ਮਿਲੇਗਾ ਪੰਥ ਰਤਨ ਡਾ.ਮਨਮੋਹਨ ਸਿੰਘ ਨੂੰ ? ਕਰਤਾ ਇੱਕ ਪਾਸਾ ਮਜੀਠੀਆ ਨੇ... Punjab Television

Поделиться
HTML-код
  • Опубликовано: 1 ноя 2024

Комментарии • 419

  • @rajpalkaur1335
    @rajpalkaur1335 3 месяца назад +6

    ਸ੍ਰ. ਹਰਜਿੰਦਰ ਸਿੰਘ ਰੰਧਾਵਾ ਜੀ ਤੁਹਾਡਾ ਬਹੁਤ ਧੰਨਵਾਦ ਜੀ, ਬਹੁਤ ਵਧੀਆ ਵਿਚਾਰ ਚਰਚਾ ਕਰਵਾਈ ਹੈ ਆਪ ਜੀ ਨੇ । ਜਿਹੜਾ ਤੁਸੀਂ ਨਾਮਧਾਰੀ ਪੰਥ ਦੇ ਮੁੱਖੀ ਠਾਕੁਰ ਦਲੀਪ ਸਿੰਘ ਜੀ ਦੁਆਰਾ ਚੁੱਕੀ ਇਸ ਆਵਾਜ਼ ਨੂੰ ਕਿ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਸਨਮਾਨ ਮਿਲਣਾ ਚਾਹੀਦਾ। ਬਿਲਕੁਲ ਜਾਇਜ਼ ਹੈ ਕਿ ਉਹਨਾਂ ਨੂੰ ਇਹ ਸਨਮਾਨ ਮਿਲਣਾ ਚਾਹੀਦਾ ਹੈ।

  • @aazadkhalsa3357
    @aazadkhalsa3357 3 месяца назад +2

    ਹਮੀਰ ਸਿੰਘ ਜੀ ਦੇ ਵਿਚਾਰ ਬਿਲਕੁਲ ਸਹੀ ਆ ਜੀ

  • @sahibsinghcheema4151
    @sahibsinghcheema4151 3 месяца назад +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @rajpalkaur1335
    @rajpalkaur1335 3 месяца назад +2

    ਸਿੱਖ ਪੰਥ ਬਾਰੇ ਮਹਾਨ ਸੋਚ ਰੱਖਣ ਵਾਲੇ ਨਾਮਧਾਰੀ ਮੁੱਖੀ ਠਾਕੁਰ ਦਲੀਪ ਸਿੰਘ ਜੀ ਦੀ ਸੋਚ ਨੂੰ ਨਮਨ ਹੈ। ਸਿੱਖ ਪੰਥ ਦੀ ਸ਼ਾਨ ਡਾਕਟਰ ਮਨਮੋਹਨ ਸਿੰਘ ਜੀ ਨੂੰ ਬਿਨਾ ਕਿਸੇ ਵਿਤਕਰੇ ਤੋਂ ਪੰਥ ਰਤਨ ਮਿਲਣਾ ਚਾਹੀਦਾ ਜੀ ।

  • @gaganranu003
    @gaganranu003 3 месяца назад +49

    ਹਮੀਰ ਸਿੰਘ ਜੀ ਹਮੇਸ਼ਾ ਤਰਕ ਨਾਲ ਗੱਲ ਕਰਦੇ ਹਨ,
    ਬਹੁਤ ਸੋਹਣਾ ਤਰਕ ਹੈ ਪੰਥ ਰਤਨ ਦੇਣ ਪਿੱਛੇ
    ਜੀਓ
    ਪਿਆਰ ਅਤੇ ਸਤਿਕਾਰ

  • @nachhattersingh3815
    @nachhattersingh3815 3 месяца назад +6

    ਮਨਮੋਹਨ ਸਿੰਘ ਨੂੰ ਪੰਥ ਰਤਨ ਦੇਣਾ ਚਾਹੀਦਾ ਹੈ

  • @harpalsingh8642
    @harpalsingh8642 3 месяца назад +2

    ਬਹੁਤ ਸੋਹਣੀ ਡਿਬੇਟ ਬਹੁਤ ਗਿਆਨ ਭਰਭੂਰ ਬਹਿਸ ਸਤਿਕਾਰਤ ਸ਼ਖਸ਼ੀਅਤਾਂ ਵੱਲੋਂ ਕੀਤੀ ਜਾ ਰਹੀ

  • @charanjitsinghkhalsa1273
    @charanjitsinghkhalsa1273 3 месяца назад +9

    ਜੇ ਸਾਰੀ ਉਮਰ ਪੰਥ, ਕੌਮ ਤੇ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਨੂੰ ਫਖਰ ਏ ਕੌਮ ਦਿੱਤਾ ਜਾ ਸਕਦਾ ਹੈ ਫਿਰ ਡਾਕਟਰ ਮਨਮੋਹਨ ਸਿੰਘ ਵਰਗੇ ਸੰਸਾਰ ਪ੍ਰਸਿੱਧ ਸਿੱਖ ਅਰਥ ਸ਼ਾਸਤਰੀ ਨੂੰ ਤਾ 100 ਵਾਰ ਦੇਣਾ ਚਾਹੀਦਾ ਹੈ।

  • @kulwantbedi4669
    @kulwantbedi4669 3 месяца назад +2

    ਪੰਥ ਰਤਨ ਸਰਦਾਰ ਮਨਮੋਹਨ ਸਿੰਘ ਨੂੰ ਦਿਤਾ ਜਾਣਾ ਚਾਹੀਦਾ ਹੈ
    ਭਾਰਤ ਰਤਨ ਸਰਦਾਰ ਮਨਮੋਹਨ ਸਿੰਘ ਨੂੰ ਦਿਤਾ ਜਾਣਾ ਚਾਹੀਦਾ ਹੈ ਉਹਨਾਂ ਦਾ ਹੱਕ ਬਣਦਾ ਹੈ

  • @kapoorsingh7273
    @kapoorsingh7273 3 месяца назад +31

    ਬਾਦਲ ਦਾ ਪੰਥ ਰਤਨ ਵਾਪਸ ਲੈ ਲੈਣਾ ਚਾਹੀਦਾ ਹੈ। ਕਿਉਂਕਿ ਜਿੰਨਾ ਨੁਕਸਾਨ ਸਿੱਖ ਕੌਮ ਦਾ ਬਾਦਲ ਨੇ ਕੀਤਾ ਸਾ਼ਇਦ ਮੁਗਲਾਂ ਨੇ ਵੀ ਨਾਂ ਕੀਤਾ ਹੋਵੇ।

  • @Nanak-rc1go
    @Nanak-rc1go 3 месяца назад +2

    Ssa ji, ਸਾਰੇ ਵਿਦਵਾਨਾਂ ਨੂੰ ਜੀ।

  • @balwindersidhusidhu6932
    @balwindersidhusidhu6932 3 месяца назад +21

    ਪੰਥ ਖਤਮ ਰਤਨ ਦੇਣਾ ਚਾਹੀਦਾ ਸੀ ਬਾਦਲ ਨੂੰ

    • @karanveerbrar4346
      @karanveerbrar4346 3 месяца назад

      @@balwindersidhusidhu6932
      ਸਾਰੇ ਬਾਦਲ ਪਰਿਵਾਰ ਨੂੰ ਮਿਲਣਾ ਚਾਹੀਦਾ.....
      ਮੈਂ ਤੇ ਸੋਚਦਾ ਮਜੀਠੀਆ ਨੂੰ ਵੀ
      ਜੇਕਰ ਹੋ ਸਕੇ ਤਾਂ ਅਕਾਲੀ ਦਲ ਸਾਰੇ ਨੂੰ ਮਿਲਣਾ ਚਾਹੀਦਾ..
      ਕੁਰਬਾਨੀਆਂ ਵੱਡੀਆ ਕੀਤੀਆਂ ਇਹਨਾ ਪੰਥ ਲਈ

    • @punjjaabdesh8659
      @punjjaabdesh8659 3 месяца назад

      ​@@karanveerbrar4346 ਬਰਾੜ ਸਾਹਬ ਕੁਮੈਂਟ ਦੁਬਾਰਾ ਪੜੋ, ਮੈਨੂੰ ਲੱਗਦਾ ਤੁਸੀਂ ਕਾਹਲੀ ਕਰਗੇ। ਪਹਿਲਾਂ ਮੈਂ ਵੀ ਕਰ ਗਿਆ ਸੀ।

    • @karanveerbrar4346
      @karanveerbrar4346 3 месяца назад

      @@punjjaabdesh8659
      ਫਿਰ ਤੁਸੀ ਲਿਖਿਆ ਗ਼ਲਤ...
      ਕੀ.... ਤੋ ਸ਼ੁਰੂ ਕਰਨਾ ਸੀ ਜਾ ??? ਪਾਉਂਦੇ...

  • @BhupinderSingh-l2x
    @BhupinderSingh-l2x 3 месяца назад +3

    ਡਾਕਟਰ ਮਨਮੋਹਨ ਸਿੰਘ ਜੀ ਦੀ ਸੋਚ ਬਹੁਤ ਉੱਚੀ ਤੇ ਸੁੱਚੀ ਹੈ। ਉਹ ਇਹਨਾਂ ਰਤਨਾਂ ਤੋਂ ਉੱਚੀ ਸੋਚ ਵਾਲੇ ਮਹਾਨ ਵਿਦਵਾਨ ਹਨ।

  • @Lakhvirsinghgill-zw8wq
    @Lakhvirsinghgill-zw8wq 3 месяца назад +2

    ਹਮੀਰ ਸਿੰਘ ਜੀ ਬਿਲਕੁੱਲ ਦਰੁਸਤ, ਧੰਨਵਾਦ ਜੀ।

  • @jasbirsingh4631
    @jasbirsingh4631 3 месяца назад +14

    ਬਾਦਲ ਸਾਹਿਬ ਨੇ ਪਜਾਬ ਨੂ ਛੋਟਾ ਕੀਤਾ ਆਪਣੀ ਨੂੰ ਤੇ ਸੁਖਬੀਰ ਅਮਲੀ ਨੂ ਅਮੀਰ ਬਣਾਇਆ ਅਜ ਪਜਾਬ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਕੁਟ ਖਾ ਰਹੇ ਹਨ

  • @nachhattersingh3815
    @nachhattersingh3815 3 месяца назад +2

    ਬਹੁਤ ਬਹੁਤ ਵਧੀਆ ਵਿਚਾਰ ਚਰਚਾ ਸੂਝਵਾਨ ਪੈਨਲ ਵੱਲੋਂ

  • @jagirsinghbaidwan2157
    @jagirsinghbaidwan2157 3 месяца назад +1

    Congratulations to Hamir singh ji God bless you and your family thanks 🙏🙏🙏👍👍

  • @Nanak-rc1go
    @Nanak-rc1go 3 месяца назад +3

    ਸ੍ਰ: ਮਨਮੋਹਨ ਸਿੰਘ ਜੀ ਹੱਕਦਾਰ ਨੇ ਜੀ।

  • @BaljeetSingh-sd7jl
    @BaljeetSingh-sd7jl 3 месяца назад +2

    ਬਹੁਤ ਵਧੀਆ ਦਲੀਲਾਂ ਜੀ

  • @jasbirsingh4631
    @jasbirsingh4631 3 месяца назад +6

    ਮੈ ਕਾਗਰਸ ਦੇ ਸਖਤ ਵਿਰੁੱਧ ਹਾ ਪਰ ਡਾ ਮਨਮੋਹਨ ਸਿੰਘ ਨੂ ਇਹ ਸਨਮਾਨ ਦੇਣ ਦੇ ਹਕ ਵਿਚ ਹਾ ਨਹਿਰੂ ਪਰਿਵਾਰ ਕਰਕੇ ਕਾਗਰਸ ਵਿਰੁੱਧ ਹਾ ਜੀ

  • @thenature-giftofGod
    @thenature-giftofGod 3 месяца назад +3

    ਸਿੱਖੀ ਦੀ ਸਾਂਨ- ਪੱਗ ਦੀ ਪਹਿਚਾਂਣ -ਪੜਿਆ ਲਿਖਿਆ ਇਮਾਨਦਾਰ ਇਨਸਾਨ - ਸਿੱਖਾ ਦੀ ਅਰਦਾਸ - ਰਾਜ ਕਰੇਗਾ ਖਾਲਸਾ -
    ਸ. ਮਨਮੋਹਨ ਸਿੰਘ ਜੀ ਦੇਸ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਪੰਥ ਰਤਨ ਲਈ ਸ ਪ੍ਰਕਾਸ਼ ਸਿੰਘ ਬਾਦਲ ਤੋ ਕਿਤੇ ਵੱਧ ਢੁਕਵੇ ਨੇ ! ਜਰੂਰ ਮਿਲਣਾ ਚਾਹੀਦਾ ਹੈ !

  • @SukhwinderSingh-xk7mn
    @SukhwinderSingh-xk7mn 3 месяца назад +3

    S Manmohan Singh ji Ne Sikh Kaum Da ਬਹੁਤ Hi Naam Dunian ਵਿੱਚ Opar ਕੀਤਾ ਜੀ ਇਹਨਾਂ ਨੂੰ ਇਹ Sanman Milna Chahida ਜੀ

  • @JagjitSingh_
    @JagjitSingh_ 3 месяца назад +1

    ਡਾ ਮਨਮੋਹਨ ਸਿੰਘ ਨੂੰ ਅਵਾਰਡ ਮਿਲਣਾ ਚਾਹੀਦਾ ਹੈ ਬਹੁਤ ਹੀ ਜਾਇਜ਼ ਹੈ

  • @JAGJITSINGH-s3f
    @JAGJITSINGH-s3f 3 месяца назад +2

    ਵਾਹਿਗੁਰੂ ਜੀ 👏

  • @brardeep1057
    @brardeep1057 3 месяца назад +16

    ਰਿਸ਼ਵਤ ਇਕੱਲੀ ਨਹੀਂ ਆਉਂਦੀ, ਦੇਣ ਵਾਲੇ ਦੀ ਬਦਦੁਆ, ਮਜ਼ਬੂਰੀਆਂ, ਦੁੱਖ, ਵੇਦਨਾ,ਤਣਾਅ
    *ਅਤੇ ਚਿੰਤਾ ਵੀ ਨੋਟਾਂ ਨਾਲ ਲਿਪਟੀ ਰਹਿੰਦੀ ਹੈ*

  • @satindersingh9369
    @satindersingh9369 3 месяца назад +2

    ਸ ਹਮੀਰ ਸਿੰਘ ਜੀ ਬਹੁਤ ਵਧੀਆ ਅਤੇ ਸੁੰਦਰ ਵਿਚਾਰ ਧੰਨਵਾਦ ਜੀ

  • @harjindersinghsidhu9213
    @harjindersinghsidhu9213 3 месяца назад +28

    ਸਰਦਾਰ ਮਨਮੋਹਨ ਸਿੰਘ ਜੀ ਨੂੰ ਪੰਥ ਰਤਨ ਸਨਮਾਨ ਦੇਣ ਦੀ ਉਠੀ ਮੰਗ ਦਾ ਹਰ ਸਿੱਖ ਨੂੰ ਜ਼ੋਰਦਾਰ ਸਮਰਥਨ ਕਰਨਾ ਚਾਹੀਦਾ
    ਹਰ ਪੜ੍ਹੇ ਲਿੱਖੇ ਵਿਦਵਾਨ ਸਿੱਖ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਨਿਵਾਜਣ ਦੀ ਲੋੜ ਆ
    ਕਿਉਂਕਿ ਸਿੱਖ ਨੌਜਵਾਨ ਪੀੜ੍ਹੀ ਨੂੰ ਅਜਿਹੇ ਵਿਅਕਤਿਤਵ ਹੀ ਆਈਡਲ ਬਣਾਉਣੇ ਚਾਹੀਦੇ ਆ ਨਾ ਕੇ ਹਿੰਸਾ ਨੂੰ ਬੜ੍ਹਾਵਾ ਦੇਣ ਵਾਲੇ ,,
    ਮੈਂ ਸਿੱਖ ਜਗਤ ਵਿਚੋਂ ਉਠੀ ਇਸ ਮੰਗ ਦੀ ਭਰਪੂਰ ਸ਼ਲਾਘਾ ਕਰਦਾ
    #ਸਿੰਘ ਹਰਜਿੰਦਰ
    ਮੈਂ ਸਰਦਾਰ ਜਗਤਾਰ ਸਿੰਘ ਜੀ ਦੀ ਗੱਲ ਨੂੰ ਅੱਗੇ ਤੋਰਦਿਆਂ ਦੱਸ ਦਿਆਂ ਕਿ ਕਾਂਗਰਸ ਨੇ ਸਰਦਾਰ ਮਨਮੋਹਨ ਸਿੰਘ ਜੀ ਨੂੰ ਉਹਨਾਂ ਦੀ ਯੋਗਤਾ ਕਰਕੇ ਬਣਾਇਆ ਪ੍ਰਧਾਨ ਮੰਤਰੀ ਬੇਸ਼ੱਕ
    ਪਰ ਉਹੋ ਸਮਾਂ ਵੀ ਯੂਰੋਪ ਦੇ ਸਿੱਖਾਂ ਲਈ ਬੜਾ ਭਿਆਨਕ ਸੀ ,ਕਿਉਂਕਿ ਅਮਰੀਕਾ ਵਿੱਚ ਵਰਲਡ ਟਰੇਡ ਸੈਂਟਰ ਤੇ ਹੋਏ ਆਤੰਕੀ ਹਮਲੇ ਤੋ ਬਾਅਦ ਜਿਸ ਤਰ੍ਹਾਂ ਦੁਨੀਆਂ ਦੇ ਪ੍ਰਮੁੱਖ ਨਿਊਜ਼ ਚੈਨਲਾਂ ਨੇ ਓਸਾਮਾ ਬਿਨ ਲਾਦੇਨ ਨੂੰ ਪ੍ਰਚਾਰਿਆ ਗਿਆ ਤੇ ਜੋ ਦਿੱਖ(ਤਸਵੀਰ) ਉਸ ਦੀ ਪ੍ਰਚਾਰਿਤ ਕੀਤੀ ਗਈ ਉਹੋ ਇਕ ਸਿੱਖ ਦੇ ਹੁਲੀਏ ਨਾਲ ਹੀ ਮੇਲ ਖਾਂਦੀ ਸੀ ,, ਜਿਸ ਕਰਕੇ ਯੂਰੋਪ ਦੇ ਮੁਲਕਾਂ ਸਮੇਤ ਕੈਨੇਡਾ , ਅਮਰੀਕਾ ਵਿੱਚ ਵੀ ਸਿੱਖਾਂ ਤੇ ਹਮਲੇ ਹੋ ਰਹੇ ਸੀ ,, ਤੇ ਸਰਦਾਰ ਮਨਮੋਹਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਓਹਨਾਂ ਮੁਲਕਾਂ ਦੇ ਲੋਕਾਂ ਨੂੰ ਸਿੱਖ ਅਤੇ ਓਸਾਮਾ ਬਿਨ ਲਾਦੇਨ ਵਿੱਚ ਫਰਕ ਨੂੰ ਸਮਝਣ ਵਿੱਚ ਮਦਦ ਮਿਲੀ ,,
    ਸਰਦਾਰ ਹਮੀਰ ਸਿੰਘ ਜੀ ਦੀ ਗੱਲ ਨਾਲ ਸਹਿਮਤ ਨਾ ਹੁੰਦਿਆ ਮੈਂ ਦੱਸ ਦਿਆਂ ਕਿ ਕਿਰਤ ਅਤੇ ਇਕਨੋਮਿਕ ਮਾਡਲ ਨੂੰ ਵੱਖ ਕਿਵੇਂ ਕੀਤਾ ਜਾ ਸਕਦਾ ?
    ਦੂਜੀ ਗੱਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਿੱਖ ਰਾਜ ਵਿੱਚ ਜੋ ਇਕਨੋਮਿਕ ਪਾਲਿਸੀ ਸੀ ਉਸ ਨੂੰ ਸਿੱਖ ਸਿਧਾਂਤਾ ਦੇ ਉਲਟ ਕਿਵੇਂ ਕਹਿ ਸਕਦੇ ਹੋ ,ਜਦੋਂ ਗ੍ਰਹਿਣੀ ਘਰ ਚਲਾਉਂਦੀ ਆ ਤਾਂ ਘਰ ਦੀ ਇਕਨੋਮਿਕ ਪਾਲਿਸੀ ਤੈਅ ਕਰਦੀ ਆ ਕੀ ਉਹੋ ਸਿੱਖੀ ਸਿਧਾਂਤਾ ਦੇ ਉਲਟ ਆ ? ਉਸ ਤਰ੍ਹਾਂ ਹੀ ਦੇਸ਼ ਨੂੰ ਚਲਾਣਾ ਜਦੋਂ ਉਸ ਪ੍ਰਤੀ ਪਾਲਿਸੀ ਬਣਾਉਣੇ ਉਹੋ ਆਪਣੇ ਓਹਦੇ ਜਾਂ ਕਹਿ ਸਕਦੇ ਹੋ ਉਹਨਾਂ ਦੀ ਉਹੋ ਕਿਰਤ ਹੀ ਸੀ ,,ਤੇ ਉਸ ਪ੍ਰਤੀ ਸੁਹਿਰਦਤਾ ਤੇ ਇਮਾਨਦਾਰੀ ਨਾਲ ਓਹਨਾਂ ਨਿਭਾਈ ,,
    ਤੇ ਆਪਣੀ ਕਿਰਤ ਪ੍ਰਤੀ ਇਮਾਨਦਾਰੀ ਹੀ ਸਿੱਖ ਸਿਧਾਂਤ ਆ

    • @deepinder8484
      @deepinder8484 3 месяца назад

      ਸਿੱਖ ਜਗਤ ਤੋਂ ਤਾਂ ਨਹੀਂ ਉਠੀ ਨਾਮਧਾਰੀ ਤਾਂ ਸ੍ਰੀ ਰਾਮ ਮੰਦਰ ਦੀ ਮੂਰਤੀ ਸਥਾਪਨਾ ਸਮੇਂ ਐਲਾਨੀਆਂ ਕਹਿ ਰਹੇ ਸੀ ਕਿ ਅਸੀਂ ਕੇਸਾਧਾਰੀ ਹਿੰਦੂ ਹਾਂ ਨਾ ਹੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਨੇ

    • @harjindersinghsidhu9213
      @harjindersinghsidhu9213 3 месяца назад

      @@deepinder8484 ਮੈਂ ਮੰਗ ਦਾ ਸਮਰਥਨ ਕਰਦਾ
      ਤੁਹਾਡੇ ਮੁਤਾਬਿਕ ਚਾਹੇ ਕਿਸੇ ਗੈਰ ਸਿੱਖ ਨੇ ਹੀ ਕਿਉੰ ਨਾ ਕੀਤੀ ਹੋਵੇ

  • @JaswinderKaur-rq9uv
    @JaswinderKaur-rq9uv 3 месяца назад +1

    ਬਾਦਲ ਤੋਂ ਪੰਥ ਰਤਨ ਵਾਪਸ ਲੈਣਾ ਚਾਹੀਦਾ ਹੈ ।ਹਮੀਰ ਸਿੰਘ ਜੀ ਦਾ ਤਰਕ ਸਹੀ ਹੈ ਕਿਉਕਿ ਉਹ ਸਿੱਖੀ ਦੇ ਆਧਾਰ ਤੇ ਗੱਲ ਕਰਦੇ ਹਨ ।

  • @baljitsingh6957
    @baljitsingh6957 3 месяца назад +6

    ਡਾਕਟਰ ਮਨਮੋਹਨ ਸਿੰਘ ਦੁਨੀਆਂ ਤੇ ਇੱਕ ਹੀ ਹੋਇਆ ਹੈ ਤੇ ਇੱਕੋ ਹੀ ਰਹਿਣਾ,ਪਰ ਪ੍ਰਕਾਸ਼ ਸਿੰਘ ਬਾਦਲ ਵਰਗੇ ਹਜ਼ਾਰਾਂ ਹੋਣਗੇ ਤੇ ਹੁਣ ਵੀ ਹਜ਼ਾਰਾ ਮੌਜੂਦ ਹਨ।

  • @GurmeetSingh-dt1lc
    @GurmeetSingh-dt1lc 3 месяца назад +3

    ਸਰ ਉਪਾਦੀ ਮਿਲਣੀ ਬਹੁਤ ਵੱਡੀ ਗੱਲ ਹੈ ਪਰ ਬਾਦਲ ਨੇ ਉਪਾਦੀ ਆਪ ਲਈ ਸੀ ਮਨਮੋਹਨ ਸਿੰਘ ਜੀ ਨੇ ਕੌਮ ਦਾ ਨਾਮ ਸੰਸਾਰ ਵਿੱਚ ਉੱਚਾਈ ਤੇ ਕੀਤਾ ਪਰ ਬਾਦਲ ਨੇ ਧਰਮ ਨੂੰ ਨੀਵਾਂ ਕੀਤਾ ਧੰਨਵਾਦ ਜੀ

  • @jasbirsingh4631
    @jasbirsingh4631 3 месяца назад +5

    ਹਮੀਰ ਸਿੰਘ ਜੀ ਪਜਾਬ ਅਜੇ ਵੀ ਗੁਲਾਮ ਬਣ ਗਿਆ ਹੈ ਕੇਦਰ ਸਰਕਾਰ ਦਾ ਬਾਦਲ ਪਰਿਵਾਰ ਪਜਾਬ ਮਾਰੂ ਹੈ

  • @amriksinghsingh3142
    @amriksinghsingh3142 3 месяца назад +3

    The Great man really deserve it. There should not be any opposition. Dr Saheb is one of the well Known Sikh Intellectual in the world. Salute to Sikh Intellectual
    Thanks

  • @baldevsinghgill6557
    @baldevsinghgill6557 3 месяца назад +4

    ਪਹਿਲਾਂ ਬਾਦਲ ਤੋਂ ਹਰ ਸਨਮਾਨ ਵਾਪਸ ਲਿਆ ਜਾਵੇ

  • @baljitsingh6957
    @baljitsingh6957 3 месяца назад +2

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @meghsinghdhindsa3195
    @meghsinghdhindsa3195 3 месяца назад +9

    ਰੰਧਾਵਾ ਸਾਹਿਬ ਜੀ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਬਿਲਕੁਲ ਜੀ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਮਿਲਣਾ ਚਾਹੀਦਾ ਹੈ ਜੀ 🙏🙏

  • @nabarbande
    @nabarbande 3 месяца назад +8

    ਸ: ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਦੇਣਾ ਕੀਹਨੇ ਤੈਅ ਕੀਤਾ ਸੀ.......?
    ਇਹ ਵੀ ਵੇਰਵੇ ਸਾਹਿਤ ਦੱਸਣ ਦੀ ਕ੍ਰਿਪਾਲਤਾ ਕਰਿਓ ਜੀ।

  • @rajuvirk6348
    @rajuvirk6348 3 месяца назад +17

    ਸੱਭ ਤੋਂ ਪਹਿਲਾਂ ਤਾਂ ਪ੍ਰਕਾਸ਼ ਚੰਦ ਇੰਸਾਂ ਤੋਂ ਪੰਥ ਰਤਨ ਤੇ ਫਖ਼ਰੇ ਕੌਮ ਵਾਪਸ ਲਿਆ ਜਾਵੇ ਤੇ ਗੱਦਾਰੇ ਕੌਮ ਦਾ ਤਗਮਾਂ ਦਿੱਤਾ ਜਾਵੇ ਕੀ ਕੋਈ ਜਥੇਦਾਰ ਇਹ ਕੰਮ ਕਰਨਗੇ

  • @ravinderbhardwaj6765
    @ravinderbhardwaj6765 3 месяца назад +25

    ਅਜੇ 2- 3 minute ਲਈ ਸੁਣਿਆ। ਜੇ ਬਾਦਲ ਵਰਗੇ ਜਾਲੀ ਬੰਦਿਆਂ ਨੂੰ ਮਿਲ ਸਕਦਾ ਤੇ ਫੇਰ ਡਾਕਟਰ ਸਾਹਿਬ ਕਿਉਂ ਨਹੀਂ?
    Much Much Much deserving।

    • @RAI_GARAGE
      @RAI_GARAGE 3 месяца назад

      ਬੈਂਕਰਾਂ ਦੀਆਂ ਪਾਲਸੀਆਂ ਨੂੰ ਲਾਗੂ ਕਰਨ ਵਾਲੇ ਬੰਦਿਆਂ ਨੂੰ ਪੰਥ ਰਤਨ ਦੇ ਕੇ ਅਸੀਂ ਕੀ ਸਿੱਧ ਕਰਨਾ ਚਾਹੁੰਦੇ ਹਾਂ!

    • @Nanakpanthi
      @Nanakpanthi 3 месяца назад +3

      ​@@RAI_GARAGE kikharabi hai ohna ch.

    • @baljitsingh6957
      @baljitsingh6957 3 месяца назад

      ਭਾਜਪਾ ਵਾਲੇ ਅਨਪੜ੍ਹਾਂ ਨੂੰ ਭਾਰਤ ਰਤਨ ਟੌਫੀਆਂ ਵਾਂਗ ਵੰਡਦੇ ਫਿਰਦੇ ਹਨ।

    • @RAI_GARAGE
      @RAI_GARAGE 3 месяца назад +1

      ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨੂੰ ਵੈਸੇ ਤਾਂ ਅਸੀਂ ਮੰਨਦੇ ਹੀ ਨਹੀਂ ਸਿਰਫ ਮੱਥੇ ਹੀ ਟੇਕਦੇ ਹਾਂ। ਇਥੋਂ ਜਿਸ ਨੂੰ ਮਰਜ਼ੀ ਐ ਦੇਈ ਚੱਲੋ।ਪਰ ਮਨਮੋਹਨ ਸਿੰਘ ਨੇ ਸਾਰੀਆਂ ਪਾਲਸੀਆਂ ਗੁਰਬਾਣੀ ਵਿਰੋਧੀ ਲਾਗੂ ਕੀਤੀਆਂ। 2012 ਤੱਕ ਕਾਨੂੰਨੀ ਜਾਮੇ ਪਹਿਨਾਏ ਗਏ।ਓਸ ਤੋਂ ਬਾਅਦ ਦੀਆਂ ਸਰਕਾਰਾਂ ਇਹਨਾਂ ਕਾਨੂੰਨਾਂ ਦੇ ਜਹਾਜ਼ ਤੇ ਚੜ੍ਹ ਕੇ ਲੁਕਾਈ ਦੀ ਲੁੱਟ ਬੇਰਹਿਮੀ ਨਾਲ ਕਰ ਅਤੇ ਕਰਵਾ ਰਹੀਆਂ ਹਨ।

    • @dalbirsinghrattan5482
      @dalbirsinghrattan5482 3 месяца назад

      He took it , forced people to do it . We need to change terminology

  • @GurdeepSingh1-t7g
    @GurdeepSingh1-t7g 3 месяца назад +13

    ਡਾ ਮਨਮੋਹਨ ਸਿੰਘ ਬਾਦਲ ਨਾਲੋਂ ਹਜ਼ਾਰਾਂ ਗੁਣਾ ਚੰਗਾ ਸੀ ਬਾਦਲ ਨੇ ਪੰਜਾਬੀਆ ਵਿਸ਼ਵਾਸ ਕਾਤ ਕੀਤਾ ਬਾਦਲ ਕੋਲੋਂ ਵਾਪਸ ਲੈਣਾ ਚਾਹੀਦਾ ਹੈ

  • @brardeep1057
    @brardeep1057 3 месяца назад +11

    ਕਾਮਯਾਬੀ ਸੁਬਾਹ ਦੇ ਵਰਗੀ ਹੁੰਦੀ ਹੈ
    *ਮੰਗਣ ਨਾਲ ਨਹੀਂ ਜਾਗਣ ਨਾਲ ਮਿਲਦੀ ਹੈ*

  • @lakhbirsingh4351
    @lakhbirsingh4351 3 месяца назад +11

    ਭਾਰਤ ਰਤਨ ਦੇਣ ਵਾਸਤੇ ਕੂਕੇ ਕੇਂਦਰ ਸਰਕਾਰ ਕੋਲ ਵਫਦ ਲੈ ਕੇ ਕਿਉਂ ਨਹੀਂ ਗਏ?

    • @arvindersingh2693
      @arvindersingh2693 3 месяца назад

      ਤੁਸੀਂ ਵੀ ਕੁਝ ਕਰ ਲੋ

  • @gsdeol8827
    @gsdeol8827 3 месяца назад +8

    ਜੇਕਰ ਬਾਦਲ ਨੂੰ ਦਿੱਤਾ ਜਾ ਸਕਦਾ ਹੈ ਤਾਂ ਮਨਮੋਹਨ ਸਿੰਘ ਨੂੰ ਕਿਉ ਨਹੀਂ। ਉਹ ਬਿਲਕੁਲ ਇਹ।deserve ਕਰਦੇ ਨੇ

  • @bb-vi5db
    @bb-vi5db 3 месяца назад +8


    ਬਾਦਲ ਨੁ ਛਿਤਰਾ ਦਾ ਹਾਰ ਚਾਹੀਦਾ ਸੀ ਜਿਹੜੇ ਬਾਗੀ ਤੇ ਬਾਦਲਕੇ ਇਕ ਸੀ ਉਉਸ ਟਾਈਮ ਸੀ ਇਨਾ ਨੁ ਵੀ ਛਿਤਰ ਚਾਹੀਦਾ

  • @Kiranpal-Singh
    @Kiranpal-Singh 3 месяца назад +5

    ਸ. ਪ੍ਰਕਾਸ਼ ਸਿੰਘ ਬਾਦਲ, ਮੀਸਣੇ ਸੁਭਾ ਵਾਲੇ ਪੰਥ-ਪੰਜਾਬ ਨਾਲ ਧੋਖਾ ਕਰਨ ਵਾਲੇ ਨੂੰ, ਪੰਥ ਰਤਨ ਜਾਂ ਫਖਰੇ ਕੌਮ ਦੇਣਾ *ਇਸ ਐਵਾਰਡ ਦੀ ਅਹਿਮੀਅਤ ਨੂੰ ਘਟਾਉਣਾ ਹੈ* !

  • @brardeep1057
    @brardeep1057 3 месяца назад +10

    ਸੱਚ ਮੌਨ ਇਸਲਈ ਹੋ ਜਾਂਦਾ ਹੈ ਕਿਉਂਕੇ ਉਸਨੂੰ ਪਤਾ ਹੈ ਕਿ
    *ਕੁਝ ਗੱਲਾਂ ਦਾ ਜਵਾਬ ਸਿਰਫ ਸਮਾਂ ਦਿੰਦਾ ਹੈ*

  • @gursimratkaurcheema6000
    @gursimratkaurcheema6000 3 месяца назад +9

    ਬਿਕਰਮ ਮਜੀਠੀਆ ਦੇ ਵੱਡਿਆ ਨੰ ਗਦਾਰੀ ਕੀਤੀ ਮਹਾਰਾਜਾ ਰਣਜੀਤ ਸਿੰਘ ਨਾਲ ਪੰਜਾਬ ਦੇ ਸਿਖ ਇਤਿਹਾਸਨੰਬਰ 2 ਬਾਈ ਪ੍ਰੋਫੈਸਰ ਕਰਤਾਰ ਸਿੰਘ ਐਮ ਏ। ਮਾਂਗਟ

  • @gurtekbhangal5039
    @gurtekbhangal5039 3 месяца назад +2

    100% true

  • @harjinderkaur3978
    @harjinderkaur3978 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 3 месяца назад +3

    ਪੰਥ ਰਤਨ ਦੀ ਚੋਣ ਕਰਨ ਵਾਲੀਆ ਸ਼ਖਸੀਅਤ ਲੋਕਾ ਦਾ ਕਿਰਦਾਰ
    ਪੰਥ ਰਤਨ ਪ੍ਰਾਪਤ ਕਰਨ ਵਾਲੇ ਤੋ ਉਚੀ ਸੱਚੀ ਹੋਣੀ ਚਾਹੀਦੀ ਹੈ

  • @JagwinderSingh-j1b
    @JagwinderSingh-j1b 3 месяца назад +3

    ਜੇ ਕਾਂਗਰਸ ਦੀ ਮੋਹਰ ਲਾ ਕੇ ਪੁੱਛੇ ਕੀਤਾ ਜਾਣਾ ਚੰਗਾ ਨਹੀ ਕਿਉਂਕਿ ਜੇ ਇਹ ਗੱਲ ਹੈ ਤਾਂ ਬਾਦਲ ਪਰਿਵਾਰ ਡਾਕਟਰ ਸ੍ਰ ਮਨਮੋਹਨ ਸਿੰਘ ਜੀ ਨਿੱਜੀ ਪਰਿਵਾਰਕ ਫ਼ਾਇਦੇ ਲੈਣ ਕਿਉਂ ਜਾਂਦੇ ਰਹੇ ਹਨ

  • @gurwantkaur4079
    @gurwantkaur4079 3 месяца назад

    ਡਾਕਟਰ ਮਨਮੋਹਨ ਸਿੰਘ ਜੀ ਨੂੰ ਪੰਥ ਰਤਨ ਅਵਾਰਡ ਮਿਲਣਾ ਚਾਹੀਦਾ ਹੈ।

  • @rajkumarkhunda4244
    @rajkumarkhunda4244 3 месяца назад +8

    ਡਾਕਟਰ ਮਨਮੋਹਨ ਸਿੰਘ ਜੀ ਹੀ ਅਸਲ ਵਿੱਚ ਫਕਰੇ ਕੌਮ ਹਨ ਜਿਨ੍ਹਾਂ ਨੇ ਸਾਰੀ ਦੁਨੀਆ ਵਿਚ ਪੱਗ ਦਾ ਮਾਣ ਵਧਾਇਆ ਹੈ ਕੋਈ ਉਹਨਾਂ ਨੂੰ ਏਹ ਸਨਮਾਨ ਦਏ ਜਾਂ ਨਾ ਉਹਨਾਂ ਨੂੰ ਭਾਰਤ ਰਤਨ ਜਰੂਰ ਮਿਲਣਾ ਚਾਹੀਦਾ,ਉਹਨਾਂ ਨੇ ਕੋਈ ਜਾਇਦਾਦਾਂ ਨਹੀਂ ਬਣਾਈਆਂ

  • @sukhwantbrar5066
    @sukhwantbrar5066 3 месяца назад +4

    ਰੰਧਾਵਾ ਸਾਹਿਬ ਹੋਰ ਗੱਲਾ ਆਪਣੀ ਜਗਾ ਤੇ ਇਹ ਗੱਲ ਜਗ ਜਾਹਿਰ ਹੈ ਕੀ ਸਰਦਾਰ ਮਨਮੋਹਨ ਸਿੰਘ ਜੀ ਨੇ ਦੁਨੀਆ ਭਰ ਚ ਸਿੱਖਾ ਨੂੰ ਇਕ ਸਨਮਾਨ ਦੁਆਇਆ

  • @HarminderSingh-tb9ym
    @HarminderSingh-tb9ym 3 месяца назад +1

    ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਬਹੁਤ ਵਧੀਆ ਵਿਚਾਰ ਜੀ ਸਤਿ ਸ੍ਰੀ ਆਕਾਲ ਜੀ

  • @NanakPanth13
    @NanakPanth13 3 месяца назад

    ਡਾਕਟਰ ਮਨਮੋਹਨ ਸਿੰਘ ਜੀ ਨੂੰ ਪੰਥ ਰਤਨ ਮਿਲਣਾ ਚਾਹੀਦਾ ਹੈ। ਬਹੁਤ ਵਧੀਆ ਪੱਤਰਕਾਰ ਸਾਹਿਬ ਬਹੁਤ ਵਧੀਆ ਡਿਬੇਟ ਕੀਤੀ ਧੰਨਵਾਦ ਜੀ।

  • @BaljeetSingh-oq2vg
    @BaljeetSingh-oq2vg 3 месяца назад +1

    ਡਾਕਟਰ ਮਨਮੋਹਨ ਸਿੰਘ ਆਪਣੇ ਆਪ ਹੀ ਰਤਨ ਹਨ ਸਿੱਖ ਪੰਥ ਰਤਨ ਨਾ ਵੀ ਦੇਣ ਤਾ ਕੋਈ ਫਰਕ ਨਹੀਂ ਡਾਕਟਰ ਮਨਮੋਹਨ ਸੰਸਾਰ ਦਾ ਰਤਨ ਹੈ

  • @balwindersidhusidhu6932
    @balwindersidhusidhu6932 3 месяца назад +3

    ਜਗਤਾਰ ਸਿੰਘ ਤੁਸੀਂ ਬਹੁਤ ਵੱਡੇ ਵਿਦਵਾਨ ਹੋ ਤੁਹਾਡੇ ਅੱਗੇ ਬੋਲਣਾਂ ਤੇ ਸਾਡੀ ਜੁਅਰਤ ਨਹੀਂ ਪਰ ਬਾਦਲ ਦੇ ਪੰਥ ਰਤਨ ਤੇ ਫਖ਼ਰੇ ਕੌਮ ਤੇ ਗਲ ਕਰਦੇ ਆ ਬਾਦਲ ਨੂੰ ਇਹ ਉਪਾਧੀ ਦੇਣਾਂ ਫੁਕਰੇ ਤੇ ਚਮਚੇ ਬੰਦਿਆਂ ਦਾ ਕੰਮ ਆ ਦੂਜੇ ਸ਼ਬਦਾਂ ਚ ਆਪੇ ਆਪਣੀ ਪਿੱਠ ਥਪਾਉਣ ਦਾ ਕੋਈ ਮਤਲਬ ਨਹੀਂ

  • @bhagwantnijjar4336
    @bhagwantnijjar4336 3 месяца назад

    ਠਾਕਰ ਜੀ ਦੀ ਉੱਚੀ ਸੋਚ ਨੂੰ ਨਮਨ🙏🏻🙏🏻

  • @kulwindersingh-su7ui
    @kulwindersingh-su7ui 3 месяца назад +4

    ਬਾਕੀ ਸਾਰਿਆਂ ਨੂੰ ਪੰਥ ਰਤਨ ਮਰਨ ਉਪਰੰਤ ਕੌਮ ਵੱਲੋਂ ਦਿੱਤਾ ਗਿਆ ਸੀ, ਬਾਦਲ ਨੇ ਆਪ ਆਪਣੇ ਬੰਦਿਆਂ ਤੋਂ ਕਿਹਾ ਕਿ ਪੰਥ ਰਤਨ ਤੇ ਫ਼ਖ਼ਰ ਏ ਕੌਮ ਅਵਾਰਡ ਲਿਆ ਸੀ

  • @harshminderkaur8470
    @harshminderkaur8470 3 месяца назад +1

    ਸਿੱਖ ਲੀਡਰਸ਼ਿਪ ਨੇ ਸਿੱਖਾਂ ਵਿੱਚ ਬਹੁਤ ਸੂਝਵਾਨ ਕਾਬਲ ਸਿੱਖਾਂ ਨੂੰ ਨਜ਼ਰਅੰਦਾਜ ਕੀਤਾ ਤੇ ਕਰ ਰਹੇ ਹਨ ਬਬੀ ਸਿੱਧੂ ਬਰੈਂਪਟਨ

  • @GurmeetSingh-of6rq
    @GurmeetSingh-of6rq 3 месяца назад +5

    ਡਾ ਮਨਮੋਹਨ ਸਿੰਘ ਵਰਗਾ ਸੰਤ ਸਿਪਾਹੀ ਗਰੀਬੜਾ ਲੀਡਰ ਮਿਲਣਾ ਬਹੁਤ ਮੁਸ਼ਕਿਲ ਹੈ। ਦੇਸ਼- ਵਿਦੇਸ਼ ਨੂੰ ਬੁਕਲ ਵਿੱਚ ਸਮੋਈ ਬੈਠਾ ਸੀ।

    • @Yudhvirboparai
      @Yudhvirboparai 3 месяца назад

      What he done for ppunjab he was popet pm

  • @hardeepsinghcheema429
    @hardeepsinghcheema429 3 месяца назад

    ਰੰਧਾਵਾ ਸਾਹਿਬ ਤੁਸੀਂ ਠਾਕੁਰ ਦਲੀਪ ਸਿੰਘ ਜੀ ਵੱਲੋ Dr ਮਨਮੋਹਨ ਸਿੰਘ ਨੂੰ ਪੰਥ ਰਤਨ ਦੇਣ ਦੀ ਮੰਗ ਦੀ ਪ੍ਰੋੜਤਾ ਕੀਤੀ ਧੰਨਵਾਦ I

  • @NarinderSingh-ti4sq
    @NarinderSingh-ti4sq 3 месяца назад +6

    Bilkul sardar Manmohan singh ji deserve karde han .panth rattan jaroor milna chahi da hai. Sardar badal ton bahut uppar han dr Manmohan singh ji

    • @realsujansingh
      @realsujansingh 3 месяца назад

      100000000001% true true true true true

  • @DarshanBhullar
    @DarshanBhullar 3 месяца назад +1

    ਜਗਤਾਰ ਸਿੰਘ ਜੀ ਦੀ ਇਸ ਦਲੀਲ ਦੀ ਕੋਈ ਤੁਕ ਨਹੀ ਕਿਉਂਕਿ ਐਂਟੀ ਪੀਪਲ ਪਾਲਿਸੀ ਤਾਂ ਬਿਲਕੁੱਲ ਹੀ ਸਿੱਖ ਫਿਲਾਸਫੀ ਦੇ ਉਲਟ ਹੈ ?

  • @BalwinderSingh-qd2dd
    @BalwinderSingh-qd2dd 3 месяца назад +11

    ਰੰਧਾਵਾ ਸਾਹਿਬ। ਡਾਕਟਰ ਮਨਮੋਹਣ ਸਿੰਘ ਨੂੰ‌ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਬਣਾਇਆ ਸੀ। ਗੱਲ ਇੰਜ ਹੋਈ ਸੀ ਕਿ ਸ੍ਰੀ ਮਤੀ ਸੋਨੀਆ ਗਾਂਧੀ ਤੇ ਇੱਟਲੀ ਦੀ ਹੋਣ ਕਰਕੇ ਇਤਰਾਜ਼ ਜਿਤਾਇਆ ਗਿਆ ਸੀ। ਭਾਜਪਾਈ ਨੂੰ ਸਰਕਾਰ ਤੋਂ ਬਾਹਰ ਰੱਖਣ ਲਈ ਖੱਬੇ ਪੱਖੀਆਂ ਦੀ ਕਾਂਗਰਸ ਨੂੰ ਹਮਾਇਤ ਸੀ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਕਿਹਾ ਸੀ ਕਿ ਨੇਤਾ ਹੈ। ਉਸ ਤੇ ਵਿਰੋਧ ਵੀ ਨਹੀਂ ਹੋਣਾ‌ ਤੇ ਅਕਾਲੀਆਂ ਵੀ ਵਿਰੋਧਤਾ ਨਹੀਂ ਕਰਨੀ। ਅਕਾਲੀ ਦੱਲ ਉਸ ਵੱਕਤ ਐਨ ਡੀ ਏ ਦਾ ਹਿੱਸਾ ਸੀ। ਫਿਰ ਸਰਕਾਰ ਬਨਾਉਣ ਵਾਸਤੇ ਸਾਰੇ ਕਾਮਰੇਡ ਸੁਰਜੀਤ ਦੇ ਘਰ ਆ ਗਏ ਸਨ। ਜੱਦ ਬਾਕੀ ਨੇਤਾਵਾਂ ਨੇ ਕਿਹਾ " ਕਾਮਰੇਡ ਜੀ ਦੱਸੋ ਉਹ ਕਿਹੜਾ ਨੇਤਾ ਹੈ, ਤੱਦ ਕਾਮਰੇਡ ਸੁਰਜੀਤ ਨੇ ਕਿਹਾ ਕਿ ਡਾਕਟਰ ਮਨਮੋਹਣ ਸਿੰਘ ਨੂੰ ਨੇਤਾ ਚੁਣ‌ ਲਵੋ ਇਸ ਨਾਲ ਅਕਾਲੀ ਭਰਾ ਵੀ ਖੁਸ਼ ਹੋ ਜਾਣਗੇ ਕਿ ਇੱਕ ਸਿੱਖ ਪ੍ਰਧਾਨ ਮੰਤਰੀ ਬਣਿਆ ਹੈ।
    ਬੜੇ ਹੀ ਸਤਿਕਾਰ ਨਾਲ
    ਬਲਵਿੰਦਰ ਝਬਾਲ

  • @baldevbhullar3062
    @baldevbhullar3062 3 месяца назад

    ਲਗਦੇ ਹਥ ਸੁਖਬੀਰ ਬਾਦਲ ਅਤੇ ਮਜੀਠੀਏ ਨੂੰ ਵੀ ਪੰਥ ਰਤਨ ਦੇ ਦੇਣਾ ਚਾਹੀਦਾ। ਮਨਮੋਹਨ ਸਿੰਘ ਇਨਾ ਦੇ ਪੰਥ ਰਤਨ ਤੋਂ ਬਹੁਤ ਉਚਾ ਹੈ।

  • @jasmersahota6840
    @jasmersahota6840 3 месяца назад +9

    Me support Panth Rattan to Dr Manmohan Singh

  • @Nanak-rc1go
    @Nanak-rc1go 3 месяца назад +1

    ਮਨਮੋਹਨ ਸਿੰਘ ਜੀ ਦੇ ਕਿਰਦਾਰ ਵਾਰੇ ਤਾਂ ਡਿਬੇਟ ਹੋਣ ਦਾ ਕੋਈ ਮਤਲਭ ਹੀ ਨੀ ਬਣਦਾ। ਸੰਸਾਰ ਜਾਣਦਾ ਸ਼੍ਰ ਮਨਮੋਹਨ ਸਿੰਘ ਜੀ ਬਾਰੇ।

  • @brardeep1057
    @brardeep1057 3 месяца назад +7

    ਆਪਣਾ ਕਸੂਰ ਦੂਜਿਆਂ ਦੇ ਸਿਰ ਮੜ੍ਹ ਕੇ. ਕੁਝ ਲੋਕ ਸੋਚਦੇ ਹਨ ਕਿ ‬
    ‪ *ਉਹਨਾ ਦੀ ਇਸ ਹਰਕਤ ਨਾਲ ਸੱਚ ਬਦਲ ਜਾਵੇਗਾ*

  • @BalwinderKaur-qu9ls
    @BalwinderKaur-qu9ls 3 месяца назад +2

    He should be given this award not bcz of congress PM but as as an honest hardworking Sikh who brought Sikh koum on world level as an famous economist

  • @punjjaabdesh8659
    @punjjaabdesh8659 3 месяца назад

    ਬਾਦਲ ਤੋਂ ਖੋਹ ਕੇ ਮਨਮੋਹਨ ਸਿੰਘ ਨੂੰ ਦੇਦੋ

  • @JatinderSingh-ys3cj
    @JatinderSingh-ys3cj 3 месяца назад +1

    ਬਾਦਲ,ਜੋ ਮਰ ਗਿਆ, ਉਹ ਪੰਥ ਰਤਨ ਦਾ ਹੱਕ ਦਾਰ ਨਹੀਂ ਸੀ, ਮਨਮੋਹਨ ਸਿੰਘ ਜੀ ਹੱਕਦਾਰ ਹਨ।

  • @palwindersingh1252
    @palwindersingh1252 3 месяца назад +2

    ਕੀ ਡਾਕਟਰ ਮਨਮੋਹਨ ਸਿੰਘ ਜੀ ਨੁੰ ਭਾਰਤ ਰਤਨ ਮਿਲਿਆ। ਇਹ ਮੰਗ ਕਿਓਂ ਨ੍ਹੀ ਕੀਤੀ ਜਾਂਦੀ।

  • @gurdeepdhaliwal8498
    @gurdeepdhaliwal8498 3 месяца назад +5

    Dr Manmohan Singh is most deserving for Panth Rattan .

  • @Official.Prabhbani
    @Official.Prabhbani 3 месяца назад +2

    ਨਾਮਧਾਰੀ ਖੁਦ ਹੀ ਪੰਥ ਦਾ ਹਿਸਾ ਨਹੀ ਹਨ।

    • @bhagwantnijjar4336
      @bhagwantnijjar4336 3 месяца назад

      ਨਾਮਧਾਰੀ ਸਿੱਖ ਹਮੇਸ਼ਾਂ ਸੱਚ ਲਈ ਅਵਾਜ ਉਠਾਉਂਦੇ ਹਨ👍🏻👍🏻

  • @drkuldipsingh1400
    @drkuldipsingh1400 3 месяца назад +6

    TILL DATE DR MANMOHAN SINGH A SARDAR , TURBANED SIKH IS THE OUTSTANDING SIKH IN THE WORLD .
    HE DESERVES PANTH RATAN
    IF BADAL VARGA NU MIL SAKDA HAI ..
    MANMOHAN SINGH IS THE WORLD'S MOST OUTSTANDING STATESMAN.
    JAROOR MILNA CHAHI DA HAI

  • @parmjitsinghrandhawa3154
    @parmjitsinghrandhawa3154 3 месяца назад +2

    Sardar ManMohan Singh deserves Panth Ratan Award.
    He is well Educated, Knowledgeable, Intelligent,Humble,Honest and Well Respected at International level of all World Leaders.

  • @satnamkour9597
    @satnamkour9597 3 месяца назад

    ਬਿਲਕੁੱਲ ਠੀਕ ਜੀ ਨਾਮਧਾਰੀ ਮੁੱਖੀ ਠਾਕੁਰ ਦਲੀਪ ਸਿੰਘ ਜੀ ਦਾ ਸੁਝਾਅ ਬਿਲਕੁੱਲ ਸਹੀ ਹੈ ਜੀ ❤

  • @jatinderkaur8253
    @jatinderkaur8253 3 месяца назад +4

    Wow 👌 great decision salute to the noble soul

  • @harpindersuddi5268
    @harpindersuddi5268 3 месяца назад +1

    Harmeet bhaji ...the best

  • @charandeepsingh8702
    @charandeepsingh8702 3 месяца назад +1

    Sahi.gal.ji

  • @Nanak-rc1go
    @Nanak-rc1go 3 месяца назад

    ਚਰਨਜੀਤ ਬਰਾੜ ਅੰਦਰਲੀਆਂ ਗੱਲਾਂ ਠੋਕਕੇ ਸੱਚ ਬੋਲਦਾ। ਵੱਡਾ ਅਸਰ ਪੈਂਦਾ ਹੈ, ਬਾਦਲਾਂ ਤੇ।

    • @sharansingh-yt7jq
      @sharansingh-yt7jq 3 месяца назад

      Hun ta eh nava group vh GHRAUM CHAUDERY ban group kharab Karan walla bian deanda TIKK KA BETHEANA CHEADA

  • @harpreetsandhusp9171
    @harpreetsandhusp9171 3 месяца назад +1

    Absolutely right g Sardar Manmohan Singh great sikh

  • @BaljeetSingh-oq2vg
    @BaljeetSingh-oq2vg 3 месяца назад +1

    ਡਾਕਟਰ ਮਨਮੋਹਨ ਸਿੰਘ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕਾ ਵਰਗੇ ਪਾਵਰਫੁਲ ਦੇਸ ਨੇ ਕਿਹਾ ਜਾਂਦਾ ਸਾਨੂੰ ਡਾਕਟਰ ਮਨਮੋਹਨ ਸਿੰਘ ਸਾਨੂੰ ਦੇ ਦਿਓ ਅਸੀਂ ਭਾਰਤ ਨੂੰ 15 ਸਾਲ ਲਈ fuel free ਦੇ ਸਕਦੇ ਹਾਂ

  • @bhagwantnijjar4336
    @bhagwantnijjar4336 3 месяца назад

    ਸਿੱਖੀ ਦੀ ਸ਼ਾਨ ਹੀ ਸਭ ਤੋਂ ਵੱਡਾ ਅਧਾਰ ਹੈ ਜੀ ।ਬਾਕੀ ਸ਼ਰਤਾਂ ਦੀ ਕੀਮਤ ਥੱਲੇ ਰਹਿ ਜਾਂਦੀ ਹੈ ।ਮਨਮੋਹਨ ਸਿੰਘ ਜੀ ਹੱਕਦਾਰ ਹਨ ।

  • @harpalsingh8642
    @harpalsingh8642 3 месяца назад

    ਫ਼ੱਕਰ ਏ ਕੌਮ ਦਿੱਤਾ ਜਾਂ ਸਕਦਾ ਪੰਥ ਰਤਨ ਨਾ ਸਹੀ ਸਿੱਖਾਂ ਦਾ ਸਿਰ ਜ਼ਰੂਰ ਉੱਚਾ ਕੀਤਾ

  • @charanjitsinghkhalsa1273
    @charanjitsinghkhalsa1273 3 месяца назад

    ਜੱਥੇਦਾਰ ਰਘਬੀਰ ਸਿੰਘ ਜੀ।
    ਭਾਈ ਕਾਨ੍ਹ ਸਿੰਘ ਜੀ ਨਾਭਾ ਵੱਲੋਂ ਲਿਖੇ "ਮਹਾਨ ਕੋਸ਼" ਨੂੰ ਇਕ ਸਦੀ ਤੋਂ ਵਧ ਸਮਾਂ ਹੋ ਗਿਆ ਹੈ।
    ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਨੂੰ ਬਣਿਆ ਇਕ ਸਦੀ ਤੋ ਵਧ ਸਮਾਂ ਹੋ ਗਿਆ ਹੈ।
    ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਨੂੰ ਚੜਦੀਕਲਾ ਚ ਲਿਆਉਣ ਲਈ,
    ਭਾਈ ਕਾਨ੍ਹ ਸਿੰਘ ਜੀ ਨਾਭਾ ਵੱਲੋਂ ਲਿਖੇ ਕਥਿਤ ਨੂੰ ਅਪਣਾਉ ਤੇ ਬਾਦਲਕਿਆ ਨੂੰ ਪੰਥ ਚੋਂ ਬਾਹਰ ਕੱਢ ਦਿਉ।

  • @TejinderAujla-h6i
    @TejinderAujla-h6i 3 месяца назад +5

    ਜੱਥੇਦਾਰ ਭਾਈ ਹਵਾਰਾ ਸਾਬ ਨੂੰ ਪੰਥ ਰਤਨ ਦਿੱਤਾ ਜਾਣਾ ਚਾਹੀਦਾ❤

  • @baljitsingh6957
    @baljitsingh6957 3 месяца назад +1

    ਸ੍ਰ ਮਨਮੋਹਨ ਸਿੰਘ ਜੀ ਦੀ ਚੁੱਪ ਹੀ ਉਨ੍ਹਾਂ ਦਾ ਵੱਡਾ ਸਨਮਾਨ ਸਿੱਧ ਹੋ ਚੁੱਕੀ ਹੈ। ਉਨ੍ਹਾਂ ਦੀ ਚੁੱਪ ਤੋਂ ਵੀ ਦੁਨੀਆਂ ਨੇ ਬਹੁਤ ਸਿੱਖਿਆ ਹੈ।

  • @AtifM-ez6ph
    @AtifM-ez6ph 3 месяца назад

    Thanks 🙏

  • @RAI_GARAGE
    @RAI_GARAGE 3 месяца назад

    ਹਮੀਰ ਸਿੰਘ ਜੀ ❤

  • @VeerSingh-c4d
    @VeerSingh-c4d 3 месяца назад

    ਖੇਤੀ ਕਾਨੂੰਨਾਂ ਦਾ ਜ਼ਿਮੇਵਾਰ ਮਨਮੋਹਨ ਸਿੰਘ, ਦੂਜਾ ਸਿੱਖ ਵਿਰੋਧੀ ਪਾਰਟੀ ਦਾ ਪ੍ਰਧਾਨ ਮੰਤਰੀ ਹੈ

  • @RajinderSingh-bp4br
    @RajinderSingh-bp4br 3 месяца назад +3

    ਜੀ ਆਇਆਂ ਨੂੰ

  • @GogiRori
    @GogiRori 3 месяца назад +1

    Manmohan singh ji nu panth rattan milna cahida ji

  • @aazadkhalsa3357
    @aazadkhalsa3357 3 месяца назад

    ਸਾਰਾ ਦੇਸ਼ ਲੁਟਾ ਦਿਤਾ ਮਨਮੋਹਨ ਸਿੰਘ ਕਾਹਦਾ ਈਮਾਨਦਾਰ ਸੀ

  • @Nanak-rc1go
    @Nanak-rc1go 3 месяца назад

    ਚੰਡੀਗੜ ਦਾ ਮਸਲਾ ਹੱਲ ਹੋ ਸਕਦਾ ਹਰਿਆਣਾ ਨਵੀ ਰਾਜਧਾਨੀ ਬਣਾ ਸਕਦਾ ਹੈ ਜੀ।

  • @HarbhajanSarwara
    @HarbhajanSarwara 3 месяца назад

    ਪੰਥ ਰਤਨ ਕੇਵਲ ਪੰਥ ਨੂੰ ਚੜਦੀ ਕਲਾਂ ਵੱਲ ਲੈ ਜਾਣ ਵਾਲੇ ਨੂੰ ਹੀ ਮਿਲਣਾ ਚਾਹੀਦਾ ਹੈ। ਇਸ ਲਈ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਅਤੇ ਫਖਰ ਏ ਕੌਮ ਵਾਪਸ ਲਏ ਜਾਣ।ਕਿਉਂਕਿ ਬਾਦਲ ਸਾਹਿਬ ਨੇ ਜੋ ਨੁਕਸਾਨ ਪੰਥ ਦਾ ਕਿੱਤਾ ਹੋਰ ਕੋਈ ਸ਼ੈਦ ਚਾਹ ਕੇ ਵੀ ਨਾ ਕਰ ਸਕੇ।ਡਾਃ ਮਨਮੋਹਨ ਸਿੰਘ ਵਾਕਿਆ ਹੀਬੇਹੱਦ ਨੇਕ ਤੇ ਇਮਾਨਦਾਰ ਇਨਸਾਨ ਹਨ ਪਰ ਪੰਥਕ ਇਨਾਮ ਵਾਸਤੇ ਉੱਨਾਂ ਦਾ ਹੱਕ ਨਹੀਂ ਬਣਦਾ ।ਜੇ ਦੇ ਵੀ ਦਿੱਤਾ ਜਾਵੇ ਬਹੁਤਾ ਇਤਰਾਜ਼ ਸ਼ੈਦ ਬਹੁਤ ਘੱਟ ਲੋਕਾਂ ਨੂੰ ਹੀ ਹੋਵੇ। ਇਸਦਾ ਫੈਸਲਾ ਲੈਣਾ ਔਖਾ ਬਹੁਤ ਹੈ। ਧੰਨਵਾਦ।

  • @AmrikSingh-mt4gi
    @AmrikSingh-mt4gi 3 месяца назад +1

    Hmeersingh, ਜੀ ਬਾਦਲ ਪਰਵਾਰ,ਨੇ, ਕੈਨੇ ਸਿਰ ਕਟਵਾਏ

  • @pargatsingh-nf8zm
    @pargatsingh-nf8zm 3 месяца назад

    ਰੰਧਾਵਾ ਜੀ ਪੰਥ ਰਤਨ ਉਸ ਆਦਮੀ ਨੂੰ ਦੇਣਾ ਚਾਹੀਦਾ ਹੈ ਜਿਸ ਨੇ ਪੰਥ ਦੀ ਸੇਵਾ ਕੀਤੀ ਹੋਵੇ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣਾ ਚਾਹੀਦਾ ਹੈ ਬਾਦਲ ਵਾਲਾ ਪੰਥ ਰਤਨ ਵਾਪਸ ਲੈਣਾ ਚਾਹੀਦਾ ਹੈ ਉਸ ਨੇ ਨੁਕਸਾਨ ਕੀਤਾ ਹੈ ਸਿਆਸੀ ਲੀਡਰ ਆਪ ਹੀ ਪੰਥ ਰਤਨ ਲਈ ਜਾਂਦੇ ਹਨ ਜਿੰਨਾ ਦੀ ਪੰਥ ਨੂੰ ਕੋਈ ਦੇਣ ਨਹੀ ਹੈ

  • @jdsing4339
    @jdsing4339 3 месяца назад

    waheguru g