ਥਾਣਾ ਸਦਰ ਤੋ ਪਹੁੰਚੇ ਸੁਰਿੰਦਰਪਾਲ ਸਿੰਘ ਜੀ ਘਟਨਾ ਦੀ ਜਾਣਕਾਰੀ ਲੈਂਦੇ ਹੋਏ ਜੰਡਿਆਲਾ ਮੰਜਕੀ 😡

Поделиться
HTML-код
  • Опубликовано: 25 окт 2024

Комментарии • 50

  • @Gill-mp9vt
    @Gill-mp9vt 2 месяца назад +22

    ਇਹ ਗੱਲ ਚੰਗੀ ਹੈ ਕਿ ਪੁਲਿਸ ਨੇ ਗੁਰੂ ਘਰ ਆ ਕੇ ਗੱਲ ਸੁਣੀ ਹੈ, ਇਸ ਤਰ੍ਹਾਂ ਦੇ ਅਫਸਰਾਂ ਦੀ ਲੋੜ ਹੈ, ਹੁਣ ਕਾਰਵਾਈ ਪੂਰੀ ਸਖ਼ਤੀ ਨਾਲ ਕਰਨ, ਫੇਰ ਹੋਰ ਵੀ ਵਧੀਆ ਹੈ

  • @Bhupinderkaurdhaliwalusa
    @Bhupinderkaurdhaliwalusa 2 месяца назад +7

    ਕਮੇਟੀ ਵਾਲਿਆ ਉੱਪਰ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਪ੍ਰਵਾਸੀ ਦਾ ਮੁੰਡਾ ਆ ਕੇ ਸ਼ਰੇਆਮ ਬੇ ਅਦਬੀ ਕਰ ਜਾਵੇ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਕਮੇਟੀ ਦੀ ਜਿੰਮੇਵਾਰੀ ਨਹੀ ਬਣਦੀ ਹੈ ਗੁਰਦਵਾਰਿਆਂ ਵਿਚ ਪੁਖ਼ਤਾ ਪ੍ਰਬੰਧ ਕਰਨ ਦਾ ਜੋ ਸ਼ਰੇਆਮ ਹੀ ਕਮੇਟੀ ਗੁਨਾਹਗਾਰ ਹੈ ✍🏻✍🏻✍🏻✍🏻✍🏻👏👏👏👏👏😭😭😭😭😭😭

  • @rajindersingh6282
    @rajindersingh6282 2 месяца назад +14

    ਵਾਹਿਗੁਰੂ ਜੀ ਇਹੋ ਜਿਹੇ ਪੁਲਿਸ ਅਫਸਰ ਨੂੰ ਚੜਦੀ ਕਲਾ ਰਖਣ ਜੀ ਧੰਨਵਾਦ ਜੀ 🙏🙏🙏🙏🙏🙏

  • @agyapalsingh2776
    @agyapalsingh2776 2 месяца назад +24

    ਕਮੇਟੀ ਤੇ ਵੀ ਕਤਲ ਦਾ ਪਰਚਾ ਦਰਜ਼ ਹੋਵੇ

  • @sadhaaulakh3349
    @sadhaaulakh3349 2 месяца назад +5

    ਬਹੁਤ ਵਧੀਆ ਕੀਤਾ ਕਮੇਟੀ ਤੇ ਪਰਚਾ ਨਾਲ ਕਰਾਇਆ ਹਰੇਕ ਹੀ ਪ੍ਰਧਾਨ ਤੇ ਮੈਂਬਰ ਬਨ ਜਾਂਦੇ ਨੇ

  • @luckysingh-po1gh
    @luckysingh-po1gh 2 месяца назад +5

    ਭਈਏ ਭਜਾਓ ਪੰਜਾਬ ਬਚਾਓ ਜੀ 🙏🌹

  • @GSSS-l8l
    @GSSS-l8l 2 месяца назад +14

    ਬੱਈਏ ਛੇਤੀ ਆਰੈਸਟ ਕਰਵਾਓ, ਪਤਾਂ ਲਗੇ ਕਿਹਦੀ ਸਾਜ਼ਿਸ਼

  • @SukhwinderSingh-qn4rj
    @SukhwinderSingh-qn4rj 2 месяца назад +1

    Waheguru ji

  • @FreefireMax-fp9hr
    @FreefireMax-fp9hr 2 месяца назад +6

    ਗੁਰੂ ਘਰ ਐਨੀ ਮਾੜੀ ਹਰਕਤ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ

  • @virsasingh6859
    @virsasingh6859 2 месяца назад +12

    ਪਲਿਸ ਨੇ ਅੱਜ ਤੱਕ ਕੁਛ ਨਹੀ ਕੀਤਾ ਨਾ ਹੀ ਕੋਈ ਅੱਗੇ ਤੋ ਉਮੀਦ ਹੈ

  • @SukhpreetKaur-h3y
    @SukhpreetKaur-h3y 2 месяца назад +17

    ਕਮੇਟੀ ਵਾਲੇ ਦੋਸ਼ੀ ਹੈ ਸਾਰੇ ਇਹਨਾਂ ਨੂੰ ਕੱਢਿਆ ਜਾਵੇ ਵਾਹਿਗੁਰੂ ਜੀ

  • @silversinghsilver2961
    @silversinghsilver2961 2 месяца назад +9

    ਕਮੇਟੀ ਮੈਂਬਰ ਜ਼ਿਮੇਵਾਰ ਹਨ

  • @rakkarrakkar2981
    @rakkarrakkar2981 2 месяца назад +14

    ਓਸ ਪਾਪੀ ਨੂੰ ਸੋਦਾ lawo

  • @harpinderbhullar5719
    @harpinderbhullar5719 2 месяца назад +9

    ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੋਸੀਆ ਨੂੰ ਗੁਰਦਵਾਰਿਆ ਦੇ ਪ੍ਰਧਾਨਾ ਨੂੰ 307 ਦਾ ਪਰਚਾ ਦਰਜ ਹੋਣਾ ਚਾਹੀਦਾ ਤੇ ਇਹਨਾ ਨੂੰ ਜੁੱਤੀਆ ਮਾਰੀਆ ਜਾਣ

  • @rakkarrakkar2981
    @rakkarrakkar2981 2 месяца назад +10

    ਜੇ ਪੁਲਸ ne kuj ਕਰਨਾ ਹੁੰਦਾ,,ta ratto ਰਾਤ ਸਭ kuj ho ਜਾਣਾ

    • @tajinderkaur123
      @tajinderkaur123 2 месяца назад +1

      Ohnu bacha krke na chhdo ohnoo nigrani vich rkhn dee lor bahut khtrnaak gunaah kita prshaad vich jehr payia ho skda

    • @tajinderkaur123
      @tajinderkaur123 2 месяца назад +1

      Bacha v chhota nhi skhti nal, pyiar nal puchhu kihne bheijyia bacha fensle tk chhdo na ji.

  • @hariomomkar4546
    @hariomomkar4546 Месяц назад

    ਵਾਹੇਗੁਰੂ

  • @ajaibsingh3873
    @ajaibsingh3873 2 месяца назад +1

    Sho ਵਧੀਆ ਲੱਗਦਾ ਹੈ।

  • @RAJINDERSINGH-ux6zr
    @RAJINDERSINGH-ux6zr 2 месяца назад +1

    ਅਫਸਰ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਿਹਾ

  • @HarjitSingh-qb7hp
    @HarjitSingh-qb7hp 2 месяца назад +3

    ਮੇਰੇ ਵੀਰ ਸਾਰੇ ਸੂਝਵਾਨ ਹਨ ਕਮੈਂਟ ਇਹੇ ਜੇ ਮਾਮਲੇ ਚ ਗਲਤ ਨਾ ਕਰਿਆ ਕਰੋ

  • @jasbirsingh-rx3yv
    @jasbirsingh-rx3yv 2 месяца назад +5

    Committee resposible

  • @singhsonu3057
    @singhsonu3057 2 месяца назад +2

    ਵਾਹਿਗੁਰੂ ਜੀ ਮੇਹਰ ਕਰ ਸਿੱਖ ਕੌਮ ਤੇ

  • @SimranjitSingh-wl7lx
    @SimranjitSingh-wl7lx 2 месяца назад +7

    Jaan Buj k Beadbi kittia ja rahia...plan naal

  • @jagjeetsinghamarsingh3782
    @jagjeetsinghamarsingh3782 2 месяца назад +5

    Maan de koi fark ni eh saare rale hoi aa police v khalsa ji ena da bharosa na karo eh sarkar da bycott karo

  • @AvtarsinghMalhi
    @AvtarsinghMalhi 2 месяца назад

    Wàheguru ji

  • @sukhvindersingh2188
    @sukhvindersingh2188 2 месяца назад

    Wadeia BabaJi Saloot 🎉🎉🎉❤❤❤❤Taoun Baba Ji

  • @amandeepsinghkalsi
    @amandeepsinghkalsi 2 месяца назад +1

    Badhe dukh di gal ha sakhat to sakhat karvi hone chide ha panth hove iketha

  • @NavdeepSanghera43
    @NavdeepSanghera43 2 месяца назад

    Very good sir ji

  • @harneksingh2966
    @harneksingh2966 2 месяца назад

    S H o saab nice insan lagde han

  • @jasbirsingh-rx3yv
    @jasbirsingh-rx3yv 2 месяца назад +3

    Call police senior officers wherr is mla

  • @NavdeepSanghera43
    @NavdeepSanghera43 2 месяца назад

    Baba ji parcha karo g

  • @Ak_47_wala_punjab
    @Ak_47_wala_punjab 2 месяца назад

    Ki banu gya sunsar da waheguru ji 🙏😔

  • @tajinderpalsingh1126
    @tajinderpalsingh1126 2 месяца назад +1

    Police officer v nice

  • @tripatpalkaur854
    @tripatpalkaur854 2 месяца назад

    Poli ce de pichle record nu dekh k kuch v hon di koi umid nahi

  • @Surjeetsingh-f3p
    @Surjeetsingh-f3p 2 месяца назад +3

    Jehne.vedeo.viral.kiti.0hda.dhanwad.karo.tuhada.rojgar.chlaya.

  • @leviii_7444
    @leviii_7444 2 месяца назад +1

    🔥 up😅🙏😎mmm

  • @ZenoSamaOmniKing
    @ZenoSamaOmniKing 2 месяца назад

    You are not brave , Men are brave

  • @s.k.haridas6726
    @s.k.haridas6726 2 месяца назад

    Police is law sit on chair

  • @amandeepsinghkalsi
    @amandeepsinghkalsi 2 месяца назад +1

    Id ďe pise kon ha sajis karta karro sakat karvi

  • @VijaySharma-jh8or
    @VijaySharma-jh8or 2 месяца назад

    Police 🚨 ehna de agge thale kion beithi hai

  • @JaspalSingh-rf7sl
    @JaspalSingh-rf7sl 2 месяца назад +1

    Kanzar----Ikthe-hoe---Je-Tuhadia---Jnania-Nall-Kudhia-Nall-Blatkar-hove----Fer-Sfaia-devo----Fer-Tuhanu-Mnna-ge

  • @jaidmitni5683
    @jaidmitni5683 2 месяца назад

    Tum police wale hon ya inke chale hon niche kyun bethe hon itna saman to Tu guruo ko bhi ni dete honge

  • @sukhjindercheema199
    @sukhjindercheema199 2 месяца назад

    ਗੁਰੂ ਘਰ ਤੇ ਬਾਬਾ ਜੀ ਦਾ ਇਸ ਪੁਲਿਸ ਪ੍ਰਸ਼ਾਸਨ ਨੇ ਜੋ ਸਤਿਕਾਰ ਕੀਤਾ ਉਹ ਕਾਬਲੇ ਤਾਰੀਫ ਹੈ।
    ਦੋਸ਼ੀ ਕਿਸੇ ਕੀਮਤ ਤੇ ਬਖਸ਼ੇ ਨਾ ਜਾਣ ।

  • @Singh133-v6b
    @Singh133-v6b 2 месяца назад +4

    ਖਾਲਿਸਤਾਨ.ਜ਼ਿੰਦਾਬਾਦ

  • @humanityfirst5820
    @humanityfirst5820 2 месяца назад

    Respect all religion

  • @baljindershergill8011
    @baljindershergill8011 2 месяца назад

    waheguru ji

  • @satnamuppal3973
    @satnamuppal3973 2 месяца назад +1

    Waheguru ji