Это видео недоступно.
Сожалеем об этом.

Sonia Mann ਨੇ ਫਰੋਲਿਆ ਦਰਦ Yaad Grewal ਨੇ ਲਾਈਵ ਹੋ ਕੇ ਚੰਗਾ ਨਹੀਂ ਕੀਤਾ Bittu Chak Wala ll Daily Awaz

Поделиться
HTML-код
  • Опубликовано: 2 апр 2021
  • Sonia Mann ਨੇ ਫਰੋਲਿਆ ਦਰਦ Yaad Grewal ਨੇ ਲਾਈਵ ਹੋ ਕੇ ਚੰਗਾ ਨਹੀਂ ਕੀਤਾ
    #DailyAwaz #BittuCHakWala #SoniaMann #YaadGrewal #DeepSidhu
    #FarmersProtest

Комментарии • 865

  • @pindersandhu8008
    @pindersandhu8008 3 года назад +224

    ਯਾਦ ਗਰੇਵਾਲ ਆਪਣੀ ਦੀਪ ਸਿੱਧੂ ਨਾਲ ਯਾਰੀ ਨਿਭਾਂ ਗਿਆ ਜਾਉਦਾ ਰਿਹ ਵੀਰ

    • @princegill529
      @princegill529 3 года назад

      Sahi gall yaad bai ne last ch Sonia maan nu jawaab deke yaari nibha gya

  • @v.i.pvloger6837
    @v.i.pvloger6837 3 года назад +7

    ਦੀਪ ਸਿੱਧੂ ਜਿੰਦਾਬਾਦ

  • @sukhchainsinghkang1313
    @sukhchainsinghkang1313 3 года назад +64

    ਕੁਝ ਵੀ ਕਹਿਣ ਤੋਂ ਪਹਿਲਾ ਇਨਸਾਨ ਨੂੰ ਇਕ ਵਾਰ ਸੋਚਣਾ ਜਰੂਰ ਚਾਹੀਦਾ।
    ਵਾਹਿਗੁਰੂ ਮੇਹਰ ਕਰਨ ਤੇ ਸਰਬਤ ਦੀ ਗੱਲ ਹੋਵੇ ਤੇ ਏਕੇ ਦੀ ਗੱਲ ਹੋਵੇ।
    ਸ਼ੁਕਰੀਆ ਬਿੱਟੂ ਵੀਰ

  • @bhullarsingh8499
    @bhullarsingh8499 3 года назад +7

    ਦੀਪ ਸਿੰਧੂ ਜਿੰਦਾਬਾਦ

  • @azadkaur8784
    @azadkaur8784 3 года назад +22

    ਯਾਦ ਗਰੇਵਾਲ ਸਹੀ ਆ ਦੀਪ ਤੇਰਾ ਸਕਾ ਭਰਾ ਆ ਧੰਨਵਾਦ ਵੀਰੇ

  • @yaad_brar81
    @yaad_brar81 3 года назад +7

    ਦੀਪ ਸਿੱਧੂ ਜਿੰਦਾਬਾਦ 💪💪 ਘੈਂਟ ਭਰਾ

  • @geetkarrajkoirsinghwala1007
    @geetkarrajkoirsinghwala1007 3 года назад +9

    ਬਹੁਤ ਵਧੀਆ ਜਵਾਬ ਗਰੇਵਾਲ ਜੀ ।
    ਜਿਉਂਦੇ ਰਹੁ ਵੀਰ ।

  • @gurddeepsingh1950
    @gurddeepsingh1950 3 года назад +107

    ਦੀਪ ਸਿੱਧੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦੀ ਗੱਲ ਕਰਦੇ ਹਨ ਤਾਂ ਕਾਮਰੇਡਾ ਦੀਆਂ ਅੱਖਾਂ ਵਿੱਚ ਰੱੜਕਦਾ

    • @Gurdeepsingh-qr2ys
      @Gurdeepsingh-qr2ys 3 года назад

      Asli gal eh va bhai ji .

    • @kisaantoday8557
      @kisaantoday8557 3 года назад

      True 💯💯💯💯💯💯

    • @peoplesvoice9069
      @peoplesvoice9069 3 года назад +3

      Deep ta modi nu jaffiyan v paanda c..

    • @jaspreet2631
      @jaspreet2631 3 года назад +2

      @Manjeet Maan ਤੇਰੀ ਭੈਣ ਲੈਕੇ ਭੱਜਿਆ ਸੀ ਪਲਟੀਨੇ ਤੇ ਦੀਪ ਸਿੱਧੂ

    • @kisaantoday8557
      @kisaantoday8557 3 года назад

      @@peoplesvoice9069 modi de against kina boleya oh tuhanu dekhda ni, only photos te e vari vari boli jande o jo ki sbh nu clear aa ohne sunny di support kiti c

  • @pindersandhu8008
    @pindersandhu8008 3 года назад +61

    ਦੀਪ ਵੀ ਮਾਨ ਮੈਡਮ ਜੈਲ ਵਿਚ ਹੈ ਅਮਰੀਕਾ ਨਹੀ ਗਿਆ ਉਹ ਵੀ ਉਸਦਾ ਦੁੱਖ ਕਿਉ ਨਹੀ ਤੁਹਾਨੂੰ ਜੀ।

  • @techfactsinpunjabi7689
    @techfactsinpunjabi7689 3 года назад +23

    ਸੋਨੀਆਂ ਮੈਡਮ ਜੀ ਤੁਸੀਂ ਅਸਲ ਜ਼ਿੰਦਗੀ ਵਿੱਚ ਵੀ ਐਕਟੀਗ ਹੀ ਕਰ ਰਹੇ ਹੋ #Stand_With_Deep_Sidhu

  • @jaggisingh8244
    @jaggisingh8244 3 года назад +94

    We support deep Sidhu zindabad

  • @balbiratwal8391
    @balbiratwal8391 3 года назад +157

    ਦੀਪ ਕੋਈ ਆਪਣੇ ਲਈ ਜੇਲ ਨਹੀਂ ਗਿਆ ਸੱਭ ਦੀ ਕਦਰ ਕਰੋ ਸਾਰੀਆਂ ਨੇ ਇਕ ਥਾਂ ਹੀ ਪਹੁੰਚਣਾ ਹੈ ਇਕੱਠੇ ਰਹੋ ਜਥੇਬੰਦੀਆਂ ਨੇ ਵੀ ਬਹੁਤ ਗਲੱਤੀਆ ਕੀਤੀਆਂ ਉਹ ਕੋਈ ਰੱਬ ਨਹੀਂ

    • @gurajohal1652
      @gurajohal1652 3 года назад +7

      ਸਹੀ ਗੱਲ ਭਰਾ
      ਯਾਰ ਸਾਰਾ ਕਸੂਰ ਕਮਜ਼ੋਰ ਤੇ ਮਾੜੀ ਪੱਤਰਕਾਰੀ ਦਾ ਵਾਂ। ਜਦੋਂ ਪੱਤਰਕਾਰ ਗੱਲ ਨੂੰ ਵਧਾ ਚੜ੍ਹਾ ਕੇ ਹੈਡਿਗ ਵੀਡੀਓ ਤੇ ਲਿਖਦਾ ਉਦੋ ਪੁਵਾੜਾ ਪੈਂਦਾ ।

    • @kisaantoday8557
      @kisaantoday8557 3 года назад +2

      @@gurajohal1652 bakki jado sade kende,, lal kile te lan wale sade kisaan ni 😡🤬, asi othe e c bai, socho har oss bande nu kina dukh hoeya hou jo menu feel joeya🥺😒😒

    • @preetsingh9772
      @preetsingh9772 3 года назад

      ਸਹੀ ਕਿਹਾ

  • @kuldeepsinghkhalsakuldeeps4606
    @kuldeepsinghkhalsakuldeeps4606 3 года назад +21

    ਸੋਨੀਆਮਾਨ ਬੇਵਕੂਫ ਜਨਾਨੀ ਇਹਦੀ ਫਿਲਮ ਕਿਸੇ ਨੂੰ ਵੀ ਨਹੀਂ ਦੇਖਨੀ ਚਾਹੀਦੀ ਹੈ

    • @gurkiratbhullar1682
      @gurkiratbhullar1682 3 года назад

      ਤੇ ਯਾਦ ਗਰੇਵਾਲ ਦੀ... ਮੈਂਨੂੰ ਤਾਂ ਲੱਗਦਾ ਦੋਵੇਂ ਇੱਕ ਈ ਫਿਲਮ ਵਿੱਚ ਕੰਮ ਕਰ ਰਹੇ ਨੇ... ਸੋਨੀਆ ਮਾਨ ਵਾਰੀ a ਅੱਖਾਂ ਬੰਦ... Veere ਵੈਚਾਰਿਕ ਮੱਤ ਭੇਦ ਨੇ... ਵੀਰ ਫਿਲਮ ਕਿਸੇ ਹੋਰ ਨੇ ਲਿਖੀ ਉਹਦੇ ਅਪਣੇ ਵਿਚਾਰ... ਏਨਾ ਤਾਂ ਬਸ acting ਕਰਨੀ

  • @balbirsinghusajapmansadasa1168
    @balbirsinghusajapmansadasa1168 3 года назад +133

    ਸੋਨੀਆਂ ਬਹੁਤ ਬੋਲੀ ਸੀ ਦੀਪ ਸਿੱਧੂ ਬਾਰੇ।ਹੁਣ ਕਹਿ ਰਹੀ ਨਹੀਂ ।

    • @SherSingh.382
      @SherSingh.382 3 года назад +10

      Sir ji Dhee kehdi aa fer?🙂

    • @varidersingh5149
      @varidersingh5149 3 года назад +11

      22ਜੀ ਸੋਨੀਅਾ ਤਾ ਕਾਮਰੇਟ ਸੋਚ ਦੀ ਅਾ ਇਨੂੰ ਤਾ िਸਰਫ mla ਦੀ िਟਕਟ ਚਾਹੀਦੀ ਅਾ

    • @sandeepdhillon6719
      @sandeepdhillon6719 3 года назад +2

      @@varidersingh5149 ਸਹੀ ਗੱਲ ਹੈ ਜੀ

    • @dhandhanmatasahibkaurji7075
      @dhandhanmatasahibkaurji7075 3 года назад +1

      @@SherSingh.382 veer ji es daa father kon hai please das du

    • @anmolsidhu5644
      @anmolsidhu5644 3 года назад +5

      Chawal janani girgat wang rang badldi 😠👞👞👞👞

  • @baliharsingh5558
    @baliharsingh5558 3 года назад +93

    Deep SIDHU Great Boys

  • @SatinderSingh1
    @SatinderSingh1 3 года назад +81

    Deep Sidhu te Lakha Sidhana Zindabad ✊✊
    Gud job Bittu bro👍🏻

  • @gyantokra4723
    @gyantokra4723 3 года назад +46

    ਕਮਾਲ ਦੀ ਗੱਲ ਐ ਬੀਬਾ ਜੀ ਥੋਡੀਆ ਪੁਸ਼ਤਾਂ ਜਾਣਦੀਆਂ ਨੇ ਦੀਪ ਸਿੱਧੂ ਨੂੰ ਤੇ ਆਉਣ ਵਾਲੇ ਸਮੇਂ ਤੱਕ ਜਾਣਦੀਆਂ ਰਹਿਣਗੀਆਂ ਤੇ ਤੂੰ ਕਹਿੰਦੀ ਆ ਮੈਂ ਜਾਣਦੀ ਨੀ ਉਸਨੂੰ ਏਕੇ ਦੀ ਗੱਲ ਕਰੀਏ ਕਰੋ ਫੁਦੂ ਕਾਮਰੇਡਾਂ ਦੀ ਪਾੜੋ ਤੇ ਰਾਜ ਕਰੋ ਨੀਤੀ ਨਾ ਕਰੋ

  • @lovepreet6796
    @lovepreet6796 3 года назад +14

    ਵਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੇ ਮਤਭੇਦ ਭੁਲਾ ਕੇ ਇਕੱਠੇ ਦੁਬਾਰਾ ਇੱਕ ਮੰਚ ਤੇ ਆ ਜਾਣ

  • @aulakh9276
    @aulakh9276 3 года назад +1

    ਦੀਪ ਸਿੱਧੂ ਜ਼ਿੰਦਾਬਾਦ 👍ਯਾਦ ਗਰੇਵਾਲ ਦੇ ਬਹੁਤ ਵਧੀਆ ਵਿਚਾਰ ਸੀ 🌾🌾 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾

  • @baliharsingh5558
    @baliharsingh5558 3 года назад +95

    Deep SIDHU Full support

  • @qianye3258
    @qianye3258 3 года назад +146

    ਲੱਤਾਂ ਭਾਰ ਨੀ ਝਲਦੀਆ ਹੁਣ ਕਾਮਰੇਡਾਂ ਦੀ ਧੀ ਦੀਆਂ

    • @divinepower8528
      @divinepower8528 3 года назад +2

      True

    • @fatehsingh5728
      @fatehsingh5728 3 года назад

      Sahi kiha bai tu

    • @parminderjitsingh3096
      @parminderjitsingh3096 3 года назад +1

      Yar comred bhut besharm aa . Ine kute khani wale coment dekh k v dub k kyu nhi marde. Ina salya di koi izat nhi

    • @pamminagra1200
      @pamminagra1200 3 года назад

      Is nu pahlea pta kis ne a bai suhweg singh de brother ne . Fer ta bhindrawala v hoea comred

    • @jagjitsinghsidhu7951
      @jagjitsinghsidhu7951 3 года назад +1

      ਕਾਮਰੇਡ ਬਾਅਦ ਤੇ ਟਾਊਟ ਪਹਿਲਾਂ ਸੀ ਬਲਦੇਵ ਮਾਨ, ਮੁਖਬਰੀਆਂ ਕਰਕੇ ਬਹੁਤ ਸਿੱਖ ਮੁੰਡੇ ਸ਼ਹੀਦ ਕਰਵਾਏ ਨੇ ਸੋਨੀਆ ਮਾਨ ਦੇ ਗੱਦਾਰ ਟਾਊਟ ਬਾਪ ਨੇ

  • @user-ti6zg5me9z
    @user-ti6zg5me9z 3 года назад +136

    ਹੁਣ ਮੈਂ ਤਾ ਕੁਝ ਕਹਿਣਾ ਨੀ ਝੂਠੀ ਸੋਨੀਆ ਮਾਨ ਨੁ ਫਿਰ ਇਹਨੇ ਕਹਿਣਾ ਗਲਤ ਬੋਲਦੇ ਨੇ

    • @barindersingh7420
      @barindersingh7420 3 года назад +1

      Your right💯💯💯💯💯

    • @virkspd183
      @virkspd183 3 года назад

      Right

    • @sukhsukh3716
      @sukhsukh3716 3 года назад

      Y g eh sikha de gadaar nu saheed da darja dvon nu firdi aa londi sali

    • @afuntv5750
      @afuntv5750 3 года назад

      ਬੂਟਾ ਗਾਲਾਂ ਵੀ ਕੱਡੂ

  • @amritpalsingh1425
    @amritpalsingh1425 3 года назад +3

    ਅਸੀਂ ਯਾਦਵਿੰਦਰ ਵੀਰ ਜੀ ਦੇ ਨਾਲ ਹਾਂ

  • @nks7890
    @nks7890 3 года назад +36

    Deep sidhu hira aa💪🐯🐅🌟

  • @HardeepSingh-ox8sl
    @HardeepSingh-ox8sl 3 года назад +129

    ਕਾਮਰੇਡਾਂ ਦੀ ਧੀ ਹੁਣ ਗੱਲ ਤੇ ਕਿਉਂ ਨਹੀਂ ਆਉਦੀ

    • @sectarypb2922
      @sectarypb2922 3 года назад +3

      Ehna nu sikhaya hi stage te bolna Janda

    • @dag3580
      @dag3580 3 года назад

      Rude.

    • @binder6601
      @binder6601 3 года назад +2

      Right bro

    • @puneetcheema
      @puneetcheema 3 года назад +3

      @Ramandeep Singh jehde kise dharam nu ni mnde if i am not wrong

    • @amritaulakhlopoke5976
      @amritaulakhlopoke5976 3 года назад +3

      @@puneetcheema aaj kal Lok kamreda nu eho Soch ke Gallan kadi jande a ki oh kise dharm nu nai Mande bt tusi wrong ho kyuki tuhade vich pakhand wadd te pujari wadd heavy ho chuka asal vich tusi v andh bhagat ho chuke ho ise lyi kamred change nai lagde

  • @Doaba1313
    @Doaba1313 3 года назад +2

    ਬੀਬਾ ਸੋਨੀਆ ਮਾਨ ਤੂੰ ਲੋਕਾ ਦੇ ਕੇਮੈਟ ਜਰੂਰ ਪੜ ਲਈ ਤੈਨੂੰ ਆਪੇ ਪਤਾ ਲੱਗ ਜਾਊ ਦੀਪ ਸਿੰਧੂ ਤੇ ਲੱਖੇ ਬਾਈ ਨੂੰ ਲੋਕ ਕਿੰਨਾ ਪਿਆਰ ਕਰਦੇ ਆ ਤੇ ਤੈਨੂੰ ਕਿੰਨੀ ਨਫਰਤ

  • @vkg3073
    @vkg3073 3 года назад +6

    ਦੀਪ ਸਿੱਧੂ ਜਿੰਦਾਬਾਦ।

  • @jaspreetsingh-pi9yp
    @jaspreetsingh-pi9yp 3 года назад +18

    Veer deep sidhu tai lakha sidhana bai zindabaad💎💎❤❤🙏🙏

  • @amritpalsingh1425
    @amritpalsingh1425 3 года назад +5

    ਯਾਦਵਿੰਦਰ ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ,

  • @nks7890
    @nks7890 3 года назад +24

    Yaad Grewal Very nice and innocent 😇 person

  • @deep1234
    @deep1234 3 года назад +15

    Deep Sidhu bhut vadia banda ji

  • @sukhjitbhathal9602
    @sukhjitbhathal9602 3 года назад +25

    Deep Sidhu is great 👍

  • @September13
    @September13 3 года назад +1

    ਸਮਝਦਾਰ ਤੇ ਸੂਝਵਾਨ ਕੁੜੀ ਸੋਨੀਆ...। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @Gkaur284
    @Gkaur284 3 года назад +10

    Deep sidhu zindabad

  • @amolaksingh598
    @amolaksingh598 3 года назад +7

    ਯਾਦ ਵੀਰ ...ਦੀਪ ਸਿੱਧੂ ਹੀਰੋ ❤❤

    • @kuldeepgill500
      @kuldeepgill500 3 года назад

      ਯਾਦ ਗਰੇਵਾਲ ਦੀਪ ਸਿੱਧੂ ਪੰਜਾਬ ਦੇ ਅਸਲੀ ਹੀਰੋ

  • @gursewakdhillon7255
    @gursewakdhillon7255 3 года назад +9

    ਹੁਣ ਪੰਜਾਬੀਆਂ ਨੂੰ ਮਤਭੇਦ ਭੁਲਾ ਕੇ ਇਕਜੁੱਟ ਹੋਣਾ ਚਾਹੀਦਾ ਹੈ ਨਹੀ ਤਾਂ ਕੋਈ ਤੀਜੀ ਧਿਰ ਫਾਇਦਾ ਲੈ ਲਵੇਗੀ ।

  • @Gatkalover629
    @Gatkalover629 3 года назад +13

    Deep y ਜ਼ਿੰਦਾਬਾਦ

  • @nagisandhu8807
    @nagisandhu8807 3 года назад +20

    ਜੇ ਲੋਕ ਸਾਥ ਨਾ ਦੇਣ ਫਿਰ ਇਕੱਲਿਆਂ ਜਥੇਬੰਦੀਆਂ ਕੀ ਕਰਨਗੀਆਂ

    • @user-vk7if8tw1m
      @user-vk7if8tw1m 3 года назад +1

      ਉਹਨਾਂ ਨੂੰ ਸਾਥ ਲੈਣਾ ਨੀ ਆਉਂਦਾ ਕਾਮਰੇਡਾ ਨੂੰ

  • @LakhvirSingh-bw3bt
    @LakhvirSingh-bw3bt 3 года назад +2

    ਇੰਨਾ ਘੁੱਸੇ ਘੱਟਿਆ ਨੂੰ ਕੀ ਪਤਾ ਦੀਪ ਬਾਰੇ ਹੀਰਾ ਬੰਦਾ ਆ ਸਾਡਾ ਦੀਪ❤️❤️❤️❤️❤️

  • @StayPositivevery1
    @StayPositivevery1 3 года назад +14

    Yaad Grewal Said Right Sonia Maan is Very Clever

  • @harjitsingh9988
    @harjitsingh9988 3 года назад +2

    ਸੋਨੀਆ ਦੀ ਜਵਾਨ ਬਹੁਤ ਆ ਬਹੁਤ ਹੀ ਤੇਜ ਕੁੜੀ ਆ ਟਿਪਣੀ ਤਾਂ ਤੂੰ ਕਰ ਗਈ ਤੈਨੂੰ ਸਮਝ ਤਾਂ ਸੱਚੀ ਹੈ ਨਹੀਂ

  • @SatnamSingh-rk4ji
    @SatnamSingh-rk4ji 3 года назад +3

    ਸਾਲੀ ਚਵਲ ਸੋਨੀਆ ਦੀ ਸੇਵਾ ਕਰੋ ਬਾਈ ਸਾਰੇ ਕਮੈਂਟਾਂ ਚ

    • @sarabjitsandhu1970
      @sarabjitsandhu1970 3 года назад +1

      ਬਹੁਤ ਹੋ ਗਈ ਵੀਰੇ ਚਵਲ ਜਨਾਨੀ ਦੀ

  • @aulakhravinder88
    @aulakhravinder88 3 года назад +18

    ##ਉੱਚਾ ਲੰਮਾ ਰੰਗ ਦਾ ਗੋਰਾ,
    ##ਬੋਲੇ ਇੰਗਲਿਸ਼ ਬਾਈ ਜੋਰਾ,
    ##ਯਾਰ ਦੂਜਾ ਵੀ ਖੁੰਢ ਪੁਰਾਣਾ,
    ##ਠੁੱਕ ਬੋਲਾਂ ਦੇ ਪੱਕੇ ਦੀ......
    ##ਰੱਬਾ ਚੜ੍ਹਦੀ ਕਲਾ ਚ ਰੱਖੀ,
    ##ਜੋੜੀ ਦੀਪ ਤੇ ਲੱਖੇ ਦੀ.....
    ##ਸਦਾ ਸਲਾਮਤ ਰੱਖੀ ਰੱਬਾ
    ##ਜੋੜੀ ਦੀਪ ਤੇ ਲੱਖੇ ਦੀ।

    • @arshdeep6340
      @arshdeep6340 3 года назад +1

      🔥🔥🔥🔥siraa veer

    • @Doaba1313
      @Doaba1313 3 года назад

      ਵਾਹ ਜੀ ਵਾਹ 👌👌

  • @harmansingh6046
    @harmansingh6046 3 года назад +22

    ਪਹਿਲਾ ਇਕੱਠੇ ਹੋਵੋ ਸਾਰੇ ਫੇਰ ਅਗਲੀ ਗੱਲ ਕਰੋ

  • @harjinderbrar5491
    @harjinderbrar5491 3 года назад +41

    ਯਾਦ ਗਰੇਵਾਲ ਸਰਜਰੀ ਦੇਖੀ ਏਦੀ

  • @punjabunscripted5088
    @punjabunscripted5088 3 года назад +12

    Proud of Yaad Grewal ! Deep Sidhu !

  • @MandeepKaur-wr1uu
    @MandeepKaur-wr1uu 3 года назад +3

    ਦੀਪ ਸਿੱਧੂ ਜ਼ਿੰਦਾਬਾਦ

  • @ninjasinghninja9303
    @ninjasinghninja9303 3 года назад +5

    Deep jindabaad

  • @user-vs7dz1vj4d
    @user-vs7dz1vj4d 3 года назад +2

    Deep sidhu. Yaad ਗਰੇਵਾਲ 👍👍👍👍👍

  • @varidersingh5149
    @varidersingh5149 3 года назад +8

    ਸੋਨੀਅਾ ਕਾਮਰੇਟ ਸੋਚ ਦੀ ਮਾਲਕਣ ਅਾ ਇਨੂੰ िਸਰਫ mla ਬਣਨ ਦੀ ਲਾਲਸਾ ਪਈ ਅਾ िਕ ਕਦੋ mla ਬਣਾ

  • @amritpalsingh1425
    @amritpalsingh1425 3 года назад

    ਦੀਪ ਸਿੱਧੂ ਜ਼ਿੰਦਾਬਾਦ ਤੇ ਜ਼ਿੰਦਾਬਾਦ ਰਹੇਗਾ

  • @harmind1
    @harmind1 3 года назад +5

    ਸੋਨੀਆ ਜੀ,
    ਬਹੁਤ ਵਧੀਆ ਇੰਟਰਵਿਊ ।
    ਧੰਨਵਾਦ ਤੁਹਾਡੀ ਸੇਵਾ ਲਈ ।

  • @palgill9220
    @palgill9220 3 года назад +4

    ਖੇਤੀ ਹੈ ਤਾ ਸਭਿਆਚਾਰ ਹੈ ਫਿਲਮਾ ਹਨ

    • @AdvJagwindersinghKhaira
      @AdvJagwindersinghKhaira 3 года назад

      ਨਹੀ Y ਜੋ ਜਮੀਰ ਹੈ ਤਾਂ ਸਭ ਕੁੱਝ ਹੈ ।

  • @varidersingh5149
    @varidersingh5149 3 года назад +17

    ਸੋਨੀਅਾ ਬੀਬਾ ਝੂਠ ਬੋਲ ਰਹੀ ਅਾ ਸੋਨੀਅਾ ਦੀਪ ਦੀ ਸੋਚ ਤੋ ਬਹੁਤ ਛੋਟੀ ਅਾ

  • @daljeetnijjer3407
    @daljeetnijjer3407 3 года назад +4

    Deep sidhu jindabad ❤️

  • @bindusidhu5993
    @bindusidhu5993 3 года назад +37

    ਥੱਥਲੀ ਮੁੱਕਰ ਗੀ ਹੁਣ

  • @gillmalwaigidha1243
    @gillmalwaigidha1243 3 года назад

    ਸੋਨੀਆ ਮਾਨ ਕਾਮਰੇਡ ਦੀ ਧੀ ਆ
    ਦੀਪ ਸਿਧੂ ਤੇ lakha sidhana jindabaad
    ਲੋਕ ਏਨਾ ਨੂ bhout pyar ਕਰਦੇ ਆ

  • @balrajdeol5017
    @balrajdeol5017 3 года назад

    ਯਾਦ ਗਰੇਵਾਲ ਤੇ ਬਾਈ ਦੀਪ ਸਿੱਧੂ ਜ਼ਿੰਦਾਬਾਦ

  • @varidersingh5149
    @varidersingh5149 3 года назад +6

    22ਯਾਦ िਕੳੁ ਤੁਸੀ ਸੋਨੀਅਾ ਮਗਰ ਲਗੇ ਹੋ ਇਹ ਬੀਬਾ ਤਾ िਸਰਫ ਤੇ िਸਰਫ mlaਦੀ ਕੁਰਸੀ ਦੀ ਭਾਲ ਚ ਅਾ ਹੋਰ िਕਸੇ ਨਾਲ ਕੋਈ ਮਤਲਬ ਨਹੀ

  • @ppunjab5023
    @ppunjab5023 3 года назад +4

    Deep Sidhu zindabaad

  • @ajaypalsingh6818
    @ajaypalsingh6818 3 года назад +13

    yaad y heera banda jo apne bhra deep sidhu nal khrya y khnda mnu ni pta deep glt a ja thik bhra va mera bss gl mukgi veera ehnu khnde a sir deke yaari nibhauna god bless you yaad y 👍👍👍

  • @ramandeepbhullar1562
    @ramandeepbhullar1562 2 года назад

    Jinda Rahe Yaad Grewal Hamesha Sach bolde Raho Deep Sidhu zindabad

  • @jorasingh757
    @jorasingh757 3 года назад +10

    Deep lakha zindabad punjab mandi gobind garh 🙏🏾🙏🏾🙏🏾🙏🏾🙏🏾

  • @gurbhejhanzra
    @gurbhejhanzra 3 года назад +3

    Deep sidhu surmaa aa 💖💓💕♥❤💗

  • @pritamsingh3273
    @pritamsingh3273 3 года назад

    ਸਭ ਤੋਂ ਵੱਡਾ ਕਿਸਾਨ ਗੁਰੂ ਨਾਨਕ
    ਤੇ ਗੁਰੂ ਦੇ ਨਿਸ਼ਾਨ ਨਾਲ ਪਿਆਰ ਕਰਨ
    ਵਾਲਾ ਦੀਪ ਸਿੱਧੂ
    ਕਾਮਰੇਡ ਸੋਨਿਅਮਾਣ ਨਹੀਂ

  • @SandeepSingh-en1zg
    @SandeepSingh-en1zg 3 года назад +4

    ਇਹਨੇ ਬਾਈ ਜੀ ਫਿਲਮ ਖ਼ਰਾਬ ਕਰ ਦੇਣੀ ਆ ਇਹ ਇਕ ਚਮਚੀਏ ਕਾਮਰੇਡਾਂ ਦੀ ਫੁੱਕਰੀ ਮਾਰਦੀ ਸੋਨੀ ਮਾਣੋ ਬਿੱਲੀ ਆ ਏ ਏਦਾ ਕੋਈ ਵੀ ਉਮੀਦ ਨਾ ਰੱਖੋ ਬਾਈ ਜੀ ਬਾਕੀ ਵਾਹਿਗੁਰੂ ਜੀ ਮੇਹਰ ਕਰਨ ਸਾਡੇ ਪੰਜਾਬ ਦੇ ਲੋਕਾਂ ਤੇ ਇਹੋ ਜਿਹੇ ਲੋਕਾਂ ਤੋਂ ਬਚਕੇ

  • @arshbaba4802
    @arshbaba4802 3 года назад +5

    Deep 22 jindabad

  • @nagisandhu8807
    @nagisandhu8807 3 года назад +4

    ਪੰਗੇ ਲੈਣੋ ਹਟਦੀ ਨਹੀਂ

  • @DeepSingh-gd5kw
    @DeepSingh-gd5kw 3 года назад +7

    ਕੱਟਣਪੰਥੀ ਤਾ ਹੁਣ ਲੱਖੇ ਨੂੰ ਵੀ ਮਾੜਾ ਕਹਿਣ ਲੱਗ ਪਏ " ਇਹ ਲੋਕ ਕਿਸੇ ਨੂੰ ਚੰਗਾ ਨਹੀ ਕਹਿ ਸਕਦੇ

  • @kulwinder8590
    @kulwinder8590 3 года назад

    ਦਿਪ ਸਿੰਧੂ ਜ਼ਿੰਦਾਬਾਦ। ਸੋਨੀਆਂ ਮਾਨ ਕਾਮਰੇਡ ਮੁਰਦਾਬਾਦ

  • @guriaujla7067
    @guriaujla7067 3 года назад

    Deep Sidhu Zindabaad Kisaan Ekta Zindabaad

  • @nks7890
    @nks7890 3 года назад +7

    Yaad is a good person

  • @harcharansingh1737
    @harcharansingh1737 3 года назад +2

    ਸੋਨੀਆ ਮਾਨ ਬਿਲਕੁਲ ਠੀਕ ਕਹਿਦੇ ਨੇ

  • @gopivirk7765
    @gopivirk7765 3 года назад

    Yaad Bai Mnaa Gya Sonia Nu 🙏🙏🙏

  • @karan7252
    @karan7252 3 года назад +20

    Deep ne apna app war dita punjab lai tusi oss nu ghadar keh dita , shame on you . Tusi ho aslinghadar punjab de

  • @angrejsinghbajwa788
    @angrejsinghbajwa788 3 года назад +7

    ਬਹੁਤ ਵੱਧੀਆ ਗੱਲਬਾਤ ਕੀਤੀ ਯਾਦ ਵੀਰ ਨੇ

  • @harneksingh6283
    @harneksingh6283 3 года назад +4

    Deep sidhu lakha sidhana jindabaad 💪💪

  • @ManpreetKaur-cm6qy
    @ManpreetKaur-cm6qy 3 года назад +1

    ਦੀਪ ਸਿੱਧੁ ਇੱਕ ਸੱਚ ਦੀ ਅਵਾਜ ਹੇ ਉਸ ਦੀ ਕੋਈ ਗੱਲਤੀ ਨਹੀ ਦੀਪ ਇੱਕ ਯੋਧਾ ਹੇ 🙏🙏👍👍🌹🌹

  • @mahobatpalsingh916
    @mahobatpalsingh916 3 года назад +4

    ਯਾਦ ਬਈ ਅੱਜ ਤੇਰੀ ਫਿਲਮ ਚੇਤੇ ਆ ਰਹੀ ਹੈ ਮਿੱਟੀ ,

  • @divinepower8528
    @divinepower8528 3 года назад +2

    #FreeDeepSidhu. Yaad veer ji, like your speech. You are real brother and true friend of Deep Sidhu. Thanks for support my Deep Veer. GOD BLESS both of you.
    #Deep Sidhu Jindabad 🙏

  • @DavinderSingh-cp1vm
    @DavinderSingh-cp1vm 3 года назад +1

    Deep sidhu 22g di full support

  • @hap-edeol1861
    @hap-edeol1861 3 года назад +4

    Deep sidhu veer zindabaad

  • @mrkang2798
    @mrkang2798 3 года назад +6

    Saraa Punjab Deep Sidhu veer de naal hi aa

  • @garryrangi5369
    @garryrangi5369 3 года назад +1

    Sonia mann right ji I proud of you

  • @GurwinderSingh-bx6kd
    @GurwinderSingh-bx6kd 3 года назад +1

    ਸੋਨੀਆ ਮਾਨ ਦੀ ਅਸਲੀਅਤ ਦੇਖਣੀ ਹੈ ਤਾਂ Google ਤੇ ਭਰੋ 'ਸੋਨੀਆ ਮਾਨ ਪੰਜਾਬੀ ਸਿੰਗਰ ਫੋਟੋ' ਉਸ ਵਿੱਚ ਜੋ ਫੋਟੋ ਖੁੱਲਣਗੀਆ ਦੇਖ ਕੇ ਸਭ ਦੇ ਹੋਸ਼ ਉੱਡ ਜਾਣਗੇ, ਤੁਸੀਂ ਘਰ ਪਰਿਵਾਰ ਵਿੱਚ ਬੈਠ ਕੇ ਫੋਟੋ ਨਹੀਂ ਦੇਖ ਸਕਦੇ,,,,, ਹੋਰ ਲੋਕਾਂ ਦੇ ਖਿਲਾਫ ਬੋਲਣ ਤੋਂ ਪਹਿਲਾਂ ਸੋਨੀਆ ਮਾਨ ਜੀ ਆਪਣੇ ਵੱਲ ਦੇਖੋ, ਕਿ ਤੁਸੀਂ ਫੋਟੋ ਵਿੱਚ ਕੁੱਝ ਹੋਰ, ਤੇ ਅੰਦੋਲਨ ਸਟੇਜ ਤੇ ਕੁੱਝ ਹੋਰ ਹੋ,,,,ਇਹ ਸਬ ਵੋਟਾਂ ਲਈ ਦੋਗਲਾਪਲ ਕਰ ਰਹੇ ਹਨ ।

  • @Sandhupuneet84
    @Sandhupuneet84 3 года назад +6

    ਜੇਹੜੀ ਕਹਿੰਦੀ ਸੀ ਮੈਂ ਸੰਘਰਸ਼ ਵਾਸਤੇ ਸਬ ਕੁੱਛ ਛੱਡਤਾ ...ਅੱਜ ਕਹਿ ਰਹਿ ਹੈ ਮੈਨੂੰ ਤਾਂ ਬਿੱਲਾਂ ਬਾਰੇ ਵੀ ਨੀ ਕੁੱਛ ਪਤਾ, ਮੈਂ ਤਾਂ ਬੱਸ ਕਾਮਰੇਡਾਂ ਦੀ ਭੇਡ ਆ........ਗੱਲ ਕੁੱਛ ਨੀ ਬੱਸ ਫਿਲਮ ਤੋ ਪਹਿਲਾਂ ਐਡ ਆ

  • @SukhwinderSingh-mv7rd
    @SukhwinderSingh-mv7rd 3 года назад +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kahlonmanu6165
    @kahlonmanu6165 3 года назад

    Yad Garewal zindabad Deep Sidhu zindabad jari zindabad

  • @harnishkaur1861
    @harnishkaur1861 3 года назад +1

    Deep Sidhu and Yad Grewal jindabad

  • @karmjeetdhaliwal8069
    @karmjeetdhaliwal8069 3 года назад +1

    Deep sidhu brother zindabad

  • @varinderjit8647
    @varinderjit8647 3 года назад +1

    DEEP Sidhu Zindabad

  • @Harjitsidhu3000
    @Harjitsidhu3000 3 года назад

    ਸਾਡੇ ਬਠਿੰਡੇ ਵਾਲਿਆਂ ਤੋਂ ਦੀਪ ਸਿੱਧੂ ਨੂੰ ਮਾੜਾ ਨਹੀਂ ਕਿਹਾ ਜਾਂਦਾ ਪਤਾ ਨੀ ਕਿਉਂ

  • @HarvinderSingh-ke4fz
    @HarvinderSingh-ke4fz 3 года назад +2

    Deep sidhu jindabaad

  • @baldevsinghkharoud2591
    @baldevsinghkharoud2591 3 года назад +1

    Sonia maan nai apna jhajhu pa rakhiya adolan vich deep sidhu zindabad c zindabad hai zindabad rahega 🙏

  • @user-ig4fw1pj6r
    @user-ig4fw1pj6r 3 года назад

    ਦੀਪ ਸਿੱਧੂ ਵਧੀਆ ਵੀਰਾਂ ਸਾਡਾ ਅਸੀ ਉਸ ਦੇ ਨਾਲ ਸੀ ਤੇ ਨਾਲ ਹੀ ਰਹਾਗੇ ਬੀਬਾ ਜੀ ਤੁਸੀਂ ਗਲਤ ਤਾ ਬੋਲਿਆ ਏ ਖੂਨ ਤਾ ਕਾਮਰੇਡ ਦਾ ਹੀ ਏ ਤੁਹਾਡੇ ਵਿੱਚ

  • @gurjantsingh7870
    @gurjantsingh7870 3 года назад

    ਯਾਦ ਬਾਈ ਬਹੁਤ ਹੀ ਵਧੀਆ ਇਨਸਾਨ ਆ ਜੀ

  • @nks7890
    @nks7890 3 года назад +5

    Yaad veer ji Deep sidhu bai Jindabaad

  • @ravindarsarwara4028
    @ravindarsarwara4028 3 года назад

    Yaad sira la gya JATTVEHD endless

  • @teamlakhasidhana8463
    @teamlakhasidhana8463 3 года назад +5

    ਸਾਰਿਆ ਦਾ ਏਕਾ ਹੋਣਾ ਚਾਹੀਦਾ ਹੈ

  • @nishansandhu2265
    @nishansandhu2265 3 года назад +5

    Deep sidhu👍