Bhai harnek singh ji jo veer last te aya c bas aa das dao ki oho sacha c jo jo oho bol gya ki sachyi karda hou manu nahi lagda koi esa da admi hove ga sab sawarthi hain ja nahi
Ardaas in mind will be successful only if the “ Possible Outcome” is favourable. But Pujari gives false assurance of success in all outcomes favourable or unfavourable. Eg. PanthPreet Dhoot gives assurance of getting Everything, Audi, BMW, $$$$$, Canada Visa, Big House, Beautiful Girl etc from Guru Granth Sahib.😂😂😂😂😂 “Word Teacher” orders Sikh to work hard to achieve the favourable outcomes.
ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਕਾਲ ਦੇਰੀ ਨਾਲ ਕਰਿਆ ਕਰੋ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਮਾਂ ਚੱਲਣ ਦਿਆ ਕਰੋ ਬਾਈ ਹਰਨੇਕ ਸਿੰਘ ਜੀ ਦੇ ਵਿਚਾਰ ਬਹੁਤ ਕੀਮਤੀ ਹੁੰਦੇ ਹਨ ਜਦ ਕਿ ਐਤਵਾਰ ਨੂੰ ਸਾਰਾ ਟਾਈਮ ਆਪਣਾ ਹੀ ਹੁੰਦਾ ਹੈ
Bilkul sahi keha
ਬਹੁਤ ਬਹੁਤ ਧੰਨਵਾਦ ਜ਼ਿੰਦਗੀ ਦੀ ਜਾਂਚ ਸਮਝਾਉਣ ਲਈ ਪਰਮਾਤਮਾ ਤੰਦਰੁਸਤੀ ਬਖਸ਼ਿਸ਼ ਕਰਨ ਜੀ ❤
ਭਾਜੀ ਗਿੱਲ ਸਾਹਿਬ ਜੀ ਆਪ ਜੀ ਨੂੰ ਅਸੀਂ
ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।
ਜ਼ਿਲ੍ਹਾ ਮਾਨਸਾ ਤੋਂ।
ਵੀਰ ਜੀ, ਬਹੁਤ ਬਰੀਕੀਆਂ ਸਮਝਾਉਣ ਲਈ ਜ਼ੋਰ ਲਾਉਂਦੇ ਹਨ, ਸੁਣ ਕੇ ਠੰਡਾ ਸਾਹ ਆਉਂਦਾ,
ਸਿਰਦਾਰ ਸਾਹਿਬ 🫡🫡🫡
ਸਰਦਾਰ ਹਰਨੇਕ ਸਿੰਘ ਜਿੰਦਾਬਾਦ 💪💪
ਅੱਜ ਦੇ ਜ਼ਮਾਨੇ ਵਿੱਚ ਕਿਨੇ ਸਿਖ ਹੱਨ ਫਿਰ ਵੀ ਭਾਜੀ ਹਰਨੇਕ ਸਿੰਘ ਭਾਈ ਸਾਹਿਬ ਰਣਜੀਤ ਸਿੰਘ ਜੀ ਨੂੰ ਬੋਲਣ ਨਹੀਂ ਦਿੱਤਾ ਜਾਂਦਾ
ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਨ੍ਹਾਂ ਕੁਰਬਾਨੀਆਂ ਦੇ ਕੇ ਸਾਡੇ ਵਾਸਤੇ ਪ੍ਰਚਾਰ ਕੀਤਾ ਹੈ ਅੱਸੀ ਸੱਚ ਦੇ ਰਾਹ ਤੇ ਚੱਲੀਏ ❤❤❤❤❤❤❤
🙏ਭਾਜੀ ਤੁਹਾਡਾ ਗੁਰਬਾਣੀ ਸਮਝਾਉਣ ਦਾ ਤਰੀਕਾ ਸਮਾਜਕ ਹੀ ਨੀ ਮੈਡੀਕਲ ਤੇ universal power ਵੀ ਹੈਂ ਆਮ ਲੋਕਾਂ ਦੇ ਵੱਸ ਦੀ ਗੱਲ ਨੀ 👍❤️❤️❤️
04/01/2025 ਦਾ ਪਹਿਲਾ ਪ੍ਰੋਗਰਾਮ ਸਰਵਣ ਕਰਨ ਲੱਗਾ ਹਾਂ ਜੀ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਆਪ ਜੀ ਦਾ। ਅਤੇ salute hai ਆਪ ਜੀ ਨੂੰ ਆਪ ਜੀ ਦੀ ਲਗਾਤਾਰਤਾ ਨੂੰ 💖🙏👍
ਬਹੁਤ ਧੰਨਵਾਦ ਜੀ ਗਿਆਨ ਦੇਣ ਲਈ ਜੀ 🙏🏻🙏🏻
❤❤❤❤,,,,, ਬਾਈ ਹਰਨੇਕ ਸਿੰਘ ਜੀ,,,, ਸਾਸਰੀਕਾਲ ਬਾਈ ਜੀ,,,,,,,, LOV you 💕💕💕💕💕💕💕💕💕💕,,, Radeo virsa nz,,,,,,
ਵੈਰੀ ਗੁੱਡ ਵੀਰ ਸਤਿੰਦਰ ਸਿੰਘ ਜੀ, ਵਧੀਆ ਕਵਿਤਾ ਲਿਖੀ।
God job ਸਰਦਾਰ ਹਰਨੇਕ ਸਿੰਘ ਜੀ
Ani soni soch vichar sade tak pochan li tuhada boht dhanwad ji
ਪ੍ਰਮਾਣਿਕ ਗੱਲਾਂ।
Aaj ta bhai end kara ti kon kon sahmat hain like kro❤❤
ਭਾਜੀ ਹਰਨੇਕ ਸਿੰਘ ਜੀ 🙏 ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ❤❤
ਫ਼ਤਹਿ 🎉🎉🎉🎉
ਧੰਨਵਾਦ ਬਾਈ ਜੀ
Guru Fathe ji ❤❤❤
ਪਹਿਲਾਂ ਕਾਲਰ, ਹਮੇਸ਼ਾ ਹੀ ਸਮਾਂ ਖਰਾਬ ਕਰਦਾ ਰਹਿੰਦਾ ਰੇਡੀਓ ਟੀਮ ਤੇ ਸਰੋਤਿਆਂ ਦਾ, ਕਿਰਪਾ ਕਰਕੇ ਅਜਿਹੇ ਸਰੋਤਿਆਂ ਨੂੰ ਸੀਮਤ ਸਮਾਂ ਹੀ ਦਿਆ ਕਰੋ ਜੀ, ਧੰਨਵਾਦ 💐
Nice veer ji love you too
Very good Sir G 🎉🎉🎉👍👍👍🙏🙏🙏🙏🙏👏👏👏👏🙌🙌🙌🙌🙏
Very good sir gi❤❤🎉🎉
Sardar Harnek Singh zindabad 💪💪
Logically interesting conversation, help in updates from another angle of knowledge. Thanks
Wao proud of you bhaji Harnek singh ji
Wah ji wah Veer Harnek Singh ji Gill 🙏
Jee. O. Sardar. Ui. Mn. Khush. Kr. Ditta
ਵਾਹਿਗੁਰੂ ਜੀ ਵਾਹਿਗੁਰੂ ਉ
2,59,00mnt to 3,17,00mnt tak Waoo bhaji good yaar traah kad taa caller da
Brilliant, Brilliant words god bless you veerji 🙏 🙏
ਹਰਨੇਕ ਭਾਜੀ ਬਾਕਮਾਲ ਨੇ❤
Proud of you Veer ji ❤❤❤❤❤
Very nice program sir ji
Satshri Akall Ji. Bha Ji.❤❤❤❤❤❤❤❤
God bless brother very good knowledge program
❤❤❤❤love you veer ji❤❤❤❤❤❤❤❤❤❤❤❤❤
Guru Fateh paji 🙏🙏
luv u pji❤
ਚੱੜਦੀ ਕਲਾ 🎉🎉🎉🎉
Carry on Gill sahib and virsa radio god bless you all 💚💙❤️🇦🇺
ਮਹਸ਼ੂਰੀਆ ਬਹੁੱਤ ਆਉਂਦੀਆਂ ਗੱਲ ਦਾ ਸੱਤਿਨਾਸ ਕੱਰ ਦੇਦੀਆ
Get youtube premium sir,its worth it🙏
Love you sir ji❤❤
Bha ji
Fateh parwan kro
Waheguru ji ka Khalsa
Waheguru ji ki fateh
Excellent job 👍👍
ਬਾਈ ਜੀ ਪਹਿਲਾ ਤਾ 90 % ਸਾਡੇ ਸਰੋਤਿਆ ਦੇ ਅਸਲੀ ਗੱਲਾ ਦਿਮਾਗ ਵਿੱਚ ਨਹੀ ਜਾਦੀਆ ! ਅੱਖਾ ਤੇ ਕੰਨ ਬੰਦ ਕਰਕੇ ਰੇਡੀਉ ਸੁਣਦੇ ਨੇ
ਸਾਰਿਆ ਨੂੰ ਬੇਨਤੀ ਆ ਜੀ
ਜੋ ਅੱਜ ਦਾ ਵਿਸ਼ਾ ਆ
ਓਸ ਦੇ ਨਾਲ ਮਿਲਦੀਆਂ ਵਿਚਾਰ ਰੱਖੋ
Thank you bhaji for your efforts ❤❤
Anek ji sat shri Akaal
Waheguru ji Mehar Rakhe ji Good job Veer jio
Chardi kla vich rho veer ji
very good program pajee love you ❤❤❤❤❤
Good bhaji
Excellent
ਮਰ ਕਰ ਕਲਮ ਰੁਕ ਜਾਂਦੀ ਹੈ, ਤੇ ਰੁੱਕ ਜਾਂਦੀ ਹੈ ਹਰ ਆਵਾਜ 😂🎉❤
Baba Nanak di kalm te awaaz ki,ruk gei c
@tejindersingh4092 ਰੁਕ ਚੁਕੀ ਹੈ ਬਾਈ ਜੀ l ਗੁਰੂ ਗ੍ਰੰਥ ਸਾਬ੍ਹ ਜੀ ਦੀ ਜਿਲਡ ਹੋ ਚੁੱਕੀ ਹੈ ਜੋ ਆਪਾਂ ਖੋਲ੍ਹ ਦਿੱਤੀ ਹੈ l
Thanks Sir
Best of luck
22 ji
🙏🙏❤️❤️
Very good veer ji
Gur fate ji
Very nice harbhajan from surrey bc
Sat Sri akal bhai sahib ji
Proud of you sir
🙏🌅
🙏🙏👌👌👌
Sat Sri akal bai g
❤❤❤❤❤❤❤❤❤❤❤❤❤❤
❤❤❤❤
ਪਹਿਲੇ ਕਾਲਰ ਨੇ ਤਾ ਬਹੁਤ ਕਮਾਲ ਦਾ ਵਿਸ਼ਾ ਚੁਣਿਆ 😂
👍
Very good ji nice video
🙏 sat shri akal. Germany
Our place on earth...is good point
ਸਾਰੇ ਵੀਰਾ ਭੈਣਾਂ ਨੂੰ ਇੱਕੋ ਹੀ ਬੇਨਤੀ ਆ ਸ਼ਨੀਵਾਰ ਵਾਲੇ ਲਾਈਵ ਚ ਫ਼ੋਨ ਕਾਲ ਨਾ ਕਰਿਆ ਕਰੋ ਐਤਵਾਰ ਨੂੰ ਖੁੱਲ੍ਹਾ ਪ੍ਰੋਗਰਾਮ ਹੁੰਦਾ ਜਿੰਨੀ ਮਰਜ਼ੀ ਗੱਲ ਕਰ ਲਿਆ ਕਰੋ , 🙏🏻🙏🏻🙏🏻🙏🏻
❤️❤️🙏
Bahut near chak liya AI ne neki Saab ju
Srabi aa bai
ਸਤਿ ਸ੍ਰੀ ਆਕਾਲ ਬਾਈ ਜੀ ❤❤❤❤❤
Nice
Iko.ik.dharm.insaniat.da.dharm.hor.kush.nahi.
❤❤❤❤💚💚🙏
🙏🏻👍🤔🤝
❤❤❤🎉🎉🎉
🙏🙏
🙏
Bhai harnek singh ji jo veer last te aya c bas aa das dao ki oho sacha c jo jo oho bol gya ki sachyi karda hou manu nahi lagda koi esa da admi hove ga sab sawarthi hain ja nahi
Balwinder ji,Baljinder ji,Angrej ji kithe hn,dso ji
Tusi theek ho
Please tell the name of Pakistani Drama, thanks
Bismil
Grat 22
Ae daru pi kae veer tanu fon la laenda
70 percent people just want to come on radio
,🌹🙏🌹🙏🌹🙏🙏🌹🙏🌹🙏🌹🙏🌹🙏🙏🌹🙏🌹🙏
Very very nice jiiiiiiii 🙋♂️🫡
ਬਾਬਾ ਜੀ ਮੈਂ ਚਾਰੇ ਨੰਬਰ ਸੇਵ ਕੀਤੇ ਹਨ ਵਟਸਐਪ ਸੋ ਨਹੀਂ ਹੋ ਰਹੀ ਮੈਂ ਪੰਜਾਬ ਤੋਂ ਹਾਂ ਵਟਸਐਪ ਸੋ ਹੋ ਜੇ ਮੈਂ ਕਿਆ ਕਰੂ ਕੋਈ ਵੀ ਦੱਸ ਸਕਦਾ ਹੈ ਜੀ 🙏🙏🙏😥😥😥
ਕੋਈ ਦੱਸ ਦਿਓ ਜੀ ਮਹਾਰਾਜ
😢
England aala😂😆😆🤭🤭
Ardaas in mind will be successful only if the “ Possible Outcome” is favourable. But Pujari gives false assurance of success in all outcomes favourable or unfavourable. Eg. PanthPreet Dhoot gives assurance of getting Everything, Audi, BMW, $$$$$, Canada Visa, Big House, Beautiful Girl etc from Guru Granth Sahib.😂😂😂😂😂
“Word Teacher” orders Sikh to work hard to achieve the favourable outcomes.
ਜੀ ਜਰਾ ਸਮਝਾਓ ਕਿ ਸ ਮਨਮੋਹਨ ਸਿੰਘ ਕਿਓਂ ਸਿੱਖ ਨਹੀਂ ਸੀ ? ਸਿੱਖ ਕੀ ਹੁੰਦਾ ਹੈ , ਇਹ ਵੀ ਦੱਸ ਦਿਓ ? ਮੇਹਰਬਾਨੀ ਹੋਵੇਗੀ । ਜਵਾਬ ਜਰੂਰ ਦਿਓ ਜੀ । ਵੀਰ ਹਰਨੇਕ ਸਿੰਘ ਜਾਂ ਕੋਈ ਸਰੋਤਾ ਵੀ ਸਮਝਾ ਦੇਵੇ ।.... ਤੇ ਅੱਜ ਸਿੱਖ ਕੌਣ ਹੈ , ਨਾਮ ਵੀ ਦੱਸ ਦਿਓ । ਵੀਡੀਓ ਵਿੱਚ 1:43:46 ਤੇ ਤੁਸੀਂ ਇਹ ਕਿਹਾ ਹੈ ਜੀ , ਮਜਾਕ ਵੀ ਉਡਾਇਆ ਹੈ ਕਿ ਹਰੇਕ ਪਗੜੀ ਵਾਲਾ ਸਿੱਖ ਨਹੀਂ ਹੁੰਦਾ ।