ਜੋ ਗਲਤ ਹੈ
    ਕੌਣ ਆਪਣੀ ਰਣਨੀਤੀ ਪਹਿਲਾ ਦੱਸਦਾ ਹੁੰਦਾ