ਸਿੰਘ ਦਾ ਜਵਾਬ ਸੁਣਨ ਤੋਂ ਬਾਅਦ ‘ਮੈਂ ਕਹਿਨਾ ਇੰਦਰਾ ਗਾਂਧੀ ਨੇ ਆਪਣੀ ਡਾਇਰੀ ਵਿੱਚ ਲਿਖ ਲਿਆ ਹੋਣਾ ਕੇ ਆ ਤਖ਼ਤ ਢਾਹੁਣਾ’
HTML-код
- Опубликовано: 27 ноя 2024
- Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
RUclips :- goo.gl/EYvzFR
ਰੋਜ ਜਿਨਾ ਮਰਜੀ ਕੰਮ ਹੋਵੇ ਪਰ ਰੋਜ ਅਕਾਲ ਚੈਨਲ ਤੇ ਮਖੂ ਸਾਹਿਬ ਜੀ ਤੁਹਾਡੇ ਦੁਆਰਾ ਕੀਤੀ ਐਟਰਵਿਊ ਦੇਖਣਾ ਤੇ ਸੱਚ ਸੁਣਾਨਾ ਇੱਕ ਵਾਰ ਜਰੂਰ ਹੀ ਸੁਣੀਦਾ
ਮੇਰੀ ਉਮਰ 26 ਸਾਲ ਆ ਤੇ ਮੈਂ ਇਸ ਚੈਨਲ ਨਾਲ ਜੁੜਿਆ ਹਾਂ ਤੇ ਕੁਜ ਸਵਾਲਾਂ ਦੇ ਜਵਾਬ ਵੀ ਪਾਏ ਨੇ ਜੋ ਮੰਨ ਅੰਦਰ ਸੀ ! ਧੰਨਵਾਦ ਮਖੂ ਸਾਹਿਬ
Bahut vadiya veer
@@dalbirsinghdhillon7044 pl
Tu makhu dee real nahi janda
Harnaik newgeland bander daa friend haa
SANT BAHUT VADDA FUKRA NIKALYA
SANT NE SIKH KAUM MARWAI RAAVAN MAAN
ਮੇਰੇ ਹਿਸਾਬ ਨਾਲ ਇਹ ਗੱਲ ਗੱਲਤ ਹੈ , ਕੇ ਇਕ ਸਿੰਘ ਦੇ ਕਰਕੇ ਅਕਾਲ ਤੱਖਤ ਢਾਹਿਆ ਗਇਆ ! ਇੰਦਰ ਨੂੰ ਤੇ ਮਜਬੂਰ ਕੀਤਾ ਗਇਆ ਕੇ ਆਹ ਕੰਮ ਕਰ ! ਕਿਉਂ ਕੇ ਅਟਲ ਬੁਹਾਰੀ ਨੇ ਵੀ ਕਿਹਿਆ ਤੇ ਅਢਵਾਨੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਕੇ ਅਸੀ ਇੰਦਰ ਨੂੰ ਕਹ ਕੇ ਇਹ ਕੰਮ ਕਰਵਾਇਆ ! ਪਰ ਆਉਚ ਵਾਲੇ ਸਾਲਾ ਵਿੱਚ ! ਇਹ ਨਹੀ ਕਹ ਸਕਦੇ ਕਦੋ 1000, ਸਾਲ ਜਾਂ ਦੱਸ ਹਜ਼ਾਰ ਸਾਲ ਤੱਕ, ਜਿਸ ਤਰਾਂ ਇਜਰਾਇਲ ਨੇ ਆਪਣਾ ਦੇਸ਼ ਬਣਾ ਲਇਆ , ਇਸ ਤਰਾਂ ਇਕ ਸਮੇ ਨੂੰ ਸਿੰਖਾ ਦਾ ਵੀ ਦੇਸ਼ ਹੋਵੇਗਾ ! ਇਹ ਨਹੀ ਜ਼ਰੂਰੀ ਕੇ ਉਹ India ਵਿੱਚ ਹੋਵੇਗਾ ! ਉਹ ਤੇ America , Canada , England ਜਾਂ ਹੋਰ ਕਿਸੇ ਪਾਸੇ ਵੀ ਬਣ ਸਕਦਾ ! ਪਰ ਹਾਂ ਇਹ ਜ਼ਰੂਰ ਹੈ ਅਕਾਲ ਪੂਰਖ ਜੀ ਆਪਣੇ ਖਾਲਸੇ ਦੇ ਸਿੱਖਾਂ ਨੂੰ ਕਦੇ ਰੁਲਣ ਨਹੀ ਦਿੰਦੇ , ਪਰ ਇਸ ਸਿੱਖ ਨੂੰ ਪੂਰਾ ਖਰਾ ਸੋਨਾ ਬਣਾਉਣ ਲਈ ਇਹ ਸਭ ਕੁਝ ਕਰ ਰਹੇ ਨੇ ! ਇਕ ਦਿਨ ਹਰਿਮੰਦਰ ਸਾਹਿਬ ਵਿੱਚ ਫਿਰ ਅਕਾਲ ਪੁਰਖੁ ਜੀ ਪੰਜ ਤੱਤਾਂ ਵਿੱਚ ( ਗੁਰੂ ਅਰਜਨ ਦੇਵ ਜੀ ) ਰੂਪ ਧਾਰ ਕੇ ਬਿਰਾਜਮਾਨ ਹੋਣੇਗੇ ! ਵਾਹਿਗੁਰੂ ਜੀ ਕਿਰਪਾ ਕਰਨ !
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਬਹੁਤ ਵਧੀਆ ਅਕਾਲ ਚੈਨਲ i support Akal channel
gud job veer g
ਪ੍ਰੋਫੈਸਰ ਸਾਹਿਬ ਜੀ ਜਮੀਰ ਵਾਲੇ ਤੁਹਾਡੇ ਵਰਗੇ ਬਹੁਤ ਘੱਟ ਲੋਕ ਨੇ
Now a days daily i see journail singh bhindrawale in my dream waheguru eh sapna sach ho jaye we need sant ji to save our sikhism
ਐਨ
fukra hai ghussa
@@kunalarora927 bai g insta id de skde ho apni? Fer adreees pta krke dsde aa kida bolida wa
@@jasvindersingh-rs1gk ansal mittal township, house no 61 , sushant city 1, mansa road.....bai g aana jarur .....fer tainu dasanga kida bolida waaaaaaaaaaa
ਅਕਾਲ ਚੈਨਲ ਤੇ ਮੱਖੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏
5
ਇਸ ਚੈਨਲ ਤੋਂ ਉਹ ਸਬ ਪਤਾ ਚਲਦਾ ਜੋ ਕੀ ਬਹੁਤ ਘੱਟ ਪਤਾ ਹੂੰਦਾ ਮਖੂ ਸਾਬ ਬਹੁਤ ਵਧਿਆ ਜਾਣਕਾਰੀ ਮਿਲਦੀ ਹੈ ਅਬਦੇ ਸਿੱਖ ਧਰਮ ਵਾਰੇ ਸੋਡੇ ਚੈਨਲ ਤੇ ਵਾਹਿਗੁਰੂ ਜੀ ਮੇਹਰ ਰੱਖਣ 🙏🙏
ਸਿੱਖਾ ਦਾ ਖਜਾਨਾ ਅਕਾਲ ਚੈਨਲ ਧੰਨਵਾਦ ਮੁਖੂ ਸਾਹਿਬ ਜੀ
ਮੱਖੂ ਸਾਹਬ ਜੀ ਪ੍ਰਫੈਸਰ ਸਾਹਬ ਜੀ ਸਾਰਾ ਨਿਚੌੜ ਕੱਢ ਕੇ ਸਾਹਮਣੇ ਰੱਖ ਦਿੱਤਾ ਸੋ ਜੋ ਵੀ ਕਿਹਾ ਬਿਲਕੁਲ ਇਵੇਂ ਹੀ ਹੋਇਆ ਸਿੱਖ ਕੌਮ ਦੇ ਨਾਲ ।ਮੱਖੂ ਸਾਹਬ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਫੈਸਰ ਸਾਹਬ ਜੀ ਦੇ ਨਾਲ ਗੱਲਬਾਤ ਕਰਕੇ ੮੪ ਦੀ ਹੱਡਬੀਤੀ ਦਾਸਤਾਨ ਦੱਸਣ ਬਾਰੇ।
ਵਾਹਿਗੁਰੂ ਮੇਹਰ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਤਖਤਾਂ ਦੀ ਤਖਤਾਂ ਨਾਲ ਲੜਾਈ, ਅਕਾਲ ਤਖਤ ਕਦੇ ਦੁਨੀਆਂ ਦੇ ਤਖਤਾਂ ਦੀ ਕਦੇ ਈਨ ਨਹੀਂ ਮੰਨਦਾ ਤੇ ਨਾਂ ਕਦੇ ਪਰਵਾਹ ਕਰਦਾ । ਅਕਾਲ ਤਖ਼ਤ ਦੀ ਦਿੱਲੀ ਦੇ ਤਖਤ ਨਾਲ ਮੁੱਢ ਕਦੀਮਾਂ ਤੋਂ ਖੜਕਦੀ ਆਈ ਆ।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
ਅਕਾਲ ਤਖਤ ਸਾਹਿਬ ਦਾ concept ਸਿਖਾਂ ਦੇ ਹਿਰਦੇ ਵਿਚ ਹੈ।ਅਕਾਲ ਤਖ਼ਤ ਸਾਹਿਬ ਦੀ "ਬਿਲਡਿੰਗ" ਨੂੰ ਤਾਂ ਕਈਆਂ ਨੇ ਢਾਹੁਣ ਦੀ ਕੋਸ਼ਿਸ਼ ਕੀਤੀ ਅਤੇ ਕਰਦੇ ਰਹਿਣਗੇ।ਪਰ ਸਿਖ ਦੇ ਹਿਰਦੇ ਵਾਲਾ ਰਾਜ ਭਾਗ ਅਕਾਲ ਤਖਤ ਗੁਰੂ ਮੇਹਰ ਨਾਲ ਸਦਾ ਸਲਾਮਤ!!
ਧੰਨਵਾਦ ਮੱਖੂ ਸਾਹਿਬ ਜੀ
ਬਹੁਤ ਵਧੀਆ ਜੀ ਪਰ ਜਿਹੜੇ ਦੋਸੀ ਹਨ ਉ ਤਾ ਅੱਜ ਵੀ ਹਕੂਮਤ ਕਰੇ ਹਨ
ਧੰਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ 🙏
ਖ਼ਾਲਸਾ ਜੀ ਸਿੰਘ ਹਮੇਸ਼ਾ ਤਿਅਾਰ ਬਰ ਤਿਅਾਰ ਅਾ
ਵਾਹਿਗੁਰੂ ਜਲਦ ਮੇਹਰ ਕਰਨਗੇ
ਮੱਖੂ ਸਾਹਿਬ ਬਹੁਤ ਵਧੀਆ ਜਾਣਕਾਰੀ ਹੈ
ਇਥੋਂ ਦੀਆਂ ਸਰਕਾਰਾਂ ਸਿੱਖਾਂ ਨਾਲ ਸ਼ੁਰੂ ਤੋਂ ਹੀ ਵਿਤਕਰਾ ਕਰ ਰਹੀਆਂ ਨੇ।
ਜਿਉਂਦੇ ਰਹੋ ਪ੍ਰੋਫੈਸਰ ਸਰਦਾਰ ਮਹਿੰਦਰਪਾਲ ਸਿੰਘ ਜੀ ਤੁਹਾਡੀ ਇਸ ਸੋਚ ਨੂੰ ਅਜ ਲੋੜ ਹੈ ਸੁੱਤੀ ਪਈ ਸਿੱਖ ਕੌਮ ਨੂੰ ਜਗਾਉਣ ਲਈ ਤੁਹਾਡਾ ਬੁਹਤ ਬੁਹਤ ਧੰਨਵਾਦ ਤੁਸੀਂ ਸਾਨੂੰ ਓਨਾ ਤੱਥਾਂ ਤੋਂ ਜਾਣੂ ਕਰਵਾਇਆ ਬੁਹਤ ਬੁਹਤ ਮੇਹਰਬਾਨੀ ਪ੍ਰੋਫੈਸਰ ਸਾਹਿਬ 😊👍👍👍👍🙏
ਮੱਖੂ ਸਾਬ ਤੁਹਾਨੂੰ ਬੇਨਤੀ ਹੈ ਕਿ ਇਸ ਲੜੀ ਨੂੰ ਜਾਰੀ ਰੱਖੋ
ਜ਼ਰੂਰ ਜੀ ਵਿਰਾਸਤ ਨਾਲ ਜੋੜਨਾ ਚਾਹੀਦਾ ਹੈ ਜਿਸ ਤਰ੍ਹਾਂ ਤੁਸੀਂ ਚਾਨਣਾ ਪਾਉਂਦੇ ਜਲਦੀ ਹੀ ਟਾਈਮ ਆਵੇਗਾ ਜੇ ਤੁਹਾਡੇ ਵਰਗੇ ਵਿਦਵਾਨ ਸਾਥ ਦੇਣ
ਵੀਰ ਜੀ, ਬੇਨਤੀ ਹੈ ਕਿ ਸਰਦਾਰ ਅਤਿੰਦਰਪਾਲ ਪਾਲ ਸਿੰਘ ਖਾਲਸਤਾਨੀ ਤੋ ਬਿਨਾ ਹੋਰ ਜਥੇਬੰਦੀਆ ਦੇ ਪ੍ਰਧਾਨ (ਸਿਮਰਨਜੀਤ ਸਿੰਘ ਮਾਨ ਅਤੇ ਹੋਰਾਂ) ਨੁ ਅਪਨੇ ਚੈਨਲ ਤੇ ਸਦਾ ਦੇ ਕੇ ਪੁਛਿਆ ਜਾਵੇ ਕਿ ਸਰਦਾਰ ਅਤਿੰਦਰਪਾਲ ਪਾਲ ਸਿੰਘ ਖਾਲਸਤਾਨੀ
ਭਾਰਤ ਦੇ ਸਵਿਧਾਨ ਅੰਦਰ ਸਿਖ ਰਾਜ ਲੈ ਕੇ ਦੇਣਾ ਚਾਉੰਦਾ ਹੈ ਤਾਂ ਤੁਸੀ ਸਾਰੇ ਅਪਨੀ ਹੋਮੇ ਛੱਡ ਕੇ ਇਕਠੇ ਹੋ ਕੇ ਬਿਨਾ ਖੂਨ ਖਰਾਬੇ ਤੋ ਸਿਖ ਰਾਜ ਲਈ ਕਿਊ ਨਹੀ ਇਕੱਠੇ ਹੁੰਦੇ ।
absolutely right
Good ............
...... ਸਿੱਖੀ ਜਿੰਦਾ ਹੈ ।।।।।।
Boht kimti boll ne singh sahib ji de g
@@gurmailsingh5968
Thanks ji...
ਜਿਸ ਦੇ ਅੰਦਰ ਗਿਆਨ ਏ , ਚਾਨਣ ਵੀ ਉਸ ਨੂੰ ਹੀ ਏ ।।।।
Aap ji da dhanvad ji simran di kmai karde rahho g
ਪ੍ਰੋ ਸਾਹਿਬ ਜਾਗਦੀ ਜ਼ਮੀਰ ਵਾਲੇ ਸਿੰਘ ਨੇ ਲੋਕਾ ਨੂੰ ਏਦਾ ਹੀ ਜਾਗਰੁਕ ਕਰਦੇ ਰਹੀ ਬੇਨਤੀ ਹੈ ਹੱਥ ਜੋੜ ਕੇ ਲੋਕ ਆਪੇ ਹੀ ਸਮਜਣ ਗੇ
ਮਖੂ ਸਾਹਿਬ ਜੀ ਤੁਹਾਡੇ ਬਹੁਤ ਵੱਡੇ ੳੁਪਰਾਲੇ ਨੇ ਤੁਸੀਂ ਮਹਾਨ ਸ਼ਖ਼ਸੀਅਤਾਂ ਨਾਲ ਇੰਟਰਵਿਊ ਕਰਾਉਂਦੇ ਹੋ। ਤੁਹਾਡਾ ਬਹੁਤ ਧੰਨਵਾਦ ਜੋਂ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਅਤੇ ਪੰਜਾਬ ਦੇ ਸਿੱਖ ਕੌਮ ਦੀ ਵਡਮੁਲੀ ਵਰਾਸਤ ਤੋਂ ਜਾਣੂੰ ਕਰਾਉਣ ਦੀ ਜੀਤੋੜ ਕੋਸ਼ਿਸ਼ ਕਰ ਰਹੇ ਹੋ। ਪਰਮਾਤਮਾ ਤੁਹਾਡੀ ਮਿਹਨਤ ਨੂੰ ਚਾਰ ਚੰਨ ਲਾਵੇ।
ਵਾਹਿਗੁਰੂ ਜੀ
ਸਾਹਿਬ ਮੇਰਾ ਏਕੋ ਹੈ !!
ਏਕੋ ਹੈ ਭਾਈ ਏਕੋ ਹੈ !!
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
ਬਹੁਤ ਬਹੁਤ ਧੰਨਵਾਦ ਮੱਖੂ ਸਾਬ ਜੀ ਸੱਚ ਸਾਹਮਣੇ ਲੈ ਕੇ ਆ ਰਹੇਹੋ ਜੀ 💪👍🙏
ਬਹੁਤ ਵਧੀਆ ਵਿਚਾਰ ਹਨ
ਧੰਨਵਾਦ ਜੀ
ਵਾਹਿਗੁਰੂ ਜੀ ਸਾਨੂੰ ਸਾਡਾ ਘਰ ਖਾਲਸਤਾਨ ਮਿਲਣਾ ਚਾਹੀਦਾ ਫਿਰ ਖਾਲਸਤਾਨ ਵਿੱਚ ਜਾਤ ਪਾਤ ਖਤਮ
ਹੋ ਜੂ
ਸਭ ਦਾ ਸਾਝਾਂ ਅਕਾਲ ਚੈਨਲ ਬਹੁਤ ਵਧੀਆ
prnam singh sahidan nu
ਬਹੁਤ ਬਹੁਤ ਧੰਨਵਾਦ ਮਖੂ ਸਾਹਿਬ ਜੀ..ਅਕਾਲ ਚੈਨਲ ਦੀ ਸਾਰੀ ਟੀਮ ਦਾ ਦਿਲੋ ਧੰਨਵਾਦ🙏🙏🙏
ਲੱਖ ਵਾਂਹਾਂ ਕਿਆ ਕੀਜੇ, ਜਾਂਵ ਗੁਰੂ ਹੋ ਵੱਲ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
ਜਾਮ ਗੁਰੂ ਹੋਇ ਵਲ ਲਖ ਬਾਹੇ ਕਿਆ ਕਿਜੈ।
ਵੀਰ ਜੀ ਅੱਜ ਮੇਰੇ ਵਰਗੇ ਨੌਜਵਾਨਾਂ ਨੇ ਇੰਨੇ ਨੀਵੇਂ ਪੱਧਰ ਤੇ ਨਾ ਡਿੱਗ ਦਾ ਜੇ ਇਹੋ ਜਿਹੀਆਂ ਜਾਣਕਾਰੀ ਪੜ੍ਹਦੇ ਹੋਈਏ ਮਿਲ ਜਾਂਦੇ ਆ
ਚੌਰਾਸੀ ਵਾਲਾ ਅਟੈਕ ਸਿਖ ਕੌਮ ਦੀ ਅਣਖ ਤੇ ਇਕ ਮਾਣਿਆ ਮਿਥਿਆ ਹਮਲਾ ਸੀ।ਸ਼ੇਰ ਬਹਾਦਰ ਬਾਬਾ ਜਰਨੈਲ ਸਿੰਘ ਜੀ ਤਾਂ ਇਕ ਬਹਾਨਾ ਹੀ ਸੀ।ਬਿਪਰ ਸਿਸਟਮ ਦੀ ਸਿਖੀ ਦੀ ਇਕ ਅਲਗ ਚੜਦੀ ਕਲਾ ਵਿਚਾਰਧਾਰਾ ਨਾਲ ਬਹੁਤ ਪੁਰਾਣਾ ਜਹਿਨੀਅਤ ਵੈਰ ਚਲਿਆ ਆ ਰਿਹਾ ਹੈ।ਅਤੇ ਹਮੇਸ਼ਾ ਰਹੇਗਾ।ਸਿਖਾਂ ਨੂੰ ਚੌਕਨੇ ਹੁਸ਼ਿਆਰ ਹੋ ਕੇ ਇਸ ਦੁਸ਼ਮਣ ਨਾਲ ਨਜਿੱਠਣਾ ਪਏਗਾ।ਬਿਪਰ ਇਸ ਵੇਲੇ ਸੱਤਾ ਵਿਚ ਹੈ।ਬਹੁਤ ਖਤਰਨਾਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ !!
ਦੁਸ਼ਮਣ ਅੰਦਰੋਂ ਜ਼ਰੂਰ ਮੰਨਦੈ ਸਿੱਖਾਂ ਦੀ ਯੁੱਧ ਨੀਤੀ ਨੂੰ ਮਿਲਟਰੀ ਵਾਲੇ ਹੀ ਮੰਨਦੇ ਫਰਸ਼ ਤੋਂ ਸਿਰਫ਼ ਤਿੰਨ ਇੰਚੀ ਤੋਂ ਫਾਇਰ ਆੳਂਦਾ ਜਿੱਥੋਂ ਲੇਟ ਕੇ ਵੀ ਬਚਿਆ ਨਹੀਂ ਜਾ ਸਕਦਾ
100 % sahi a g
Waheguru ji ka khalsa waheguru ji ki fateh
Bahut hi vadia
Thnx makhu saab....is interview ch ik gall bahut vadhia kahi mahinderpal ji ne ki ..chamkaur di garhi di yaad taaza krwai sant bhindrawalea ne...edi waddi army moohre fight krni sachi sikh kaum e kar skdi hai...salute to our shaheeds
ਇਕੱਲੀ ਇੰਦਰਾ ਨਹੀਂ ਸੀ ਸਾਰੇ ਹਿੰਦੂ ਹੀ ਇਕੱਠੇ ਸਨ ਕੱਲੀ ਇੰਦਰਾ ਨੂੰ ਗਲਤ ਕਹਿ ਕੇ ਬਾਕੀ ਰਾਜ ਕਰਨਾ ਚਾਹੁੰਦੇ ਸਨ
Akali v samal San sajis vich.
Oh punab wale dale hindu nia hai delhi mai jo tumhari bakchodi say dar jaege le lo panga na modi indra varga hai jai kisi nu hath laya ta apne ap dekh lio ki anzam hona baki khalistan le lo 2020 a giya ya date age karni hai
@@sohanrana1890 Mera bai hum kise ko nhi drata app ko kis bola Sikh kise Hindu ko dra rha ha Sikh na Lena he kya ha Hindu sa hmarai kise Hindu ka sath koi dushmani nhi ha Hindu baio sa koi MATLAB ha he nhi koi Sikh na darta ha na kise ko dar deta ha Sikh dharm insaniyat ka dharm ha
Eh jehde 37 gurudwareya di gall krda... Ohna te taan military layi kyunki ohna vich hathyar pahunchaye gye c fauj da muqabla krn lyi...... J gurudwareya te hi attack krna hunda.... Oh taan harek pind ch 2-3 snn....... Fauj ohna 37 ch hi kyo gyi......??
@@Rightofopinion2022 Mera bai es desh ma koi be govt a jya sab ke ankho ma Sikh firkaprst aur atankwadi he rha ga is desh ma koi be Sarkar sirf sikho ke naslkushi krna chati ha aur kri be ha Jo Sikh sochta ha vo Hindu bai kbhi nhi Soch Sakta kyu ka Sikh Azad Soch ka Malik ha kise ko dikha ja na dikha par gulami ABI be is desh ka Kan Kan ma ha koi be Sikh en ka sath nhi rhna chata kyu ka is desh ma Sikh ke koi identi nhi ha
ਰਾਜ ਕਰੇਗਾ ਖਾਲਸਾ ✌🙏
Waheguru ji 🙏🏻🙏🏻
ਬਿਲਕੁਲ ਸਹੀ ਬਾਤ ਹੈ ਤੁਹਾਡੀ ਜੀ ਬਹੁਤ ਵਧੀਆ ਜੀ 👍
Bebaak gallan professor saab ji and makhu saab ji... Jeonde rho meri koum de heereo..
Chennel bnd krta vik gyia sarkaraa be
Chennel bnd krn nal lokka di awaaj bnd ni honi
Dhannvaad Makhu saab
ਸਾਰੇ ਨੋਜਵਾਨ ਵੀਰ ਮਦਦ ਕਰੋ
ਵਾਹਿਗੁਰੂ
Bilkul sahi bola
Punjabi de mainu sirf 2 hi channel pasand a jo sach byan krde a bahut vdia makhu sir
ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ
ਸਬ ਤੋ ਪਹਿਲਾਂ ਏਹਨਾਂ ਬਾਦਲਾ ਤੋ S.G.P.C. ਨੂ ਮੁਕਤ ਕਰਵਾਉਣ ਲਈ ਸਿੱਖਾਂ ਨੂ ਇਕ ਹੋਣਾ ਪੈਣਾ
Dhan Dhan baba Nanaka,
Akaal social media news channel zindabad zindabad zindabad,
Dovan vidwan veeran nu sat shri Akaal.
Wah ji wah professor sahib ba kamal
ਬਹੁਤ ਖੂਬ
Welcome back bhaji your channel back.
ਮੇਰੇ ਪਿੰਡ ਦੇ ਕੁਝ ਬੰਦੇ ਇਕ ਬੰਦੇ ਨੂੰ ਪ੍ਰੇਸ਼ਾਨ ਕਰਦੇ ਹੁੰਦੇ ਸੀ ਉਸ ਤੇ ਤੰਗ ਆ ਕੇ ਅਕਾਲ ਤਖ਼ਤ ਤੇ ਰਿਪੋਰਟ ਕੀਤੀ ਸੀ ਨਾ ਕੇ ਪੰਜਾਬ ਪੁਲੀਸ ਕੋਲ ਤੇ ਫਿਰ ਉਹਨਾਂ ਬੰਦਿਆ ਨੂੰ ਅਕਾਲ ਤਖ਼ਤ ਤੇ ਬੁਲਾ ਕੇ ਸਜਾ ਵੀ ਦਿਤੀ ਗਈ ਸੀ ਏਨਾ ਮਹਾਨ ਹੈ ਸਾਡਾ ਅਕਾਲ ਤਖ਼ਤ ਸਿਖਾਂ ਵਾਸਤੇ
V good ji
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
ਵਾਕਿਆ ਹੀ ਇਸ ਗੱਲ ਤੋਂ ਪੂਰੀ ਨਾਰਾਜ਼ ਹੋਈ ਇੰਦਰਾ ਸੰਤੋਖ਼ ਸਿੰਘ ਵਾਲੀ ਗੱਲ ਤੋਂ
Dil to dhanwad Sardar ji makhu Saab ida hi jankari sanji krde rho 🙏
ਬਹੁਤ ਵਧੀਆ ਬਾਈ ਜੀ
Bakamaal jankari diti baba ji ne,Makhu Saab TUC ese taraha kaum nu itihass di jankari dinde raho, waheguru ji ka Khalsa waheguru ji ki Fateh 🙏⛳
Good sardar ji🙏👍full spot a akalchannel Nu 💪
Akaal Chanel da bahut dhanbaad ji
ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਹਿ. ਸਮੇਂ ਸਮੇਂ ਸਿਰ ਸਾਨੂੰ ਇਸ ਤਰਾਂ ਦੀਆਂ ਗੱਲਾਂ ਦੱਸਦੇ ਰਹੋ. ਕਿਉਂਕਿ ਪਹਿਲਾ ਤਾ ਸਾਨੂੰ ਪਤਾ ਹੀ ਨਹੀਂ ਸੀ ਇਸ ਤਰਾਂ ਜਾਣਕਾਰੀ. ਪਰ ਅਸੀਂ ਮੰਨਦੇ ਨਹੀਂ ਸੀ. ਪਰ ਹੁਣ ਸਿੱਖ ਕੌਮ ਨੂੰ ਸਿੱਖੀ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਲੋੜ ਹੈ. ਵਾਹਿਗੁਰੂ ਜੀ ਸਮਤ ਬਖਸ਼ਣ.
ਸੱਚ ਹੈ ਕਿ ਬਾਦਲ ਗ਼ਦਾਰਾਂ ਨੂੰ ਗੁਰੂ ਘਰ ਚੋਂ ਬਾਹਰ ਕਡੋ.
Bht bht sukriya bhai makhu ji eho jia mhan sakhsiyat de vichar sunan da mouka dita sanu
ਅਪਨੇ ਮਨ ਦੇ ਸਾਰੇ ਸਵਾਲਾਂ ਦੇ ਜਬਾਵ ਦੇਨ ਵਾਲਾ ਚੈਨਲ ਖੋਹਿਆ ਸਾ ਰਿਹਾ ਸਾਡੇ ਤੋਂ
ਪ੍ਰੋਫੈਸਰ ਸਾਹਿਬ ਦੀਆਂ ਹੋਰ ਇੰਟਰਵਿਊ ਕਰਦੇ ਰਿਹੋ ਜੀ
Akal chenel chal pya ,🙏🙏🙏
ਜਨਰਲ ਚ ਜਾਕੇ ਸੈਟਿੰਗ ਚੇਂਜ ਕਰੋ ਇੰਡੀਏ ਦੀ ਥਾਂ usa ਕਰ ਦਿਓ ਕੋਈ ਚੈਨਲ ਨਹੀਂ ਰੁਕਦਾ
Thankuu ਵੀਰ ਜੀ
@@yaadisharma7124 ਜੀ ਧੰਨਵਾਦ ਬਿਲਕੁੱਲ ਮੈ ਇੰਡੀਆ ਦੀ ਜਗ੍ਹਾ ਕੈਨੇਡਾ ਟਿੱਕ ਕਰਤਾ ਹੁਣ ਚੱਲ ਰਿਹਾ ਹੈ
@@yaadisharma7124 thanks
@@amandeepwander1160 ਬਾਈ ਮੇਰੇ ਕੋਲ ਤਾਂ ਇੰਡੀਆ ਹੀ ਭਰਿਆ ਸੈਟਿੰਗ ਵਿੱਚ ਤੇ ਚੈਨਲ ਚੱਲ ਰਿਹਾ
Makhu sahib Thank you
ਮਖੂ ਸਹਿਬ ਜੀ ਸਿੱਖ ਕੌਮ ਵਿੱਚ ਇਤਨੇ ਸੂਝਵਾਨ ਅਤੇ ਇਤਹਾਸ ਦੀ ਜਾਣਕਾਰੀ ਰੱਖਣ ਵਾਲੇ ਲੋਕ ਜਾਗਦੀ ਜਮੀਰ ਵਾਲੇ ਕਿਓਂ ਨਹੀਂ ਇਕੱਤਰ ਹੋਕੇ
ਸ਼ਾਂਤ ਮਾਈ ਤਰੀਕੇ ਨਾਲ ਪ੍ਰਚਾਰ ਆਰੰਭ ਕੇ ਸਿੱਖ ਕੌਮ ਦੀ ਆਣ ਸ਼ਾਨ ਦੀ ਬਹਾਲੀ ਲਈ ਲੜੀ ਸੁਰੂ
ਕੀਤੀ ਜਾਵੇ
Waheguru Ji ka khalsa waheguru Ji ki fateh ji
Very good job .makhu g
When I heard Akal channel closed, I felt very bad,but when I saw again, I am really very happy because it gives us lots of knowledge of history
waheguru waheguru ji 🌻🌻
Bhut dhanvad ji makhu sahib
Akal chanel chal riha. . 👌👍👍
Satnam Waheguru Ji Kirpa Karen Ji
ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ।🙏🙏
ਜਦੋ ਕੇ ਸਾਨੂੰ ਪੰਜਾਬੀ ਦੀਆਂ ਕਿਤਾਬਾਂ ਚ ਬਾਪੂ ਗਾਂਦੀ ਤੇ ਨਹਿਰੂ ਚਾਚਾ
Such enlightening facts and a true picture of what actually happened in Operation Bluestar 1984, and the real reasons for attacking Sri Akal Takhat Shaib and Sri Darbar Shaib, Amritsar. 🙏🙏🙏
If this is true then why harpreet singhji is repeating that the youth doesnot get attracted ,,because we are not looking at the truth.
ਹਰ ਕੋਈ ਸੁਣ ਕੇ ਕਮੈਂਟਾਂ ਤਕ ਹੀ ਸੀਮਤ ਕਿਉਂ ਰਹਿ ਜਾਂਦਾ ਅੱਜ ਉਹ ਸੋਚ ਕਿਧਰ ਗਈ ਅੱਜ ਫਿਰ ਉਹ ਸੋਚ ਦੀ ਲੋੜ ਹੈ ਸਿੱਖ ਕੌਮ ਨੂੰ ਆਪਾਂ ਨੂੰ ਵੀ ਅੱਜ ਬੋਲਣਾ ਚਾਹੀਦਾ ਹੈ ਆਪਣੇ ਆਪ ਨੂੰ ਪਛਾਣਣ ਦੀ ਲੋੜ ਹੈ ਅੱਜ ਸਾਨੂੰ
ਇਕ ਡੈਫੀਨੇਸਨ ਸੈਟ ਕਰਤੀ "ਇਹ ਲੜਾਈ ਤਖਤ ਦੀ ਤਖਤ ਨਾਲ ਸੀ"
Ajj hoiyaa ne gallan baba g
100✓✓✓✓✓You are right sir ji thanks for video
Waheguru ji professor sab di gall te consntrat kro
Very good bhai sab ji, thank you 🙏
Waheguru ji mehr kro vira te
ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਦੀ ਪਾਲਣਾ ਲੋਕਾ ਵਿਚ ਅਕਾਲੀ ਦਲ ਤੇ SGPC ਨੇ ਘਟਾਈ ਓਨਾ ਨੇ ਸੈਂਟਰ ਸਰਕਾਰ ਆ ਨਾਲ ਮਿਲ ਕੇ ਇਹ ਕੰਮ ਕੀਤਾ ਏਨਾ ਨੇ ਪੰਜਾਬ ਦੇ ਨੌਜਵਾਨਾਂ ਆਪਣੇ ਨਾਲੋ ਤੋੜਿਆ ਸਾਰੇ ਸਿੱਖਾਂ ਨੂੰ SGPC ਲੀਡਰਾਂ ਨੇ ਆਪਣੀ ਕੋਈ ਜੁੰਮੇਵਾਰੀ ਨੀ ਨਿਵਾਈ ਦਿੱਲ੍ਹੀ ਨਾਲ ਮਿਲ ਕੇ ਸਿੱਖੀ ਦਾ ਘਾਂਣ ਕੀਤਾ ਆਪਣੇ ਅੱਜ ਦੇ ਸਿੱਖਆ ਨੂੰ ਅੰਮ੍ਰਿਤਪਾਲ ਜੀ ਨਾਲ ਮਿਲ ਕੇ SGPC ਨੂੰ ਬਦਲਣਾ ਚਾਹੀਦਾ ਕਬਜਾ ਪਹਿਲਾ SGPC ਤੇ ਕਰਨਾ ਪਵੇਗਾ
Akaal channel 👌👌👌👌
Very nice 👌Job Sir g
Very well
Waheguru Hi khalsa
Waheguru ji ka khalsa waheguru ji ki fteh veer ji....tuhada bhot bhot dhnwad tuc itehas chngi trah pesh kita
🍎🍎🍎🍏🍏wah kea batt veer waheguru ji
Plz Connect your family members and your children with the Akal channel because this channel is associated with the roots of Sikhism...🙏🙏🙏🙏
Waheguru ji waheguru ji waheguru ji waheguru ji waheguru ji waheguru ji waheguru