Prime Focus (2472) || ਲੱਭ ਪਿਆ ਗਿਆਰਾਂ ਕਰੋੜ , ਜਥੇਦਾਰ ਦਾ ਆਊ ਅਸਤੀਫ਼ਾ ! , ਕੌਣ ਵੱਟ ਰਿਹੈ ਡੱਲੇਵਾਲ ਦਾ ਮੁੱਲ ?

Поделиться
HTML-код
  • Опубликовано: 29 дек 2024

Комментарии • 134

  • @ChananSingh-p3w
    @ChananSingh-p3w 9 дней назад +18

    ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਸੀ! ਅਚਾਨਕ ਜਮੀਨ ਦੀ ਮਿਣਤੀ ਵਾਲਾ ਸੰਗਲ ਵੀ ਗਇਬ, ਵਡੇ ਰੁੱਖ ਵੀ ਪੁੰਗਰ ਪਏ! ਖੱਡਾਂ ਵੀ ਪੂਰੀਆਂ ਗਈਆਂ ਬੰਦੇ ਜੇਲ ਚਲੇ ਵੀ ਗਏ ਬਾਹਰ ਵੀ ਆਗੇ! ,,,,,,,,,,,,,,,,, ਸੰਦਾ ਵਾਲੀਆ ਜੀ, ਲਗੁਤਮ, ਇਹ ਹੈ ਜੀ( ਆਮ ਆਦਮੀ ਪਾਰਟੀ,) ਜੋ ਵੀ ਜਿਸ ਤਰਾਂ ਦੀਆਂ ਵੀ ਮਾਰਕੀਟ ਵਿਚ ਹੋਰ ਪਾਰਟੀਆਂ ਚਲ ਰਹੀਆਂ ਸੀ ਨੇ ,, ਅਵਾਮ ਦੀ ਮੰਗ ਸਦਕਾ, ਆਪਣੇ ਅੰਦਰ,,,,ਬਾਹਰ ਨਹੀਂ,,ਬਦਲਾਅ ਲਿਓਣਾ ਪਿਆ,,,,,

  • @User.YouTube_creaters
    @User.YouTube_creaters 9 дней назад +28

    ੭ ਪੋਹ ੧੭੬੧
    ਅੱਜ ਮੁਗਲਾਂ ਅਤੇ ਪਹਾੜੀ ਰਾਜਿਆ ਨੇ ਆਪਣੇ ਵਾਅਦਿਆਂ ਦੇ ਖਿਲਾਫ ਜਾਕੇ ਗੁਰੂ ਸਾਹਿਬ ਉਤੇ ਹਮਲਾ ਕੀਤਾ ਅਤੇ ਸਰਸਾ ਨਦੀ ਤੇ
    *ਗੁਰੂ ਸਾਹਿਬ ਦਾ ਪਰਿਵਾਰ ਵਿੱਛੜ ਗਿਆ*

  • @mohindersingh6322
    @mohindersingh6322 9 дней назад +8

    ਰਾਸ਼ਟਰਪਤੀ ਸਹਿਬ ਦੀ ਇਨਕੁਆਰੀ ਪਾਣੀ ਪਲਾਉਣ ਵਾਲਾ ਦਰਜ਼ਾ ਚਾਰ ਮੁਲਾਜ਼ਮ ਕਰਨਗੇ ਕਿਨੀ ਹਾਸੋਹੀਣੀ ਗੱਲ ਹੈ ਕਮਾਲ ਹੈ ਧਾਮੀ ਸਾਹਿਬ

  • @User.YouTube_creaters
    @User.YouTube_creaters 9 дней назад +17

    ਇਨਸਾਨ ਐਸੇ ਬਣੋ ਕੇ ਲੋਕ ਤੁਹਾਡੇ
    *ਆਉਣ ਦਾ ਇੰਤਜ਼ਾਰ ਕਰਨ ਜਾਣ ਦਾ ਨਹੀਂ*

  • @NarinderSingh-ti4sq
    @NarinderSingh-ti4sq 9 дней назад +7

    ਬੁਹਤ ਸੋਹਣਾ ਪ੍ਰੋਗਰਾਮ। ਹਰ ਇਕੱ ਵਿਸ਼ੇ ਨੂੰ ਚੰਗੀ ਤਰਾਂ ਤੇ ਵਿਸਥਾਰ ਨਾਲ ਛੋਹਣ ਲੀ ਆਪ ਜੀ ਦਾ ਧੰਨਵਾਦ।

  • @daljitsingh7980
    @daljitsingh7980 9 дней назад +7

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @Diljitkourjosan6170
      @Diljitkourjosan6170 9 дней назад +3

      ਦਲਜੀਤ ਸਿੰਘ ਸੰਧੂ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏🙏

  • @baldevjassar8059
    @baldevjassar8059 9 дней назад +9

    *🙏🌻ਅੱਜ ਦਾ ਵਿਚਾਰ🌻🙏*
    *ਆਪਣੀ ਅਕਲ ਤੇ ਹੱਦੋਂ ਵੱਧ ਭਰੋਸਾ ਕਰਨਾ ਬੇਅਕਲੀ ਹੈ।ਇਹ ਯਾਦ ਰੱਖਣ ਵਿੱਚ ਹੀ ਭਲਾਈ ਹੈ ਕੇ ਤਕੜੇ ਤੋਂ ਤਕੜਾ ਬੰਦਾ ਵੀ ਕਮਜ਼ੋਰ ਪੈ ਜਾਂਦਾ ਹੈ ਅਤੇ ਸਿਆਣੇ ਤੋਂ ਸਿਆਣਾ ਬੰਦਾ ਵੀ ਗਲਤੀ ਕਰ ਸਕਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @sidhudhurkotia9919
    @sidhudhurkotia9919 9 дней назад +4

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @User.YouTube_creaters
    @User.YouTube_creaters 9 дней назад +24

    ਵਾਹਿਗੁਰੂ ਮੇਹਰ ਕਰੇ ਪਰਮਾਤਮਾ ਸਰੀਰ ਨੂੰ ਤੰਦਰੁਸਤ ਰਖੇ ਪਰਮਾਤਮਾ ਅੰਗ ਸੰਗ ਸਹਾਈ ਹੋਣ
    *ਮੋਰਚਾ ਚੜਦੀਕਲਾ ਵਿਚ ਰਹੇ ਤੇ ਕਿਸਾਨਾਂ ਦੀ ਜਿੱਤ ਹੋਵੇ*
    🌾🌾🌾🌾

    • @Diljitkourjosan6170
      @Diljitkourjosan6170 9 дней назад +3

      ਵਾਹਿਗੁਰੂ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਤੇ ਹੀ ਆਸ ਆ ਹੁਣ ਤੇ।

    • @User.YouTube_creaters
      @User.YouTube_creaters 9 дней назад +2

      @@Diljitkourjosan6170ਵਾਹਿਗੁਰੂ ਜੀ 😍🙏

    • @DalerSingh-q6e
      @DalerSingh-q6e 9 дней назад +4

    • @User.YouTube_creaters
      @User.YouTube_creaters 9 дней назад +2

      @@DalerSingh-q6e 😍🙏 ਜੀ

  • @mohindersingh6322
    @mohindersingh6322 9 дней назад +6

    ਇਹ ਮਹਿਕਮੇ ਬਣਾਉਣ ਦੀ ਕੋਈ ਲੋੜ ਨਹੀਂ ਟਾਈਮ ਖਰਾਬ ਕੀਤ ਪੈਸਾ ਖਰਾਬ ਕੀਤਾ ਇਨਕੁਆਰੀ ਆ ਨਹੀਂ ਹੋਣੀਆਂ ਚਾਹੀਦੀਆਂ ਜੇ ਇਹੀ ਕੁਝ ਹੋਣਾ ਹੈ ਅਫਸੋਸ

  • @GobinderKaur-n9u
    @GobinderKaur-n9u 9 дней назад +5

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏

  • @BalramDhaliwal-rb7no
    @BalramDhaliwal-rb7no 9 дней назад +3

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤

  • @HusanlalHusanlalsohpal-gw1wp
    @HusanlalHusanlalsohpal-gw1wp 9 дней назад +5

    Sade bahut satkar jog baath Sab g and ber gurpreet singh sandhawala g good morning g jeo bro prime asia tv ✍️✍️ husan lal sohpal masani near apra teh phillaur dest jalander.like.2..21.12.24🙏🙏🙏🙏🌹🌹🌹🌹

  • @jspawaar675
    @jspawaar675 9 дней назад +3

    ਇਸ ਚੈਨਲ ਤੇ ਵੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਜੀ ਦੇ ਪਰਿਵਾਰ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਸੀ ਪਰ ਪਤਾ ਨਹੀਂ ਕਿਉਂ?

  • @manjotchauhan5633
    @manjotchauhan5633 7 дней назад

    ਵਾਹਿਗੁਰੂ ਜੀ

  • @RavinderKaur-w5u
    @RavinderKaur-w5u 9 дней назад +5

    ਸੰਧਾਵਲਿਆ ਤੇ ਬਾਠ ਵੀਰੇ ਸਤਿ ਸ੍ਰੀ ਅਕਾਲ ਡੱਲੇਵਾਲ ਬਾਪੂ ਨੂੰ ਮਰਨ ਵਰਤ ਨਹੀ ਰੱਖਣਾ ਚਹਿਦਾ ਸੀ ਉੰਨਾ ਦੀ ਸੇਹਿਤ ਪਹਿਲਾਂ ਵੀ ਠੀਕ ਨਹੀ ਸੀ ।ਬਾਬਾ ਭਲੀ ਕਰੇ ਹਲਾਤ ਬਹੁਤ ਖਰਾਬ ਹੈ।

  • @Hardeepsingh-gf5yh
    @Hardeepsingh-gf5yh 9 дней назад

    ਵਾਹਿਗੁਰੂ ਜੀ 🙏

  • @jspawaar675
    @jspawaar675 9 дней назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਮੇਤ ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਹਫ਼ਤੇ ਵਿੱਚ ਕੋਈ ਵੀ ਖੁਸ਼ੀ ਦਾ ਸਮਾਗਮ ਨਾ ਕਰੋ ਜੀ ਕਿਉਂਕਿ ਸਿਰ੍ਫ ਮੂਹੋਂ ਗੁਰਬਾਣੀ ਦੇ ਹੀ ਹੁੰਦੇ ਰਹਿਣ

  • @narinderjeetsingh3994
    @narinderjeetsingh3994 9 дней назад +4

    Sat Sri akaal to all 🙏🙏🌺

  • @ParmjeetKaur-o1e
    @ParmjeetKaur-o1e 9 дней назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @JasbirSingh-is5rl
    @JasbirSingh-is5rl 7 дней назад

    ਰਾਜਨੀਤਕ ਪਾਰਟੀ, ਭਾਵੇਂ ਉਹ, ਧਾਰਮਿਕ ਹੋਵੇ, ਜਾਂ ਕੋਈ, ਹੋਰ ਸਰਕਾਰ, ਹੋਵੇ, ਝੂਠ ਦਾ, ਹਥਿਆਰ ਜਰੂਰ ਵਰਤਦੀ ੫

  • @sukhdevsinghkharoud4946
    @sukhdevsinghkharoud4946 9 дней назад

    ਸਤਿ ਸੀੰ ਅਕਾਲ, ਬਾਠ ਸਾਹਿਬ, ਸੰਧਿਆ ਵਾਲੀਆ ਸਾਹਿਬ ਜੀ। ਸੁਖਦੇਵ ਸਿੰਘ ਲਚਕਾਣੀ , ਪਟਿਆਲਾ ।

  • @karnailrathi-xx6pl
    @karnailrathi-xx6pl 9 дней назад +2

    like 157 ਕਰਨੈਲ ਪਿੰਡ ਬਹਿਰੂ ਪਟਿਆਲਾ

  • @davinderdeepkaursandhu666
    @davinderdeepkaursandhu666 9 дней назад +2

    ਸਤਿ ਸ੍ਰੀ ਆਕਾਲ ਜੀ ❤❤❤❤

  • @NaharSingh-m8g
    @NaharSingh-m8g 9 дней назад +6

    ਲੱਖਾਂ ਦੀ ਲਾਹਨਤ ਹੈ ਐਸੀ ਸੋਚ ਵਾਲੇ ਮਨੁੱਖ ਨੂੰ, ਜੋ ਡਬਲ ਐਮ ਏ ਪਾਸ, ਪੀ ਐਚ ਡੀ ਦੀ ਡਿਗਰੀ ਹਾਸਲ ਕਰਕੇ ਕਾਲਜਾਂ ਦਾ ਪ੍ਰੋਫੈਸਰ ਬਣ ਕੇ ਪੰਜਾਬ ਤੋਂ ਬਾਹਰ ਟਰੱਕ ਡਰਾਈਵਰ ਬਣ ਜਾਣਾਂ ਪਸੰਦ ਕਰਦਾ ਹੈ।

  • @Surjitsingh-t5i7f
    @Surjitsingh-t5i7f 9 дней назад +2

    Waheguru may you live long

  • @harpalsidhu9487
    @harpalsidhu9487 9 дней назад +2

    Sat sri Akal ji 🙏

  • @DayaSingh-pq6tl
    @DayaSingh-pq6tl 7 дней назад

    ਗੱਲਾਂ ਘੱਟ ਕਰਿਆ ਕਰੋ ਬੇਸ਼ਕ ਕੀਮਤੀ ਕਰਦੇ ਹੋ ਪਰ ਬੋਰੰਗ ਜਿਹੀ ਹੋਣ ਲੱਗ ਜਾਂਦੀ ਹੈ ਦੋਹਾਂ ਵੀਰਾਂ। ਦਾ ਧੰਨਵਾਦ ਗੁਸਾ ਨਾਂ ਕਰਨਾ

  • @AdvPuneetMalhotra
    @AdvPuneetMalhotra 9 дней назад +2

    SSA JI

  • @gurimangat2636
    @gurimangat2636 9 дней назад +2

    SAT SHRI AKAL JI SARYAN NU 🙏

  • @harwinderkaur9040
    @harwinderkaur9040 9 дней назад +2

    Sare parivaar nu Sat shri akal ji

  • @jaspreetsekhon4633
    @jaspreetsekhon4633 9 дней назад

    ਜਿੰਦਣ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਹੋਈ ਸੀ ਓਦਣ ਤਾ ਇਹ ਲੋਕਾਂ ਨੇ ਅੰਤਰਿਮ ਕਮੇਟੀ ਦੀ ਤੁਰੰਤ ਮੀਟਿੰਗ ਤਾਂ ਬੁਲਾਈ ਨਹੀ

  • @gurcharankulana
    @gurcharankulana 9 дней назад +2

    ਸੰਸਾਵਾਲੀਆ ਜੀ ਬਾਠ ਜੀ ਆਪ ਦੀ ਗੱਲਾ ਬਹੁਤ ਵਧੀਆ ਹੁੰਦੀਆ ਹੱਨ ਜੀ ਪ੍ਰੋਗਰਾਮ ਦਾ ਟਾਇਮ ਹੋਰ ਵਧਾਉ ਜੀ ਧੰਨਵਾਦ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ

  • @gurimangat2636
    @gurimangat2636 9 дней назад +2

    VERY VERY NICE PROGRAM 👌 👍 👏 ❤❤

  • @kamalchaudhary9654
    @kamalchaudhary9654 9 дней назад +2

    Bahut vadia ji baath Saab ji ❤❤❤❤❤❤

  • @PremPal-rg7jx
    @PremPal-rg7jx 9 дней назад +2

    Sandhawaliea and parmjeet ji sat shri akal ji

  • @ramandeepsingh4310
    @ramandeepsingh4310 9 дней назад +2

    Good

  • @jarnailsinghauilajatpunjab3847
    @jarnailsinghauilajatpunjab3847 9 дней назад +2

    Good 👍 news bhaji

  • @bilbirkhicher3838
    @bilbirkhicher3838 9 дней назад +3

    Gobinder kaur ji sat shri akal

  • @amarjitpaswalsinghfarm9895
    @amarjitpaswalsinghfarm9895 9 дней назад

    ਗੱਲਾਂ ਬਾਤਾਂ ਤੋ ਬਿਨਾ ਕੁੱਝ ਨਹੀ ।ਖ਼ਬਰ ਤਾਂ ਕੋਈ ਦਿੱਤੀ ਨਹੀ ਸਹੀ ਤਰਾਂ

  • @bahadursingh2006
    @bahadursingh2006 9 дней назад

    ਬਾਈ ਜੀ ਸਾਡੇ ਦੇਸ਼ ਦੀ ਸੁਪਰੀਮ ਕੋਰਟ ਸੈਟਰ ਸਰਕਾਰ ਨੂੰ ਕੋਈ ਵੀ ਹੁਕਮ ਯਾਰੀ ਨਹੀ ਕਰਦੇ ਪੰਜਾਬ ਸਰਕਾਰ ਨਾਲ ਤਾ ਕਿਸਾਨਾਂ ਦਾ ਕੋਈ ਲੈਣ ਦੇਣ ਨਹੀ ਹੈ

  • @User.YouTube_creaters
    @User.YouTube_creaters 9 дней назад +14

    ਸੱਚ ਨੂੰ ਤਮੀਜ਼ ਹੀ ਨਹੀਂ ਗੱਲ ਕਰਨ ਦੀ
    *ਤੇ ਝੂਠ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ*

  • @HARRYROMANA-on7vt
    @HARRYROMANA-on7vt 9 дней назад

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @maghersinghrandhawa4684
    @maghersinghrandhawa4684 9 дней назад +2

    ❤❤❤❤❤

  • @GurjantSingh-eh6em
    @GurjantSingh-eh6em 7 дней назад

    ਸੰਧਾਵਾਲੀਆ ਸਾਹਿਬ ਲੋਕਾ ਨੂ ਲੁਟਨ ਦੀ ਵੀ ਦੋਹਾਂ ਦੀ ਸਮਾਨਤਾ ਸੀ।ਦੋਨੋ ਸਟੇਟਾ ਨੂ ਦੋਹਾਂ ਪ੍ਰਵਾਰਾ ਵਲੋ ਸਮਾਨ ਹੀ ਲੁਟੀਆ ਹੈ।

  • @harwinderkaur9040
    @harwinderkaur9040 9 дней назад +2

    Both brothers sat shri akal ji

  • @gursewak22pro93
    @gursewak22pro93 9 дней назад +2

    ਪੰਜਾਬ ਦੀਆਂ ਸ਼ੜਕਾਂ ਸਕੂਲ ਹੌਸਪਿਟਲ ਕਿੱਧਰ ਗਏ ਉਹ ਕੌਣ ਖਾ ਗਿਆ 2+2 ਕਰੋੜ ਦੀਆਂ ਗੱਡੀਆਂ ਸੈਕੜੇ ਏਕੜ ਜਮੀਨ ਇਹ ਲੀਡਰ ਬਣਾਈ ਬੈਠੇ ਹਨ ਉਹ ਕਿੱਥੋ ਬਣਗੇ ਬੁਢੇਪਾ ਪੈਨਸ਼ਨ 2 5000 ਰੁਪੈ ਨਹੀ ਦਿੰਦੇ ਦਸੋ ਪੰਜਾਬ ਦੇ ਸਿਰ ਕਰਜਾ ਚੜਾਕੇ ਕਿਸਨੇ ਖਾ ਲਿਆ ਜੀ

  • @Jazzyfriends-4ever
    @Jazzyfriends-4ever 9 дней назад +2

    Panu sahib de speech was good

  • @jspawaar675
    @jspawaar675 9 дней назад +2

    ਕਾਲੀ ਦਲ ਦੇ ਤਿੰਨ ਵਿਧਾਇਕਾਂ ਦੇ ਮੁਕਾਬਲੇ ਇਨੈਲੋ ਦੇ ਦੋ ਵਿਧਾਇਕ ਹੋਣਾ ਇਸ ਲਈ ਹੀ ਹੈ ਜੀ ਕਿਉਂਕਿ ਹਰਿਆਣਾ ਛੋਟਾ ਭਾਈ ਐ😂😂😂

  • @bilbirkhicher3838
    @bilbirkhicher3838 9 дней назад +2

  • @HarpreetSingh-dh1ln
    @HarpreetSingh-dh1ln 9 дней назад +2

    Good morning sir jee 🙏🙏👍👍👍

  • @LakhwinderSingh-lt5bu
    @LakhwinderSingh-lt5bu 9 дней назад +2

    ਼ ਵਿਚਾਰੇ ਪੰਜਾਬ ਸਿੰਹੁ ਦੀ 'ਹੋਣੀ'
    ਵਿਧਾਨ ਸਭਾ ਵਿਚ ਪਹਿਲਾਂ 92 ਤੇ ਹੁਣ 94 MLAਦੀ ਫੌਜ ਨਾਲ ਪੰਜਾਬੀਆਂ ਨੇ 'ਆਪ' ਨੂੰ ਇਸ ਆਸ ਉਮੀਦ ਨਾਲ ਨਿਵਾਜਿਆ ਕਿ ਪਹਿਲਾਂ ਅਕਾਲੀ, ਕਾਂਗਰਸੀ ਸਰਕਾਰਾਂ ਦੀਆਂ ਲੋਟੂ ਤੇ ਪੰਜਾਬ ਪ੍ਰਤੀ ਬਦਨੀਤੀਆਂ ਤੋਂ ਖਹਿੜਾ ਛੁੱਟੂ ਤੇ ਪੰਜਾਬ ਦਾ ਕੁਝ ਭਲਾ ਹੋ ਜਾਊ। ਪਰ ‘ਆਪ’ਵੱਲੋਂ ਪਹਿਲਾਂ ਰਾਜ ਸਭਾ ਵਿਚ ਇੱਕ ਦੋ ਨੂੰ ਛੱਡ ਕੇ ਬਾਕੀ ਦੇ ਉਹ ਮੈਂਬਰ ਬਣਾ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਜਿਨ੍ਹਾਂ ਨੂੰ ਪੰਜਾਬ ਦੇ ਅਸਲ ਦੁੱਖ ਤਕਲੀਫਾਂ ਸਮਸਿਆਵਾਂ ਬਾਰੇ ਕੋਈ ਲੈਣਾ ਦੇਣਾ ਹੀ ਨਹੀਂ ਐ ਤੇ ਉਹ
    ਪੰਜਾਬ ਦੀ ਅਸਲੀਅਤ ਤੋਂ ਬੇਮੁੱਖ ਹੋ ਕੇ ਵਿਚਰ ਰਹੇ ਹਨ। ਹੁਣ ਪੰਜਾਬ ਦੀ ਆਪ ਸਰਕਾਰ ਦੇ ਤਿੰਨ ਸਾਲ ਹੋਣ ਵਾਲੇ ਨੇ ਪਰ ਪੰਜਾਬ ਹਰ ਪੱਖੋਂ ਹੋਰ ਨਿਘਰਦਾ ਜਾ ਰਿਹਾ ਹੈ। ਨਸ਼ਿਆਂ ਦੇ ਵੱਡੇ ਸੁਦਾਗਰ /ਭ੍ਰਿਸ਼ਟਾਚਾਰ ਦੇ ਮਗਰਮੱਛ ਜਿਉਂ ਦੇ ਤਿਉਂ ਆਜ਼ਾਦ ਨੇ। ਵੱਡਾ ਕਾਰਨ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਆਪ ਪਾਰਟੀ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਤ ਹੋ ਕੇ ਰਹਿ ਗਈ। ਇਧਰੋਂ ਉਧਰੋਂ ਦਲ ਬਦਲੂਆਂ ਫੜ ਕੇ ਚੋਣਾਂ ਜਿੱਤੀਆਂ ਗਈਆਂ ਤੇ ਜਿੱਤੀਆਂ ਜਾ ਰਹੀਆਂ ਹਨ। ਨਿਰੋਈ ਸਿਆਸਤ ਤੇ ਲੋਕ ਹਿੱਤੂ ਰਾਜਸੀ ਸ਼ਾਸਨ ਤੋਂ ਵਿਰਵਾ ਪੰਜਾਬ ਆਪਣੀ ਭਲਾਈ ਕਿਸੇ ਹੋਰ ਪਾਸੇ ਝਾਕਣ ਲੱਗ ਪਿਆ ਹੈ।
    ਵਿਚਾਰੇ ਪੰਜਾਬ ਦੀ ਸ਼ੁਰੂ ਤੋਂ ਇਹੀ ਹੋਣੀ ਰਹੀ ਹੈ ਕਿ ਪੰਜਾਬ ਹਿੱਤੂ ਸਰਕਾਰ ਆਈ ਹੈ ਨਹੀਂ ।ਜੇ ਰਣਜੀਤ ਸਿੰਘ ਦਾ ਰਾਜ ਆਇਆ ਵੀ ਤਾਂ ਉਸਦੇ ਕੁਝ ਨਖੱਟੂ ਵਾਰਸਾਂ ਤੇ ਗਦਾਰਾਂ ਨੇ ਉਸ ਨੂੰ ਛੇਤੀ ਹੀ ਤਬਾਹ ਕਰ ਦਿੱਤਾ। ਫਿਰ ਅੰਗਰੇਜ਼ਾਂ ਤੇ ਹੁਣ ਇਸ ਅਖੌਤੀ ਆਜ਼ਾਦੀ ਵਿੱਚ ਕਾਲੇ ਅੰਗਰੇਜ਼ ਵੋਟਾਂ ਲਈ ਬੇਹੂਦਾ ਮੁਫ਼ਤਖੋਰੀਆਂ ਦਾ ਠੂਠਾ ਫੜਾਉਂਦਿਆਂ ਅਤੇ ਝੂਠੀਆਂ ਤੇ ਅਣਹੋਣੇ ਸਬਜ਼ਬਾਗ ਵਿਖਾਉਂਦਿਆ ਰਾਜ ਗੱਦੀ ਤੇ ਕਾਬਜ਼ ਹੋ ਕੇ ਲੋਕਾਂ ਨੂੰ ਰੱਜ ਕੇ ਲੁੱਟਣ ,ਕੁੱਟਣ ਅਤੇ ਪੰਜਾਬ ਦੀ ਸ਼ੁੱਧ ਆਬੋ ਹਵਾ, ਜਲ ਤੇ ਮਿੱਟੀ ਨੂੰ ਪਲੀਤ ਕਰਨ ਦੀਆਂ ਮਨਮਾਨੀਆਂ ਕਰਦੇ ਆ ਰਹੇ ਹਨ।
    ਚਲ ਪੰਜਾਬ ਸਿਆਂ ! ਆਸ ਉਮੀਦ ਨਾ ਛੱਡੀ । ਆਪਣੀ ‘ਹੋਣੀ’ ਆਪ ਘੜਨ ਦੇ ਕਮਰਕਸੇ ਕਰ ਲੈ।ਕਦੇ ਨਾ ਕਦੇ ਇੱਕ ਦਿਨ ਤੇਰੇ ਭਲੇ ਦੀ ਸਿਆਸਤ ਦਾ ਸੂਰਜ ਜ਼ਰੂਰ ਚੜੇਗਾ।

  • @ChananSingh-p3w
    @ChananSingh-p3w 9 дней назад +2

    ਆਮ ਆਦਮੀ ਪਾਰਟੀ +ਬਦਲਾਅ +ਕਾਂਗਰਸ ਦੇ ਲੀਡਰ +ਅਕਾਲੀ ਦਲ ਲੀਡਰ,,,ਤਕਸੀਮ ਭਾਜਪਾ ਪਾਰਟੀ ≠ ਇਹਨਾਂ ਸਾਰੀਆਂ ਮਿਕਸ ਰਕਮਾਂ ਦਾ ਲਗੁਤਮ ਕੀ ਨਿਕਲੇਗਾ? ਸੰਦਾਂ ਵਾਲੀਆ ਅਤੇ ਬਾਠ ਸਾਹਿਬ ਵੀਰ,

  • @balwindersinghpawar5024
    @balwindersinghpawar5024 8 дней назад

    ਸਤਿ ਸ੍ਰੀ ਆਕਾਲ ਜੀ

  • @darshankooner5231
    @darshankooner5231 9 дней назад +2

    🙏🙏

  • @vinayvashisht9270
    @vinayvashisht9270 9 дней назад +2

    52 kg unclaimed gold is found in MP. 11 CR is a small amount. Darkness all around in India.

  • @Lovedeepsingh01
    @Lovedeepsingh01 9 дней назад +2

    🙏🏻🙏🏻🙏🏻🙏🏻

  • @jagdishpuri5366
    @jagdishpuri5366 9 дней назад +2

    Administration te depend karda kinve inquiry hundi hai saza hundiya v ne. Tamilnadu Cm Jayalalitha lalu omparkash choutala te us da beta Ajay choutala varge vadde vadde leaders nu saza v hoi.

  • @jagjitsingh627
    @jagjitsingh627 9 дней назад +3

    Veer g sat shri akal g,jagjit randhawa mimsa dhuri

  • @KulwinderSingh-zv1tx
    @KulwinderSingh-zv1tx 9 дней назад +2

    Good morning g 🙏🌹🌹😊 Banga

  • @BaljitsinghSidhu-ul1wh
    @BaljitsinghSidhu-ul1wh 9 дней назад

    O. K. Thanls.

  • @reshamsingh5116
    @reshamsingh5116 8 дней назад

    ਸਤਿ ਸ੍ਰੀ ਅਕਾਲ ਵੀਰ ਜੀਓ 🙏ਸੰਧਾਵਾਲੀਆ ਸਾਹਬ ਲੋਕ ਚੰਗੇ ਬੰਦੇ ਕਿਥੋਂ ਲੈ ਕੇ ਆਉਣ?

  • @cssaini3780
    @cssaini3780 9 дней назад +2

    ਸੋਨਾ 55 ਕਿੱਲੋ ਦੱਸਦੇ ਨੇ।

  • @shinderbrar
    @shinderbrar 9 дней назад +2

    ❤❤❤🤙🤙✌✌👌👌❤❤

  • @gurmailsinghbhullar571
    @gurmailsinghbhullar571 9 дней назад +2

    Loka da Ena priti moh bhang ho giya.....aam lok Ena ton bahut tang han....besak Mai v ek kisan ha

  • @jagdishpuri5366
    @jagdishpuri5366 9 дней назад +2

    Aam loka nu pata lag chuka hai kissana de eh morche political hunde ne

  • @harinderpalsingh4536
    @harinderpalsingh4536 9 дней назад +2

    Good morning

  • @BaldevSingh-x7t
    @BaldevSingh-x7t 9 дней назад +2

    SGPC kisdee hai

  • @Jazzyfriends-4ever
    @Jazzyfriends-4ever 9 дней назад +2

    Satkaryog kon hai

  • @BarinderBrar
    @BarinderBrar 9 дней назад +2

    20 rs hunde edr dar rehnda dig na peen 😂😂

  • @gursharansinghwalia7210
    @gursharansinghwalia7210 9 дней назад

    I badly badly badly miss both of you in the morning segment, please please please come back.

  • @Jpsingh-i6t
    @Jpsingh-i6t 8 дней назад

    Main soacheya program miss namaste ho jave

  • @GurmailBadesha
    @GurmailBadesha 6 дней назад

    ਬਾਠ। ਸਾਹਿਬ ਪਤੀਲਾ ਪਿੱਤਲ। ਜਾਂ ਸਿਲਵਰ।ਸੀ। ਪਾਣੀ ਗਰਮ ਕਰਨ ਨੂੰ ਕਿੰਨਾ ਟਾਈਮ ਲੱਗਿਆ। ਧੰਨਵਾਦ ਜੀ

  • @JPSINGH-ef8vz
    @JPSINGH-ef8vz 8 дней назад

    Don’t prolong the issue and remain to the point . Thanks .

  • @jagdishpuri5366
    @jagdishpuri5366 9 дней назад +2

    11 crore aj bahut vaddi rakam hai 1990 de aas pass 200 crore Rs ek canter vich kuchh briefcase vich paya milya c jinda koi valivaras nai c

  • @BalwinderKaur-qu9ls
    @BalwinderKaur-qu9ls 9 дней назад +3

    Bai ji sadei city daa Banda mbbs Dr bhee truck driver hei Canada ch

  • @Jpsingh-i6t
    @Jpsingh-i6t 8 дней назад

    Raat De 11.46 ho Gaye ne. Nahi te sajre khet ch Sunda

  • @Jpsingh-i6t
    @Jpsingh-i6t 8 дней назад

    RaT nu suna reha 11.45 ho Gaye kyu k aaj pathe baden Jaj ni geya

  • @majorsarpanch5546
    @majorsarpanch5546 8 дней назад

    ਫਾਲਤੂ ਬਹੁਤ ਕੁੱਝ ਬੋਲਿਆ ਜਾਂਦਾ ਸਿੱਧੀ ਖ਼ਬਰ ਦਿਆ ਕਰੋ

  • @HarbansLal-rq4fh
    @HarbansLal-rq4fh 9 дней назад

    ਸਤਿ ਸ੍ਰੀ ਆਕਾਲ ਸੰਧਾਵਾਲੀਆ ਸਾਹਿਬ ਤੇ ਬਾਠ ਸਾਹਿਬ ਜੀ

  • @Jazzyfriends-4ever
    @Jazzyfriends-4ever 9 дней назад

    Tusi daso kis noo vote pahun

  • @jagdishpuri5366
    @jagdishpuri5366 9 дней назад

    Jinve di society onve de leaders apni society to nikal k he log leader bande ne oh bahro nai aande kuchh % hunde ne jo society vicho nai parivar vicho aande ne .

  • @user-gd1fl3hl1c
    @user-gd1fl3hl1c 7 дней назад

    ਗੁਲਾਬੀ। ਸੁੰਡੀਆਂ। ਕਣਕ। ਨੂੰ। ਨ ਨਹੀ। ਸਾਡਡੋ। ਲੀਡਰਾਂ। ਲਗੀਆ

  • @Jazzyfriends-4ever
    @Jazzyfriends-4ever 9 дней назад

    Khabar sar be serious not joking

  • @davinderdeepkaursandhu666
    @davinderdeepkaursandhu666 9 дней назад +1

    ਬਾਦਲ ਸਰਕਾਰ ਜਿੰਦਾਬਾਦ

  • @iqbalmalhans8417
    @iqbalmalhans8417 8 дней назад

    In fraud bearucracy help ministers to make money on the policy ,KHAO aour KHILAO , govt change, but bureaucrats don’t want to bring positive results in corruption cases.

  • @Harbans-t3i
    @Harbans-t3i 9 дней назад

    Where r Gobind Patchah

  • @Jpsingh-i6t
    @Jpsingh-i6t 8 дней назад

    Wording ch koi galti ho sakti a kyu k nazer ghat Gaye a

  • @umashankarmehta5240
    @umashankarmehta5240 7 дней назад

    Sun lo dhyan naal.

  • @harnekchahal7220
    @harnekchahal7220 9 дней назад

    Veer eh Hassan wali gal nahin lokan no bechiya janda clear nahi keeta janda

  • @maghersinghrandhawa4684
    @maghersinghrandhawa4684 9 дней назад

    ❤😂😂❤

  • @gurmailsinghbhullar571
    @gurmailsinghbhullar571 9 дней назад

    Eh party ne tan sariya partiya nu pichhe chhad dita

  • @Jazzyfriends-4ever
    @Jazzyfriends-4ever 9 дней назад

    Aye kis noo kah reh ho

  • @HarkrishanLal-f9r
    @HarkrishanLal-f9r 9 дней назад

    🙏🪴🌷⚘️🌺👌

  • @hardialsingh697
    @hardialsingh697 7 дней назад

    ,❤❤😂😊😊😅

  • @tkkergaming7021
    @tkkergaming7021 9 дней назад

    Sandawallia ji bhat sahib ji ssa ji
    Tunsi india vich imandari di gull kerke aapni te india di bejti kharab ker raho rahe ho 😅😅😅😅😅 sir jadonmaa bap madde hon ta olad changi nahi hundi j sadde pm cm leder hi beyiman hon taa janta 😅🤣🤣🤣🤣🙏🏻🙏🏻👍

  • @Jazzyfriends-4ever
    @Jazzyfriends-4ever 9 дней назад

    Jail kati jotale ne is not a brave

  • @harnekchahal7220
    @harnekchahal7220 9 дней назад

    Koomar Vijay partap khud vikaoo aa lion bolde o

  • @komaljeet3936
    @komaljeet3936 9 дней назад

    Asi Ludhiana di gal kr rhe ha ji

  • @komaljeet3936
    @komaljeet3936 9 дней назад

    Veerji eathe es time M.L.A Chinna hai ji AAP party di aje tak os to koi chorian ta band nhi hoyean.kunbhkaran bne hoyea sab de sab.eathe changga kam nhi hon wala .parvasi gundagardi kr rhe aa.blaatkar kr rhe aa,chorian kr rhe aa,sirf ehna nu vota tak matalb hai ji.koi mre koi jiwe ehna nu koi ferk nhi painda.eatho de lok koi mudde di gal nhi krde ji.sab de sab mile hoyea beda gark karn lai punjab da