Shadatt Da Dardnaak Manzar | Saka Sirhind | Dr. Sukhpreet Singh Udhoke |

Поделиться
HTML-код
  • Опубликовано: 13 дек 2024

Комментарии • 107

  • @udhoke
    @udhoke  3 года назад +20

    ਜੰਗ ਏ ਚਮਕੌਰ ਦੇ ਅਹਿਮ ਤੱਥ
    ruclips.net/video/xjKvzo6CW0Q/видео.html

    • @JagroopSingh-no7xy
      @JagroopSingh-no7xy 3 года назад +1

      ਡਾ ਸਹਿਬ ਜੀ ਮੈਨੂੰ ਆਪ ਜੀ ਦਾ ਫ਼ੋਨ ਨੰਬਰ ਚਾਹੀਦਾ ਹੈ ਮੈ ਆਪ ਜੀ ਕੋਲੋਂ ਮਹਾਰਾਜਾ ਰਣਜੀਤ ਸਿੰਘ ਦੇ ਸਾਸਨਕਾਲ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹਾਂ

    • @JagroopSingh-no7xy
      @JagroopSingh-no7xy 3 года назад

      ਡਾ ਸਹਿਬ ਜਾ ਮੈਨੂੰ ਕਿਸੇ ਕਿਤਾਬ ਬਾਰੇ ਦੱਸੋ ਜਿਸ ਨੂੰ ਪੜਕੇ ਮੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਸਨਕਾਲ ਬਾਰੇ ਜਾਣਕਾਰੀ ਲੈ ਸ਼ਕਦਾ ਹੋਵਾਂ

    • @harinderkaurauluck4734
      @harinderkaurauluck4734 3 года назад

      Waheguru ji

    • @harinderkaurauluck4734
      @harinderkaurauluck4734 3 года назад

      Waheguru ji

    • @satwantsinghsssnahal8120
      @satwantsinghsssnahal8120 3 года назад +1

      Waheguru ji

  • @gurmitsingh322
    @gurmitsingh322 11 месяцев назад +1

    ਭਾਈ ਸਾਹਿਬ ਜੀਓ ਆਪ ਨੂੰ ਬੇਨਤੀ ਹੈ ਜੀ ਬਾਬਾ ਮੋਤੀ ਰਾਮ ਮਹਿਰਾ ਜੀ ਤੇ ਦੀਵਾਨ ਟੋਡਰ ਮਲ ਜੀ ਦਾ ਇਤਹਾਸ ਤੇ ਵੀ ਵੀਡੀਓ ਬਣਾਈ ਜਾਵੇ🙏🙏🙏

  • @worldworld6992
    @worldworld6992 3 года назад +4

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @ginderkaur6274
    @ginderkaur6274 Год назад +2

    ਧਨ ਗੁਰੂ ਧਨ ਗੁਰੂ ਦੇ ਲਾਲ ਧਨ ਮਾਤਾ ਗੁੱਜਰ ਕੌਰ ਜੀ

  • @AmandeepSingh-nr3kt
    @AmandeepSingh-nr3kt 11 месяцев назад

    ਧੰਨ ਤੇਰੀ ਸਿੱਖੀ 🙏❤

  • @Lakhwinder-vu7ez
    @Lakhwinder-vu7ez 3 года назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @tarsemsinghwaraich7642
    @tarsemsinghwaraich7642 Год назад +2

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਕਿਰਪਾ ਕਰਓ ਅਸੀਂ ਵੀ ਤੁਹਾਡੇ ਪਾਏਂ ਹੋਏ ਪੂਰਨਿਆਂ ਤੇ ਚੱਲ ਸਕਿਏ ਸਾਡੀ ਵੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭ ਜਾਵੇ

  • @jagirsingh7369
    @jagirsingh7369 3 года назад +6

    ੴਸਤਿਨਾਮੁਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨ ਗੁਰੂ ਨਾਨਕ ਗੋਬਿੰਦ ਸਿੰਘ ਸਾਹਿਬ
    ਧੰਨ ਗੁਰੂ ਦੇ ਫ਼ਰਜ਼ੰਦ,ਸ਼ਹੀਦ ਸਿੰਘ ਅਤੇ ਸ਼ਹੀਦ ਮੁਰੀਦ

  • @baljitrandhawa9007
    @baljitrandhawa9007 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ਹਰਜੀਤਸਿੰਘਖਾਲਸਾਰੰਘਰੇਟਾ

    🙏ਵਾਹਿਗੁਰੂ ਜੀ

  • @harinderpalsinghchahal1302
    @harinderpalsinghchahal1302 3 года назад +13

    ਵਾਹਿਗੁਰੂ ਜੀ
    ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਰਹੇ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਗੁਰੂ ਇਤਿਹਾਸ ਨੂੰ ਪੜ੍ਹਨ ਤੇ ਸਮਝਣ ਦੀ ਸੋਝੀ ਵਾਹਿਗੁਰੂ ਬਖਸ਼ਣ

  • @sukhjindersingh7586
    @sukhjindersingh7586 Год назад +1

    🙏🏻🌷WAHEGURU ❤️🙏🏻

  • @ramsinghmaan9591
    @ramsinghmaan9591 3 года назад +1

    ਬਾਬਾ ਮੋਤੀ ਰਾਮ ਮੈਹਰਾ ਜੀ ਜਿਕਰ ਨਹੀਂ ਕੀਤੀ ਗਿਆ ਜੀ ਇਹਨਾਂ ਨੇ ਦੁੱਧ ਪਿਲਾਇਆ ਸੀ ਸਾਹਿਬਜ਼ਾਦਿਆਂ ਨੂੰ

  • @LakhveerSingh-vy8ih
    @LakhveerSingh-vy8ih 3 года назад +4

    ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਨੌਜ਼ਵਾਨ ਪੀੜ੍ਹੀ ਨੂੰ ਬੇਨਤੀ ਹੈ ਜੋ ਸੋਸ਼ਲ ਮੀਡੀਆ ਦੇ ਬਹੁਤ ਨੇੜੇ ਨੇਂ ਕਿ ਯੂ ਟਿਊਬ ਤੇ ਧਾਰਮਿਕ ਚੈਨਲਾਂ ਤੋਂ ਸਿੱਖ ਇਤਿਹਾਸ ਬਾਰੇ ਜਾਗਰੂਕ ਹੋਣ

  • @yadvindersingh9951
    @yadvindersingh9951 11 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @yadvindersingh9951
    @yadvindersingh9951 11 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @BalwantSingh-xh7ir
    @BalwantSingh-xh7ir 3 года назад +4

    Dhan maa gujri dhan deshmesh pita tere laal bhai sahib istrah ithas suna ke Nihal kita jis trah asi khud eh sab kush on ground dekh rahe hoiye aap ji li mere kol koi sabdabli ni jis naal thankx kr ska

  • @JASPALSINGH-wr1pp
    @JASPALSINGH-wr1pp 3 года назад +2

    ਵਾਹਿਗੁਰੂ

  • @yadvindersingh9951
    @yadvindersingh9951 11 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amansaini922
    @amansaini922 3 года назад +5

    Dhan Dhan Sahibzada Baba Zorawar Singh Jee🙏🌹🌺🌷❤️
    Dhan Dhan Sahibzada Baba Fateh Singh Jee🙏🌹❤️🌷🌺
    Dhan Dhan Mata Gujar Kaur Jee🙏🌹🌺❤️🌷
    Kot Kot Parnaam🙏🙏🙏🙏🙏

  • @daljeetsingh5152
    @daljeetsingh5152 3 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @gurmeetdhaliwal2757
    @gurmeetdhaliwal2757 2 года назад +1

    Punjab Khalistan sarkar Raj 2024

  • @rikhisingh6133
    @rikhisingh6133 Год назад +1

    सतनाम श्री वाहिगुरू जी
    🙏🙏🙏🙏🙏

  • @harjindersandhu2996
    @harjindersandhu2996 11 месяцев назад +1

    Narrated so beautifully , may waheguru ji always bless you D. Saab

  • @kamaljeetkaur633
    @kamaljeetkaur633 Год назад

    Waheguru ji lambi umar r tandrusti bakhshan ta ki tuci sikh panth di ese trah sewa krde rho

  • @harjindersingh-hx1cc
    @harjindersingh-hx1cc 3 года назад +2

    ਵਾਹਿਗੁਰੂ ਜੀ ਪੰਥ ਖਾਲਸਾ ਚੜ੍ਹਦੀਕਲਾ ਕਲਾ ਵਿਚ ਰਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਜੀ ਦੇ 🙏🙏🙏🙏🙏🙏🙏🙏

  • @onehope8779
    @onehope8779 3 года назад +4

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ🙏 ਵੀਰ ਜੀ😊

  • @parmjitsingh9322
    @parmjitsingh9322 3 года назад +1

    ਵਾਹਿਗੁਰੂ ਜੀ

  • @sonyghuman8464
    @sonyghuman8464 2 года назад

    Whaheguru ji🙏🙏🙏🙏🙏🙏🙏

  • @ਜਸਵਿੰਦਰਸਿੰਘ-ਸ3ਤ

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।

  • @kuldeepSingh-xc9tu
    @kuldeepSingh-xc9tu 3 года назад +4

    🙏 वाहेगुरु जी 🙏

  • @gurcharansingh-ut3hp
    @gurcharansingh-ut3hp 3 года назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @popelsingh6622
    @popelsingh6622 Год назад +1

    Waheguru ji ❤👪🥀🌾🌹💞🙏

  • @harsimratkaur3619
    @harsimratkaur3619 3 года назад +1

    Waheguru Waheguru Waheguru Waheguru Waheguru ji

  • @gurmeetsinghkhinda7800
    @gurmeetsinghkhinda7800 2 года назад

    Waheguru ji
    Eh sahadat hi h ona Sahib jadeya di ki aj sikh kom sir chak k ji rahi h
    Sadi chardi kala de piche o Sahadat hi h jo sanu dharam te kayam rehen di shiksha dindi h
    Waheguru ji da khalsa waheguru ji di Fateh

  • @gurpartapsingh2975
    @gurpartapsingh2975 Год назад

    ਸਾਹਿਬਜਾਦਿਆਂ ਨੂੰ ਗੁਲੇਲ ਨਾਲ ਵੱਟੇ/ਰੋੜ੍ਹ ਮਾਰਨ ਸਬੰਧੀ ਵੀ ਜਾਣੂ ਕਰਵਾਇ

  • @happyrandhawa4463
    @happyrandhawa4463 7 месяцев назад

    Waheguru Waheguru 👏👏👏

  • @firekhalsa8478
    @firekhalsa8478 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @kulwindersandhu3885
    @kulwindersandhu3885 2 года назад

    Khalasa hamesa chardikala ch rahe guru kirpa karan

  • @princebhullar5660
    @princebhullar5660 3 года назад

    Es tara laga ohi time chal reha hova 🙏🏻🙏🏻

  • @RS-cy8kg
    @RS-cy8kg 3 года назад +1

    WAHEGURU JI

  • @amarjitsaini5425
    @amarjitsaini5425 3 года назад

    Waheguru Ji…💐🌹💐🌹💐🙏🏾🙏🏾🙏🏾🙏🏾🙏🏾 💐💐💐🙏🏾🙏🏾🙏🏾

  • @gurugaming8151
    @gurugaming8151 3 года назад

    Waheguru Ji ka Khalsa waheguru Ji ki FATEH.

  • @malkiatbrar7973
    @malkiatbrar7973 3 года назад +1

    Waheguru guru ji

  • @jassalspeaks3112
    @jassalspeaks3112 2 года назад

    Bahut khoob... We are lucky we got people like you.

  • @Lakhwinder-vu7ez
    @Lakhwinder-vu7ez 3 года назад +1

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਤੁਸੀਂ ਮੋਤੀ ਰਾਮ ਮਹਿਰਾ ਦਾ ਜਿਕਰ ਨਹੀ ਕੀਤਾ ਇਸ ਬਾਰੇ ਦੱਸਿਓ

  • @ajaydeepsingh2374
    @ajaydeepsingh2374 3 года назад +1

    Waheguru ji

  • @punia5709
    @punia5709 3 года назад +2

    Waheguru ji🙏🙏

  • @jatinderlamba9390
    @jatinderlamba9390 3 года назад

    Veer ji aap ji ne Moti Mehra ji da zikarr

  • @gurshabadsingh6156
    @gurshabadsingh6156 3 года назад

    WAHEGURU JI KA KHALSA SHRI WAHEGURU JI KI FATEH

  • @rajwantkaur9639
    @rajwantkaur9639 11 месяцев назад

    💐💐💐💐💐💐💐💐💐💐

  • @jasmeetsingh4646
    @jasmeetsingh4646 3 года назад

    Waheguru Waheguru

  • @RajwinderKNeeru
    @RajwinderKNeeru 3 года назад +1

    🙏🙏🙏🙏

  • @rattankharbanda1930
    @rattankharbanda1930 3 года назад +3

    Baba Moti Ram Mehra Ji da zikar tusi is video vich nahi kita, hor vi tashadad dayen di kafi galla reh gaiyan ne. !!
    🙏🙏🙏

  • @ravindermann8746
    @ravindermann8746 Год назад

    Dr Sukpreet sir i can't understand punjabi script please write other language on preface also. I am a hindu and your lecture cleared my most doubts about sikh history. Lecture was nice and close to reality. Wahe Guru

  • @princebhullar5660
    @princebhullar5660 3 года назад

    🙏🏻🙏🏻🐯🐯🙏🏻🙏🏻

  • @GndsAcademy
    @GndsAcademy 3 года назад +2

    ਉਦੋ ਕੇ ਜੀ ਕਿਰਪਾ ਕਰਕੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਾਲੀ ਵੀਡੀਓ ਦਾ ਲਿੰਕ ਭੇਜਿਓ ਜਿਸ ਵਿੱਚ ਤੁਸੀਂ ਮਾਰਦਾਨੇ ਅਤੇ ਬਾਬੇ ਨਾਨਕ ਦੀ ਸਾਂਝ ਦਾ ਬੜਾ ਲੰਬਾ ਅਤੇ ਵਧੀਆ ਵਰਨਣ ਕੀਤਾ ਸੀ, ਸਾਲ ਦੋ ਸਾਲ ਪੁਰਾਣੀ ਹੈ ਵੀਡੀਓ ਮੈਨੂੰ ਮਿਲ ਨਹੀਂ ਰਹੀ ਜੀ।

  • @navsohal86
    @navsohal86 3 года назад +1

    ਪਰ ਵੀਰ ਜੀ ਜੇਕਰ ਗੰਗੂ ਘਰ ਦਾ ਰਸੋਇਆਂ ਨਹੀ ਸੀ ਫਿਰ ਮਾਤਾ ਜੀ ਅਤੇ ਬੱਚੇ ਉਹਨਾਂ ਨਾਲ ਕਿਉ ਗਏ ਕਿਉ ਮਾਤਾ ਜੀ ਨੇ ਮਹਾਰਾਣੀਆਂ ਵਾਲਾ ਜੀਵਣ ਬੀਤ ਕੀਤਾ ਸੀ ਉਹ ਜਾਣਦੇ ਸਨ ਕੀ ਹਮਲਾਵਾਰ ਪਿਛੇ ਹੈ ਕਿਸੇ ਤੇ ਵਿਸ਼ਵਾਸ਼ ਨਹੀ ਸੀ ਕੀਤਾ ਜਾ ਸਕਦਾ। ਸੋ ਅਜੇ ਵੀ ਲਗਦਾ ਖੋਜ ਜਰੂਰਤ ਹੈ।

  • @gurdeepsandhu727
    @gurdeepsandhu727 2 года назад

    Sahibzada Baba Zorawar Singh ji te Sahibzada Baba Fateh Singh ji, di Shahadat vargi hor koyi ikk vi Misaal ess Duniya vich Na kise hor Mazhab vich mildi hai, Na kise hor Mulq ya kise hor Dharam vich mildi hai. Masoom Sheerkhor Sahibzadeyan di Shahadat di hor koyi Misaal ess
    Duniya vich apni tra di ikk hi hai. Dasmesh Pita de Farzand Dharam di Rakhia het ikk navan Rasta sadi Qaum nu dikha gye.
    Dosto, ess vaste hi Modi Bal Diwas da naam de ke RSS de khate vich paon di Sazish kar riha hai...!!!

  • @SukhpreetSingh-pe1fs
    @SukhpreetSingh-pe1fs 11 месяцев назад

    moti ram mehra ji da zikar kion nhi aonda ji ehna dina di katha ch??

  • @gurpartapsingh2975
    @gurpartapsingh2975 Год назад

    ਸ਼੍ਰੀਮਾਨ ਜੀ, ਆਪ ਦੀ video ਦੇ thumbnail ਵਿੱਚ ਵੀ ਸਾਹਿਬਜਾਦਿਆਂ ਨੂੰ ਪੀਲੇ/ਬਸੰਤੀ ਵਸਤਰਾਂ ਵਿੱਚ ਦਿਖਾਇਆ ਗਿਆ ਹੈ। ਸਗੋਂ ਕਿ ਆਪ ਦੀ ਹਰ video ਦੇ ਹਰ thumbnail ਵਿੱਚ ਗੁਰੂ ਸਾਹਿਬ ਦੀਆਂ ਤਸਵੀਰਾਂ ਵਿਖਾਈਆਂ ਜਾਂਦੀਆਂ ਨੇ, ਜੋ ਕਿ ਗਲਤ ਹੈ। ਇਸ ਤੋਂ ਅੱਗੇ ਤੋਂ ਗੁਰੇਜ ਕਰੋ।

  • @kaurasach8824
    @kaurasach8824 3 года назад

    ਮਨੁਖੀ ਪੱਧਰ ਤੇ ਇਹ ਹੀ ਠੀਕ ਲਗਦਾ ਹੈ ਕਿਉਂਕਿ ਇਕ ਦਾਦੀ ਆਪਣੇ ਪੋਤਿਆਂ ਨੂੰ ਬਚਾਉਣ ਲਈ ਕੁਝ ਵੀ ਕਰ ਸਕਦੀ ਹੈ । ਦੁੰਨਾ ਸਿੰਘ ਠੀਕ ਲਗਦਾ ਹੈ ।

    • @JASPALSINGH-wr1pp
      @JASPALSINGH-wr1pp 2 года назад +1

      ਗਲਤ ਹੈ

    • @ADVManmohanSingh
      @ADVManmohanSingh 2 года назад

      If ordinary human level thinking is to be considered then the entire sikh history can be said to be wrong. Kindly read the sikh history seriously,and you would come to know how the old brave sikhs had suffered and sacrificed their lives and that is why we are enjoying our lives luxuriously.

    • @ਜਗਪਾਲਸਿੰਘਅਲਮਸਤ
      @ਜਗਪਾਲਸਿੰਘਅਲਮਸਤ Год назад +1

      ਪਰ ਓਹ ਮਨੁੱਖੀ ਪੱਧਰੀ ਪਰਿਵਾਰ ਨਹੀਂ
      ਚਾਰੇ ਸਾਹਿਬਜ਼ਾਦੇ ਅਵਤਾਰੀ ਪੁਰਸ਼ ਸਨ
      ਤੇ ਮਾਤਾ ਗੁਜਰੀ ਜੀ ਨੌਵੀਂ ਜੋਤ ਦੇ ਪਤਨੀ
      ਤੇ ਦੁਸ਼ਟ ਦਮਨ ਪਾਤਸ਼ਾਹ ਦੇ ਮਾਤਾ ਨੇ
      ਕੋਈ ਵਿਸ਼ੇਸ਼ ਵਿਅਕਤੀ ਰੂਪ ਨਹੀਂ
      ਇਹ ਸਭ ਤਿਰਕਾਲੀ ਸ਼ਕਤੀਆਂ ਅਵਤਾਰ ਸਨ

    • @gsb2790
      @gsb2790 Год назад +1

      @@ਜਗਪਾਲਸਿੰਘਅਲਮਸਤ ਬਿਲਕੁਲ ਸਹੀ ੳਹ ਸਾਰੇ ਰੱਬੀ ਰੂਹਾਂ ਸਨ

  • @narayansingh2652
    @narayansingh2652 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @yadvindersingh9951
    @yadvindersingh9951 11 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ramsinghmaan9591
    @ramsinghmaan9591 3 года назад +1

    ਵਾਹਿਗੁਰੂ ਜੀ

  • @yadvindersingh9951
    @yadvindersingh9951 11 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bikramjeetsingh8020
    @bikramjeetsingh8020 3 года назад +1

    Waheguru ji

  • @amansaini922
    @amansaini922 3 года назад +1

    Waheguru Jee 🙏

  • @gurdialsinghsuri9075
    @gurdialsinghsuri9075 11 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @yadvindersingh9951
    @yadvindersingh9951 11 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @chamkaursingh3257
    @chamkaursingh3257 11 месяцев назад

    Waheguru Waheguru Waheguru ji

  • @mahakrajsingh2974
    @mahakrajsingh2974 2 года назад

    ਵਾਹਿਗੁਰੂ ਜੀ

  • @SukhjinderSingh-nw4tj
    @SukhjinderSingh-nw4tj 3 года назад +1

    Waheguru ji

  • @hnivirdi7116
    @hnivirdi7116 3 года назад

    Waheguru ji 🙏

  • @DarshanSingh-h3c
    @DarshanSingh-h3c 11 месяцев назад

    ਵਾਹਿਗੁਰੂ ਜੀ

  • @vijenderg91
    @vijenderg91 3 года назад +2

    Waheguru Ji

  • @AmandeepSingh-nr3kt
    @AmandeepSingh-nr3kt 11 месяцев назад

    Waheguru ji 🙏

  • @parmindergill8349
    @parmindergill8349 2 года назад

    Waheguru ji🙏🙏🙏🙏

  • @KaranDeep-bu3jo
    @KaranDeep-bu3jo 3 года назад

    Waheguru ji

  • @SurjeetSingh-wk2kv
    @SurjeetSingh-wk2kv 3 года назад

    Waheguru ji

  • @harinderkaurauluck4734
    @harinderkaurauluck4734 3 года назад

    Waheguru ji

  • @satwantsinghsssnahal8120
    @satwantsinghsssnahal8120 3 года назад

    Waheguru ji

  • @RupinderKaur-eq2bp
    @RupinderKaur-eq2bp 3 года назад

    Waheguru ji

  • @gurmeetsinghkhinda7800
    @gurmeetsinghkhinda7800 2 года назад

    Waheguru ji

  • @SandeepKaur-wf9nz
    @SandeepKaur-wf9nz 2 года назад +1

    Waheguru ji

  • @karamsingh3601
    @karamsingh3601 2 года назад

    Waheguru ji

  • @karamsingh3601
    @karamsingh3601 2 года назад

    Waheguru ji

  • @luckylongowal9464
    @luckylongowal9464 Год назад

    Waheguru g

  • @DaljitSingh-rq8eh
    @DaljitSingh-rq8eh Год назад

    Waheguruji

  • @navdeepsidhu5489
    @navdeepsidhu5489 Год назад

    Waheguru ji