🔥LIVE NOW🔥 Radio Virsa Upgrade TV | 21 DEC 2024
HTML-код
- Опубликовано: 17 янв 2025
- Harnek Singh Newzealand
Like us on Facebook & Instagram : RadioVirsaNZ | @HarnekSingh_NZ
~~~~~~
Gurpartap Suraj Granth by Kavi Santokh Singh: radiovirsanz.c...
Dasam Granth: radiovirsanz.c...
Gurbani Path Darpan by Gurbachan Singh Bhindranwale: radiovirsanz.c...
Radio Virsa NZ - ਆਓ ਗੁਰੂਆਂ ਦੀ ਬਖਸ਼ੀ ਵਿਰਾਸਤ ਨਾਲ਼ ਜੁੜੀਏ
+64 9 393 6296 (Management During Daytime)
+64 9 2770107 (During Live talk shows)
+64 9 2770108 (During Live talk shows)
Whatsapp Number: +64 21 251 9400 ( Read Terms & Conditions)
OFFICIAL RUclips CHANNEL - / harneksinghnewzealand
~~~~~~
/ radiovirsanz
ਬਹੁਤ ਵਧੀਆ ਵਿਚਾਰ ਹਨ। ਸ ਹਰਨੇਕ ਸਿੰਘ ਜੀ ।
ਹਰਨੇਕ ਪਾਜੀ ਤੁਸੀਂ ਅੱਜ ਜੋ ਵਿਸ਼ਾ clear ਕੀਤਾ ਧੂੰਦਾ, ਦਰਸ਼ਨ ਸਿੰਘ, ਪ੍ਰਭਦੀਪ ਵਾਲਾ ਉਹ ਇਕ ਬਹੁਤ ਵੱਡੀ ਗਲਤੀ ਜਾਪਦੀ ਇਹਨਾਂ ਭਾਟਰੇ ਮੰਗਖਣਿਆ ਦੀ ਆ ਥੂੰ ਆ ਇਹਨਾਂ ਦੀ ਸੋਚ ਤੇ। ਦੋਗਲੇ ਯਾਰ ਨਾਲੋ ਸਿਆਣਾ ਦੁਸ਼ਮਣ ਚੰਗਾ । ਪਾਜੀ ਤੁਸੀਂ ਸਟੈਂਡ ਲਿਆ ਭਾਈ ਸਾਹਿਬ ਨੇ ਸਟੈਂਡ ਲਿਆ ਤਾਂ ਹੀ ਤੁਸੀਂ ਚੰਘੇ ਲਗਦੇ ਜੀ🙏🏻🙏🏻
ਬਹੁਤ ਵਧੀਆ ਵਿਚਾਰ ਹੁੰਦੇ ਨੇ ਸਰਦਾਰ ਹਰਨੇਕ ਸਿੰਘ, ਭਾਈ ਲਖਵੀਰ ਸਿੰਘ ਅਤੇ ਵੀਰ ਸਤਨਾਮ ਸਿੰਘ ਦੇ
ਰੇਡੀਓ ਵਿਰਸਾ ਜਿੰਦਾਬਾਦ ਸਰਦਾਰ ਹਰਨੇਕ ਸਿੰਘ ਜੀ ਜਿੰਦਾਬਾਦ
ਇਹੋ ਜਿਹੀਆ ਜਨਾਨੀਆਂ ਗਰਮ ਬਹੁਤ ਹੁੰਦੀਆ, ਪਰ ਇਹਨਾ ਨੂੰ ਪਤਾ ਨਹੀ ਲੱਗਦਾ ਕੇ ਕੁਦਰਤ ਨੇ ਤੁਹਾਡੇ ਵਿੱਚ ਇਹ ਗੁਣ ਭਰਿਆ ਹੋਇਆ ਏ, ਪਰ ਇਹਨਾ ਅਨਪੜ੍ਹ ਧੂਤੀਆ ਰੱਬ ਚੱਕਰਾ ਵਿੱਚ ਜ਼ਿੰਦਗੀ ਖਰਾਬ ਕਰ ਲੈਂਦੇ ਹਨ
ਹਰਨੇਕ ਸਿੰਘ ਜੀ ਜਿੰਦਾਬਾਦ ਲੰਬੀ ਉਮਰ ਹੋਵੇ ਜੀ
Jindabad jindabad
ਵਾਹ ਜੀ ਵਾਹ ਵੀਰ ਹਰਚਰਨ ਸਿੰਘ ਜੀ ਪ੍ਰਹਾਰ 🙏
ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ
👌🏻👌🏻👌🏻❤️
ਬਹੁਤ ਧੰਨਵਾਦ ਜੀ ਗਿਆਨ ਦੇਣ ਲਈ ਜੀ🙏🏻🙏🏻
Waheguru ji ka Khalsa waheguru ji ki Fateh Bhai sahib ji 🙏🙏
ਛੇ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਉਸ ਸ਼ਖਸੀਅਤ ਦੀ ਆਵਾਜ ਕੰਨੀ ਪੈਂਦੀ ਐ ਜਿਸ ਦਾ ਨਾਮ ਸ੍ਰ ਹਰਨੇਕ ਸਿੰਘ ਆ
Sadi jind jaan bhaaji ਹਰਨੇਕ singh ji
So good program👍👍
ਮੇਰੇ ਮਾਰਗ ਦਰਸ਼ਨ ਸਰਦਾਰ ਹਰਨੇਕ ਸਿੰਘ ਹਨ, ਮੈ ਦਿਲੋ ਸਤਿਕਾਰ ਕਰਦਾ ਹਾਂ ਇੰਨੀ ਦੀ ਸਮਾਜ ਦਾ 🙇🙇🙇🙏🙏
❤🎉 ਵਾਹ ਜੀ ਵਾਹ ਬਹੁਤ ਬਹੁਤ ਹੀ ਵਧੀਆ ਸੋਹਣਾ ਤੇ ਪ੍ਰਭਾਵਸ਼ਾਲੀ 🎉 ਪ੍ਰੋਗਰਾਮ ਹੈ ਜੀ,ਸੋ ਬਹੁਤ ਬਹੁਤ ਵਧੀਆ ਜੀ।
Very good.
ਬਹੁਤ ਵਧਿਆ ਸੱਚੀਆਂ ਗੱਲਾ ਨੇ ਬਿੱਲਕੁਲ ਦਲਿਆ ਨੂੰ ਸੱਚੀਆਂ ਗੱਲਾਂ ਕੋੜੀਆਂ ਲੱਗਦੀਆਂ
🙏ਭਾਜੀ ਜੇ ਪੱਗ ਥੌਪੀ ਵੀ ਗਈ ਆ ਤਾਂ ਤੁਹਾਡੀ ਪਗੜੀ ਸੱਚੀ ਹੈ ਏਨਾ ਦੀ ਝੂਠੀ ਆ ❤️👍
1000000....% True ji
ਸਾਸਰੀਕਾਲ ਬਾਈ ਹਰਨੇਕ ਸਿੰਘ ਜੀ,,,,,,❤❤❤❤ LOV you Bai jee ❤❤
Guru fateh ji ❤❤❤
ਸਿੱਖ ਕਥਾਕਾਰਾਂ ਅਤੇ ਕੁਝ ਵਿਦਵਾਨਾਂ ਨੇ ਆਮ ਸਿੱਖ ਨੂੰ ਗੁੰਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
Harnek singh jindabad very great person
Full Support Paji...
ਸਤਿ ਸ੍ਰੀ ਆਕਾਲ sir ji ਬਹੁਤ ਵਧੀਆ ਪ੍ਰੋਗਰਾਮ ਜੀ 🙏🙏🙏🙏🙏🙏🙏🙏🙏
Sat shri akaal ji bhaaji
You are a genius and I salute to your courage.Me and my husband we both listen your podcasts and learn so much from you and your other team members
Proud of you bhaji salute to you
Bhai Harnek singh ji proud of you ❤❤❤❤❤
Thanku Paaji 😊
Great Bhaa Ji🎉🎉
Sat Sri akal bhaji
Bahut badhiya vichar hai g tuhade ❤
Satshriakal phaji 🙏🏻🙏🏻
ਭਾਜੀ ਇਹ ਜਿਹੜੀ ਜਨਾਨੀ ਕੈਲਗਰੀ ਤੋ ਗੱਲ ਕਰਨ ਲਈ ਆਈ ਸੀ ਇਹਦੇ ਇਹ ਕਹਾਵਤ ਸਹੀ ਢੁੱਕਦੀ ਹੈ ਡਿਗੀ ਗੱਧੇ ਤੋ ਗੁੱਸਾ ਘੁਮਿਆਰ ਤੇ
Bhagi we love you
Respect you my brother
Very proud of you brother
Bhai Lakhbir Singh always talks convincingly with facts.
Verynice
Sadi life nu vdia banana lae bahut bahut thx
Very good veer
🙏
Nice veer ji I Love you ❤se love you too
ਹਰਨੇਕ ਬਾਈ ਸਤਿ ਸ੍ਰੀ ਆਕਾਲ
💚💚💚💚🙏👍🏻
Bhai sahib tusi Dhan ho
Wah ji wah Veer Harnek Singh ji Gill 🙏
We proude Veer Harnek Singh ji Gill 🙏
Very very very good Veer Harnek Singh Ji is belgaam ghorri nu nath paun laee edaan he karna chahida c ji !
Very well paji
Salute 🫡
Excellent
22 g tuci great leader ho.
Proceed on .
Best wishes .
🙏🙏👍👍👍
🙏🧠✊💪❤
ਸਤਿ ਸ੍ਰੀ ਆਕਾਲ ਜੀ 🙏
Good 👍👍🎉
❤❤❤❤❤❤❤
I will salute gill sahib
Harnek Singh jindabad Guru Fateh
🙏👍👍❤️❤️❤️❤️ਭਾਜੀ ਧੰਨ ਹੋ ਤੁਸੀ❤️
Babar sher harnek singh
Tusi ta buuta singh ji rab sukh rkhan thdia ta
Waheguru ji
Boht Sohna Program👍
🙏🙏🙏🙏🙏
Very very nice speech harnek Singh gill saab ji
Very nice vicharan keetian Harnek Singh ji dian gallan samjnh vaste dimag honha chahida aa 👍🙏
Sach di avaj radio virsa
Harnak singh good aa
Bhaji bahut wadhiya kita calgory wali naal haje thodi hor honi c je Banda hunda hai jnaani c fir v theek hai bhaji
Harnek singh ji ❤
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌸🌸🌸🌸🌸🌸🌸🌸🌸🌸🌸🌸
Thanks bai g 🙏
Good speech🎉
Sat Sri akal ji
Amandeep nu bohot vadiya reply kita😂😂
❤
You are great bro you know how to handle people. That's true lady. If something doesn't use the brain when she's talk, sorry for her husband. Love you, bro.
love you pajee ❤
Right
ਵੀਰ ਹਰਨੇਕ ਸਿੰਘ ਜੀ। ਇਹ ਅਮਨਦੀਪ ਕੈਲਗਰੀ ਦੀ ਦਰੋਪਤੀ ਹੈ
Hi❤❤❤❤❤❤❤❤❤❤❤❤❤❤❤❤❤❤❤
💯/ true
Vv good Vichare,chardi Kala ch raho
U r legend… ❤❤❤
Good Discussions!!! ❤❤❤
ਕੋਈ ਸ਼ੱਕ ਨਹੀ❤❤❤❤❤
GOOD. JOB. S. HARNEK. SINGH. GILL. JI. N. Z.
Bhaji Saturday daa intzaar hunda bs
ਰਾਧਾ ਸੁਆਸੀ
ਵੀ ਹਰ ਵੱਡੇ ਪਿੰਡ
ਚਾਰ ਜਾਂ ਪੰਜ ਏਕੜ ਦੇ
ਚਰਚਾ ਘਰ ਬਣਾ ਰਹੇ ਨੇ
Veer ji hor ena pale he v ki aa sab gunde kabak hoye aa sade nal ta aap bura bartav kita ena Amritsar Darbar Sahib vich
Proud of you and thanks a lot for your patience bhaji🙏🏻
A mind opening and knoldgeable program , .
ਪਾਜੀ ਜੇੜੀ Calgary ਕੈਨੇਡਾ ਵਾਲੀ ਜਨਾਨੀ ਆਈ ਸਿਗੀ ਓਨੂੰ ਦੁਬਾਰਾ ਸੁਣ ਕੇ ਦੇਖਿਓ,
ਉਸ ਜਨਾਨੀ ਨੇ ਸ਼ਰਾਬ ਪੀਤੀ ਹੋਈ ਸੀਗੀ,
ਗਲ ਗੁਰੂਆਂ ਅਤੇ ਗੁਰਬਾਣੀ ਦੀ ਕਰ ਰਹੀ ਸੀਗੀ ਤੇ ਆਪ ਦਾਰੂ ਪੀਤੀ ਹੋਈ ਲਗਤੀ ਸੀ,
ਜੇ ਪੱਕਾ ਹੋਵੇ ਤਾਂ ਦੁਬਾਰਾ ਚਲਾ ਕੇ ਸਰੋਤਿਆ ਲਈ Learning ਹੋ ਜਾਊ ਗੀ
🙏🙏
Sat Sri akal veer ji 🙏
Harnek Veer Jee, Saanu tuhadi Satnam Singh de naal Baatcheet bahut Vadhiya lagdi hai.
Bibi bhaji gharam aa snow vich 😂😅😂
Bhai Hansi ka I love u
❤❤❤❤ bhaji harnek singh
Bhai g sahibzadea bare v gl kro koi
Harnek Jatt is calling spade, a spade. The Taksalan Amandeep lady want Harnek to praise Taksali thugs.
Aakal ji menu lagda ene wine pete a