ਸ਼ੰਭੂ ਬਾਡਰ ਤੋੜਨ ਦੀ ਤਿਆਰੀ ਪਹੁੰਚ ਗਈ ਵੱਡੀ ਪੋਕਲੇਕ | ਦਿੱਲੀ ਜਾਣ ਦੀ ਤਿਆਰੀ ਹੁਣ ਨਹੀਂ ਬੈਠਣਾਂ ਬਾਡਰ ਤੇ

Поделиться
HTML-код
  • Опубликовано: 6 янв 2025

Комментарии • 134

  • @satvirsingh4836
    @satvirsingh4836 10 месяцев назад +31

    ਕਲਗੀਧਰ ਪਾਤਸ਼ਾਹ ਇਨ੍ਹਾਂ ਵੀਰਾਂ ਦੀ ਚੜ੍ਹਦੀ ਕਲਾ ਬਖਸ਼ੇ

  • @jatinderlamba9390
    @jatinderlamba9390 10 месяцев назад +44

    ਖਾਲਸੇ ਦੇ ਨਿਸ਼ਾਨ ਸਾਹਿਬ ਝੂੱਲਦੇ ਵੇਖ ਕੇ ਰੂਹ ਖੁਸ਼ ਹੋ ਗਈ I ਕਿਥੋਂ ਮੁਕਾਬਲਾ ਕਰਨਗੇ ਸ਼ੇਰਾ ਦੀ ਕੌਮ ਦਾ

  • @manjinderdhillon2800
    @manjinderdhillon2800 10 месяцев назад +22

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਕਿਸਾਨ ਵੀਰਾ ਤੇ ਅੰਗ ਸੰਗ ਸਹਾਈ ਹੋਣਾ
    ਚੜ੍ਹਦੀ ਕਲਾ ਵਿੱਚ ਰੱਖਣਾ

  • @jagdeepsidhu1313
    @jagdeepsidhu1313 10 месяцев назад +19

    ਬੱਲੇ ਓ ਗੁਰੂ ਗੋਬਿੰਦ ਸਿੰਘ ਦੇ ਜੋਧੇਓ ਦਿਲੋਂ ਸੈਲੂਟ ਆ ਪੰਜਾਬੀਓ ❤️👍👍

  • @SatpalSingh-rx9dr
    @SatpalSingh-rx9dr 10 месяцев назад +15

    ਮੈ ਕਿਸਾਨ ਨਹੀਂ ਪਰ ਕਿਸਾਨ ਭਰਾਵਾਂ ਨਾਲ ਮਰਦੇ ਦਮ ਤੱਕ ਖੜਾ ਰਹਾਂਗਾ ਸੱਚ ਤੇ ਹੱਕ ਦੇ ਲੲੀ ਦਸਮੇਸ਼ ਪਿਤਾ ਦਾ ਹੁਕਮ ਸਿਰ ਮੱਥੇ

  • @ਮੱਖਣਸ਼ਰਮਾਂ
    @ਮੱਖਣਸ਼ਰਮਾਂ 10 месяцев назад +16

    ਵਾਹਿਗੁਰੂ ਜੀ ਮੇਹਰ ਕਰੇ ਕਿਸਾਨ ਵੀਰਾਂ ਤੇ ਪੰਜਾਬ ਹਰਿਆਣਾ ਤੇ 🙏🙏

  • @HarwinderSingh-me1tr
    @HarwinderSingh-me1tr 10 месяцев назад +9

    ਤੂਸੀ ਜਿਉਦੇ ਰਹੌ ਪੰਜਾਬੀਉ ਸੋਡੀ ਸੁਖ ਮਨਿਉਦਿ ਪੰਜਾਬ ਪਿੱਛੈ ਨਿ ਹੱਟਣਿ ਮਾਵਾਂ ਦੇ ਪੁੱਤੋ

  • @LakhveerSingh-zf2vh
    @LakhveerSingh-zf2vh 10 месяцев назад +19

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਬਦੇ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਚੜਦੀਕਲਾ ਬਖਸ਼ੇ🙏🙏

  • @BalwinderKaur-mu9zb
    @BalwinderKaur-mu9zb 10 месяцев назад +12

    ਵਾਹਿਗੁਰੂ ਜੀ ਕਿਸਾਨ ਵੀਰ ਚੜਦੀ ਕਲਾ ਵਿੱਚ ਰਹਿਣ 🙏🙏🙏🙏🙏🙏🙏

  • @Jabbowal_football_club
    @Jabbowal_football_club 10 месяцев назад +27

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ❤️

  • @baseemkhan1151
    @baseemkhan1151 10 месяцев назад +3

    ਪਿੰਡ ਧਨੌਨੀ ਵਲੋ ਬਹੁਤ ਵਧੀਆ ਪੋਪਲੈਨ jcb ਦੀ ਸੇਵਾ ਕੀਤੀ ਗਈ ਏਹ ❤🔥🚜🌾

  • @healthy-products
    @healthy-products 10 месяцев назад +11

    ਵਾਹਿਗੁਰੂ ਜੀ ਮੇਹਰ ਕਰੋ ਕਿਸਾਨੀ ਸੰਘਰਸ਼ ਤੇ

  • @BalrajSingh-s3q
    @BalrajSingh-s3q 10 месяцев назад +3

    ਵਾਹਿਗੁਰੂ ਮਿਹਰ ਕਰੇ ਇਹਨਾਂ ਮਸ਼ੀਨਾਂ ਨੂੰ ਚਲਾਉਣ ਦੀ ਲੋੜ ਨਾ ਪਵੇ ਸਰਕਾਰ ਮੰਨ ਜਾਵੇ ਤੇ ਸਾਰੇ ਸੁਖੀ ਸਾਂਦੀ ਘਰੀਂ ਵਾਪਸ ਆ ਜਾਣ

  • @KuldeepDeep-m8b
    @KuldeepDeep-m8b 10 месяцев назад +2

    ਵਾਹਿਗੁਰੂ ਚੜਦੀ ਕਲਾ ਰੱਖੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @mkonline6483
    @mkonline6483 10 месяцев назад +2

    ਵਾ ਵੀ ਵੀਰ ਜੀ ਕਮਾਲ ਏ ਕਰਤੀ ਹੁਣ ਤਾਂ ਫ਼ਤਹਿ ਪੱਕੀ ਹੈ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @punjabsingh1702
    @punjabsingh1702 10 месяцев назад +97

    ਵੀਰ ਜੀ ਮੇਂ ਇਸ ਮਸ਼ੀਨ ਦਾ ਆਪਰੇਟਰ ਹਾ ਜੇ ਲੋੜ ਏ ਇਸ ਮਸ਼ੀਨ ਨੂੰ ਚਲਾਉਣ ਦੀ ਤਾ ਮਿਨੂੰ ਦੱਸੋ ਮੈਂ ਹਜਰ ਹੋ ਜਾਉ ਸੇਵਾ ਦੇ ਲਈ

    • @KangDeepMusic
      @KangDeepMusic 10 месяцев назад +13

      ਫੁੱਲ ਟਰੈਂਟ ਡ੍ਰਾਈਵਰ ਆਹ ਉਸਤਾਦ ਆਹ ਪੌਪਲਾਈਨ ਦਾ ਤੇ ਜਿੰਗਰੇ ਵਾਲਾ ਮੇਰਾ ਫਰਿੰਡ ਆਹ

    • @FallNRise
      @FallNRise 10 месяцев назад +8

      Pahunch bai 30000 milange border todan de

    • @Bhupindersingh-gk1gk
      @Bhupindersingh-gk1gk 10 месяцев назад +6

      Vere boht lodd a tusi poncho

    • @SukhaSingh-ol7rs
      @SukhaSingh-ol7rs 10 месяцев назад +4

      ਪਹੁੰਚ ਜਲਦੀ

    • @SukhaSingh-ol7rs
      @SukhaSingh-ol7rs 10 месяцев назад +2

      ਕੋਈ ਮਕੈਨਿਕ ਵੀ ਚਾਹੀਦਾ ਹੈ ਜੇ ਖਰਾਬੀ ਹੋਈ

  • @aulakhjatt4833
    @aulakhjatt4833 10 месяцев назад +6

    ਵਹਿਗੁਰੂ ਜੀ ਮਿਹਰ। ਕਰਨ। ਕਿਸਾਨਾ। ਤੇ

  • @sisong1963
    @sisong1963 10 месяцев назад +11

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @gurveerKaur-gs8ft
    @gurveerKaur-gs8ft 10 месяцев назад +3

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੀ

  • @harbanslal1628
    @harbanslal1628 9 месяцев назад +1

    ਵਾਹਿਗੁਰੂ ਜੀ ਮੋਰਚਾ, ਫ਼ਤੇ ਕਰਨਾ

  • @Sonalika3540
    @Sonalika3540 10 месяцев назад +8

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @yashmalhotra6229
    @yashmalhotra6229 10 месяцев назад +2

    Kisan Ekta jindabad👑👑👑👑👑👑👑👑👑👑👑👑👑👑👑👑👑👑👑👑

  • @Jaggaataariblog
    @Jaggaataariblog 10 месяцев назад +2

    ਧੰਨ ਧੰਨ ਕਿਸਾਨ ਜਥੇਬੰਦੀਆਂ ਵਾਹਿਗੁਰੂ ਜੀ ਮੇਹਰ ਕਰਨ

  • @manpreetsidhu7139
    @manpreetsidhu7139 10 месяцев назад +7

    ਅਸਲੀ ਜੋਧੇ ਪੰਜਾਬ ਸਿਖਾਂ ਦੀ ਅਣਖ ਦਾਅ ਤੇ ਇਹ ਮਨੂੰ ਵਾਦੀਆਂ ਨੂੰ ਸਬਕ ਸਿੱਖਾਂ ਦਿਓ

  • @kdeepsinghdeep887
    @kdeepsinghdeep887 10 месяцев назад +6

    Waheguru ji sukh rakhi sade kisan veera teh main live Bahrain toh dekh riha veer jee

  • @Kkulvir0401
    @Kkulvir0401 10 месяцев назад +5

    ਵਾਹਿਗੁਰੂ ਜੀ 🙏🏽🙏🏽❤️

  • @KangDeepMusic
    @KangDeepMusic 10 месяцев назад +19

    ਰਾਤ ਨੂੰ ਪੂਰੀ ਰਾਖੀ ਰੱਖਿਓ ਪੌਪਲਾਈਨ ਦੀ

  • @boharsingh4559
    @boharsingh4559 10 месяцев назад +3

    ਜੱਟ ਬਾਬੇ ਨਾਨਕ ਦੇ ਸਿੱਖ ਹਨ

    • @ludhianvi1
      @ludhianvi1 10 месяцев назад

      Sikhism de dushman Jat han

  • @CHADRP
    @CHADRP 10 месяцев назад +4

    Har Har Mahadev 🙏🙏 be victorious 👍🏻👍🏻🤝

  • @rakkarrakkar2981
    @rakkarrakkar2981 10 месяцев назад +1

    Waheguru ਜੀ ਮੇਹਰ rakhan g

  • @rakkarrakkar2981
    @rakkarrakkar2981 10 месяцев назад +2

    ਰਾਜ ਕਰੇਗਾ ਖਾਲਸਾ

  • @Deepaman8288
    @Deepaman8288 10 месяцев назад +4

    Dhani guru Ramdas g no jabana te mehar Rakhy
    🙏🙏🙏🙏🙏🙏❤️‍🩹💕✨️💞

  • @gurjindersingh4246
    @gurjindersingh4246 10 месяцев назад +1

    ਬਾਈ ਇਕ ਇਹਨਾਂ ਨੇ ਅਵਾਜ਼ ਬਹੁਤ ਜੋਰਦਾਰ ਛੱਡਣੀ ਆ ਕੰਨਾਂ ਚ ਰੂੰ ਜਾਂ ਹੈਡ ਫੋਨ ਜਰੂਰ ਲਾ ਲੈਣ

  • @harrymehat2932
    @harrymehat2932 10 месяцев назад +1

    Kisan majdoor akta jindabad 👍👍👍👍👍

  • @boharsingh4559
    @boharsingh4559 10 месяцев назад +2

    ਦੇਗ ਤੇਗ ਫਤਹਿ

  • @Swarnsingh-i5s
    @Swarnsingh-i5s 10 месяцев назад +9

    ਅੱਗੋਂ ਸਰਕਾਰ ਦੀ ਕੀ ਤਿਆਰੀ ਆ ਉਹ ਸੋ ਨੀ ਕਰ ਰਹੇ।

  • @surinderkaur8490
    @surinderkaur8490 10 месяцев назад +1

    Dhan guru Ramdas ji mehar karo veera te

  • @kaurparveen50
    @kaurparveen50 10 месяцев назад +4

    Kisaan feeds the whole world ❤❤❤❤❤

  • @SikanderSingh-bi1vd
    @SikanderSingh-bi1vd 10 месяцев назад +3

    ਵੀਰ ਗੈਸ ਅੰਦਰ ਜਾਣ ਤੋਂ ਰੋਕਣ ਲਈ ਵੀ ਪੂਰਾ ਪਰਬੰਧ ਕਰ ਲਿਉ ਜੀ।

  • @vinodkumar-xs3ox
    @vinodkumar-xs3ox 10 месяцев назад +2

    Sidhu mussawala s song always alive in Punjabi People hearts.

  • @NavjotBrar-nl6rs
    @NavjotBrar-nl6rs 10 месяцев назад +1

    Kisan majdor ekta zindabad

  • @satwinderharika
    @satwinderharika 10 месяцев назад +8

    Wmk sab Kissan veer Delhi jrur pohchan teh Apne hak Leh k mudan Sade 12 deh paper aa nhi asi bhi jrur jana c nal baki Wmk Sareya teh ❤🙏

    • @Sandeep_Hayer
      @Sandeep_Hayer 10 месяцев назад

      hnji brother tuhade warge brother diya duawa nal leke jror jawa ge

  • @kaurparveen50
    @kaurparveen50 10 месяцев назад +1

    Kisaan Ekta zindabad❤❤❤❤no kisaan no food 👍👍👍👍👍👍no food no life❤❤❤❤great sevak

  • @MANPREETKAUR-f2m6z
    @MANPREETKAUR-f2m6z 10 месяцев назад +2

    Gur fateh ji dhan guru BAzza vale ji fateh karvoni ji ang sang sahei honaji

  • @kaurparveen50
    @kaurparveen50 10 месяцев назад

    Thanks reporter ❤❤❤❤❤

  • @mandeepthind5284
    @mandeepthind5284 10 месяцев назад +4

    Waheguru mehar karn

  • @noorsidhu8311
    @noorsidhu8311 10 месяцев назад +2

    Ade naam rakhya shanti 😘, kissan shanti naal delhi jaange v.good😂😂

  • @tarsemalli7
    @tarsemalli7 10 месяцев назад +1

    Kisan ekta zindabad

  • @jasbirkaur3316
    @jasbirkaur3316 10 месяцев назад

    Super all stay strong 💪💪💪💪💪💪💪💪

  • @tanveerkaur9610
    @tanveerkaur9610 10 месяцев назад +1

    Kisan veer jindabad ❣️❣️🙏🙏

  • @harbhajansingh6164
    @harbhajansingh6164 10 месяцев назад +1

    Very good veerji

  • @lovlysidhusidhu
    @lovlysidhusidhu 10 месяцев назад

    ਬਾਕਟ, ਸਟਿੱਕ,ਬੂਮ ਦੀਆਂ ਲਾਸਟਿਕ ਦੀਆਂ ਪਾਈਪਾਂ ਤੇ ਲੋਹੇ ਦੇ ਕਵਰ ਲਾ ਦੇਣੇ ਸੀ

  • @MandeepKaur-zs5mr
    @MandeepKaur-zs5mr 10 месяцев назад

    Waheguru mehar kre .te ang sang hoke tuhade nl khde veero❤

  • @sukhmindersingh2374
    @sukhmindersingh2374 10 месяцев назад

    Good veer ji❤❤❤

  • @Chouhan__0008
    @Chouhan__0008 10 месяцев назад +2

    Adha honsla ta mossewale da gana ee vda dinda

  • @daljeetkaur4202
    @daljeetkaur4202 10 месяцев назад +1

    Waheguru Mehar kare

  • @sikhempire514
    @sikhempire514 10 месяцев назад +4

    Sirra

  • @harmanjeetkaur2815
    @harmanjeetkaur2815 10 месяцев назад

    Wmk 🙏🙏morcha fatheh hove

  • @sukhwantgillgill6674
    @sukhwantgillgill6674 10 месяцев назад

    Thanks bro 💖💖💖 waheguru ji 🙏🙏🙏

  • @MAnas-bd6fb
    @MAnas-bd6fb 10 месяцев назад

    Shabash sardaro love you from Pakistan panjab

  • @siriwansonicechanlverygood6661
    @siriwansonicechanlverygood6661 10 месяцев назад

    Jai jawan jai kisan 🙏🏻🙏🏻🙏🏻🙏🏻🙏🏻❤️❤️❤️❤️❤️

  • @pritpalsingh5996
    @pritpalsingh5996 10 месяцев назад

    Wow 👌👌

  • @RanaAtari-fw1wo
    @RanaAtari-fw1wo 10 месяцев назад

    Waheguro ji kirpa rakho kalse de

  • @Sandhu131vlogs
    @Sandhu131vlogs 10 месяцев назад +1

    Well done good job kisan majdur ekta jindabad ਵਾਹਿਗੁਰੂ ਜੀ ਮਿਹਰ ਕਰਿਓ @Sandhu131vlogs

  • @kaurparveen50
    @kaurparveen50 10 месяцев назад

    Hindu Muslim Sikh isaai zindabad❤❤❤❤❤❤

  • @GurwinderSingh-ys5ic
    @GurwinderSingh-ys5ic 10 месяцев назад

    ਤੂੰ ਕੀ ਜਾਣੇ ਦਿੱਲੀਏ ਨੀ ਜੱਟ ਜੁਗਾੜੀ ਹੁੰਦੇ ਆ 👍👍😄

  • @jaswindersingh8592
    @jaswindersingh8592 10 месяцев назад

    WAHEGURU JI CHARHDIKLA VICH RAKHE PUNJABIAN NU SIKH KOM KHALSE NU

  • @manjeetkaursahi5744
    @manjeetkaursahi5744 10 месяцев назад

    Proud to be kisan 👍👍🙏🙏

  • @sawindersingh495
    @sawindersingh495 10 месяцев назад

    Sri guru ramdas kissna te mehar rakhna

  • @MandeepKaur-zs5mr
    @MandeepKaur-zs5mr 10 месяцев назад

    Ahi ardas krde a ki rabb tuhanu chd di kla ch rakhe te tuhade sare km bn jan

  • @jaswantkaur3039
    @jaswantkaur3039 12 дней назад

    Waheguru ji mehar kro

  • @jitendersingh5975
    @jitendersingh5975 10 месяцев назад

    Waheguru ji kirpa kro ji🙏

  • @SurinderSingh-ct2uf
    @SurinderSingh-ct2uf 10 месяцев назад

    Waheguru ji 🙏

  • @karanpreetsingh5772
    @karanpreetsingh5772 10 месяцев назад +5

    Eh t fr jang wali felling ondi jida Raje apne hathi lya k khda dinde c pr jazba guru de Singha da ajj v ohi aw eh bagel singh nalwe de puttar aw majithiya te kehnda e aw pr asli chikka eh kdwonge 😅

  • @S.GurmailSinghNannan
    @S.GurmailSinghNannan 16 дней назад

    😮 Dara pur

  • @brarravi2524
    @brarravi2524 10 месяцев назад +1

    Waheguru ji

  • @HarwinderSingh-me1tr
    @HarwinderSingh-me1tr 10 месяцев назад

    ਖੱਟੜ ਨੂੰ ਜਿਣਾ ਪਵੇ ਜੰਮੂ ਜਿਣ ਲਈ ਸੜਕਾ ਬੰਦ ਕਰਨਾ ਫਿਰ ਪਤਾ ਲੱਗੂ ਸਲਾਰੂ ਨੂੰ

  • @rehal855
    @rehal855 10 месяцев назад

    Bai ji daso na sarkaran nu vi assi machine la aaye
    border toran da kamm shuru kardo nahi fer koi hor musibat aa jayu
    Bakki waheguru ji kirpa karn 🙏🙏🙏

  • @HarjitSingh-b1b
    @HarjitSingh-b1b 14 дней назад

    💯💯🙏🙏🙏🙏🙏

  • @Manjusaini63
    @Manjusaini63 10 месяцев назад

    ❤❤❤😊🎉

  • @PinkiPj-o7t
    @PinkiPj-o7t 10 месяцев назад

    ❤❤❤❤❤❤❤

  • @pardeephundal2668
    @pardeephundal2668 23 дня назад

    Yeary. Good

  • @simarkaur7044
    @simarkaur7044 10 месяцев назад

    Waheguru

  • @GurmeetSingh-gy6ch
    @GurmeetSingh-gy6ch 10 месяцев назад

    🙏🙏🙏🙏🙏🙏🙏🙏👍👍👍👍

  • @daljitmahil7213
    @daljitmahil7213 10 месяцев назад

    ❤🙏🙏🙏

  • @shamsingh2451
    @shamsingh2451 10 месяцев назад

    🙏👍

  • @GurjeetSingh-xt4hb
    @GurjeetSingh-xt4hb 10 месяцев назад

    Is diea pressure pipes di safay rakhna y

  • @Sidhu2636
    @Sidhu2636 10 месяцев назад

    Jcb ਨੀਂ ਕਵੈਲਕੋ ਦੀ ਪੋਕਲੇਨ ਐ

  • @surinderkumar2297
    @surinderkumar2297 10 месяцев назад +1

    Skm❤

  • @HarwinderSingh-me1tr
    @HarwinderSingh-me1tr 10 месяцев назад

    ਹੁਣ ਸਿੱਧੂ ਦੇ ਗੀਤ ਚੇਤੇ ਆਉਦੇ ਹਜੇ ਤਾ ਦੁਪ ਚੇਤੇ ਆਉਗਿ

  • @sanjeevkumar-4219
    @sanjeevkumar-4219 10 месяцев назад

    🤲🤲🤲🤲💪💪💪💪

  • @HarjitSingh-b1b
    @HarjitSingh-b1b 14 дней назад

  • @narinderkang6480
    @narinderkang6480 10 месяцев назад

    🙏💪💪💪💪

  • @luxuryuser-is3zi
    @luxuryuser-is3zi 10 месяцев назад

    ਕਿਹੜੇ ਪਿੰਡ ਜਾ ਜਿਲੇ ਦੇ ਲੋਕ ਹਨ, ਇਹ ਵੀ ਦੱਸੋ,,

  • @anmolanmol235
    @anmolanmol235 10 месяцев назад

    Very g apni tiari gupt rakhia karo rat nu seftee da dhian rakhna chenal wale veer g har gal di anausment na karia karo baki waheguru g mehar karni

  • @karamsingh5564
    @karamsingh5564 10 месяцев назад

    🙏🏿🙏🏿🙏🏿🙏🏿🙏🏿👍👍👍👍👍👍👌👌👌👌👌👌👌👌

  • @sandeepkumar-ez3nc
    @sandeepkumar-ez3nc 10 месяцев назад

    Delhi bhi naap len da Mainu Punjab keh den aa ⚔️🦁💪

  • @Humanity0101
    @Humanity0101 10 месяцев назад

    Sikho edu ta border pakke kar k UN rahi asli haq di damand kardo. Ik hal Khalsa Raj ZINDABAD.

  • @gurjindersingh1871
    @gurjindersingh1871 10 месяцев назад +1

    ਅੱਸਤਰ ਸ਼ੱਸਤਰ ਵੀ ਨਾਲ ਲੈ ਕੇ ਚੱਲੋ ਜਿਵੇ police ਕੋਲ ਨੇ fiRING ਵੀ ਹੋਣੀ ਹੈ ਤਿਆਰ ਹੋ ਕੇ ਜਾਣਾ ਰੱਬ ਰਾਖਾ

  • @romygill1369
    @romygill1369 10 месяцев назад +2

    Maan sarkar property tex ghat kar rent room te