martyr Deep Sidhu was very straight forward, honest, true Punjabi & Sikh activist. Salute your spirit, martyr Deep sidhu was very intelligent honest person, he was very nice and brave man. People like martyr Deep sidhu are not born from house to house, we are all proud of you #deepsidhuzindabaad
Shota veer deep sidu sadey sarey panjabiya dey ja jina insana dey zameer jiyondey ney haley ona sariya dey dila vich hamesha zinda rahuga Shaheed Deep veer 👉 zindabaad👈 👉Saloot aa tenu veer 👈
V v v miss u veer hun te eho yaadan bn k reh gyi aa ji sada ji kdi nhi bhul skde tuhanu veer ji dil ch hmesha hi jiude rhoge ji miss u veer ji 😭😭😭😭😭😭😭😭😭😭😭
Ajj Asi Yad Karde Ha Veer Nu. Per Asliyat Te Ahi Hai Ki Deep Veer Ik Bahut Acha Insan Si Te Rahega. Insaf Te Guru Sahib Nu Dilvana Paina Ta Hi Main Manga Guru Insaf Karda Sache Bandeya Nal.
Deep Sindhu is Best punjabi Powerful and associates डिश डू सिर्फ पंजाबी गायक और हीरोइनी पंजाब के हीरो थे असलियत में पंजाबी हीरो थे उनका भी क़त्ल करवाया गया बहुत गुस्सा आता है सुनकर गई दीप सिद्धू के साथ ऐसी हुई शेर था वो शेर बब्बर शेर पंजाबी शेर सतना वाहेगुरु हर हर महादेव उनकी आत्मा को शांति देना भगवान
ਸਿੱਖ ਇਤਿਹਾਸ ਵਿੱਚ ਤੂੰ ਸਦਾ ਸੂਰਜ ਵਾਂਗ ਚਮਕਦਾ ਰਹੇਗਾ ਵੀਰੇ 😭😭😭
Kon c film hai
ਸੱਚ ਹੈ ਵੀਰ ਜੀ
Movie da link bhje oo
ਸਿੱਖ ਇਤਿਹਾਸ ਨਹੀਂ ਬਈ ਪੰਜਾਬ ਦਾ ਇਤਿਹਾਸ
@@SameerKhan-ps7yq
ਵੀਰ ਦੀਪ ਸਿੱਧੂ ਲੋਕਾਂ ਦੇ ਦਿਲਾਂ ਵਿੱਚ ਸਦਾ ਅਮਰ ਰਹੇਗਾ ਕਿਉਂਕਿ ਉਹ ਐਕਟਰ ਦੇ ਨਾਲ ਇਨਸਾਨ ਵੀ ਬਹੁਤ ਵਧੀਆ ਸੀ ਰੱਬ ਰਾਖਾ
Movie name
ਦੀਪ ਵੀਰ ਦੀ ਅੈਕਟਿੰਗ ਬਹੁਤ ਹੀ ਵਧੀਆ ਹੁੰਦੀ ਸੀ
👌👌👌👌👌👌👌👌👌👌👌👌👌
ਦੀਪ ਬਹੁਤ ਵਧੀਆ ਇਨਸਾਨ ਸੀ ਵਹਿਗੁਰ ਤੈਨੂੰ ਪੰਜਾਬ ਦਵਾਰਾ ਭੈਜੈ ਵੀਰ ਦੀਪ ਸਿੱਧੂ ਅਮਰ ਹੈ ਤੇ ਅਮਰ ਸ਼ਹੀਦ ਰਹੇ ਗਾ ਦੀਪ ਸਿੱਧੂ ਜਿਦਾਂਬਾਦ
Jede pahlan Punjab bheje hoye ne ohna da Prabhu nu mel kran da sama aa chukiya e
ਹੁਣ ਤਾਂ ਦੀਪ ਸਿੱਧੂ ਹੀ ਚੱਲੂਗਾ ਪੰਜਾਬ ਚ ਵੀ ਤੇ ਪੰਜਾਬੀ ਫਿਲਮਾਂ ਚ ਵੀ
Wow
Hanji absolutely right
💯
True bro
Right
ਬੱਸ ਯਾਦਾਂ ਰਹਿਗੀਆਂ ਸਾਡੇ ਪੱਲੇ ਤਾਂ ਸਡੇਆਲਿਆ ......ਐਹੋ ਜੀ ਕੀ ਨਰਾਜਗੀ ਸੀ ਜੇੜਾ ਐਨੀ ਦੂਰ ਵਾਗਿਆ ਬਾਈ ਓਏ 😭😭😭😭😭😭😭
ਅੱਛਾ ਯਰ ਹੁਣ ਸਾਡੇ ਆਲਾ ਹੋ ਗਿਆ ਓਦੋਂ ਤਾਂ ਸਾਥ ਨਈ ਦਿੱਤਾ ਜਦੋ ਲੋੜ ਸੀ ਨਾਲ਼ੇ ਦੀਪ ਬਾਈ ਦੇ ਕਾਤਿਲ ਨੂੰ ਸਜਾ ਦਵੋਨ ਲਈ ਕਿੱਥੇ ਮੋਰਚਾ ਲਾਇਆ ਤੁਸੀਂ ਸਾਡੇ ਲਓ ਕਹਿਣ ਅਲਿਓ
@@manpreetvirk1495 ਏ ਸਵਾਲ ਮੈਨੂੰ ਨੀ ਬਾਈ ji ਕੌਮ ਦੇ ਬਾਪੂ ਨੂੰ ਪੁੱਛੋ ਜਿਹੜਾ ਕਹਿੰਦਾ ਸੀ ਕੌਮ ਮੇਰਾ ਸਾਥ ਨੀ ਦਿੰਦੀ ਬਾਕੀ ਮੈਨੂੰ ਤੇ ਅਮਰਦੀਪ ਬਾਈ ਨੂੰ ਤਾ ਗਾਲਾਂ ਹਿ ਮਿਲੀਆਂ ਨੇ ,ਓਹ ਦੀਪ ਜਾਣਦਾ ਕੌਣ ਕੀ ਕਰਦਾ ਰਿਹਾ ,
ਦੀਪ ਵਧੀਆ ਇਨਸਾਨ ਤੇ ਬਹੁਤ ਵਧੀਆ ਐਕਟਰ ਆ ਰੱਬ ਰਾਖਾ 🙏❤️
Was
Kal alvida k gyea veer
@@SanjeevKumar-qq6qp tere baap maa nu je koi eda kahe
Maar te sab jana tun b nhi rehna
movie name ki aa bro
Bus Singhon hon bus👇
ruclips.net/video/w62UA9s3vnI/видео.html
Deep Sidhu 🥲Iko Hal aa hon
ਦੀਪ ਵੀਰ ਜੀ ਜ਼ਿੰਦਾਬਾਦ ਰੋਣਾਂ ਆ ਜਾਂਦਾ ਹੈ ਜਦੋਂ ਪਤਾ ਲੱਗਾ ਕਿ ਵੀਰ ਜੀ ਸਰੀਰਕ ਪੱਖੋਂ ਸਾਡੇ ਕੋਲੋਂ ਦੂਰ ਨੇ ਬਾਬਾ ਨਾਨਕ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਡੇ ਦੀਪ ਵੀਰ ਜੀ ਨੂੰ ਵਾਪਸ ਮੋੜ ਦੇ
ਕਾਸ਼ ਕਿਤੇ ਦੀਪ ਬਾਈ ਦੀ ਮੌਤ v ਇਕ ਸੁਪਣਾ ਹੁੰਦੀ,😭😭😭😭
Waheguru Rip Bro😥😥🙏🏻 bohut vdiyaa banda te actor c😢😢😥
Chala gya baai chd k 😢
🙏
Bus Singhon hon bus👇
ruclips.net/video/w62UA9s3vnI/видео.html
Deep Sidhu 🥲Iko Hal aa hon
Movie name bro
I miss you 😢
ਸੋਹਣੇ ਕਿਸਾਨਾਂ ਦੇ ਤਿੰਨ ਬਿੱਲ ਹੋਏ ਮਰਵਾ ਦਿੱਤਾ ਤਿੰਨ ਬਿੱਲਾਂ ਨੇ ਹੁਣ ਸਾਲ਼ੇ ਪੋਸਟਰ ਲਾਕੇ ਵਿਖਾਉਂਦੇ ਪਹਿਲਾਂ ਸਾਥ ਨਹੀਂ ਦਿੱਤਾ ਕਿਸੇ ਨੇ ਦੀਪ ਸਿੰਘ ਸਿੱਧੂ ਦਾ Miss u Deep 😭
ਫਿਲਮ ਦਾ ਨਾਂ- ਰੰਗ ਪੰਜਾਬ ਦੇ ।
ਬਾ -ਕਮਾਲ ਫਿਲਮ ਆ।
ਦੀਪ ਸਿੱਧੂ 👌👌👌👍👍
Full movie kithe aa
Can you pls send me movie link?
ਯੂ ਟਿਊਬ ਤੇ ਨਹੀਂ ਹੈ ਜੀ ਇਹ ਫਿਲਮ ।
ਚੰਗੀ ਸੋਚ ਇੱਜ਼ਤ ਵਾਲਾ ਸੀ ਜਿਹੜਾ ਸਾਡਾ ਹੀਰਾ ਵੀਰ ਪਾਪੀਆ ਨੇ ਮਾਰ ਦਿੱਤਾ🙏🙏
Government n marwaea ji. Jo loka da hamdard howe sarkaar dia akha ch chubda. Te lok vishwas ni c karde ki Deep imandar aa
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਦੀਪ ਵੀਰ ਜੀ ਤੁਹਾਡੇ ਬਿਨਾਂ ਕੁਝ ਵੀ ਨਹੀਂ ਚੰਗਾ ਲੱਗਦਾ ਪਰ ਤੁਸੀਂ ਮੇਰੇ ਦਿਲ ਚੋਂ ਹੋ ਇਸ ਕਰਕੇ ਜਿਉਣਾਂ ਚਹੁੰਦੀਆਂ ਦੀਪ ਸਿੱਧੂ ਵੀਰ ਜੀ ਤੁਹਾਡੀ ਸੋਚ ਨੂੰ ਅੱਗੇ ਲੈਂ ਕੇ ਜਾਵੇਗੀ ਮੈਂ ਸੱਚ ਨੂੰ ਪਹਿਲ ਦਿੱਤੀ ਏ ਅਤੇ ਦਵਾਂਗੀ ਵੀ ਮਰਨਾ ਦੀਪ ਸਿੱਧੂ ਵੀਰ ਜੀ ਜ਼ਿੰਦਾਬਾਦ ਰੱਬ ਰਾਖਾ ਸਿੱਖ ਕੌਮ ਦਾ
martyr Deep Sidhu was very straight forward, honest, true Punjabi & Sikh activist. Salute your spirit, martyr Deep sidhu was very intelligent honest person, he was very nice and brave man. People like martyr Deep sidhu are not born from house to house, we are all proud of you #deepsidhuzindabaad
ਦੀਪ ਸਿੱਧੂ ਦੀ ਫੋਟੋ ਕਾਰ ਤੇ ਲਗਨ ਤੇ ਪੁਲਸ ਵੀ ਚਲਾਂ ਕਰਦੀ ਆ ਤੇ ਰੋਕ ਟੋਕ ਵੀ ਪਰ ਕਉ ਹੈ ਕਿਸੇ ਕੋਲ ਜਵਾਬ ਮੇਰੇ ਨਾਲ ਬਣੀ ਆ ਤਾਂ ਦਸਦਾ ਬਰੋ
Miss u veer ji … rip
Love u bai 🙏🏼🙏🏼🙏🏼
hye de de menu ik wari wapis deep bhai rabba
Miss you deep Sidhu, you are a great person for Sikh community
Yes I love him too...
²@@ElegantSandwich-v8y
akhan chon asu aa gaye deep 22 nu dekh k 😢😥Sacha ty sucha insan jalman ne Hira kho lya Punjab ton
Is movie ka name kia h
ਬਹੁਤ ਵਧੀਆ ਐਕਟਰ ਰੱਬ ਨੇ ਸਾਡੇ ਤੋਂ ਖੋ ਲਿਆ ਹੈ ਹੋ ਸਾਡੇ ਲਈ ਹੱਕ ਸੱਚ ਲਈ ਆਵਾਜ਼ ਉਠਾਉਂਦਾ ਸੀ 😭😭😭😭😭
Punjabi hai hi gadaar, sanu vishwas hi nai hunda kise te v, ajj de lok singers pishe lad rahe aa DEEP ta kise nu yaad v nai.
ਵਾਹਿਗੁਰੂ ਜੀ ਮੇਹਰ ਕਰੇ Deep Sidhu ਤੇ❤❤
Rip 😭 🙏
Aaa movie aa veer g k song
Movie name ki aa
😭😭
ਰੰਗ ਪੰਜਾਬ ਦੇ
Shota veer deep sidu sadey sarey panjabiya dey ja jina insana dey zameer jiyondey ney haley ona sariya dey dila vich hamesha zinda rahuga
Shaheed Deep veer 👉 zindabaad👈
👉Saloot aa tenu veer 👈
Rip 🙏🙏😫😭
Rip deep sidhu sir 😭😭😭😓😓😭😭love form jammu kashmir ❤
Deep veere tu sachin heera c miss you veere 💔😢 REST IN POWER.
Hje v hai oh ithe e
Love you deep vr teri yaad aundi bahut
V v v miss u veer hun te eho yaadan bn k reh gyi aa ji sada ji kdi nhi bhul skde tuhanu veer ji dil ch hmesha hi jiude rhoge ji miss u veer ji 😭😭😭😭😭😭😭😭😭😭😭
Support for sidhu veer👍
RIP Deep sidhu punjab ne heera monda gva ta 😭😭🙏🙏🙏🙏
hye de de rabba wapis sanu bhai
Love you deep bhaa hamesha teri kami mahsoos hoye gi
RIP 🙏 DEEP BHAA
Deep veere tuc bahut badiya actor c ore maan Dari bhi bahut c . I miss you alot 😭😭😭😭😭😭😭😭😭😭😭😭🙏🙏🙏
Pray for Covid-19 Patients ❤️🙏
Hii
Hello
ਸਿੱਧੂ ਬਾਈ ਜੇ ਕਿਤੇ ਦੁਨੀਆਂ ਤੋਂ ਜਾਣ ਤੋਂ ਪਹਿਲਾਂ ਅੰਮ੍ਰਿਤ ਛਕ ਲੈਂਦਾ ਗੱਲ ਹੋਰ ਹੋਣੀ ਸੀ
ਹਮੇਸ਼ਾ ਈ ਮਾਣ ਰਹਿਣਾ ਦੀਪ ਵੀਰੇ ਤੇਰੇ ਤੇ.... ਘਾਟ ਰੜਕਦੀ ਐ ਵੀਰੇ ਤੇਰੀ 😭😭
ਸੜਕ ਹਾਦਸਾ ਦਿਖਾਇਆ ਗਿਆ ਕੀਤਾ ਤਾਂ ਕਤਲ ਗਿਆ ਦੀਪ ਸਿੱਧੂ ਬਾਈ ਦਾ
ਫਿਲਮ ਦਾ ਨਾਮ "ਰੰਗ ਪੰਜਾਬ"
22 kitho molugi movie
@@harmeetsinghsaini1487 bolly4u website ton
@@SSINGH95 y bnn k link he send krde yrr
Deep was like a hero in movie and reality.RIP 😭😭
Koymi saheed deep 22 ji jindabad jindabad jindabad
Robin Singh
Deep sidhu punjab nd punjabiya da sathi dildaar bnda full support deep veere
👍👍👍😭😭😭
🙏🙏ਗਿਨਿਜ ਬੁਕਜ,ਲਿਮਕਾ ਬੁਕਜ ਵਿੱਚ ਨਾਮ ਦਰਜ ਕਰਾਉਣ ਵਾਲੇ ਤਾ ਬਹੁਤ ਮਿਲਣਗੇ,
ਦੀਪ ਸਿਆ ਤੂੰ ਤਾ ਅੱਤ ਹੀ ਕਰਾ ਗਿਆ ਨਿੱਤ ਹੋਣ ਵਾਲੀ ਅਰਦਾਸ ਵਿੱਚ ਹੀ ਆਪਣਾ ਨਾ ਦਰਜ ਕਰਾਂ ਗਿਆ,
“ਜਿੰਨਾ ਸਿੰਘਾ ਸਿੰਘਣੀਆ ਨੇ…….ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆ ਧਰਮ ਨਹੀਂ ਹਾਰਿਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ🙏🙏🙏bai pin my comment it’s my first comment
REST IN PEACE DEEP SIDHU VEER.
His first movie ramta jogi 😭😭 awesome
Aa movie da name dso plss
@@rajansahota6750 rang punjab
ਚੜਦਾ ਸੁਰਜ ਛੁਪਾ ਦਾ ਵੈਰਿਆ ਨੇ 🙏🚩👍❤️
My favorite hero I never know he is no more i watch his 1st movie ramta jogi it was awesome RIP its a big lost 😢 💔 😔
ਮਿਸ ਯੂ ਭਾਈ ਜੀ ਦੀਪ ਸਿੱਧੂ ਤੁਸੀ ਸਾਡੇ ਦਿਲ ਮੈਂ ਰਹਤੇ ਹੋ rest of reap ਮਨੋਜ ਮੀਨਾ ਉਦੈਪੁਰ ਸਿਟੀ ਰਾਜਸਥਾਨ
ਦੀਪ ਸਿੱਧੂ ਜਿੰਦਾਬਾਦ ਜ਼ਿੰਦਾਬਾਦ 💪💪💪
veere rayat ch shoot time tuhanu dekh ke hi bhoot dill khush hunda c miss you veer
ਬਾਈ ਫਿਲਮ ਭਾਗਾਂ ਵਿੱਚ ਵੰਡ ਕੇ ਪਾਉ
Link he send kri bhra
name ki a film da
Rang punjab
@@oman8185 rang Punjab da movie name
Miss you deep sidhu. Love from Pakistan
ਦੀਪ ਸਿੱਧੂ
😍🙏👏🚔💅👯🎉🎉🎉👩👑❄⛄👸
ਮੁੜ ਆ ਵੀਰਿਆ I miss you
People who are watching this comments I wish there parents still alive for more than 💯+ years god bless U & U R family 👪
Nic
Deep sidhu zindabad
Gernail singh bhinderwala zindabad👍
❤❤❤❤❤🙏🙏🙏🙏🙏🙏🙏🙏yodha ji deep veer ਹਮੇਸ਼ਾ Amar rahe
Punjabi bolni aaundi ni ਊੜਾ ਆੜਾ ਨੂੰ ਊਰਾ ਆਰਾ deep nu Marva ke Rah pai Miss you Deep veer
May his soul rest in peace
deep y jinda da tu films ch dikhda c same veera apni life ch lokan de nal rehnda c aahi gl sarkar nu vdia nhi lgi te marbata sada deep veer nu 😭😭😭😭😭😭
Deep sidhu bai always miss you 😭😭 you are legend 💯💯😭🙏
Ohi scorpio a deep di jisda exxident hoyia white scorpio black alloy same favourite gaddi c 22 di scorpio love ❤️ u miss u bro
ਦੀਪ ਤੇਰੇ ਵਰਗਾ ਕੋਈ ਨਹੀ ਸੀ ਹੀਰਾ ਸੀ ਤੂੰ ❤
Movie name plzz
Rang Punjab de
Ache. Log.... Deep. Paaji. Chle. Gye. But. Lakho. Bndo. Ke. Dilo❤me. Amar. Ho. Gyee.....
ਦੀਪ ਸਿੱਧੂ ਜ਼ਿੰਦ ਜਾਨ 😍 ਸੰਘੇੜਾ
Deep sidhu ਵੀਰ ਦਾ ਕਤਲ ਕੀਤਾ ਗਿਆ ਸੀ ਰਾਜਨੀਤੀ ਨਾਲ ਪੰਜਾਬ ਸਰਕਾਰ ਵਲੋਂ ਪੰਜਾਬ ਦੀ ਗੰਦੀ ਰਾਜਨੀਤੀ ਵਿੱਚ ਇਨਸਾਫ਼ ਮਿਲਣਾ ਚਾਹੀਦਾ ਹੈ ਦੀਪ ਸਿੱਧੂ ਵੀਰ ਦੀ ਮੋਤ ਦੀ ਜਾਂਚ ਹੋਣੀ ਚਾਹੀਦੀ ਹੈ 🙏Miss You Deep Sidhu Veer ❤️🔥🔥🔥
ਸਾਡਾ ਬਾਈ ਦੀਪ ਸਿੱਧੂ ਜ਼ਿੰਦਾਬਾਦ .K.S.Dhillon
RIP DEEP SIDHU BRO 😭😭😭
ਸਿੱਖ ਇਤਿਹਾਸ ਵਿੱਚ ਤੂੰ ਸਦਾ ਸੂਰਜ ਵਾਂਗ ਚਮਕਦਾ ਰਹੇਗਾ ਵੀਰੇ miss you veer
Deep Sindhu was a great and honest acter.RIP
Balgit.singh.bhatti
ਦੀਪ।ਬਹੁਤ।ਵਧੀਆ।ਇਨਸਾਨ।ਸੀ
Bai Deep Bai apne dill vich vasda je hai ta yes jurror likiyo
Deep 💎 👍👍👌🏻❤️
Very nice 👏👏❤❤
ਕਾਸ਼ ਰੱਬਾ ਦੀਪ ਨੂੰ ਲੰਬੀ ਉਮਰ ਦੇ ਦਿੰਦਾ ਪੰਜਾਬ ਦਾ ਕੁੱਛ ਬਣ ਜਾਂਦਾ
R.I.P Deep Sidhu Bhai 🥺🥺😭😭
ਪੂਰੀ ਦੁਨੀਆਂ ਨੂੰ ਰੂਆ ਕੇ ਤੁਰ ਗਿਆ
RIP deep 22 .waheguru ji
Veer ji movie da name pta
ਦੀਪ ਬਾਈ ਹੁਣ ਤਾਂ ਤੇਰੀਅਾਂ िਫਲਮਾਂ ਦੇਖ ਕੇ ਰੌਣ ਅਾ ਜਾਦਾ ਵਾ ਅਜੇ िਕਨਾ ਕੁਜ ਕਰਨਾ ਸੀ ਤੈ
Ghaint gal baat deep sidhu zindabaad
ਹਜੇ ਤਾਂ ਮੈਂ ਫੱਟੀਆਂ ਈ ਪੋਚਦਾਂ 🔥🔥
ਬੱਬਰ ਸ਼ੇਰ ਦੀਪ ਸਿੱਧੂ ਜ਼ਿੰਦਾਬਾਦ
Here banda c deep sidhu aj Kal ta aktar ban k loki Punjab sad janay nay par deep sidhu bahot koj paa k vi Punjab di gall karda raha here banda c Bai
Deep sidhu real heero Sada....
Buhat wadiya deep veer Rabh tenu dowara fhir Sadde kol Behje🙏 I Miss u Bro🙏
Please upload full movie 🙏🙏
Veer movie name ki a
ਹੀਰਾ ਬੰਦਾ ਸੀ ਦੀਪ ਸਿੱਧੂ ਉਰਫ( ਸੰਦੀਪ ਸਿੰਘ )
Super hero ♥️♥️♥️♥️♥️
Ajj Asi Yad Karde Ha Veer Nu. Per Asliyat Te Ahi Hai Ki Deep Veer Ik Bahut Acha Insan Si Te Rahega. Insaf Te Guru Sahib Nu Dilvana Paina Ta Hi Main Manga Guru Insaf Karda Sache Bandeya Nal.
RIP Deep bro 😭😭😭🙏🙏
I don't want from any thing from god only I need my deep Sidhu
@sagahits poori movie v krdo upload Rang Punjab
Deep aap jal ke Sanu roshni degea 🙏🙏rab tenu fr punjab da waris bnake bheje 🙏
Bai tu bahut vadia Banda cc je tu nii tan kii ho gya asi Teri soch nu amar rakhange miss you Bai tuc vapis aajo plz🙏🙏😭😭😭😭😭😭😭😭
Miss u bro 😭😭😭😭🙏🙏😭🙏🙏😭🙏🙏😭🙏🙏😭🙏🙏😭🙏🙏😭🙏
ਦੀਪ।ਬਹੁਤ।ਵਧੀਆ।ਇਨਸਾਨ।ਸੀlali.bhatti
ਦੀਪ ਬਾਈ ਜ਼ਿੰਦਾਬਾਦ 🙏🙏🙏🙏
ਦੀਪ ਭਾਜੀ ਤੁਸੀਂ ਬਹੁਤ ਵਧੀਆ ਐਕਟਰ ਹੋ
Deep sidhu jindabaad 🙏🌹
ਗੁਰੂ ਸਾਹਿਬ ਜੀ ਸਾਡੇ ਆਲਾ ਬਾਈ ਸਾਨੂੰ ਵਾਪਸ ਕਰ ਦਿਓ
Yr full movie upload krdeya kro
Miss you bai ji 😭😭😭😭
Ess heere di taa parakh johari v na kar sake! Miss you brother!
Super hiro deep sidhu
Deep Sindhu is Best punjabi Powerful and associates डिश डू सिर्फ पंजाबी गायक और हीरोइनी पंजाब के हीरो थे असलियत में पंजाबी हीरो थे उनका भी क़त्ल करवाया गया बहुत गुस्सा आता है सुनकर गई दीप सिद्धू के साथ ऐसी हुई शेर था वो शेर बब्बर शेर पंजाबी शेर सतना वाहेगुरु हर हर महादेव उनकी आत्मा को शांति देना भगवान
Heera Veera Deep Sidhu🙏🏻❤