Amritpal Singh VS Bhai Rajoana , 19 ਨੂੰ ਹੋਵੇਗਾ ਵੱਡਾ ਐਲਾਨ
HTML-код
- Опубликовано: 15 сен 2024
- ਅੰਮ੍ਰਿਤਪਾਲ ਸਿੰਘ VS ਭਾਈ ਰਾਜੋਆਣਾ, 19 ਨੂੰ ਹੋਵੇਗਾ ਵੱਡਾ ਐਲਾਨ
#shiromaniakalidal #akalidal #sukhbirbadal #punjabnews #latestpunjabnews #rajoana #amritpalsingh #mpamritpal #mpamritpalnews #electionupdate #sikhhism #sikhnews #punjabi #Punjabiupdate #punjab #bignews #bignewsupdate #balwantsinghrajoana #sgpcelection #bjp #bjppunjab #cmbhagwnatmann
Hamdard Media Group Canada is a Punjabi news channel. Hamdard Media Group Canada established its image as a voice for society, in a free and fair way, without fear or favour from any political or other vested interests.
Watch and Subscribe to our other Popular Social Media Handles
WEBSITE : www.hamdardtv....
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv....
PLAYSTORE : bit.ly/3ndgVjQ
APPLE APPSTORE : apple.co/3QJUos8
ਜੇਕਰ ਸ਼੍ਰੋਮਣੀ ਕਮੇਟੀ ਵਾਲੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਾਜੋਆਣਾ ਨੂੰ ਬਾਦਲਾਂ ਦਾ ਪ੍ਰਧਾਨ ਬਣਾਇਆ ਤਾਂ ਅਕਾਲੀਦਲ ਬਾਦਲ ਖਤਮ ਹੋ ਜਾਵੇਗਾ ਪੰਥਕ ੲਏਕਤਾ ਜਿੰਦਾਬਾਦ ਭਾਈ ਅਮ੍ਰਿਤ ਪਾਲ ਸਿੰਘ ਜਿਦਾਥਾਦ
🙏🏼ਭਾਈ ਅੰਮਿ੍ਰਪਾਲ ਜੀਸਾਡੇ ਰੋਲ ਮਾਡਲ ਨੇ
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਾਫ ਸੂਰਤ ਸ਼ਕਸੀਅਤ ਹੈ ਬਲਵੰਤ ਜੀ ਸਤਕਾਰ ਯੋਗ ਹਨ ਪਰ ਉਨ੍ਹਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਨਹੀਂ ਹੋਣਾ ਚਾਹੀਦਾ
ਭਾਈ ਅੰਮ੍ਰਿਤਪਾਲ ਸਿੰਘ ਮੈਬਰ ਪਾਰਲੀਮੈਟ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਅਸਫਲ ਰਹੇ ਗੇ
ਬਾਦਲ ਦਲ ਐਨਾ ਭ੍ਰਿਸ਼ਟ ਹੋ ਚੁੱਕਾ। ਕੋਈ ਵੀ ਏਨਾ ਨਾਲ ਖੜਣ ਵਾਲਾ। ਬਿਨਾਂ ਗੰਦਾ ਕੰਮ ਕੀਤੇ ਗੰਦਾ ਹੋ ਜਾਵੇ ਗਾ ਜੀ ਵਾਹਿਗੁਰੂ ਜੀ ਵਾਹਿਗੁਰੂ
ਭਾਈ ਅੰਮ੍ਰਿਤਪਾਲ ਸਿੰਘ ਦਾ ਬਦਲ ਨਹੀਂ ਬਣ ਸਕਦਾ ਰਾਜੋਆਣਾ ਰਾਜੋਆਣਾ ਸਿੱਖਾਂ ਦੇ ਮਨ ਤੋਂ ਲਹਿ ਚੁਕਿਆ ਇਹ ਰਾਜੋਆਣਾ ਇੱਕ ਬਾਦਲਾ ਦਾ ਬੁਲਾਰਾ ਬਨ ਕੇ ਰਹਿ ਗਿਆ ਲੋਕ ਇਸ ਨੂੰ ਮੂੰਹ ਨਹੀਂ ਲਗਾਉਣਗੇ
ਗਿਆਨੀ ਰਘਬੀਰ ਸਿੰਘ ਬਾਦਲ ਬਚਾਉਣ ਲੱਗਾ ਹੋਇਆ
ਜ਼ੇ ਰਾਜੋਆਣਾ ਗੁਰੂ ਗੋਬਿੰਦ ਸਿੰਘ ਦਾਂ ਸਿੰਘ ਸੁੱਚਾ ਸੱਚਾ ਸਿੱਖ ਹੋਵੇਗਾ ਤਾਂ ਇਸ ਗੱਲ ਤੋਂ ਪਿੱਛੇ ਹੱਟ ਜਾਣ
ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜੀ ਜਿੰਦਾ ਬਾਦ ਜੀ🙏
ਭਾਈ ਰਾਜੋਆਣਾ ਦੇ ਦਿਲੋਂ ਸਤਿਕਾਰ ਕਰਦੇ ਹਾ ਪਰ ਪੰਥ ਦੀ ਸੇਵਾ ਨਹੀਂ ਨਿਵਾਹ ਨਹੀਂ ਸਕਦੇ
ਬਹੁਤੀ ਗਈ ਥੋੜ੍ਹੀ ਰਹੀ ਪਲ ਪਲ ਗਈ ਬਿਆਹੇ ਏਕ ਘੜੀ ਕੇ ਕਾਰਨੇ ਮੱਤ ਕਲੰਕ ਲੱਗ ਜਾਏ ।ਗੁਰੂ ਨੇ ਸਾਨੂੰ ਸੁਚੇਤ ਕੀਤਾ ਹੈ ।
ਭਾਵੇਂ ਬਾਦਲ ਪ੍ਰਕਾਸ਼ ਸਿੰਘ ਨੂੰ ਨਰਕਾਂ ਵਿੱਚੋ ਬਾਹਰ ਲਿਆਉਣ ਟਾ ਵੀ ਸੁਖਬੀਰ ਬਾਦਲ ਨਹੀ ਸਿੱਖਾ ਦਾ ਆਗੂ ਬਣ ਸਕਦਾ
Agar Punjab mein bachana hai ek hi hal hai amritpal Singh Ji Khalsa Jago Punjabi 💝🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਕੁਰਸੀ ਦੇ ਸਭ ਭੁੱਖੇ ਹਨ ਸਿਖਾ ਦਾ ਪੰਜਾਬੀਆ ਜਾ ਪੰਜਾਬ ਦਾ ਕੋਈ ਸੱਜਣ ਨਹੀ ਸਭ ਵੈਰੀ ਹਨ
ਕੁਝ ਨਹੀਂ ਹੋਣਾ ਜਿਹੜਾ ਬਾਦਲਾਂ ਵਾਲੇ ਪਾਸੇ ਖੜੇਗਾ ਉਹ ਜੀਰੋ ਹੋ ਜਾਵੇਗਾ
ਕੱਖ ਨੀ ਹੋਣਾ ਚਾਹੇ ਕੋਈ ਸਵਰਗ ਚੋਂ ਵੀ ਲਿਆਉਣ।ਪੰਥ ਸਭ ਕੁਝ ਜਾਣਦਾ ਹੈ।ਖਾਲੀ ਦਲ ਤਾਂ ਖਾਲੀ ਹੀ ਰਹੇਗਾ।ਇਕ ਨਵਾਂ ਅਕਾਲੀ ਦਲ ਹੋਂਦ ਵਿੱਚ ਆਵੇਗਾ।ਆਵੇਗਾ ਵੀ ਆਪਣੇ ਆਪ। ਰਾਜੋਆਣਾ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਨਾ।ਜੋਂ ਮਰਜੀ ਕਰ ਲੈਣ।
ਮੱਮੱਮੱਮੱਮੰਦੱਡ8ਫਤ5ਇਹ😊ਗੱਗੱਗ਼😊ਗ਼ਬੋਲਵਲਵੱਵੱਵੱਵਲ
ਭਾਈ ਬਲਵੰਤ ਸਿੰਘ ਰਾਜੋਆਣਾ ਦਾ ਦਿਲੋ ਸਤਿਕਾਰ ਕਰਦੇ ਹਾਂ “ ਪਰ ਮਜੂਦਾ ਸਮੇਂ ਵਿੱਚ ਬਾਦਲਾਂ ਜੁੰਡਲੀ ਕੋਲ ਅੰਮ੍ਰਿਤਪਾਲ ਸਿੰਘ ਦਾ ਕੋਈ ਤੋੜ ਨਹੀ ਹੈ “ ਹੁਣ ਜਦੋ ਤੱਕ ਅੰਮ੍ਰਿਤਪਾਲ ਸਿੰਘ ਜੇਲ ਵਿੱਚੋ ਬਾਹਰ ਕੇ ਕੋਈ ਖੁਦ ਗਲਤੀ ਨਹੀ ਕਰਦਾ “ ਉਦੋਂ ਤੱਕ ਅੰਮ੍ਰਿਤਪਾਲ ਸਿੰਘ ਚੜਾਈ ਨੂੰ ਕੋਈ ਤਾਕਤ ਨਹੀ ਰੋਕ ਸਕਦੀ “ ਕਿਉਂਕਿ ਪੰਜਾਬ ਦੇ ਬਹੁਗਿਣਤੀ ਸਿੱਖ ਨੋਜਵਾਨ ਅੰਮ੍ਰਿਤਪਾਲ ਸਿੰਘ ਪਸੰਦ ਕਰਦੇ ਨੇ🙏
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂਗਾ ਰਹੂਗਾ ਜਿਨ੍ਹਾਂ ਮਰਜ਼ੀ ਜੋਰ ਲਾ ਲੈਣ ਪੁੱਤ ਮੇਰੇ
ਇਹ ਦੇਖ਼ ਲੋ ਸਿਆਸਤ ਕਿੰਨਾ ਨੀਚੇ ਗਿਰ ਗਈ ਹੈ ਅੱਜ ਤਕ ਭਾਈ ਰਾਜੋਆਣਾ ਨੂੰ ਕਦੇ ਯਾਦ ਨਹੀਂ ਕੀਤਾ ਇਨਾ ਲੁਟੇਰੇ ਸਿਆਸਤਦਾਨਾਂ ਨੇ ਹੁਣ ਬਾਦਲ ਫਸ ਗਏ ਕੁਰਸੀ ਦੇ ਲਈ ਹੁਣ ਇਨਾ ਨੂੰ ਭਾਈ ਰਾਜੋਆਣਾ ਦਾ ਇਸਤਮਾਲ ਕਰਨਾ ਪੈ ਰਿਹਾ ਪਰ ਭਾਈ ਰਾਜੋਆਣਾ ਜੀ ਨੂੰ ਇਨਾ ਬਾਦਲ ਮਗਨ ਨਹੀਂ ਲੱਗਣਾ ਚਾਹੀਦਾ ਅਗਰ ਭਾਈ ਰਾਜੋਆਣਾ ਜੀ ਨੇ ਬਾਦਲਾਂ ਦਾ ਸਾਥ ਦਿੱਤਾ ਤਾਂ ਭਾਈ ਰਾਜੋਆਣਾ ਜੀ ਦੀ ਸਾਰੀ ਉਮਰ ਦੀ ਕੁਰਬਾਨੀ ਮਿੱਟੀ ਹੋ ਜਾਣੀ ਭਾਈ ਰਾਜਆਣਾ ਨੂੰ ਸੋਚ ਲੈਣਾ ਚਾਹੀਦਾ ਜੀ
SUKHBIR SINGH BADAL SHOULD RESIGNE IMMEDIATLY
ਰਾਜੋਆਣਾ ਦਾ ਪਤਾ ਨਹੀ ਚਲਣਾ
ਰਾਜਦੇਵ ਦਾ ਤਾਂ ਸਭ ਤੋਂ ਵੱਡਾ ਪੰਥਕ ਆਮਰਿਤ ਪਾਲ ਹੀ ਹੈ
ੀਬਾਦਲਾਂ ਨੂੰ ਮੂੰਹ ਲਾਕੇ ਰਾਜੋਆਣਾ ਨੂੰ ਅਪਣੀ ਕੁਰਬਾਨੀ ਨੂੰ ਮਿੱਟੀ ਵਿੱਚ ਨਹੀਂ ਮਿਲਾਉਣਾ ਚਾਹੀਦਾ ਕਮਸੋ ਕਮ ਜੇਲ੍ਹਾਂ ਵਿੱਚ ਬੈਠੇ ਸਿੰਘਾਂ ਨੂੰ ਇੱਕ ਹੋ ਕੇ ਚਲਣਾ ਚਾਹੀਦਾ ਹੈ
ਇਹ ਅੰਮ੍ਰਿਤ ਪਾਲ ਭਾਈ ਰਾਜੋਆਣਾ ਦੇ ਮੁਕਾਬਲੇ ਕੱਖ ਵੀ ਨਹੀਂ ਭਾਈ ਬਲਵੰਤ ਸਿੰਘ ਰਾਜੋਆਣਾ ਜਿੰਦਾਬਾਦ
ਭਾਈ। ਸਾਹਬ। ਏਨੇ। ਚਿਰ ਦਾ। ਬਾਦਲਾਂ ਨੂੰ। ਚੇਤਾ। ਨਹੀਂ। ਆਇਆ। ਭਾਈ। ਸਾਹਿਬ ਭਾਈ। ਰਾਜੋਆਣਾ ਸਾਹਿਬ। ਦਾ। ਹੁਣ। ਏਨਾ। ਨੂੰ। ਆਪਣੀ ਕੁਰਸੀ। ਜਾਦੀ। ਲੱਗਦੀ। ਸੀ। ਇਸ ਕਰਕੇ। ਸਿਘਾ।ਦਾ। ਚੇਤਾ। ਆਉਦਾ ਹੈ। ਏਨਾ। ਦੱਲਿਆ। ਨੂੰ
िਕਨੇ ਬੰਦੀ िਸੰਘ ਜੇਲਾਂ िਵਚ ਹਨ, ਅਕਾਲੀ ਦਲ िਸਰਫ ਰਾਜੋਅਾਣੇ ਨਾਲ ਹੀ ਮੇਲ िਮਲਾਪ ਰਖਦਾ ਅਾ िਰਹਾ ਹੈ.
Amrit pal jindabad
Amritpal jindabad
ਭਾਈ ਰਾਜਦੇਵ ਸਿੰਘ ਠੀਕ ਕਹਿ ਰਹੇ ਹਨ
ਰਾਜੋਆਣਾ ਵੀ ਬਾਦਲਾ ਨੂੰ ਨਹੀਂ ਬਚਾ ਸਕਦਾ ਲੋਕ ਰਾਜੋਆਣਾ ਨੂੰ ਮੂੰਹ ਨਹੀਂ ਲਾਉਣਗੇ
ਭਾਈ ਰਾਜੋਆਣਾ ਆਲ਼ੇ ਨੂੰ ਕਾਲ਼ੀ ਦੱਲ ਵਰਤਿਆ ਜਾ ਰਿਹਾ ਹੈ
ਨਾਮ ਚਿਤ ਆਵੇ ਜੀ ਸਤਿਨਾਮ ਵਹਿਗੁਰੂ
ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲਸਤਾਨ ਜਿੰਦਾ ਬਾਦ
❤❤❤❤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਹੈ ਤੇ ਜਿੰਦਾਬਾਦ ਜਿੰਦਾਬਾਦ ਰਹਿਣਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਈ ਸਾਹਿਬ ਜਲਦੀ ਤੋਂ ਜਲਦੀ ਜਲਦੀ ਬਾਹਰ ਆਉਣਗੇ ਰਾਜ ਕਰੇਗਾ ਖਾਲਸਾ❤❤❤❤
ਭਾਈ ਬਲਵੰਤ ਸਿੰਘ ਰਾਜੋਆਣਾ ਅਤੀ ਸਤਿਕਾਰ ਯੋਗ ਨੇ ਪਰ ਗੱਲ ਤੇ ਏ ਆ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਓਦੋਂ ਭਾਈ ਰਾਜੋਆਣਾ ਦਾ ਚੇਤਾ ਨਹੀਂ ਆਇ😢
ਪਹਿਲੀ ਗਲ ਤਾਂ ਇਹ ਹੈ ਸੁਖਬੀਰ ਬਾਦਲ ਪਰਵਾਨਗੀ ਨਹੀਂ ਛਡਣ ਲਗਾ ਹੋ ਸਕਦਾ ਭਾਈ ਰਾਜੋਆਣਾ ਨੂੰ ਸ਼੍ਰੋਮਣੀ ਕਮੇਟੀ ਦਾ ਪਰਧਾਨ ਬਣਾਇਆ ਜਾ ਸਕਦਾ ਹੈ ਪਰ ਜੇਕਰ ਅਕਾਲੀ ਦਲ਼ ਦਾ ਪਰਧਾਨ ਬਣਾ ਕੇ ਸੁਖਬੀਰ ਬਾਦਲ ਆਪ ਕਾਰਜਕਾਰੀ ਪਰਧਾਨ ਬਣ ਕੇ ਵੀ ਪੰਜਾਬ ਵਾਸੀ ਕਦੀ ਵੀ ਅਕਾਲੀ ਦਲ ਨੂੰ ਮੂੰਹ ਨਹੀ ਲਾਉਣਗੇ
Bhai amritpal singh khalsa ji jindabad
ਸੁਖਬੀਰ ਨੇ ਪੰਥ ਦਾ ਨੁਕਸਾਨ ਕਰਵਾਉਣਾ ਪਹਿਲਾ ਵੀ ਏਨਾ ਬੇਅਬਦੀਆ ਕਰਵਾਈਆ
ਰਾਜੋਆਣਾ ਬਾਦਲਾ ਦਾ ਪਿੱਠ ਭੂਮੀ ਬਣਿਆ ਹੋਇਆ ਹੈ
ਭਾਊ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
ਬਦਸ ਬਾਬਾ ਬੱਗੇ ਵਾਲੀਆ।
ਬਾਦਲ ਜੁੰਡਲੀ ਕੋਲੇ ਕੀ ਹੱਕ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਲੱਭਦੀ ੍ਫਿਰੇ । ਰਾਜੋਆਣਾ ਦੇ ਬਣੇ ਵਿਕਾਰ ਨੂੰ ਬਰਬਾਦ ਕਰ ਦੇਣ ਗੇ ਦਾਗੀ ਬੂਂਚੜ। ਜਥੇਦਾਰ ਮੁਆਫੀ ਦੇ ਸਕਦਾ ਪਰ ਗੁਰੂ ਸਾਹਿਬ ਜੀ ਜ਼ਕਰੀਆ ਖਾਨ ਦੇ ਪਰਵਾਰ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ।
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ।।ਨਾਚਿਆਂ ਦਾ ਵੀ ਮੁਕੰਮਲ ਖਾਤਮਾ ਹੋ ਜਾਵੇਗਾ। 24:18
ਭਾਈ ਰਾਜੋਆਣਾ ਦੇ ਆਉਣ ਨਾਲ ਞੀ ਸੁਖਬੀਰ ਦੀ ਗੱਲ ਨਹੀ ਬਣਨੀ
एम पी भाई अमरितपाल सिंह खालसा जिंदाबाद
ਰਾਜੋਆਣਾ ਸੂਰਮਾ ਕੰਜਰ ਸਾਹਿਬ ਜੀ ਪਤਰਕਾਰ ਜੀ ਅਮਰਤਪਾਲ ਰਾਜੋਆਣਾ ਦੇ ਬਰਾਬਰ ਕੀ ਹੈ
ਕੋਈ ਰਾਜੋਆਣਾ ਦੇ ਬਰਾਬਰ ਕੋਈ ਕੁਰਬਨੀ ਕਰਕੇ ਵਿਖਾਉ
Rajoana 0 ho jau
ਬੇਨਤੀ ਹੈ ਸ੍ਰ: ਬਲਵੰਤ ਸਿੰਘ ਰਾਜੋਆਣਾ ਦੀ ਬਾਦਲ ਕਿਆ ਦੀਆਂ ਗੱਲਾਂ ਵਿਚ ਨਾ ਆਇਉਂ, ਤੁਸੀਂ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ MP ਤੇ ਸ੍ਰ: ਸਰਬਜੀਤ ਸਿੰਘ ਖਾਲਸਾ MP ਦੀ ਸਪੋਰਟ ਹੀ ਕਰਨੀ ਹੈ ਅਤੇ ਕਰਓ।
ਬਾਦਲ ਕਿਆ ਨੇ ਅੱਜ ਤੱਕ ਪੰਜਾਬ ਸਟੇਟ ਦੇ ਲਈ ਕੋਈ ਚੰਗਾ ਕੰਮ ਨਹੀਂ ਕੀਤਾ,ਜੇ ਕੋਈ ਪੰਜਾਬ ਲਈ ਕੰਮ ਕੀਤਾ ਵੀ ਹੈ ਤਾਂ ਉਸ ਦੇ ਪਿੱਛੇ ਪਤਾ ਨਹੀਂ ਕਿੰਨਾ ਏਨਾ ਨੇ ਲੁੱਟਿਆ।
ਇਹ ਜੱਫੇਮਾਰ ਸਭ ਕੁਝ ਕਰ ਸਕਦੇ ਹਨ ਪਰੀ ਦੀ ਹਾਲਤ ਪਤਲੀ ਹੈ ਪਰ ਪਾਰਟੀ ਲੀਡਰ ਝੋਟੇ ਵਰਗਾ ਹੈ
Amritpal Singh ❤️❤️
Amritpal singh jindabad
ਇਹ ਖਾਲੀ ਦਲ ਵਾਲੇ ਹੁਣ ਭਾਈ ਰਾਜੋਆਣਾ ਦੀ ਮਿੱਟੀ ਪਲੀਤ ਕਰਨਗੇ।
ਜੋ ਕੁਝ ਚੱਬੇ ਦੇ ਇਕੱਠ ਛ ਹੋਇਆ ਸੀ ਉਹੀ ਕੁੱਝ ਹੁਣ ਕਰਨਗੇ ਇਹ ! ਇਸ ਤੋਂ ਵੱਧ ਹੋਰ ਕੁੱਝ ਨਹੀ
Rajoana badal da chamcha ban gya. Amritpal singh ZINDABAAD
Valuable thoughts are given slam ji
बंदी सिंह रिहा करो
Satcar Joog AkaliDal ji De pardhan Ta Sardar Sukhbir Singh Badal He Bane Rahan gay ji
Bhai R ajoana ji should not stand against Bhai Amritpal Singh ji.
This has always happened shiromini committee Badals have always cheated sikhs.I will personally request bhai R ajoana Sahib not to Stand against Bhai Amritpal Singh ji.
Sangat respects both singh sahib ji.So please Amritpal Singh ji and Bhai R ajoana Sahib ji donot stand against each other.
Advocate Rajdev Khalsa ji jindabad
Bhai Balwant singh te bhai Amritpal singh nu ekmuth(ekathe) rehna chahida hai.....
ਪਰੀਤ ਸੈਣੀ ਵਰਗੀ ਹੈ ਤੇਰੀ ਪਤਰਕਾਰੀ
ਅਮਰਤਪਾਲ ਦੁਧ ਕੀ ਕੁਰਬਾਨੀ ਹੈ
bhai rajoana sarkar yoga hn par je sukhe di sport karda hai tan rajoane wargi moti mat sayd hi kise di howegi
ਬਾਦਲ ਮੁਕਤ ਅਕਾਲੀ ਦਲ ਹੋਵੈਗਾ
ਖਾਲਿਸਤਾਨ ਜਿੰਦਾਬਾਦ
Veer RJovana g Aritpal da aap v sat do
Ragu ji akal nu hath marroo
😊😊😊😊😊😊😊😊😊
Rajoaana Sacha sikh ea daso mnu rajoana ne kise da ki mara kita ??
ਸਿੱਖਾਂ ਦਾ ਕੌਮੀ ਹੀਰਾ 🙏
Where is justice in India? What is rights and where is laws?.
Chandi amratpal singh rahe gi
Ok❤❤❤
Answer to Baba Harnam Singh Dhuma:
Whole Panth is drown seriously, where was your Taksal? Many in June 84, were murdered by government who were not from Taksal. Some times imagining like others. But total warriors in June 84, who fought a greater holy war and all were martyred were 84 in numbers. They are all martyrs or Shahid only. What is your own output in Sikhism from previous long times.
Conspiracy chiseled by Sharomani Committee to save its chairs at any cost and be firm on Golak-Chori:
Beware from cunning conspiracies of Golak Chor Sharomani Committee:
Not easy to,leave Golak Chori; new strategies are weaved under deceitful conspiracies, to create rinds in Sikhs who are in jails from previous long times before. Where were they previously when they were in ruling powers, all in all. Beware from such planned Golak Chors. Blood succours of truthful Khalsa.
Daran wali gall hai kidhre panth naal koi wadda dhokha na ho jave
Badla piche aap jail chlya gya rajoana bt mnu ta hun pta lgya
T
Badla da ni g
No.mafi
Patodhar da Kam na kro
S.Rajowal.Sahib.ji.bhi.Saoch.ke.hi.Fesala.Leen.ge.ajj.Akali.party.nu.hun.Rajowal.ji.yadd.aa.gai.par.pahilan.te.rajowala.sahib.ji.jail.cho.bahar.aon.te.badal.hi.kahde.c.ke.khatara.hai.ajj.Rajowala.sahib.ji.saoch.ke.hi.Chalan.ge.kion.ke.hun.te.sikh.kaom.de.Hiro.hai.es.Lye.Fesala.saoch.ki.chalange.
Punjab sarkar properly murdabad RSS properly Badal parivar 🍷🤸🏻💔🖤❓❓❓❓❓❓❓. 🙏🏻 Waheguru ji waheguru ji waheguru ji waheguru mehar karenge Bhai amritpal Singh Khalsa ji 👋🏻🙏🏻🙏🏻🙏🏻🙏🏻🙏🏻 mukhtiar Singh Khalsa Dubai 💝🙏🏻🙏🏻🙏🏻🙏🏻
ih ve Sikh komm nal. Ik. Dhuka hovega
sukhbir shram nal mar kyo nhiijanda.Golk chora tere bhuk nhi khatam nhi honi.Tu darbar sahib da sara paise apne buisness te la rha.
Rajuwalla nu nahy. Larrni chahidy
ਕ
badla di koi v chal bhai amritpal nu fel ni kar skdi dami v vikau mal a
Kihre.jang.jite.amaratpal.n.vota.sirf.khadursaab.dea.loka.paea.na.k.punjab.ne.12.mp.khalaf.kise.ne.pushna
ae badla da sath de pehela hi dagy ho gya je hun ae kam kita hona kuj nahy te rehdy eijat vi gai samjo guru katla nu nanak da sikh muvaf nahy kr sakda
bhai balwant singh rajoaana jii koam de satkar yogh ne heere ne .. ikk shaheed da darja bhii onhan nu koam side onhan de jivat rehnde he de ditta gya h .. koam onhan da dewn nhii de skdi but bhai rajoaana saab nu badalan di politics di bhent nhii chadna chahinda j oh apne koam lyi azad khde hown ge ta koam onhan nu jroor jitt prapat karwavegi ...iss vich bhai amritpal singh jii te onhan da parivaar bhii m daawe naal kehna support kran ge but vs khde na hown rajoaana saab khalsa jii de ... mill k chlan..
eh badal dal apne fayde lyi rajoaana saab di qurbani nu dhaa laun nu phirde ne ...
bahar ta rajoaana saab nu leh k nhii aaye hun rajniti lyi onhan nu vartna chaundhe ne ...
kinna niwe padhar te jauga badal parivaar
ਭੁਲ ਜਾਉ
😅ppp
Amritpal Singh ji aakali dal nu rol ke rakho ji
Scrap nsa
eh khali dal hun khali dal hi h eh bhrast palty hun khuda khurle froldi pai h sabto jiada punjab da nuksan khali dal ne kita aje vi kai chamche khali dal fadi firde ne Amritpal singh khalsa vrgi smj kitho liaoge es time ena kol Amritpal singh khalsa di kise gl da jwab nhi aunda eh khali dal bhai saab de naal debate krke vekh lve gl ni auni
Rajoana kush nahi kar sakte hai
Golak chorr 😮😮😮😮😮😮😮😮😮😮😮😮sansari da phikhari 😮😮😮😮😮😮😮guru kissa akhi vakhya na😮😮😮😮😮😮😮😮😮😮😮ki muktti grantth paantti gurua da updaas dagga 😮😮😮😮😮😮😮😮😮😮😮😮jinnu sadda char Lakh TampaL bna Tabar palda pya😮😮😮😮😮😮😮😮😮😮😮bhutta phakh thara phakh thari antar trissna firra hankari😮😮😮😮😮😮guru binna darbaar na jachda 😮😮😮😮😮😮😮😮😮😮😮 guru honda darbaar sahib vich jananiya chodan danda 😮😮😅😮😮😮😮😮😮😮😮😮😮😮