ਉਹ ਗੁਰਦੁਆਰਾ ਸਾਹਿਬ ਜਿੱਥੇ ਜਾ ਕੇ ਗੂੰਗੇ ਵੀ ਬੋਲਣ ਲੱਗ ਜਾਂਦੇ ਹਨ | Nek Punjabi History

Поделиться
HTML-код
  • Опубликовано: 28 янв 2025

Комментарии • 253

  • @kanwaljitkaur4255
    @kanwaljitkaur4255 12 дней назад +24

    ਬਹੁ ਵਧੀਆ ਓਪਰਾਲਾ ਭਾਈ ਸਾਹਿਬ ਜੀ ਸੱਚੀ ਗੱਲ ਹੈਜੀ ਮੇਰੀ ਬੇਟੀ ਅੱਜ ਤੋ੧੫ਕੁ ਸਾਲ ਪਹਿਲੇ ਬੇਟੀ ਦਾ ਮੂੰਹ ਵਿੰਗ ਹੋ ਗਿਆ ਸੀ ਉਹੋ ਉਦੋ ਇੰਗਲੈਂਡ ਸੀ
    ਮੇਂ ਉਸਨੂੰ ਕਿਹਾ ਕਿ ਤੂੰ ਇੱਥੇ ਆ ਜਾ ਕਿਊਕਿ ਮੇਰੇ ਬੇਟੇ ਨੂੰ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਬਹੁਤ ਵਿਸ਼ਵਾਸ ਸੀ ਉਹੋ ਲੁਧਿਆਣੇ ਆ ਗਈ ਜੀ ਫਿਰ ਅਸੀਂ ਗੁਰਦੁਆਰਾ ਦਮਦਮਾ ਸਾਹਿਬ ਗਏ ਜੀ
    ਗੁਰੂ ਜੀਦੇ ਸ਼ੀਸ਼ੇ ਅੱਗੇ ਬੈਠ ਕਿ ਭੁੰਨੇ ਕਾਲੇ ਛੋਲੇ ਖਾਧੇ ਤੇ ਪਹਿਲੇ ਦਿਨ ਹੀ ਬਹੁਤ ਜਿਆਦਾ ਫ਼ਰਕ ਪੈ ਗਿਆ
    ਤਿੰਨ ਲਗਾਤਾਰ ਇਸਤਰਾ ਕਰਨ ਨਾਲ ਬੇਟੀ ਬਿਲਕੁਲ ਠੀਕ ਹੋ ਗਈ
    ਉੱਥੇ ਤਾ ਡਾਕਟਰ ਸਟੀਉਰਾਈਜ ਦੇ ਰਹੇ ਸੀਜਿਸ ਨਾਲ ਕੋਈ ਫ਼ਰਕ ਨਹੀਂ ਸੀ
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਲੀਲਾ ਅਪਆਪਰ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉🎉🎉🎉🎉

    • @jaswindersahota4059
      @jaswindersahota4059 11 дней назад +1

      ਸਟੀਉਰਾਈਜ ਸੀਜਿਸ ਕੀ ਹੁੰਦਾ ਕਿਰਪਾ ਕਰਕੇ ਦੱਸਿਓ ਜੀ

    • @ShinderpalKaur-l6e
      @ShinderpalKaur-l6e 8 дней назад +1

      S

  • @tonysingh3343
    @tonysingh3343 17 дней назад +29

    ਬੁਹਤ ਵਧੀਆ ਵਿਚਾਰ ਨੇ ਬਾਈ ਜੀ ਦੇ ਇਹ ਸੱਚ ਐ ਅੱਜ ਵੀ ਗੁਰੂ ਸਾਹਿਬ ਜੀਉ ਦੀ ਕਿਰਪਾ ਹੋ ਰਹੀ ਐ ਇਹਨਾ ਅਸਥਾਨਾ ਤੇ⚔️🦅🙏🏻🙏🏻💐

  • @harcharansingh2971
    @harcharansingh2971 7 дней назад +5

    ਵਾਹਿਗੁਰੂ ਜੀ ਮਿਹਰ ਕਰਨ 🙏🙏🙏🙏🙏

  • @kashishmehra4867
    @kashishmehra4867 2 дня назад +1

    Waheguru ji Khalsa waheguru ji Fateh veerji rabb tuhanu chardikala raha 🙏🙏

  • @gurlalsingh9859
    @gurlalsingh9859 4 дня назад +1

    Satnam waheguru ji satnam waheguru ji Dhan Dhan SHERI guru Hargobind sahib ji

  • @Legenbande
    @Legenbande 17 дней назад +11

    ਬਹੁਤ ਚਿਰ ਤੋ ਉਡੀਕ ਸੀ ਇਸ ਸੀਰੀਜ ਦੇ ਅਗਲੇ ਭਾਗ ਦੀ 🙏🏻

  • @SinghAmrik-lt7cv
    @SinghAmrik-lt7cv 6 дней назад +1

    Dhan dhan dhan guru Gobind Singh jee 🙏. Waheguru ji ka khalsa waheguru ji ki Fateh

  • @vinodsinghji4590
    @vinodsinghji4590 17 дней назад +6

    ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ 🙏🙏

  • @kanwaljitdhanjal1436
    @kanwaljitdhanjal1436 16 дней назад +4

    waheguru ji ka khalsa waheguru ji ki fateh paji ਡੋਂਟ ਵਰੀ ਅਬੌਤ ਪੀਪਲੇਸ ਵਿਊਸ ਥੇ ਰੇ ਲੋਸਟ ਸੋਲੇਸ ਹੂ ਡੋਂਟ ਬੇਲੀਏਵੇ ਇਨ ਉਰ ਗੁਰੂ ਸਾਹਿਬ.ਈ ਆਮ ਆ ਤਰੁਏ ਲਿਵਿੰਗ ਐਸਾਮਪਲੇ ਓਫ ਬੇਇੰਗ ਕਰੇਡ ਓਫ ਇਕਜ਼ੇਮਾਂ ਫਰੋਮ ਚੰਬਾਲ.ਬਾਬਾ ਸਿੱਧ ਸਰਸਾਈ ਜੀ.🇬🇧

  • @nirbhaisingh8894
    @nirbhaisingh8894 11 дней назад +6

    Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @ManrajKaur-h4d
    @ManrajKaur-h4d День назад

    Bahut hi badhiya

  • @hakamsingh2889
    @hakamsingh2889 2 дня назад

    Waheguru ji mehar karo

  • @darbarasinghbajwa3195
    @darbarasinghbajwa3195 5 дней назад +1

    Waheguru ji nice infarmation❤❤🙏🙏

  • @GurpreetKaur-x7e7z
    @GurpreetKaur-x7e7z 16 дней назад +10

    ਹਾਂਜੀ ਕੋਠਾ ਗੁਰੂ ਕਾ ਪਿੰਡ ਵਿੱਚ ਗੁਰਦੁਆਰਾ ਗੁੰਗਸਰ ਬਣਿਆ ਹੋਇਆ ਏ 🙏

    • @jasmeetchandok6400
      @jasmeetchandok6400 14 дней назад

      Kitthe hai punjab ch ehh gurdwara please daso 😢

    • @GianiHarkomalpreet.singh7194
      @GianiHarkomalpreet.singh7194 14 дней назад +2

      Bathinda dist de vich hai ji​@@jasmeetchandok6400

    • @GurpreetKaur-fs9jg
      @GurpreetKaur-fs9jg 13 дней назад

      Haji

    • @jaswindersahota4059
      @jaswindersahota4059 11 дней назад

      ਹੁਸ਼ਿਆਰਪੁਰ ਤੋਂ ਕਿਹੜੀ ਬੱਸ ਲਈਏ ਜੀ

    • @hssingh1051
      @hssingh1051 9 дней назад

      ਮੋਗਾ ਤੋਂ ਬਾਘਾਪੁਰਾਣਾ​@@jaswindersahota4059 ਤੋਂ

  • @RAJWINDERSINGH-rc5vy
    @RAJWINDERSINGH-rc5vy 13 дней назад +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @HarpreetSingh-ux1ex
    @HarpreetSingh-ux1ex 6 дней назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏

  • @JaswinderKaur-fc9rc
    @JaswinderKaur-fc9rc 10 дней назад +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harmeghsingh2399
    @harmeghsingh2399 8 дней назад

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @dalbirkaur2854
    @dalbirkaur2854 7 дней назад +1

    Bahut vadhiya hai bai ji

  • @gurlalsingh9859
    @gurlalsingh9859 4 дня назад

    Satnam waheguru ji satnam waheguru ji Dhan Dhan SHERI guru Gobind singh ji

  • @BalwinderSingh-ug2mf
    @BalwinderSingh-ug2mf 10 дней назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ

  • @gurpreetkaur-qd6pi
    @gurpreetkaur-qd6pi 17 дней назад +2

    ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ 😊😊

  • @GurnamGill-s9o
    @GurnamGill-s9o 9 дней назад

    ਬਹੁਤ ਵਧੀਆ ਢੰਗ ਨਾਲ ਵਾਹਿਗੁਰੂ ਜੀ app ਨੂੰ ਚੜ੍ਹਦੀਕਲਾ ਰੱਖੀ

  • @rschawla5147
    @rschawla5147 3 дня назад

    Nice and informative Video. SSA.

  • @HarwindarSingh-ls7vx
    @HarwindarSingh-ls7vx 6 дней назад

    Dhan Dhan Satguru Gobind Singh sahib jii

  • @HarjeetSingh-oo6pt
    @HarjeetSingh-oo6pt 16 дней назад +2

    ਵਾਹਿਗੁਰੂ ਜੀ

  • @balbirsingh1328
    @balbirsingh1328 13 дней назад +1

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @UddamsinghJassal
    @UddamsinghJassal 6 дней назад

    Waheguru ji 🙏 ka khalsa waheguru ji 🙏 ki fateh waheguru ji 🙏 shukrana ji 🙏

  • @RamanpreetKaur-r2o
    @RamanpreetKaur-r2o 13 дней назад +1

    ਵਾਹਿਗੁਰੂ ਜੀ

  • @Reena23-n3o
    @Reena23-n3o 13 дней назад +1

    Dhan Dhan Shri guru Granth sahib ji maharaj ji mehar kro sbn te ❤️ 🙏🏻

  • @HarpreetKaur-od6hb
    @HarpreetKaur-od6hb 8 дней назад +1

    Satnam waheguru ji 🙏🙏

  • @Harjindersingh-iz6hk
    @Harjindersingh-iz6hk 5 дней назад

    VERRY VERRY Nice 👌

  • @GurpalsinghGS
    @GurpalsinghGS 17 дней назад

    ਵਾਹਿਗੁਰੂ ਜੀ ❤❤

  • @gurmeetsingh5457
    @gurmeetsingh5457 17 дней назад +1

    ਬਹੁਤ ਵਧੀਆ ਵੀਰ ਜੀ

  • @prabhh8257
    @prabhh8257 12 дней назад

    Waheguru ji 🙏 🙏 Dhan Dhan Sahib Shri Guru Gobind singh Sahib ji 🙏 🙏 mehar karan sab te 🙏

  • @AmandeepSingh-bu4wn
    @AmandeepSingh-bu4wn 12 дней назад

    ਵਾਹਿਗੁਰੂ ਸਾਹਿਬ ਜੀ

  • @Khalsaforever-ou5cr
    @Khalsaforever-ou5cr 9 дней назад

    🙏🏻🌹 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਉ ਮਹਾਰਾਜ ਜੀਉ ਕੋਟਿ ਕੋਟਿ ਕੋਟਿ ਨਮਸਕਾਰ ਜੀਉ ਤੁਹਾਡੇ ਚਰਨਾਂ ਤੋਂ ਜਾਵਾਂ ਬਲਿਹਾਰ ਜੀਉ ਤੁਹਾਡੀ ਮਹਿਮਾ ਅਪਰੰਪਾਰ ਜੀਉ ਸਦਾ ਰਹਿਣਾ ਮੇਰੇ ਨਾਲ ਜੀਉ ਮੇਰੇ ਮਾਲਕਾ ਜੀਉ 🌹🙏🏻♥️💘♥️🚩🚩🚩🚩🚩

  • @gurpreetgurpreet33866
    @gurpreetgurpreet33866 11 дней назад

    ਵਾਹਿਗੁਰੂ ਜੀ ❤❤❤❤❤

  • @SunitaKour-g9p
    @SunitaKour-g9p 17 дней назад +1

    Waheguru ji ka Khalsa waheguru ji ki Fateh 🙏🙏🙏

  • @HardeepKaur-o4j
    @HardeepKaur-o4j 2 дня назад

    👏👏👏👏👏

  • @Legenbande
    @Legenbande 17 дней назад

    ਵਾਹਿਗੁਰੂ ਵਾਹਿਗੁਰੂ🙏🏻🙏🏻

  • @GopalSingh-uh5zj
    @GopalSingh-uh5zj 5 дней назад

    Dan.dan.guru.gobind.shab.jii

  • @gurfatehgill-fd7er
    @gurfatehgill-fd7er 14 дней назад

    ਧੰਨ ਗੁਰੂ ਨਾਨਕ ਜੀ 👏👏👏

  • @ArshdeepSingh-m2k
    @ArshdeepSingh-m2k 17 дней назад +15

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤ਵੀਰ ਜੀ ਜਿਲਾ ਕਪੂਰਥਲਾ ਪਿੰਡ Sailflabaab ਵਿਖੇ ਮਿਰੀ ਪੀਰੀ ਦੇ ਮਾਲਕ 2 ਵਾਰ ਆਏ ਸਨ ਇਕ ਵਾਰ ਗਵਾਲੀਅਰ ਚੋ ਆਉਂਦੇ ਤੇ ਇਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋ ਇਥੇ ਰੁਕੇ ਸਨ ਤਾਂ ਉਨ੍ਹਾਂ ਕੋਲ ਓਥੋਂ ਤੇ ਰਹਿਣ ਵਾਲੇ ਇਕ ਸਿੱਖ ਜਿਨਾ ਦਾ ਨਾਮ ਸ਼ਾਯਦ ਪਾਈ ਸਮੂ ਜੀ ਸੀ ਓ ਓਥੇ ਸੰਗਤਾਂ ਨਾਲ ਆਏ ਤੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਇਥੇ ਇਕ ਖ਼ਤਰਨਾਕ ਸ਼ੇਰ ਅਤੇ ਸ਼ੇਰਨੀ ਰਹਿੰਦੇ ਹਨ ਜੋਂ ਕਿ ਸਾਡੀਆਂ ਗਵਾ ਮਜਾ ਨੂੰ ਮਾਰਦੇ ਹਨ ਤੇ ਲੋਕਾਂ ਨੂੰ v ਨੁਕਸਾਨ ਪਹੁੰਚਆਉਂਦੇ ਹਨ ਗੁਰੂ ਜੀ ਨੇ ਓਨਾ ਦੀ ਬੇਨਤੀ ਮੰਨ ਕੇ ਉਸ ਸ਼ੇਰ ਸ਼ੇਰਨੀ ਦਾ ਸ਼ਿਕਾਰ ਕਰਕੇ ਓਨਾ ਦਾ ਉਦਾਰ ਕੀਤਾ ਤੇ ਫੇਰ ਗੁਰੂ ਜੀ ਨੇ ਇੱਕ ਨਿੱਕੇ ਜਯੇ ਸਰੋਵਰ ਚ ਇਸ਼ਨਾਨ ਕਰਕੇ ਤੇ ਬਚਨ ਕੀਤੇ ਕ ਜੋਂ ਵੀ ਇਥੇ ਸ਼ਾਰਦਾ ਅਤੇ ਪਵਨਾ ਨਾਲ ਇਸ਼ਨਾਨ ਕਰੇਗਾ ਓਸਦੇ ਮਨ ਦੇ ਅਤੇ ਤਨ ਦੇ ਹਰੇਕ ਤਰ੍ਹਾਂ ਦੇ ਰੋਗ ਠੀਕ ਹੋਣਗੇ ਤੇ ਵੀਰ ਜੀ ਇਸ ਤਰ੍ਹਾ ਦਾਸ ਉੱਤੇ ਤਾਂ ਕਈ ਵਾਰ ਗੁਰੂ ਜੀ ਨੇ ਕਿਰਪਾ ਕੀਤੀ ਹੈ ਦਾਸ ਦੇ ਪੈਰ ਕ ਇਕ ਪੌਰੀ ਹੋ ਗਈ ਸੀ ਜਿਸਦਾ ਕ ਇਕੋ ਇਕ ਇਲਾਜ ਓਪਰੇਸ਼ਨ ਹੈ ਤੇ ਦੂਜਾ ਕੋਈ ਇਲਾਜ ਨਈ ਪਰ ਅਸੀਂ ਜਦ ਓਥੋਂ ਦੇ ਸੰਤਾ ਅੱਗੇ ਬੇਨਤੀ ਕੀਤੀ ਤਾਂ ਓਨਾ ਦੀ ਅਤੇ ਗੁਰੂ ਸਾਹਿਬ ਦੀ ਮੇਹਰ ਨਾਲ ਓ ਪੋਰੀ ਇਸ਼ਨਾਨ ਤੇ ਸੇਵਾ ਸਦਕਾ ਇਦਾ ਪੈਰ ਚੋ ਗੈਪ ਹੋਈ ਕ ਜਿੱਡਾ ਕਦੇ ਸੀ ਹੀ ਨਹੀਂ ਓਥੇ ਅੱਜ ਵੀ ਵੀਰ ਜੀ ਅਨੇਕਾ ਹੀ ਸੰਗਤਾਂ ਦੇ ਅਨੇਕਾ ਹੀ ਤਾਰਾ ਦੇ ਰੋਗ ਠੀਕ ਹੁੰਦੇ ਹਨ ਮੇਰੇ ਵੀਰ ਜੀ ਆਪ ਪੇਟ ਦੇ ਪੈਰ ਦੇ ਜੋਂ ਮਾ ਐਪ ਜੀ ਨੂੰ ਦਸਿਆ ਇਦਾ ਦੇ ਕਈ ਰੋਗ ਓਥੋਂ ਕਤੇ ਗਏ ਹਨ ਜੀ ਤਦੇ ਅੱਗੇ ਬੇਨਤੀ ਹੈ ਤੁਸੀਂ ਇਸ ਅਸਥਾਨ ਦਾ ਜਿਕਰ ਜਰੂਰ ਕਰਿਓ ਆਪਣੀ ਅਗਲੀ video ਚ ❤ ਤੇ j ਵੀਰ ਜੀ ਹੱਥ ਲਿਖਤ ਇਤਹਾਸ ਚਾਹੀਦਾ ਹੋਇਆ ਤਾਂ ਮੈ ਓਦੀ ਵੀ ਫੋਟੋ ਪਾ ਸਕਦਾ ਹਾਂ ਵੀਰ ਜੀ ❤❤p

  • @vimalarora6664
    @vimalarora6664 14 дней назад +2

    Waheguru ji 🙏🏻

  • @parsinkaur5038
    @parsinkaur5038 7 дней назад

    Buht vadia vedio he manukhta de bhale layee

  • @shindersamra4020
    @shindersamra4020 17 дней назад +1

    Godbless you and your working hard with people.

  • @manindesingh8633
    @manindesingh8633 10 дней назад +1

    Vaheguru ji

  • @bigproject720
    @bigproject720 7 дней назад

    beta ji bahut hi piaari vidio banai he guru ghar de darshan karaae ne bahut bahut jiada dhanvaad hove ji

  • @sewasingh3746
    @sewasingh3746 9 дней назад

    Thank bhai saheb.

  • @SukhdevBhangu-mc6qy
    @SukhdevBhangu-mc6qy 11 дней назад

    Satnam shiri waheguru ji thanks 🙏🙏

  • @paramjeetkaur1438
    @paramjeetkaur1438 13 дней назад

    Bahut vadia. Shukrana

  • @KamalpreetKaurUSA
    @KamalpreetKaurUSA 13 дней назад +1

    Guru sahib tuhanu sda Chardikla ch rakhan 🙏💕

  • @Ishaansingh9999
    @Ishaansingh9999 17 дней назад +1

    Waheguru ji

  • @sikandersingh6194
    @sikandersingh6194 9 дней назад

    Satnam waheguru ji wmk 🙏

  • @manmeetsingh3369
    @manmeetsingh3369 17 дней назад +1

    ਗੁਰਦੁਆਰਾ ਪੁਲ ਪੁਖਤਾ ਸਾਹਿਬ

  • @HarvinderMattu
    @HarvinderMattu 11 дней назад +1

    Waheguru ji Waheguru ji Waheguru ji 🙏🙏🙏🙏💐💐💐

  • @KaramjitKaur-g7v
    @KaramjitKaur-g7v 9 дней назад

    Bahut badhiya hai 🙏

  • @gurjitkaursandhu7224
    @gurjitkaursandhu7224 13 дней назад

    Bahut ashi lgi

  • @Random_ohio
    @Random_ohio 11 дней назад

    Vaheguru Ji 🙏

  • @balbirkaur22
    @balbirkaur22 11 дней назад

    Bhai ji bohot dhanwab🙏

  • @RandeepSingh-dt4xh
    @RandeepSingh-dt4xh 17 дней назад

    Thnku bro

  • @amritdandiwal2893
    @amritdandiwal2893 6 дней назад

    ❤🙏🙏

  • @kewaldeogan5753
    @kewaldeogan5753 11 дней назад

    Bahaut badhia video hai ji

  • @Singhzkaur
    @Singhzkaur 7 дней назад

    Very informative video thankyou virji

  • @niupl23
    @niupl23 14 дней назад

    I very and always watch your veido. It is full of sikh ithias and very helpful to majority. God bless you

  • @Khalsaforever-ou5cr
    @Khalsaforever-ou5cr 9 дней назад

    🙏🏻🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 🌹🙏🏻♥️💘♥️🚩🚩🚩🚩🚩

  • @mankiratbajwa3965
    @mankiratbajwa3965 13 дней назад

    Thnku bhaji 🙏

  • @balbirkaur22
    @balbirkaur22 11 дней назад

    Wahegurug wahegurug🙏🙏🙏🙏🙏🌺🌺🌺🙏 wahegurug

  • @gurarsh3257
    @gurarsh3257 9 дней назад

    Waheguru Ji 🙏 bhout vdua jankari diti veer ji

  • @kulwinderkaur3627
    @kulwinderkaur3627 9 дней назад

    Waheguruji waheguruji waheguruji waheguruji 🙏🙏🙏🙏🙏🙏🙏thank you for sharing about these heealing gurdwaras 🙏🙏🙏🙏🙏🙏❤ i will wait for more videos please 🙏

  • @SahibAvtar
    @SahibAvtar 12 дней назад +2

    Wheguru je Wheguru

  • @sweetsiblingsrai786
    @sweetsiblingsrai786 8 дней назад

    Waheguru ji bless you all 🙏

  • @sahadevsinghbajaj5964
    @sahadevsinghbajaj5964 17 дней назад

    Bhut Sundar chardika ji waheguru ji ❤❤❤❤❤

  • @ParamjitKaur-xr2oh
    @ParamjitKaur-xr2oh 10 дней назад

    Waheguru ji kaa khaalsa Waheguru ji ki fathey ji

  • @balwantsingh7526
    @balwantsingh7526 8 дней назад

    Very nice 👏👏

  • @Nekkahaniyan-k9w
    @Nekkahaniyan-k9w 17 дней назад

    Waheguru ji ka khalsa waheguru ji ki fateh🙏🏻🙇‍♀️

  • @sumanmann9139
    @sumanmann9139 6 дней назад

    🙏🙏🙏🙏🙏

  • @davindermanchanda6497
    @davindermanchanda6497 8 дней назад

    Very good information

  • @veerpalkaur2517
    @veerpalkaur2517 17 дней назад

    Waheguru Sahib Ji🙏🙏

  • @Tomfriends03
    @Tomfriends03 17 дней назад

    Satnam waheguru ji waheguru ji waheguru ji

  • @Jasssidhu-1616
    @Jasssidhu-1616 13 дней назад

    Waheguru Ji 🌹❤️🙇🙏

  • @ManpreetSingh-vv1zi
    @ManpreetSingh-vv1zi 13 дней назад

    Satnam shiri Waheguru sahib ji 🙏

  • @HarpreetKaur-kc7sk
    @HarpreetKaur-kc7sk 15 дней назад

    Waheguru ji mehar kro ji 🙏🙏

  • @bajwaji5171
    @bajwaji5171 17 дней назад

    Waheguru ji🙏

  • @HarpreetKaur-kc2yi
    @HarpreetKaur-kc2yi 17 дней назад

    Satnam siri waheguru ji

  • @SatinderKaur-e1b
    @SatinderKaur-e1b 9 дней назад

    V nice information

  • @botboy941
    @botboy941 9 дней назад +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ❤

  • @gaggugill9572
    @gaggugill9572 5 дней назад

    Very nice bro ❤❤

  • @gurdeepsinghvlogs3686
    @gurdeepsinghvlogs3686 17 дней назад

    Changa lagya Gurudwara bara janaka ❤

  • @balwindersandhu4029
    @balwindersandhu4029 2 дня назад

    ਕੋਠਾ ਗੁਰੂ ਕਾ ❤❤❤❤❤❤❤❤❤❤

  • @RaghvirSingh-tb1eb
    @RaghvirSingh-tb1eb 6 дней назад +1

    ❤❤❤❤❤❤❤❤❤❤❤❤❤❤❤❤❤❤

  • @RamanKaur-td2uk
    @RamanKaur-td2uk 11 дней назад

    Very nice video thanks ji🙏🙏

  • @kalaarora3412
    @kalaarora3412 13 дней назад

    Waheguru ji

  • @sehajjakhlan8371
    @sehajjakhlan8371 13 дней назад +3

    ਪਿੰਡ ਖੁਰਾਨਾ ਜ਼ਿਲਾ ਸੰਗਰੂਰ
    ਗੁਰਦੁਆਰਾ ਜੋਤੀ ਸਰ ਸਾਹਿਬ
    6ਪਾਤਸਾਹਾ ਦਾ ਬਚਨ ਹਨ
    ਦੁੱਧ ਤੇ। ਪੁੱਤ ਦੀ ਦਾਤ ਦੀ ਬਕਸੀਸ ਹੈ

  • @varinderkaur2461
    @varinderkaur2461 17 дней назад

    Thanks for info 🙏🙏

  • @SukhdevBhangu-mc6qy
    @SukhdevBhangu-mc6qy 11 дней назад

    Thanks 🙏

  • @13_Sahib_Sarao
    @13_Sahib_Sarao 13 дней назад

    I like the explanation u explanation very deeply

  • @jogendersingh993
    @jogendersingh993 16 дней назад

    ❤ वाहिगुरु जी ❤

  • @preetpajetta9030
    @preetpajetta9030 17 дней назад +2

    Veera ji assi hamesha app dii video dekhda ji🙏🙏🙏 Hun assi india aa rahe hai teh jarror assi lahha levagha
    App dii sewa dah dillo thanwad ji.