Baiji Average yeld te maximum yield ch fark hunda ... Jattan nu Jatt e maar Rae ne.. je koi vadia idea dinda ta ohnu appriciate karo na k apni akal da ਪ੍ਰਦਰਸ਼ਨ ਕਰੋ ...tere kehda kise ne gall gutha ਦਿੱਤਾ ਵੀ ਤੂੰ ਕਰ ਹੀ ਕਰ ਕੇ ਵਧੀਆ ਲੱਗਿਆ ਕਰ ਨਈ ਸਤਿ ਸ਼੍ਰੀ ਆਕਾਲ
@@PRIMETRACTORS y eve ni jkeen aonda eh taan live prectical hove Sara fr pta chlda eve taan main aapne khet ch khad k video bnn du v dekho 40 quintel jhaad aaya eve ni gal bndi
Bhaji 28,kuantal ta así bi kadia baki mousam te dapend karda march de end tak mausam dhanda rehna chahida je 36 kuantel jhaar laina ta goohe di khaad paavo jini bi paa sakde
Viria je tera Ena jharh nikllia tadavai na de eh kudrati denh he koi gal kahi nahi jandi kal nu kudrat de range da Kia Pata kadi lala vi dasa ke menu ene bache han 25 26 ku te mande ha par ha ek gal he vada te kanak de sitia nu ha te suraj di rosani mildi he
I would give you my land. I will bear all cost of sowing wheat and watering and harvesting the coop. You come and guide my labour. Leave 30 quintas of wheat and 5 quintals costing more than rs 10000 would be yours. Let us make a deed for agreement. Naranjan Singh Kang Morinda.
Baiji Average yeld te maximum yield ch fark hunda ... Jattan nu Jatt e maar Rae ne.. tere kehda kise ne gall gutha ਦਿੱਤਾ ਵੀ ਤੂੰ ਕਰ ਹੀ ਕਰ ਕੇ ਵਧੀਆ ਲੱਗਿਆ ਕਰ ਨਈ ਸਤਿ ਸ਼੍ਰੀ ਆਕਾਲ
Prime tractor Menu ty wdia lgde chgi educated ve tu yaar Modi nu Chad kyon kissan nu mrne Lage jai jhere 26 qtl upper dsde 2 Montag wait krlo check mndi vich fir dso trp ty Views chakker Koi bhera garak Rahe jai social Media de tu App soch sari 27 age Honi 36 qtl dekhiye nhi hona
@@PRIMETRACTORS fr ki vachu yr pehla Lavi da 5000 Dena payu fr vaddi da 7000 Dena payu nikldi dss de oo 26 quintel fr othi gal ja rehi 22 ton 25 quintel taan Sidi vajji nal v nikl hi aondi aa
ਕਿਉ ਗੱਪੀ ਵੱਡੀ ਜਾਦਹੇ
ਕਿਸਾਨ ਨੰ ਮੁਰਖ ਨਾ ਬਨਾੁਉ 🙏🙏🙏🙏
ਕੀਓ ਗੱਪ ਮਾਰੀ ਜਾਨਾ ਮੈ ਇਸ ਵਾਰ ਕਣਕ ਵੱਢ ਕੇ ਆਇਆ 3 ਕਿਲੇ ਆ ਚੋ 1 ਟੈਂਕ ਭਰਿਆ ਸੀ ਭਾਈ ਸਾਹਿਬ ਐਨਾ ਤੁਕਮ ਨਾ ਤੋਲ ਪਹਿਲਾ ਹੀ ਧਰਤੀ ਤੇ ਕਾਲ ਬਹੁਤ ਜਾਂਦਾ ਵਧ ਗਿਆ ਬਾਕਸ ਦੋ ਐਨਕਾ ਲਾ ਲੇ
ਬਾਈ ਜੀ 36 ਕੁਵਿੰਟਲ ਵਾਲਾਂ ਤਾਂ ਬਹੁਤ ਵੱਡਾ ਗੱਪ ਹੈ। ਪਰ ਬਾਈ ਜੀ ਕਣਕ ਨੂੰ ਬੀਜਾਂ ਕਿਸ ਤਰ੍ਹਾਂ ਹੈ।
Y, g, bilkul, gaphai, kisaan, nu, lutenlai,, bacho, kisan, viro, mahinge, rate,, bej,, becha n, ge
ਬੀਜ ਦਾ ਮੂੰਹ ਰਬ ਵਲ ਕਰਨਾ ਐ।
Bilkul jhuth mari janda 26 qtl te man sakde aa 36 wala thora thik jiha nhi lagda
Shi gal a 22 ji
ਬਾਈ ਸਹੀ ਗੱਲ ਆ ਇਹ ਜੜ ਵੇਖੀਓ ਦੂਜੀ ਕਣਕ ਨਾਲੋਂ ਜੜ ਬਹੁਤ ਡੂੰਘੀ ਜਾਂਦੀ ਆ ਬੂਟਾ ਵੱਧ ਕਰਦੀ ਆ
ਜੇਕਰ ਇਹ ਸਚਮੁੱਚ ਹੀ ਐਨਾ ਵਧੀਆ ਝਾੜ ਲੈਂਦੇ ਹਨ। ਫਿਰ ਸ਼ਾਇਦ ਇਸ ਵੀਰ ਨੂੰ ਤੁਰੰਤ ਇਸ ਸਾਰੇ ਪਿੰਡ ਦੇ ਸਭ ਕਿਸਾਨ ਵੀ ਜਰੂਰ ਹੀ ਆਪਣੇ-ਆਪ ਹੀ ਜਮੀਨ ਉਪਰ ਦੇ ਦੇਣਗੇ।ਪਰ ਵੱਡੀ ਗੱਲ ਇਹ ਆ ਕਿ ਗੱਪ ਮਾਰਨ ਦੀ ਆਦਤ ਵੀ ਮੇਹਰ ਮਿਤਲ ਵਾਂਗ ਹੀ ਮਜ਼ਬੂਰੀ ਵੱਸ ਵਿਚਾਰੇ ਜੱਟ ਵੀ ਤਾਂ ਛੱਡ ਨਹੀਂ ਸਕਦੇ ਹਨ।
Baiji Average yeld te maximum yield ch fark hunda ... Jattan nu Jatt e maar Rae ne.. je koi vadia idea dinda ta ohnu appriciate karo na k apni akal da ਪ੍ਰਦਰਸ਼ਨ ਕਰੋ ...tere kehda kise ne gall gutha ਦਿੱਤਾ ਵੀ ਤੂੰ ਕਰ ਹੀ ਕਰ ਕੇ ਵਧੀਆ ਲੱਗਿਆ ਕਰ ਨਈ ਸਤਿ ਸ਼੍ਰੀ ਆਕਾਲ
ਬਾਈ ਮੈਂ ਬੀ ਪਹਿਲਾਂ ਇਹਨਾਂ ਦੀਆਂ ਗੱਲਾਂ ਚ ਆਉਂਦਾ ਸੀ ਪਰ ਫੇਰ ਸਾਡੇ ਪਿੰਡ ਦੇ ਮੁੰਡੇ ਨਾ. ਮੈਂ odit ਤੇ ਗਿਆ ਸਾਰੇ ਬੰਦੇ ਰੋਂਦੇ ਆ ਜਿਹੜੇ ਏਦਾਂ ਦੀਆਂ ਗੱਲਾਂ ਕਰਦੇ ਆ ਕੈਮਰੇ ਮੁਰੇ ਕੱਖ ਨੀ ਬਚਦਾ ਮੈਂ ਕਣਕ ਲਾਈ ਸੀ ਐਦਾਂ ਲੈਵਰ ਦਾ ਖਰਚਾ ਬਹੁਤ ਪੈ ਜਾਂਦਾ ਝਾੜ ਘੱਟ ਆ ਇਹਦਾ ਦੂਜੀ ਨਾਲੋਂ
ਇਹ ਕਣਕ ਦੀ ਬਿਜਾਈ ਫਗਵਾੜਾ ਵਿਧੀ ਯ ਉਸ ਦੇ ਵਰਗੀ ਵਿਧੀ ਤਹਿਤ ਹੋਈ ਹੈ ਬੇਨਤੀ ਆ ਕਮੈਂਟਾਂ ਵਿਚ ਸਵਾਦ ਲੈਣ ਦੀ ਬਿਜਾਏ ਇੱਕ ਬੈਡ ਤੇ ਆਪ ਲਾ ਕ ਦੇਖਲੋ
ਕਿਸੇ ਨੇ ਵੀ ਇਹ ਨੀ ਪੁੱਛਿਆ ਕਿ ਬੈਡ ਦੀ dimensions ਕੀ ਨੇ ਤੇ gap ਕਿੰਨਾ ਸਾਰੇ ਮੇਲ ਮਿੱਤਲ ਬਣਗੇ
Half knowledge is dangerous te jehde mere veer eda de comment kar rhe ne meri benti aa pehla dekh pakh lo ਵੀ ਹੈਗਾ ਕੀ ਆ ਇਹ
@prime tractor bai Gurpreet ਬਾਈ ਤੇਰਾ ਵਧੀਆ ਉਪਰਾਲਾ ਤੁਸੀ ਸਾਨੂੰ ਐਨੀ ਜਾਣਕਾਰੀ ਕੱਠੀ ਕਰ ਕ ਲਯੋਨੇ ਉ ਬਾਈ ਇਹ ਜਿਹੜੇ ਕਮੈਂਟਾਂ ਵਾਲੇ ਨੇ ਇਹ ਗਮਲਿਆਂ ਚ ਮੂਲੀਆ ਆਲੇ ਨੇ
ਕਿਸੀ ਵੀ ਦੇਸ਼ ਜਾਂ ਦੀ ਲੋੜ ਨਹੀਂ j ਤੁਸੀਂ ਡਾਲਰ ਕਮਕੇ ਹੈ ਪੰਜਾਬ ਜਾ ਇੰਡੀਆ ਚ ਆਉਂਦੇ ਹੋ ਤਾਂ ਰੁਪਿਆ ਵੱਧ ਬਣਦਾ ਹੈ ਉਸ ਦੇਸ਼ ਚ ਤਾਂ। ਓਥੇ ਦਾ ਰੁਪਿਆ ਹੀ ਹੈ।
5 ਕਨਾਲ ਵਿਚੋਂ 36 ਕੁਇੰਟਲ
ਗੱਪ ਤਾਂ ਛੋਟਾ ਕਰ ਲਓ
ਲਿਖਣ ਵਿੱਚ 36 ਕੁਇੰਟਲ ਲਿਖ ਗਏ ਵੈਸੇ ਉਸ ਨੇ ਮੇਰੇ ਖਿਆਲ ਅੁਨਸਾਰ 26 ਕੁੱਇਟਲ ਕਿਹਾ ਪਰ 26 ਵੀ ਨਿਕਲਣੀ ਮੁਸ਼ਕਲ ਹੈ
5 ਵਿੱਘੇ ਦਾ ਕਿੱਲਾ ਹੁੰਦਾ ਹੈ 8 ਕਨਾਲ ਦਾ 26 ਕੁਵਿੰਟਲ ਹੋ ਸਕਦਾ ਹੈ ।
5 ਵਿੱਘੇ ਦਾ ਕਿੱਲਾ ਹੁੰਦਾ ਹੈ 8 ਕਨਾਲ ਦਾ 26 ਕੁਵਿੰਟਲ ਹੋ ਸਕਦਾ ਹੈ ।
@@JagroopSingh-no7xy bai g video dhyaan naal vekho poore kille cho 5 knaal jagah vrti dassi jaanda baki ch kehnda hor fasal aa vattan te
@@JagroopSingh-no7xy beej v bai ne 7 kilo hi paya 1 kille ch,😂😂😂😂😂
March vich, 2ji fasal kehdi beenji, oh samaj nahi aai. Please explain.
ਵੈਰੀਗੁੱਡ ਸੁਝਾਅ ਬਹੁੱਤ ਚੰਗਾ ਲੱਗਿਆ
ਹੁਣ ਮੋਦੀ ਜੀ ਗੱਪ ਮਾਰਨ ਤੇ ਵੀ ਕਾਨੂੰਨ ਲੈ ਕਿ ਆ ਰਹੇ ਹਨ 😧😧😧😀 ਸੋ ਹਿਸਾਬ ਨਾਲ ਛੱਡੋ
ਮੋਦੀ ਤੋਂ ਵੱਡਾ ਗੱਪੀ ਕੌਣ ਆ 🤣
ਬਾਈ ਨੂੰ ਬੱਸ ਸ਼ੇਅਰ ਕਰਨ ਤੇ ਵਿਓ ਲੈਣ ਨਾਲ ਮਤਲਬ ਹੈ
ਸਾਲ ਵਿੱਚ ਕਿੰਨੇ ਵਾਰੀ ਬੀਜੀ ਸੀ ਕਿਉ ਕਿਸਾਨਾਂ ਦੇ ਦੁਸ਼ਮਣ ਬਣੇ ਹੋ 26 ਕੁਇੰਟਲ ਵੀ ਬਹੁਤ ਹੁੰਦਾ ਮੈਨੂੰ ਇੱਕ ਕੁਇੰਟਲ ਬੀਜ ਚਾਹੀਦਾ 6000 ਰੁ ਲੈ ਲਈ ਪਰ ਝਾੜ ਥੋੜਾ ਜਿਹਾ ਘਟਾ ਦੇ ਮੇਰੇ ਕੋਲ ਟਰਾਲੀ ਇੱਕ ਹੈ
Good
Very good👍
ਅੱਧਾ ਵਾਹਨ ਵੇਹਲਾ ਪਿਆ ਵੱਧ ਕਿੱਥੋਂ ਹੋਜੂ 36ਮਣ ਹੋਈ ਹੋਊ
Ja yaar, karti ohi bapu horan vali gall
@@PRIMETRACTORS y eve ni jkeen aonda eh taan live prectical hove Sara fr pta chlda eve taan main aapne khet ch khad k video bnn du v dekho 40 quintel jhaad aaya eve ni gal bndi
ਅਗਰ ਖਾਲਾਂ ਵਿਚ ਪਾਣੀਮਹੀਨਾ ਭਰ ਖਰਾ ਲਵੇ ਕੋਈ ਹੋਰ ਨੁਕਸਾਨ
ਸਾਡੇ ਤਾਂ ਸਾਲੀ ਜੀਰੀ ਵੀ ਕਦੇ 36 ਦੀ ਨਹੀ ਨਿਕਲੀ ।
ਜੀਰੀ ਵੀ ਅਠਾਈ ਕੁਇੰਟਲ ਤੋ ਵਧ ਨਹੀ ਹੁੰਦੀ ।
ਖੇਤੀ ਕਰਨ ਲਈ ਤਿਆਰ ਕਰਨੀ ਜਰੂਰੀ ਹੈ ਗੱਲ ਨਾਲ ਖੇਤੀ ਨੀ ਹੁੰਦੀ ਵੀਰ
Up 20vich ta 36 kuntal 2kilya vicho nikl de aa bai de 5knala vich bai gap ni gap de b,,,,,n,,,,,d pad te
Sadea v haga se ludiana melae tae haar paeda se aag 18 aekar sael te lage aa ji
ਬਿੱਡ ਕਿਹੜੀ ਮਸ਼ੀਨ ਨਾਲ਼ ਬਣਾਏ ਹਨ?
ਬਾਈ ਹੋਣਾ ਦਾ ਲਾਕਾ ਕਿਹਹੜਾ ਆ ਬਾਈ ਇਸ ਞਾਰ ਞਡਾਈ ਞੇਲੇ ਅਸੀ ਆਞਾ ਗੇ ਬਾਈ ਕੋਲ ਜੇ ਬਾਈ ਸਹੀ 36 ਕਞੰਟਲ ਝਾੜ ਆ ਤਾ ਪੱਕਾ ਆਞਾ ਗੇ
ਕਰਨਾਲ
ਝੂਠ ਦੀ ਹੱਦ ਮੁਕਾ ਦਿੱਤੀ ਫੁਕਰੇ ਜੱਟਾਂ ਨੇ
ਓ ਕੋਈ ਚੱਜ ਦੀ ਇਟਰਵੀਉ ਕਰੋ ਏਥੇ ਛੱਡਣ ਵਾਲੀ ਗੱਲ ਤੇਨੁ ਵੀ ਪਤਾ ਕਮੇਟਾਚ ਲੋਕ ਗੁਗਲ ਦੀ ਧੁਫ ਮਿਲੁ ਜਰ ਐਡੇ 2 ਗੱਪ ਏਸ ਬੱਦੇ ਨੁ ਏਹੀ ਨੀ ਪਤਾ ਕਿ ਇਕ ਕਵੱਟਲ ਚ 100 ਕਿਲੋ ਹੋਦੇ ਨੇ ਬਾਕੀ ਸਬ ਕਸਾਨ ਵੇ ਦਮਾਕ ਹਨ
ਬੈਡ ਮਸੀਨ ਨਾਲ ਬਣਾਏ ਨੇ ਕ ਕਹੀ ਨਾਲ ਪੁਟ ਕੇ ਬਣਾਏ ਨੇ ਡੇਢ ਫੁਟ ਡੁਘੇ ਦਸਣਾ ਬਾਈ ਜੀ ਜ਼ਰੂਰ
Bai 36 quintal kanak ho hi nhi skdi 90 mnn bndi aa bai tusi vekhan wale hi dso kese di kanak ehni nikal di aa
ਵੀਰ ਜੀ ਬਕਵਾਸ ਤੂਸੀ ਬਹੁਤ ਮਾਰਦੇ ਹੋ ਇੱਕ ਗੱਲ ਦੱਸ ਕਨਾਲ ਇੱਕ ਕਿੱਨੇ ਵਿਸਵੇ ਦੀ ਹੁੰਦੀ ਹੈ
Sugercane vare ve banou video. How to grow ਪੌਦ, ਪਨੀਰੀ aakh cut k. Best way and best month to plantation. All detail
Bhaji 28,kuantal ta así bi kadia baki mousam te dapend karda march de end tak mausam dhanda rehna chahida je 36 kuantel jhaar laina ta goohe di khaad paavo jini bi paa sakde
ਤੁਸੀਂ ਖੇਤੀਬਾੜੀ ਕਰਨ ਵਾਲੇ ਕਿਸਾਨਾਂ ਨੂੰ ਚੰਗੀ ਜਾਣਕਾਰੀ ਪੁਰੀ ਤਰ੍ਹਾਂ ਨਹੀਂ ਦਿੰਦੇ ਜੀ ਇਥੇ ਝਾੜ ਦੇਖ ਕੇ ਫੇਰ ਵਿਡੀਉ ਪਾਇਆ ਕਰੋ
ਐਨਕ ਲਾ ਕੇ ਏਨਾ ਵੱਡਾ 36 ਕਵਿੰਟਲ ਦਾ ਝੂਠ ਹਜ਼ਮ ਨਹੀਂ ਹੁੰਦਾ ਯਾਰ
Veero bhut kisaan aa eda de, hor vi veera nal milavage, bhut bande eni yeild le rhe aa
ਇਹ ਦੇਖਣ ਤੋਂ ਹੀ ਗਪੌੜ ਲਗਦਾ
ਹਾਸ਼ਰੀਕਾਲ ਕੀ ਹੁੰਦਾ ਕੈਮਰਾ ਤਾਂ ਫੜ ਲਿਆ ਅਕਲ ਨੀਂ ਫੜੀ
Heat waves ਚਲਦੀਆਂ ਤੇ temperature high ਹੈ । ਕਣਕ ਦਾ ਵੱਧ ਤੋ ਵੱਧ ਝਾੜ 25 ਕੁਇੰਟਲ ਹੋ ਸਕਦਾ ਪੂਰੀ ਗੌਰ ਕਰਨ ਤੇ
ਵਾਹਿਗੁਰੂ,90*ਮਣ,ਝਾੜ,ਮੰਨਣ,ਚ, ਨਹੀਂ,,ਆਉਂਦੀ,, ਜਿਹੜਾ, ਗਾਇਬ ਏ,,*50,ਮਣ, ਹੋ ਰ,ਪਂ
ਨਿਕਲ਼, ਸਕਦੀ ਏ
ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਆ।
ਐਨਕਾਂ ਲਾ ਦੇ ਗਪੀਆ ਸ਼ਕਲ ਦਿਸ ਜਾਵੇ 😂😂😂😂😂
Vr ji dr avtar Singh Phagwara da interview lyoo
Sardar gi tudhi da ki bnu ga
Very good job 👍
Fr toori kive hoyu ihna vatta ch wheat ta aaju
ਬਹੁਤ ਵਧੀਆ
Sira Gapp last year about potato 5 lakh aalu acre cho
ਵੀਰ ਜੀ ਬਿਜਾਈ ਕਰਨ ਲਈ ਮਸ਼ੀਨ ਹੈ ਜਾਂ ਹੱਥਾਂ ਨਾਲ ਹੁੰਦੀ ਹੈ ? ਕਿਰਪਾ ਕਰਕੇ ਜਰੂਰ ਦੱਸਿਓ ਜੀ।
Video dhan nal dekhlo pta laggju
ਬਾਈ ਗਪ ਮਾਰ ਕੇ ਕੀ ਮਿਲਦਾ 26 ਮੰਨ ਸਕਦੇ 1 ਏਕੜ 5 ਕਨਾਲ ਜ਼ਮੀਨ ਵਿਚ ਨਹੀਂ ਹੁੰਦੀ
Kanak ch ganna mtlb kive... Smj ni aayi knak ta nisri payi.. Baad ch kanak kive beejni ja jhoona kithe launa
Ganna lga k ganne upr jhona lga dena hai ..eda boht jhaar niklna te jimidar dina vich hi ameer smjo😂
Ved kive kidda kiss nall tiyar hunda ena jiada rakbe ch g
ਵਾਈ ਜੀ ਦਾ ਫੋਨ ਨੰਬਰ ਕਿਨਾ
Jhooth ghat bolo yr 26 ho sakda ya 16
ਇਕ ਪੋਦੇ ਤੋ ਅੱਧ ਪਾ 125 ਗਰੀਮ
Veer ji eh zig zag trikke nall kive bejji eh ta dss do
DSO Bai ji ,ki Results riha es var
ਵੱਡਣ ਤੋਂ ਬਾਅਦ ਪੁੱਛੋ ਇਸ ਨੂੰ ਵੀ ਅਤਕੀ ਕਿੰਨਾ ਝਾੜ ਆ
Pura trikka dsso zmeen tyar krn to lai k beejjn tak
ਲੋੜਾ ਫੜਲਾ ਨਾਲੇ ਤੂੰ ਨਾਲੇ ਤੇਰਾ ਇਹ 36 ਕੁਇੰਟਲ ਆਲਾ ਕਿਸਾਨ 😅
y ji varitey ta dso kedi aa
ਕਰਨਾਲ ਹਰਿਆਣਾ
bijayi kida kita gyi bai video lekke bai to pyo sodde chanel te
tuddi kime bnugi bai?
ਸਾਡੇ ਤਾਂ ਚੌਲ 36 ਕੁ ਿੲ ਹੋ ਜਾਣ ਕਿਲੇ ਦੇ ਬੱਲੇ ਹੋ ਜੂ। 😄😄
Bilkull Shi kiha ji
Viria je tera Ena jharh nikllia tadavai na de eh kudrati denh he koi gal kahi nahi jandi kal nu kudrat de range da Kia Pata kadi lala vi dasa ke menu ene bache han 25 26 ku te mande ha par ha ek gal he vada te kanak de sitia nu ha te suraj di rosani mildi he
Veer kanak ni jahar kaho, or jahar di koi limit nahi kini bhi karlo 😂😂😂😂
ਕਿਹੜਾ ਏਰੀਆ ਬਾਈ ਜੀ ??
ਕਿਵੇਂ ਬਿਜਾਈ ਕਰਨੀ ਆ ??
ਬੀਜ ਕਿੰਨਾਂ ਪਾਉਣਾ ???
ਕੋਈ ਫੋਨ ਨੰਬਰ ਦੱਸੋ
Zigzag nu detail ch explain kareo veer g
Veer ji murakh bnn rehe ne bnde v taan lon nu lagn ge 5000 toon ghat bnde milde ni dsso fr ki fida
Boht vadea baiji // kamyaab hon lyi PUNJAB vich reh k hi kam navi technology nal krange ta hi KISAANI Zindabad hai 👍🙏
O bhrava hasicall ke hunda.sat shri akaal hunda.boli ta sahi bolo
ਤੂੜੀ ਵੀ ਦੱਸੋ ਬਣੋ ਕਿ ਨਹੀਂ ਬਣੋ ਕਣਕ ਤਾ ਮੰਨ ਲਈ ਵੀ ਬਹੁਤ ਝਾੜ ਆ
Turi mul la lave j 10 quantl kank 20000 de a
😂
ਤੂੜੀ ਬਣੂ ਸਿਰਸਾ ਵਾਲੇ ਸਾਧ ਦੇ ਟੁੱਲੂ ਚੋਂ ਗੱਪ ਮਾਰੀਂ ਜਾਂਦਾ
It is possible my brother did not water after February rain and had 24 qtl per acre
24 ho skda , 26 ho skda......pr 36......?
1692 mii laya j ta 60 man da ho fr ta mai laya kro dekhn nu ta 40 man v nhi lagda oh baki wade tu pta lag jo
ਬਾਈ ਗਪ।ਮਾਰਨ ਦਾ ਕੋਈ ਫੈਦਾ ਨਹੀਂ 36 ਕਬਟਲ 1 ਕਿਲਾ 5ਕਨਾਲ ਨਹੀਂ ਹੁੰਦੀ
Baee 36 kivantal da te pta ni par sade (haryana) ch I acre ch 8 knal hundia ne
Bai g thodi detail ch daso n beejn time dane to dane da ki distance rakhna
Sadhy kank 40 kivantal hundi hi sardar gi
Baii g karnal area val bhut takdi jamin hai ho sakda jad
Jhooth v bhut vadde hnde ne karnal wle de
36quntal tan nhi ho skta
I would give you my land. I will bear all cost of sowing wheat and watering and harvesting the coop.
You come and guide my labour.
Leave 30 quintas of wheat and 5 quintals costing more than rs 10000 would be yours.
Let us make a deed for agreement.
Naranjan Singh Kang Morinda.
16 ਕਵਾਟਲ
. very nice
😢😢😢😢😢😢😢gappi
Bai gapp wala sira hi krta 10 quintal ek saal ch ght gi pehla 36 te fer 26 😂😂
Baiji Average yeld te maximum yield ch fark hunda ... Jattan nu Jatt e maar Rae ne.. tere kehda kise ne gall gutha ਦਿੱਤਾ ਵੀ ਤੂੰ ਕਰ ਹੀ ਕਰ ਕੇ ਵਧੀਆ ਲੱਗਿਆ ਕਰ ਨਈ ਸਤਿ ਸ਼੍ਰੀ ਆਕਾਲ
Kisan jhuth bol ke kisan da hi Nuksan karda hadd hogi gapp Maran di 34 quintal ta jhona msa niklda
Bai ji veriety da vhut vdda rol hunda!! oh ta push lainda kehdi lai aa!!fr e pta lgda jhad da...
Gnne ka pneeri chahiye veer ji daa number Dena veer ji
Prime tractor Menu ty wdia lgde chgi educated ve tu yaar Modi nu Chad kyon kissan nu mrne Lage jai jhere 26 qtl upper dsde 2 Montag wait krlo check mndi vich fir dso trp ty Views chakker Koi bhera garak Rahe jai social Media de tu App soch sari 27 age Honi 36 qtl dekhiye nhi hona
Address....?
ਬਿਜ ਵੇਚਣ ਦਾ ਮਾਰਾ ਸਫੈਦ ਝੂਠ ਬੋਲ ਰਿਹਾ ਹੈ
ਇਕ ਮਾਰਦੇ ਝੂਠ ਮੀਆਂ ਦੂਜੇ ਮਾਰਦੇ ਝੂਠ ਦੀ......
👌👌👌nyc work
ਤੂੜੀ ਕਿਵੇਂ ਬਣੂੰ ਇਹਦੀ 😇😂😂
Hatthi katai krni pendi ji
@@PRIMETRACTORS fr ki vachu yr pehla Lavi da 5000 Dena payu fr vaddi da 7000 Dena payu nikldi dss de oo 26 quintel fr othi gal ja rehi 22 ton 25 quintel taan Sidi vajji nal v nikl hi aondi aa
Inter crop lai sab ton vadiya method hai eh ....like sugercane
ਤੂੜੀ kive bnoo lgdii teriii
26 nu 36 o dssi janeo views de chkkr vich
ਦੁਬਾਰਾ ਵੇਖੋ ਬਾਈ ਵੀਡੀਓ
Sire da gappi nikleya 22 😂😂
36 qtl ???. 🤦🙆🙆
Lagda 22 saal ch 2 vari kanak la reha ??
Chalo jokes apart.
Eh bed wali kanak ch toodi bnauni aukhi ni haugi ?
Harvasting kive karde ne
Hatthi katai krde aa bai
Mara country da topper kissan ha Rees karo
Bahut wadiya 22 ji
Koi phon no deo enna da
Veer..truck.hi..tedaa.kar..ditta
Veere sarkar te pehla hi keh rhi a 20kwntl to jada nai laini 100 Mann da aukh ho jao
36 Quintal per acre? Give me a brake.
Y mnu lgda y kanak de nl tuddi nu v vichi ginni janda 😂36 k pardhan gapp tan dekh k marr
36 quantal 😅
ईसकोdpw303 कि कोई जरुरत नहीं
36kuintal...bus karo yaar
Ina ta jhona nhi nikal da
Seed kehda