ਬਿਸਤਰਾ ਗੋਲ ਕਰੇਗਾ Badlan ਦਾ ਜਥੇਦਾਰ? ਖੂੰਜੇ ਲੱਗਿਆ Bhagwant Mann I Amritpal I Punjab Nama Live 881-

Поделиться
HTML-код
  • Опубликовано: 5 сен 2024
  • ਬਿਸਤਰਾ ਗੋਲ ਕਰੇਗਾ Badlan ਦਾ ਜਥੇਦਾਰ? ਖੂੰਜੇ ਲੱਗਿਆ Bhagwant Mann I Amritpal I Punjab Nama Live 881-
    WEBSITE: - WWW.PUNJABNAMA.COM
    Join Us / punjabnamalive
    #preetsaini #Sikhism #sikhi #gurugranthsahibji #livegurbani #preetsinghsaini #sgpc #punjabnama #punjab #sikh #sgpc_live #sgpclivekirtan #badal #amritpalsingh #sidhumoosewala #deepsidhu

Комментарии • 103

  • @GurjantSingh-eh6em
    @GurjantSingh-eh6em Месяц назад +12

    ਸ ਸੰਮਦ ਜੀ ਕੁਤੇ ਭੌਕਦੇ ਰਹਿਦੇ ਹਨ ਇਹਨਾ ਦੀ ਪਰਵਾਹ ਨਾ ਕਰੋ ਜੀ।ਇਹ ਸੇਵਾ ਜਾਰੀ ਰੱਖੋ ਜੀ।ਪਰਮਾਤਮਾ ਤੁਹਾਡੀ ਸੇਵਾ ਸਫਲ ਕਰੇਗੀ।ਧਨਵਾਦ

  • @GURPINDERSINGHDHILLON.GURPINDE
    @GURPINDERSINGHDHILLON.GURPINDE Месяц назад +11

    ਬੇਅਦਬੀ ਦਾ ਇਨਸਾਫ ਨਹੀਂ ਮਿਲੇਗਾ, ਅਤੇ ੨੭, ਚੋ ਇਸਦਾ ਕੁੱਝ ਨਹੀਂ ਬਚੇਗਾ,

  • @SurinderpalSingh-lr1dx
    @SurinderpalSingh-lr1dx Месяц назад +22

    ਵੀਰ ਦੀਆ ਗੱਲਾਂ ਸਚੀਆ ਹਨ ਝੀ

  • @SardarKS
    @SardarKS Месяц назад +18

    ਬਾਈ ਜੀ ਬਿਲਕੁੱਲ ਠੀਕ ਸਚ ਬੋਲ ਰਹੇ ਹੋ ਮਾਣ ਹੈ ਕੋਈ ਤਾ ਹੈ ਧੰਨਵਾਦ

    • @Dalipsinghkhalsa-j6u
      @Dalipsinghkhalsa-j6u Месяц назад

      ਬਿਲਕੁਲ ਸਹੀ ਗਲ ਹੈ ਮਾਲੀ ਸਾਹਿਬ ਪੰਜਾਬੀ ਨੂੰ ਚਾਵਲ ਤੇ ਆਟਾ ੧ ਕਿਲੋ ਦੇ ਦਾ ਹੈ ਮਾਨ ਨੂੰ ਵੋਟ ਪਾ ਦੇ ਦੇ ਹਨ ਸਿੰਘ ਾ ਨੂ ਜੇਲ ਭੇਜਿਆ ਅਸਾਮ

    • @user-re3nw2nh8t
      @user-re3nw2nh8t Месяц назад +1

      BalwantNathVpoNall

    • @gurmelsinghchahal5654
      @gurmelsinghchahal5654 26 дней назад

      ਭਗਵੰਤ ਮਾਨ ਦਾਂ ਭੋਗ ਪਾਇਆ ਜਾਵੇਗਾ

  • @JaswantSingh-uu5us
    @JaswantSingh-uu5us Месяц назад +2

    ਸਮਦ ਸਾਹਿਬ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @ravinderpal1032
    @ravinderpal1032 Месяц назад +1

    ਬਿਲਕੁਲ ਸਪਸ਼ਟ ਤੇ ਸੱਚੀਆਂ ਗੱਲਾਂ ਕਰ ਰਹੇ ਹਨ ਭਾਈ ਸਾਹਿਬ ਜੀ। ਸਿੱਖ ਕੌਮ ਹੀ ਸਿੱਖ਼ਾਂ ਨੂੰ ਖ਼ਤਮ ਕਰਨ ਤੇ ਤੁਲੀ ਹੋਈ ਹੈ। ਬਾਦਲਾਂ ਅਤੇ ਭਗਵੰਤ ਮਾਨ ਨੇ ਸਿੱਖ ਕੌਮ ਬਹੁਤ ਵੱਡੀ ਢਾਅ ਲਾਈ ਹੈ ਜਿਸ ਕਰਕੇ ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾਵੇਗਾ। ਇਹਨਾਂ ਦਾ ਨਾਮ ਗ਼ਦਾਰਾਂ ਦੀ ਸੂਚੀ ਦਰਜ ਕੀਤਾ ਜਾਣਾ ਚਾਹੀਦਾ ਹੈ।

  • @shersingh3615
    @shersingh3615 20 дней назад

    ਵਾਹਿਗੁਰੂ ਕਿਰਪਾ ਕਰੇ ਇਹਨਾ ਦਾ ਬਾਦਲਕਿਆ ਤਰਾਂਹਾਲ ਹੋਣਾ ਪੰਜਾਬੀਆਂ ਨੇ ਨਿਕਾਰ ਦੇਣਾ ਹੈ ਸ਼ੇਰ ਸਿੰਘ ਖ਼ਾਲਸਾ

  • @harjinderkaur8342
    @harjinderkaur8342 Месяц назад +2

    ਬਹੁਤ।ਵਧੀਆ। ਸਿਆਣੇ ਹੋ ਜਾਊ॥ਸਭ।ਜਨਤਾ

  • @dalbirsingh5890
    @dalbirsingh5890 Месяц назад +2

    ਪੰਜਾਬੀਆਂ ਨੇ ਇੱਕ ਬੀਜੇਪੀ ਦਾ ਜੁੱਤੀ ਚੱਟ ਉਤਾਰਿਆ ਸੀ ਦੁੱਜਾ ਉਸ ਤੋਂ ਵੱਡਾ ਚਿੰਬੜ ਗਿਆ ਪੰਜਾਬ ਦਾ ਗੁਰੂ ਸਾਹਿਬ ਹੀ ਰਾਖ਼ੇ ਹਨ

  • @JagjeetKaur-ic4qd
    @JagjeetKaur-ic4qd Месяц назад +1

    ਬਹੁਤ ਵਧੀਆ ਗੱਲਾ ਠੀਕ ਹਨ।

  • @user-kf3is3tp5k
    @user-kf3is3tp5k Месяц назад

    Very good ji waheguru ji maher karn ji

  • @ArshdeepSingh-oh4qk
    @ArshdeepSingh-oh4qk Месяц назад +28

    ਸਹੀ ਗੱਲਾਂ ਨੇ ਬਾਈ ਜੀ। 101,

  • @VikramSingh-qm5hc
    @VikramSingh-qm5hc Месяц назад +4

    ਸੰਮਤ‌ ਭਾੱਜੀ ਮੈ ਸਾ਼ਮੀ ਤੁਹਾਡਾ ਪਰੋਗਰਾੰਮ ਉਡੀਕਦਾ ਹਾ ਟਾਈਮ ਦੱਸਦਿਉ 🙏

  • @tajinderkaur9860
    @tajinderkaur9860 Месяц назад +1

    Waheguru ji waheguru ji 🙏🙏🙏🙏🙏

  • @djgamer7606
    @djgamer7606 Месяц назад +1

    ਭਾਈ ਸਾਹਿਬ ਜੀ ਕੋਈ ਬਦਲ ਹੈ ਤੁਹਾਡੇ ਕੋਲ ਇਨ੍ਹਾਂ ਸਾਰੀਆਂ ਪਾਰਟੀਆਂ ਦਾ ਜੋ ਪੰਜਾਬ ਨੂੰ ਸਿਰਫ਼ ਬਰਬਾਦ ਕਰਨ ਲਈ ਹੀ ਰਾਜ਼ ਕਰਦੀਆਂ ਨੇ

  • @jagdishssaini
    @jagdishssaini Месяц назад +1

    V good wahiguru ji kirpa karan

  • @jagdishssaini
    @jagdishssaini Месяц назад +1

    Wahiguru ji chrhdikla bkhshe ji

  • @BawaSingh-yl6op
    @BawaSingh-yl6op 19 дней назад

    Sardar sahib ji jo gallan tusi keh rahe ho sahi hai Bahut wadhiya

  • @bachittargill8988
    @bachittargill8988 Месяц назад +3

    ਹੁਣ ਹਰਿਆਣੇ ਚ ਵਿਧਾਨ ਸਭਾ ਚੋਣਾ ਹਨ। ਆਮ ਆਦਮੀ ਪਾਰਟੀ ਨੇ ਪਰੇਮੀਆਂ ਦੀਆਂ ਵੋਟਾਂ ਲੈਣੀਆਂ ਹਨ। ਇਸ ਲਈ ਇਨਸਾਫ ਭੁੱਲ ਜਾਉ।

    • @sakinderkaur846
      @sakinderkaur846 Месяц назад

      Ena de punjab de kuj mla dere de chele hn.

  • @DarshanSingh-ph7rt
    @DarshanSingh-ph7rt Месяц назад +1

    ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਦਿਨਾਂ ਤੋਂ ਤੁਹਾਡੀ ਖ਼ਬਰ ਮਿਲੀ ਅਕਾਲੀਆਂ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਦੁਬਾਰਾ ਫੇਰ ਅੱਗੇ ਆ ਜਾਦੇ

  • @MRINDIANCUBER-ci1uv
    @MRINDIANCUBER-ci1uv Месяц назад

    Msg hi dharam bachauna vekhleo sari duniya vechan pure hon wale msg zindabaad

  • @davinderkaur5095
    @davinderkaur5095 Месяц назад +4

    ਲਖ ਲਾਹਣਤ ਹੈ ਇਹੋ ਜਿਹੇ ਚੁਟਕਲੇ ਤੇ ਭੰਡ ਪੁਣਾ ਕਰਨ ਵਾਲੇ ਤੇ

  • @manjitkaur5642
    @manjitkaur5642 Месяц назад +1

    Waheguru guru ji

  • @hdhdhdhdh4589
    @hdhdhdhdh4589 Месяц назад +2

    Good vir ji

  • @VikramSingh-qm5hc
    @VikramSingh-qm5hc Месяц назад +5

    ਭਗਵੰਤ ਮਾੰਨ ਵੀ ਮੋਦੀ ਦੀ ਬੀ ਟੀਮੰ ਏ ਜੇ ਨਾੰ ਹੂੰਦੀ ਜਿਸਦਿੰਨ ਮੂੰਸਲੰਮ ਭਰਾਵਾੰ ਦੀ ਮੂੰਹਰਮ ਈਦ ਸੀ ਸਕੂਲ ਕਾੱਲਜਾੰ ਵਿਚ ਛੂੱਟੀ ਨੰਹੀ ਕੀਤੀ ਸਿਰਫ ਮਲੈਰ ਕੋਟਲੇ ਛੂੱਟੀ ਸੀ ਕਿਨਾੰ ਵਿਤਕਰਾ ਸੈਟੰਰ ਤੌ ਡਰਦੇ ਅੰਮਿ੍ਤਪਾਲ ਦੀ ਸੱਜਾ ਵਿਚ ਇਕ ਦਿੰਨ ਪਹੈਲਾੰ ਵੱਦਾਦੇਣਾ ਸਾਰਾ ਕੂੱਜ ਸੈਟੰਰ ਦੇ ਇਸਾ਼ਰੇ ਤੇ ਹੋ ਰਿਹਾ ਏ ਲੋਕਾੰ ਨੂੰ ਬੇਵਕੂਫ ਬਣੌਣ ਵਾਸਤੇ ਗਾਲੋ ਗਾਲੀ ਹੂੰਦੇ ਨੇ ਪਲੋਟੀਸ਼ਨ ਸੱਬ ਮਸੇਰੇ ਭਰਾਨੇ ।🙏

    • @SurjitKaur-vs2xv
      @SurjitKaur-vs2xv Месяц назад +2

      ਰਬ ਹੀ ਰਾਖਾ ਪੰਜਾਬ ਦਾ

  • @user-uz6zi7fu2y
    @user-uz6zi7fu2y Месяц назад +1

    Good

  • @TalwantSingh-gn5vk
    @TalwantSingh-gn5vk Месяц назад +2

    ਇਕ ਕਿਸੇ ਪਤਰਕਾਰ ਵਲੋ ਸਾਬਕਾ ਅਕਾਲ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੀ ਲਈ ਗਈ ਇੰਟਰਵਿਊ ਵਿਚ ਮਨਿਆ ਹੈ ਕਿ ਸੋਦਾ ਸਾਦ ਨੂ ।ਮੁਆਫ ਕਰਨ ਅਤੇ ਪਰੋਫੇਸਰ ਦਰਸ਼ਨ ਸਿੰਘ ਬਾਰੇ ਫੈਸਲੇ ਉਹਨਾ ਵੱਲੋ ਦਬਾਅ ਹੇਠ ਕੀਤੇ ਗਏ ਸਨ। ਜਿਹਨਾ ਨੇ ਦਬਾਅ ਪਾਇਆ ਊਹਨਾ ਪੰਥ ਰਤਨ ਦਾ ਖਿਤਾਬ ਦਿੱਤਾ ਗਿਆ । ਉਹਨਾ ਨੂ ਸਿਖ ਸਂਗਤਾ ਨੈ ਆਖਰ ਇਸ ਦੁਨੀਆ ਤੋ ਵਿਦਾ ਹੋਣ ਤੋ ਪਹਿਲਾ ਹਾਰਾ ਕੇ ਆਪਣੀ ਭੜਾਸ ਕਡੀ। ਰੰਬ ਦੈ ਘਰ ਦੇਰ ਹੈ ਅੰਦਰ ਨਹੀ। ਸਮਝਣ ਦੀ ਲੋੜ ਹੈ।

  • @rajwinderkaur8905
    @rajwinderkaur8905 Месяц назад +2

    ਵੀਰ ਜੀ ਸੀੲ ਆ

  • @user-ms7zn7nq2s
    @user-ms7zn7nq2s Месяц назад +4

    ਸਰਦਾਰ ਜੀ ਤੱਖਤ ਤੇ ਬੈਠਾ ਨਹੀ ਕੇਂਦਰ ਦੀ ਸਰਕਾਰ ਨੇ ਬਠਾਇਆ ਹੈ ਇਸ ਦੇ ਰੰਗ ਦੇਖਿਓ ਜੀ ।

  • @harjinderbrar8013
    @harjinderbrar8013 Месяц назад +2

    ਗੱਲਤੀ ਤਾ ਰਾਜ ਗੱਦੀ ਲੲਈ
    ਮੰਗਦੇ ਕੇ ਸਾਨੂੰ ਰਾਜ ਗੱਦੀ ਮਿਲ ਜਾਵੇ

  • @user-ne7hh1mj1k
    @user-ne7hh1mj1k Месяц назад

    ਸਚੀਅਆ ਗਲਾ

  • @magersingh1960
    @magersingh1960 Месяц назад +1

    ਵਾਅਦਿਆਂ ਤੋ ਉਲਟ ਚੱਲ ਰਹੀ ਸਰਕਾਰ ਹਾਲਾਤ ਖਸਤਾ ਨੇ

  • @kulwantkaur-zy4eo
    @kulwantkaur-zy4eo Месяц назад

    Bhagwant Man ji bhuat vadia soch vadhia vichar vale person aa God blessed Always stay 🙏🙏🙏🙏 waheguru ji chardikala vich rakhe 🙏🙏🙏🙏

  • @tarloksingh2988
    @tarloksingh2988 Месяц назад

    Vadhia vichaar when a good govt comes

  • @AvtarSingh-ui7pv
    @AvtarSingh-ui7pv Месяц назад +1

    Samnd Vir ji sat Sri akal ji fer ji app Jia di ek ek gll sahi or sach be ha ji

  • @SukhdevSingh-bj1jv
    @SukhdevSingh-bj1jv Месяц назад

    Very good bi ji

  • @kuldeepsingh-ee9ln
    @kuldeepsingh-ee9ln Месяц назад +1

    si gal AA je

  • @baldevsinghsidhu6153
    @baldevsinghsidhu6153 Месяц назад +1

    ਭਾਈ ਸਾਹਿਬ ਜੀ, ਸਾਰੀ ਦੀ ਸਾਰੀ ਦਾਲ ਹੀ ਕਾਲ਼ੀ ਹੈ!
    ਬੱਚਾ ਬੱਚਾ ਜਾਣਦਾ ਹੈ!!
    ਡਾਲ ਡਾਲ ਪੇ ਉੱਲੂ ਨਹੀਂ ,ਉੱਲੂ ਦਾ ਪੱਠਾ ਬੈਠਾ ਹੈ!!
    ਕੌਮ ਫ਼ਿਕਰਮੰਦ ਹੈ!!!
    ਪਰ ਕੌਮ ਢੇਰੀ ਢਾਹ ਕੇ ਵੀ ਨਹੀਂ ਬੈਠ ਸਕਦੀ! ਦੇਖੋ ਕੁਦਰਤ ਕੀ ਕੀ ਰੰਗ ਦਿਖਾਉਂਦੀ ਹੈ!!!!

  • @gurmelsinghchahal5654
    @gurmelsinghchahal5654 26 дней назад

    ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਹੋਣੀ ਚਾਹੀਦੀ ਹੈ

  • @harnekmalhans7783
    @harnekmalhans7783 Месяц назад +2

    B S Mann has clean mind he is honest sincere but the strong bureaucracy and corrupt employees politicians unite against Mann Not easy for Mann Sahib See how revenue employees unite and opposition support them

  • @RanjitsinghSingh-rn5hp
    @RanjitsinghSingh-rn5hp Месяц назад +1

    ਕਰ ਸਕਦਾ ਜੇ ਜਥੇਦਾਰ ਆਪਣਾ ਲਾਲਚ ਛੱਡ ਦੇਵੇ ਪਰ ਲਾਲਚ ਜਥੇਦਾਰ ਛੱਡੇ ਗਾ ਨਹੀਂ

  • @RashpalSandhu-ur3xu
    @RashpalSandhu-ur3xu Месяц назад +1

    B

  • @siriwansonicechanlverygood6661
    @siriwansonicechanlverygood6661 Месяц назад

    Sarian gali sachian han par hal ki h ji bahot intjar h ji us din da ji😭😭

  • @indarjitsingh1228
    @indarjitsingh1228 Месяц назад +2

    We support amritpal Singh Bhai ji
    We support sarbarjit Singh Bhai ji make them win in S, g, p, c, and Cm and Pm Punjab and India votes in 101%√👍🌹🌷🙏🙏🙏🙏🙏🙏🙏🙏🙏🌹🌷💖👍👍👍👍👍👍👍🌹🌹🌷🎪🎪🌷🎪🌷🎪🌷🎪🌹🚩🚩🚩❤❤💖♥💞

  • @GurmailBadesha
    @GurmailBadesha Месяц назад +1

    ਮਾਲੀ ਸਾਹਿਬ ਨੇ ਨਹੀਂ ਛੱਡਿਆ ਓਹਲਾ ਪਰਦਾ ਕੀ ਹੁਣ ਪਹਿਲਾਂ ਵਾਲੀਆਂ ਮਜੂਦਾ ਸਰਕਾਰਾਂ ਯਾਦ ਤਾਂ ਆਉਂਦਾ ਹੀ ਹੋਊਗਾ ਸਤ੍ਹਾ ਦੇ ਨਸ਼ੇ ਵਿਚ ਅੱੱਣਗੌਲਿਆ ਕੀਤਾ

  • @user-em5nl5tx2b
    @user-em5nl5tx2b Месяц назад +1

    ਭਾਈ ਅੰਮ੍ਰਿਤਪਾਲ ਸਿੰਘ ਤੁਰੰਤ ਹੋਣਾ ਚਾਹੀਦਾ ਹੈ ਰਿਹਾ।

  • @DharamrajKhatri
    @DharamrajKhatri 22 дня назад

    I love ❤️ amritpal khalsa ji ❤️ 🙏
    Khalisthan jindavad waheguru ji 🙏
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-eb3jf4ge1t
    @user-eb3jf4ge1t Месяц назад +4

    ਭਾਜੀ ਲੱਗੇ ਰਹੋ ਬਸ ਸੱਚ ਬੋਲੀ ਜਾਓ ਲੋਕ ਭੌਂਕਣ ਆ ਲੋਕਾਂ ਦਾ ਕੰਮ ਭੌਂਕਣਾ ਸੱਚ ਬੋਲੀ ਜਾਓ ਬਸ

  • @siriwansonicechanlverygood6661
    @siriwansonicechanlverygood6661 Месяц назад

    Bikul theek h ji 🙏🏻

  • @mohandeepkuar9160
    @mohandeepkuar9160 Месяц назад

    Lok samajdar ne, gurbani paran Amal kro, waheguru ji mehar Karan gy

  • @harnekmalhans7783
    @harnekmalhans7783 Месяц назад +1

    Please let. Mann govt work for full term then bring better govt

  • @harmeshsingh7028
    @harmeshsingh7028 Месяц назад +1

    🙏🙏🙏🙏🙏🌹🧙‍♀️

  • @parmindersinghgill6613
    @parmindersinghgill6613 Месяц назад

    ਬਾਈ ਜੀ ਸਤਿ ਸ੍ਰੀ ਅਕਾਲ। ਕੀਤਾ ਕਿਓਂ ਨਹੀਂ। ਅੰਮ੍ਰਿਤਪਾਲ ਸਿੰਘ ਅੰਦਰ ਕਰਤਾ। ਪੰਜਾਬ ਚ ਚਲਦਾ ਬਾਦਲ ਦਾ ਨੱਸ਼ਿਆਂ ਦਾ ਧੰਦਾ ਬਾਦਸਤੂਰ ਚਲਾ ਰਿਹੈ। ਮਜਾਲ ਕਿਤੇ ਨੱਸ਼ੇ ਦੀ ਸਪਲਾਈ ਚ ਕਮੀ ਆ ਜਾਏ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @harnekmalhans7783
    @harnekmalhans7783 Месяц назад +1

    Bhagwant Nann doing his best for Punjab but the corrupt leave no chance to blame him The complex corrupt system stands in the way of development of punjab

  • @satnamsinghsardar9655
    @satnamsinghsardar9655 Месяц назад

    Good. And. Tru

  • @davinderkaur5095
    @davinderkaur5095 Месяц назад

    ਕੌਣ ਕਾਮੇਂਟ ਵਿਚ ਦਸ ਰਿਹਾ ਕਿ ਭਗਵੰਤ ਚੰਗੇ ਕੰਮ ਕਰ ਰਿਹਾ ਹੈ ਗਿਣ ਕੇ ਦਸੋ ਕਿ ਕਿਹੜੇ ਕੰਮ ਪੰਜਾਬ ਦੇ ਭਲੇ ਲਈ ਹੋਏ ਹਨ

  • @BalbirMaan-se7jb
    @BalbirMaan-se7jb Месяц назад

    Soda.sad.da.ta.soda.ho.gya.dekh.loo.wait.kr.bahar.Aau..Bagge.Sher.nal.jio

  • @tejindersingh9310
    @tejindersingh9310 Месяц назад

    ਭੰਡ ਸਰਕਾਰ ਫੇਲ ਹੋਈ ਆ

  • @harbanssingh2167
    @harbanssingh2167 Месяц назад

    What you say about killing of families of wireless operators of Punjab police

  • @charanjeetsingh7782
    @charanjeetsingh7782 Месяц назад

    ਮਾਰ ਤਾਂ ਉਹ ਭਰਾਵਾਂ ਇਹ ਭੰਡ ਨੇਂ ਇਸ ਦੀ ਗਰੈਤ ਮਾਰ ਗਈ ਹੁਣ ਤਾਂ ਅੱਖਾਂ ਵਿੱਚ ਘਸੁੰਨ ਦੇ ਕੇ ਰੋਣੇ ਹਾਂ ਇਹਨਾਂ ਨੂੰ ਵੋਟਾਂ ਪਾ ਕੇ

  • @gurmeetsingh-zb6vv
    @gurmeetsingh-zb6vv Месяц назад +3

    ਇੱਕ ਨਾਚੇ ਨੇ ਯੁਕਰੇਨ ਡੁਬੇਆ ਦੁਜੇ ਨੇ ਡੋਬੇਆ ਪੰਜਾਬ ਤੀਜੇ ਠੱਗ ਨੇ ਦਿੱਲੀ ਤੇ ਪੰਜਾਬ ਲੁਟੇਆ ਚੌਥਾ ਹਰਾਮ ਦਾ ਦੇਸ ਧਰੌਈ ਬਿਟੁ ਖੱਚ ਬੇਅਤ ਖੁਨੀ ਦਾ ਆਡਾ ਜਾ ਚੜਿਆ ਦਿੱਲੀ ਦੇ ਤੱਖਤ ਹਜਾਰ ਇੱਕ ਹੌਰ ਹੁੱਣ ਯੁਪੀ ਤੌੜਨ ਲੱਗਿਆ ਕਹਿ ਕੇ ਮੁਸਲਮਾਨਾ ਨੁ ਦੁਕਾਨਾ ਦੇ ਗਾੜੀ ਲਿੱਖ ਦੇਉ ਆਪਨੀ ਯਾਤ ਇਹਨਾ ਕੱਜਰਾ ਦੇ ਹੱਥੋ ਭਾਰਤ ਟੁੱਟ ਜਾਨਾ ਭਾਵੇ ਕਰ ਲੱਵੌ ਯਤਨ ਹਜਾਰ ਇਹਨਾ ਕੱਜਰਾ ਦੇਸ ਧਰੌਈਆ ਤੇ ਫੌਰਨ ਪਰਚਾ ਦਰਜ ਕਰਕੇ ਡਿਬਰੁਗੱੜ ਕਾਲੇ ਪਾਨੀ ਭੇਜੇਆ ਜਾਵੇ ਸਾਇਦ ਭਾਰਤ ਦੇ ਟੌਟੇ ਘੱਟ ਹੌਣ

  • @SurinderSingh-jk4er
    @SurinderSingh-jk4er Месяц назад +1

    Whatever you may say Samadd Sahib previous Badal govt was better than this govt Please see if corruption has gone drug menace has vanished Sand has become cheaper and finally if law and order position is under control ?

  • @davinderkaur5095
    @davinderkaur5095 Месяц назад

    ਭਗਵੰਤ ਮਾਨ ਮਹਾਰਾਜਾ ਰਣਜੀਤ ਸਿੰਘ ਦੀ ਬਰਾਬਰ ਸਤ ਜਨਮ ਲੈਕੇ ਵੀ ਨਹੀ ਕਰ ਸਕਦਾ ਚੁਟਕਲਿਆਂ ਵਾਲਾ ਬੰਦਾ ਪੰਜਾਬ ਨੂੰ ਸੀ ਐਮ ਬਨਾ ਦਿਤਾ ਪੰਜਾਬਆਂ ਨੇ ਦੂਜੀ ਵਾਰ ਇਸਨੂੰ ਕਿਸੇ ਨੇ ਪਿੰਡਾ ਵਿਚ ਵੜਨ ਨਹੀ ਦੇਣਾ

  • @MRINDIANCUBER-ci1uv
    @MRINDIANCUBER-ci1uv Месяц назад

    Apne hi chor ne pata lag jana duniya ni time aw reha ....sach da msg ki eh v pata lagju

  • @bhusankaur7312
    @bhusankaur7312 Месяц назад

    😢

  • @ManjitKaur-mb7sz
    @ManjitKaur-mb7sz Месяц назад

    He amritpal aapni chall couch pass ho gia ta1panjab da bhaut whada Nuksan ho jawega

    • @gurmelsinghchahal5654
      @gurmelsinghchahal5654 26 дней назад

      ਤੂੰ ਤਾਂ ਨਹੀਂ ਮਰਨ ਲੱਗੀ ਭੇਡੇ ਪਹਿਲਾਂ ਘੱਟ ਨੁਕਸਾਨ ਹੁੰਦਾ ਹੈ

  • @ManjitSingh-ce5sq
    @ManjitSingh-ce5sq Месяц назад

    Badal n co niliyan paggan
    Amrinder n co. Chitiyan paggan
    Bhawant Maan n co. Piliyan pagan
    Nikran sabh diyan khakhi

  • @MRINDIANCUBER-ci1uv
    @MRINDIANCUBER-ci1uv Месяц назад

    Sarse votan de lalach ch hi jande c ehi chor ne vadi dharmi

  • @GurdevSingh-rf5kp
    @GurdevSingh-rf5kp Месяц назад

    Bai.ji.Gala.Scshia.Hun.101

  • @SukhdevSingh-tt7nf
    @SukhdevSingh-tt7nf Месяц назад

    ਏਥੇ ਮੈਂ ਵੀ ਚੋਰ ।ਏਥੇ ਤੂੰ ਵੀ ਚੋਰ ਏਥੇ ਸਾਰੇ ਚੋਰ ਕੋਈ ਸਾਧ ਨਹੀਂ। ਰਜ ਕੇ ਮੈ ਪੰਜਾਬ ਨੂੰ ਲੁਟਿਆ ਪਰ ਹੁਣ ਪਕਾ ਯਾਦ ਨਹੀਂ ।।ਬੇਨਤੀ ਹੈ ਕਿ ਹੁਣ ਤਾਂ ਕੁਝ ਸ਼ਰਮ ਕਰੋ ।
    ਕੁਝ ਤਰਸ ਕਰੋ ਪੰਜਾਬ ਤੇ ਬੇਈਮਾਨ ਲੀਡਰਾਂ ਚਰੂੰਡ ਖਾ ਲਿਆ ਰੰਗਲੇ ਪੰਜਾਬ ਨੂੰ।।ਸੁਖਦੇਵ ਸਿੰਘ ਮਿਠੜਾ ।
    ਜਲੰਧਰ

  • @jagdishssaini
    @jagdishssaini Месяц назад

    Bhut vdhia vichar han Sikha nu v social media te hosh nal ਪੇਸ਼ ਆਉਣ di lorh Panth dokhia da ਜਵਾਬ ਚੰਗੀ ਤਰ੍ਹਾਂ ਦਿਉ apis vich na ਉਲਝਣ J ਕਿਸੇ ਨਾਲ vichar nhi ਮਿਲਦੇ ਚੁੱਪ ਰਹੋ J Bhai Amritpal S ji de ਵਿਰੋਧੀ ਹਨ oh ਕੌਮ ਦੀ ਅਗਵਾਈ ਲਈ ਅੱਗੇ ਆਉਣ

  • @VikramSingh-qm5hc
    @VikramSingh-qm5hc Месяц назад +2

    ਏਦਾ ਮੱਤਲਬ ਜੋ ਗੁਰੂ ਘੱਰ ਸੇਵਾ ਕੱਰਦੇ ਪਾੱਠ ਕੱਰਦੇ ਕੀਰਤੰਨ ਸੂੰਣਦੇ ਸਾਰੀ ਸੰਗਤ ਸੱਜਾ ਭੂਗਤ ਦੀ ਏ ।😅

  • @TarsemSingh-qq4so
    @TarsemSingh-qq4so Месяц назад

    Political Sare iko line ch

  • @TarsemSingh-qq4so
    @TarsemSingh-qq4so Месяц назад

    Sandhva nu mukh mantri bnao

  • @user-vm3jw4je4k
    @user-vm3jw4je4k Месяц назад

    ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ

  • @charansinghcharn4879
    @charansinghcharn4879 Месяц назад

    B teem nikle bjp di

  • @rajwantsingh2523
    @rajwantsingh2523 Месяц назад +1

    ਕਮੇਡੀਅਨ ਯੋਧੇ ਨਹੀਂ ਹੁੰਦੇ। ਪੈ

  • @TarsemSingh-qq4so
    @TarsemSingh-qq4so Месяц назад

    Pagan rakhian papian ne

  • @amarsinghdhaliwal4598
    @amarsinghdhaliwal4598 Месяц назад

    MAN BHAND HE KMADE KAR SAKDA PUNJAB DOBTA

  • @amarsinghdhaliwal4598
    @amarsinghdhaliwal4598 Месяц назад

    BHAGVANT MAN NHI BAYMAN KHO

  • @TarsemSingh-qq4so
    @TarsemSingh-qq4so Месяц назад

    Sangrur wale ghatia political

  • @indarjitsingh1228
    @indarjitsingh1228 Месяц назад +1

    Aap kejriwal bhagwant Mann and the 95mala and the family are the great liar in Punjab don't trust him anymore make him lost
    🤑😭🤪🤑😭🤪🤑😭🤪

  • @RajinderSingh-jy1hs
    @RajinderSingh-jy1hs Месяц назад

    Ammpartybjpdarupe ha

  • @user-jv8cn3hw1j
    @user-jv8cn3hw1j Месяц назад

    Good