Prime Knowledge || ਕਾਨੂੰਨਗੋ ਦੀਆਂ ਆਹ ਗੱਲਾਂ ਬੰਨ੍ਹ ਲਓ ਪੱਲੇ, ਜ਼ਮੀਨਾਂ ਦੇ ਰਿਕਾਰਡ ਨਾਲ ਜੁੜੀਆਂ ਅਹਿਮ ਗੱਲਾਂ !
HTML-код
- Опубликовано: 28 сен 2024
- #PrimeAsiaTV #Nandpreet #knowledge #generalknowledge #specialnews #specialprogram #exclusive #jameen #patwari #kanungo #tehsil #tehsildar
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਸਰਦਾਰ ਜੀ ਨੇ, ਕਰਨ ਵਿੱਚ ਬਹੁਤ ਸਾਰੇ ਸਿਵਲ ਤੇ ਕਰਿਮੀਨਲ ਕੇਸ ਇਹਨਾਂ ਕਾਰਨਾਂ ਕਰਕੇ ਹੀ ਹਨ, ਜਿਨ੍ਹਾਂ ਘਰਾਂ ਦੇ ਪੁਰਾਣੇ ਬਜੁਰਗ ਸਿਆਣੇ ਤੇ ਪੜੇ ਲਿਖੇ ਸਨ ਉਹਨਾਂ ਨੇ ਆਪਣੀ ਜਮੀਨ ਦੀ ਵੰਡ ਕਰਕੇ ਖਾਤੇ ਅਲੱਗ - 2 ਕਰਵਾ ਕੇ ਪਰਿਵਾਰਾਂ ਦੇ ਪਿਆਰ ਬਣਾਈ ਰੱਖੇ ਤੇ ਜਿਆਦਾਤਰ ਪਰਿਵਾਰ ਇਹਨਾਂ ਕਾਰਨਾਂ ਕਰਕੇ ਥਾਣਿਆ ਤੇ ਕਚਿਹਰੀਆਂ ਵਿੱਚ ਕੁਝ ਰਹੇ ਹਨ '
ਗੱਲਬਾਤ ਤਾਂ ਸਰਦਾਰ ਸਾਹਿਬ ਦੀ ਅਜੀਬੋ-ਗਰੀਬ ਹੈ,ਪਰ ਸਚਾਈ ਇਹੀ ਹੈ ਅਤੇ ਪਿਆਰ ਵੀ ਇਸ ਤਰਾਂ ਹੀ ਬਰਕਰਾਰ ਰੱਖਿਆ ਜਾ ਸਕਦਾ ਹੈ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਬਹੁਤ ਹੀ ਸਮਝਦਾਰ ਨੇ ਸਰਦਾਰ ਜੀ।
Very nice
ਪੰਜਬ ਸਰਕਰ ਨੂੰ ਇਹ ਪਰੋਗਰਾਮ ਧਿਆਨ ਨਾਲ ਸੁਣਨਾ ਚਾਹੀਦਾ ਹੈ (ਮੂਖਮੰਤਰੀ ਜੀ
ਕਰੋ ਹਿਮਤ) ਸਾਰਾ ਪੰਜਾਬ ਤੁਹਾਡੇ ਨਾਲ ਹੋ ਜਾਵੇਗਾ
ਬਹੁਤ ਵਧੀਆ ਗੱਲਬਾਤ । ਕਾਨੂੰਗੋ ਸਾਬ ਬਹੁਤ ਸਿਆਣੇ ਬੰਦੇ ਹਨ।
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
ਸਰਕਾਰ ਨੂੰ ਤਕਸੀਮ ਦਾ ਕੰਮ ਪਹਿਲ ਕਦਮੀ ਦੇ ਅਧਾਰ ਤੇ ਕਰਨਾ ਚਾਹੀਦਾ ਹੈ
ਸਤਿਕਾਰ ਯੋਗ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਕਾਨੂੰਗੋ ਸਾਹਿਬ ਮਹੋਣ ਸਿੰਘ ਜੀ ਤੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ❤
ਸਤਿਕਾਰ ਯੋ ਗ ਨੰਦਪੀਤ ਜੀ ਮੋਹਨ ਸਿੰਘ ਜੀ ਦਾ ਫੋਨ
ਦੱਸੋ ਜੀ
ਬਹੁਤ ਕੁੱਛ ਸਿੱਖਣ ਨੂੰ ਮਿਲਿਆ 🙏.... ਜਿਓੰਦੇ ਰਹੋ ❤
ਬਾਈ ਮੋਹਨ ਸਿੰਘ ਤੁਹਾਡੀਆਂ ਸਾਰਿਆ ਗੱਲਾਂ ਬਹੁਤ ਵਧੀਆ ਲੱਗੀ ਤੁਹਾਡੀ ਸੁਮੇਧ ਸੈਣੀ ਵਾਲੀ ਕਹਾਣੀ ਭੀ ਸੁਣੀ ਹੈ ਸੱਚੇ ਪਾਤਸ਼ਾਹ ਤੁਹਾਡੀ ਉਮਰ ਲੰਮੀ ਕਰੇ
ਤਕਸੀਮ ਦਾ ਹੋਣਾਂ ਪਰਿਵਾਰਾਂ ਵਿੱਚ ਲੜਾਈ ਦਾ ਬਹੁਤ ਵੱਡਾ ਕਾਰਨ ਹੈ ਜੀ ਇਸ ਵਾਸਤੇ ਪੁਰਾਣੇ ਸਮਝਦਾਰ ਪਟਵਾਰੀਆਂ ਨਾਲ ਮਸ਼ਵਰਾ ਕਰਕੇ ਸਰਕਾਰ ਨੂੰ ਪਿੱਛਲਾ ਸਾਰਾ ਰਿਕਾਰਡ ਸਾਫ ਕਰ ਦੇਣਾਂ ਚਾਹੀਦਾ ਹੈ
ਨੰਦਪ੍ਰੀਤ ਤੁਸੀਂ ਉਮਦਾ ਕੰਮ ਕੀਤਾ ਹੈ,ਸ਼ਾਬਾਸ਼ ਛੋਟੇ ਵੀਰ,
ਇਹ ਲੜੀ ਪੁਰੀ ਕਰਨੀ ਹੈ,ਸਿਰੇ ਤੋਂ ਦੂਜੇ ਤੱਕ ਕੁਝ ਰਹਿ ਨਾ ਜਾਵੇ,
ਅਗਲੀ ਕਿਸ਼ਤ 'ਚ ਸਭ ਤੋਂ ਪਹਿਲਾ ਚਾਹੇ 15-20 ਮਿੰਟ ਲੱਗ ਜਾਣ 'ਉਰਦੂ' ਆਲੇ ਸਾਰੇ ਸ਼ਬਦਾਂ ਦਾ ਉਦਾਹਰਣਾਂ ਸਮੇਤ ਅਰਥ ਕੀਤੇ ਜਾਣ,
ਉਠੀਕ ਰਹੇਗੀ
ਪਿਆਰ ਅਤੇ ਸਤਿਕਾਰ ❤️
Bilkul sahi gal ek vaar fer full interview zameen de masle te
ਬੁਹਤ ਸੋਹਣੀ ਗੱਲ।
ਅਸਲ ਵਿੱਚ ਇਹ ਕੰਮ ਸੰਤੋਖੀ ਬੰਦਾ ਹੀ ਕਰ ਸਕਦਾ ਮੋਹਣ ਸਿੰਘ ਦੇ ਵਿੱਚ ਸਾਨੂੰ ਸੰਤੋਖ ਨਜ਼ਰ ਆਇਆ
ਹਾਹਾ
@@harrapacivilization2779❤❤❤
ਮਾਲ ਮਹਿਕਮਾ ਪੰਜਬ ਦਾ ਸਭ ਤੋਂ ਵੱਧ ਭ੍ਰਿਸ਼ਟ ,ਪਟਵਾਰੀ ਮਹਿਕਮਾ ਮੁਰਦਾਬਾਦ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਪਹਿਲਾਂ ਤਾਂ ਇਹ ਪੱਤਰਕਾਰ ਨੂੰ ਮੇਰੇ ਕਨੀ ਬਹੁਤ ਵਧੀਆ ਖੁਸ਼ੀ ਵਧਾਈ ਵਾਲੀ ਗੱਲ ਆ ਬੰਦੇ ਨੇ ਇਹੋ ਜਿਹਾ ਵਧੀਆ ਮੁੱਦਾ ਛੇੜਿਆ ਨਹੀਂ ਤਾਂ ਕਈ ਪੱਤਰਕਾਰ ਪੈਸਿਆਂ ਪਿੱਛੇ ਭੱਜੇ ਫਿਰਦੇ ਆ ਵੀ ਫਦੂ ਜੜੀਆ ਬਣਾਈ ਜਾਂਦੇ ਰਹਿੰਦੇ ਆ ਵੀ ਇੱਕ ਅਰਜੀਆਂ ਵੀਡੀਓ ਬਣਾਉਂਦੇ ਆ ਬਾਕੀ ਇਹ ਪਰਿਵਾਰ ਤੇਰਾ ਰੱਬ ਦੀ ਕਿਰਪਾ ਬਹੁਤ ਸੀ ਜਿਹੜੇ ਇੰਨੇ ਸਿਆਣੇ ਭਰਾ ਇੰਨਾ ਸਿਆਣਾ ਪਿਓ ਜਰ ਕਰਮ ਵਾਲੇ ਨੂੰ ਮਿਲਦਾ ਸੀ ਪਟਵਾਰੀ ਸਾਹਿਬ ਤੁਹਾਡੀ ਕਿਸਮਤ ਵਧੀਆ ਸੀ ਚੰਗੇ ਪਰਿਵਾਰ ਚ ਪੈਦਾ ਹੋਈ ਮੈਂ ਛੋਟਾ ਸੀ ਬਹੁਤ ਧੱਕੇ ਖਾਧੇ ਮੈਨੂੰ ਜਮੀਨ ਚੋ ਕੁਝ ਨਹੀਂ ਦਿੱਤਾ ਘਰਦਿਆਂ ਨੇ ਜੋ ਦਿੱਤਾ ਉਹ ਵੀ ਹੋਣ ਨੂੰ ਫਿਰਦੇ ਆ ਮੇਰਾ ਐਡਰੈਸ ਲੈ ਲਓ ਕੁਛ ਵੀ ਲੈ ਲਓ ਮੇਰੇ ਨਾਲ ਬਹੁਤ ਧੱਕਾ ਹੋ ਰਿਹਾ ਬਹਿ ਕੇ ਜਿਵੇਂ ਤੁਸੀਂ ਕਹੋਂਗੇ ਉਦਾ ਕਰ ਦੂ ਪਰ ਨਹੀਂ ਮੰਨਦੇ ਇਹ ਇਹੋ ਜਿਹੇ ਪਰਿਵਾਰਾਂ ਦੀ ਖੁਸ਼ੀ ਚੜ ਜਾਂਦੀ ਹੈ ਸਾਡੇ ਚਾਚੇ ਤਾਏ ਨਹੀਂ ਸਾਡੇ ਚ ਬੈਠ ਕੇ ਫੈਸਲਾ ਹੋਣ ਦਿੰਦੇ ਉਹਨਾਂ ਦੀ ਏਡੀ ਏਡੀਆਂ ਕੋਠੀਆਂ ਵਧੀਆ ਘੈਟ ਫੈਮਲੀ ਜੋ ਆ ਪਰਿਵਾਰ ਚੋਂ ਆ ਪਰ ਉਹ ਬੇਈਮਾਨ ਹੋਇਆ ਵੀ ਇਹਨਾਂ ਚ ਨਾ ਬਣੇ ਯਾਰ ਤੁਸੀਂ ਆਪ ਇਕੱਠੇ ਰਹਿੰਦੇ ਹੋ ਭਰਾ ਤੇ ਸਾਨ ਇਕੱਠੇ ਅਸੀਂ ਹੋ ਜਾਂਦੇ ਤਾਂ ਕੀ ਤੁਹਾਡਾ ਕੀ ਤਕਲੀਫ ਹੁੰਦੀ ਸੀ ਮੈਂ ਤਾਂ ਕਹਿੰਦਾ ਰੱਬ ਹਰੇਕ ਘਰ ਚ ਇਹੋ ਜਿਹੀ ਸੋਚ ਦਵੇ ਇਹੋ ਜਿਹੇ ਪਰਿਵਾਰ ਪੈਦਾ ਕਰੇ ਤਾਂ ਜਿੰਦਗੀ ਜਿਉਣ ਦਾ ਸੌਖੀ ਆ ਜਾਂਦਾ ਚਾਹੇ ਘੱਟ ਉਮਰੀ ਬੰਦਾ ਗੁਜ਼ਾਰ ਕੇ ਜਾਵੇ
❤ਘੈਟ ਤੇ ਇਮਾਨਦਾਰ ਕਾਨੂੰਗੋ ਸਾਬ
ਸਾਰੀ ਜ਼ਮੀਨ ਦੀ ਤਕਸੀਮ ਜ਼ਰੂਰੀ ਕਰਨੀ ਚਾਹੀਦੀ ਹੈ ਜੋ ਆਦਮੀ ਤਕਸੀਮ ਵਿੱਚ ਅੜਿੱਕਾ ਬਣਦਾ ਹੈ ਉਸ ਤੇ ਕਨੂੰਨੀ ਕਾਰਵਾਈ ਅਤੇ ਜੁਰਮਾਨਾ ਲਾਉਣਾ ਚਾਹੀਦਾ ਹੈ ਨਾਲ ਜਿਸ ਪਟਵਾਰੀ ਦੇ ਇਲਾਕੇ ਦੀ ਤਕਸੀਮ ਨਹੀਂ ਹੁੰਦੀ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਨਾਲ ਪਟਵਾਰੀਆਂ ਦੀ ਰਿਸ਼ਵਤ ਬੰਦ ਹੋ ਜਾਵੇਗੀ।
Good
ਅਸੀਂ ਤਾਂ ਇੰਨਾਂ ਦੇ ਪਵਾਏ ਕਲੇਸ਼ ਦੇ ਕੇਸ ਲੜਦੇ ਹਾਂ।
ਪਰਧਾਨ ਸਾਹਬ ਮੁਆਫ ਕਰਨਾ ਪਟਵਾਰੀ ਪੈਸੇ ਬਿਨਾ ਕੁਛ ਵੀ ਨਹੀ ਕਰਦੇ100% sach
ਵਾਹਿਗੁਰੂ ਜੀ ਮੇਹਰ ਰੱਖਣਾ ਇਹੋ ਪਟਵਾਰੀ ਤੇ ਕਾਨੂੰਗੋ ਤੇ
ਮੋਹਨ ਸਿੰਘ ਜੀ ਗੱਲਬਾਤ ਦਾ ਸੁਆਦ ਨਹੀਂ ਆ ਰਿਹਾ ਕਿਉਂਕਿ ਤੁਹਾਨੂੰ ਸੁਆਲ ਕਰਨ ਬਾਰੇ ਬੰਦੇ ਨੂੰ ਵੀ ਮਾਲ ਵਿਭਾਗ ਜਾ ਮਾਲ ਰਿਕਾਰਡ ਦੀ ਬੇਸਿਕ ਜੀ ਜਾਣਕਾਰੀ ਵੀ ਚਾਹੀਦੀ ਹੈ। ਇਸ ਕਰਕੇ ਜੇਕਰ ਤੁਹਾਡੇ ਨਾਲ ਪਿੰਡ ਦਾ ਕੋਈ ਨੰਬਰਦਾਰ ਜਾਂ ਮਾਹਰ ਆਦਮੀ ਜਾਂ ਕੋਈ ਪਟਵਾਰੀ ਹੀ ਹੋਣਾ ਚਾਹੀਦਾ ਹੈ ਤਾਂ ਹੀ ਦਰਸ਼ਕ ਦਾ ਪੂਰਾ ਫਾਇਦਾ ਲੈ ਸਕਦੇ ਨੇ
ਬਹੁਤ ਵਧੀਆ ਜੀ , ਉਮੀਦ ਕਰਦੇ ਆ ਕਿ ਮੁਲਾਕਾਤਾ ਦਾ ਸਿਲਸਿਲਾ ਜਾਰੀ ਰੱਖੋਗੇ
Very good ਪਟਵਾਰੀ ਸਾਹਿਬ
ਬਹੁਤ ਹੀ ਵਧੀਆ ਤਰੀਕੇ ਨਾਲ ਤੇ ਅਹਿਮ ਜਾਣਕਾਰੀ ਦਿੱਤੀ ਹੈ ਜੀ ਇਹ ਸਾਡੇ ਹਿੱਤਾਂ ਨਾਲ ਜੁੜਿਆ ਮਸਲਾ ਹੈ ਇਸ ਤਰ੍ਹਾਂ ਦੀਆਂ ਵੀਡੀਓ ਵੱਧ ਤੋਂ ਵੱਧ ਅਪਲੋਡ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਉਸ ਪਟਵਾਰੀ ਨੂੰ ਵੀ ਸਲੂਟ ਆ ਜਿਸ ਨੇ 1400 ਏਕੜ ਦੀ ਤਕਸੀਮ ਕੀਤੀ ਹ
ਏਹ ਗੱਲਾਂ ਦੇਖਣ ਸੁਣਨ ਨੂੰ ਵਧੀਆ ਲਗਦੀਆਂ ਨੇ, ਮੈਂ ਬਹੁਤ ਪਟਵਾਰੀਆਂ,ਕੰਨਗੌ ਨਾਲ ਸਿਰੇ ਦੇ ਕਰੰਪਟ ਨੇ, ਇਹ ਮੋਹਣ ਸਿੰਘ ਕੰਨਗੌ ਮੇਰੀ ਤਕਸੀਮ ਜਮੀਨ ਵੀ ਚੰਗੀ ਤਰ੍ਹਾਂ ਮਿਣ ਕੇ ਨੀ ਗਏ, ਹੁਣ ਤੱਕ ਮੈਂ ਜਮੀਨ ਦਾ ਕਬਜ਼ਾ ਛੁਡਾਉਣ ਲਈ ਕੋਰਟ ਕੇਸ ਲੜ ਰਿਹਾ।
ਸੱਚੀ ਗੱਲ ਹੈ ਵੀਰ ਜੀ ਅਸੀਂ ਵੀ ਕਬਜਾ ਨਹੀਂ ਲੈ ਸਕੇ
ਵਿਚਾਰ ਬਹੁਤ ਕੀਮਤੀ ਨੇ ਅਸੀਂ ਤਕਸੀਮ ਕਰੌਣੀ ਚਾਹੰਦੇ ਹਾਂ ਪਰ ਮੁਲਾਜ਼ਮਾਂ ਅਫਸਰਾਂ ਦਾ ਕੰਮ ਨਾ ਕਰਨ ਦੀ ਪਰਵਿਰਤੀ ਤੇ ਭਰਿਸ਼ਟਾਚਾਰ ਕਿਸੇ ਸਿਰੇ ਲਗਣ ਨਹੀਂ ਦੇ ਰਹੀ, ਇਹਦਾ ਕੀ ਹਲ ਹੋ ਸਕਦਾ ਹੈ
ਪਟਵਾਰੀ ਜੀ ਦਾ ਸੰਪਰਕ ਨੰਬਰ ਵੀ ਜ਼ਰੂਰ ਦੱਸਣਾ, ਅਸੀਂ ਵੀ ਆਪਣੀ ਜ਼ਮੀਨ ਦੇ ਬਾਰੇ ਵਿੱਚ ਜਾਣਕਾਰੀ ਲੈਣੀ ਹੈ,,
ਭਗਵੰਤ ਮਾਨ ਸਰਕਾਰ ਨੇ ਬਣਨ ਸਾਰ ਹੀ ਇਸ ਪਟਵਾਰੀ ਸਰਦਾਰ ਮੋਹਣ ਸਿੰਘ ਭੇਡਪੁਰਾ ਸਾਹਿਬ ਜੀ ਨਾਲ ਸਿੰਗ ਫਸਾਏ ਸਨ। ਜੇਕਰ ਮੈਂ ਗਲਤ ਨਾ ਹੋਵਾ ਸੈਦ ਇਹਨਾਂ ਤੇ ਕੋਈ ਕਾਰਵਾਈ ਵੀ ਹੋਈ ਸੀ ਕਿਉਂਕਿ ਉਸ ਸਮੇਂ ਸਰਕਾਰ ਬਣਦਿਆ ਹੀ ਪਟਵਾਰੀ ਮਹਿਕਮੇ ਤੇ ਰਿਸ਼ਵਤ ਲੈਣ ਤੋਂ ਨਿਕੇਲ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇੱਕ ਪਟਵਾਰੀ ਫਸਾ ਵੀ ਲਿਆ ਸੀ ਫਿਰ ਸਾਰੇ ਪਟਵਾਰੀ ਮਹਿਕਮੇ ਨੇ ਕਲਮ ਛੋੜ ਹੜਤਾਲ ਕਰ ਦਿੱਤੀ ਸੀ। ਇਹ ਪਟਵਾਰੀ ਪੰਜਾਬ ਪ੍ਰਧਾਨ ਹੋਣ ਕਾਰਨ ਮੀਡੀਆ ਵਿੱਚ ਜਿਆਦਾ ਆਂਉਦੇ ਸਨ।
ਸਾਡੇ ਵੀ ਏਦਾ ਹੀ ਆ ਹਾਲੇ ਤੱਕ, ਬੱਚਿਆ ਦੇ ਪੜਦਾਦੇ ਤੋ ਲੈ ਕੇ ਇੱਕ ਹੀ ਚੁੱਲਾ..❤
ਸਾਡੇ ਖੂਹ ਦਾ ਰਕਬਾ ਸਾਡੇ ਪਿਤਾ ਦੇ ਨਾਮ ਸੀ ਪਰ ਪਟਵਾਰੀ ਨੇ ਗਲਤੀ ਨਾਲ ਸਾਡੇ ਪਿਤਾ ਦੇ ਪਿਤਾ ਦਾ ਨਾਮ ਬਦਲ ਦਿਤਾ ਤੇ ਹੁਣ ਖੂਹ ਦਾ ਰਕਬਾ ਦੂਸਰੇ ਦੇ ਨਾਂ ਤੇ ਬੋਲ ਰਿਹਾ ਹੈ ਹਾਲਾਂਕਿ ਉਨਾਂ ਦੀ ਆਪਣੀ ਜਮੀਨ ਬਹੁਤ ਦੂਰ ਹੈ।
Many thanks S Nandpreet Singhji and Patwaris SahibKanugo SahibS Mohan Singh😊
ਅੱਜ ਦੇ ਪਟਵਾਰੀ ਤਹਸੀਲਦਾਰ ਤ ਕਾਨੂਗੋ ਸੱਭਮੰਗ ਕੇ ਪੈਸੇ ਲੈਂਦੇ ਨੇ
ਬਹੁਤ ਵਧੀਆ ਜਾਣਕਾਰੀ ❤❤
Waheguru ji 🙏🙏🙏🇮🇳🇨🇦🇮🇳🙏🙏🙏
ਸਬ ਤੋਂ ਜਿਆਦਾ ਰੌਲਾ ਤਕਸੀਮ ਦਾ ਹੁੰਦਾ 🙏🙏
Veery.good❤
ਮੋਹਨ ਸਿੰਘ ਜੀ, ਹੁਣ ਤਾਂ ਖੇਤ ਜਾ ਕੇ ਕੋਈ ਗਿਰਦਾਵਰੀ ਕਰਦਾ ਹੀ ਨਹੀਂ। ਕੀ ਪੇਪਰਾਂ ਵਿੱਚ ਹੀ ਗਿਰਦਾਵਰੀ ਕਰ ਦਿੱਤੀ ਜਾਂਦੀ ਹੈ।
ਅਨੰਦਪ੍ਰੀਤ ਜੀ ਸ੍ਰ ਮੋਹਣ ਸਿੰਘ ਜੀ ਸੱਤ ਸ਼੍ਰੀ ਆਕਾਲ ਬਾਕੀ ਪਟਵਾਰੀ ਸਾਭ ਜਿਸ ਘਰ ਭਰਾ ਭਰਾ ਬੈਠ ਕੇ ਵੰਡ ਕਰਦੇ ਨੇ ਓਥੇ ਫੈਸਲਾ ਸਹੀ ਹੁੰਦਾ ਤੇ ਕਈ ਭਰਾ ਆਪਣੀ ਜ਼ਨਾਨੀ ਦੇ ਹੁਕਮ ਚ ਚਲਦੇ ਨੇ ਉਹ ਬਾਹਰ ਭਰਾਵਾਂ ਚ ਗੱਲ ਕੋਈ ਕਰਦੇ ਨੇ ਤੇ ਜਦੋਂ ਆਪਣੀ ਜ਼ਨਾਨੀ ਦੀ ਗੱਲ ਸੁਣ ਕੇ ਆਉਂਦੇ ਤਾਂ ਬਾਹਰ ਆ ਫੇਰ ਫੈਸਲਾ ਬਦਲ ਜਾਂਦਾ ਫਿਰ ਕਲੇਛ ਹੁੰਦਾ ਭਰਾਵਾਂ ਬਾਕੀ ਸ੍ਰ ਮੋਹਣ ਸਿੰਘ ਓਹੀ ਪਟਵਾਰੀ ਨੇ ਜਿੱਨਾ ਦਾ ਪੰਗਾ ਸ਼ਰਮੇ ਦੇ ਨਾਲ ਪਿਆ ਸੀ ਬਹੁਤ ਜੱਦੋਜਹਿਦ ਹੋਈ ਸੀ ਅਖੀਰ ਕੂੜ ਨ ਖੁੱਟੇ ਨਾਨਕਾ ਓੜਕਿ ਸਚਿ ਰਹੀ
Very good example, vaheguru ji bless you all family 🙏🏽🙏🏽
PATWARI SAHIB THANKS SIR TUHDA.C M BADAL SAHIB NE TUHDI GOOD ADVICE MANN KE GOOD DECISION LAE.
Very good ਪਟਵਾਰੀ ਜੀ।
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਸ਼ੁਕਰੀਆ 🎉❤❤🎉❤❤❤
ਬਹੁਤ ਵਦੀਆ ਤਰੀਕੇ ਨਾਲ ਸਮਜਾਇਆ। many many thanks
ਬਿਲਕੁੱਲ ਸਹੀ ਗੱਲ ਹੈ ਜੀ 🫡💯
ਬਹੁਤ ਵਧਿਆਧੰਨਵਾਦ ਜੀ
Wonderful experience sharing sir ji. May god bless you sir with best of health, wealth and prosperity 🙏
Very good👍
Excellently explained.thanks S.Mohan Singh Bhedpura ji.Waheguru bless you.Ameen
ਇਹ ਸ਼ੇਅਰ ਕਿਵੇਂ ਜੋੜਨੇ ਹੈ ਉਹ ਵੀ ਦੱਸਿਓ ਜੀ
ਵਾਹਿਗੁਰੂ ਜੀ 🙏 ਬੇਟਾ ਜੀ ਪਟਵਾਰੀ ਸਾਹਿਬ ਜੀ ਦਾ ਫੋਨ ਨੰਬਰ ਜਰੂਰ ਦਿਓ ਜੀ। ਵਾਹਿਗੁਰੂ ਜੀ 🙏
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਦੇਵੇ ਤੰਦਰੁਸਤੀ ਦੇਵੇ ਉਮਰਾਂ ਲੰਬੀਆਂ ਹੋਵਣ ਖੁਸ਼ੀਆਂ ਖੇੜੇ ਬਖ਼ਸ਼ੇ ਸੱਭ ਨੂੰ ਵਧਾਵੇ 🎉🎉🎉🎉
Boht sohne thoughts Sir de. Boht vdia decisions Parivaar nu leke. God Bless you..
Boht wadhiya jankari diti ji thnx prime asia TV
Good advice kanoogo saab
ਹਰੇਕ ਬਜ਼ੁਰਗਾਂ ਸਾਹਿਬ ਨੂੰ ਆਪਣੇ ਜਿੰਦ ਜੀ ਤਕਸੀਮ ਕਰਵਾ ਦੇਣੀ ਚਾਹੀਦੀ ਹੈ ਸਾਡਾ ਇਸ ਤਕਸੀਮ ਨੇ ਪਹਿਲਾਂ ਸਾਡੇ ਬਜ਼ੁਰਗਾਂ ਦਾ ਖੂਨ ਪੀਤਾ ਫੇਰ ਸਾਡਾ ਪੀਤਾ ਸ੍ਰ ਮੋਹਣ ਸਿੰਘ ਜੀ ਬਹੁਤ ਵਧੀਆ ਗੱਲ ਦੱਸੀਆ ਬਹੁਤ ਬਹੁਤ ਧੰਨਵਾਦ ਜੀ
Very Very good take
ਕਈ ਵਾਰੀ ਜ਼ਮੀਨ ਖ਼ਰੀਦਣ ਤੋਂ ਬਾਅਦ ਕੋਈ ਹੋਰ ਹੋਰ ਦਾਵੇਦਾਰ ਖੜਾ ਹੋ ਜਾਂਦਾ ਹੈ ਕੀ ਏਹ ਜ਼ਮੀਨ ਦੇ ਮਾਲਕ ਤਾ ਅਸੀਂ ਹਾਂ ਉਹਦੇ ਲਈ ਕੀ ਕਰਨਾ ਚਾਹੀਦਾ ਹੈ
😊
I Appreciate to Patwari Sahib
Waheguru ji sat shri akal ji
Aiho ji oulad ...nu dhnyvad. ...
Bahut vadhiya jankari
ਬਹੁਤ ਹੀ ਵਧੀਆ ਰਿਹਾ ।ਉਮੀਦ ਸਰਕਾਰ ਤੋਂ ਹੀ ਹੁੰਦੀ ਹੈ ਕਿ ਇਹਨੂੰ ਠੀਕ ਕੀਤਾ ਜਾਵੇ, ਧੰਨਵਾਦ
Very valuable information and reality facts about property 🙏
veery nice ji
ਬਾਈ ਜੀ।
ਆਪਣੀ ਜਮੀਨ ਦੀ ਸਰਕਾਰੀ ਤੌਰ ਤੇ ਨਿਸ਼ਾਨਦੇਹੀ ਕਰਵਾਉਣ ਤੋ ਬਾਅਦ ਆਪਣੀ ਮਾਲਕੀ ਜ਼ਮੀਨ ਨੂੰ ਜੇਕਰ ਕੋਈ ਹੋਰ ਬੰਦਾ ਸਹਿਮਤੀ ਨਾਲ ਨਹੀਂ ਛੱਡਦਾ।ਫਿਰ ਕਾਨੂੰਨ ਅਨੁਸਾਰ ਆਪਣੀ ਮਾਲਕੀ ਦੀ ਅਸਲ ਜ਼ਮੀਨ ਦੇ ਉਪਰ ਕਾਬਜ਼ ਹੋਣ ਲਈ ਸਹੀ ਤਰੀਕਾ ਕੀ ਹੈ।ਆਪ ਜੀ ਵੱਲੋਂ ਆਪਣੇ ਅਗਾਂਹ ਦੇ ਪ੍ਰੋਗਰਾਮਾਂ ਦੌਰਾਨ ਆਪ ਜੀ ਦਾ ਫੋਨ ਦਾ ਨੰਬਰ ਵੀ ਜਰੂਰ ਦੱਸਿਉ ਜੀ।
ਧੰਨਵਾਦ ਜੀ।
ਇਹੀ ਸਵਾਲ ਮੇਰਾ ਹੈ ਜੀ ਦੱਸਣ ਦੀ ਕਿਰਪਾ ਕਰੋ ਜੀ
Best information sir. Thanks.
👍
Bhot wadhia information thanks ji
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
🙏🏼🙏🏼
ਵੀਰ ਠੀਕ
Good pradhan sahib ji
ਵੀਰ ਜੀ ਸਾਡੇ ਨਾਲ ਜਮੀਨ ਲੱਗੀ ਸੀ ਕਾਫੀ ਚਿਰ ਤੋਂ ਪਰ ਉਹਦੇ ਸਾਡੇ ਕੋਲ ਨੰਬਰ ਨਹੀਂ ਸੀ ਛੋਟੇ ਭਰਾ ਨੇ ਬਾਪੂ ਦੇ ਨਾਂ ਚਰਾ ਤੀ ਤੇ ਕਰਜਾ ਚੁੱਕ ਲਿਆ ਨਾ ਸਾਡੇ ਬੋਲਦੀ ਹੈ ਅਸੀਂ ਨੰਬਰ ਕਿਵੇਂ ਕਢਵਾਈ ਦੱਸਿਓ
ਨੰਦਪਰੀਤ ਜੀ ਅਤੇ ਸਰਦਾਰ ਮੋਹਨ ਸਿੰਘ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਸਨੇਹਾ ਦਿਤਾ ਹੈ ਜੀ ਪਰ ਕੁਝ ਬੇਈਮਾਨ ਲੋਕ ਜਿਹੜੇ ਵਾਧੂ ਕਬਜ਼ਾ ਸਾਂਝੇ ਥਾਂ ਤੇ ਕਰੀ ਬੈਠੇ ਹਨ ਉਹ ਲੋਕ ਤਕਸੀਮਾ ਵਿਚ ਰੋੜਾ ਬਣਦੇ ਹਨ ਤੁਹਾਨੂੰ ਸਰਕਾਰ ਨੂੰ ਬੇਨਤੀ ਕਰਨੀ ਚਾਹੀਦੀ ਹੈ ਜੇ ਸਰਕਾਰ ਚਾਹੇ ਤਾਂ ਸਭ ਕੁਝ ਹੋ ਸਕਦਾ
Bhai. Bhai ki andar . Aisa pyar karna ..wali nu dhnyvad...
ਸਤਿ ਸ਼੍ਰੀ ਅਕਾਲ ਜੀ 🙏, ਪਟਵਾਰੀ ਜੀ ਨੇ ਦੱਸਿਆ ਕਿ ਸਾਰੇ ਸ਼ੇਅਰ ਜੋੜ ਕੇ ਇੱਕ ਆਉਣਾ ਚਾਹੀਦਾ ਹੈ ਇਸ ਦਾ ਕੀ ਮਤਲਬ ਹੈ ਜੀ ?
Very good advice.
Very good msg
ਸਾਲ 2011--12 ਵਿੱਚ 29 ਵਿਘੇ 4 ਬਿਸਵੇ ਦੀ ਤਕਸੀਮ ਕਰਾਉਣ ਲਈ ਮੇਰੇ 42500/Rs. ਖਰਚ ਆਏ ਸੀ। ਮੇਰੇ ਖਿਆਲ ਅਨੁਸਾਰ ਤਕਸੀਮ ਕਰਾਉਣ ਲਈ ਖਰਚ ਜ਼ਿਆਦਾ ਆਇਆ ਸੀ।
Wonderful
Good bro 👍
❤
Good knowledge honest man
Very good kango sab so proud of you
Thanks sir
Good ji
ਵਿਚਾਰ ਵੀ ਚੰਗੇ ਨੇ ਤੇ ਦਲੀਲ ਵੀ ਵੱਡੀ ਆ
Tuhadi bapu ji v mata nu ..parnam....❤❤❤❤❤❤❤❤❤❤❤wah.....
Very good sir
👍👍💯💯
Consolidation/ਮਰਬਬੇ ਬੰਦੀ। ਤੇ ਬਚੀ ਜਮੀਨ ਪਰ ਰਸੂਖ ਦਾਰ /ਸੀਰੀਅਆਲ ਕੰ।ਵਰ ਸਰਪੰਚਾਂ ਆਦਿ ਨੇ ਆਪਣਿਅਆਂ ਦੈ ਨਾਵ ਫਰਜੀ ਗੀਰਬਰੀਅਆ ਗਿਰਦੌਰ
Good job 👍🏻
ਇੱਕ ਇਹਨਾਂ ਕਨੂੰਗੋ ਸਾਹਿਬ ਹੋਰਾਂ ਕਿਹਾ ਸੇਅਰ ਇੱਕ ਹੋਣਾ ਚਾਹੀਦਾ ਕੀ ਮਤਲਬ ਕੀ ਹੁੰਦਾ ਤੇ ਕਿਵੇਂ
ਦੱਸਣਾ ਜੀ
❤😊
Good👍👍
V Good sir
Too Too Nice information
ਸੰਗਰੂਰ ਤੋਂ ਪਟਿਆਲਾ ਜਾਣ ਵਾਲੀ ਸੜਕ ਉਤੇ ਪਿੰਡ ਭੇਡਪੁਰਾ ਦਾ ਬੋਰਡ ਲੱਗਾ ਹੋਇਆ ਹੈ।
ਸਵਾਲ ਹੈ ਮੈਂ ਜ਼ਮੀਨ ਖਰੀਦਨੀ ਹੈ ਮੈਨੂੰ ਕੀ ਕੀ ਕਾਗਜ ਚੈਕ ਕਰਨੇ ਚਾਹੀਦੇ ਜਿਹਦੇ ਨਾਲ ਮੈਨੂੰ ਕੱਲ੍ਹ ਨੂੰ ਕੋਈ ਪ੍ਰੇਸ਼ਾਨੀ ਨਾਂ ਹੋਵੇ
ਤਕਸੀਮ ਹੋਈ ਜਮੀਨ ਹੀ ਖ਼ਰੀਦੋ
ਬੱਸ ਫਿਰ ਖਰੀਦ ਲਈ ਜ਼ਮੀਨ।ਵੀਰ ਮੇਰੇ ਜੱਟ ਤਕਸੀਮ ਤਾਂ ਕਰਾਉਂਦੇ ਹੀ ਨਹੀਂ।ਜ਼ਿਆਦਾਤਰ ਮੁਸ਼ਤਰਕੇ ਖਾਤੇ ਹੀ ਮਿਲਣਗੇ।@@Gaurav-nh1tb
Very good
ਇੱਕ ਤਾਂ ਤੋਂ ਬਾਜਰੇ ਨੇ ਦੱਸਿਆ ਕਿ ਇਨਾ ਚਲੋ ਕੱਚੇ ਤਬਾਦਲੇ ਹੋਏ ਆ ਉਹਦਾ ਪੱਕਾ ਕਰਨ ਦਾ ਕੀ ਤਰੀਕਾ ਵਾ ਜੇ ਉਸ ਤੇ ਕਿਸੇ ਨੇ ਲਿਮਿਟ ਬਣਾਈ ਹੈ ਦੂਸਰੀ ਆ ਇੱਕ ਦੂਜੇ ਤੋਂ ਬਾਅਦ ਇਹਦੇ ਲਿਮਿਟ ਬਣਾਈ ਆ ਉਹਦਾ ਤਬਾਦਲਾ ਹੋ ਸਕਦਾ