ਕੰਬਾਇਨ ਦੇ ਟੱਕਰ ਚ ਈ ਆ,, ਆਹ ਕਤਰ ਨਬੇੜਾ ਤੇ ਸਫਾਈ ਦੇਖੋ,,

Поделиться
HTML-код
  • Опубликовано: 25 ноя 2024

Комментарии • 119

  • @makhansingh3002
    @makhansingh3002 Год назад +25

    ਜਿਹੜੇ ਕਿਸਾਨ ਵੀਰ ਬਾਸਮਤੀ ਹੱਥੀਂ ਵੱਢ ਕੇ ਝਾੜਦੇ ਉਹਨਾਂ ਵਾਸਤੇ ਬਹੁਤ ਵਧੀਆ

  • @ranadhaliwal3027
    @ranadhaliwal3027 Год назад +9

    ਮਸ਼ੀਨ ਦਾ ਪਤਾ ਨੀ ਕਿਹੋ ਜਿਹੀ ਪਰ ਦੋਵੇਂ ਭਰਾ ਗੱਲਾਂ ਨਾਲ ਦਿਲ ਜਿੱਤ ਲਿਆ ❤

  • @sukhmansanghavlogs6617
    @sukhmansanghavlogs6617 Год назад +10

    ਬਾਈ ਇਕ ਗੱਲ ਆ ਵੈਸੇ ਇਹ ਰਾਜਾ ਬੜੀਆਂ ਚੋਪੜੀਆਂ ਚੋਪੜੀਆਂ ਗੱਲਾਂ ਕਰਦਾ ਤੇ ਕਿਸੇ ਨੂੰ ਵਾਰੇ ਨੀ ਆਉਣ ਦਿੰਦਾ ਪਰ ਲਗਦਾ ਇਹ ਗੱਲਾਂ ਵਾਲਾ ਈ ਆ

  • @Kamal_Khinda
    @Kamal_Khinda Год назад +7

    ਬਾਸਮਤੀ ਲਈ ਸਭ ਤੋਂ ਵਧੀਆ👍💯

  • @ravinderpourh564
    @ravinderpourh564 Год назад +14

    ਬਾਈ ਦੀ ਅਵਾਜ਼ ਬਹੁਤ ਵਧੀਆ ਕੱਲੀ ਕੱਲੀ ਗੱਲ ਸਮਝ ਆਉਂਦੀ ❤❤❤❤❤ ਬਹੁਤ ਵਧੀਆ ਕੰਮ ਆ ਬਾਈ ਦਾ

  • @lakhvindersinghmaan6141
    @lakhvindersinghmaan6141 Год назад +11

    ਛੋਟੇ ਕਿਸਾਨਾਂ ਲਈ ਬਹੁਤ ਵਧੀਆ ਮਸ਼ੀਨ ਇਸ ਦੇ ਨਾਲ ਰੋਟਾਵੇਟਰ ਵੀ ਅਟੈਚਮੈਂਟ ਡੀਜ਼ਲ ਇੰਜਣ ਨਾਲ

    • @JatinderSingh-yn6wj
      @JatinderSingh-yn6wj Год назад

      Rotavater ni dikhaya yaar ihne
      Fayde wali cheej tan o v bahut ae

    • @lakhvindersinghmaan6141
      @lakhvindersinghmaan6141 Год назад +1

      @@JatinderSingh-yn6wj ਡੀਜ਼ਲ ਵਾਲੇ ਕਟਰ ਨਾਲ ਲੱਗਦਾ ਉਹ ਪਹਿਲਾਂ ਇੱਕ ਵੀਡੀਓ ਕੀਤੀ ਸੀ ਉਸ ਚ ਦਿਖਾਈਆਂ ਸੀ ਅੱਜ ਉਸ ਦੀ ਅਟੈਚਮੈਂਟ ਦੀ ਗੱਲ ਕਰਦੇ ਸੀ

  • @Hsgamer9-v1z
    @Hsgamer9-v1z Год назад +5

    ਸੁਖਜਿੰਦਰ ਲੋਪੋਂ ਬਾਈ ਨੇ ਅੱਜ ਨਵਾਂ ਸੱਪ ਕੱਢਤਾ । ਕਿਆ ਬਾਤਾਂ

  • @bikramjitsingh1701
    @bikramjitsingh1701 Год назад

    ਹੱਥੀਂ ਕੰਮ ਕਰਨ ਵਾਲੇ ਕਿਸਾਨਾਂ ਲਈ ਵਰਦਾਨ ਐ

  • @manveerboparai2299
    @manveerboparai2299 Год назад +11

    ਠੱਗ ਨੇ ਸਿਰੇ ਦੇ ਰੇਟ ਬਹੁਤ ਜਿਆਦਾ ਇਹਨਾਂ ਦਾ ਗਰੰਟੀ ਦਾ ਵੀ ਕਹਿੰਦੇ ਕੁੱਝ ਹੋਰ ਨੇ ਬਾਅਦ ਚ’ ਪੁੱਛਦੇ ਹੀ ਨੀ, ਇਹਨਾਂ ਦੇ ਨੇੜੇ ਹੀ ਇੱਕ ਹੋਰ ਮਿਸਤਰੀ ਬੈਠੇ ਨੇ ਉਹ ਛੋਟਾ ਰੋਟਾਵੇਟਰ 25000 ਦਾ ਦਿੰਦੇ ਆ ਇਹ ਰਾਜੇ ਵਾਲੇ ਉਹੀ ਰੋਟਾਵੇਟਰ ਦਾ 48000 ਮੰਗੀ ਜਾਂਦੇ ਆ

  • @jagjeetsingh1068
    @jagjeetsingh1068 Год назад +14

    ਰਾਜਾ ਬਾਈ ਲੱਗਦਾ ਐਕਟਿੰਗ ਆਲ਼ੇ ਪਾਸੇ ਜਾਣਾ ਚਾਹੀਦਾ ਸੀ ਇੱਧਰ ਆਲ਼ੇ ਪਾਸੇ ਆਕੇ ਉਹੀਂ ਕੀੜਾ ਕੱਢ ਰਿਹਾ

  • @rajinderjhinjar7089
    @rajinderjhinjar7089 Год назад +2

    ਕਰੇ ਕੇਹੜਾ,ਜੇ ਕੰਮ ਕਰਨ ਦੀ ਇੱਛਾ ਹੋਵੇ,ਫੇਰ ਪੰਜਾਬ ਚ ਵੀ ਵਾਧੂ ਕੰਮ ਹੈ ਤੇ ਕਨੇਡਾ ਵੀ

  • @parmjeetbajwa4950
    @parmjeetbajwa4950 Год назад +9

    ਬਹੁਤ ਵਧੀਆ 👍💯

  • @EveryOne0369
    @EveryOne0369 Год назад +10

    ਬਹੁਤ ਵਧੀਆ ਬਾਈ ਜੀ

  • @harbhajansarwara9164
    @harbhajansarwara9164 Год назад +11

    ਬਰਸੀਮ ਕਟਣ ਵਾਲੀ 2 ਮਸੀਨਾ ਚਾਹੀਦੀ ਹਨ

  • @mohindersingh9293
    @mohindersingh9293 Год назад +2

    Shonki sardara tery video pehli baar vekhi tery awaj ch deep Sidhu hero da bhalekha penda God bless you

  • @charanjeetbrar4990
    @charanjeetbrar4990 Год назад +1

    ਮਸ਼ੀਨ ਤਾਂ ਕਮਾਲ ਆ ਬਾਈ
    ਚਾਹੇ ਸਾਲੋਂ ਸਾਲ ਚੱਲੇ
    ਪਰ ਡਰਾਇਵਰ ਦੇ ਚਿੱਤੜ ਇੱਕ ਅੱਧਾ ਸੀਜਨ ਈ ਚੱਲਣ ਗੇ

  • @Deollivegaming
    @Deollivegaming Год назад +1

    ਵਧੀਆ ਮਸ਼ੀਨ ਪਰ,,, ਜਿਹੜੇ ਝੋਨੇ ਦੀ ਫੰਡਾਈ ਨਹੀਂ ਹੁੰਦੀ ਉਹ ਕਿਵੇਂ ਕਰਨਾ।

  • @22JSGILL
    @22JSGILL Год назад +8

    ਅਜ ਤਾਂ ਰਾਜਾ ਹੈਵੀ ਹੋੲਿਅਾ ਫਿਰਦਾ.... ਲੋਪੋ ਨਰਵਸ ਹੋੲਿਅਾ ਲਗਦਾ

  • @pindavalejatt5016
    @pindavalejatt5016 Год назад +17

    ਝੋਨਾ ਕੱਟ ਤਾਂ ਲਿਆ ਇਹ ਝਾੜਨਾ ਵੀ ਪੈਣਾ ਹੁਣ 😂

  • @jagdishbains2494
    @jagdishbains2494 Год назад +5

    I purchased one Brush cutter from them they never mention guarantee on bill the same gear have developed snag they have not replaced and quote rate 1500 and the same I purchased from Chandigarh for Rs. 800 only the attachments are also not working. So beware from their show offs. 9:12

  • @NishanSingh-mx9gp
    @NishanSingh-mx9gp Год назад +2

    ਬਹੁਤ ਵਧੀਆ ਮਸੀਨ ਹੈ ਜੀ

  • @BalwinderSingh-nf8ly
    @BalwinderSingh-nf8ly Год назад +4

    16:14 ਮਹਾਰਾਣੀ ਅਲਸੀਬੇਥ 😂

  • @JASSIERAI01
    @JASSIERAI01 Год назад +4

    ਬਹੁਤ ਵਧੀਆ ਮਸ਼ੀਨ ਹੈ

  • @Hs...sandhu
    @Hs...sandhu 5 месяцев назад

    ਐਸ ਰਾਜਾ ਦੇ ਪਾਵਰ ਵੀਡਰ ਤਾਂਸੋਂ ਘਟੇ ਤੋਂ ਪਹਿਲਾਂ ਹੀ ਇੰਜਨ ਪਾਟ ਦਿੰਦੇ ਨੇ ਸਾਡੇ ਇੱਥੇ ਦੋ .ਤਿੰਨ ਪਿੰਡ ਚ ਆਏ ਨੇ ਸਾਰਿਆਂ ਨੇ ਇੰਜਨ ਪਾੜੀ ਫੇਰ ਦੇ ਨੇ

  • @SukhpalSinghDhaliwal-xt2rt
    @SukhpalSinghDhaliwal-xt2rt Год назад +2

    ❤ ਘੈਂਟ ਪੰਜਾਬੀ ਬਾਈ ਜੀ ਬਹੁਤ ਵਧੀਆ ਹੈ ❤

  • @sonubhatti3483
    @sonubhatti3483 Год назад +3

    ਜੇਕਰ ਝੋਨਾ ਚਾਰਣ ਵਾਲੇ ਮਸ਼ੀਨ ਨਾਲ ਹੋਣ ਤਾਂ ਪਰਾਲੀ ਵਾਸਤੇ ਵਧੀਆ

  • @bikramjitsingh1701
    @bikramjitsingh1701 Год назад

    ਅੱਜ ਟੱਕਰਿਐ ਲੋਪੋ ਆਲੇ ਨੂੰ ਸਵਾ ਸੇਰ

  • @AmanaMoga
    @AmanaMoga Год назад

    s raja ਤਾਂ ਸਿਗੱਨੇਚਰ ਨਾਲ ਫੁੱਲ ਲਗਦਾ ਏ

  • @harbhajansarwara9164
    @harbhajansarwara9164 Год назад +6

    ਬਰਸੀਨ ਵਢਣ ਵਾਲੀ ਬਣਾੳ

  • @Destination693
    @Destination693 Год назад

    Ehde Naal De Machine 2007 ja 2008 vich ayi c Par Oh 4 Tyre hundi c Kanak lyi naal rassi hundi c oh vadd k Hath Naal Thodi Nikke Pand v Bann dendi c

  • @jasnoorsidhu786
    @jasnoorsidhu786 Год назад +32

    ਕਣਕ ਲਈ ਵਧੀਆ ਹੈ

  • @Gurdeep.Singh_Dhaliwal
    @Gurdeep.Singh_Dhaliwal Год назад +3

    ਜੇ ਨਾਲ ਪੂੱਲੀਆ ਬੰਨਣ ਵਾਲਾ ਕੰਮ ਕਰਦੇ ਤਾ ਹੋ ਵੀ ਕਾਮਜਾਬੀ ਮਿਲ ਦੀ

  • @mehra6889
    @mehra6889 Год назад +1

    ਇਹ ਮਸੀਨ ਆਸਾਮ ਆਲੇ ਪਾਸੇ ਬਹੂਤ ਚੱਲੋਗੀ ਊਸ ਪਾਸੇ ਲੋਕ ਹੱਥੀ ਵਾਡੀ ਕਰਦੇ ਨੇ

  • @swaransungh9100
    @swaransungh9100 Год назад

    ਬਾਈ ਜੀ pulya ਬੀ ਬੰਨ੍ਹ ਦਿੱਤਾ ਜਾਣ ਵਾਲਾ ਤਿਆਰ ਕੀਤਾ ਜਾਣਾ ਚਾਹੀਦਾ ਹੈ

  • @paramvirpanagpanag5327
    @paramvirpanagpanag5327 Год назад

    22 jinnne kheda krnia ohde lai vdia practically kmm di cheej ni eh rotaveter resale value ni ehna cheeza di bkkki rhi gll ehna di granty di ikkk vaar becke mudke phone v ni chkkkde loppon alea tere fan aa pra kisan pehlan eh karzai aaa ede nalon
    Mera pra enter tractor lelo lakh da eh ikk vaar khreed k muddke jatt store ch eh khdayi rkhda

  • @gr3324-br
    @gr3324-br Год назад +1

    ਬਾਈ ਜੀ ਖਾਦੀ ਖਰੀ ਕਰਤੀ

  • @GurwinderSingh-tl8nx
    @GurwinderSingh-tl8nx Год назад

    Bai g char kille basmati vadvoni aa je kise kol mechine kiraay vadd sakda

  • @harpreetsingh-ww4fy
    @harpreetsingh-ww4fy Год назад +2

    Fs na jeo veree ma pmmp lea c aina kolo krab roj krda ksse ne mera phn ni ckra

  • @vishalsinghvishalsingh1807
    @vishalsinghvishalsingh1807 Год назад +1

    Bai ji ghodeya di vedio vi bnon lagjo ❤🙏

  • @parveer_sidhu0
    @parveer_sidhu0 Год назад +1

    Bnda bahut tej aa bhrawo awe na fss jio koi🙏🙏

  • @hloji7953
    @hloji7953 7 месяцев назад

    ਰਾਜਾ ਰੱਜੇ ਲੋਪੋ ਰੱਜੇ ਦੋਵੇਂ ਰੱਜੇ ਦੋਵੇ ਗੱਜੇ ਚੱਕ ਘੁਸਿਆ ਦੋਵੇਂ ਭੁੱਖੇ ਬੁੰਡ ਵਿੱਚ ਬੁੰਡ ਵੱਜੇ ਸੁਣਲੋ

  • @dalvirtejay5946
    @dalvirtejay5946 Год назад +1

    Diggi hoi zeeri ja Kanak nu vaddu eh dso y ??!….,

  • @shammykhosa318
    @shammykhosa318 Год назад +2

    Manu ta lag da pala bai 🚌🚌 buss da vich surma vach da ho

  • @ਗੁਰਜੰਟਸਿੰਘਭਕਨਾ-ਬ8ਠ

    ਨਾਈਸ ਜੀ

  • @Gurnamhulam
    @Gurnamhulam Год назад +1

    Very nice somal Germany

  • @manabrar3576
    @manabrar3576 Год назад +1

    ਦੋਵੇ ਰੀਲਾ ਤੇ ਆ ਦੋਵੇ ਗਪੀ ਸਿਰੇ ਦੇ

  • @Bhangujatt3191
    @Bhangujatt3191 Год назад

    Without tractor tur hi wala repr banao combine di sev verga

  • @varindersohivarindersohi4342
    @varindersohivarindersohi4342 Год назад

    ਬਹੁਤ ਵਧੀਆ ਜੀ

  • @singhsabsingh6511
    @singhsabsingh6511 Год назад +1

    Very nice bro 👍👍👍👍👍👍

  • @Bhangujatt3191
    @Bhangujatt3191 Год назад

    Jhone di prali di turhi bnaun wala reper banao

  • @VijaySingh-ne8ls
    @VijaySingh-ne8ls Год назад

    Hanumangarh Rajasthan area vich chla skde aa ehnnu ji dsyo jarur ग्वार वास्ते लैणी है ❤ tibbe aala area h bai ji

  • @hardeepsingh1225
    @hardeepsingh1225 Год назад +10

    Ahmedgarh da thag

  • @NarindersinghGill-c5e
    @NarindersinghGill-c5e Год назад

    Good veer ji

  • @gurindersidhu1625
    @gurindersidhu1625 Год назад

    Very good sukhjinder veer ji par video lambi na karo

  • @saabsingh6008
    @saabsingh6008 Год назад +1

    Wadiya 22lopon

  • @ohijeet4938
    @ohijeet4938 Год назад +1

    Eh v raja warig lagda busa diya galligan badiya la ke 😅

  • @villagerking9378
    @villagerking9378 Год назад +1

    Sirra y g❤

  • @AryanKumar-fg7rc
    @AryanKumar-fg7rc Год назад

    Bajra barseem wadhan lyi wadhia aa je brseem wadhan vich koe dikt aandi aa ta o door kro

  • @AngrejSingh-qh9xi
    @AngrejSingh-qh9xi Год назад

    Good job 👌👍

  • @sarbansandhu5658
    @sarbansandhu5658 Год назад

    Good mashine

  • @ramneetSingh-j7s
    @ramneetSingh-j7s Год назад +2

    Very nice Good job

  • @baljindersinghdhillon3379
    @baljindersinghdhillon3379 Год назад

    Good ji

  • @sharrydhaliwal2941
    @sharrydhaliwal2941 Год назад +1

  • @karanpreet5539
    @karanpreet5539 Год назад

    Very nice

  • @SaqibAli-qd9eo
    @SaqibAli-qd9eo Год назад

    Nice

  • @Ranjitsingh-hh8hr
    @Ranjitsingh-hh8hr Год назад

    ਬਾਈ ਏ. ਤਾਂ ਕੱਟ ਦੳੋ ਝਾੜੂ ਕੋਣ 😅😅😅

  • @sunnybhatty3632
    @sunnybhatty3632 Год назад +1

    Baljit Sandhu

  • @RanjitSingh-lg2hc
    @RanjitSingh-lg2hc Год назад

    Seat la ke average half aa

  • @sukhaBatth
    @sukhaBatth Год назад +3

    Fasal katn ton baad bandya di load tan pyegi hi .y g

  • @varinderpawar8863
    @varinderpawar8863 Год назад

    ਲੇਬਰ ਲੁੱਟ ਕੇ ਖਾ ਗਈ ਓ ਲੋਕੋ
    ਲੁੱਟ ਕੇ ਖਾ ਗਈ

  • @bhadursingh2272
    @bhadursingh2272 Год назад

    40sal old serpur Walia de nakl kre jandi dunia sudhar koi nhi

  • @SukhdevBittu-it4em
    @SukhdevBittu-it4em Год назад

    Vadia

  • @karajsandhusandhu3429
    @karajsandhusandhu3429 Год назад

    Apne kol v hega aa.

  • @hardialsinghkang7807
    @hardialsinghkang7807 Год назад

    Hun bhaeeea de jiada lor nahi peni

  • @BhupinderSinghBadesha
    @BhupinderSinghBadesha Год назад

    🙏🙏

  • @gurjashandhaliwal4255
    @gurjashandhaliwal4255 Год назад

    Dekha Gaya Chuna

  • @harpreetsingh-ww4fy
    @harpreetsingh-ww4fy Год назад +1

    S raja fukra ma ronda pmmp le k lopo g vere mera koi hl ni kita aina ny

  • @bhullar_pakkan_ala1875
    @bhullar_pakkan_ala1875 Год назад

    ❤❤❤❤

  • @rajsthankhalsanewsavtarsin9968

    ❤❤❤❤❤❤❤❤😂😂😂😂😂🎉

  • @hardialsinghkang7807
    @hardialsinghkang7807 Год назад

    32 bhaeeaa da kum kur sukdi ikk din vich

  • @harpreetsingh-ww4fy
    @harpreetsingh-ww4fy Год назад +1

    Lopo vr g na aina di msori kro fukrea di

  • @rajbhathal395
    @rajbhathal395 Год назад +3

    ਫੁਦੂ ਬਣੋ ਨਾ ਲੋਕੋ ਮਹਾ ਫੁਦੂ machina ne ghare aa ke ni chal di aa ne

    • @sidhu4506
      @sidhu4506 Год назад +2

      ਸਾਡੇ ਪੁਦੀਨਾ ਵੱਢ ਦੀਆਂ ਏਹੇ ਮਸ਼ੀਨਾਂ ਪੂਰੀਆਂ ਕਾਮਯਾਬ ਆ

    • @SukhwinderSingh-wq5ip
      @SukhwinderSingh-wq5ip Год назад +1

      ਕਿਹੜੇ ਪਿੰਡ ਆ ਬਾਈ ਜੀ ਪੁਦੀਨੇ ਦੀ ਪੌਦ ਚਾਹੀਦੀ ਸੀ

    • @navisingh325
      @navisingh325 Год назад

      @@SukhwinderSingh-wq5ip🤣🤣🤣

  • @kuldeepsingh-fv7jh
    @kuldeepsingh-fv7jh Год назад +1

    Ajj ta Brabr di takkar a

  • @gurjeetsingh-ki9bg
    @gurjeetsingh-ki9bg Год назад

    Veer makki ve godu

  • @HarpalSingh-il9om
    @HarpalSingh-il9om Год назад

    Nincbrogodblas

  • @Destination693
    @Destination693 Год назад

    Baki Raja de Balle Balle Thale Comment vich hoyi pyi va oh dekhlo Advertisement de lood nhi hun veer paise la k

    • @kaursingh1013
      @kaursingh1013 Год назад

      ਬਿੱਲ ਤੇ ਇੱਕ ਸਾਲ ਦੀ ਗਰੰਟੀ ਇੱਕ ਨੰਬਰ ਦੇ ਠੱਕ ਮ਼਼ਮੇਰਾ ਵੀ ਨਹੀ 2:25

    • @kaursingh1013
      @kaursingh1013 Год назад

      2:25

    • @kaursingh1013
      @kaursingh1013 Год назад

      ਮੇਰਾ ਫੋਨ ਨਹੀ ਚੱਕਦੇ ਇੱਕ ਨੰਬਰ ਦੇ ੱਗ ਮੲਇਹ ਮਸਕੀਨ ਖਰਾਬ ਹੈ ਬਿਲ ਤੈ ਤੇ ਲਿੱਖ ਕਿਨਹੀ ਦੇਦੇ ਇਕ ਸਾਲ ਦੀ ਗਰੰਟੀ ਠੱਗ ਨੇ50ਹਜਾਰ ਖਰਾਬ ਕੀਤੇ ਨੇ ੲਏਹ ਲੈਐ ਕਿ

  • @impunjabijatt358
    @impunjabijatt358 Год назад

    Raja poori lor ch aa. 😂😂😂

  • @deutzFahraalee
    @deutzFahraalee Год назад +1

    Sala purra Secrepted a 😂😂😂

  • @Guru-wp6th
    @Guru-wp6th Год назад

    Greeb ki kru saleo

  • @RanjitSingh-lg2hc
    @RanjitSingh-lg2hc Год назад +1

    Fudu aa eh

  • @DABA_PIND
    @DABA_PIND Год назад

  • @DABA_PIND
    @DABA_PIND Год назад

    ❤❤

  • @charanjitkaur9230
    @charanjitkaur9230 Год назад +1

    ❤❤❤❤❤

  • @SatnamsinghSandhu-d2d
    @SatnamsinghSandhu-d2d Год назад

    ❤❤❤