ਪੰਜਾਬ ਦੇ ਸਭ ਤੋਂ ਜਵਾਨ ਵੈਦ ਨੇ ਸਬਜ਼ੀਆਂ ਤੋਂ ਬਣਾਇਆ ਕਰਾਮਾਤੀ ਪਾਣੀ ਵਾਲਾ ਨੁਸਕਾ

Поделиться
HTML-код
  • Опубликовано: 8 сен 2024
  • ਪੰਜਾਬ ਦੇ ਸਭ ਤੋਂ ਜਵਾਨ ਵੈਦ ਨੇ ਸਬਜ਼ੀਆਂ ਤੋਂ ਬਣਾਇਆ ਕਰਾਮਾਤੀ ਪਾਣੀ ਵਾਲਾ ਨੁਸਕਾ
    Our Presence on Other Platform :
    Our Website : htvpunjabi.com
    Facebook : / 107847141095237
    Instagram : ...

Комментарии • 482

  • @bahadursingh9718
    @bahadursingh9718 Год назад +9

    ਪੱਤਰਕਾਰ ਵੀਰੇ ਤੁਸੀਂ ਬਹੁਤ ਹੀ ਵਧੀਆ ਵੈਦ ਸਹਿਬ ਤੋਂ ਜਾਨਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @lallymukerian2224
    @lallymukerian2224 Год назад +18

    ਡਾਕਟਰ ਸਾਹਿਬ ਜੀ ਤੁਹਾਡੀ ਉਮਰ ਹਜ਼ਾਰਾ ਸਾਲ ਹੋਵੇ

  • @premgill7033
    @premgill7033 Год назад +11

    ਕਾਸਿਫ ਫਾਰੂਕੀ ਜੀ ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @ArshdeepSingh-we4lf
    @ArshdeepSingh-we4lf Год назад +118

    ਵਾਹ ਜੀ ਵਾਹ ਏਨੀ ਬੇਸ਼ਕੀਮਤੀ ਜਾਨਕਾਰੀ ਦੇਣ ਲਈ ਸ਼ੁਕਰੀਆ ਬੈਸੇ ਏਨਾ ਇਮਾਨਦਾਰ ਡਾਕਟਰ ਅੱਜ ਕੱਲ ਨਹੀਂ ਮਿਲਦੇ ਡਾਕਟਰ ਸਾਹਿਬ ਜੀ ਵਾਹਿਗੁਰੂ ਤੁਹਾਡੀਆਂ ਵੱਡਿਆਂ ਉਮਰ ਾ ਕਰਨ

  • @mynanogarden6842
    @mynanogarden6842 Год назад +14

    ਵਾ ਕਮਾਲ ਨੁਸਖੇ 👌👍
    ਵਾਹਿਗੁਰੂ ਜੀ ਵਲੈਸ਼ ਯੂ 🙏

  • @user-rb7jp1so5w
    @user-rb7jp1so5w 7 месяцев назад +2

    ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਹੀ ਵਧੀਆ ਦੱਸੇ❤

  • @gurdishkaurgrewal9660
    @gurdishkaurgrewal9660 Год назад +19

    ਕੀਮਤੀ ਜਾਣਕਾਰੀ! ਧੰਨਵਾਦ ਜੀ! ਦੁਆਵਾਂ ਡਾਕਟਰ ਸਾਹਿਬ ਲਈ!

    • @harpreetaulakh9713
      @harpreetaulakh9713 Год назад +1

      ਜੀ ਬਹੁਤ ਵਧੀਆ ਜਾਣਕਾਰੀ

  • @arvinderkaur562
    @arvinderkaur562 Год назад +2

    Jagroop putter rab tenu hazara saal jiunde rakhe duniya di seva krn lai

  • @preetpalsingh1557
    @preetpalsingh1557 Год назад +7

    ਬਹੁਤ ਵਧੀਅਾ ਗੱਲਾ ਕੀਤੀਅਾ ਡਾ ਸਾਬ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

    • @ShamsherSingh-fo7gu
      @ShamsherSingh-fo7gu Год назад

      ਡਾਕਟਰ ਸਾਹਿਬ ਜੀ ਜਿਸ ਬੂਟੀ ਨੂੰ ਤੁਸੀਂ ਇਟ ਸੀਟ ਕਿਹਾ ਰਹੇ ਹੋ ਜਾਂ ਪੁਨਰਨਵਾ ਕਿ ਇਹ ਆਮ ਉਗਣ ਵਾਲੀ ਬੂਟੀ ਹੈ ਸੋ ਸਾਡੇ ਖੇਤਾਂ ਵਿਚ ਬਹੁਤ ਉਗਦੀ ਹੈ ਕਿਰਪਾ ਕਰਕੇ ਇਸ ਬੂਟੀ ਦੀ ਪਛਾਂਣ ਦੱਸਣਾ ਜੀ ਧੰਨ ਵਾਦ

  • @surjitgill662
    @surjitgill662 Год назад +108

    ਡਾਕਟਰ ਭੰਗੂ ਜੀ ਆਪ ਬਹੁਤ ਸਚਾਈ ਦਸ ਰਹੇ ਹੋ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ

  • @lallymukerian2224
    @lallymukerian2224 Год назад +52

    ਤੁਸੀਂ ਹਰ ਗੱਲ ਅਨਮੋਲ ਦੱਸੀ ਹੈ ਤੁਹਾਡੀ ਹਮੇਸ਼ਾ ਚੜ੍ਹਦੀ ਕਲਾ ਰਹੇ

  • @gurdevkaur1209
    @gurdevkaur1209 Год назад +15

    ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਕਾਮਯਾਬੀਆਂ ਤੇ ਖੁਸ਼ੀਆਂ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ

  • @majaywalayjat4614
    @majaywalayjat4614 Год назад +4

    ਪਹਲੀ ਵਾਰ ਕੋਈ ਸੱਚਾਈ ਦੱਸ ਰਹਾ a,thahks for u🙏🏻

  • @harmailsingh9415
    @harmailsingh9415 Год назад +6

    Old time is gold time very good guide line doctor sahib thanks ji❤

  • @harkiretsingh1457
    @harkiretsingh1457 Год назад +12

    ਵਾਹਿਗੁਰੂ ਜੀ ਭਾਈ ਭੰਗੂ ਸਾਹਿਬ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਭਾਈ ਸਾਹਿਬ ਬਹੁਤ ਵਧੀਆ ਗੱਲ ਕਰਦੇ ਹਨ ਪਰ ਵਿਸ਼ਵਾਸ਼ ਕਰਨ ਨਾਲ ਹੀ ਗੱਲ ਬਣਦੀ ਹੈ

  • @preetsukh5294
    @preetsukh5294 Год назад +9

    ਧੰਨ ਹੋ ਤੁਸੀ Dr. ਸਾिਹਬ ਇਮਾਨਦਾਰੀ ਦੀ ਲਾिਮਸਾਲ ਮੂਰਤੀ

  • @SukhwinderKaur-cq2uc
    @SukhwinderKaur-cq2uc Год назад +6

    Wah o mere veer tere vrge sare dr ho jan sara punjab sukhi ho ju ga

  • @SukhwinderLifestyle
    @SukhwinderLifestyle Год назад +6

    Boht vdhia glla smjgaiya Dr. Sahib ne

  • @satindermaini-dk3wd
    @satindermaini-dk3wd Год назад +4

    Dr. Shaib Tuhanu Wahaguru hemesha chad di kala Vichy rakhe; you so honest ,it’s really unbelievable in this world. Hemesha khus raho. You have given wonderful informations ,thanks.. l must want to consult you. Your talk is so impressive that I believe in you and c u soon.👏👏

  • @VishnuKumar-jf2cl
    @VishnuKumar-jf2cl Год назад +4

    Good information dr Sahib. May you live long.

  • @Raghbir_singh471
    @Raghbir_singh471 Год назад +14

    ਤੁਸੀਂ ਹਰ ਇੱਕ ਗੱਲ ਅਨਮੋਲ ਦੱਸੀ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤

  • @TulsiDass-vf7mg
    @TulsiDass-vf7mg Год назад

    आप बहुत अच्छे वैद है पंजाबी बोलने है क्योंकि बहुत से लोग पंजाबी बोलने से कुछ संबाद अंग्रेजी बोलते हैं कुछ समझ नहीं आता कि क्या कहा है बहुत बहुत साधुवाद

  • @kulwantkaur8499
    @kulwantkaur8499 Год назад +2

    Very nice advice, waheguru sab da bhala kare ji

  • @rajdawinderkaur2068
    @rajdawinderkaur2068 10 месяцев назад +1

    Thanks Dr sahib ji for this information 🎉🎉
    God bless you Dr sahib ji
    Very nice ❤❤

  • @makhansingh4096
    @makhansingh4096 6 месяцев назад +1

    ਵਾਹਿਗੁਰੂ ਜੀ, ਵਧੀ ਹੋਈ ਪਿੱਤ ਦਾ ਕੋਈ ਯੋਗ ਇਲਾਜ ਦੱਸਣ ਦੀ ਕਿਰਪਾਲਤਾ ਕਰਿਓ।

  • @HarbansSingh-pw3np
    @HarbansSingh-pw3np 6 месяцев назад

    Nice Dr sahab ji waheguru ji waheguru ji waheguru ji

  • @JaswinderKaur-qh7cd
    @JaswinderKaur-qh7cd Год назад +39

    ਵਾਹਿਗੁਰੂ ਆਪ ਜੀ ਨੂੰ ਤੰਦਰੁਸਤ ਰੱਖਣ ਅਤੇ ਏਸੇ ਤਰ੍ਹਾਂ ਹੀ ਦੁਨੀਆਂ ਦੀ ਮਦਦ ਕਰਦੇ ਰਹੋ ਪੁੱਤਰ ਜੀ

    • @babusingh4915
      @babusingh4915 Год назад +1

      ਵੈਦ ਸਹਿਬ ਦਾ ਮੈਂ; ਨੰਬਰ ਦਿਉ ਜੀ

    • @harpreetaulakh9713
      @harpreetaulakh9713 Год назад

      ਬਹੁਤ ਵਧੀਆ ਜਾਣਕਾਰੀ

    • @keshavkumar8843
      @keshavkumar8843 Год назад

    • @harjitsinghtoor5452
      @harjitsinghtoor5452 Год назад +1

      ਵਾਹਿਗੁਰੂ ਕਿਰਪਾ ਕਰਨ ਸੱਚੀ ਭਾਵਨਾ ਨਾਲਸੇਵਾ ਕਰਦੇ ਰਹੋ ਡਾ: ਸਾਹਿਬ 👍🙏🏻

  • @SatnamSingh-fz3dh
    @SatnamSingh-fz3dh 11 месяцев назад +2

    Waheguru ji Mehar Karn waheguru ji waheguru ji 🙏🏻🙏🏻

  • @BaljitKaur-hg3uk
    @BaljitKaur-hg3uk Год назад +1

    Very nice God bless you Dr ji

  • @abcabc-lj8tk
    @abcabc-lj8tk Год назад +5

    ਫਰੂਕੀ ਨੇ ਆਹ ਡਾਕਟਰ ਸਾਹਿਬ ਕੱਲੇ ਸਹੀ ਤੇ ਸੱਚਾ ਬੰਦਾ ਲੱਭਿਆ ਗੁੱਡ ਡਾਕਟਰ ਸਾਹਿਬ

  • @surindersingh8255
    @surindersingh8255 Год назад +3

    Wahaguru ji 🙏 jithe sçh uthe prmatma ap hae ji❤❤❤❤

  • @ksingh4681
    @ksingh4681 Год назад +1

    V nice information waheguru ji aap ji hmesha khush rakhe ji

  • @karanbrarbajakhana6171
    @karanbrarbajakhana6171 Год назад +10

    ਲੋਕ ਤਾਂ ਕਹਿੰਦੇ ਗੰਡੇ ਦੇ ਇਹ ਇਸੇ ਖਾਣ ਨਾਲ ਕੈਂਸਰ ਹੁੰਦਾ

  • @AmanDeep-ce9hp
    @AmanDeep-ce9hp Год назад +1

    Thanks ji god bless you Dr shib ji

  • @j.skundi7791
    @j.skundi7791 Год назад +16

    ਫਰੂਕੀ ਸਾਹਿਬ ਪਿੰਡ ਦਾ ਨਾਮ ਦੱਸ ਦਿੱਤਾ ਪਰ ਜਿਲਾ ਨਹੀਂ ਦੱਸਿਆ ਏਡਾ ਵੱਡਾ ਪੰਜਾਬ ਹੈ ਕਿੱਥੋਂ ਲੱਭਾਂਗੇ ਪੂਰੀ ਲੋਕੇਸ਼ਨ ਤਾਂ ਦੱਸ ਦਿਆ ਕਰੋ ਸੱਸਪੈਂਸ ਕਿਉਂ ਰੱਖਦੇ ਹੋ ਇਹ ਬਿਮਾਰੀ ਹਰ ਇਕ ਪੱਤਰਕਾਰ ਨੂੰ ਹੈ🙏🙏

    • @PardeepSingh-wr7vg
      @PardeepSingh-wr7vg Год назад +4

      Likhea ta hoea uper jilaa😂

    • @pkc09
      @pkc09 Год назад

      Fathegarh

    • @teacher3279
      @teacher3279 Год назад +1

      Fatehgarh Sahib District e hai ji.

    • @user-by4sp1bz6p
      @user-by4sp1bz6p Год назад

      ਉਪਰ ਸਕਰੀਨ ਤੇ ਭੂੰਡ ਦੇ ਟਟੇ ਘੁੰਮਦੇ ਆ ।।🤔🤔🤔😁

    • @karandeepsingh5842
      @karandeepsingh5842 Год назад

      Fatehgrh sahib district ch hai

  • @gopalsingh-cq8hg
    @gopalsingh-cq8hg Год назад +3

    Very nice suggestions for modern generation.God bless u doctor g

  • @karamjithundal9850
    @karamjithundal9850 6 месяцев назад

    Thanks, Doctor sahib, you gave us valuable information. Salute to your honesty. God bless you.

  • @sukhjeetsingh3958
    @sukhjeetsingh3958 Год назад +4

    Waheguru ji faruki ji and Dr sahab nu tarakki baxan

  • @user-cu2on4bp8y
    @user-cu2on4bp8y 10 месяцев назад +1

    ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਅੰਗਰੇਜ਼ੀ ਦਵਾਈਆਂ ਤੋਂ ਕਦੇ ਖੈੜਾ ਨੀ ਸੁੱਟਦਾ ਵਾਹਿਗੁਰੂ ਮਿਹਰ ਕਰੇ ਜੀ

  • @GB_arts5
    @GB_arts5 Год назад +2

    Thanku sir bhot wdia nuskhe dse tusi baba ji tuhanu hmesha tandrust rakhan

  • @sarbpreetsingh9385
    @sarbpreetsingh9385 Год назад +4

    Bahut wdia dr sahab
    Ene himmat v kise insanch hunda jo ena sach bol ske
    Parmatma chardi kalan ch rakhe tuhanu

  • @RanjitKaur-dz3qo
    @RanjitKaur-dz3qo Год назад +2

    Docter Sahib thanks for this nice information God bless you 🙏

  • @NanakAnandpuria5875
    @NanakAnandpuria5875 Год назад +4

    ਬਹੁਤ ਬਹੁਤ ਧੰਨਵਾਦ ਵੀਰ ਜੀ

  • @ManjitKaur-tj6gv
    @ManjitKaur-tj6gv Год назад +4

    Bahut vadiya jankari

  • @user-su1vx5dw5p
    @user-su1vx5dw5p 11 месяцев назад

    Bahut vadhia jaankari hai Dr Sahib, Thank You

  • @chachawow2963
    @chachawow2963 Год назад +3

    ਡਾਕਟਰ ਸਾਹਿਬ ਯੂਰਿਕ ਐਸਿਡ ਬਾਰੇ ਵੀ ਦਸੋ ਇਸ ਬਿਮਾਰੀ ਨੂੰ ਲੈਕੇ ਲੋਕ ਬਹੁਤ ਪਰੇਸ਼ਾਨ ਹਨ।

  • @parmjitsinghwaheguruji7041
    @parmjitsinghwaheguruji7041 Год назад +1

    ਧੰਨਵਾਦ ਡਾਕਟਰ ਸਾਹਿਬ ਬਹੁਤ ਵਧੀਆ ਜੀ।

  • @lakhbirbal450
    @lakhbirbal450 Год назад +3

    Very good job g waheguru mehre kre

  • @darshnadarshna488
    @darshnadarshna488 6 месяцев назад

    Har ek gl vich Sahai a ji ❤ dilo salute a doctor Ji nu

  • @sunitamehra4940
    @sunitamehra4940 5 месяцев назад

    Thanks ji god bless you dr shib ji ❤

  • @JaspalSingh-nh2xb
    @JaspalSingh-nh2xb Год назад +1

    Waheguru g nu tuhanu sach te imaandari de raste par chalee rakhe te tuci is tra hi manukhta di sewa krde rho . Waheguru kirpa bna k rakhan tuhade te ang sang rehan g

  • @lallymukerian2224
    @lallymukerian2224 Год назад +11

    ਬਹੁਤ ਵਧੀਆ ਹਰ ਬੰਦਾ ਇਨ੍ਹਾਂ ਗੱਲਾਂ ਤੋਂ ਜਾਣੂ ਹੈ ਪਰ ਕੋਈ ਫਿਰ ਵੀ ਨਹੀਂ ਸਮਝਦਾ

  • @nareshmanak7125
    @nareshmanak7125 Год назад +12

    Wonderful interview , maharaj Rajiv rakhan doctor Bangu nu , hope he can inspired millions of Indians and educate them

  • @sikandersingh9162
    @sikandersingh9162 Год назад +1

    Rabb thoun hamesha khush rakhe sir

  • @dtsvanshgamer3436
    @dtsvanshgamer3436 10 месяцев назад +1

    Thanks doctor sir

  • @ragbirdhillon9192
    @ragbirdhillon9192 Год назад +3

    Thanks 🙏 sir information

  • @satinderkaurbatth863
    @satinderkaurbatth863 Год назад +2

    Thnx beta .You hv explained very well.

  • @gouravpruthi7268
    @gouravpruthi7268 Год назад +1

    God Bless You Sir

  • @user-tp3bq4so7k
    @user-tp3bq4so7k 6 месяцев назад

    Very good suggestions doctor sahib God bless you and your family Gurmeet Kaur Dhillon from Canada

  • @DAVINDERSINGH-nw8xi
    @DAVINDERSINGH-nw8xi 20 дней назад

    Waheguru Ji Mahr karn

  • @healthiswealth4569
    @healthiswealth4569 Год назад +2

    Good sir ji Waheguru mehar kre

  • @rajwantkaur4787
    @rajwantkaur4787 Год назад

    Dr sahib bahut hi vadia khowage thitti thanks

  • @chandmoter2158
    @chandmoter2158 Год назад

    Peleya bari dr. Saab ne bilkul sahi dsya aa ji Suraj bare meri gudiya nu v peliya c te asi pehle time sawere 6.00am Suraj di kirna pavone c bilkul sahi ho giya aa

  • @samadaslam9562
    @samadaslam9562 10 месяцев назад

    Bahot badhiya Bhai Jan Allah hamesha ap ko khush rakhe Ameen 🤲🏻

  • @rjkaur7261
    @rjkaur7261 Год назад +1

    Sat shri akal Dr.Sahibji very good video thank you

  • @buhpindersingh5066
    @buhpindersingh5066 Год назад +5

    ਵਾਹਿਗੁਰੂ ਜੀ

  • @granolabar8432
    @granolabar8432 Год назад +1

    Waheguru ji 🙏 tuci chirdia kla ch rho❤❤❤❤❤🎉🎉🎉🎉🎉

  • @rajwinderdale2378
    @rajwinderdale2378 Год назад +2

    Waheguru g bless you 👏👏

  • @user-zt5xh9kd2f
    @user-zt5xh9kd2f 5 месяцев назад

    Waheguru ji bless you

  • @baljinderkaler1713
    @baljinderkaler1713 Год назад +3

    God bless you Sir ji Waheguru ji kirpa kro Dr Sahib ji te 🙏

  • @khannakhanna5770
    @khannakhanna5770 6 месяцев назад

    ਡਾਕਟਰ ਸਾਹਿਬ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਜੀ

  • @Neha-be4jn
    @Neha-be4jn 10 месяцев назад

    Thanks Dr sahib

  • @ranbirkaur5629
    @ranbirkaur5629 Год назад +9

    Bless you, thank you so much 🙏 🙏

  • @HarpreetSingh-zy9mn
    @HarpreetSingh-zy9mn Год назад

    Bhut Bhut tanvad doctor sahib.. waheguro tade te mehr di njar rakhe

    • @chipspreet794
      @chipspreet794 11 месяцев назад

      ਡਾਕਟਰਭਗੂੰਜੀਗੋਡਿਆਦੀਦਵਾਈਦੱਸਦੳ

  • @rajuppal8033
    @rajuppal8033 Год назад +4

    Very very nice veere dr ji

  • @user-cd6kf4cr6o
    @user-cd6kf4cr6o 11 месяцев назад

    Shukriya dr sahib guide krn li God bless u sir

  • @jaspreetkaur-bc5fl
    @jaspreetkaur-bc5fl Год назад +3

    Bouhat ਵਧੀਆ jankari Dr sahib thanks

  • @rajpalkaur9681
    @rajpalkaur9681 Год назад +9

    ਫ਼ਤਹਿਗੜ੍ਹ ਸਾਹਿਬ ਵਿਖੇ ਉੱਚਾ ਪਿੰਡ ( ਸੰਘੋਲ ) ਦੱਸਿਆ ਤਾਂ ਹੈ। ਉੱਪਰ ਲਿਖਿਆ ਹੈ।

    • @swarnjitsinghswarnjit1129
      @swarnjitsinghswarnjit1129 Год назад

      ਹਾਂ ਜੀ ਲਿਖਿਆ ਜੀ ਡਾ ਜੀ ਦਾ ਐਡਰੈੱਸ ਜੀ

  • @gurprasad909
    @gurprasad909 11 месяцев назад

    Thanx a lot.. Dr. Sahib ❤❤❤❤❤

  • @RamMalik-up1mf
    @RamMalik-up1mf 5 месяцев назад

    Good man great man Dr ji 🙏

  • @ParamjitKaur-hf5ww
    @ParamjitKaur-hf5ww 7 месяцев назад

    ,ਡਾ ਸਾਹਿਬ ਬਹੁਤ ਧੰਨਵਾਦ 🙏🏼🙏🏼

  • @sarbjeetkaur4713
    @sarbjeetkaur4713 Год назад +1

    Waheguru g tuci chirdia kla ch rho

  • @user-pu3gx7tw7u
    @user-pu3gx7tw7u 9 месяцев назад

    Thnks dr sahib ji very nice

  • @parmjitsingh502
    @parmjitsingh502 Год назад +3

    Bale o kasif good job sir

  • @parmjitkaur-9278
    @parmjitkaur-9278 10 месяцев назад

    Very nice video gbu Doctor sahib

  • @lubanasaab2370
    @lubanasaab2370 Год назад +2

    Bohat vadia kmm karde ne vr ji

  • @wiskyk2863
    @wiskyk2863 11 месяцев назад

    Very faithful and intelligent dr sahib

  • @inderjeetpal4181
    @inderjeetpal4181 Год назад +28

    ਪਹਿਲਾਂ ਵੈਦ ਜੀ ਕਹਿੰਦੇ ਸਨ ਸਵਥ ਵਿਅਕਤੀ ਦੇ ਸਵਥ ਦੀ ਰਖਿਆ ਕਰੋ ਅਰਥਾਥ ਰੋਗੀ ਵਿਅਕਤੀ ਦੇ ਰੋਗਾਂ ਨੂੰ ਦੂਰ ਕਰੋ ਹੁਣ ਦੇ ਡਾਕਟਰ ਕਹਿੰਦੇ ਹਨ ਘਰ ਵੇਚ ਦੋ ਵਾਰ ਵੇਚ ਦੋ ਵੇਚ ਦੋ ਗੁਆਂਢੀਆਂ ਦਾ ਦਰਵਾਜ਼ਾ ਮੁਰੀਜ ਮੁੜਕੇ ਨਾਂ ਮਾਰੇ ਸਾਨੂੰ ਵਾਜਾਂ ਕਹਾਵਤ ਕੀ ਕਹਿੰਦੀ ਹੈ ਕਿੰਨਾ ਸਵਾਦ ਦਿੱਤਾ ਬਰਫੀ ਦੇ ਇਕ ਪੀਸ ਨੇਂ ਕਿੰਨਾ ਦਰਦ ਦਿੱਤਾ ਕੰਡੇ ਦੀ ਇਕ ਚੀਸ ਨੇਂ ਭੁੱਖੀ ਮਰਦੀ ਦੂਨਿਆ ਇਹ ਕੀ ਜਾਣੇ ਉਹਨੂੰ ਪੱਟਿਆ ਉਹਨੂੰ ਇਕ ਦੁਜੇ ਦੀ ਰੀਸ ਨੇ ਵਾਂਗ ਸੁਦਾਇਆ ਹਾਲ ਹੋ ਗਿਆ ਮਾਰੀਆਂ ਕਿਸੇ ਗਰੀਬ ਦੀ ਦੁਰਾ ਸੀਸ ਨੇ ਕਿੰਨਾ ਸਵਾਦ ਦਿੱਤਾ ਬਰਫੀ ਦੇ ਇਕ ਪੀਸ ਨੇਂ ਕਿੰਨਾ ਦਰਦ ਦਿੱਤਾ ਕੰਡੇ ਦੀ ਇਕ ਚੀਸ ਨੇਂ

  • @arvvlogs7745
    @arvvlogs7745 Год назад +1

    Me pigmentation di med le rhi ehna dr saab kolon seriously ena frk aa k sb puchdd ne v ki lgaune o eho jeha face ena glow krda mera honestly ena di med bhut jyada kmm krdi aa

    • @rupasinha5759
      @rupasinha5759 Год назад +1

      Apko kya davai di dr. Saab ne please bataye .I' m also suffering from pigmentation.

  • @manpreetsingh1971
    @manpreetsingh1971 Год назад +19

    ਵਾਹਿਗੁਰੂ ਜੀ ਚੜ੍ਹਦੀ ਕਲਾਂ ਰੱਖੇ❤❤

  • @lovedeepsingh8965
    @lovedeepsingh8965 Год назад +1

    Very nice dr shab ji

  • @ManjitSingh-mg9qf
    @ManjitSingh-mg9qf 8 месяцев назад

    Very nice advice God bless you

  • @gurmailsingh5587
    @gurmailsingh5587 Год назад +1

    God bless you ji waheguru ji ❤

  • @familysangha-kv5cq
    @familysangha-kv5cq Год назад +1

    Bhot ee vdiya te labhkari nuska

  • @rashpalsinghbhangu3808
    @rashpalsinghbhangu3808 Год назад +3

    Very good brother

  • @indanmol2040
    @indanmol2040 Год назад +2

    Bahut vadhiya jankari c ji, waheguru ji Dr sahib nu chardi kala bakshan ,🙏🙏

  • @satbhushangarg6402
    @satbhushangarg6402 6 месяцев назад

    Dr saab very nice

  • @gurpreetsinghrana7044
    @gurpreetsinghrana7044 Год назад +2

    Thx veer g

  • @HarpreetKaur-kc7sk
    @HarpreetKaur-kc7sk Год назад +4

    Waheguru ji tuhanu sda khush rkhe

  • @jassikaur8781
    @jassikaur8781 Год назад

    Bouht vadhia jankari thanks