Work Permit Expire ਹੋਣ ਵਾਲਿਆਂ ਦਾ ਕੀ ਬਣੇਗਾ ? Kanwar Sierah Podcast | Canada Immigration Updates 2024

Поделиться
HTML-код
  • Опубликовано: 3 янв 2025

Комментарии • 65

  • @GurpreetDhariwal
    @GurpreetDhariwal 3 месяца назад +8

    An excellent conversationalist. He is speaking facts. People must do their research well before migrating to any country.

  • @GurdeepKaur-ok7ts
    @GurdeepKaur-ok7ts 3 месяца назад +14

    ਬਿਲਕੁਲ ਸਹੀ ਕਿਹਾ ਤੁਸੀਂ ਜਹਿੜਾ 2010 ਤੋਂ ਬਾਅਦ ਆਏਂ ਹੋ ਨੇ ਠੀਕ ਹੈ ਬੱਚਿਆਂ ਨੂੰ ਲੁੱਟ ਵੀ ਉਹੀ ਰਹੇ ਹਨ ਸਹੀ ਹੈ ਸਾਰੇ ਨੂੰ ਇਕ ਹੋ ਕੇ ਚਲਣਾ ਚਾਹੀਦਾ ਹੈ ਬੱਚਿਆਂ ਦੀ ਮੱਦਦ ਕਰੋਂ ਵੱਧ ਤੋਂ ਵੱਧ

  • @parminderbajwa9239
    @parminderbajwa9239 3 месяца назад +4

    ਸਤਿ ਸ੍ਰੀ ਅਕਾਲ ਜੀ।
    ਬਹੁਤ ਹੀ ਵਧੀਆ, ਸਾਰਥਕ, ਦੂਰ ਅੰਦੇਸ਼ੀ ਕਨੇਡਾ ਦੇ ਬਹੁਤ ਵਧੀਆਂ ਵਰਤਮਾਨ ਤੇ ਭਵਿੱਖ ਲਈ ਮੌਜੂਦਾ ਬਾਸ਼ਿੰਦਿਆਂ ਤੇ ਪਿਆਰੇ ਵਿਦਿਆਰਥੀਆਂ ਲਈ ਇੱਕ ਰੌਸ਼ਨ ਮੁਨਾਰੇ ਦਾ ਕੰਮ ਕਰਨ ਵਾਲੀ ਗੱਲ-ਬਾਤ ਹੈ। ਹਰੇਕ ਬਾਸ਼ਿੰਦਾ ਵਿਦਿਆਰਥੀ ਗਹੁ ਨਾਲ ਸਾਰੀ ਗੱਲਬਾਤ ਸੁਣੇ, ਸਮਝੇ ਤੇ ਸਮੁੱਚੇ ਕਨੇਡਾ ਦੇ ਸ਼ਾਨਦਾਰ ਵਰਤਮਾਨ ਤੇ ਭਵਿੱਖ ਦੇ ਨਾਲ ਨਾਲ ਸਰਬੱਤ ਦੇ ਭਲੇ ਦੀ ਉੱਚੀ ਸੁੱਚੀ ਮੱਤ ਨਾਲ ਸੁਚੇਤ ਹੋ ਕੇ ਆਪਣੀ ਦਸਾਂ ਨਹੂੰਆਂ ਦੀ ਕਿਰਤ ਕਮਾਈ ਕਰਦਾ ਚੱਲੇ।
    ਤੁਹਾਡੀਆਂ ਕੋਸ਼ਿਸ਼ਾਂ ਪੂਰੇ ਫਲ ਤੱਕ ਪਹੁੰਚਣ ਇਹੀ ਆਸ ਤੇ ਅਰਦਾਸ।

  • @BricksofGold1996
    @BricksofGold1996 3 месяца назад +5

    Kanwar is a very thoughtful commentator! This was a good interview.

  • @rajinderrohi3847
    @rajinderrohi3847 2 месяца назад +1

    A wonderful thought provoking interview.

  • @gauravjitsingh6256
    @gauravjitsingh6256 3 месяца назад +5

    Well done Mr. Kanwar. Your honest approach and candid opinions are a joy to listen to. It is heartening to see such depth of understanding of issues amongst someone from today's generation. The feud between so called old timers and the new comers needs to be resolved at the earliest if punjabi community along with other colored communities of Canada wants to escape the dark times of racism fuelled by recession. The future is promising only if the punjabi community rises above pettiness based on feudal mindset and poltics of envy or jealousy. Well done Mr. Kanwar. Kind regards to the interviewer too for bringing such a gem before us.

  • @goldyparmar2467
    @goldyparmar2467 4 месяца назад +13

    This is the only person in the entire industry who openly speaks about LMIA scam with truth!

    • @joeschmoe7918
      @joeschmoe7918 4 месяца назад +3

      Not True. He is also shameless liar. e.g He says "Canadian Businesses" exploiting Foreign students/temp workers instead of saying Desi Employers cheating desi employees. In almost 100% of cases of worker exploitation the nationality of the business owner and employee is same.

    • @joeschmoe7918
      @joeschmoe7918 4 месяца назад +1

      Then he acts surprised that LMIA 's are being SOLD. Literally this Clown and all people who purchased LMIA's in INDIA fully knew what they were doing. They just thought it was better than coming in a boat and paying the same amount.

    • @goldyparmar2467
      @goldyparmar2467 4 месяца назад

      @@joeschmoe7918…. This thing doesn't matter much. After all, they are Canadian citizen employers, whether they are Desi or whites. If someone is being treated badly, then they are saying that I myself have been here on LMIA work permit for the last six years. The level of exploitation taking place in Canada is rare in any other part of the world.

    • @joeschmoe7918
      @joeschmoe7918 4 месяца назад +2

      @@goldyparmar2467 I guess you did not get my point. Its a cultural issue. The level of scam mentality that exists in India and is being imported in large numbers and those guys are the ones exploiting newcomers. So instead of talking good things about your culture generosity etc (that existed once upon a time)- if this guy was really honest, he should be talking about lack of ethics and dishonesty that is pervasive in the community now.

    • @goldyparmar2467
      @goldyparmar2467 4 месяца назад

      @@joeschmoe7918 ….No, you should’t say that it exists only in a certain society or a certain country but not in Canada. It is completely wrong. People of every mentality are living in every culture of the world. Also, it is not possible to targeting someone like this to come to one place only…What do you think, there is no corruption in the Canadian government, corruption is happening at a very high level, you people will not raise an issue on them.

  • @harrysidhu8792
    @harrysidhu8792 4 месяца назад +4

    Well done kudiye👏🏻👏🏻……u got the skills….god bless you..

  • @SidhuNZ
    @SidhuNZ 2 месяца назад +1

    No words 🙌

  • @SatnamSingh-j7b
    @SatnamSingh-j7b 3 месяца назад +2

    ik ik gal 100% sahi kahi kanwar 22 ne

  • @SaadMuhammadAwan
    @SaadMuhammadAwan 2 месяца назад

    May allah resolve everyones immigration problems
    .

  • @ishaanrawat9846
    @ishaanrawat9846 3 месяца назад

    i bet u this guy will be an mp in future its his vision thats why hes socially very active and also a good speaker

  • @manjitkaur-uh1mi
    @manjitkaur-uh1mi 2 месяца назад +1

    So nice ❤

  • @GursahibSingh-y9b
    @GursahibSingh-y9b 3 месяца назад

    ਜਿਹਦੇ ਵਿਚਾਰ ਬਹੁਤ ਵਧੀਆ ਨੇ ਸੁਲਝੀ ਹੋਈ ਆ ਗੱਲਾਂ ਕਰਦੇ ਨੇ ਬੰਦਾ ਵਾ ਜਿਨੇ ਇੱਥੇ ਇਹ ਚੈਨਲ ਤੇ ਆ ਗਈ ਕਿਹਾ ਕਿ ਤੁਸੀਂ ਕੋਈ ਚੱਪਲਾਂ ਪਾਵੇ ਕੋਈ ਕੁਝ ਕਰੇ ਇਹ ਸਾਡੇ ਲੋਕਾਂ ਚ ਇੱਕ ਹੇਟ ਪੈਦਾ ਕਰਨੇ ਆ ਜਿਦਾਂ ਮੈਂ ਆਮ ਚੈਨਲ ਵਾਲਾ ਤੇ ਕੁੱਤੇ ਵਾਗੂ ਐਂਕਰ ਭੋਗਦੇ ਵੇਖੇ

  • @ranveerdeol3564
    @ranveerdeol3564 3 месяца назад

    Hv not seen this smart person guy is very good n smart

  • @Selinnaguz
    @Selinnaguz 3 месяца назад +2

    99% of the international people posing as "students" are Punjabis. The rest of the people are coming it the right way. How can you expect Chinese/Gujrati etc to protest aswell??

  • @KaramjeetSingh-zi3vl
    @KaramjeetSingh-zi3vl 2 дня назад

    ਜਿਹੜੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਹਰ ਟਾਈਮ ਮੱਦਦ ਕੀਤੀ ਜਾਂਦੀ ਹੈ ਉਨ੍ਹਾਂ ਵਾਰੇ ਕੀ ਕਹੋਗੇ ਓ ਬੱਚਾ ਪ੍ਰਵਾਰ ਨੂੰ ਕੁੱਝ ਸਮਝਦਾ ਹੀ ਨਹੀਂ

  • @basantwadhwani1969
    @basantwadhwani1969 3 месяца назад +1

    well done kanwar singh ji

  • @GurpreetSingh-wj8ch
    @GurpreetSingh-wj8ch 3 месяца назад +1

    Good explanation I agree

  • @jatinbhagat.2161
    @jatinbhagat.2161 3 месяца назад +1

    yes minimum age should be 21 to come this country.

  • @ManpreetSingh-pc8cm
    @ManpreetSingh-pc8cm 3 месяца назад

    Bahut wadia bai 👍🏻 Anchor wali fan lagdi thodi 🤣

  • @Robertoknows2111
    @Robertoknows2111 4 месяца назад +4

    He is the best comedian . 😅

  • @Sukhchainsandhu-d8x
    @Sukhchainsandhu-d8x 2 месяца назад

    Tuc sare vapis ajo veere 🙏😭sanu jaa le do, visa ni mil reha sanu tuhade loka kr ke, plz canada khali kr do

  • @kamalladhroia8289
    @kamalladhroia8289 3 месяца назад +1

  • @parminderchaudhary2010
    @parminderchaudhary2010 3 месяца назад +1

    Desia nu v keh k bitcoin ch invest krlo.
    Ohna nu lmia vechda, pattda pea clients eh.. free n effective publicity

  • @Pardeeppunjab
    @Pardeeppunjab 3 месяца назад

    True lines veer

  • @Sandhu_RIS
    @Sandhu_RIS 3 месяца назад

    Be a bit professional...just use your expertise what you want to say.
    ਚਵਲਾਂ ਪਾੲਈਆ, etc ...etc...is not a matter of discussion. Thanks.

  • @avsimmigrationserviceszira
    @avsimmigrationserviceszira 4 месяца назад +2

    🙌🏻

  • @Sandhu_RIS
    @Sandhu_RIS 3 месяца назад +1

    He is out of track. He must be talking technicalities but is talking crap.

  • @mstd2154
    @mstd2154 3 месяца назад

    Congratulations Paaji. Mubarakan tuhanu Canada da system samaj aa gya. Chuk do phatte hun.Deddo bacheya di shill pyar naal. Mitthian maar k.

  • @gurinderjeetkaur6660
    @gurinderjeetkaur6660 4 месяца назад

    👍

  • @GurdeepKaur-ok7ts
    @GurdeepKaur-ok7ts 3 месяца назад

    ਇਹ ਗ਼ਲਤ ਹੈ ਮੈਨੂੰ ਨੀ ਲੱਗਦਾ ਵੀ ਮਾਂ ਪਿਉ ਪੈਸੇ ਮੰਗਦੇ ਹੋ ਗਏ ਇਥੋਂ ਦੇ ਲੋਕਾਂ ਨੇ ਬਹੁਤ ਲੁੱਟ ਹੈ

  • @Sandhu_RIS
    @Sandhu_RIS 3 месяца назад

    ਸਪਲੲਈ..ਇਹ ਕੀ ਆ !!!

  • @GurpreetSingh-ew5uk
    @GurpreetSingh-ew5uk 3 месяца назад +2

    EH SIRE DA CHAWAL HAIGA

    • @Tejaspreet
      @Tejaspreet 3 месяца назад +1

      ਚਾਵਲ ਤੂੰ ਹੈਂ ਉਹ ਨਹੀਂ ਜਿਹੜਾ ਆਪਣਿਆਂ ਦਾ ਹੀ ਨੁਕਸਾਨ ਕਰ ਰਿਹਾ ਹੈਂ। ਜੇਕਰ ਗੋਰੇ ਵੀ ਤੇਰੇ ਵਰਗੇ ਬਣ ਗਏ ਤਾਂ ਤੇਰਾ ਕੀ ਬਣੂੰ

  • @sukhpreetsingh2542
    @sukhpreetsingh2542 3 месяца назад

    Kdo punjabia nu

  • @kaamilpankaj
    @kaamilpankaj 3 месяца назад +1

    ,"ਗੋਰਿਆਂ ਨੂੰ ਪੜ੍ਹਾਇਆ..." Is this an over confidence bias or inferiority complex????.। ਅਸੀਂ ਕਿਹੜਾ ਕਿਸੇ ਦੀ ਪਿਓ ਪੁੱਤ ਤੋਂ ਘਟ। ਥੋੜਾ ਜਿਹਾ ਹੰਬਲ ਹੋਣਾ ਮੰਗਦਾ😂😂😂😂

    • @user-to2qk9oz6b
      @user-to2qk9oz6b 3 месяца назад +2

      I think he meant that I taught same local Canadians who are against us today.

    • @princeverma-dj8nf
      @princeverma-dj8nf 3 месяца назад +1

      mnu ta tu refugee vla lgde

    • @kaamilpankaj
      @kaamilpankaj 3 месяца назад +2

      @@princeverma-dj8nf :ਇਹੀ ਵਤੀਰੇ ਤਾਂ ਥੋਨੂੰ ਥਲੇ ਨੂੰ ਧੱਕ ਰਹੇ ਨੇ।ਕਿ ਤੁਸੀਂ ਲੋਕ ਸਿਰਫ ਤੂੰ ਤੂੰ ਮੈਂ ਮੈਂ ਚ ਲਗੇ ਹੋ। ਅਸੀਂ ਕੀ ਕੀਤਾ ਇਥੇ ਆਕੇ ਓਹ ਤਾਂ ਸਾਨੂੰ ਹੀ ਪਤਾ ਹੈ ਥੋਨੂੰ ਦੱਸਣ ਦੀ ਲੋੜ ਨਹੀਂ। ਜੇਕਰ ਇਸ ਬੇਤੁਕੀ ਬਹਿਸ ਜਿੱਤਣਾ ਚਾਉਂਦੇ ਹੋ...ਤਾਂ ਮਿੱਤਰੋ ਰਾਹ ਠੀਕ ਨਹੀਂ ਚੁਣਿਆ।

    • @kaamilpankaj
      @kaamilpankaj 3 месяца назад

      @@user-to2qk9oz6b : ਗੋਰੇ ਥੋਡੇ ਖ਼ਿਲਾਫ਼ ਹੈ ਜਾਂ ਨਹੀਂ, ਸਵਾਲ ਇਹ ਨਹੀਂ...ਸਵਾਲ ਇਹ ਹੈ ਕਿ ਤੁਸੀਂ ਗੋਰਿਆਂ ਨੂੰ ਆਪਣੇ ਮਸਲੇ ਬਾਰੇ ਦੱਸਣ ਲਈ ਮੁਰਦਾਬਾਦ ਕਰਨ ਨੂੰ ਤੋਂ ਬਿਨਾ ਕੀ ਉਪਰਾਲੇ ਕਰ ਰਹੇ ਹੋ। ਜਦੋਂ ਕੋਈ ਗੋਰਾ ਚੈਨਲ ਥੋਨੂੰ ਸਵਾਲ ਕਰਦਾ ਹੈ ਤਾਂ ਤੁਸੀ ਬੋਲਣ ਦੀ ਬਜਾਏ ਪਿੱਠ ਕਰਕੇ ਖੜੇ ਹੋ ਜਾਂਦੇ ਹੋ।

    • @Tejaspreet
      @Tejaspreet 3 месяца назад +1

      ਤੇਰੇ ਤਾਂ ਕਿਤੇ ਚਰਨ ਨਾ ਘੁੱਟ ਦੇਣ

  • @Fabeo-e7w
    @Fabeo-e7w 3 месяца назад

    Punjabi bhagao canada bachao

    • @Tejaspreet
      @Tejaspreet 3 месяца назад +4

      ਬਿਲਕੁੱਲ ਪੁਰਾਣਿਆਂ ਨੂੰ ਵੀ ਅਤੇ ਨਵਿਆਂ ਨੂੰ ਵੀ। ਅਸਲ ਚ ਸਾਰੇ ਭਾਰਤੀਆਂ ਨੂੰ

  • @Fabeo-e7w
    @Fabeo-e7w 3 месяца назад

    Ki pag pag laaya aa pag sab kuch aa lekin roti kama ki dindi aa paagal ne

  • @lakhwindervirdi1994
    @lakhwindervirdi1994 3 месяца назад

    Bai bht ghoosia bhorda

  • @h.s3223
    @h.s3223 3 месяца назад

    Canada vich settle hon da matlab Canadian culture nu apnona hai