Mahi Sharma ਨੂੰ ਕਿਨ੍ਹੇ ਦਿੱਤਾ ਸਭ ਤੋਂ ਪਹਿਲਾ ਗੁਲਾਬ ਦਾ ਫੁੱਲ | Mahi Sharma Latest Interview | PTC Punjabi

Поделиться
HTML-код
  • Опубликовано: 14 янв 2025

Комментарии • 26

  • @mmuja929
    @mmuja929 5 месяцев назад +3

    Mahi’s spontaneous talking style is what makes her so cute ☺️

  • @BaljitKaur-gg6os
    @BaljitKaur-gg6os 7 месяцев назад +19

    ਮਾਹੀ ਬਹੁਤ ਚੰਗੀ ਕੁੜੀ ਆ ਰੱਬ ਰਾਖਾ 🙏❤️

  • @mansirat3533
    @mansirat3533 6 месяцев назад +5

    Very nice mahe❤❤🎉🎉🎉

  • @PishouraSingh-j3h
    @PishouraSingh-j3h 5 месяцев назад +2

    ਮਾਹੀ ਬਹੁਤ ਦਿਲ ਦਰਿਆ ਤੇ ਬਹੁਤ ਪਿਆਰੀ ਆਵਾਜ ਤੇ ਉਂਝ ਵੀ ਪਿਆਰੀਆਂ ਗੱਲਾਂ ਕਰਦੀ ਆ

  • @harjitlitt1375
    @harjitlitt1375 6 месяцев назад +2

    Very bold and beautiful girl

  • @charnjitbrarBrar
    @charnjitbrarBrar 6 месяцев назад +4

    Very nice 💯

  • @karanjatt9986
    @karanjatt9986 6 месяцев назад +1

    ਮੈਡਮ ਜੀ ਪਹਿਲਾਂ ਤੁਸੀਂ ਆਪਣੀ ਪਹਿਚਾਣ ਲਈ ਤਰਲੋ ਮੱਛੀ ਹੁੰਦੇ ਹੋ, ਜਦੋਂ ਤੁਸੀਂ ਪਹਿਚਾਣ ਬਣਾ ਲੈਂਦੇ ਹੋ ਫਿਰ ਹੰਕਾਰ ਨਾਲ ਐਨਾ ਭਰ ਜਾਂਦੇ ਹੋ ਕਿ ਲੋਕਾਂ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਂਦੇ ਹੋ, ਤੁਹਾਡਾ ਨਹੀਂ ਸਾਰੇ ਕਲਾਕਾਰਾਂ ਦਾ ਇਹੋ ਹਾਲ ਹੈ। ਪਰ ਥੋੜਾ ਜਿਹਾ ਖਿਆਲ ਰੱਖਿਓ ਅੱਜਕਲ੍ਹ ਦੇ ਦੌਰ ਵਿੱਚ ਇੱਕ ਕਲਾਕਾਰ ਮਸਾ ਦਸ ਕੁ ਸਾਲ ਚਲਦਾ ਹੈ, ਕਿਉਂਕਿ ਫਿਰ ਰੁੱਤ ਨਵਿਆਂ ਦੀ ਆ ਜਾਂਦੀ ਹੈ। ਕਿਤੇ ਥੋੜਾ ਕੁ ਕਈ ਪੁਰਾਣੇ ਹੋ ਚੁੱਕੇ ਕਲਾਕਾਰਾਂ ਬਾਰੇ ਝਾਤੀ ਮਾਰਿਓ ਕਿ ਉਹਨਾਂ 'ਚੋਂ ਕਿੰਨਿਆਂ ਨੂੰ ਰੋਟੀ ਦੇ ਲਾਲੇ ਪਏ ਹਨ ਅਤੇ ਬਦਤਰ ਹਾਲਾਤ ਹਨ। ਇੱਕ ਕਲਾਕਾਰ ਬਾਰੇ ਮੈਂ ਯੂ ਟਿਊਬ ਤੋਂ ਦੇਖਿਆ ਸੀ ਜਿਸਦੀ ਕਿਸੇ ਵੇਲ਼ੇ ਤੂਤੀ ਬੋਲਦੀ ਸੀ, ਕਾਰਾਂ ਕੋਠੀਆਂ ਪੈਸਾ ਉਹਦੇ ਕੋਲ ਬੇਸ਼ੁਮਾਰ ਸੀ ਪਰ ਹੁਣ ਉਹ ਸਕਿਊਰਿਟੀ ਗਾਰਡ ਦੀ ਡਿਊਟੀ ਕਰਦਾ ਹੈ।
    ਰੱਬ ਤੋਂ ਡਰੋ। ਜੇ ਸਰੋਤਿਆਂ ਨੂੰ ਰੱਬ ਵਰਗੇ ਕਹਿੰਦੇ ਹੋ ਤਾਂ ਫਿਰ ਉਹਨਾਂ ਨੂੰ ਰੱਬ ਵਰਗੇ ਭਾਵੇਂ ਨਹੀਂ ਪਰ ਉਹਨਾਂ ਨਾਲ ਵਿਵਹਾਰ ਸਹੀ ਰੱਖੋ। ਫਿਰ ਕਹਿੰਦਾ ਹਾਂ ਮੈਡਮ ਇਕ ਕਲਾਕਾਰ ਮਸਾਂ ਦਸ ਕੁ ਸਾਲ ਚਲਦਾ ।

  • @HarpalSingh-xm3qe
    @HarpalSingh-xm3qe 6 месяцев назад

    Nice mahi sharma ji ❤❤❤❤

  • @amitbhullar4774
    @amitbhullar4774 7 месяцев назад +2

    Full interview kdo aana aeh

  • @jassabhaini4514
    @jassabhaini4514 7 месяцев назад +3

    ਮਾਹੀ ਤੁਸੀ ਬਹੁਤ ਵਧੀਆ

  • @naveenkumar2043
    @naveenkumar2043 7 месяцев назад +8

    ਉਹ ਮੁੰਡਾ ਮੈਂ ਆ ਨਵੀਨ

    • @karanjatt9986
      @karanjatt9986 6 месяцев назад

      ਨਵੀਨ ਜੀ ਤੁਹਾਡੇ ਕੋਲੋਂ ਪਿਆਰ ਦਾ ਇਜ਼ਹਾਰ ਨਹੀਂ ਹੋ ਸਕਿਆ। ਇਹ ਤਾਂ ਹੋਇਆ ਕਿਉਂਕਿ ਤੁਸੀਂ ਪੂਰੀ ਤਰ੍ਹਾਂ ਟਰੇਂਡ ਨਹੀਂ ਸੀ 😂

  • @amitbhullar4774
    @amitbhullar4774 7 месяцев назад +1

    Full interview upload krdo plzzz

  • @lovedeepsingh6779
    @lovedeepsingh6779 3 месяца назад

    🥰

  • @Bansal_dental
    @Bansal_dental 2 месяца назад

    Yrr mnnu ta pta hi last ch ake lgya k gurnam bai v bethe ne show ch 😅😅 bolle hi ni kuch oh ta vicahre 😅😅😅😂

  • @kanchansharma3573
    @kanchansharma3573 7 месяцев назад +1

    🎉🎉❤❤nice

  • @SatinderKaur-y1h
    @SatinderKaur-y1h 4 месяца назад

    Nice mahi

  • @gurmalsidhu9361
    @gurmalsidhu9361 7 месяцев назад +1

    Very nyc sister

  • @15Anmolgaming
    @15Anmolgaming 7 месяцев назад +1

    Nice Mahi Sharma

  • @RajeshSingh-s5k6e
    @RajeshSingh-s5k6e 7 месяцев назад +1

    Tanuu model kish ne bnaya hou harani wali gall haa

  • @Dalwindersingh-c4n
    @Dalwindersingh-c4n 7 месяцев назад

    Bhan Ji Bhoot vedia punjabi gal bat kar rahaa naa ji

  • @jeeteditor4936
    @jeeteditor4936 7 месяцев назад

    Bs kro aunty ban gayi.. Aunty nu permote krna te lage rehne ho.. Hor vi boht mudde ne..

  • @satnamsidhuf
    @satnamsidhuf 6 месяцев назад

    Oo munda me madam jdo me pushya c

  • @gk797
    @gk797 7 месяцев назад +1

    Chgl

  • @GurnoorSingh-wq8fs
    @GurnoorSingh-wq8fs 7 месяцев назад

    Ase ki lana os to