ਪੰਜਾਬ Police ਨੇ ਕੁੱ.ਟਿਆ ਡਾਕਟਰ! ਗੁੱਸੇ 'ਚ Doctorsਨੇ Bathinda AIIMS Hospital ਨੂੰ ਜੜੇ ਜਿੰਦੇ, ਦੇਖੋ ਘਮਸਾਣ!

Поделиться
HTML-код
  • Опубликовано: 19 янв 2025

Комментарии • 37

  • @npsbrar560
    @npsbrar560 Год назад +12

    ਡਾਕਟਰਾਂ ਦੀ ਇੱਜ਼ਤ ਬਰਕਰਾਰ ਰਹਿਣੀ ਚਾਹੀਦੀ ਹੈ।

  • @amarjitkaur2479
    @amarjitkaur2479 Год назад +10

    ਜਦੋਂ ਇਨ੍ਹਾਂ ਦੇ ਹੱਥ ਪੈਰ ਵੱਢੇ ਜਾਦੇ ਹਨ ਤਾਂ ਡਾਕਟਰ ਹੀ ਜੋੜਦੇ ਹਨ

  • @amarjitkaur2479
    @amarjitkaur2479 Год назад +7

    ਜਦੋਂ ਮਰਨ ਲੱਗ ਦੇ ਫੇਰ ਡਾਕਟਰਾਂ ਨੂੰ ਹੀ ਲੱਭਦੇ ਹਨ। ਕਿਉਂ ਜਦੋ ਐਕਸੀਡੈਂਟ ਹੋਏ ਤੋ ਵੀ ਡਾਕਟਰ ਨੂੰ ਲੱਭਦੇ ਹਨ।

  • @internationalrecords1126
    @internationalrecords1126 Год назад +5

    ਜੇਹੜੇ ਡਾਕਟਰ ਨਾਲ ਇਹ ਵਿਵਾਦ ਹੋਇਆ ਉਹ doctor ਦੇ ਮੈ ਨਾਲ ਹੁੰਨਾ ਸਰਜਰੀ ਟਾਈਮ ਉਹ ਏਨਾ ਵਧੀਆ doctor ਆ ਓਹਦੀ ਡਿਊਟੀ 8 ਘੰਟੇ ਹੁੰਦੀ ਆ ਰੋਜ਼ ਉਹ ਆਪ੍ਰੇਸ਼ਨ ਥੀਏਟਰ ਕਦੇ 14 ਤੋ 16 ਘੰਟੇ ਲਾ ਕੇ ਜਾਂਦਾ ਉਹ ਸਾਨੂੰ ਪਤਾ bhar walya ਨੂੰ ਨਹੀ
    ਮੈ ਜੋ bhar khade ਸੀ ਓਹ ਕਿਹਦੇ ਐਸੀ ਪੁਲਸ ਦੇ ਨਾਲ ਆ ਪੁਲਸ ਸਹੀ ਸੀ ਫਿਰ ਕਰਵਾ ਲਓ ਪੁਲਸ ਤੋ ਇਲਾਜ ਵਧੀਆ ਕਰ ਦੇਣਗੇ

  • @suhkvindersingh215
    @suhkvindersingh215 Год назад +2

    ਬਾਈ 15,20 ਦੇਣ ਹੋ ਗੇ ਹਾਨ ਪੰਜਾਬ ਪੁਲਿਸ ਪੰਜਾਬ ਸਰਕਾਰ ਐਨਾ ਨੇ ਆਤ ਚਕੀ ਹੋਈ ਯੇ ਪੁਲਿਸ ਵਾਲੇ ਹਾਰ ਜਗਾ ਦਾਦਾਗਿਰੀ ਚਾੜ ਦੇ ਹਾਨ

  • @DineshKumar-sz7ul
    @DineshKumar-sz7ul Год назад +2

    ਹਸਪਤਾਲ ਸਰਕਾਰੀ ਪ੍ਰਾਪਰਟੀ ਹੈ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ
    ਕਿ ਸੜਕ ਸਰਕਾਰੀ ਪ੍ਰੋਪਟੀ ਨਹੀਂ ਜਿਸ ਨੂੰ ਇਸ ਸਮੇ ਰੋਕਿਆ ਹੋਇਆ ਹੈ ਅਤੇ ਹੋਰ ਥਾਂਵਾਂ ਤੇ ਰੋਕ ਕੇ ਆਵਾ ਜਾਈ ਨੂੰ ਤਾਲਾ ਲਾਇਆ ਜਾਂਦਾ । ਕੀ ਉਦੋਂ ਆਮ ਲੋਕਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ?

    • @mohitb003
      @mohitb003 Год назад

      Good one, eni kithe akal apne loka nu, delhi ali sadak saal band kiti c odo v ta aam public dukhi hoi c

  • @punjabidubaiwale8794
    @punjabidubaiwale8794 Год назад +1

    ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੁਣ ਤਾਂ ਰੱਬ ਹੀ ਰਾਖਾ ਪੰਜਾਬ ਦਾ

  • @gurvindersingh2591
    @gurvindersingh2591 Год назад

    ਆਹ ਜਿਹੜੇ ਬੋਲਦੇ ਇਹ ਕਿਸਾਨ ਲਗਦੇ ਜਦੋਂ ਇਹ ਜਾਮ ਲਾਉਂਦੇ ਓਹਦੋਂ ਸਰਕਾਰੀ property yaad ਨਹੀਂ ਆਉਂਦੀ

  • @sukhwindersingh-on6gv
    @sukhwindersingh-on6gv Год назад

    ਕਨੂੰਨੀ ਚਾਰਾਜੋਈ ਕਰਨੀ ਚਾਹੀਦੀ ਆ। ਗੱਲ-ਗੱਲ ਤੇ ਬੰਦ ਕਰ ਦਿੰਦੇ ਆ।

  • @ashaanotra1203
    @ashaanotra1203 Год назад +4

    Bilkul doctor👨‍⚕👨‍⚕ ek baghwan da roop hunde ne unha di ijjat krni chahidi hai police bale te bi karbai honi chahidi hai

  • @mann-kg4pg
    @mann-kg4pg Год назад +1

    ਯਾਰ ਪੁਲਿਸ ਦਾ ਹੋਰ ਕੀ ਕੰਮ ਹੁੰਦਾ,, ਕੁਟ ਕੇ ਡਰਾਉਣ ਗਏ

  • @manveerkaursidhu5512
    @manveerkaursidhu5512 Год назад +1

    Good job 👏🏼

  • @HarpalSingh-cw3bb
    @HarpalSingh-cw3bb Год назад +3

    Koi ni yaar ehh kehdi nawi gal aa.sare bolo bharat mata ki jai

  • @LakhvirSingh-vf4eg
    @LakhvirSingh-vf4eg Год назад

    Waheguru ji

  • @sansoa89
    @sansoa89 Год назад +1

    THIS IS B MAAN POLCY TO END ALL PANJABI. B MAAN AAP END ALL PANJAB

  • @balwantsingh6251
    @balwantsingh6251 Год назад

    ਹਰ ਜਗ੍ਹਾ ਪੁਲਸ ਗਲਤ ਨਹੀਂ ਹੁੰਦੀ ਜੀ

  • @SunilKumar-fx4wo
    @SunilKumar-fx4wo Год назад +2

    Eh police wale nu suspended Kita jaave

  • @AryanChaudhryOfficial
    @AryanChaudhryOfficial Год назад +2

    Maar peer hui h doctor ki

  • @sanjeevanimahajan5675
    @sanjeevanimahajan5675 Год назад

    Hospital band na karo,,,,eh taa galat hei,,,,

  • @sunilkumar-yn7rb
    @sunilkumar-yn7rb Год назад +1

    DOCTER KO ISS DHARTI KA BAGWAN MANA JATA HAI AAM AADMI PARTY MURDABAD MURDABAD INTERFAIR BY ALL INDIA MEDICAL ASSOCIATION

  • @lovepreetkang7871
    @lovepreetkang7871 Год назад

    ਇਹਦੇ ਵਿੱਚ ਰਾਹ ਜਾਣ ਵਾਲਿਆ ਦਾ ਕੀ ਕਸੂਰ ਹੈ

  • @lovedeepsandhu7508
    @lovedeepsandhu7508 Год назад +1

    jdo apnia latta baha tut jndia a fr v doctor hi yaar aunde a.. terminate kro jehdi b doshi a

  • @pamsran9940
    @pamsran9940 Год назад

    Patients need treatment whatever the problem maybe

  • @nazarbhangu1008
    @nazarbhangu1008 Год назад

    ਆ ਗਿਆ ਬਦਾਲ ਆ

  • @sanjeevanimahajan5675
    @sanjeevanimahajan5675 Год назад

    Yoga center ki karne,,,,takleef da treatment hi kare,,,,

  • @jagtarsinghmehra4108
    @jagtarsinghmehra4108 Год назад

    Police ne doctor kutteya hospital band doctors strike te patient walon traffic band te hun fr traffic wale v strike kr den taa transport band

  • @lovepreetkang7871
    @lovepreetkang7871 Год назад

    Tusi v ta sadak rok k door ਦੁਰਾਡੇ ਜਾਣ ਵਾਲਿਆ ਨੂੰ ਪ੍ਰੇਸ਼ਾਨ ਹੀ ਕਰ ਰਹੇ ਹੋ

  • @mohitb003
    @mohitb003 Год назад

    Baba ji delhi ali road private property nai c jehdi saal band kiti c

  • @karanjf
    @karanjf Год назад +1

    Gunda PP

    • @rubindersingh6810
      @rubindersingh6810 Год назад

      ਪੰਜਾਬ ਪੁਲਸ ਮੁਰਦਾਬਾਦ

  • @SatvinderPal
    @SatvinderPal Год назад +2

    #justicforsidhumoosewala
    #justicforsandeepnangalambia