Balkaur Singh ਨੂੰ Raja Warring ਨਾਲ ਜਾਣਾ ਪਿਆ ਮਹਿੰਗਾ !! Exclusive Sidhu Moosewala

Поделиться
HTML-код
  • Опубликовано: 26 ноя 2024

Комментарии • 116

  • @gurchetansingh710
    @gurchetansingh710 4 дня назад +6

    ਬਾਪੂ ਦਾ ਰੁੱਤਬਾ ਬਹੁਤ ਉੱਚਾ ਹੈ ਗੰਦੀ ਸੋਚ ਵਾਲੇ ਜੌ ਮਰਜੀ ਬੋਲਣ। ਏਕ ਦਿਨ ਇੰਨਸਾਫ ਜਰੂਰ ਹੋਵੇਗਾ। ਰੱਬ ਬਾਪੂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @babbughulyani1313
    @babbughulyani1313 7 дней назад +34

    ਬਿਲਕੁਲ ਸਹੀ ਕਿਹਾ ਵੀਰੇ, ਰਾਜਾ ਵੜਿੰਗ ਇਕਲੌਤਾ ਬੰਦਾ ਸੀ ਜਿਸਨੇ ਸੰਸਦ ਭਵਨ ਚ ਸਿੱਧੂ ਦੇ ਇਨਸਾਫ ਦੀ ਆਵਾਜ ਚੁੱਕੀ। ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਪਹਿਲਾਂ ਤੋ ਹੀ ਵਧੀਆ ਬਣਦੀ ਏ ਰਾਜੇ ਵੜਿੰਗ ਦੀ ਤਾਂ ਕਰਕੇ ਬਲਕੌਰ ਸਿੰਘ ਜੀ ਉਹਨਾਂ ਦੇ ਹੱਕ ਚ ਪ੍ਰਚਾਰ ਕਰਨ ਚਲੇ ਗਏ, ਤਾਂ ਕਿਹੜੀ ਗੱਲ ਹੋ ਗਈ ਇਸ ਚ!! ਬਾਕੀ ਬਾਪੂ ਬਲਕੌਰ ਸਿੰਘ ਜੀ ਬਹੁਤ ਨੇਕ ਇਨਸਾਨ ਹਨ।।

  • @gurchetansingh710
    @gurchetansingh710 4 дня назад +3

    ਬਿਲਕੁਲ ਸਹੀ ਗੱਲ ਹੈ। ਸਿੱਧੂ ਮੂਸੇਵਾਲਾ legend forever 👍

  • @DharmindersinghDhinda-ym7qu
    @DharmindersinghDhinda-ym7qu 6 дней назад +17

    ਬਾਈ ਮੇਰੇ ਦਿਲ ਦੀ ਗੱਲ ਕਰਤੀ ❤

  • @balwant1251
    @balwant1251 6 дней назад +9

    ਬਹੁਤ ਵਧੀਆ ਗੱਲ ਕਹੀ ਵਕੀਲ ਜੀ

  • @NavneethSharma
    @NavneethSharma 6 дней назад +13

    ਬਿਲਕੁਲ ਸਹੀ ਗੱਲ ਹੈ

  • @soniakaur6475
    @soniakaur6475 6 дней назад +19

    ਜਿਨ੍ਹਾਂ ਦਾ ਪੁੱਤ ਦੁੱਕੀ ਦੇ ਬੰਦਿਆਂ ਨੇ ਮਾਰਿਆ ਹੋਵੇ ਉਹ ਦੁੱਖ ਸਿਰਫ ਉਹਦੇ ਮਾਪੇ ਸਮਝ ਸਕਦੇ ਆ...ਇਸ ਲਈ ਅਸੀਂ ਹਮੇਸ਼ਾ ਬੇਬੇ ਬਾਪੂ ਜੀ ਨਾਲ ਆ 🙏🙏

  • @sand305
    @sand305 6 дней назад +9

    ਬਹੁਤ ਵਧੀਆ ਗੱਲ ਕਿਤੀ ਆ

  • @jagseersinghwahsgurukjibra9890
    @jagseersinghwahsgurukjibra9890 5 дней назад +4

    ਸਿੱਧੂ ਮੂਸੇ ਵਾਲਾ ਨੂੰ ਇੰਨਸਾਫ ਮਿਲਣਾ ਚਾਹੀਦਾ ਹੈ ਜੀ ਮੂਸੇ ਵਾਲਾ ਦੇ ਪਿਤਾ ਬਹੁਤ ਵਧੀਆ ਇੰਨਸਾਨ ਹੈ ਜੀ ਵਾਹਿਗੁਰੂ ਜੀ ਸ.ਬਲ ਕੌਰ ਸਿੰਘ ਜੀ ਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਦੀਆਂ ਦਾਤਾ ਬਖਸ਼ੇ ਜੀ

  • @SinghSukhwinder-l8o
    @SinghSukhwinder-l8o 6 дней назад +7

    Right vakeel sahab tusi bohat vadia gall kiti aa.. ❤❤

  • @RavinderSingh-oj1bn
    @RavinderSingh-oj1bn 6 дней назад +9

    ਇੱਕ ਪਾਸੇ ਤਾਂ ਆਪਾਂ ਕਹਿੰਦੇ ਹਾਂ ਕਿ ਸਿੱਧੂ ਮੂਸੇਵਾਲੇ ਨੂੰ ਉਹਦੇ ਨਾਲਦੇ ਜਾਂ ਹੋਰ ਲੋਕ ਅਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ ਕਰਦੇ ਸੀ ਤੇ ਹੁਣ ਆਪਾਂ ਉਹਦੇ ਪਿਓ ਨਾਲ ਕੀ ਕਰ ਰਹੇ ਹਾਂ ਕਿਉਂ ਅਸੀਂ ਬਲਕੌਰ ਸਿੰਘ ਨੂੰ ਅਪਣੇ ਹਿਸਾਬ ਨਾਲ ਚੱਲਣ ਲਈ ਕਹਿ ਰਹੇ ਹਾਂ, ਉਸਨੂੰ ਅਪਣੀ ਅਕਲ ਦੇ ਹਿਸਾਬ ਨਾਲ ਚੱਲਣ ਦਿਓ,ਇੱਕ ਰਾਜਾ ਵੜਿੰਗ ਹੀ ਇੱਕਲੌਤਾ ਲੀਡਰ ਹੈ ਜਿਸਨੇ ਵਿਧਾਨ ਸਭਾ ਚ ਖੜਕੇ ਮੂਸੇਵਾਲੇ ਦੀ ਗੱਲ ਕੀਤੀ ਹੈ ਭਗਵੰਤ ਮਾਨ ਨੇ ਤਾਂ ਬਲਕੌਰ ਸਿੰਘ ਨਾਲ ਮੁਲਾਕਾਤ ਨਹੀਂ ਕੀਤੀ ਤਾਂ ਕੀ ਉਸਨੂੰ ਆਮ ਆਦਮੀ ਦੇ ਹੱਕ ਚ ਪ੍ਚਾਰ ਕਰਨਾ ਚਾਹੀਦਾ ਹੈ ਐਵੇਂ ਜੱਜ ਨਾ ਬਣੋ ਜੋ ਸਹੀ ਲੱਗਦਾ ਉਸਨੂੰ ਕਰਨ ਦਿਓ

  • @dr.amritsingh9589
    @dr.amritsingh9589 6 дней назад +8

    Bilkul right bolea veer

  • @GURJOTSINGH-f4t
    @GURJOTSINGH-f4t 6 дней назад +10

    Full support sardar Balkur Singh Sidhu

  • @soffisoffi6401
    @soffisoffi6401 2 дня назад +2

    We always with bapu BALKAUR SINGH JI

  • @balla.b6267
    @balla.b6267 6 дней назад +6

    ਮਾੜੀ ਗੱਲ ਆ ਲੋਕਾ ਦੀ ਅਗਲੇ ਦੀ ਮਰਜੀ ਆ ਥੋਨੇ ਡੋਕੇ ਲੈਣੇ ਨੇ ।

  • @rajuarora3163
    @rajuarora3163 6 дней назад +14

    ਬਾਪੂ ਬਲਕੋਰ ਸਿੰਘ ❤️ ਰਾਜਾ ਬਡਿੰਗ ਜਿੰਦਾਬਾਦ ❤️

  • @gurisinghSing
    @gurisinghSing 6 дней назад +2

    Sachi gal khi veere dil di gal khi rab hmsa Khush rakhe tenu

  • @Ghazalajabeen-x5m
    @Ghazalajabeen-x5m 7 дней назад +9

    Good statement advocate sb

  • @lifeafterchemotherapycance2687
    @lifeafterchemotherapycance2687 7 дней назад +6

    Absolutely very right sir-G

  • @satnamsatnamsingh4108
    @satnamsatnamsingh4108 6 дней назад +6

    💯right a ji

  • @SarbjeetSingh-fg3xp
    @SarbjeetSingh-fg3xp 6 дней назад +5

    Hor ਮਾਵਾਂ ਦੇ ਪੁੱਤ ਮਰਨ ਤੇ ਬਾਪੂ ਪਹਿਲਾ ਕਦੀ ਨਹੀਂ ਬੋਲਿਆ। ਕਾਂਗਰਸ ne ਪੰਜਾਬ ਵਿਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ।

  • @GurjinderMakkar
    @GurjinderMakkar 7 дней назад +7

    Very good sir adv sab

  • @GeetaBeniwal-yo7bq
    @GeetaBeniwal-yo7bq 7 дней назад +7

    Very good👍👍

  • @tabraizjaved5475
    @tabraizjaved5475 7 дней назад +7

    Very good ❤❤❤

  • @DeepDeol-o9l
    @DeepDeol-o9l 6 дней назад +3

    Bilkul Sahi

  • @sagupdate6815
    @sagupdate6815 2 дня назад

    ਬਾਈ ਸਹੀ ਗੱਲ ਕਰਦਾ

  • @NavdeepSangha-x9v
    @NavdeepSangha-x9v 6 дней назад +6

    very nice bro❤❤

  • @darshansandhu6595
    @darshansandhu6595 6 дней назад +5

    Nic

  • @gggh61
    @gggh61 6 дней назад +3

    Veery nise g

  • @dhesimonty786
    @dhesimonty786 6 дней назад +5

    Wakeel Saab true respect for you

  • @sumanmangotra9381
    @sumanmangotra9381 6 дней назад +3

    ❤❤❤❤❤

  • @AshokKumar-u2q3q
    @AshokKumar-u2q3q 6 дней назад +5

    Very nice bro❤❤❤❤❤

  • @karanveersamrala8408
    @karanveersamrala8408 5 дней назад +1

    Bht vdea gall kete bai ji tc 🙏🏻👍

  • @davinderjeetsohal3582
    @davinderjeetsohal3582 7 дней назад +6

    Ghatia soch wale..jan bujh k. .dhukhi..krde.bhaji Balkaur singh g nu....😢😢jis da jwan put mrda os nu pta, ghatia soch wale bhakai mari jande.... justice for Sidhu moosewala g 😭😭😭🙏🙏❤️

  • @soffisoffi6401
    @soffisoffi6401 2 дня назад

    THANK YOU FOR SUPPORTING BAPU BALKAUR SINGH JI....I REALLY APPRECIATE IT ❤ WE ALWAYS WITH BAPU JI..

  • @aavtar1975
    @aavtar1975 6 дней назад +1

    Sahi gall veer jionde raho sach bolan layi

  • @kulvinderkaur8406
    @kulvinderkaur8406 6 дней назад +1

    Very good msg 👍

  • @jaggajagga5162
    @jaggajagga5162 7 дней назад +5

    ❤❤👍👍

  • @SureshKumar-qb9tw
    @SureshKumar-qb9tw 6 дней назад +4

    Balkaur Singh ne sahi kita Raje de support karke kioke ek Raja and Channi he han jihna ne batour Congressi Lok Sabha vich Sidhu Moosewala de Shahidi da visthar nal uthaiea so Balkauor Singh will be MLA Mansa

  • @GurlabSingh-s2k
    @GurlabSingh-s2k 6 дней назад +4

    ❤❤❤❤🙏🙏🙏🙏

  • @harbindersingh1039
    @harbindersingh1039 6 дней назад

    Bilkul right bai sidhu moosewala jindabad

  • @Harshworldwide-j1
    @Harshworldwide-j1 6 дней назад +1

    Sidhu jindabad

  • @sukhpalkaur8055
    @sukhpalkaur8055 6 дней назад +3

    😭😭😭😭😭👌

  • @davinderkaur3914
    @davinderkaur3914 7 дней назад +4

    👍👍

  • @Balaurkhan-ij1iq
    @Balaurkhan-ij1iq 5 дней назад

    Veri good veri veri good

  • @Avneet_Singh_sidhu_8thB
    @Avneet_Singh_sidhu_8thB 6 дней назад +2

    Very good bro

  • @SarbjeetSingh-fg3xp
    @SarbjeetSingh-fg3xp 6 дней назад +2

    Bapu ਨੂੰ ਅਪਣੀ ਫੈਮਿਲੀ ਨੂੰ ਸਮਾਂ ਦੇਣਾ cahida a

  • @race755
    @race755 6 дней назад +4

    Save Panjab University, Save Budhaa Daryaa!!!🙏🙏🙏🙏🙏🙏

  • @gurkiratsingh1408
    @gurkiratsingh1408 6 дней назад

    Good g buhat vadiya advocate saab

  • @jaswinderbrar8954
    @jaswinderbrar8954 5 дней назад

    Very good ji

  • @user-jw3pq9li1v
    @user-jw3pq9li1v 7 дней назад +5

    Excellent 👍 Sahi kihaa.Maarhae te change siriaa partyia vich ne.

  • @harindersingh2687
    @harindersingh2687 6 дней назад

    #justiceforSidhumooseWala❤️🙏🙏

  • @shpranu6285
    @shpranu6285 6 дней назад

    ਜਿਹੜੀ ਮਰਜੀ ਸਰਕਾਰ ਸਤਾ ਚ ਆ ਜਾਵੇ ਪਰ ਮਾਪਿਆਂ ਨੇ ਵਿਲਕਦੇ ਮਰ ਜਾਣਾ ਪਰ ਇਨਸਾਫ ਨੀ ਦਿੰਦੇ ਅਜ ਤਕ ਇਹੋ ਜਿਹੇ ਇਨਸਾਨ ਦੀਪ ਸਿਧੂ ਸੰਦੀਪ ਨੰਗਲ ਅੰਬੀਆਂ ਮੂਸੇ ਆਲਾ ਬਾਈ ਨਹੀਂ ਪਰੀਵਾਰ ਵਿਲਕੀ ਜਾਣਗੇ ਲੇਕਿਨ ਇਨਸਾਫ ਨਹੀਂ ਮਿਲਣਾ ਨਾ ਅਜ ਤਕ ਮਿਲਿਆ ਬਸ ਸਚ ਬੋਲਣ ਵਾਲੇ ਦਾ ਅਖੀਰ ਹਸ਼ਰ ਇਹੀ ਹੁੰਦਾ ਬਸ ਰਬ ਰਾਖਾ ਜਿਸ ਤਨ ਲਗੀਆਂ ਸੋ ਤਨ ਜਾਣੇ।।

  • @paramjeetkaur5429
    @paramjeetkaur5429 3 дня назад

    Very good

  • @HardeepSinghSidhu-nj4me
    @HardeepSinghSidhu-nj4me 4 дня назад

    Good 👍👍

  • @gurjitvirk3192
    @gurjitvirk3192 5 дней назад

    Right veer

  • @PawanKumar-pz7up
    @PawanKumar-pz7up 5 дней назад

    Vary naic ❤❤❤❤

  • @Gillsaab2908
    @Gillsaab2908 4 дня назад

    👍👍👍👍👍👍👍👍👍

  • @gurjitvirk3192
    @gurjitvirk3192 5 дней назад

    Sahi kiya tuc

  • @Gillsaab2908
    @Gillsaab2908 4 дня назад

    Bilkul sahi kiha ha

  • @deepakchaani7665
    @deepakchaani7665 5 дней назад

    Good explain

  • @HardeepSingh-us5li
    @HardeepSingh-us5li День назад

    Right

  • @Simarmahla405
    @Simarmahla405 4 дня назад

    💯💯💯💯

  • @Anita-fc5ly
    @Anita-fc5ly 6 дней назад +5

    Put tu bhut vadia jawab detta kuttià nu

  • @JasbirKaur-lk5co
    @JasbirKaur-lk5co 3 дня назад

    40 ਸਾਲ ਹੋ ਗਏ 84 ਵਾਲਿਆ ਨੂੰ ਇਨਸਾਫ ਨਹੀ ਮਿਲਿਆ

  • @Anita-fc5ly
    @Anita-fc5ly 6 дней назад +3

    Jo bakvas karde uhna de put marjan fír pata làge jwan put da dukh ke hunda

  • @charanjitbasra4543
    @charanjitbasra4543 День назад

    ਕਾਂਗਰਸ ਨੇ ਪਹਿਲਾਂ ਮੂਸੇਵਾਲਾ ਮਰਞਾਤਾ ਹੁਣ ਇਨਸਾਫ਼ ਮੜਗਦੇਆ 84 ਦਾ ਇਨਸਾਫ਼ ਮਿਲਿਆ ਕਾਂਗਰਸ ਨੂੰ ਪੁਛੇ

  • @SukhvirSingh-rf2sc
    @SukhvirSingh-rf2sc 6 дней назад

    Frr ddii

  • @SimarjeetSingh-w8k
    @SimarjeetSingh-w8k 6 дней назад +1

    S Bapu Balkar Singh ji Raja badhenge Magar Na Lago a chor Jo Raja Banega

  • @bhindermangat2777
    @bhindermangat2777 2 дня назад

    Sidhu moosewala parents playing in the hands of corrupt leaders

  • @JasbirKaur-lk5co
    @JasbirKaur-lk5co 3 дня назад

    ਕਾਗਰਸ ਨੁੰ 84 ਤੋ ਬਾਦ ਮਰਿਆ ਨੁੰ ਵੀ ਇਨਸਾਫ ਦੇਣਾ ਚਾਹੀਦਾ ਉਹ ਵੀ ਗੱਲ ਕਰੋ

  • @sarwansunny398
    @sarwansunny398 5 дней назад

    Koi party nal ,dikkat ni ,koi v party hove ,bjp,congrs,aap,akali,koi hor v hove tasory ,jehri v party da banda sidhu 22 de insaf dva do ma sarwan,Patiala Punjab ma ode pair dho k Pani pe lu ga sare Punjab de sahmne ,

  • @gurveersingh6368
    @gurveersingh6368 6 дней назад

    Raja mere halke da mera pind peori aa bai g
    Raja bilkul sidhu warga ae
    Hkk sach de lyi adan wala ae
    Congress je kr 2027 ch aundi aa ta sidhu murder da insaaf miluga

  • @BeantSingh-tj7od
    @BeantSingh-tj7od 6 дней назад +1

    Kuch nahi hona aa sarkari katal aa Jo marji kar lo bapu ji kuch nahi hona

  • @jagtarbrar7236
    @jagtarbrar7236 6 дней назад +2

    """" TYETLER KAMAL NATH SAJJAN KUMAR CONG VICH HAN"""" ehna da """dallpuna""karna bilkul vi jayej nahi akhoti advocate moh chak ke live ho giya

  • @SukhvirSingh-rf2sc
    @SukhvirSingh-rf2sc 6 дней назад

    Ahh salsa Apne sis Dan nu fira

  • @BeantSingh-tj7od
    @BeantSingh-tj7od 6 дней назад

    Bai kuch nahi hona ma phelan keha c Bapu nu v mesg kariya kuch ne huna😢😢

  • @harjindarsingh4332
    @harjindarsingh4332 4 дня назад

    ਲਨ ਲੈ ਲੋ ਬਲਕੌਰ ਸਿੰਘ ਦਾ ਬੌਂਡ ਚ ਲਿਓ ਘੋੜੀ ਬਣ ਕੇ

  • @JujharSingh-qu1be
    @JujharSingh-qu1be 3 дня назад

    Bolkor singh kussa banda chavla hun koi neh pusdda ave appne munde de mitti put reh

  • @jatt5672
    @jatt5672 4 дня назад

    Pb valey pagal ho gaye ne

  • @SukhvirSingh-rf2sc
    @SukhvirSingh-rf2sc 6 дней назад +1

    Londa vakla

  • @SukhvirSingh-rf2sc
    @SukhvirSingh-rf2sc 6 дней назад

    Ahde buund padd di a

  • @710manpreetsingh5
    @710manpreetsingh5 6 дней назад +2

    ਵਕਾਲਤ ਚਮਕੋਣ ਨੂੰ ਫਿਰਦਾ ਹੋਰ ਕੁਝ ਨਿ ਇਹ ਬਲਕੌਰ ਸਿੰਘ ਦਾ ਲੀਗਲ ਵਕੀਲ ਆ ਕ ਵੈਸੇ ਗਿਆਨ ਦੇ ਰਿਹਾ

    • @GurlabSingh-s2k
      @GurlabSingh-s2k 6 дней назад

      🌶️🌶️🌶️🌶️🦮🦮🦮🦮🦮🐈‍⬛🐈‍⬛🐈‍⬛🐈‍⬛

    • @SimranSodhi08
      @SimranSodhi08 6 дней назад

      Prawa tu vkeel nu hi push la

  • @SukhvirSingh-rf2sc
    @SukhvirSingh-rf2sc 6 дней назад

    Tuu b londia hun fam blda

  • @SukhvirSingh-rf2sc
    @SukhvirSingh-rf2sc 6 дней назад

    Tare Bhan bajj SADA koll

  • @SukhvirSingh-rf2sc
    @SukhvirSingh-rf2sc 6 дней назад

    Londa ahh

  • @SukhvirSingh-rf2sc
    @SukhvirSingh-rf2sc 6 дней назад

    Tuu bada bkaal

  • @jagtarbrar7236
    @jagtarbrar7236 6 дней назад +2

    """ NOV 84 ADVOCATE NU BHUL GIYA""" ajje nov chalda tere varge AKHOTI ADVOCATE BTHERE FIRDE congress da """dallpuna""karna kidda ku kayej hai

    • @jagtarbrar7236
      @jagtarbrar7236 6 дней назад

      """""" TYETLER KAMAL NATH SAJJAN KUMAR CONG.. CH HAN ehna de """dallpuna "" di support karna asi bollange

    • @RavinderSingh-oj1bn
      @RavinderSingh-oj1bn 6 дней назад +1

      84 ਤੋਂ ਬਾਅਦ ਦੋ ਵਾਰ ਪੰਜਾਬੀਆਂ ਨੇ ਕਾਂਗਰਸ ਦੀ ਸਰਕਾਰ ਬਣਾਈ ਹੈ ਦਿੱਲੀ ਕਤਲੇਆਮ ਦੇ ਦਿਨਾਂ ਚ ਕਾਂਗਰਸ ਦੇ 9 MP ਕੀਹਨੇ ਵੋਟਾਂ ਪਾ ਕੇ ਬਣਾਏ ਹਨ ਬਾਦਲਾਂ ਦਾ 84 ਹਮਲੇ ਲਈ ਇੰਦਰਾ ਨੂੰ ਚਿੱਠੀਆਂ ਜਨਤਕ ਹਨ ਸੁਮੇਧ ਸੈਣੀ ਵਰਗੇ ਸਿੱਖਾਂ ਦੇ ਕਾਤਲ ਨੂੰ DGP ਪੰਥ ਦੇ ਰਾਖੇ ਬਾਦਲ ਨੇ ਹੀ ਲਾਇਆ ਸੀ, ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ ਹੈ ਪਰ ਸਿੱਖਾਂ ਦੀ ਹਮਿਇਤੀ ਕਿਹੜੀ ਪਾਰਟੀ ਹੈ ਅਕਾਲੀ ਦਲ ਜਾਂ ਆਮ ਆਦਮੀ ਇਹ ਵੀ ਦੱਸੋ

    • @jagtarbrar7236
      @jagtarbrar7236 6 дней назад

      """" EH JROORI NAHI AJJ VI JINDA JMEER VAALE HAN MEIN SANT JARNAIL SINGH BHINDRAAN WALE DAA AJJ VI UPAASIK HAAN""""June 84 de din 3 din paani tu begair 49 digri garmi upper to bomb vajda saara akaal Takhat Hilda Thulle sant jarnail singh te joodhe 3 din 3 raat sutte nahi ant 6 June subha 9 vajje mard te soormyian vaang fight karde sheed ho gye ......tu kehri cong di gal karda thodi sharm nu hatth maar tere name naal singh lagda

    • @jagtarbrar7236
      @jagtarbrar7236 6 дней назад

      i

  • @gurpinderbrar8019
    @gurpinderbrar8019 7 дней назад +4

    V gud vkeel saab

  • @DevYadav-e7u
    @DevYadav-e7u 5 дней назад

    5911❤🎉

  • @gurpinderbrar6272
    @gurpinderbrar6272 7 дней назад

    Kive aw

  • @gurpinderbrar8019
    @gurpinderbrar8019 7 дней назад +4

    Eh patrkaar nu boln di akl nhi

  • @makhansingh9044
    @makhansingh9044 5 дней назад

    Sidhu jindabad

  • @RanaPattar
    @RanaPattar 2 дня назад

    Right veer G

  • @sekhontourscompanybikaner9365
    @sekhontourscompanybikaner9365 День назад

    Right

  • @SukhvirSingh-rf2sc
    @SukhvirSingh-rf2sc 6 дней назад

    Londa vakla