ਗੁਰਦੁਆਰਾ ਅੜੀਸਰ ਸਾਹਿਬ ਇਸ ਜਗ੍ਹਾ ਹੁੰਦੇ ਨੇ ਅੜੇ ਹੋਏ ਕੰਮ ਅਤੇ ਹੁੰਦੀਆਂ ਨੇ ਸਭ ਦੀਆਂ ਮਨੋਕਾਮਨਾ ਪੂਰੀਆਂ

Поделиться
HTML-код
  • Опубликовано: 15 янв 2025

Комментарии • 966

  • @harjindarsingh1975
    @harjindarsingh1975 Год назад +9

    ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ

  • @kulwindermannkulwindermann785
    @kulwindermannkulwindermann785 2 года назад +32

    ਬਿਲਕੁਲ ਸੱਚ ਹੈ ਜੀ ਮੇਰੇ ਬੇਟੇ ਨੂੰ ਵੀ ਬਲੱਡ ਕੈਂਸਰ ਸੀ ਅੱਜ ਬਿਲਕੁਲ ਠੀਕ ਆ ਅਸੀਂ ਵੀ ਪੂਰਾ ਪਰਿਵਾਰ ਜਾਨੇ ਆ ਸਾਂਝਾ ਪਰਿਵਾਰ ਹੈ ਸਾਡਾ ਵਹਿਗੁਰੂ ਜੀ ਦੀ ਮਿਹਰ ਹੋਈ ਆ ਸਾਡੇ ਬੱਚੇ ਤੇ 🙏🙏🙏🙏🙏🙏🙏🙏🙏

    • @ramandeepkaurkaur9865
      @ramandeepkaurkaur9865 Год назад

      Waheguru ji

    • @SurinderSingh-v8t
      @SurinderSingh-v8t 10 месяцев назад

      ਵਾਹਿਗੁਰੂ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @paramjitsingh6753
    @paramjitsingh6753 Год назад +20

    ਮਿਹਰ ਕਰੋ ਗੁਰਦੁਆਰਾ ਅੜੀਸਰ ਸਾਹਿਬ ਜੀ ਮੇਰੇ ਬੱਚਿਆਂ ਦੇ ਰੁਕੇ ਹੋਏ ਕੰਮਾਂ ਨੂੰ ਪੂਰਾ ਕਰਨ ਲਈ ਹੱਥ ਜੋੜ ਕੇ ਅਰਦਾਸ ਕਰਦੇ ਹਾਂ। 🙏🙏🙏🙏🙏❤️❤️🙏🙏🙏🙏🙏

  • @Lovenature-nt8zm
    @Lovenature-nt8zm 2 года назад +30

    ਗੁਰਬਾਣੀ ਪੜ੍ਹਨੀ ਸੁਣਨੀ ਅਤੇ ਗੁਰਬਾਣੀ ਦੇ ਅਨੁਸਾਰ ਜੀਵਨ ਬਤੀਤ ਕਰਨਾ ਹੀ ਗੁਰੂ ਪਰਮਾਤਮਾ ਦੀ ਅਸਲੀ ਸੇਵਾ ਹੈ 🙏

  • @Brar7384
    @Brar7384 5 месяцев назад +1

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਬਾਬਾਜੀ ❤

  • @frpfileg9912
    @frpfileg9912 2 года назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HansRaj-zg7hb
    @HansRaj-zg7hb 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaljitChahal16
    @BaljitChahal16 Год назад +10

    ਮੇਰੀ ਵੀ ਅਰਜੋਈ ਸੁਣ ਲੈ ਮਾਲਕਾ❤❤🙏🙏ਬੱਚਿਆਂ ਦੇ ਵਿਆਹ ਹੋ ਜਾਣ..ਰੁਜਗਾਰ ਬਣਿਆ ਰਹੇ

  • @harbanskaur8146
    @harbanskaur8146 2 года назад +23

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਸਭਨਾ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਤੇ ਸਭਨਾ ਦੇ ਕਾਰਜ ਰਾਸ ਕਰੋ ਜੀ

  • @PrabhSingh-j3u
    @PrabhSingh-j3u Год назад

    Waheguru waheguru waheguru waheguru waheguru ji WMK 🌱

  • @dharmjitsingh7881
    @dharmjitsingh7881 2 года назад +15

    ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ
    ਗੁਰਬਾਣੀ ਦਾ ਫੁਰਮਾਨ ਹੈ ਸੰਸਾਰ ਦੀਆਂ ਇਛਾਵਾਂ ਦਾ ਮਨ ਦੀਆਂ ਮਨੋਕਾਮਨਾਵਾਂ ਦਾ ਤਿਆਗ ਕਰਕੇ ਇਕ ਪਰਮੇਸ਼ਰ ਦੀ ਆਸ ਮਨ ਵਿੱਚ ਹੋਣੀ ਚਾਹੀਦੀ ਹੈ
    ਹਮੇਸ਼ਾ ਹੀ ਸਤਿ ਸੰਤੋਖੁ ਦੀ ਅਰਦਾਸ ਹੋਣੀ ਚਾਹੀਦੀ ਹੈ

  • @jasmeengill869
    @jasmeengill869 Год назад +4

    🙏🏻ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਾਹਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨੀ ਸਭ ਤੇ ਮੇਰੇ ਮਨ ਦੀ ਇਛਾ ਵੀ ਪੂਰੀ ਕਰਨੀ ਮਿਹਰ ਕਰੋ ਸਰਬੱਤ ਦਾ ਭਲਾ ਕਰਨਾ 🙏🏻🙏🏻

    • @amarjitkaur884
      @amarjitkaur884 Год назад

      ਵਾਹਿਗੁਰੂ ਜੀ ਤੁਸੀਂ ਮੇਰੇ ਬੱਚੇ ਨੂੰ ਖੁਸ਼ੀ ਬਖਸ਼ੋ ਉਸ ਦੀਆਂ ਮੁਸ਼ਕਲਾਂ ਦੂਰ ਕਰੋ🙏🙏🙏🙏🙏🙏👏👏👏👏👏👏

  • @craftergirl6915
    @craftergirl6915 2 года назад

    ਸਬਦ ਗੁਰੂ ਸੁਰਤ ਧੁਨ ਚੇਲਾ

  • @kuldeepsinghkuldeepsingh5732
    @kuldeepsinghkuldeepsingh5732 Год назад +6

    ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਦਿਲਾਂ ਦੀਆਂ ਆਪ ਜਾਣਦੇ ਹਨ🙏🙏

  • @virpalkaur3631
    @virpalkaur3631 Год назад

    ਸਰਬੁਤ ਦਾ ਭਲਾ ਕਰਨਾ ਵਾਹਿਗੁਰੂ ਜੀ

    • @KOHINOORKHALSA
      @KOHINOORKHALSA Год назад

      ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

  • @balkarankaran3100
    @balkarankaran3100 2 года назад +5

    ਸੁੱਖਾ ਬਹੁਤ ਪੂਰੀ ਆ ਬਹੁਤ ਹੁੰਦੀ ਆ ਜੀ

    • @KOHINOORKHALSA
      @KOHINOORKHALSA Год назад +1

      ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

  • @Ĝgghhjjknnn
    @Ĝgghhjjknnn Год назад +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਘਰ ਚ ਸੁੱਖ ਸ਼ਾਤੀ ਤੇ ਕਾਰੋਬਾਰ ਚ ਵਾਧਾ ਕਰਿਉ

  • @jassidhaliwal526
    @jassidhaliwal526 2 года назад

    ਗੁਰਦੁਆਰਾ ਅੜੀਸਰ ਸਾਹਿਬ ਨੋਵੀ ਪਾਤਿਸਾਹੀ ਸਾਹਿਬ ਜੀ ਦਾ ਹੈ ਇੱਥੋਂ ਦਾ ਗੁਰਮਤਿ ਅਨੁਸਾਰ ਇਤਹਾਸ ਇਹ ਹੈ ਜੀਉ

  • @mommata7773
    @mommata7773 2 года назад +4

    ਵਾਹਿਗੁਰੂ ਜੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨ

  • @rajkour2147
    @rajkour2147 2 года назад

    Waheguru ji mehr krpa bnai rkheo apji de das te

  • @amritpalsinghamrit7895
    @amritpalsinghamrit7895 2 года назад +3

    ਵਾਹਿਗੁਰੂ ਜੀ ਮੇਹਰ ਕਰੋ ਮੇਰੇ ਗਰੀਬ ਤੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ

  • @harpreetgill6524
    @harpreetgill6524 Год назад

    Wahegur waheguru waheguru waheguru wahegur ji

  • @gurmeetkhalsa6336
    @gurmeetkhalsa6336 2 года назад +7

    ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਹਿੰਦ ਦੀ ਚਾਦਰ ਸੱਭ ਥਾਈਂ ਹੋਇ ਸਹਾਇ ਸੱਚੀ ਗੱਲ ਹੈ ਜੀ ਸਾਡੇ ਭੀ ਬੱਚੇ ਦਾ Ilets ਦਾ ਬੈਂਡ ਘਟ ਸੀ ਕਲ ਹੀ ਵਾਹਿਗੁਰੂ ਜੀ ਸਾਡੀ ਅਰਦਾਸ ਸੁਣੀ ਹੇ ਪਹਿਲਾ 5 ਬੈਂਡ ਆਏ ਸੀ ਅਸੀਂ richeking ਭਰ ਦਿੱਤੀ ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਮਹਾਂਰਾਜ ਨੇ 6 ਬੈਂਡ ਕਰਤੇ ਜੀ ਅਸੀ ਭੀ ਇਸ ਦਰ ਤੇ ਨਮਸਤਕ ਹੋਣ ਅਮੰਗੇ ਜੀ ਵਾਹਿਗੁਰੂ ਸਭ ਦੀਆਂ ਮਨੋਕਾਮਾਵਾਂ ਮੁਰਦਾ ਪੂਰਿਆ ਕਰਨੀਆਂ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @kirtisharma4068
      @kirtisharma4068 2 года назад

      Tuhade kol Arisar Sahib Gurughar de kise sewadar da phone number hai tan plz. Share kardo ji 🙏🙏

    • @gurmeetkhalsa6336
      @gurmeetkhalsa6336 2 года назад +1

      @@kirtisharma4068 nahi Ji par a guru duwara sahib Ji Barnala punjab areye vich penda he Ji waheguru ji thuhadi bhi ardas parvan kre Ji waheguru ji sab te apni mehar karo Ji Satnam Sri waheguru jI

  • @bhawnasharma8249
    @bhawnasharma8249 Год назад

    Jai babe di Jai gurudwara shri adisar sahib ji 🙏🙏🙏🙏🙏🙏 mera ate mere brother da adya Kam bna devo 🙏🙏🙏🙏🙏🙏🙏 ji baba ji mehar karo ji

  • @jatinderjitsingh4677
    @jatinderjitsingh4677 2 года назад +40

    ❤🙏🙏🙏🙏🙏🌷🌷🌷🌷🌷ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਬੱਚੇ ਤੇ ਆਪਣਾ ਮੇਹਰ ਭਰਿਆ ਹੱਥ ਰੱਖ ਜੀ

    • @bg-zj6td
      @bg-zj6td 2 года назад

      Bibi Beero da Gurdwara near Baba Buda ji near Tern Tar, _ 6th Guru Hargibind Sahib blessed for Problem in Boy and Girl marriage . _ it's on RUclips. 🙏🙏🙏🙏🙏 Guru Sahib Tuhade ti Meher krn. 🙏🙏🙏🙏🙏

    • @Mandeepkaur-np9lw
      @Mandeepkaur-np9lw 2 года назад

      waheguru ji ka khalsa waheguru ji ki fathe

  • @jassidhaliwal526
    @jassidhaliwal526 2 года назад

    ਸਭ ਪੂਰੇ ਗੁਰੂ ਦੀਆ ਪ੍ਰਗਟ ਨਿਸ਼ਾਨੀਆਂ ਮਿਲਦੀਆਹਨ

  • @KulwinderKaur-pt6if
    @KulwinderKaur-pt6if 2 года назад +4

    ਮੇਹਰ ਕਰੀ ਸੱਚੇ ਪਾਤਸ਼ਾਹ ਸਾਹਿਬ ਜੀ

  • @mehalsidhu1224
    @mehalsidhu1224 2 года назад

    ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ

    • @KOHINOORKHALSA
      @KOHINOORKHALSA Год назад

      ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

  • @amantbrar5619
    @amantbrar5619 2 года назад +7

    ਵਾਹਿਗੁਰੂ ਜੀ ਹਰ ਤਰ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਜੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ ਜੀ🙏

  • @ramanpreet5204
    @ramanpreet5204 2 года назад

    Dhan guru tag bhadur shaib jee dhan ho tusi pita jee

  • @Kamalmaan1977
    @Kamalmaan1977 2 года назад +9

    ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੋ ! ਸੱਚੇ ਪਾਤਸ਼ਾਹ ਜੀ 🙏🙏🙏🙏🙏🙏

  • @sarbjeetsinghkotkapuracity7206
    @sarbjeetsinghkotkapuracity7206 Год назад +4

    ਵਾਹਿਗੁਰੁ ਜੀ ਸਾਰੀ ਸ੍ਰਿਸ਼ਟੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏

  • @sunnychauhanchauhan1448
    @sunnychauhanchauhan1448 2 года назад

    Satnaam Shri Waheguru Ji Mehar Karo Ji Maharaj

  • @SharanjeetKaur-ed5ie
    @SharanjeetKaur-ed5ie 2 года назад +18

    Duniya de kise v gurudwara sahib vich chle jaao waheguru sareya de hi bigade kaaj svarnge 🙏🌸...

    • @blessings9732
      @blessings9732 Год назад

      Bs ਕੰਮ ਹੋਣੇ ਚਾਹੀਦੇ ਆ,

  • @Ran-rj1sy
    @Ran-rj1sy Год назад

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ। 🙏🙏

    • @KOHINOORKHALSA
      @KOHINOORKHALSA Год назад

      ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

  • @amanatbhinder6376
    @amanatbhinder6376 Год назад +5

    ਧੰਨ ਧੰਨ ਗੁਰੂ ਤੇਗ ਬਹਾਦੁਰ ਜੀ ਮੇਰੇ ਸਰਦਾਰ ਜੀ ਦੇਹ ਸਾਰੇ ਰੁਕੇ ਹੋਏ ਕੰਮ ਪੂਰੇ ਹੋਣ ਜੀ ਅਸੀਂ ਵੀ ਅਰਦਾਸ ਕਰਦੇ 🙏🙏🙏🙏🙏

  • @amrindersinghbrar8804
    @amrindersinghbrar8804 Год назад

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਘਰ ਵਿੱਚ ਸੁੱਖ ਸ਼ਾਂਤੀ ਰੱਖਣੀ ਜੀ ਆਪਣੇ ਜੀ ਦੇ ਬੱਚੇ ਬਹੁਤ ਸਾਰੇ ਕੰਮ ਕਰਨੇ ਹਨ ਜੀ ਕੁੱਝ ਕੰਮਾਂ ਵਿੱਚ ਅੜਚਨ ਆ ਗਾਈ ਹੈ ਜੀ ਆਪ ਜੀ ਤਾਂ ਜਾਣੀ ਜਾਣ ਹੋ ਜੀ ਆਪਣੇ ਬੱਚੇ ਦੀਆਂ ਸਾਰੀਆ ਅੜਚਨਾਂ ਦੂਰ ਕਰੋ ਜੀ ਸਾਰੇ ਕੰਮ ਪੂਰੇ ਕਰੋ ਜਿ

  • @rubalgrewal5648
    @rubalgrewal5648 2 года назад +9

    ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ 🇨🇦❣️🙏

  • @Dilpreet-f7t
    @Dilpreet-f7t 2 года назад

    ਵਾਹਿਗੁਰੂ ਵਾਹਿਗੁਰੂ ਜੀ

  • @satnam_bhangu.1915
    @satnam_bhangu.1915 2 года назад +6

    🙏 ਧੰਨ ਧੰਨ ਗੁਰੂਦੁਆਰਾ ਸ੍ਰੀ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ 🙏

  • @mangatkular5941
    @mangatkular5941 2 года назад +11

    ਵਾਹਿਗੁਰੂ ਜੀ ਜ਼ੋ ਸੰਗਤ ਇਸੇ ਆਵੇ ਗੁਰੂ ਸਾਹਿਬ ਉਸ ਦੀ ਮਨੌਕਾਮਨਵਾ ਪੂਰੀਆਂ ਕਰਨ ਜੀ

  • @soniakaliyane3020
    @soniakaliyane3020 Год назад

    Waheguru ji ka Khalsa waheguru ji fateh Waheguru ji mera Sara krja utaar dyo kirpa kar dewo Waheguru ji

  • @inderjeetkaurgudiya334
    @inderjeetkaurgudiya334 2 года назад +5

    Waheguru ji mere bacchi te apni kirpa karna bacchi de roga...parishaniya nu dur karna gussa shant karna

  • @jaisinghsekhon7
    @jaisinghsekhon7 Год назад

    Waheguru waheguru waheguru ji meriya manokamnawa puria kro ji

  • @sarabjeetkaur0618
    @sarabjeetkaur0618 2 года назад +5

    🥰🥰ਹਾਂ ਜੀ ਇੱਥੇ ਸੱਤੇ ਦਿਨ ਸੰਗਤਾਂ ਦੀ ਭੀੜ ਰਹਿੰਦੀ ਹੈ, ਐਤਵਾਰ ਨੂੰ ਸਭ ਤੋਂ ਜਿਆਦਾ, ਹਰੇਕ ਇੱਛਾ ਪੂਰੀ ਹੁੰਦੀ ਹੈ।🥰🥰

    • @roi0roop893
      @roi0roop893 Год назад

      Sunday nu koi vaseh din hunda g

    • @reetkaur9436
      @reetkaur9436 Год назад

      Hello ji ardas kise din vi kara sakde a

  • @majorsingh6495
    @majorsingh6495 2 года назад

    ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਟ ਕੋਟ ਪ੍ਰਣਾਮ

  • @SukhpreetKaur-fy6xh
    @SukhpreetKaur-fy6xh 2 года назад +4

    ਵਾਹਿਗੁਰੂ ਜੀ ਮੇਰੇ ਬੱਚਿਆਂ ਤੇ ਮੇਹਰਾਂ ਭਰਿਆ ਹੱਥ ਰੱਖਣਾ ਜੀ

  • @simarjeetsandhu5108
    @simarjeetsandhu5108 2 года назад

    🙏🌹🙏🌹ਵਾਹਿਗੁਰੂ ਜੀ 🌹🙏🌹🙏

  • @bg-zj6td
    @bg-zj6td 2 года назад +17

    Veer Guru Sahib Bless you and your family. 🙏🙏🙏🙏 And Fulfill everyone 's Ardas. 🙏🙏🙏🙏🌹🌹🌹🌹🇨🇦🇨🇦

    • @nishukamboj3447
      @nishukamboj3447 2 года назад +2

      Waheguru g jo ardass thode chrna ch kri aa sb puriya krniya waheguru ji thode bina puriya krn vala koi ni h mehr kryo baba g 🙏🙏

  • @ranjitrani6427
    @ranjitrani6427 2 года назад +3

    🙏ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।🙏

  • @armansingh4297
    @armansingh4297 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ਇੰਦਰਜੀਤਸਿੰਘ-ਠ3ਥ

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🌹🌹 ਵਾਹਿਗੁਰੂ ਜੀ ਤੰਦਰੁਸਤੀ ਬਖਸ਼ੀ ਜੀ 🙏🙏

  • @pargatsingh8037
    @pargatsingh8037 Год назад

    Waheguru ji kirpa kro ji...

  • @rajbhinda5257
    @rajbhinda5257 2 года назад +3

    🙏 ਵਾਹਿਗੁਰੂ ਜੀ 🙏

  • @gurdeepsingh4174
    @gurdeepsingh4174 2 года назад +2

    Waheguru ji waheguru ji waheguru ji waheguru ji waheguru ji waheguru ji

  • @harjinderkaur8401
    @harjinderkaur8401 2 года назад +4

    waheguru ji kirpa karo mera canada jaan da supna pura kar dyo Dhan Guru Teg bahadur g mehar karo 🙏🙏

  • @majorsingh1124
    @majorsingh1124 Год назад +1

    Waheguru ji🙏🙏🙏🙏🙏🙏 waheguru ji🙏🙏🙏🙏🙏🙏🙏 waheguru ji🙏🙏🙏🙏🙏🙏 waheguru ji🙏🙏🙏🙏🙏🙏 waheguru ji mehar karo ji

  • @kirpalkaur-8519
    @kirpalkaur-8519 3 года назад +7

    ਸਾਡੇ ਪਰਿਵਾਰ ਤੇ ਵੀ ਮਿਹਰ ਭਰਿਆ ਹੱਥ ਸਦਾ ਰੱਖ ਣਾ🍜🌺🌷🥀🌹💐🙏🙏🙏🙏🙏🌹💐💯🦄🎂🌷🌺🗯️🎉🌸🥀❤️🌹

  • @amansehgal6166
    @amansehgal6166 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bawamand8420
    @bawamand8420 2 года назад +3

    ਵਾਹਿਗੁਰੂ ਜੀਂ ਸਰਬੱਤ ਦਾ ਭਲਾ ਕਰੋ ਸਾਰਿਆਂ ਨੂੰ ਰਾਜ਼ੀ ਖ਼ੁਸ਼ ਰੱਖਣਾ ਜੀਂ ਦੁਖੀਆਂ ਦੇ ਦੁੱਖ ਦਰਦ ਦੂਰ ਕਰੋ ਜੀਂ 🙏🙏

  • @sukhwantpassi8635
    @sukhwantpassi8635 Год назад

    Waheguru.g sady prewar te Maher bhry hath rakhna g

  • @ralhonbalwinderkaur4002
    @ralhonbalwinderkaur4002 2 года назад +6

    ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣਾ 🙏🙏🙏🙏🙏🙏🙏🙏🙏🙏🙏

  • @fffghh7204
    @fffghh7204 2 года назад +2

    Wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji wahegurji

  • @harmandersingh4242
    @harmandersingh4242 Год назад +2

    ਵਾਹਿਗੁਰੂ ਜੀ ਪੰਜਾਬ ਦੇ ਵਿਚ ਸੁੱਖ ਸਾਂਤੀ ਵਰਤਾਓ ਜੀ ਰੋਜ਼ ਕਤਲ ਲੁੱਟਾ ਖੋਹਾ ਕਰਨ ਵਾਲਿਆਂ ਨੂੰ ਸਮੱਤ ਬਖਸ਼ੋ ਜੀ

  • @deepgill1214
    @deepgill1214 2 года назад +7

    ਵਾਹਿਗੁਰੂ ਗੁਰੂ ਜੀ ਸਭ ਦਾ ਭਲਾ ਕਰੋ

  • @sewaksingh6309
    @sewaksingh6309 2 года назад +8

    ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ

  • @Techwithstudents
    @Techwithstudents 2 года назад +2

    ਵਾਹਿਗੁਰੂ ਜੀ ਸਾਰੇ ਗੁਰੂਦਵਾਰਾ ਸਾਹਿਬ ਅੜੀ ਸਰ ਨੇ it is true

  • @gagandeepbajwa1623
    @gagandeepbajwa1623 2 года назад +5

    ਵਾਹਿਗੁਰੂ ਜੀ ਮੇਹਰ ਕਰੋ ਜੀ 🙏❤️🙏

  • @RanjeetSingh-xv7kl
    @RanjeetSingh-xv7kl Год назад

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ
    ਤਿਲਕ ਜੰਝੂ ਰਾਖਾ ਪ੍ਰਭ ਤਾਕਾ ।।
    ਕੀਨੋ ਬਡੋ ਕਲੂ ਮਹਿ ਸਾਕਾ ।।
    ਸਾਧਨਿ ਹੇਤਿ ਇਤੀ ਜਿਨੀ ਕਰੀ ।।
    ਸੀਸ ਦੀਆ ਪਰ ਸੀ ਨ ਉਚਰੀ ।।
    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @ginnimalhi5049
    @ginnimalhi5049 2 года назад +4

    ਸਬਨਾ ਦੀਆ ਮਨੋਕਾਮਨਾ ਪੂਰੀਆਂ ਕਰਨੀਆਂ 🙏🙏

  • @kaurminder6299
    @kaurminder6299 2 года назад

    ਹਾਜੀ ਜੀ ਗੁਰੂ ਚਰਨਾ ਵਿੱਚ ਸੱਚੇ ਦਿਲੋ ਕਰਈਆ ਅਰਦਾਸ ਮਨਜੂਰ ਹੁੰਦਿਆ ਨੇ। ਗੁਰੂ ਸਾਹਿਬ ਸਭ ਦਾ ਭਲਾ ਕਰਨ ।।

  • @AmandeepKaur-bb5mj
    @AmandeepKaur-bb5mj 2 года назад +6

    Waheguru Ji, Mehar karo sab te 🙏🏻🙏🏻

  • @karamsingh1264
    @karamsingh1264 Год назад +1

    ਧੰਨ ਧੰਨ ਗੁਰੂ ਬਾਬਾ ਤੇਗ ਬਹਾਦਰ ਸਾਹਿਬ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਨਾਮ ਵਾਹਿਗੁਰੂ ਸਾਹਿਬ ਜੀ

  • @narinderkaur7175
    @narinderkaur7175 2 года назад +5

    Waheguru ji sarbat da bhala krna ji 🙏

  • @balvirkaur7222
    @balvirkaur7222 2 года назад

    ਵਾਹਿਗੁਰੂ ਜੀ ਮੇਹਰ ਕਰਿਓ

  • @jagsirsingh4309
    @jagsirsingh4309 2 года назад +3

    ਧੰਨ ਧੰਨ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਕੋਟਿ ਕੋਟਿ ਪ੍ਰਣਾਮ ਮੇਰੇ ਸਤਿਗੁਰ ਜੀ ਦਿਲਾਂ ਦੀਆਂ ਜਾਨਣ ਵਾਲੇ ਗੁਰੂ ਜੀ ਬੱਚੀਆਂ ਦਾ ਵੀਜ਼ਾ ਦੇਵੋ। 🙏🙏

    • @ravmand738
      @ravmand738 2 года назад

      Waheguru ji mera v visa lag jawe plsss 🙏

  • @BaljinderKaur-vu4ki
    @BaljinderKaur-vu4ki 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਰੇ ਬੱਚਿਆਂ ਦੀ ਮਨੇਕਾਮਨਾਵਾਂ ਪੁਰੀਆਂ ਹੋਵੇ ਤਾਂ ਅਸੀਂ ਦੀਪੂ ਨੂੰ ਲੈਕੇ ਆਇਐ🌹🙏❤️❤️🙏🙏🙏🙏💐💐💐

  • @ParminderKaur-jl5tw
    @ParminderKaur-jl5tw 2 года назад +4

    Waheguru always bless all

  • @HarpreetKaur-cw4uc
    @HarpreetKaur-cw4uc 3 года назад +6

    Wahaguru ji wahaguru ji wahaguru ji wahaguru ji 🙏🙏🙏🙏

  • @gsnittu5186
    @gsnittu5186 Год назад

    Waheguru ji mari v manokamna puri ho java ji waheguru ji

  • @rajgoraya8571
    @rajgoraya8571 2 года назад +4

    ਵਾਹਿਗੁਰੂ ਜੀ ਮਿਹਰ ਕਰੋ ਜੀ 🙏ਆਵੇ ਕੰਮ ਸੰਪੂਰਨ ਕਰੋ ਜੀ 🙏

  • @sukhwindersinghbassi7332
    @sukhwindersinghbassi7332 2 года назад +4

    ਵਾਹਿਗੁਰੂ ਸਭ ਤੇ ਮਿਹਰ ਹੱਥ ਰੱਖੀ

  • @naharsinghthiraj2431
    @naharsinghthiraj2431 2 года назад

    ਵਾਹਿਗੁਰੂ ਜੀ ਸੁਭ ਕਾਰਜ ਤਦਰਸਤੀ ਚਡ਼ਦੀ ਕਲਾ ਬਖਸ਼ੋ ਜੀ

  • @ravinderkaurneelon9918
    @ravinderkaurneelon9918 2 года назад +11

    ਵਾਹਿਗੁਰੂ ਜੀ ਆਪਣੀ ਮਹੇਰ ਕਰੋ ਜੀ 🙏🙏

  • @flopjeevan6406
    @flopjeevan6406 2 года назад +2

    Hey akaal purakh waheguru waheguru waheguru Ji tuci bade Beant ho tuci Mehar Karo g sache patshaah g sache patshaah g

  • @sarnjitkaur7216
    @sarnjitkaur7216 2 года назад +3

    ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ 🙏

  • @narinderkaur7175
    @narinderkaur7175 2 года назад +4

    Waheguru ji sab te mehar krna ji 🙏

  • @baldevsingh-yz5nv
    @baldevsingh-yz5nv 2 года назад +3

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @KulwantSingh-ce1vr
    @KulwantSingh-ce1vr 2 года назад

    Baba ji sab diya monokamna puriyan karan waheguru ji mehar karan

  • @GurpreetKaur-sb8qh
    @GurpreetKaur-sb8qh 3 года назад +7

    Hng asi ta har vari aunde aa... Waheguru g... Sadiya bhut manokamnaayen puriya hoyiya... Bsa hun mera visa v awje jaldi 🙏🙏🙏🙏🙏

  • @bg-zj6td
    @bg-zj6td 2 года назад +12

    Baba Ji Bless Everyone. 🙏🙏🙏🙏💐💐💐💐💐🇨🇦🇨🇦

  • @BaljeetKaur-hq3vg
    @BaljeetKaur-hq3vg 2 года назад

    Waheguru g sb diyn manukamna puria kro koi narash na hoove

  • @nirmalkaur8330
    @nirmalkaur8330 2 года назад +9

    Waheguru ji resolve everyone’s problems 🙏🙏🙏

  • @jaswindersingh3743
    @jaswindersingh3743 2 года назад

    Wahiguru ji

  • @arshpreetsingh876
    @arshpreetsingh876 2 года назад +4

    Waheguru ji 🙏🙏🙏❤️

  • @AjeetSingh-ep3pq
    @AjeetSingh-ep3pq 2 года назад

    Waheguru waheguru waheguru waheguru waheguru jii mihar karn sab te

  • @tarlochanbrar71
    @tarlochanbrar71 7 месяцев назад

    ❤ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿਮਰੀਏ ਘਰ ਨੌਂ ਨਿੱਧ ਆਵੇ ਧਾਇ ਸਭ ਥਾਂਈ ਹੋਇ ਸਹਾਇ,ਸਭ ਥਾਈਂ ਹੋਇ ਸਹਾਇ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

  • @ritukharbanda4437
    @ritukharbanda4437 8 месяцев назад +1

    ਬਾਬਾ ਜੀ ਤੁਸੀ ਜਾਣੀਜਾਣ ਹੋ ਵਾਹਿਗੁਰੂ ਜੀ ਇਕ ਤੁਹਾਡਾ ਸਹਾਰਾ ਹੈ

  • @kirankaur5227
    @kirankaur5227 2 года назад

    Waheguru ji mher kro ji

  • @sukhsandhu4069
    @sukhsandhu4069 2 года назад +1

    Meher kro..guru maharaj g mere klesh door kro..baba g mai apne parivar nal darshana nu aava..Taras kro mere guru maharaj..satnam shri waheguru g