ਜਿਹੜੇ ਕਾਨੂੰਨ ਰੱਦ ਕਰਵਾਏ ਸੀ ਉਹੀ ਨਵੇਂ ਤਰੀਕੇ ਨਾਲ ਲਿਆ ਰਹੀ ਸਰਕਾਰ !ਰਾਜੇਵਾਲ ਨੇ ਕੀਤਾ ਹੈਰਾਨੀਜਨਕ ਖੁਲਾਸਾ !

Поделиться
HTML-код
  • Опубликовано: 20 дек 2024

Комментарии •

  • @karamsingh5855
    @karamsingh5855 День назад +5

    ❤❤❤❤❤ ਸ਼ਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਮੈਂਬਰ ਅਤੇ ਕਿਸਾਨ ਅੰਦੋਲਨ ਦੇ ਰੋਸ਼ਨ ਦਿਮਾਗ ਨਿਧੜਕ ਜਰਨੈਲ ਪੜੇ ਲਿਖੇ ਸਮਝਦਾਰ ਇਮਾਨਦਾਰ ਸ਼ੂਝਵਾਨ ਲੀਡਰ ਸ੍ਰ ਬਲਵੀਰ ਸਿੰਘ ਰਾਜੇਵਾਲ ਸਾਹਿਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਜਿਦਾਬਾਦ

    • @arvinderpalsingh4646
      @arvinderpalsingh4646 23 часа назад

      ਪਰ ਬੰਦਾ ਅੱਕੜੂ ਹੈ ਤਾ ਹੀ ਮੋਰਚਾ ਇਕੱਠਾ ਨਹੀਂ ਹੋ riha

  • @DeepSingh-gd5kw
    @DeepSingh-gd5kw День назад +8

    ਦੁਨੀਆਂ ਦਾ ਸਭ ਤੋਂ ਵੱਡਾ ਕਿਸਾਨ ਆਗੂ ਦੁਨੀਆਂ ਦੇ ਸਭ ਤੋ ਵੱਡੇ ਅੰਦੋਲਨ ਦੀ ਅਗਵਾਈ ਕਰਨ ਵਾਲਾ ਕਿਸਾਨ ਆਗੂ ਸ ਬਲਬੀਰ ਸਿੰਘ ਜੀ ਰਾਜੇਵਾਲ ਸਾਹਿਬ ਜੀ ਜਿੰਦਾਬਾਦ " ਸਭ ਤੋ ਵੱਧ ਪੜ੍ਹਿਆ ਲਿਖਿਆ ਸਭ ਤੋਂ ਸ਼ਾਤ ਸੁਭਾਅ " ਬਹੁਤ ਸਿਆਣਾ ਕਿਸਾਨ ਆਗੂ """""

    • @ChamkilaSukhjinder
      @ChamkilaSukhjinder День назад

      Veer ji sath do sab Waheguru ji Mhara Karan panjab te sikh com te 🦅🦅 kisan majdoor ikta jindabad panjab jindabad Sikh raj jindabad 💯⚔️ Raj karga khalas 🦅💯

    • @ChamkilaSukhjinder
      @ChamkilaSukhjinder День назад

      AAP BJP sarkar murdabad murdabad 92 MAL sab sarkari 🐒🐒 sala ki keta Kisana lai panjab lai NSA NSA bas AAP BJP sarkar murdabad murdabad

  • @rajinderdhaliwal1916
    @rajinderdhaliwal1916 День назад +10

    ਰਾਜੇਵਾਲ ਜੀ ਹੁਣ ਡੱਲੇਵਾਲ ਦਾ ਸਾਥ ਦਿਓ ਨਹੀਂ ਏਹੇ ਲਾਹਨਤ ਪੀੜ੍ਹੀਆਂ ਤਕ ਨੀ ਲੇਹਣੀ ਓਥੇ ਜਾਣ ਦਾ ਵੀ ਜਲਦੀ ਪ੍ਰੋਗਰਾਮ ਰੱਖੋ ਸੋਡੇ ਮੱਤਭੇਦ ਲੱਖ ਆ ਪਰ ਕਿਸਾਨੀ ਪਿੱਛੇ ਆਪਣੀ ਈਗੋ ਸ਼ੱਡ ਕੇ ਕਿਸਾਨੀ ਲਈ ਜਰੂਰ ਜਾਓ ਭਾਵੇਂ ਆਪਣਾ ਧਰਨਾ ਅਲੱਗ ਲਾਯੋ ਹੋਰ ਰਸਤੇ ਤੇ ਲਾਯੋ ਪਰ ਡੱਲੇਵਾਲ ਸਾਹਿਬ ਨੂੰ ਬਚਾ ਲਵੋ 🙏🙏ਬੇਨਤੀ ਆ ਹੱਥ ਜੋੜ ਕੇ

    • @DeepSingh-gd5kw
      @DeepSingh-gd5kw День назад

      ਡੱਲੇਵਾਲ ਉਥੇ ਰਾਜੇਵਾਲ ਹੋਰਾ ਨੂੰ ਪੁੱਛ ਕੇ ਗਿਆ ਸੀ " ਸਯੁਕੰਤ ਕਿਸਾਨ ਮੋਰਚਾ ਨੂੰ ਛੱਡਕੇ ਇਕੱਲਾ ਗਿਆ " ਰਾਜੇਵਾਲ ਹੋਰਾ ਨੂੰ ਤਾ ਪ੍ਰੈਸ ਕਾਨਫਰੰਸਾਂ ਕਰ ਕਰਕੇ ਕਹਿੰਦੇ ਸੀ ਇਹਨਾਂ ਨੇ ਮੋਰਚਾ ਵੇਚ ਦਿੱਤਾ

    • @rajinderdhaliwal1916
      @rajinderdhaliwal1916 День назад +2

      @DeepSingh-gd5kw ਏਹੇ ਓਦੋਂ ਵੋਟਾਂ ਲਈ ਮੋਰਚਾ ਅਦ ਵਿਚਾਲੇ ਸ਼ੱਡਕੇ ਕਿਉ ਭੱਜੇ ਸੀ ਤਾਂ ਅੱਜ ਆਹਾ ਦਿਨ ਦੇਖਣੇ ਪੈਂਦੇ ਆ ਤਾਂ ਡੱਲੇਵਾਲ ਨੇ ਇਹਨਾਂ ਦਾ ਦਾਗ ਧੋਣ ਲਈ ਆਪਣੀ ਜਾਨ ਦੀ ਬਾਜੀ ਲਾਈ ਆ ਅਨੇ ਭਗਤ ਨਹਿ ਬਣਿਆ ਕਰੋ ਓਹੋ ਕਲਾ ਆਪ ਦੇ ਘਰ ਲਈ ਨਹੀਂ ਬੈਠਾ ਸਾਰੀ ਕਿਸਾਨੀ ਲਈ ਬੈਠਾ ਬਾਈ

    • @DeepSingh-gd5kw
      @DeepSingh-gd5kw День назад +1

      @@rajinderdhaliwal1916 ਨਾ ਤਿੰਨ ਖੇਤੀਬਾੜੀ ਦੇ ਬਿੱਲ ਰੱਦ ਕਰਵਾ ਕੇ ਉੱਠੇ ਸੀ ਨਾ ਕਿ ਅੱਧ ਵਿਚਾਲੇ ਸਰਕਾਰਾਂ ਦੇ ਚਮਚਿਆ ਨੇ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਆਹ ਸਭ ਕੁਛ ਮਨਘੜਤ ਕਹਾਣੀਆਂ ਬਣਾਈਆਂ ਦੂਜਾ ਚੋਣਾਂ ਲੜਨਾ ਕੋਈ ਪਾਪ ਨਹੀਂ " ਸਰਕਾਰਾਂ ਦੇ ਚਮਚਿਆ ਨੂੰ ਮਿਰਚਾਂ ਲੱਗਦੀਆਂ ਕਿ ਕਿਤੇ ਕਿਸਾਨ ਲੋਕ ਸਭਾ ਵਿਧਾਨ ਸਭਾ ਵਿੱਚ ਨਾ ਪਹੁੰਚ ਜਾਵੇ " ਮੋਰਚਾ ਵੀ ਲੱਗੂ ਜਰੂਰ ਲੱਗੂ ਸਰਕਾਰੀ ਚਮਚੇ ਜਿੰਨਾ ਮਰਜੀ ਭੰਡ ਲੈਣ

  • @sukhpalsingh4785
    @sukhpalsingh4785 День назад +6

    ਘਰ ਤੋਂ ਬਾਹਰ ਨਿਕਲੋ

  • @balkarsingh9729
    @balkarsingh9729 День назад +5

    ਤੂਹਾਨੂੰ ਕੀ ਆ ਜਦੋਂ ਤੁਸੀਂ ਈ ਵੀਕ ਗੲਏ ਆਪ ਅੰਦੋਲਨ, ਲੂਟ ਕੇ ਘਰੇਂ ਬੈਠ ਗਏ

  • @manjindersinghatwal
    @manjindersinghatwal 16 часов назад

    किसान नेता जगजीत सिंह दल्लेवाल जी का जीवन आन्दोलन हेतु महत्वपूर्ण है अतः उनका आमरण अनशन यथाशीघ्र समाप्त करवाया जावे!!

  • @gurindersohi6314
    @gurindersohi6314 20 часов назад +1

    Balveer Singh Rajewal Sahib Ji bhut Knowledge Wale insanan ne

  • @Jashan4282
    @Jashan4282 День назад +2

    ਭਗਵੰਤ ਮਾਨ ਇਹਨੂੰ ਅੰਦਰ ਵੜਨ ਕਿਉ ਦਿੰਦਾ ਹੈ, ਵੋਟਾਂ ਸਿਰਫ 700 ਪਈਆਂ ਸੀ ਇਹਨੂੰ

  • @Jashan4282
    @Jashan4282 День назад +3

    ਵਿਕਾਊ ਮਾਲ

  • @sukhpalsingh4785
    @sukhpalsingh4785 День назад +1

    ਤੁਸੀਂ ਆਪਣਾ ਵੱਖਰਾ ਅੰਦੋਲਨ ਸ਼ੁਰੂ ਕਰੋ

  • @KULDEEPSINGH-no9yk
    @KULDEEPSINGH-no9yk День назад

    Eehna nal fayada hona kisanna nu

  • @rajuambo
    @rajuambo 6 часов назад

    Panjab mandi system is best it should be saved at any cost.

  • @sidd62
    @sidd62 22 часа назад

    Jeh Agriculture state subject hai tah MSP mangan center toh kyo mangde ho. Punjab sarkar toh MSP mango. Do gaale leaders

  • @HardavSingh-t3q
    @HardavSingh-t3q 3 часа назад

    Bina.likhti.karvai.kre
    .Bina.keo.bhaj.ai.dili.to.vota.sir.te.c.thode.dinn.hor.rukde.ta.msp.kanoon.paka.bann.jana.c.hun.pai.jao.rola.kus.ni.banna.loka.da.parossa.tut.gia.a.dubara.enna.vada.adolan.khada.ni.hona.

  • @krmjt
    @krmjt День назад

    Eh v ta paise le ke chup baitha, dallewal naal ta turan nu tyar nahi

  • @CharnjeetKaurSidhu-y6v
    @CharnjeetKaurSidhu-y6v 16 часов назад

    Ih banda siana ae nu doubt par cm banan li ih kissani andolen shad k sab to pehla bajia c isne ne kissana da bahut nuksan kita lalach vich ae k

  • @satinderkahlon7919
    @satinderkahlon7919 День назад +1

    Ehe kursi da Boga he