ਸਰਦੀਆਂ 'ਚ ਐਵੇਂ ਖਾਧੀ ਮੂੰਗਫਲੀ ਤੇ ਪੀਤਾ ਆਹ ਤੇਲ ਕਰਦੈ ਕਮਾਲ

Поделиться
HTML-код
  • Опубликовано: 10 сен 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Комментарии • 162

  • @BalrajSingh-vk8of
    @BalrajSingh-vk8of 9 месяцев назад +20

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਬ ਜੀ ਧੰਨਵਾਦ ਜੀ 🙏

  • @vaarispunjabdederabassi1403
    @vaarispunjabdederabassi1403 9 месяцев назад +22

    ਮੇਰੇ ਵਿਚਾਰ ਮੁਤਾਬਕ ਭਿਓਂ ਕੇ ਖਾਣ ਲਈ ਕੱਚੀ ਮੁੰਗਫਲੀ ਲਈ ਜਾਣੀ ਹੈ ਜਾਂ ਭੁੰਨੀ ਹੋਈ ਮੁੰਗਫਲੀ ?? ਇਹ ਸਪੱਸ਼ਟ ਕਰਨ ਦੀ ਲੋੜ ਹੈ।।

    • @VarunRao009
      @VarunRao009 8 месяцев назад

      ਭਿਓਂ ਕੇ ਖਾਣੀ ਜਿਆਦਾ ਚੰਗੀ ਹੈ। ਪਰ ਭੁਨੀ ਹੋਈ ਜਿੰਨੀ ਹਜਮ ਹੋ ਜਾਵੇ ਓਹੋ ਵੀ ਖਾ ਸਕਦੇ ਹੋ ਜੇ ਪਿਤ ਨਹੀਂ ਕਰਦੀ।

  • @GurjeetSingh-dd5ut
    @GurjeetSingh-dd5ut 9 месяцев назад +25

    ਮੂੰਗਫਲੀ ਕੱਚੀ ਜਾਂ ਭੁੱਜੀ ਹੋਈ ਖਾਣੀ ਹੈ?

  • @pannujatt8591
    @pannujatt8591 8 месяцев назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @user-zp8yc7kh7k
    @user-zp8yc7kh7k 9 месяцев назад +25

    ਭਾਜੀ ਼ਡਾਕਟਰ ਸਾਹਿਬ ਨੂੰ ਕਹੋ ਕੇ ਜਿਹੜੇ ਦੂਰੋ ਦਵਾਈ ਲੈ੍ ਆਉਦੇ ਨੇ ਉਹਨਾ ਵਾਸਤ ਕੋਈ ਦਿਨ ਰੱਖਣ ਆਕੇ ਕਿਤੇ ਰਹਿਣਾ ਪੈਦਾ ਵ ਦੋ ਦਿਨ ਨੱਗ ਜਾਦੇ ਦਵਾਈ ਲਿਉਣ ਤੇ ਪਲੀਸ ਦੂਰ ਵਾਲੀਆ ਦਾ ਕੁਝ ਸੋਚਣ ਡਾਕਟਰ ਜਾ ਅੰਮਿ੍ਤਸਰ ਬੈਠਣ ਡਾਕਟਰ ਇਕ ਦਿਨ ਪਲੀਸ ਦੂਰ ਵਾਲੀਆ ਬਾਰੇ ਸੋਚੀਉ

    • @tarsemsingh3731
      @tarsemsingh3731 9 месяцев назад +2

      ਭੁੱਜੀ ਹੋਈ ਜਾਂ ਕੱਚੀ ਮੂੰਗਫਲੀ ਖਾਣੀ ਚਾਹੀਦੀ

    • @me207
      @me207 8 месяцев назад

      @@tarsemsingh3731 ਕੱਚਈ

  • @baldevsingh8255
    @baldevsingh8255 9 месяцев назад +84

    ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅਸੀਂ ਪੰਜਾਬੀ ਹਾਂ। ਇਸ ਲਈ ਪੰਜਾਬੀ ਪੜ੍ਹੋ ਅਤੇ ਪੰਜਾਬੀ ਲਿਖੋ ਜੀ। ਬਹੁਤ ਵੀਰਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ।

    • @karamjitsingh7431
      @karamjitsingh7431 9 месяцев назад +10

      ਸਤਿ ਸ੍ਰੀ ਅਕਾਲ ਵੀਰ ਜੀ ਮੈਂ ਬਹੁਤ ਵਧੀਆ ਇੰਗਲਿਸ਼ ਬੋਲ ਸਕਦਾ ਕਿਉਂਕਿ ਮੇਰਾ ਜਿਹੜਾ ਕੰਮ ਸੀ ਉਹ ਅੰਗਰੇਜ਼ਾਂ ਦੇ ਨਾਲ ਹੀ ਸੀ ਪਰ ਮੈਂ ਜਦ ਪੰਜਾਬ ਦੇ ਵਿੱਚ ਹੁੰਦਾ ਹਾਂ ਤਾਂ ਪੰਜਾਬੀ ਹੀ ਬੋਲਦਾ ਹਾਂ ਤੇ ਜੇਕਰ ਕੋਈ ਮੇਰੇ ਨਾਲ ਹਿੰਦੀ 'ਚ ਗੱਲ ਕਰਦਾ ਹੈ ਤਾਂ ਮੈਂ ਕਹਿ ਦਿੰਦਾ ਕਿ ਜੇਕਰ ਮੇਰੇ ਨਾਲ ਗੱਲ ਕਰਨੀ ਹੈ ਤਾਂ ਪੰਜਾਬੀ ਚ ਬੋਲ। ਮੇਰਾ ਬੇਟਾ ਵੀ ਬਹੁਤ ਵਧੀਆ ਹਾਈ ਲੈਵਲ ਸਕੂਲ ਦੇ ਵਿੱਚ ਪੜਦਾ ਹੈ ਪਰ ਉੱਥੇ ਪੰਜਾਬੀ ਕੰਪਲਸਰੀ ਸਬਜੈਕਟ ਵਜੋਂ ਪੜ੍ਹਾਈ ਜਾਂਦੀ ਹੈ।

    • @baldevsingh8255
      @baldevsingh8255 9 месяцев назад +4

      @@karamjitsingh7431 ਬਹੁਤ ਵਧੀਆ ਵੀਰ ਜੀ ਧੰਨਵਾਦ ਜੀ।

    • @harbinderkaur1432
      @harbinderkaur1432 9 месяцев назад

      ​@@karamjitsingh7431❤❤❤❤❤😅i 21:32

    • @HarmanDhaliwal-wb1tt
      @HarmanDhaliwal-wb1tt 9 месяцев назад

      😊

    • @ManjeetKaur-it4dr
      @ManjeetKaur-it4dr 9 месяцев назад

      ​😅

  • @poetesslyricistandwriterni1173
    @poetesslyricistandwriterni1173 9 месяцев назад +8

    ਬਹੁਤ ਵਧੀਆ ਜਾਣਕਾਰੀ..ਬਹੁਤ ਬਹੁਤ ਧੰਨਵਾਦ ਡਾਕਟਰ ਸਾਬ

  • @ashwaniji-pl8gl
    @ashwaniji-pl8gl 8 месяцев назад +1

    Very good time pass talk.thankspleas.

  • @jagirsinghkhangurha7451
    @jagirsinghkhangurha7451 9 месяцев назад +6

    ਡਾਕਟਰ ਸਾਬ please ik vedio ਚਰਬੀ ਵਧਣ ਤੇ nerves di blockage ਤੇ ਖ਼ੂਨ ਦੇ ਸੰਘਣੇ ਹੋਣ ਦੇ reason te treatment dssoo please BP low da treatment

  • @Wahegurusathai
    @Wahegurusathai 9 месяцев назад +9

    ਫਾਰੂਕੀ ਜੀ ਇਹ ਵੀ ਪੁਛ ਲਁਉ ਮੂੰਗਫਲੀ ਕਚੀ ਖਾਣੀ ਜਾਂ ਪਕੀ ਖਾਣੀ ਕਚੀਆਂ ਗਲਾਂ ਕਰਨ ਦਾ ਕੀ ਫਾਇਦਾ।ਲੋਕਾਂ ਨੂੰ ਸਹੀ ਤਾ ਗਾਈਡ ਕਰੋ।ਨਹੀਂ ਤੁਹਾਨੂੰ ਹੀ ਲਾਹਨਤਾਂ ਪਾਉਣਗੇ

  • @kantakaur4364
    @kantakaur4364 5 месяцев назад

    WAHEGURU JI CHARDIAA KALAAN CH RAKHENA 🙏 ji 🙏

  • @jagirsinghkhangurha7451
    @jagirsinghkhangurha7451 9 месяцев назад +12

    ਚਰਬੀ ਘਟਾਉਣ ਅਤੇ ਮੋਟਾਪਾ ਘਟਾਉਣ ਖ਼ੂਨ ਪਤਲਾ ਅਤੇ ਸਾਫ਼ ਕਰਨ ਲਈ solution daso ji please

    • @gurjit6736
      @gurjit6736 8 месяцев назад +1

      ਖੂਨ ਪਤਲਾ ਕਰਨ ਲਈ ਤੁਸੀਂ ਅਰਜਨ ਦੀ ਸਾਲ ਵਰਤੋਂ

  • @sarbroop9963
    @sarbroop9963 4 месяца назад +1

    ਖੂਨ ਸੰਘਣੇ ਲਈ ਮੂੰਗਫਲੀ ਕਿਸ ਤਰ੍ਹਾਂ ਖਾਣੀ ਚਾਹੀਦੀ

  • @HarbansSingh-pc7fc
    @HarbansSingh-pc7fc 9 месяцев назад +5

    ਅਫ਼ਰੀਕਾ ਵਿੱਚ ਮੁਗਫਲੀ ਪਾਣੀ ਵਿੱਚ ਉਬਾਲ ਕੇ ਖਾਂਦੇ ਹਨ,ਸ਼ਇਦ ਇਸੇ ਕਾਰਣ, ਉਬਾਲ ਦੇ ਹੋਣਗੇ, ਇਹ ਜਾਣਕਾਰੀ ਇਕ ਟਰੇਵਲਰ ਵੱਲੋਂ ਦਿੱਤੀ ਗਈ ਸੀ।।

  • @majorchahal2854
    @majorchahal2854 9 месяцев назад +8

    ਫਰੂਕੀ ਸਾਹਿਬ ਜੀ ਅਗਲੀ ਵੀਡੀਓ ਸ਼ੂਗਰ ਦੇ ਮਰੀਜ਼ਾਂ ਲਈ ਬਣਾਕੇ ਪੇਸ਼ ਕਰੋ ਜੀ

  • @baldevsingh8255
    @baldevsingh8255 9 месяцев назад +22

    ਡਾਕਟਰ ਸਾਹਿਬ ਜੀ ਮੂੰਗਫਲੀ ਕੱਚੀ ਜਾਂ ਭੁੱਨੀ ਹੋਣੀ ਚਾਹੀਦੀ ਹੈ।

  • @patialacookinggardening5953
    @patialacookinggardening5953 6 месяцев назад

    Thanks veer ji very intelligent giyan

  • @ParamjeetKaur-dy8mw
    @ParamjeetKaur-dy8mw 9 месяцев назад +4

    Very nice jankari hai veej

  • @parveenbawa9812
    @parveenbawa9812 8 месяцев назад +2

    Very nice information

  • @manganjitsingh8250
    @manganjitsingh8250 9 месяцев назад +2

    Eih mugfali da eistemal karde ha and doctor ji thank you and sir paterkar ji da

  • @raghbirsingh4959
    @raghbirsingh4959 8 месяцев назад +1

    ਮੂੰਗਫਲੀ ਕੱਚੀ ਹੀ ਭਿਉਈਂ ਜਾ ਸਕਦੀ ਹੈ ਮੂੰਗਫਲੀ ਦੇਸੀ ਸਭ ਤੋਂ ਵਧੀਆ ਹੁੰਦੀ ਹੈ ਪਰ ੳਹ ਮਿਲਣੀ ਮੁਸ਼ਕਲ ਹੈ ਬਜ਼ਾਰ ਵਿੱਚ ਕੇਵਲ ਹਾਈਬ੍ਰਿਡ ਕਿਸਮਾਂ ਹੀ ਉਪਲਬਧ ਹਨ ਮੈਂ ਮੂੰਗਫਲੀ ਦਾ ਕਸ਼ਤਕਾਰ ਹੋਣ ਕਾਰਨ ਜਾਣਕਾਰੀ ਰੱਖਦਾ ਹਾਂ ਧੰਨਵਾਦ ਜੀ

    • @balwinderchhawla5737
      @balwinderchhawla5737 8 месяцев назад

      ਕੱਚੀ ਮੂੰਫਲੀ ਕਿੱਥੋਂ ਮਿਲੂਗੀ ਜੀ?

  • @gurbhindersandhu8654
    @gurbhindersandhu8654 9 месяцев назад +3

    Very good msg

  • @pritpalsingh4968
    @pritpalsingh4968 9 месяцев назад +4

    ਚਾਰੇ ਤੇਲ ਜੋ ਵਰਤਨੇ ਹਨ , ਇਨ੍ਹਾਂ ਦੀ ਮਾਤਰਾ ਕਿੰਨੀ ਕਿੰਨੀ ਲ਼ੈਣੀ ਹੈ , ਦੱਸਣ ਦੀ ਮਿਹਰਬਾਨੀ ਕੀਤੀ ਜਾਵੇ ਜੀ ।

  • @inderjitkhinder9129
    @inderjitkhinder9129 9 месяцев назад +2

    Excellent information
    Thank you ji
    Please make video about PCOD and Fibroid in women and treatment.
    Thank you ji

  • @ParamjeetKaur-dy8mw
    @ParamjeetKaur-dy8mw 9 месяцев назад +2

    Very nice jankari hai ji

  • @JagjitSingh-co5zc
    @JagjitSingh-co5zc 9 месяцев назад +2

    V nice sir ji

  • @lovedhillon498
    @lovedhillon498 9 месяцев назад +2

    Thanks bro

  • @pbo7vale496
    @pbo7vale496 9 месяцев назад +4

    Bhut vadhia videos hundi Dr sahib ji main ਨਵਾਂਸ਼ਹਿਰ ਤੋਂ ਹਾਂ। ਜਲਦੀ ਤੁਹਾਡੇ ਤਕ ਪਹੁੰਚਾ ਗੇ

  • @malkitmultani8532
    @malkitmultani8532 9 месяцев назад +2

    Good information Dr Sahib ji

  • @parmjitsumitar123
    @parmjitsumitar123 9 месяцев назад +5

    Very good treatment. Please tell that ground nuts should be raw or baked

    • @bantdealwalia
      @bantdealwalia 8 месяцев назад

      ਉਏ ਮੇਰੇ ਬਚਿਉ ਥੋੜ੍ਹਾ ਤੁਸੀਂ ਵੀ ਅਕਲ ਤੋਂ ਕੰਮ ਲੈ ਲਉ।ਉਹ ਲੋਕਾਂ ਦਾ ਹਮਦਰਦ ਨਹੀਂ ਸਗੋਂ ਇੱਕ ਲਾਲਚੀ ਵਪਾਰੀ ਹੈ।ਮੂੰਗਫਲੀ ਜਿਸਦੀ ਉਹ ਗੱਲ ਕਰ ਰਿਹਾ ਹੈ,ਕੀ ਉਹ ਤੁਹਾਨੂੰ ਨਹੀਂ ਦਿਸ ਰਹੀ ਕਿ ਉਹ ਭੂੰਨੀ ਹੋਈ ਹੈ।ਕਿਉਂਕਿ ਉਹ ਜਿਹੜੀ ਮੂੰਗਫਲੀ ਲਈ ਬੈਠਾ ਹੈ ਉਹ ਹਰੇਕ ਦਾਣਾ ਪਾਟਿਆ ਹੋਇਆ ਸਾਫ ਨਜਰ ਆ ਰਿਹਾ ਹੈ।ਜਦੋਂ ਕਿ ਅਸਲੀਅਤ ਇਹ ਹੈ ਕਿ ਕੱਚੀ ਮੂੰਗਫਲੀ ਕਦੇ ਵੀ ਦੋ ਫਾੜ ਨਹੀਂ ਹੁੰਦੀ।ਗੱਲ ਸਾਫ ਹੈ ਕਿ ਮੂੰਗਫਲੀ ਕੱਚੀ ਹੈ।ਏਸ ਲਈ ਮੇਰੀ ਬੇਨਤੀ ਹੈ ਕਿ ਕਿਸੇ ਵੀ ਸਿੱਟੇ ਉੱਤੇ ਪਹੁੰਚਣ ਤੋਂ ਪਹਿਲਾਂ ਆਪਣਾ ਦਿਮਾਗ਼ ਵਰਤ ਲਿਆ ਕਰੋ।ਧੰਨਵਾਦ।

    • @VarunRao009
      @VarunRao009 8 месяцев назад

      *IN RIGHT QUANTITY BOTH ARE GOOD.*
      *AFTER EAT NOTICE HOW MUCH YOU CAN DIGEST.*

  • @HarbhajanSingh-jb7wb
    @HarbhajanSingh-jb7wb 9 месяцев назад +1

    Vadhiya advice aa dr sahib di

  • @HarbajsinghWaraich-jt8st
    @HarbajsinghWaraich-jt8st 9 месяцев назад +1

    Very nice video thanks 🙏

  • @karamjeetkaurguddi4284
    @karamjeetkaurguddi4284 9 месяцев назад +6

    ❤❤🎉🎉ਧੰਨਵਾਦਜੀ

  • @deepakshoor5076
    @deepakshoor5076 9 месяцев назад +2

    👌👌

  • @surindermangat9732
    @surindermangat9732 9 месяцев назад

    Doctor sahib tuhadi exercise naal mere gode 100% tandrust hoge.

  • @BhagatSingh-od5rn
    @BhagatSingh-od5rn 9 месяцев назад +5

    ਕਚੀ ਮੂੰਗਫਲੀ ਜਾਂ ਭੁੰਨ ਕੇ

  • @wiskyk2863
    @wiskyk2863 9 месяцев назад +4

    My cervical pain is cured young vaid sir de Medicine nall now I start suger medicine dr sahib is very great

  • @nothingpermanent-ty1xu
    @nothingpermanent-ty1xu 3 месяца назад

    Garmi m bhi istamal kr skty h ya nahe

  • @vaarispunjabdederabassi1403
    @vaarispunjabdederabassi1403 9 месяцев назад +11

    ਹਕੀਕਤ ਟੀਵੀ, ਪੱਤਰਕਾਰ ਫਰੂਕੀ ਵੱਲੋਂ ਕੀਤੀਆਂ ਜਾਂਦੀਆਂ ਇੰਟਰਵਿਊਜ਼ ਵਿੱਚ ਬਹੁਤੀ ਵਾਰ ਕੁਝ ਗੱਲਾਂ ਜਾਣਬੁੱਝਕੇ ਭੁਲੇਖੇ ਪਾਊ ਰੱਖੀਆਂ ਜਾਂਦੀਆਂ ਲੱਗਦੀਆਂ ਹਨ ਤਾਂ ਜੋ ਸਰੋਤਿਆਂ ਦੇ ਪਿੜਪੱਲੇ ਪੂਰੀ / ਸਹੀ ਜਾਣਕਾਰੀ ਨਾ ਪਹੁੰਚੇ ???

    • @gurpalvirk965
      @gurpalvirk965 9 месяцев назад

      ਸਰ ਸਹੀ ਗੱਲ ਤੁਹਾਡੀ ਫਰੂਕੀ ਪੁਰੀ ਜਾਣਕਾਰੀ ਨਹੀਂ ਦਿੰਦਾ ਮੈ ਜਾ ਕੇ ਆਇਆ ਵੈਦ ਦੇ ਕੋਲ ਪੁੱਛ ਕੇ ਦਵਾਈ ਦਿੰਦਾ ਹੈ ਰਿਪੋਟ ਕੋਈ ਨੀ ਵੇਹਦਾ ਦੱਸਣ ਤੇ ਨਬਜ ਵੇਖਦਾ ਹੈ ਮੈਨੂੰ ਕਹਿੰਦਾ ਹੈ ਤੈਨੂੰ ਟੈਨਸ਼ਨ ਹੈਮੈਨੂੰ ਕੋਈ ਟੈਨਸ਼ਨ ਨਹੀਂ ਦਵਾਈ ਇਹ ਮਹਿੰਗੀ ਦਿੰਦਾ ਹੈ ਰਸ ਬਹੁਤ ਹੁੰਦਾ ਹੈ ਨੰਬਰ ਦੇ ਹਿਸਾਬ ਨਾਲ ਦਵਾਈ ਦਿੰਦਾ ਹੈ ਜਿਵੇ ਯੂ ਟਿਉਬ ਤੇ ਦੱਸਦੇ ਨੇ ਉਸ ਤਰਾ ਹੁੰਦਾ ਨਹੀਂ

    • @GurdevSingh-rn5ct
      @GurdevSingh-rn5ct 9 месяцев назад

      Eh hi fudki te hakim di chal bazi hiy

  • @gurpreetdhillon9176
    @gurpreetdhillon9176 9 месяцев назад

    Baiji tuhada swarg ch vasa hovga parmatma tandrusti bakshay

    • @GurdevSingh-rn5ct
      @GurdevSingh-rn5ct 9 месяцев назад

      😂je hune hoje ta changa loki lut to vach jange😊😅😂

  • @sukhgill3800
    @sukhgill3800 9 месяцев назад +14

    ਫਾਰੂਖੀ ਸਾਹਿਬ ਮੂੰਗਫਲੀ ਕਚੀ ਜਾ ਭੁੰਨੀ ੲਇਹ ਸਾਫ ਕਰੋ

    • @MaheshKumar-dw2we
      @MaheshKumar-dw2we 9 месяцев назад +2

      ਕੱਚੀ ਮੂੱਗਫਲੀ ਰਾਤ ਨੂੰ ਭਿਯੌ ਕ ਨਿਰਜੇ ਕਾਲਜੇ ਖਾਓ

  • @user-jc1hy4hw4c
    @user-jc1hy4hw4c 8 месяцев назад

    Very nice video doctor sahab❤❤❤❤

  • @786hayyan
    @786hayyan 9 месяцев назад +1

    Which 4 oils are they Dr Saab

  • @user-el5eq9co9j
    @user-el5eq9co9j 6 месяцев назад

    Sir plz tified da b pakka ilaaz dasna

  • @sgl8191
    @sgl8191 9 месяцев назад +2

    Sir, are these groundnuts roasted or unroasted seeds?

    • @VarunRao009
      @VarunRao009 8 месяцев назад

      *WHY ARE YOU ASKING? JUST DO WHATEVER HE SAID.*

  • @snehlata4405
    @snehlata4405 9 месяцев назад +1

    ❤❤❤❤❤❤❤❤❤❤❤❤❤

  • @ranjeetkaur5757
    @ranjeetkaur5757 9 месяцев назад +2

    ਡਾਕਟਰ ਸਾਹਿਬ ਮੇਰੀ ਐਲ 5 ਡਿਸ ਟਰਬ ਹੈ ਜੀ ਕੋਈ ਇੱਲਾਜ ਦੱਸੋ ਜੀ ਮੈਂ ਰਾਜਸਥਾਨ ਤੋਂ ਹਾਂ ਜੀ ( ਪਲੀਜ਼)

  • @pannusarwan610
    @pannusarwan610 9 месяцев назад

    ਸਤਿ ਸੀ ਅਕਾਲ

  • @jayk5227
    @jayk5227 9 месяцев назад +3

    nice information.
    ethe america vich woht lok kachi moongfali shilke smet raat nu pani ch bheon ke rakh dende hain ate subeh pani ch salt pake shilke smet boil karke khande hain. eh nhi c pta eh pain killer da kam dendi hai.

  • @user-lq8un2ji9m
    @user-lq8un2ji9m 9 месяцев назад +1

  • @user-pf7ey9ej1w
    @user-pf7ey9ej1w 8 месяцев назад

    Plz tell me that peanut is baked or raw?

  • @PushpaDeswal
    @PushpaDeswal 9 месяцев назад

    Wonderful 👍

  • @harwinderkaurkaur8552
    @harwinderkaurkaur8552 9 месяцев назад

    Bahut dhanvad veeri veer ji ulsar waste vi kush nuksaan dasso ji❤❤

  • @charanjit525
    @charanjit525 9 месяцев назад +1

    🙏🙏🙏

  • @AmandeepKaur-ym2fo
    @AmandeepKaur-ym2fo 9 месяцев назад +1

    Sir g cervical bare v dado plz

  • @user-wm2xx8wo2o
    @user-wm2xx8wo2o 9 месяцев назад

    V v good. Men bi. Ved ha. Par mensatpadina. Anardasilkadeke. Thek. Kandahar. Parking. Phali. Bi Hal he

  • @paramjitjodhpur8224
    @paramjitjodhpur8224 9 месяцев назад +2

    ਮੂੰਗਫਲੀ ਕੱਚੀ ਜਾਂ ਭੁੰਨੀ ਹੋਈ ਪਾਣੀ ਵਿੱਚ ਭਿਉਂ ਕੇ ਖਾਣੀ ਐ। ਜਰੂਰ ਦੱਸਿਆ ਜਾਵੇ ਜੀ।

  • @vickygpandori5851
    @vickygpandori5851 8 месяцев назад +1

    Bhai liver de problem da hall daso

  • @satwindersingh2815
    @satwindersingh2815 9 месяцев назад +2

    ਅਸੀਂ ਮੂੰਗਫਲੀ ਦੇ ਬਰਾਬਰ ਗੂੜ ਖਾਂਦੇ ਹਾਂ ਜੀ

  • @baljitbrar7956
    @baljitbrar7956 8 месяцев назад +1

    Prostate enlarge da treatment duso ji

  • @satnamsinghsandhu1001
    @satnamsinghsandhu1001 9 месяцев назад

    Very good

  • @gurdevsidhu7910
    @gurdevsidhu7910 8 месяцев назад

    💯💯💯💯💯

  • @g.s5892
    @g.s5892 9 месяцев назад

    Very nice 👍👍👍👍👍👍👍👍👍

  • @b.sb.sandhu8529
    @b.sb.sandhu8529 9 месяцев назад +3

    ਮੁਗਫਲੀ ਕੱਚੀ ਖਾਓ ਭੁੱਜੀ ਨਹੀ ਲੈਣੀ

  • @gurinderkaur2981
    @gurinderkaur2981 9 месяцев назад +1

    Formula pura la leyo karo repoter ji adhuri jankri changi ni hundi

  • @charanjeetsinghuppal8012
    @charanjeetsinghuppal8012 9 месяцев назад +1

    ਡਾਕਟਰ ਸਾਹਿਬ ਮੂੰਗਫਲੀ ਕੱਚੀ ਭਿਉਣੀ ਹੈ ਜਾ ਭੁਜੀ ਹੋਈ ਸੁਭਾ ਗਲਾਸ ਵਿੱਚ ਪਾਣੀ ਵਿੱਚ ਥੋੜ੍ਹਾ ਵਿਸਥਾਰ ਨਾਲ ਦੱਸਿਆ ਕਰੋ

  • @AmanatKaur-iw5pj
    @AmanatKaur-iw5pj 9 месяцев назад +3

    ਕੱਚੀ ਮੂੰਗਫਲੀ ਭਿਓ ਕੇ ਖਾਓ।।

  • @harcharansingh8138
    @harcharansingh8138 8 месяцев назад

    Moogfali kachi laini hai ya bhunni hove 21:32

  • @SatishKumar-zy5ek
    @SatishKumar-zy5ek 9 месяцев назад

    Sir ji mogfali kachi ja phoni hoi khani hai aah v daso ji

  • @gurindermandair4318
    @gurindermandair4318 9 месяцев назад

    Moongfali Kachi j roasted from Uk how can I get oil

  • @Jagjeet-kaur57
    @Jagjeet-kaur57 9 месяцев назад

    ਸਹਿਰ ਜਾਂ ਪਿੰਡ ਕਿਹੜਾ ਦੱਸੋ ਜੀ

  • @ekamjeetsingh5196
    @ekamjeetsingh5196 9 месяцев назад

    ਡਾਕਟਰ ਜੀ ਅੱਖਾ ਦੇ ਥੱਲੇ ਸੋਜ ਆ ਜਾਦੀ ਆ ਉਸ ਦਾ ਇਲਾਜ ਹੋ ਸਕਦਾ ਜਿਸ ਫੱਫੀ ਨੇਸ ਆਖਦੇ ਆ

  • @rdx5402
    @rdx5402 9 месяцев назад

    Dr saab gathiyanal knee ch problem ho gai pain te swelling hai ruran ch problem hai eda ilaz daso

  • @Arshdeepb31
    @Arshdeepb31 9 месяцев назад

    Chaker kis cheej nal lagde a sir es bare v kus daso plz

  • @najargir308
    @najargir308 8 месяцев назад

    Bai g moongfali bhun k ja kachi leni a

  • @gurmeetram972
    @gurmeetram972 9 месяцев назад

    What home remedy for blood sugar ਸ਼ੂਗਰ ਦਾ ਘਰੇਲੂ ਇਲਾਜ ਕਿਵੇਂ ਕੀਤਾ ਜਾ ਸਕਦਾ

  • @user-rr4ne9jr9d
    @user-rr4ne9jr9d 9 месяцев назад

    ਵੀਰ ਜੀ ਬਹੁਤ ਧੰਨਵਾਦ ਇਹ ਸਾਰੇ ਤੇਲ ਸਾਨੂੰ ਕਿਥੋਂ ਮਿਲੇ ਗਾ

  • @user-es3qr2cb6m
    @user-es3qr2cb6m 9 месяцев назад +1

    Vaid g mungfali kachi ya bhuni hoi

  • @user-of9sx5ih7r
    @user-of9sx5ih7r 9 месяцев назад

    ❤️❤️🙏🙏🙏

  • @GurmeetKaur-tq3ti
    @GurmeetKaur-tq3ti 9 месяцев назад +1

    Dr sahib very nice ❤❤ 👍👍👍👍🙏🙏🙏

  • @shakutalasharma4258
    @shakutalasharma4258 9 месяцев назад +1

    Kachchi hi khani h

  • @commonman4849
    @commonman4849 9 месяцев назад +1

    ਮੂੰਗਫਲੀ ਕੱਚੀ ਹੋਵੇ ਜਾਂ ਭੁੰਨੀ ਹੋਈ

  • @rajwinder1968
    @rajwinder1968 9 месяцев назад +1

    ਇਹੰ ਤਾ ਦੱਸਿਆ ਨਹੀ ਮੂੰਗਫਲੀ ਕੱਚੀ ਖਾਣੀ ਕੇ ਭੁੱਜੀ ਖਾਣੀ ਕਿੰਨੀਆ ਨੇ ਸਵਾਲ ਕੀਤਾ ਤੁਸੀ ਜੁਆਬ ਨਹੀ ਦਿੱਤਾ

  • @surinderchadha7741
    @surinderchadha7741 9 месяцев назад +2

    Munfli kachi or bhuni hoi yeh janbuj ke karde hai ta ki Log phone karRn

  • @mehmarani9437
    @mehmarani9437 7 месяцев назад

    Penat kachi chain ha k rost keti

  • @AmarjitSingh-qw7yd
    @AmarjitSingh-qw7yd 9 месяцев назад +1

    ਕੰਨ ਦਾ ਪੜਦਾਂ ਪਾਟਨ ਦਾ ਕੋਈ ਹੱਲ?

  • @kaladhari2564
    @kaladhari2564 9 месяцев назад

    Mungfli kachi ja bhuni bhium ke khani he ji,eh dsna ji

  • @madhubalamadhubala2299
    @madhubalamadhubala2299 9 месяцев назад

    Kamar ch bot dard renda ha garmi nu v te sardi nu v eda v koi dso ilag vaid g to puch k

  • @DarshanSingh-qn9ot
    @DarshanSingh-qn9ot 9 месяцев назад

    ਤੇਲ ਕਿਹੜੇ 2 ਹਨ ਜੋ ਮਿਕਸ ਕਰਨੇ ਹਨ ਤੇ ਮਾਤਰਾ ।

  • @madhusingla4843
    @madhusingla4843 8 месяцев назад

    Bhuni moongfalee ya kachi Bhigaani h sir

  • @gurvirsinghgurvirsingh9126
    @gurvirsinghgurvirsingh9126 8 месяцев назад

    ਵੀਰ ਜੀ ਮੇਰੀ ਗਰਦਨ ਦੇ ਪਿੱਛੇ ਦਰਦ ਹੋ ਰਿਹਾ ਹੈ ਵੀਰ ਜੀ ਮੈਂ ਬੁਟੀਕ ਦਾ ਕੰਮ ਕਰਦੀ ਆ ਮੇਰੀ ਉਮਰ 39ਦੀਹੈ ਕੋਈ ਕਸਰਤ ਦੱਸ ਦਿਉ

  • @simarjitlair4169
    @simarjitlair4169 9 месяцев назад +1

    Fistula bare v kush daso

    • @dharmchand2618
      @dharmchand2618 9 месяцев назад

      Mai sarksuter elaj karaea Ouna HP to hun thek hai Sarkari ajurvedek Hospitel D.r venai jaswal

  • @bittaarora1640
    @bittaarora1640 8 месяцев назад

    Mungfali bhuji ya kachi please jaroor duso

  • @kewalsingh5518
    @kewalsingh5518 8 месяцев назад

    Vdo long na krieo g. Ilaj dasso. 🌹🌹🌹🌹🌹🙏

  • @ajabsingh2610
    @ajabsingh2610 8 месяцев назад

    ਸਕਰੀਨ ਉੱਤੇ ਫੋਨ ਨੰਬਰ ਲਿਖਿਆ ਨਹੀਂ ਦਿਖਾਈ ਦਿੰਦਾ

  • @surjitkaur4037
    @surjitkaur4037 9 месяцев назад

    Very nice video

  • @wiskyk2863
    @wiskyk2863 9 месяцев назад +1

    Farooqe sir tuse Very Very disturbing and formality karde ha

  • @jagirsinghkhangurha7451
    @jagirsinghkhangurha7451 9 месяцев назад

    ਇਕ young age 14 ਸਾਲ ਦੀ ਉਮਰ ਵਿਚ ਗੋਡੇ ਦਰਦ ਹੋਣ ਦਾ ਕੀ ਕਾਰਨ ਹੋ ਸਕਦਾ ਹੈ ਅਤੇ solution

  • @jagsirsingh-hy3mf
    @jagsirsingh-hy3mf 9 месяцев назад +2

    ਮੇਰਾ ਮੋਢਾ ਫਰੋਜਨ ਹੋਇਆ ਸੀ ਐਕਸਾਈਜਵਨਾਲ ਛੇ ਮਹੀਨੇ ਚ ਠੀਕ ਹੋਇਆ ਸੀ

  • @user-lr3fb1ns8g
    @user-lr3fb1ns8g 9 месяцев назад

    moogfali kachi ya Bhuni Hoi Hove Kirpa karke Daso G