Размер видео: 1280 X 720853 X 480640 X 360
Показать панель управления
Автовоспроизведение
Автоповтор
7 ਕੁਇੰਟਲ ਲੋਹਾ ਰੇਟ 2.5 ਲੱਖ ਸਮਝ ਤੋ ਬਾਹਰ ਆ ਕਹਾਣੀ ਕਿਸਾਨ ਦੀ ਕਿੰਨੀ ਲੁੱਟ ਹੁੰਦੀ ਆ ਸਰਕਾਰਾਂ ਵੀ ਇਸ ਵਿੱਚ ਹਿਸੇਦਾਰ ਨੇ ਅਜੇ ਕਹਿੰਦੇ ਨੇ ਰੇਟ ਬਹੁਤ ਘੱਟ ਆ
ਬਾਈ ਜੇਹੜੇ ਇਹ ਬੋਲਕੇ ਲੋਹਾ ਵੇਚਦੇ ਆ ਵੀ ਅਸੀਂ ਵੀ ਕਿਸਾਨ ਹਾਂ ਅਸੀਂ ਕਿਸਾਨਾਂ ਦਾ ਦਰਦ ਸਮਝਦੇ ਆ,ਓਹ ਸਭ ਤੋਂ ਭੇੜੇ ਲੋਕ ਨੇ।ਓਹਨਾ ਨੂੰ ਪਤਾ ਹੁੰਦੇ ਵੀ ਕਿ ਕਿਸਾਨਾਂ ਦਾ ਹਾਲ ਮੰਦਾ ਐ ਫੇਰ ਵੀ ਲੁੱਟ ਰਹੇ ਨੇ ਸਭ ਤੋਂ ਮਾੜੀ ਗੱਲ ਆ।ਇਹਨਾਂ ਦਾ ਧੰਦਾ ਵੀ ਕਿਸਾਨਾਂ ਸਿਰੋਂ ਚੱਲਦਾ ਪਰ ਹਮੇਸ਼ਾ ਇਹ ਕਿਸਾਨਾਂ ਦੀ ਖੱਲ ਲਾਹੁਣ ਤੇ ਹੀ ਲੱਗੇ ਰਹਿੰਦੇ ਆ।Swan shaktiman ਸਭ ਤੋਂ Top ਤੇ ਨੇ Rotavator ਬਣਾਉਣ ਵਿੱਚ।ਜਦੋਂ swan shaktiman ਆਲੇ 1 ਲੱਖ 30 ਹਜ਼ਾਰ ਦਾ ਰੋਟਾਵੇਟਰ ਦਿੰਦੇ ਸੀ 8 ਫੁੱਟ ਆਲਾ।ਓਦੋਂ ਓਹਨਾਂ ਦੀ ਸਾਰੀ Original ਕਿੱਟ 72 ਹਜ਼ਾਰ ਦੀ ਮਿਲਦੀ ਸੀ।ਚੱਲ 10 ਹਜਾਰ ਮੰਨ ਲੈਂਦੇ ਵੀ ਕਿੱਟ ਨੂੰ ready ਕਰਨ ਦਾ ਹੋਜੂ ਫੇਰ ਵੀ 50-60 ਹਜਾਰ ਉਪਰ ਲੁੱਟ ਰਹੇ ਆ।।Super seeder ਚ ਗਿਣਕੇ 10 ਹਜਾਰ ਦਾ ਸਮਾਨ ਫਾਲਤੂ ਨੀ ਆ ਰੋਟਾਵੇਟਰ ਨਾਲੋਂ ਰੇਟ ਦੁੱਗਣਾ।।
100 ਰੁਪਏ ਕਿਲੋ ਹੋਣਾ ਚਾਹੀਦਾ ਇਸ ਤੋ ਵੱਧ ਤਾ ਖਰੀਦਣਾ ਨੀ ਚਾਹੀਦਾ ਫਿਰ ਆਪੇ ਦੇਣਗੇ ਜਦੋ ਭਰਿੰਡਾ ਦਾ ਖੱਖਰ ਲੱਗ ਗਿਆ
ਬਾਈ 7 ਕਵਿੰਟਲ ਦਾ superseeder rate 2.5 ਲੱਖ।ਇਹ ਆਪਣੇ ਆਪ ਨੂੰ ਕਿਸਾਨਾਂ ਦੇ ਦਰਦੀ ਬੋਲਣ ਆਲੇ 357 ਰੁਪਏ ਪ੍ਰਤੀ ਕਿੱਲੋ ਰੇਟ ਲਾਈ ਬੈਠੇ।ਚਲੋ 150 ਰੁਪਏ ਕਿਲੋ ਵੀ ਜਾਇਜ ਆ।ਇਹ ਤਾਂ ਬਸ ਖੱਲ ਲਾਉਣ ਲੱਗੇ ਹੋਏ ਸਾਰੇ ਹੀ ਕੰਪਨੀਆਂ ਆਲੇ
ਜੇ ਜੱਟ ਖਰੀਦਣਾ ਬੰਦ ਕਰ ਦੇਣ ਇਹ ਤਾ 100 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਲੀਰ ਮਾਰਕੇ ਦੇਣਗੇ
ਦਸਮੇਸ਼ ਦਾ ਸੁਪਰ ਸੀਡਰ ਸਭਤੋਂ ਸਿਰਾ
Kine da
@@punjabifarmer6020 same rate aa
ਮਹਿੰਗੇ ਤਾਂ ਸਾਰੇ ਆ ।ਪਰ ਸੁਪਰ ਸੀਡਰ ਵਧੀਆ।ਇਨਾ ਦੀ ਸਰਵਸ ਬਹੁਤ ਵਧੀਆ।ਜੱਟ ਆ ਪਿੱਛੇ ਨਹੀ ਹਟਦੇ
ਵੀਰ ਜੀ ਜਗਤਜੀਤ ਦਾ ਸਭ ਤੋਂ ਚੰਗਾ ਹੈ ਸੁਪਰਸੀਡਰ
ਤੁਹਾਨੂੰ ਸਿਰਫ਼ ਆਪਣੇ ਢਿੱਡ ਨਾਲ ਮਤਲਬ ਆ ਹਰੇਕ ਜਣੇ ਖਾਣੇ ਦੀ ਮਸ਼ਹੂਰੀ ਕਰਨ ਤੁਰ ਪੈਨੇ ੳ ਤੁਹਾਡੇ ਤਾ ਗੁਰਪ੍ਰੀਤ ਦੱਬੜੀਖਾਨਾ ਤੇ ਮਰਖਾਈ ਕਿਤੇ ਚੰਗੇ ਆ ਪੈਸੇ ਖਾਤਰ ਕਿਸੇ ਦੀ ਮਸ਼ਹੂਰੀ ਨਹੀਂ ਕਰਦੇ
ਵੀਰਾਂ ਜੀ ਅਜੌਕੇ ਸਮੇਂ ਲੌੜ ਆ ਘੱਟ ਵਜ਼ਨ ਦੇਗੀ ਲੌਹੇ ਦੀ ਬਜਾਏ ਫੈਬਰਿਕ ਟੈਂਕ ਤੇ ਪਾਇਪ ਵਾਲੇ ਰੌਲਰ ਲਗਾਕੇ ਬਣਾਏ ਜਾਣ
ਡਿਸਕ ਵਾਲ਼ਾ ਕਾਮ ਜਾਬ ਜੀ ਤਾਵੀਆਂ ਵਾਲ਼ਾ ਸੱਭ ਤੌ ਵਧਿਆ ਜੀ
Top quality hundi a ehna di
ਰੇਟ ਬਹੁਤ ਹੀ ਜ਼ਿਆਦਾ
Veer ji agrizone te 8 foota 2,47500 da deh rya
7 kwantal ਲੋਹੇ ਦਾ ਰੇਟ 2.40
ਲੋਹੇ ਦਾ ਅੱਜ ਦਾ ਰੇਟ ਕਿਰਕੂਲੇਟ ਕਰਲਾ ਫੇਰ ਤਾਂ ਕੋਈ ਗੱਲ ਸਮਝ ਆਉਂਦੀ ਆ ਨਹੀਂ ਤਾਂ ਧੂੜ ਚ ਟੱਟੂ ਭਜਾਉਣਾ ਤੂੰ ਦੱਬੀ ਚੱਲ
Very nice 🙏
👍👍👍👍
Very nice information veere
ਵੀਰਾਂ ਜੀ ਸੰਦਾਂ ਦੇ ਰੇਟ ਪਾ ਦਿਆਂ ਕਰੌ ਦੌ ਬੈਠਾ ਵਾਲੇ ਦਾ ਸਿਆੜ ਤਿੰਨ ਤੇ ਚਾਰ ਦਾ ਵਜ਼ਨ ਗਰੰਟੀ ਦੱਸਿਆ ਕਰੌ ਜੀ
Agrizone da vi 2.50lakh da ki ਵਾਜਬ rate view lan li title rakh dide a
Nice
👍
Multicrop bed planter da ki price aa veer?
Lanforce superseeder te videos
👌👌
Vry nice 👍
ਬੈਡ ਪਲਾਸਟਰ ਦਾ ਕੀ ਮੁੱਲ ਜੀ
Sare ehi rate dinde ne bai
Veer ji dasmesh super seedar di video banuo
Agrijone Da kisan viro kde Na Lwo Pishli vaar Asi vapis karke Aye sa kyo ki Agrijone waale Tawiyan Nae Lahunde kamyab Tawiyan wala A
ਹਾਂ ਵੀਰੇ,ਐਗਰੀਜੋਨ ਵਿੱਚ ਘੱਟ ਹੀ ਦੱਮ ਹੈ।
Bed machin di vedio bano khet che
Multicrop bedplanter bikul hi kamyab hi nai h
Rate ta bhut e ght rakhe aa Jada kro bai
Haryana di veer dealer ship da number dyo veer ji
Gurpreet Singh y nambar deyo y mai koi jankari leni c
ਘੱਟ ਕੀ ਹੈ ਫਿਰ ਇਹਦੇ ਵਿੱਚ
Bai Gurpreet pase pase firda video tu
9'9 harrow da ret daso
ਸਸਤਾ?
asi lya c jawa bekar a sarwas 00 aa
Pra tu kde koi kammi nhi kadi kisa v sand chhMatlab tu paisa da putt aa
ਵੀਰ ਮੇਰੇ ਚੈਨਲ ਨੂੰ ਸਬਸਕ੍ਰਿਬ ਕਰਲੋ ਵੀਰ✅
7 ਕੁਇੰਟਲ ਲੋਹਾ ਰੇਟ 2.5 ਲੱਖ ਸਮਝ ਤੋ ਬਾਹਰ ਆ ਕਹਾਣੀ ਕਿਸਾਨ ਦੀ ਕਿੰਨੀ ਲੁੱਟ ਹੁੰਦੀ ਆ ਸਰਕਾਰਾਂ ਵੀ ਇਸ ਵਿੱਚ ਹਿਸੇਦਾਰ ਨੇ ਅਜੇ ਕਹਿੰਦੇ ਨੇ ਰੇਟ ਬਹੁਤ ਘੱਟ ਆ
ਬਾਈ ਜੇਹੜੇ ਇਹ ਬੋਲਕੇ ਲੋਹਾ ਵੇਚਦੇ ਆ ਵੀ ਅਸੀਂ ਵੀ ਕਿਸਾਨ ਹਾਂ ਅਸੀਂ ਕਿਸਾਨਾਂ ਦਾ ਦਰਦ ਸਮਝਦੇ ਆ,ਓਹ ਸਭ ਤੋਂ ਭੇੜੇ ਲੋਕ ਨੇ।ਓਹਨਾ ਨੂੰ ਪਤਾ ਹੁੰਦੇ ਵੀ ਕਿ ਕਿਸਾਨਾਂ ਦਾ ਹਾਲ ਮੰਦਾ ਐ ਫੇਰ ਵੀ ਲੁੱਟ ਰਹੇ ਨੇ ਸਭ ਤੋਂ ਮਾੜੀ ਗੱਲ ਆ।ਇਹਨਾਂ ਦਾ ਧੰਦਾ ਵੀ ਕਿਸਾਨਾਂ ਸਿਰੋਂ ਚੱਲਦਾ ਪਰ ਹਮੇਸ਼ਾ ਇਹ ਕਿਸਾਨਾਂ ਦੀ ਖੱਲ ਲਾਹੁਣ ਤੇ ਹੀ ਲੱਗੇ ਰਹਿੰਦੇ ਆ।
Swan shaktiman ਸਭ ਤੋਂ Top ਤੇ ਨੇ Rotavator ਬਣਾਉਣ ਵਿੱਚ।ਜਦੋਂ swan shaktiman ਆਲੇ 1 ਲੱਖ 30 ਹਜ਼ਾਰ ਦਾ ਰੋਟਾਵੇਟਰ ਦਿੰਦੇ ਸੀ 8 ਫੁੱਟ ਆਲਾ।ਓਦੋਂ ਓਹਨਾਂ ਦੀ ਸਾਰੀ Original ਕਿੱਟ 72 ਹਜ਼ਾਰ ਦੀ ਮਿਲਦੀ ਸੀ।ਚੱਲ 10 ਹਜਾਰ ਮੰਨ ਲੈਂਦੇ ਵੀ ਕਿੱਟ ਨੂੰ ready ਕਰਨ ਦਾ ਹੋਜੂ ਫੇਰ ਵੀ 50-60 ਹਜਾਰ ਉਪਰ ਲੁੱਟ ਰਹੇ ਆ।।
Super seeder ਚ ਗਿਣਕੇ 10 ਹਜਾਰ ਦਾ ਸਮਾਨ ਫਾਲਤੂ ਨੀ ਆ ਰੋਟਾਵੇਟਰ ਨਾਲੋਂ ਰੇਟ ਦੁੱਗਣਾ।।
100 ਰੁਪਏ ਕਿਲੋ ਹੋਣਾ ਚਾਹੀਦਾ ਇਸ ਤੋ ਵੱਧ ਤਾ ਖਰੀਦਣਾ ਨੀ ਚਾਹੀਦਾ ਫਿਰ ਆਪੇ ਦੇਣਗੇ ਜਦੋ ਭਰਿੰਡਾ ਦਾ ਖੱਖਰ ਲੱਗ ਗਿਆ
ਬਾਈ 7 ਕਵਿੰਟਲ ਦਾ superseeder rate 2.5 ਲੱਖ।ਇਹ ਆਪਣੇ ਆਪ ਨੂੰ ਕਿਸਾਨਾਂ ਦੇ ਦਰਦੀ ਬੋਲਣ ਆਲੇ 357 ਰੁਪਏ ਪ੍ਰਤੀ ਕਿੱਲੋ ਰੇਟ ਲਾਈ ਬੈਠੇ।ਚਲੋ 150 ਰੁਪਏ ਕਿਲੋ ਵੀ ਜਾਇਜ ਆ।ਇਹ ਤਾਂ ਬਸ ਖੱਲ ਲਾਉਣ ਲੱਗੇ ਹੋਏ ਸਾਰੇ ਹੀ ਕੰਪਨੀਆਂ ਆਲੇ
ਜੇ ਜੱਟ ਖਰੀਦਣਾ ਬੰਦ ਕਰ ਦੇਣ ਇਹ ਤਾ 100 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਲੀਰ ਮਾਰਕੇ ਦੇਣਗੇ
ਦਸਮੇਸ਼ ਦਾ ਸੁਪਰ ਸੀਡਰ ਸਭਤੋਂ ਸਿਰਾ
Kine da
@@punjabifarmer6020 same rate aa
ਮਹਿੰਗੇ ਤਾਂ ਸਾਰੇ ਆ ।ਪਰ ਸੁਪਰ ਸੀਡਰ ਵਧੀਆ।ਇਨਾ ਦੀ ਸਰਵਸ ਬਹੁਤ ਵਧੀਆ।ਜੱਟ ਆ ਪਿੱਛੇ ਨਹੀ ਹਟਦੇ
ਵੀਰ ਜੀ ਜਗਤਜੀਤ ਦਾ ਸਭ ਤੋਂ ਚੰਗਾ ਹੈ ਸੁਪਰਸੀਡਰ
ਤੁਹਾਨੂੰ ਸਿਰਫ਼ ਆਪਣੇ ਢਿੱਡ ਨਾਲ ਮਤਲਬ ਆ ਹਰੇਕ ਜਣੇ ਖਾਣੇ ਦੀ ਮਸ਼ਹੂਰੀ ਕਰਨ ਤੁਰ ਪੈਨੇ ੳ ਤੁਹਾਡੇ ਤਾ ਗੁਰਪ੍ਰੀਤ ਦੱਬੜੀਖਾਨਾ ਤੇ ਮਰਖਾਈ ਕਿਤੇ ਚੰਗੇ ਆ ਪੈਸੇ ਖਾਤਰ ਕਿਸੇ ਦੀ ਮਸ਼ਹੂਰੀ ਨਹੀਂ ਕਰਦੇ
ਵੀਰਾਂ ਜੀ ਅਜੌਕੇ ਸਮੇਂ ਲੌੜ ਆ ਘੱਟ ਵਜ਼ਨ ਦੇਗੀ ਲੌਹੇ ਦੀ ਬਜਾਏ ਫੈਬਰਿਕ ਟੈਂਕ ਤੇ ਪਾਇਪ ਵਾਲੇ ਰੌਲਰ ਲਗਾਕੇ ਬਣਾਏ ਜਾਣ
ਡਿਸਕ ਵਾਲ਼ਾ ਕਾਮ ਜਾਬ ਜੀ ਤਾਵੀਆਂ ਵਾਲ਼ਾ ਸੱਭ ਤੌ ਵਧਿਆ ਜੀ
Top quality hundi a ehna di
ਰੇਟ ਬਹੁਤ ਹੀ ਜ਼ਿਆਦਾ
Veer ji agrizone te 8 foota 2,47500 da deh rya
7 kwantal ਲੋਹੇ ਦਾ ਰੇਟ 2.40
ਲੋਹੇ ਦਾ ਅੱਜ ਦਾ ਰੇਟ ਕਿਰਕੂਲੇਟ ਕਰਲਾ ਫੇਰ ਤਾਂ ਕੋਈ ਗੱਲ ਸਮਝ ਆਉਂਦੀ ਆ ਨਹੀਂ ਤਾਂ ਧੂੜ ਚ ਟੱਟੂ ਭਜਾਉਣਾ ਤੂੰ ਦੱਬੀ ਚੱਲ
Very nice 🙏
👍👍👍👍
Very nice information veere
ਵੀਰਾਂ ਜੀ ਸੰਦਾਂ ਦੇ ਰੇਟ ਪਾ ਦਿਆਂ ਕਰੌ ਦੌ ਬੈਠਾ ਵਾਲੇ ਦਾ ਸਿਆੜ ਤਿੰਨ ਤੇ ਚਾਰ ਦਾ ਵਜ਼ਨ ਗਰੰਟੀ ਦੱਸਿਆ ਕਰੌ ਜੀ
Agrizone da vi 2.50lakh da ki ਵਾਜਬ rate view lan li title rakh dide a
Nice
👍
Multicrop bed planter da ki price aa veer?
Lanforce superseeder te videos
👌👌
Vry nice 👍
ਬੈਡ ਪਲਾਸਟਰ ਦਾ ਕੀ ਮੁੱਲ ਜੀ
Sare ehi rate dinde ne bai
Veer ji dasmesh super seedar di video banuo
Agrijone Da kisan viro kde Na Lwo Pishli vaar Asi vapis karke Aye sa kyo ki Agrijone waale Tawiyan Nae Lahunde kamyab Tawiyan wala A
ਹਾਂ ਵੀਰੇ,ਐਗਰੀਜੋਨ ਵਿੱਚ ਘੱਟ ਹੀ ਦੱਮ ਹੈ।
Bed machin di vedio bano khet che
Multicrop bedplanter bikul hi kamyab hi nai h
Rate ta bhut e ght rakhe aa Jada kro bai
Haryana di veer dealer ship da number dyo veer ji
Gurpreet Singh y nambar deyo y mai koi jankari leni c
ਘੱਟ ਕੀ ਹੈ ਫਿਰ ਇਹਦੇ ਵਿੱਚ
Bai Gurpreet pase pase firda video tu
9'9 harrow da ret daso
ਸਸਤਾ?
asi lya c jawa bekar a sarwas 00 aa
Pra tu kde koi kammi nhi kadi kisa v sand chh
Matlab tu paisa da putt aa
ਵੀਰ ਮੇਰੇ ਚੈਨਲ ਨੂੰ ਸਬਸਕ੍ਰਿਬ ਕਰਲੋ ਵੀਰ✅
👍👍👍👍