ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story

Поделиться
HTML-код
  • Опубликовано: 7 сен 2024
  • Note: If you want to share something about any country or your any story with me then you can contact me on my email at chauhangurpreet@yahoo.co.in
    ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
    ਦੋ ਸਕੇ ਭਰਾਵਾਂ ਦੀ ਕਨੇਡਾ ਤੋਂ ਪੰਜਾਬ ਵਾਪਿਸੀ, ਪੰਜਾਬੀ ਸਟੂਡੈਂਟਸ ਭੁੱਖੇ ਰਹਿ ਕੇ ਕਰਦੇ ਨੇ ਗੁਜਾਰਾ। Schoking Story
    ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada
    98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
    PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
    Schoking bad effects of Canada 🥲
    ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
    ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
    ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
    ਬਜੁਰਗ ਦੀ ਹੱਡ ਬੀਤੀ
    Reverse Migation of Old Man
    2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
    ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
    ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
    Reverse Migration Punjab
    Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024
    A hidden stories of Canada
    Canada visa services for Indians
    Latest News about Canada Visa
    Indo Canada relations
    Canadian High commission in India
    Indian High Commission in Canada
    reverse migration
    reverse migration canada
    reverse migration from canada
    reverse migration to india
    canada immigration
    canada recession
    canada downfall
    work in canada
    canada pnp program
    canada pr
    canada visa online apply
    visitor visa canada
    how to apply canada visa
    canada work visa
    punjab to canada
    Vancouver
    punjabi in canada
    Canada tourist visa latest updates
    Canada tourist visa result
    Canada student visa latest result
    Canada visa latest result
    #canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
    #Difficult to live in Canada
    Difficulties in Canada
    Main expenses in Canada
    Per month expenditure in Canada
    Scope of Canada in 2024
    Canada 2024
    Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Комментарии • 315

  • @sarbjeetkaur2816
    @sarbjeetkaur2816 3 месяца назад +48

    ਪ੍ਰਮਾਤਮਾਂ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ.. ਬੇਟਾ ਤੁਹਾਡਾ ਵਧੀਆ decision ਹੈ.. ਪੰਜਾਬ ਵਿਚ ਵੀ ਕੰਮ ਦੀ ਕੋਈ ਕਮੀ ਨਹੀਂ ਹੈ... ਖੁਸ਼ ਰਹੋ..

  • @sukhpalshergill6236
    @sukhpalshergill6236 3 месяца назад +19

    ਬਿਲਕੁੱਲ ਸਚ ਸਟੂਡੈਂਟਸ ਦਾ ਹਾਲ ਅੱਖੀਂ ਵੇਖ ਰਹੇ ਹਾਂ ਜ਼ਿੰਦਗੀ ਬਰਬਾਦ ਬਸ ਇਟੈਨਸਨ ਹੀ ਪਲੇਅ ਹੈ

  • @diljeetkaur5858
    @diljeetkaur5858 3 месяца назад +14

    ਵਾਹਿਗੁਰੂ ਜੀ ਪੰਜਾਬ ਵਿੱਚ ਮਿਹਨਤ ਨੂੰ ਭਾਗ ਲਗਾਏ ♥️🙏🏻🙏🏻

  • @charanjitkaur9275
    @charanjitkaur9275 3 месяца назад +10

    ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਬਖਸ਼ੇ ਬੇਟਾ ਬਹੁਤ ਧੰਨਵਾਦ ਤੇਰਾ ਜੇੜੇ ਵਾਸਬਸ ਆ ਗੲਏ ਏਥੇ ਸਾਰਾ ਪੰਜਾਬ ਖਾਲੀ ਹੋ ਰਿਹਾ

    • @Sammievlogs_
      @Sammievlogs_ 3 месяца назад +1

      Thank you so much ji❤

  • @harmanxbrar9842
    @harmanxbrar9842 3 месяца назад +42

    ਪੰਜਾਬ ਹੀ ਵਧੀਆ ਹੈ ਜੀ ਨਾ ਕੋਈ ਘਰ ਦਾ ਕਿਰਾਏ ਨਾਹੀ ਪਾਣੀ ਦੇ ਬਿੱਲ ਇਥੇ ਹੀ ਮੇਹਨਤਾਂ ਕਰੋ

    • @grewal2202
      @grewal2202 3 месяца назад

      Best countries for karja ​@@rockyrana4255

    • @Sammievlogs_
      @Sammievlogs_ 3 месяца назад +3

      hnji

  • @manpreetkaur-wp3ku
    @manpreetkaur-wp3ku 3 месяца назад +13

    Good decision Brother 👏
    Punjab is much better than Canada. No words for Punjab's life❤❤

  • @MadanLal-uw8lq
    @MadanLal-uw8lq 3 месяца назад +42

    ਮਨਜੋਤ ਬਹੁਤ ਸੁੰਦਰ ਲੱਗਦਾ ਤੇ ਦਿਲ ਵੀ ਇਸਦਾ ਸਾਫ ਹੈ l

  • @apnapunjab2023
    @apnapunjab2023 3 месяца назад +5

    ਆਪਣੇ ਪੰਜਾਬ ਵਿੱਚ ਬਹੁਤ ਹੀ ਕੰਮ ਹੈ ਕਰਨ ਵਾਲਿਆਂ ਲਈ❤

    • @sardarsaab1007
      @sardarsaab1007 3 месяца назад

      ਇੱਥੇ ਦੇ ਕਿਸੇ ਨੂੰ ਪੈਸਾ ਆਧਾਰ ਦੇ ਦਵੋ ਉਹ ਵਾਪਸ ਨਹੀਂ ਕਰਦਾ ਜੇ ਇੱਥੇ ਤੁਹਾਡਾ ਕੰਮ ਕਰਕੇ ਕਿਸੇ ਕੋਲ ਪੈਸਾ ਫਸ ਗਿਆ ਉਹ ਮੁੜ ਕੇ ਪੈਸਾ ਨਹੀਂ ਦਿੰਦਾ 7:17

  • @sukhbirkhahra7895
    @sukhbirkhahra7895 3 месяца назад +18

    ਬਹੁਤ ਵਧੀਆ ਕੀਤਾ ਵੀਰ ਵਹਿਗੁਰੂ ਚੜਦੀ ਕਲਾ ਬਕਸ਼ਨ 🙏

  • @gurdevkaur1209
    @gurdevkaur1209 3 месяца назад +2

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਰੱਬ ਤੁਹਾਡੀ ਉਮਰ ਲੰਬੀ ਕਰੇ

  • @Khalsa-kf3wt
    @Khalsa-kf3wt 3 месяца назад +51

    ਇਹ ਹਿੰਮਤ ਵਾਲਾ ਬੰਦਾ ਹੀ ਵਾਪਸ ਆ ਸਕਦਾ ਹਰ ਕੋਈ ਨਹੀ ਬਾਹਲੇ ਤਾਂ ਇੱਥੇ ਅੋਖੇ ਹੀ ਹੈ

    • @Jatt.91
      @Jatt.91 3 месяца назад +5

      ਬਾਈ ਜੀ ਆਉਣਾ ਤਾਂ ਬਹੁਤ ਚਾਉਂਦੇ ਆ ਪਰ ਦੱਸਦੇ ਨੀ । Pew research ਨੇ ਸਰਵੇ ਕੀਤਾ , 70% ਪੰਜਾਬੀ ਕੈਨੇਡਾ ਤੋਂ ਵਾਪਿਸ ਆਉਣਾ ਚਾਉਂਦੇ ਹਨ ।reverse migration ਵਧੂ ਆਉਣ ਵਾਲੇ ਸਮੇਂ ਵਿੱਚ ।ਅਗਲੀ ਪੀੜ੍ਹੀ ਦਾ ਭਵਿੱਖ ਪੰਜਾਬ ਵਿੱਚ ਹੀ ਆ ।

    • @Jatt.91
      @Jatt.91 3 месяца назад +4

      ​@@jass2748 wage ਨੀ ਵਧਣੇ , ਟਰੂਡੋ ਅੰਕਲ ਨੇ ਅਫਰੀਕਾ ਵਾਲੇ ਬੁਲਾ ਲੈਣੇ ਆ , ਹੁਣ ਤਾਂ ਬਿਹਾਰ ਵਾਲੇ ਵੀ ਕੈਨੇਡਾ ਜਾਣ ਲੱਗ ਪਏ ।

    • @LakhbirkaurGill
      @LakhbirkaurGill 3 месяца назад

      🎉🎉

    • @Sammievlogs_
      @Sammievlogs_ 3 месяца назад

      Thank you ji❤

    • @amritbrar-bs5tf
      @amritbrar-bs5tf 3 месяца назад

      @@Jatt.91bilkul shi gall hai veer mera ik friend das fiha ck bhut munde india vapis aun nu tyar hn pr gharwalia nhi mandiaa. Mere nal prda mere pind ton ik munda pind aun nu tyar hai pr gharwali kehndi k tu chlja mrin nhi jana.

  • @gurmeetbatth6855
    @gurmeetbatth6855 3 месяца назад +33

    ਵਧੀਆ ਰਹਿ ਗਿਆ ਬਰਦਰ ਧੱਕੇ ਖਾਣ ਨਾਲੋਂ ਵਾਪਸ ਮੁੜ ਆਇਆ

  • @JaspalSingh-yx8dg
    @JaspalSingh-yx8dg 3 месяца назад +11

    ਮਜਬੂਰੀਆਂ ਮਜਬੂਰੀਆਂ ਪਰਿਵਾਰਕ ਮਜਬੂਰੀਆਂ ਜੇਕਰ ਸਰਕਾਰ ਸਾਨੂੰ ਓਥੋਂ ਦੇ ਦੇ ਵੇ ਅਸੀਂ ਕਿਓ ਜਾਈਏ ਪ੍ਰਦੇਸ਼

    • @The_solo_man_.....225
      @The_solo_man_.....225 3 месяца назад +3

      +2 paas nu koi ni puchda. Tuhade kol koi degree ya graduation hougi tahi sarkari ya private job de chance bnuge

    • @preetdhillon13
      @preetdhillon13 3 месяца назад

      ​@@The_solo_man_.....225 I was M.A.B.Ed.but Punjab ch 8000 per month to jyada koi Job ni mili bro😢..dukhi hoke gye a Punjab ton

    • @user-go5td9uq7n
      @user-go5td9uq7n 3 месяца назад

      @@preetdhillon13kyu jhooth mari jna yaar 15 hajar tak te security guard lai rahe ne

    • @kamaldeepkaur2077
      @kamaldeepkaur2077 2 месяца назад

      ​@@preetdhillon13brother private schools v bht vdhiya Kai cities ch

  • @Revolutionary321
    @Revolutionary321 3 месяца назад +64

    ਜੇੜ੍ਹੇ ਕੈਨੇਡਾ ਕਈ ਸਾਲ ਪਹਿਲਾਂ ਵੀ ਗਏ ਨੇ ਸੈੱਟ ਵੀ ਨੇ ਓਹਨਾ ਨੂ ਵੀ ਸਾਰਾ ਘਰ ਬਾਰ ਬਿਜਨੈਸ ਬੇਚ ਕੇ ਇੰਡੀਆ ਆ ਜਾਣਾ ਚਾਹੀਦਾ, ਕਿਉੰਕਿ ਏਥੇ ਇਕ ਦੇ 60 ਬਣ ਜਾਂਦੇ ਤੁਹਾਡੇ ਕੋਲ ਵੈਸੇ ਹੀ ਏਨੇ ਪੈਸੇ ਬਣ ਜਾਣੇ ਕੇ 2 ਪੀੜ੍ਹੀਆਂ ਆਰਾਮ ਨਾਲ ਜੀ ਸਕਦੀਆਂ, 24% ਪੂੰਜੀ ਨਾਲ ਹੀ ਕੋਈ ਕੰਮ ਸ਼ੁਰੂ ਕਰ ਸਕਦੇ ਓ ਓਹ ਵੀ ਅਗਿਓਂ 2-3 ਬੰਦੇ ਰੱਖ ਕੇ ਆਪ ਕੁਰਸੀ ਤੇ ਬੈਠਣਾ ਸਵੇਰ ਸ਼ਾਮ, ਬਾਕੀ ਟਾਈਮ ਵਾਤਾਵਰਨ, ਪੰਛੀਆਂ, ਰੁੱਖਾਂ, ਸਫ਼ਾਈ, ਪਿੰਡਾਂ ਦੇ ਸੁਧਾਰ, ਨੂੰ ਦਿੱਤਾ ਜਾ ਸਕਦਾ , ਵਿਦੇਸ਼ਾਂ ਚ ਤਾਂ ਕੋਈ ਨੀ ਦੇਖਦਾ ਕੀ ਕਮਾਇਆ ਕੀ ਖਰੀਦਿਆ ਨਾ ਕੋਈ ਨਾਮ ਨਾ ਪਹਿਚਾਣ 😢

    • @Revolutionary321
      @Revolutionary321 3 месяца назад +6

      @@jass2748 population de hisab nal canada ch chorian lutta khoha jyada hundian Punjab nalo, gaddia ghr de bahro hi chuk ho jandia, nshe krn to koi rok ni skda, teenagers gay bn rahe aa school ch LGBT te neyanean da dimag khrab Kiya ja reha, canada ch shreyam firotian mngian ja rahian, rat nu km krde mundea te chaku nal hmle hunde roj, Bai ji Galla da krah ni bnauna fact na gal kro sada keda othe gea ni koi, punjab ch chora nu dr aa koi frh k latt bahn na Tod dwe ethe ta koi kuj keh hi ni skda, overdose nal munde Mr rahe aa koi rokn wala v ni na koi chuk k hospital ਲਿਜਾਉਣ ਨੂੰ, ਇਲਾਜ਼ ਲਈ 6 ਮਹੀਨੇ ਦੀ waiting aa, canada uk ch cancer de mreej sbto wad aa 1 ਲੱਖ ਲੋਕਾਂ ਮਗਰ ਚੈਕ ਕਰਲੈ

    • @Revolutionary321
      @Revolutionary321 3 месяца назад +1

      @@jass2748 mai khud reh k ayea 5 sal bapu ji, sade pind de 25 jne aa, mere mame da Munda 2 sal hoge Vela betha,india ch jida modi bhagat aa oda hi canada ch canada Bhagat aa, nijjar nu golia kithe vajjian? Gippi Grewal de ghr golia kithe vjjian, Karan aujla canada chad k kyu ayea, 19-20 sal de munde roj kyu meri jande oh v bs Punjabi, goldi brar kithe betha ? 90% gangster farh hunde jo sare Punjabi kyu aa ? Ayushman card bne aa HR ik de jida de mrji hospital ch ilaj krwao, bijli pani free aa ,bina guarantee km kholne loan mil reha 5-20 lakh da, Punjab ch jhadu ne gand payea India di kise hor state ch eni law and order di problem heni, hospital wadia nu ki Krna jad ilaaj hi na krn 6-6 mahine, nale sarkari ki krn jana jad kol card a jithe mrji private jao, sade Jalandhar ch ta sarkari pims v vahut wadia aa full safayi treatment v sasta, baki 5 sal hor aa sara system Wadia hi Huna hun, hun edr hi auna hr govt ne health and roads

    • @Jatt.91
      @Jatt.91 3 месяца назад +1

      @@jass2748 bro ,yes there's crime in Punjab BUT as per statistics crime rate is much higher in canada , you can't deny that . Do you know about the biggest gold theft of the world just happend in canada very recently . Car theft , robbery , legal drugs , Kil lings . You know that well .

    • @Revolutionary321
      @Revolutionary321 3 месяца назад +2

      @@jass2748 Punjabi ho k Punjab nu swarn di jga bus mada prchar krn wale bnde nu ki kwange hun, aap ta tbbr lai k nath gye maidan cho jo kuj Krna chaunde aa ohna nu v glt dsde,Gore v bnde hi aa sade wrge ohna ne v apne Desh aap hi thik kite aa,assi kuj krn di jga bne bnaye ch Beth ke lakhan kolo de k Punjab nu glt boln lg pende

    • @PreetSingh-mj6vw
      @PreetSingh-mj6vw 3 месяца назад +3

      ​@@Revolutionary321bai eh jass agent lagda😂😂

  • @Punjab_forever_2024
    @Punjab_forever_2024 3 месяца назад +7

    Good step , motivation for others who has fear to take step due to our society ❤

  • @AAFP58
    @AAFP58 3 месяца назад +3

    Student ਦਾ ਮਤਲਬ ਹੈ study ਕਰਨਾ ਤੇ ਫੇਰ ਵਾਪਿਸ ਚਲੇ ਜਾਣਾ, ਕੈਨੇਡਾ ਸਰਕਾਰ ਨੇ ਪਕੇ ਕਰਨ ਦਾ ਵਾਅਦਾ ਨਹੀਂ ਕੀਤਾ, ਪਰ ਲੋਕ as a student ਜਾ ਕੇ ਪਕੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਨਾ ਕੰਮ ਬਨਣ ਤੇ ਬੱਸ ਕੈਨੇਡਾ ਨੂੰ ਮਾੜਾ ਕਿਹ ਦਿੰਦੇ ਨੇ, ਏਹ ਲੜਕਾ ਕਿਹ ਰਿਹਾ ਕੇ ਕੈਨੇਡਾ ਕੰਮ ਆਪ ਕਰਨਾ ਪੈਂਦਾ ਹੈ, ਕਿੰਨੀ ਮਾੜੀ ਗੱਲ ਕੀਤੀ ਹੈ, ਵਿਹਲੜ ਲੋਕ ਕੀਤੇ ਵੀ ਕਾਮਯਾਬ ਨਹੀਂ ਹੋ ਸੱਕਦੇ ਤੇ ਮਿਹਨਤੀ ਲੋਕ ਜਿੱਥੇ ਵੀ ਜਾਣ ਕਾਮਯਾਬ ਹੋ ਹੀ ਜਾਂਦੇ ਹਨ.

  • @bhupinderdhaliwal7096
    @bhupinderdhaliwal7096 3 месяца назад +26

    ਆਮ ਲੋਕ ਸੋਚਦੇ ਹਨ ਕਿ ਦਰੱਖ਼ਤ ਨਾਲ ਡਾਲਰ ਲੱਗੇ ਹਨ ਤੋੜ ਕੇ ਬੋਰੀਆ ਭਰ ਲਵਾਂਗੇ ਜੋ ਪੁਰਾਣੇ ਗਏ ਹਨ ਉਨਾਂ ਨੂੰ ਪੁੱਛ ਲੈਂਦੇ ਕਿਵੇਂ ਬਣਦੇ ਹਨ ਪੈਸੇ ਜਦੋਂ ਪੁਰਾਣੇ ਬੰਦੇ ਆਉੁਂਦੇ ਹਨ ਉਨਾਂ ਦੇਖਕੇ ਚਲਾਣੇ ਲੜਦੇ ਹਨ ਪਤਾ ਜਾਕੇ ਲੱਗਦਾ ਹੈ

    • @Jatt.91
      @Jatt.91 3 месяца назад +6

      ਪੁਰਾਣੇ ਸੱਚ ਕਿੱਥੇ ਦਸਦੇ ਆ , ਹਰੇਕ ਗੱਲ ਵਿੱਚ ਪੰਜਾਬ ਨੂੰ downplay ਕਰਦੇ ਆ । ਕੈਨੇਡਾ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ। ਇਹ ਤਾਂ ਹੁਣ ਯੂਟਿਊਬ ਤੋਂ ਪਤਾ ਲੱਗਣ ਲੱਗ ਪਿਆ ਅਸਲੀਅਤ ਦਾ ।

    • @Sammievlogs_
      @Sammievlogs_ 3 месяца назад +1

      True

    • @Vicdhinsa1495
      @Vicdhinsa1495 3 месяца назад +2

      @@Sammievlogs_ਬਥੇਰਾ ਦੱਸਿਆ NRI’S ਨੇਂ । ਉਦੋਂ ਕੰਹਿਦੇ ਸੀ ਤੁੱਸੀਂ ਆਪ ਚਲੇ ਗਏ ਹੋਂ ਤਾਂ ਹੁੱਣ ਸਾਨੂੰ ਰੋਕਦੇ ਹੋ ।😂😂

  • @Ramandeep_singh26
    @Ramandeep_singh26 3 месяца назад +2

    Wdia reha bai bachh gya and pariwar da v bahut shukriya jihna ne bache nuu smjhya ❤

  • @jugrajsingh7325
    @jugrajsingh7325 3 месяца назад +19

    Ma canada 2009 ch gya c 2023 ch wapis agya pakka pr hogi c shad ti shonk v poora krlya hun india punjab wadia zindagi bhr aaram naal lamgh je ena kama lea kuch krn di lodh ni 18 saal da c jdo gya hun 33 bas help krni loka di pind layi kam te wadia spend krni life sara din life kam kri jao canada oda ki fayida life 1 waar mili a baar baar kdo jamna a je kose kol ena paisa hega income hai v beh ke kha skda bor ki chahida nale behna matlab eh ni free rho NGO layi kam kro pind layi kro loka layi kro jhre gareeb a ohna di help krdo apne vrgye ikthe hoke group bnalo

    • @hubbychauhan
      @hubbychauhan  3 месяца назад +1

      bai ji tuhade wargi soch har ik di nai aa. bus soch dollars te shuru hundi aa othe khatam ho jandi aa. tuhade warge youth di lod aa punjab nu. tusi motivation ho horan lyi. apna contact mainu share krna. my mail is chauhangurpreet@yahoo.co.in
      regards
      gavy Chauhan

    • @balwantsingh-om1dv
      @balwantsingh-om1dv 3 месяца назад

      Tu a endddddddddddddddddd crwwwwwwwwwwwewwe bro fr 5a

    • @Jatt.91
      @Jatt.91 3 месяца назад

      ਜੁਗਰਾਜ ਬਾਈ ,ਇਹ ਗੱਲ ਹੈ ਅਸਲ ਪੰਜਾਬੀਆਂ ਵਾਲੀ , ਤੁਹਾਡੇ ਵਰਗੀ ਸੋਚ ਸਾਰਿਆਂ ਦੀ ਹੋਣੀ ਚਾਹੀਦੀ ਹੈ । ਪਰਮਾਤਮਾ ਬਾਕੀਆਂ ਨੂੰ ਵੀ ਸੁਮੱਤ ਬਖਸ਼ੇ ।

    • @user-go5td9uq7n
      @user-go5td9uq7n 3 месяца назад

      veer mai ve newzealnd to vapis aya va

  • @SukhwinderSingh-uh8ss
    @SukhwinderSingh-uh8ss 3 месяца назад +16

    Very good

  • @ShuklaKumari-rn1pr
    @ShuklaKumari-rn1pr 3 месяца назад +2

    God bless u Manjot ur way of talking is very nyc

  • @Bdog6868
    @Bdog6868 3 месяца назад +41

    ਪੰਜਾਬ ਜਿਦੰਬਾਦ

  • @sheelarani6581
    @sheelarani6581 3 месяца назад

    Bahut ziaada saaoo boy hai,beta honesty and hardworking naal life ch jaroor success paaoge.God bless you.

  • @gurdeepkaur7705
    @gurdeepkaur7705 3 месяца назад +6

    Brave boy good decision

  • @SukhdevSingh-zz5ki
    @SukhdevSingh-zz5ki 3 месяца назад +5

    ਜਨਮ ਦੇਣ ਵਾਲਿਆਂ ਨਾਲ ਅਤੇ ਜਨਮ ਭੂਮੀ ਨਾਲ ਧ੍ਰੋਹ ਕਰਕੇ ਸੁਖ ਭਾਲਣਾ ਕੈਨੇਡਾ ਵਿੱਚ ਜਾਕੇ,

  • @vikramsahoonja5592
    @vikramsahoonja5592 3 месяца назад +1

    Manjot took right and timely decision god bless him vikram from Calgary canada

  • @satinderkaur5454
    @satinderkaur5454 3 месяца назад +11

    Best decision putra

  • @sidharththakursidharth4544
    @sidharththakursidharth4544 3 месяца назад +1

    A very heartfelt and emotional story jeeyo

  • @KuldipSingh-jr4bb
    @KuldipSingh-jr4bb 3 месяца назад +4

    God bless you

  • @harjitkaur8510
    @harjitkaur8510 3 месяца назад +4

    Very good beta good decision

  • @jeetinderkaur5896
    @jeetinderkaur5896 3 месяца назад +4

    Wahguru ji Maher karna kush raho

  • @santramsaharan6237
    @santramsaharan6237 3 месяца назад +6

    Hard Work Is only key to success

  • @user-sl2if7ku8h
    @user-sl2if7ku8h 3 месяца назад +1

    Thx veere tusi punjab bapus aa gaye

  • @gurwinderbrar189
    @gurwinderbrar189 3 месяца назад +4

    Good decision 👍

  • @kirpaldhillon3874
    @kirpaldhillon3874 3 месяца назад +4

    ਇਹ ਇੰਡੀਆ ਵਿੱਚ ਪਿਉ ਦੇ ਪੈਸੇ ਤੇ ਐਸ਼ ਕਰਦਾ ਲੱਗਦੈ .ਏਥੇ ਹਥੀ ਕੰਮ ਤਾਂ ਕਰਨਾ ਪੈਦੈ. ਹੋਰ ਆਦੇ ਜਜ ਤਾਂ ਲਗ ਜਾਣਾ। ਬਕਵਾਸ ਕਰਦੈ ਏਹਦੇ ਪਿਉ ਕੋਲ ਦੋ ਨੰਬਰ ਦਾ ਪੈਸਾ ਹੋਣੈ।

    • @sardarsaab1007
      @sardarsaab1007 3 месяца назад

      22 ਜੀ ਇਹਨਾਂ ਨੇ ਬੇਲੇ ਬੈਠ ਕੇ ਖਾਧਾ ਲੱਗਦਾ ਜਿਹੜੇ ਮਾਂ ਬਾਪ ਆਪਣੇ ਬੱਚੇ ਨੂੰ ਕਹੀ ਜਾਂਦੇ ਆ ਨਾ ਤੂੰ ਟੈਨਸ਼ਨ ਨਾ ਲਈ ਅਸੀਂ ਹੈਗੇ ਆਂ ਮੇਰਾ ਬੇਟੇ ਨੂੰ ਤਿੰਨ ਸਾਲ ਹੋ ਗਏ ਕਨੇਡਾ ਗਿਆ ਉਸ ਟਾਈਮ ਉਸ ਦੀ ਉਮਰ 18.5 ਉਹ ਮਹਿਨਤ ਕਰਦਾ ਸਟਡੀ ਦੀ ਫ਼ੀਸ ਖੁਦ ਭਰੀ ਹੈ ਸਾਡੇ ਤੋਂ ਕਦੇ ਪੈਸਾ ਨਹੀਂ ਮੰਗਿਆ ਸਾਨੂੰ 7/8 ਲੱਖ ਰੁਪਏ ਦਿੱਤੇ

    • @KaurinBangalore
      @KaurinBangalore 3 месяца назад +2

      18 years is just a 12th pass kid .Bacche nu apni zindagi vi jeeni h bus laa do kamm te .Apne bcche di mental health puchhi ya kade uncle ji

  • @user-ut1ms3vm1v
    @user-ut1ms3vm1v 3 месяца назад +5

    Punjab is very very rich ji

  • @lakhwindersinghkhangura3465
    @lakhwindersinghkhangura3465 3 месяца назад +2

    ਪੰਜਾਬ ਜਿੰਦਾਬਾਦ

  • @BALDEVsingh-lj6yl
    @BALDEVsingh-lj6yl 3 месяца назад

    God bless you with success and prosperity in life

  • @tirathkaur847
    @tirathkaur847 3 месяца назад +8

    ਵਧੀਆ ਕੀਤਾ ਵਾਪਸ ਆ ਕੇ

    • @Sammievlogs_
      @Sammievlogs_ 3 месяца назад +1

      Thank you😊

    • @SukhveerKaur-pz1ji
      @SukhveerKaur-pz1ji 12 дней назад

      ਮੇਰੀ ਬੇਟੀ ਵੀ ਵਾਪਸ ए ਰਹੀ ਹੈ

  • @jasmerbirk6946
    @jasmerbirk6946 3 месяца назад +3

    Very good decision by manjot

  • @peplosboutique4983
    @peplosboutique4983 3 месяца назад +4

    Good decision

  • @anjaananjaan5107
    @anjaananjaan5107 2 месяца назад

    I am sure there are gurudwaras where students can eat langar. Many people have hard time adjusting to new places. There was a time when there were no cell phones and landline India call was very expensive.

  • @Aaaassss992
    @Aaaassss992 3 месяца назад +2

    Main uk ch reha 10 saal bina paper to pher vi 15 kille zameen lyi pind ch koti pai sab kuj keta hun 8 saal India ho gye kuj ni ethy hun canada chlaeya

  • @SukhvinderSingh-vm1yf
    @SukhvinderSingh-vm1yf 3 месяца назад +4

    ਜੇ canada set ਹੋ ਗਏ ਤਾਂ ਬੱਲੇ ਬੱਲੇ,
    ਨਹੀਂ ਤਾਂ, ਸਲਾਹ ਦਿਉ ਆ ਕੇ ਪੱਤਰਕਾਰਾਂ ਦੇ ਥੱਲੇ 😅

    • @raremovies793
      @raremovies793 3 месяца назад

      theek aa pra tu jyada syana bakki tah fuddu aa

  • @gurdipsingh3446
    @gurdipsingh3446 3 месяца назад +56

    ਮਨਜੋਤ ਦਾ ਖਾਨਦਾਨ ਬਚ ਗਿਆ

    • @JaspalSingh-yx8dg
      @JaspalSingh-yx8dg 3 месяца назад +8

      ਇਹ ਗੱਲ ਵੀ ਠੀਕ ਏ ਕਿ ਆਪਣੇ ਘਰ ਵਾਪਸ ਆ ਗਿਆ ਏ ਪਰ ਜਿਸ ਤਰ੍ਹਾਂ ਕੰਮ ਕਰਦਾ ਸੀ ਕਮਾਈ ਕਰਕੇ ਜ਼ਿੰਦਗੀ ਬਸਰ ਕਰ ਸਕਦਾ ਸੀ

  • @BhupinderSingh-mr4gs
    @BhupinderSingh-mr4gs 3 месяца назад

    Very good

  • @BAJWASINGH
    @BAJWASINGH 3 месяца назад +7

    ਜਿਹੜੇ ਲੋਕ ਕੁਝ ਕਰਨਾ ਨਹੀਂ ਚਾਹੁੰਦੇ ਇਹ ਉਹ ਨੇ। ਇਹਨਾਂ ਨੂੰ ਇਥੇ ਵੀ ਅਗਰ ਪੱਕੀ ਪਕਾਈ ਨਾ ਮਿਲੇ ਤਾਂ ਇਹਨਾਂ ਨੇ ਇਥੇ ਵੀ ਭੁੱਖੇ ਮਰ ਜਾਣਾ ਹੈ।

    • @grewal2202
      @grewal2202 3 месяца назад

      Eddaro ameeri chaddke oddar gareebi vich rehna bevkoofi nhi tah hor ki aa? Gall eh aa vyi apne munde eddar dakka todke raazi nii te oddar jaake 15-15ghante v kamm krde aa, te enna kamm krke banda fer v kuj nii

    • @Smart-One
      @Smart-One 3 месяца назад +1

      ਕਿਰਪਾ ਕਰਕੇ ਪਰਦਾ ਰੱਖੋ, 2047 ਸੰਨ ਤੱਕ, ਪਲੀਜ਼। ❤🍁🤣💰

    • @sukhgrewal5204
      @sukhgrewal5204 3 месяца назад

      ​@@Smart-One2047 ch ki hou ga

  • @MadanLal-uw8lq
    @MadanLal-uw8lq 3 месяца назад +3

    Very handsome boy.

  • @j1982lakh
    @j1982lakh 3 месяца назад +6

    ਜੇ ਸਰਦਾ ਨਾ ਜਾਉ ਘਰਾਂ ਨੂੰ ਜਿੰਦਰੇ ਨੀ ਲੱਗਣੇ ਚਾਹੀਦੇ

  • @inderbirsingh2796
    @inderbirsingh2796 3 месяца назад +5

    Veerji
    i am in canada..
    i came here as a student from punjab..
    i can also show u the clear picrure of canada....

    • @hubbychauhan
      @hubbychauhan  3 месяца назад

      bai ji mainu meri meri id te apna number send kro. mail is chauhangurpreet@yahoo.co.in
      Gavy Chauhan

    • @Sukhwinder1994
      @Sukhwinder1994 3 месяца назад

      ehna nu mauka dao 😊

  • @HeeraSingh-w1v
    @HeeraSingh-w1v Месяц назад +1

    Mein ap visitor teh aya si teh ohir socheya ki lmia lela but haal dekh ke india best hai

    • @HeeraSingh-w1v
      @HeeraSingh-w1v Месяц назад

      25 lakh di lmia da mein India vuvh vi 25 lakh lagake Kam karlunga

  • @ranvindersingh1134
    @ranvindersingh1134 3 месяца назад +3

    Muda bhut SAU nature da lagda

  • @kamaljitsrai6306
    @kamaljitsrai6306 3 месяца назад +6

    Very good decision, I came here 22year ago I can’t make a decision on going back, cool ❤❤❤❤

  • @user-xg2ft3fm4m
    @user-xg2ft3fm4m 3 месяца назад +5

    Jo hardwork ni kr skde, dukh takleefa ni seh skde ohi wapis aunde a g

    • @DaljitSingh-gh5lt
      @DaljitSingh-gh5lt 3 месяца назад +2

      Apde Ghar dukh taklifa v sah lvage bgane desh ch koi shara ni pukhe rehn di v hadh ho jandi aa.km hi na mile fer bcheaa nu eh kehna k tu dukh taklifa sah .ek kism da torcher hi kar rahe aa apa...

    • @Sammievlogs_
      @Sammievlogs_ 3 месяца назад +1

      Te jo oh takleefa v ni seh skde oh sirf comment section ch negativity faila skde'

    • @singh3161
      @singh3161 13 дней назад

      Jo punjab ch nhi. Struggle kar sakde ohi bhar jande wa

  • @user-se4kg5jh1g
    @user-se4kg5jh1g 3 месяца назад +1

    Jehda sarda oh aa janda jis nu pata mushkil nal pasa laye aa oh aukha oh ke be rah landa te kai lok pasa he nahi la sakdeh jan lae 🙏🙏🙏 je sarda ta aa jana chaheda

  • @ajmerthandi2544
    @ajmerthandi2544 3 месяца назад +1

    Kam karna shad dita Punjab Vich. Bahar ja Kay kam hunda nahi.Your decision -good luck.
    At least you got real life experience.

  • @user-hd2fp5ul9f
    @user-hd2fp5ul9f 3 месяца назад

    Good

  • @dilbagsingh4954
    @dilbagsingh4954 2 месяца назад +1

    Bhai hun tw km kar da bahut aukha pya kise nu km nai milda pya

  • @harbanssinghgill6333
    @harbanssinghgill6333 3 месяца назад

    ਘੈਂਟ ਪੰਜਾਬੀ ਆ

  • @JagtarSingh-dv2fk
    @JagtarSingh-dv2fk 3 месяца назад +2

    ok v well

  • @jatt_92
    @jatt_92 3 месяца назад +7

    Kite vi jayo par sirf paise kmoun bad cha punjab jroor vaps ayo.. Europe ja Arab countries cha jayo paise vi ghat lagde te gujare joge paise ban jande aa.. baki pehla ta kosish kro punjab cha koi skill sikho ja business kro te punjab cha hi kam set kro..nale apni family culture cha rhoge punjab toh bahr kite vi chl jeyo skoon nhi labhna.. kyuke jithe jamme palle ho oh environment thonu puri dunia cha kite nhi milna.. har wele andar ek khalipan jiha feel hunda rehnda bhawe thode kol kinne vi paise kyu na aa jan..mera 10 saal da experience aa forn country da.. hun mai vi pakke tor te vaps punjab aa riha es saal de last cha..

    • @hubbychauhan
      @hubbychauhan  3 месяца назад +1

      Randhawa sab apna contact mainu mail kro.
      Gavy Chauhan

  • @manjitkaur4389
    @manjitkaur4389 3 месяца назад +2

    bhut bura haal aa g ehte km ni mil reha student bhut aa ge reso ris punjabi ayi jande ne india di study hi wadhiy pure kuj v ni sb paket ch aa g dudh e pta ni kdo da hunda

  • @parampalkaur6052
    @parampalkaur6052 3 месяца назад +2

    East or West home is the best

  • @yishuMehta
    @yishuMehta 9 дней назад

    Paji ma Italy va ma ve gl krna chahda va

  • @KulwinderSingh-ts1hg
    @KulwinderSingh-ts1hg 3 месяца назад +3

    ਵਾਪਿਸ ਉਹ ਹੀ ਬੰਦਾ ਆਉਂਦਾ ਜਿਸ ਕੋਲੋਂ ਕੰਮ ਨਹੀਂ ਹੁੰਦਾ ਇੰਡੀਆ ਤੋਂ ਬਹੁਤ ਸਸਤਾ ਕੈਨੇਡਾ ਵਿੱਚ

    • @Jatt.91
      @Jatt.91 3 месяца назад +1

      ਕੈਨੇਡਾ ਵਿੱਚ ਕਿਹੜੀ ਚੀਜ਼ ਸਸਤੀ ਹੈ ਪੰਜਾਬ ਨਾਲੋਂ ?

    • @PreetSingh-mj6vw
      @PreetSingh-mj6vw 3 месяца назад +2

      Gobhi da full 5 dollar da hai lokan kolo khadi nahi jandi .punjab 10 rs klio vik gayi raj ki khadi 😅😅

    • @Jatt.91
      @Jatt.91 3 месяца назад +1

      @@harshdeepsingh4163 ਅਸ਼ਤਾਦ, 1000-1200 rupees ਦਿਹਾੜੀ ਹੋ ਗਈ ਪੰਜਾਬ ਹੁਣ , ਕੈਨੇਡਾ ਕਿੰਨੀ ਆ 120 ਡਾਲੇ ਗੁਣਾ 19 (ppp) 2280 rupees , ਬੱਸ ਏਨਾ ਕ ਫ਼ਰਕ ਰਹਿ ਗਿਆ । ਪੰਜਾਬ ਦਾ ਮਜ਼ਦੂਰ ਦਿਹਾੜੀ ₹1000 ਕੈਨੇਡਾ ਦਾ ਮਜ਼ਦੂਰ ਦਿਹਾੜੀ 2280 ।ਇਹ ਫਰਕ ਵੀ 5-7 ਸਾਲਾਂ ਤੱਕ ਖਤਮ ਹੋ ਜਾਣਾ ।ਕੈਨੇਡਾ ਵਿੱਚ ਕੰਮ ਮਿਲਦਾ ਨਹੀਂ ਪੰਜਾਬ ਵਿੱਚ ਮਜ਼ਦੂਰ ਮਿਲਦਾ ਨਹੀਂ । ਕੋਈ doubt ਹੋਈਆ ਤਾਂ ਦੱਸੀ ? ਅਗਲੀ ਟਿੱਪਣੀ ਚ ਕਲੀਅਰ ਕਰ ਦਿਆਂਗੇ । ਧੰਨਵਾਦ ।

    • @hardeepkaur9487
      @hardeepkaur9487 3 месяца назад

      Inna hankaar kaahda Loki ahankaar vich hi dubbange yaad rakhna shifta kaahdiaan Jaa k loka diaan fallshaan hi saaf karde Han dassna ki hai

  • @foodkrazzy3141
    @foodkrazzy3141 22 дня назад

    Mera beta vi vapis aya ve ik saal baad magar loga ne bhut tang kita othe bhut kuch hega ve tu kyo vapis aya reshtedar bilkul nhi mande same mere beta naal eve hoya deapretion hondi ve tahiyo vapis aya asi vi mna kita na aa magar o kenda mai othe kdi nhi rawaga asi jidd karke bhejya si onu agent ne galt course dita tahiyo o preshan rehan lagya o pichale saal hi vapis aya ve

  • @butasingh2759
    @butasingh2759 3 месяца назад +1

    The best country in the world is INDIA

  • @MrSingh-hq5zd
    @MrSingh-hq5zd 3 месяца назад +2

    Mehnat karni paindi hai ji othey.

  • @surjitgill6411
    @surjitgill6411 3 месяца назад +5

    ਕੀ ਤੇਰੇ ਜਾਣ ਪਹਿਲਾਂ ਤੇਰੇ ਵੱਡੇ ਭਰਾ ਨੇ ਇਸ ਬਾਰੇ ਨਹੀਂ ਦੱਸਿਆ ਸੀ। ਉਸ ਨੇ ਇਹ ਨਹੀਂ ਕਿਹਾ ਕਿ ਤੂੰ ਨਾ ਆ ।

    • @sakinderboparai3046
      @sakinderboparai3046 3 месяца назад

      ਪਹਿਲਾਂ ਕਹੇ। ਤੇ ਕੋਈ ਨੀ। ਮੰਨਦਾ । ਅਗਲਾ ਬੋਲਦੈ। ਤੂੰ ਕਿਉ ਨਹੀ ਮੁੜਦਾ। ਮੱਛੀ ਪੱਥਰ ਚੱਟ। ਕੇ ਮੁੜਦੀ ਹੈ।

  • @rajwinderraja8051
    @rajwinderraja8051 3 месяца назад

    Shocking

  • @rajnishchanana5678
    @rajnishchanana5678 2 месяца назад

    Bai hi tusi kina parre likhe hoo please zaroor daseo.

  • @gurmindermanku3216
    @gurmindermanku3216 3 месяца назад +2

    ਪਾਸਪੋਰਟ ਪਾੜ ਕੇ ਆਉ

  • @jaggarumana9257
    @jaggarumana9257 2 месяца назад

    India good h👍👍

  • @guribrar6808
    @guribrar6808 3 месяца назад

    bai mara bro ve a ga punjab paka os de ve intuitive koni apna nmd sind kro ji

  • @ParmjeetWahla-qg7qe
    @ParmjeetWahla-qg7qe 3 месяца назад +3

    OTHE MEHNAT KARNI PAINDI AA BHA KAM HUNDA NEE AKH DINDE AA CANADA CHANGA NEE

    • @user-uy6mj2bb5s
      @user-uy6mj2bb5s 3 месяца назад +1

      Mehnat punjab v krni pendi tuhato punjab ch mehnat ni hundi sabar ni hunda fr bahr bhajjde

    • @DaljitSingh-gh5lt
      @DaljitSingh-gh5lt 3 месяца назад

      Kyu bache da Dil dukhade j.

    • @Sammievlogs_
      @Sammievlogs_ 3 месяца назад

      Jaake dekhlo 22 g

  • @FaraattaTv
    @FaraattaTv 3 месяца назад +2

    Canada ❤ Punjab ❤ done ✅ ❤

  • @nehaarora3584
    @nehaarora3584 3 месяца назад +3

    Please koi bhi Apne bacchon Canada na bhejo kuchh nahin vahan per Apne bacchon Ko apne pass rakho

  • @NarinderSingh-ul5oq
    @NarinderSingh-ul5oq 3 месяца назад +1

    Everyone have different situations here in india as well as in canada.why everyone is going out of punjab is due to lack of employment for educated youth . Canada may have problem but there are still opportunities one has to be strong to face challenges because back home it is also not a smooth sailing untill you have a family business or good land property.Good Luck to the boy who has taken the bold decision.

  • @jagdevsamra2829
    @jagdevsamra2829 3 месяца назад +5

    Amira de bache te vadde jimidar de bache vapis aa jange ena to canada de mar jhall nahi hoi baki jo edro kuj vech ja kise bi jugad nal gae ne ohna de koi vapsi nahi honi ena amira de interview da koi result nahi niklana

    • @meesharahi8381
      @meesharahi8381 3 месяца назад

      True. If someone has good business/ farmers in Punjab, they do not need to go to Canada. Life is hard and boring here. However, the kids who are from middle class, they should also keep the plan in their mind to go back to Punjab later on if they prefer.

    • @s2satbirsingh471
      @s2satbirsingh471 3 месяца назад

      Bai 6_7 sal ena k paisa mare gr da v km lenda le ke koi skill develp kr lainda , ke vapis aa sake

  • @jaswinderkaur4152
    @jaswinderkaur4152 3 месяца назад

    😢😢😢reality 😢

  • @SmilingBoaSnake-lo8sd
    @SmilingBoaSnake-lo8sd 3 месяца назад

    ਲੈਣ ਦੱਸ ਭਾਈ,ਕਿੱਥੇ ਨੰਗੇ ਭੁੱਖ ਚਂ ਫਸ ਗਏ,,,ਕਿੰਨੇ ਅਮੀਰ ਦੇਸ਼ ਚੋਂ ਗਏ ਸੀ,,ਜਿੱਥੇ ਸਿਰਫ਼ ਚਾਲੀ ਕਰੌੜ ਲੋਕ ਈ ਭੁੱਖੇ ਸੌਂਦੇ ਆ,,ਬਾਕੀ ਰੱਜਕੇ ਢਿੱਡ ਭਰ ਕੇ ਸੋਂਦੇਂ ਆ,, ਦੁਨੀਆਂ ਭੁੱਖੇ ਗਰੀਬ ਦੇਸ਼ ਚਂ ਫਸਗੇ ਸੀ,,ਸਭ ਤੋਂ ਗਰੀਬ ਆ ਯੂ,ਐਸ,ਏ,,ਦੋ ਨੰਬਰ ਤੇ ਕਨੇਡਾ ਬਾਕੀ ਯੂਰਪ ਚਂ ਬਹੁਤ ਨੰਗੇ ਭੁੱਖ ਆ,, ਇੱਟਲੀ,ਜਰਮਨ, ਅਸਟ੍ਰੇਲੀਆ ਦੇ ਲੋਕ ਭਾਰਤ ਅਤੇ ਪਾਕਿਸਤਾਨ ਬੰਗਲਾਦੇਸ਼ ਸ੍ਰੀਲੰਕਾ ਨਿਪਾਲ ਚਂ ਆਉਂਣੇ ਚਾਹੁੰਦੇ ਆ, ਜਹਾਜ਼ ਭਰ ਭਰਕੇ,,ਪਰ,ਇਹ ਦੇਸ਼ ਇਜਾਜ਼ਤ ਨੀਂ ਦੇਂਦੇ,,, ਭਾਈ ਤੁਹਾਨੂੰ ਸੁਲਾਹ ਏ,ਤੁਸੀਂ ਚੀਨ ਜਾਂ ਰੂਸ ਚਂ ਜਾਓ ਪੜਨ ਉਥੀ ਪੀ,ਆਰ ਲੈਣ ਦਿਓ,,

  • @Arman-n3f
    @Arman-n3f 3 месяца назад +1

    ਕੁੜੀਆਂ ਵੀ ਵਾਪਿਸ ਆਉਣ ਤਾਂ ਜੋ ਇਦਰ ਰਹਿਣ ਵਾਲੇ ਮੁੰਡਿਆਂ ਨੂੰ ਰਿਸ਼ਤੇ ਹੋ ਸਕਣ

    • @nsuijalandhar3818
      @nsuijalandhar3818 3 месяца назад +1

      Kudia othe khush aa nwe nwe lun roj lendia gore kalea de punjabia nal ratta katdia

    • @Arman-n3f
      @Arman-n3f 3 месяца назад

      @@nsuijalandhar3818 ਫਿਰ ਕਲੇ ਮੁੰਡੇ ਵਾਪਸ ਆਉਣ ਨਾਲ਼ ਤਾਂ ਪੰਜਾਬ ਦਾ ਕੁਝ ਨਹੀ ਹੋਣਾ ਪੰਜਾਬ ਵੀਚੀਹੀ ਤਾਂ ਪਹਿਲਾਂ ਹੀ ਮੁੰਡਿਆਂ ਨੂੰ ਕੋਈ ਰਿਸ਼ਤਾ ਨਹੀ ਹੋ ਰਹਿ ਹਾਰ ਘਰ ਦੀ ਕੁੜੀ ਬਾਹਰ ਹੈ ਤੇ ਮੁੰਡੇ ਬਾਹਰ ਦਾ ਰਿਸ਼ਤਾ ਲੈਣ ਨ੍ਹੀ ਚੌਹੰਦੇ,

    • @Arman-n3f
      @Arman-n3f 3 месяца назад

      @@nsuijalandhar3818 ਪੰਜਾਬੀਆਂ ਨੇ ਆਪਣੇ ਬੱਚੇ ਬਾਹਰ ਭੇਜ ਕ ਬੋਹਤ ਵੱਡੀ ਗਲਤੀ ਕੀਤੀ ਹੈ

    • @Arman-n3f
      @Arman-n3f 3 месяца назад

      @@nsuijalandhar3818 ਬੱਚੇ ਆਜ਼ਾਦ ਰਹਿਣਾ ਗਿੱਜ ਗਏ ਬਾਹਰ ਜਾਕੇ ਹੁਣ ਉਹ ਪੰਜਾਬ ਅ ਕੇ ਪੇਰੈਂਟਸ ਦੇ ਅੰਡਰ ਰਹਿ ਨਹੀ ਸਕਦੇ , ਪੰਜਾਬ ਦੀ ਕਹਾਣੀ ਖਤਮ ਲਗਦੀ ਹੈ

    • @Arman-n3f
      @Arman-n3f 3 месяца назад

      ਤੇ ਨਾ ਹੀ ਕੋਈ ਕੁੜੀ ਸੱਸ ਸੋਹਰੇ ਦੇ ਅੰਡਰ ਰਹਿਣਾ ਪਸੰਦ ਕਰਦੀ ਹੈ ਪੰਜਾਬੀ ਸੱਭਿਅਚਾਰ ਖਤਮ ਹੋ ਚੁੱਕਾ ਹੈ ਮੇਰਾ ਮਤਲਬ ਪਰਿਵਾਰ ਵੀਚ ਮਿਲਜੁਲ ਕੇ ਰਹਿਣਾ ਕਿਸੇ ਦੀ ਦਖ਼ਲ ਅੰਦਾਜ਼ੀ ਕੋਈ ਬਰਦਾਸ਼ ਨਹੀ ਕਰ ਸਕਦਾ ਹਾਰ ਕੋਈ ਆਜ਼ਾਦ ਰਹਿਣਾ ਚੌਹੰਦਾ ਹੈ

  • @ShivKumar-rc8lr
    @ShivKumar-rc8lr 2 месяца назад

    Kinne lkh rod k aay tuc parents da

  • @PargatMaan-ij2lf
    @PargatMaan-ij2lf 3 месяца назад +4

    ਦੱਸ ਕੀ ਜੰਗ ਜਿੱਤ ਕੇ ਆਇਆ ਮੂਰਖ ਪੈਸੇ ਖਰਾਬ ਕਰਕੇ ਆ ਗਏ

  • @mandhirsingh7815
    @mandhirsingh7815 3 месяца назад

    Canada is best Country for simple hard working man, if you cannot work hard then u are better of in India, he looks like a crying baby for no reason

  • @nishansohi7367
    @nishansohi7367 3 месяца назад +1

    ਲੈਣੀ ਸਉਖੀ ਬਾਕੀ ਹੋਰ ਕੋਈ ਫਾਇਦਾ ਨਹੀਂ

  • @user-go5td9uq7n
    @user-go5td9uq7n 3 месяца назад +1

    bai bhot vdiya kitta mai ve newzeald to vapis ah gya va

  • @Aaaassss992
    @Aaaassss992 3 месяца назад

    Yaar ehde varge Bande uk ch student sade kam te 1 ghanta vi karde c baj jande c kam chor aa

  • @MamtaDevi-sk6wg
    @MamtaDevi-sk6wg 3 месяца назад +5

    Chgha beta ji Thushi Ahaa Geyaa mara put be geyhaa haa Ashi be fash geyhaa haa

  • @jaspalsarao4352
    @jaspalsarao4352 3 месяца назад +1

    Canada is more unemployed

  • @GursewakSingh-bv7uj
    @GursewakSingh-bv7uj Месяц назад

    0:42ਬਾਈ ਖਾਣੇ ਤਾ 2 ਪਰਸਾਦੇംਨੇ ਬਿਹਾਰੀ ਆਪਣੇംਆਕੇംਸਰਦਾਰ ਬਣਗੇਏ ਆਪਾ ਸਰਦਾਰ ਸੀ ਭਖਾਰੀ ਬਣਗੇ ਚੱਗੇ ਕਰਮ ਆਗੇ ਤੁਸੀ ਬਚਗੇਏ

  • @user-oe2ce5io4h
    @user-oe2ce5io4h 3 месяца назад +8

    ਕਮਾਲ ਦੀ ਗੱਲ ਹੈ
    ਤੁਸੀ ਪੱਤਰਕਾਰ
    ਸਿਰਫ ਨਾ ਕਾਮਯਾਬ
    ਦੀ ਹੀ ਇੰਟਰਵਿਊ ਕਰਦੇ ਹੋ
    ਮਾੜੀ ਗੱਲ ਹੈ
    ਕਾਮਯਾਬ ਲੋਕਾ ਦੀ ਗੱਲ ਕਰੋ
    ਤਾਂ ਕਿ ਨੌਜਵਾਨਾਂ ਵਿੱਚ
    ਉਤਸ਼ਾਹ ਜਾਗੇ
    ਤੇ ਕਾਮਯਾਬ ਹੋਣ ਤਰੱਕੀ ਕਰਨ

    • @hubbychauhan
      @hubbychauhan  3 месяца назад +7

      ਹਾ ਹਾ ਹਾ, ਬਾਈ ਜੀ ਗੁਲਾਮੀ ਨੂੰ ਕਾਮਯਾਬੀ ਨਾਂ ਸਮਝੋ। ਜੋ ਗੁਲਾਮੀ ਚੋਂ ਨਿਕਲ ਆਇਆ ਉਹਨੇ ਇੱਕ ਨਾਂ ਇੱਕ ਦਿਨ ਕਾਮਯਾਬ ਹੋ ਹੀ ਜਾਣਾ ਹੈ। ਹੁਣ ਦੱਸੋ ਕਾਮਯਾਬ ਕੌਣ ਹੈ ? ਗੁਲਾਮੀ ਕਰਨ ਵਾਲਾ ਕਿ ਗੁਲਾਮੀ ਨੂੰ ਲੱਤ ਮਾਰਨ ਵਾਲਾ? ਇਹੀ ਮੁੱਦਾ ਨੀ, ਸਭ ਤੋਂ ਗੰਭੀਰ ਮੁੱਦਾ ਨਸਲਕੁਸ਼ੀ ਦਾ ਹੈ। ਡਾਲਰਾਂ ਦੀ ਚਮਕ ਕਰਕੇ ਓਧਰ ਕਿਸੇ ਦਾ ਧਿਆਨ ਹੀ ਨਹੀਂ। ਜਦੋਂ ਧਿਆਨ ਜਾਂਦਾ ਉਂਦੋ ਬਹੁਤ ਦੇਰ ਹੋ ਜਾਂਦੀ ਹੈ। ਡਾਲਰਾਂ ਨੇ ਨਸਲਕੁਸ਼ੀ ਨੀ ਰੋਕਣੀ। ਡਾਲਰਾਂ ਨੇ ਤੁਹਾਡੀ ਪੰਜਾਬ ਪਈ ਜਮੀਨ ਜਾਇਦਾਦ ਨਹੀਂ ਬਚਾਉਣੀ। ਡੂੰਘੀ ਸੋਚ ਸੋਚੋ ਡਾਲਰਾਂ ਦੇ ਪਿੱਛੇ ਭੱਜਣਾ ਛੱਡੋ। ਪੰਜਾਬ ਨੂੰ ਕਾਮਯਾਬ ਕਰੋ। ਪੰਜਾਬ ਦੀ ਜਵਾਨੀ ਨੂੰ ਸਿੱਧੇ ਪਾਸੇ ਲਾਓ, ਸਾਰਾ ਦਿਨ ਕਨੇਡਾ ਅਮਰੀਕਾ ਦੇ ਗੁਣ ਨਾਂ ਗਾਇਆ ਕਰੋ।

    • @user-dv6kf5bm8w
      @user-dv6kf5bm8w 3 месяца назад +4

      ਕਿਉ ਜੀ ਸਚਾਈ ਸੁਣਨ ਤੋਂ ਕਿਉ ਡਰ ਲੱਗਦਾ ਹੈ

    • @YTshooter007
      @YTshooter007 3 месяца назад +3

      ਤੁਸੀਂ ਕਿੰਨੇ ਕਾਮਯਾਬ ਹੋਏ ਇਹ ਵੀ ਦੱਸ ਦਿੲੋ ਤੁਹਾਡੀ ਵੀ interview ਹੋਜੁ

    • @raghbirsandhu2092
      @raghbirsandhu2092 3 месяца назад +2

      Always puts stories of failed people

    • @DaljitSingh-gh5lt
      @DaljitSingh-gh5lt 3 месяца назад

      ​@@user-dv6kf5bm8wtussi hi bchea nu strex krde o.mehnt mehnt v te hi hoegi agar km milega..jo Punjab ch rehndea v ho javegi .

  • @shooter133
    @shooter133 3 месяца назад +2

    Y mai vii aa reha kal

  • @gurnamtechnicalhomegarding1325
    @gurnamtechnicalhomegarding1325 3 месяца назад +1

    Wrong bol reha 600 cad room da 200 cad grosory 140 cad da buss pass jithey marji ghumo 1000 cad total kharcha hunda 4000 cad income hea minimums

  • @JagjitSingh-ox1zy
    @JagjitSingh-ox1zy 3 месяца назад

    Dreams pure krn waste mehnt krni hundi Hai.. Jo India ya punjab kmai nahi kr sakde oh canads ya American ki krnge. Reeso ris Canada jande han. Jo lok heard work order han oh kamzab jroor hunde han. Semi educated loan nu mush Kal hundi Hai main problem language hundi Hai.

  • @varinderkhaira4627
    @varinderkhaira4627 3 месяца назад +3

    Mara bro vi 10 april nu baps chla ga

  • @user-ub4yg3fc8e
    @user-ub4yg3fc8e 3 месяца назад +4

    Manjot Bro g apna Ph nu Reply me Please Bro g K Moge ton ❤🎉❤

  • @DaljitSingh-gh5lt
    @DaljitSingh-gh5lt 3 месяца назад +4

    Beta mai v apde bche nu bola reha.teria sariaa glla sahi ne.eda hi ho reha.

    • @PrathamRajput635
      @PrathamRajput635 3 месяца назад

      Tu c apne bacheya nu vapis bulan lge o?

    • @DaljitSingh-gh5lt
      @DaljitSingh-gh5lt 3 месяца назад

      @@PrathamRajput635 ha ji

    • @PrathamRajput635
      @PrathamRajput635 3 месяца назад

      @@DaljitSingh-gh5lt reason paji ta Jo asi v aware hoyiye..

    • @DaljitSingh-gh5lt
      @DaljitSingh-gh5lt 3 месяца назад +2

      @@PrathamRajput635 ha ji km nahi mil reha.pehla saal laea company band ho gai .os to baad koi km kde mil janda thode time baad jvab de dinde.ese trah char saal ho ge panjva lgea ji.bacha tension lai ja reha .vese v bcheaa di apdi apdi compsti hundi aa km krn di oh double shift nahi la sakda.ek km nall bchda kuj nahi.hun teen mhine to Vela ji do vaar pesse pej chuke aa.work parmint v khatm ho reha .lmli v Leni mushkil ho rahi hai .

    • @PrathamRajput635
      @PrathamRajput635 3 месяца назад

      @@DaljitSingh-gh5lt hanji hanji LMIA ta 40,000$ dollar di aa...
      4 saala ch koyi tuhanu paise peje ya pure kr le aj kal kehnde Canada ch mehgayi bhut Jada va.. affordable nhi reha Canada..?

  • @user-go5td9uq7n
    @user-go5td9uq7n 3 месяца назад +1

    mai ve jna c agle saal par rabb ne meri soon laye sadi zameen company vale buy kar rahe ne sari zameen ik kille 1cr25 lakh de rahe ne rabb di kirpa nal sade kol 60 kille ne

    • @AmanGoldy_07
      @AmanGoldy_07 3 месяца назад

      Congratulations 👏

    • @SS-xu4gh
      @SS-xu4gh Месяц назад

      Kisse hor thaan te lai lo zameen ja k nahi ta paisee bank nahi tikne

  • @Aaaassss992
    @Aaaassss992 3 месяца назад

    Jehra banda kam ni kar sakda ohde lyi forn country ch koi kam ni main 15 kille zameen bnai uk ch oh vi bina paper to reh k