ਗੁਰਦੁਵਾਰਾ ਬੰਗਲਾ ਸਾਹਿਬ ਵਿਚ ਬੇਅਦਬੀ ਦੀ ਸਾਜਿਸ਼ | Gurudwara Bangla Sahib Beadbi Sri Guru Granth Sahib Ji

Поделиться
HTML-код
  • Опубликовано: 13 янв 2025

Комментарии • 1 тыс.

  • @panjdrya
    @panjdrya Год назад +146

    ਖਾਲਸਾ ਜੀ ਬੇਅਦਬੀ ਕਰਨ ਵਾਲਿਆ ਨਾਲ ਸਿੱਖ ਰਵਾਇਤਾ ਮੁਤਾਬਿਕ ਟੱਕਰਿਆ ਜਾਵੇ , ਜਿਵੇ ਮੱਸੇ ਰੱਗੜ ਦਾ ਹੱਲ ਹੋਇਆ ॥

    • @bootasingh9908
      @bootasingh9908 Год назад +5

      Right ji

    • @rajwindersingh4963
      @rajwindersingh4963 Год назад +4

      Bilkul

    • @pavitersingh5467
      @pavitersingh5467 Год назад +3

      Waheguru ji

    • @SinghBh-mu8wv
      @SinghBh-mu8wv 8 месяцев назад

      ਕੋਲ ਖੜੇ ਮਰੇ ਹੋਏ ਸੀ ਸੋਦਾ ਕਿਉਂ ਨਹੀਂ ਲਗਾਇਆ ਕਮ ਸੇ ਕਮ ਹੱਥ ਤਾਂ ਵੱਢ ਹੀ ਦਿਆ ਕਰੋ ਸ਼ਰਮ ਕਰੋ ਦੇਖਾ ਖਾ ਫਿੱਟੇ ਭਇਓ

  • @peopleArpan
    @peopleArpan 6 месяцев назад +3

    ਵਾਹਿਗੁਰੂ ਜੀ ਇਹ ਕੋਈ ਪਾਗਲ ਨਹੀਂ ਇਸ ਦੀ ਚੰਗੀ ਭੁਗਤ ਸਵਾਰੋ

  • @sukhjindercheema199
    @sukhjindercheema199 Год назад +20

    ਇਹ ਬਹੁਤ ਦੁੱਖ ਵਾਲੀ ਗੱਲ ਹੈ। ਜੋ ਵੀ ਕੁੱਤਾ ਆਉਂਦਾ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਤੁਰ ਪੈਦਾ ਹੈ। ਇਹਨਾਂ ਨੂੰ ਸਰਕਾਰਾਂ ਦੀ ਗੰਦੀ ਸਪੋਟ ਹੈ। ਲੋੜ ਹੈ ਸਾਰੀ ਸਿੱਖ ਕੌਮ ਨੂੰ ਇੱਕਮੁਠ ਹੋਣ ਦੀ🙏

  • @gurmailkaur7296
    @gurmailkaur7296 Год назад +70

    ਇਨਹਾ ਨੁ ਪੁਲਸ ਦੇ ਹਵਾਲੇ ਨਹੀ ਕਰਣਾ ਚਾਹੀ ਦਾ ਇਨਹਾ ਨੁ ੳਥੇ ਹੀ ਸੌਧਾ ਲਗਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻

  • @jasvirkaurjasvirkaur9985
    @jasvirkaurjasvirkaur9985 3 года назад +71

    ,🙏 ਵਹਿਗੁਰ ਜੀ ਇਸ ਹਰਾਮਜ਼ਾਦੇ ਨੂੰ ਵੱਧ ਤੋਂ ਵੱਧ ਫਾਂਸੀ ਦਿਤੀ ਜਾਵੇ ਜੀ 🙏🙏🙏🙏

    • @Todayhukamnama
      @Todayhukamnama  3 года назад +4

      ਜੇਲ ਵਿਚ ਸਿ ਕੁਛ ਸਮਾਂ ਪਰ ਪਾਗਲ ਹੋਣ ਦਾ ਨਾਟਕ ਕਰਕੇ ਨਿਕਲ ਗਿਆ 😔

  • @Gurbaazsingh-j2k
    @Gurbaazsingh-j2k Год назад +14

    ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 😭😭😭😭😭ਇਕ ਵਾਰ ਫੇਰ ਆ ਜੋਂ ਸਾਡੀ ਇਸ ਦੁਨੀਆਂ ਚ ਸਾਰ ਲੈਣ ਵਾਲਾ ਕੋਈ ਨਹੀਂ ਤੇਰੇ ਸਿੱਖਾਂ ਤੇ ਫਿਰ ਜ਼ਬਰ ਜ਼ੁਲਮ ਹੋਣ ਲੱਗ ਗਿਆ ਵਾਹਿਗੁਰੂ ਜੀ ਕਿ ਕਰੀਏ ਤੇਰੇ ਸਿੱਖ ਕਿੱਥੇ ਜਾਣ😭😭🙏

    • @beantkaurvirk3507
      @beantkaurvirk3507 Год назад +1

      😭😭😭😭😭 ਬਿਲਕੁੱਲ ਸਿੱਖਾਂ ਦਾ ਕੋਈ ਵੀ ਨਹੀਂ, ਗੁਰੂ ਜੀ ਅਯੋ ਦੁਨੀਆਂ ਤੇ ਫਿਰ ਜਲਦੀ

    • @Kabutran_wale_jatt
      @Kabutran_wale_jatt Год назад

      Kehda sikh a eithe koi sacha sikh ni haiga bai sab dogle ne gurua di sikheya te tan koi chalda ni bani jo kehndi a os to ulat chalde ne ehe guru Nanak ne chadawe to rojeya c ehe golak la k baith gye guru ghar ehna ne karobar bna leya beadbiya te dasam guru de bachan kite hoye ne ehe tan hongiya he rukani a nhi ehe karan ale v sikh e ne krwaun ale v sikh e ne

    • @kuljeetsingh2945
      @kuljeetsingh2945 7 месяцев назад

      ਸੰਗਤ ਜੀ ਬਹੁਤ ਵੱਡੀ ਗਲਤੀ ਕੀਤੀ ਹੈ ਇਸ ਦਾ ਸੋਦਾ ਲਾ ਦੇਣਾ ਚਾਹੀਦਾ ਸੀ

  • @satinderjitkaur8003
    @satinderjitkaur8003 Год назад +3

    ਚੰਗੀ ਭੁਗਤ ਸੁਧਾਰਿਆ ਇਸ ਕੀਤੇ,ਦੀ

  • @GgaaaSingh-xh9fu
    @GgaaaSingh-xh9fu 6 месяцев назад +2

    ਵਾਹਿਗੁਰੂ ਜੀ

  • @avtar3770
    @avtar3770 Год назад +7

    Bhut hi ਨਿੰਦਣਯੋਗ ਗੱਲ ਆਂ ਸਾਰੇ ਧਰਮਾਂ ਦੇ ਲੋਕ ਬੰਗਲਾ ਸਾਹਿਬ ਵਿਖੇ ਆਉਂਦੇ ਆ ਪਰ ਕੁਝ ਗਲਤ ਲੋਕ ਆ ਕਰਦੇ

  • @charnjitsingh9267
    @charnjitsingh9267 7 месяцев назад +3

    ਗੁਰੂ ਸਿੱਖ ਮਰਿਯਾਦਾ ਅਨੁਸਾਰ ਹੀ ਸਜ਼ਾ ਦਿੱਤੀ ਜਾਵੇ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਨੂੰ ਵੀ ਪੰਜ ਸਿੰਘ ਸਾਹਿਬਾਨ ਗੁਰੂ ਸਾਹਿਬ ਦੀ ਪਹਿਰੇਦਾਰੀ ਕਰਨ ਅੱਜ਼ ਮੋਕਾ ਸੰਭਾਂਲਣ ਦੀ ਜ਼ਰੂਰਤ ਹੈ

  • @ManjitSingh-jm1oq
    @ManjitSingh-jm1oq Год назад +3

    ਵਾਹਿਗੁਰੂ ਅਕਲ ਦੇਵੇ ਇਹੋ ਜਿਹੇ ਇਨਸਾਨਾ ਨੂੰ

  • @sardarcharansinghpatel8980
    @sardarcharansinghpatel8980 Год назад +4

    सतनाम श्री वाहेगुरु महाराज

  • @butasingh8893
    @butasingh8893 Год назад +205

    ਭਾਈ ਸਾਹਿਬ ਸਾਡੇ ਹੀ ਗੁਰਦੁਆਰਿਆਂ ਵਿੱਚ ਹੀ ਬੇਅਦਬੀ ਆ ਕਿਉ ਕਿਸੇ ਧਾਮਾ ਕਿਉ ਨੀ ਹੁੰਦੀਆਂ ਇਹ ਸਾਜ਼ਿਸ਼ ਨਹੀਂ ਤਾਂ ਹੋਰ ਕੀ ਆ ਬਾਬਾ ਅੱਜ। ਲੋੜ ਹੈ ਇਕੱਠੇ ਹੋਣ ਦੀ ਜੇਕਰ ਇਹੇ ਜਿਹੇ ਸਾਜ਼ਿਸ਼ ਦਾ ਸਾਹਮਣਾ ਕਰਨਾ ਤਾਂ ਜਾਤੀਵਾਦ ਵਾਲਾ ਕੀੜਾ ਦਿਮਾਗ ਵਿਚੋ ਕੱਢਣਾ ਪੈਣਾ ਅਜੇ ਵੀ ਇਕੱਠੇ ਹੋ ਜਾਵੋ

    • @anilmalhotra3350
      @anilmalhotra3350 Год назад +1

      ​ 😂🎉😢😮😮😅😊G😂🎉😢😮😮😮😅😅😊mp😊

    • @Jijag-h21
      @Jijag-h21 Год назад +9

      Es tra hi hona hai sikhan ch eka nhi hai

    • @amandeepdeep7516
      @amandeepdeep7516 Год назад +5

      Yes bro

    • @Gurbaaz-oz2ww
      @Gurbaaz-oz2ww Год назад +6

      ਸਹੀ ਕਿਹਾ ਵੀਰ ਜੀ

    • @rajendrakaur240
      @rajendrakaur240 Год назад +1

      मार के आगे भूत भी भागता है ...गान्धी पना बंद करो ! क्या कत्ल के अलावा तुम्हें दूसरा कोई इलाज नही करना आता ? तुम्हारे मा बाप को कोई मार रहा होता है तो तुम हमलावर का भूत उतारोगे या दूसरों के पास गइड़गिड़ाओगे

  • @gurjindersingh-fz1mh
    @gurjindersingh-fz1mh Год назад +12

    ਬੇਅਦਬੀ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਐਸੇ ਪਾਪੀ ਨੂੰ ਮੌਕੇ ਤੇ ਝਟਕਾ ਦੇਣਾ ਚਾਹੀਦਾ ਹੈ ਆਪ ਖੁਦ ਸਜ਼ਾ ਦੇਵੋਂ ਐਸੇ ਪਾਪੀਆਂ ਨੂੰ

  • @gurpreetsran6225
    @gurpreetsran6225 Год назад +4

    Waheguru mehar kare

  • @ujjagersingh8732
    @ujjagersingh8732 Год назад +5

    ਆਪ ਜੀ ਦੀ ਗੱਲ ਸੋਚਣ ਯੋਗ ਹੈ

  • @inderjeetgill2011
    @inderjeetgill2011 4 года назад +45

    ਬਹੁਤ ਹੀ ਦੁੱਖ ਦੀ ਘਟਨਾ ਹੈ l
    ਇਸ ਨੂੰ ਛੱਡਣਾ ਨਹੀਂ l

  • @Silentjass
    @Silentjass Год назад +124

    ਅਜੇ ਵੀ ਵਕਤ ਆ ਸਮਝ ਜਾਉ ਸਿੰਘੋ ਹੁਣ ਕਿ ਰਹਿ ਗਿਆ ਇਸਤੋ ਉੱਤੇ ਹੱਲ ਸਿਰਫ ਖਾਲਸਾ ਰਾਜ ਹੀ ਆ 🙏🏻🙏🏻

    • @mukhtiarsingh2521
      @mukhtiarsingh2521 Год назад +8

      Right hundred percent Khalsa ji 👌🙏✅

    • @Silentjass
      @Silentjass Год назад +5

      @@mukhtiarsingh2521 🙏🏻🙏🏻

    • @Lucky-gd3dz
      @Lucky-gd3dz Год назад +5

      Ok

    • @rinkusohal7608
      @rinkusohal7608 Год назад +1

      😅😂😂😂😅😅

    • @Silentjass
      @Silentjass Год назад +4

      @@rinkusohal7608 ਦੰਦ ਕੱਢਣ ਵਾਲੀ ਤਾਂ ਕੋਈ ਗਲ ਨਹੀ ਸੀ ਵੀਰ ਇਹ

  • @rajkaurkaur8398
    @rajkaurkaur8398 Год назад +7

    ਵਾਹਿਗੁਰੂ ਜੀ ਭਾਈ ਇਸ ਨੇ ਕੋਈ ਨਸ਼ਾ ਨੀ ਕੀਤਾ ਜੇ ਕਰ ਕੀਤਾ ਵੀ ਹੈ ਤੇ ਗੁਰੂ ਦੁਆਰਿਆਂ ਦੀ ਬੇਅਦਬੀ ਹੀ ਕਿਉ ਮੰਦਰ ਨੀ ਦਿਸਦੇ ਇਹਨਾਂ ਦੀ ਸਜ਼ਾ ਬਸ ਮੋਤ ਹੀ ਹੋਣੀ ਚਾਹੀਦੀ ਹੈ

  • @BalkarSingh-ty2sj
    @BalkarSingh-ty2sj Год назад +3

    ਸਭ ਤੋ ਪਹਿਲਾ ਹਰ ਗੁਰਦੁਆਰੇ ਦੇ ਬਾਹਰਲੇ ਗੇਟ ਤੇ ਦੋ ਸੇਵਾਦਾਰ ਹਰਮੰਦਰ ਸਾਹਿਬ ਦੀ ਤਰ੍ਹਾਂ ਸੱਕੀਆਂ ਬੰਦਿਆ ਦੀ ਚੈਕਿੰਗ ਕਰੇ ਦੂਸਰਾ ਹਰ ਸ਼ਰਧਾਲੂ ਭੀ ਧਿਆਨ ਦੇ ਕੇ ਉਸ ਪਾਸ ਖੜਾ ਯਾ ਚੱਲ ਰਿਹੇ ਬੰਦੇ ਕੋਲੋ ਗਲਤ ਸੈਮਲ ਤੋ ਨਹੀ ਆਰਿਹੀ ਦਾ ਫਰਜ ਸਮਝੇ ਕੇ ਐਕਸ਼ਨ ਲਏ।

  • @kuldeepessar209
    @kuldeepessar209 8 месяцев назад +4

    WaheGuruJi meher kerna ji ❤️ 🙏 👍 👌 WaheGuruJi

  • @pavtirSingh-kd8tk
    @pavtirSingh-kd8tk 6 месяцев назад +1

    ਬਾਬਾ। ਜੀ। ਇਨੀ। ਸੰਗਤ। ਵਿੱਚ। ਬੰਦਾ। ਆਕੇ। ਬੇਅਦਬੀ। ਕਰ। ਜਾਵੇ। ਉਸ। ਬੰਦੇ। ਨੂੰ। ਉਸ। ਨੂੰ। ਜਿਉਣ। ਦਾ। ਕੋਈ। ਹੱਕ। ਨਹੀ। ਜੇ। ਅਸੀ। ਆਦਿ। ਹੀ। ਵੇਖਦੇ। ਰਹੇ। ਤਾ। ਫੇਰ। ਅਸੀ। ਕੁਝ। ਨਹੀ। ਕਰ। ਸਕਦੇ।

  • @sanjaykakkar1321
    @sanjaykakkar1321 Год назад +27

    🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻 ਬੇਅਦਬੀ ਦੀ ਘਟਨਾ ਬਹੁਤ ਵਧ ਰਹੀਆਂ ਨੇ ਸਰਕਾਰ ਨੂੰ ਚਾਹੀਦਾ ਹੈ ੲਦੇ ਲਈ ਇਕ ਅਲੱਗ ਤੋ ਕਾਨੂੰਨ ਬਣਾਏ ਜਿਦੇ ਵਿਚ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ 🙏🏻⚔️

    • @Wronglyiptc8
      @Wronglyiptc8 Год назад +6

      Mainu hassaa aa riha hai tere comment te brother, eh beaadvian taan sarkar di sheh te he ho rahian ne , sorry brother 🙏

    • @NirmalSingh-is1xn
      @NirmalSingh-is1xn Год назад +1

      Sarkar ta kra rahee aa HULL KHALISTAN REFRENDUM VOTING BALLOT IS STRONGER THAN THE BULLET

  • @swarnokaurkaur9619
    @swarnokaurkaur9619 Год назад +5

    A hun ਕੋਤਵਾਲੀ ਸਾਹਿਬ ਵਿੱਚ ਜੌ ਹੋਇਆ ਉਹਨੂੰ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੇ ਸਜ਼ਾ ਦਿੱਤੀ ਫਿਰ v ਲੋਕ ਡਰਦੇ ਨੀ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਜੀ

  • @RamSingh-gv2dq
    @RamSingh-gv2dq 7 месяцев назад +1

    Waheguru ji ka khalsa waheguru ji ki Fateh 🙏🙏

    • @Todayhukamnama
      @Todayhukamnama  7 месяцев назад

      Waheguru ji ka khalsa Waheguru ji ki fateh 🌹😊 ❤️♥️

  • @ManpreetSingh-vj8md
    @ManpreetSingh-vj8md Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @Todayhukamnama
      @Todayhukamnama  Год назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🌹

  • @kalwinderkaur4045
    @kalwinderkaur4045 Год назад +1

    Waheguru ji... Loka nu prmatma da drr ni reha.. dro iss malik toh.. Waheguru ji sb nu mt budh bakshna te apne chrna nal jodh k rkhna ji... Waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @JaswinderKaur-iu2vc
    @JaswinderKaur-iu2vc 7 месяцев назад +4

    Waheguru ji Maher kro

  • @Bikramjeetsingh-ng2jy
    @Bikramjeetsingh-ng2jy Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @Todayhukamnama
      @Todayhukamnama  Год назад

      ਵਾਹਿਗੁਰੂ ਜੀ 🙏🏻 🌹

  • @ਸ਼ਮਸ਼ੇਰਸਿੰਘ-ਖ7ਘ

    ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏

  • @rupinderjohal2199
    @rupinderjohal2199 7 месяцев назад +1

    WAHEGURU JI.🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽.

  • @harpreetkaur8327
    @harpreetkaur8327 Год назад +49

    How can they forget the contribution of Gurudwara Sri Bangla sahib during hard times.... Be grateful for the blessings of GURU

  • @tirathkaur847
    @tirathkaur847 Год назад +1

    ਉਠੋ ਸਿੰਘੋ🙏🙏

  • @matwalamehtanwala4901
    @matwalamehtanwala4901 Год назад +3

    ਬਹੁਤ ਹੀ ਨਿੰਦਣਯੋਗ ਘਟਨਾ ਹੈ ਜੀ। ਇਹੋ ਜਿਹੇ ਲੋਕਾਂ ਪਿੱਛੇ ਜਰੂਰ ਹੀ ਸਿੱਖ ਧਰਮ ਵਿਰੋਧੀ ਤਾਕਤਾਂ ਕੰਮ ਕਰ ਰਹੀਆਂ ਨੇ ਜੀ। ਜਿਹਨਾਂ ਦਾ ਪਤਾ ਲਗਾ ਕੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੀ।

  • @mantabsinghmantab1074
    @mantabsinghmantab1074 7 месяцев назад +2

    Wehàguru ji Mehar Kara 🙏

  • @smilepreetsingh4534
    @smilepreetsingh4534 Год назад +13

    ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਇਸ ਨੂੰ।

  • @satnamsingh-cx2zd
    @satnamsingh-cx2zd Год назад +1

    Waheguru ji Waheguru ji 🙏

  • @kuldeepsinghdhiman2324
    @kuldeepsinghdhiman2324 7 месяцев назад +3

    ਸਿਰਸਾ ਬੀ ਜੇ ਪੀ ਪਾਰਟੀ ਦਾ ਏ ਤੇ ਵੋਟਾ ਬੀ ਜੇ ਪੀ ਦਵਾਉਣ ਵਾਸਤੇ ਇਹ ਸਭ ਕੁਝ ਕੋਣ ਸਕਦਾ ਏਨੇ ਬੰਦੇ ਫੜੇ ਜਾ ਚੁੱਕੇ ਨੇ ਪਰ ਸਚਾਈ ਕਿੳ ਨਹੀ ਬਾਹਰ ਆਉਦੀ ਕਿੳਕੇ ਬੜੀਆ ਪਾਰਟੀਆ ਦੇ ਹੱਥ ਵਿੱਚ ਹੁੰਦੇ ਨੇ

  • @avtarsingh-lt2eo
    @avtarsingh-lt2eo Год назад +1

    Waheguru ji waheguru Ji

  • @jagseersinghwahsgurukjibra9890
    @jagseersinghwahsgurukjibra9890 Год назад +72

    🙏🙏ਧੰਨਵਾਦ ਵਾਹਿਗੁਰੂ ਮਹਾਰਾਜ ਸਾਹਿਬ ਜੀ ਫਾਸੀ ਦੀ ਸਜ਼ਾ ਦੇ ਐਲਾਨ ਤੇ ਬੇਅਦਬੀ ਨਹੀਂ ਰੁਕਨੀ ਜੀ

    • @onkarrai6778
      @onkarrai6778 Год назад +5

      Waheguru ji ih sab gurdwara Sahib wich he kyo hunda ha waheguru bakshnahar

    • @Luckysingh95606
      @Luckysingh95606 Год назад +5

      Kewal maut di saza
      Sangat ne galti kiti aa ehnu chhad k

    • @gavygill5051
      @gavygill5051 Год назад +4

      Right

    • @MrSingh-dc1xk
      @MrSingh-dc1xk Год назад +2

      @@KirandeepKaur-kk Sikha de rights liye hor avdi hor sarre Sikha brothers & sisters di sardari liyi v khade aa bas awda hee nhi sochi da Jo Loyal & honest Sikh aa puri community liye sochda na ki bas avde liye

    • @MrSingh-dc1xk
      @MrSingh-dc1xk Год назад +1

      @@KirandeepKaur-kk hanji bolo

  • @paramjitkalsi4077
    @paramjitkalsi4077 7 месяцев назад +2

    Waheguru.ji.🌹🙏🇺🇾💐💐

  • @wahegurublessing586
    @wahegurublessing586 Год назад +5

    ੴ 🌷ਸਤਿਨਾਮ ਸ਼੍ਰੀ ਵਾਹਿਗੁਰੂ ਜੀ🌷ੴ 🙏

  • @ManpreetKaur-e7w9h
    @ManpreetKaur-e7w9h Год назад +4

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਥੜਾ ਸਾਹਿਬ ਦੇ ਆਲੇ ਦੁਆਲੇ ਸਟੀਲ ਦੀ ਵਾੜ ਹੀ ਕਰਵਾ ਦੇਣੀ ਚਾਹੀਦੀ ਹੈ, ਉਸ ਦੇ ਅੰਦਰ ਸਿਰਫ ਪੰਜ ਪਿਆਰੇ, ਸੇਵਾਦਾਰ ਹੀ ਹਾਜਰ ਹੋਣ, ਆਪਣੀ ਹਿਫਾਜਤ ਆਪ ਹੀ ਕਰਨੀ ਚਾਹੀਦੀ ਹੈ,

  • @RajinderKaur.7604
    @RajinderKaur.7604 Год назад +5

    ਗੁਰਦੁਆਰਾ ਸਾਹਿਬ ਹੋਵੇ ਭਾਵੇ ਮੰਦਰ ਹੋਵੇ ਜਿਹੜਾ ਕੋਈ ਗਲਤੀ ਕਰਦਾ ਗੋਲੀ ਮਾਰ ਦਿਉ ਏ ਲੋਕ ਜਦੋ ਲੰਗਰ ਖਾਣਾ ਹੁੰਦਾ ਉਦੋ ਪਾਗ਼ਲ ਨਹੀਂ ਹੁੰਦੇ ਗੁਰਦਵਾਰਾ ਸਾਹਿਬ ਪਾਪ ਕਰਨ ਲਈ ਪਾਗ਼ਲ ਹੁੰਦੇ ਬਾਕੀ ਏਨਾ ਦੀ ਜੜ੍ਹ ਨੂੰ ਫੜੋ 🙏🏻🙏🏻

    • @jagjitsingh5707
      @jagjitsingh5707 Год назад

      Mandar ch Kade hoi ni vasta ni ue mandar da na pa do hundi gurdwara aa eh kam kion Ki sarre sikha de vairri nay

    • @Kabutran_wale_jatt
      @Kabutran_wale_jatt Год назад

      Kran wale v sikh ne te karwaun wale v sikh e ne lalachi ne paise de kursi de

  • @john-ky2gn
    @john-ky2gn Год назад +1

    ਮੇਰੀ ਨਿਹੰਗ ਸਿੰਘਾਂ ਨੂੰ ਬੇਨਤੀ ਆ । ਭਾਰਤ ਦੇ ਸਾਰੇ ਗੁਰਦਵਾਰੇ ਦਾ ਪ੍ਰਬੰਧ ਆਪਣੇ ਕਬਜੇ ਵਿੱਚ ਲੈ ਲਿਆ ਜਾਵੇ

    • @Kabutran_wale_jatt
      @Kabutran_wale_jatt Год назад

      Sadi tenu benti a apni slah apde kol rakh

    • @john-ky2gn
      @john-ky2gn Год назад

      @@Kabutran_wale_jatt 🌶️🌶️😁😁

  • @inderjitkaur4992
    @inderjitkaur4992 2 года назад +3

    ਵਾਹਿਗੁਰੂ ਜੀ

  • @hariomomkar4546
    @hariomomkar4546 6 месяцев назад +1

    ਵਾਹੇਗੁਰੂ

  • @balwantsingh2070
    @balwantsingh2070 3 года назад +12

    ਇੱਸ। ਵਿਆਕਤੀ। ਨੂੰ। ਉਸੇ। ਵੇਲੇ। ਮੋਤ। ਘਾਟ। ਉਤਾਰ। ਦੇਣਾ। ਚਾਹੀਦਾ। ਸੀ। ਤਾਂ। ਹੀ। ਇਹ। ਲੋਕ। ਗੁਰੂਦੁਵਾਰਿਆ। ਦੀ। ਬੇਅਦਬੀ। ਕਰਨ। ਤੋ। ਡਰਨਗੇ। ਵਹਿਗੁਰੂ। ਜੀ।

    • @Todayhukamnama
      @Todayhukamnama  3 года назад +4

      ਬਿਲਕੁਲ ਸਹੀ ਕਿਹਾ ਆਪ ਜੀ ਨੇ
      ਇਸ ਨੂ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਸਿ ਤੇ ਏਹ ਰਿਹਾ ਵ ਹੋਇਆ ਸਿ 😔 ਰਾਜਨੀਤਿਕ ਸੁਪੋਰਟ

    • @inderjeetgill2011
      @inderjeetgill2011 3 года назад +3

      Waheguru ji bakshan
      Is tarah de loga da ki kita jawe ta ke eh dobara is tarah karan di himmat hi na karan .
      Te na hi is tarah da galat saochan.
      ਵਾਹਿਗੁਰੂ ਜੀ 🙏🌹 nu hun Apne varga koye bhejna pena is dharti da udhaar kran vasteh

  • @jagsirsingh1926
    @jagsirsingh1926 Год назад +1

    ਮੌਕੇ ਤੇ ਈ ਧੌਣ ਲਾਹ ਦੇਵੇ ਹੋਰ ਕੋਈ ਹੱਲ ਨਹੀਂ

  • @acupressure3671
    @acupressure3671 6 месяцев назад +3

    Please think and unite.Otherwise all will suffer 🙏

  • @jasleenkaur121
    @jasleenkaur121 Год назад +1

    E mere Waheguru dhan dhan guru nanak dev ji maharaj dhan dhan guru Gobind Singh Ji Maharaj dhan dhan guru granth sahib ji maharaj smath bkshu sari duniya nu Waheguru g

  • @gurarpansingh3475
    @gurarpansingh3475 Год назад +37

    ਜਹਿੜਾ ਵੀ ਗੁਰੂ ਘਰ ਵਿੱਚ ਬੇਅਦਬੀ ਕਰਦਾ ਹੈ ਉਸ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ

    • @hargurdevsingh7870
      @hargurdevsingh7870 Год назад

      Us.da.sara.parvar.ve.mar.deeta.jave.eh.elan.keta.jave.har.ek.nu.parva.pyara.ha.fir.loka.nu.dar.hona.ha.mAra.eh.trurba.ha.jindge.da.

    • @mineground592
      @mineground592 Год назад

      Othe e kut kut k mar deve eho jehyea nu

  • @GurcharanSinghGilll
    @GurcharanSinghGilll 4 года назад +19

    ਵਾਹਿਗੁਰੂ ਜੀ baksho 🙏🙏

  • @inderkaur9670
    @inderkaur9670 Год назад +1

    waheguru ji

  • @bhagwatkripa9391
    @bhagwatkripa9391 Год назад +7

    Mujhe bahut peeda hoti h ye sab dekh kar. Nanak dev ji ko baba ji ko main apna adarsh manta hun. Naam Daan baksho babaji . 🙏🙏
    Hindu Sikh ekta bnaye rakho. Sab prem naal rehn. Twade charna ch aiho ardaas🙏🙏

  • @s.kamboj293
    @s.kamboj293 2 года назад +6

    Satnam Shri Waheguru Ji...

  • @DharamjitSehgal
    @DharamjitSehgal Год назад +1

    Waheguru ji kirpa kro waheguru ji bhut mn kharb hunda eho jehaa ghatnaon dekh k

  • @vijaykumar-vm6in
    @vijaykumar-vm6in Год назад +38

    भगवान जाने ये कौन दुष्ट लोग है जो हमारे गुरुद्वारों को अपवित्र कर रहें है। प्रशासन की इनको सख्त से सख्त सजा देनी चाहिए।

    • @sarabjotsingh489
      @sarabjotsingh489 Год назад +5

      Bjp kra rahi jnke 2024 phle hindu sikh kranei Koshish Hu rhi

    • @mukhtarsingh3581
      @mukhtarsingh3581 Год назад +2

      जब प्रशासन ई करवा रहा है आपस में दोफाङ करके कुर्सी कायम रखना चाहता है तो सजा क्यों दे गा भाई यह लोगों को समझना चाहिए जी

    • @princegill8678
      @princegill8678 Год назад +2

      Hum hi prashan hai

    • @Sidhuzorawarsingh
      @Sidhuzorawarsingh Год назад +1

      @@sarabjotsingh489 sgpc aale kra rahe ne bjp aale ni kra sakde apna dmag laa sikh phln hi bjp de against ne fer bjp ehoji hrkta kyu krayegi ....bhot lokka nu pta eh sb di planning gurdwareya ch hi ban di a naam baad ch hora da la dine

    • @sheribhatti9420
      @sheribhatti9420 Год назад +2

      ​@@Sidhuzorawarsingh eh sab RSS da kam tuci sikhan nu badnaam na kro

  • @SandeepSingh-zc9oi
    @SandeepSingh-zc9oi 6 месяцев назад +2

    Waheguru ji da naam lai k eedi chittar plet krni chahidi hai

  • @anmolsingh009
    @anmolsingh009 4 года назад +9

    Waheguru ji mehr kro

  • @balkarsingh6381
    @balkarsingh6381 Год назад

    ਬਹੁਤ ਹੀ ਦੁਖ ਲਗਾ ਦੇਖ ਕੇ ਵਾਹਿਗੁਰੂ ਜੀ

  • @kulwantbedi4669
    @kulwantbedi4669 Год назад +6

    ਉਸੇ ਵਕਤ ਸੋਧ ਦੇਣਾ ਚਾਹੀਦਾ ਹੈ

  • @ranaranasingh5524
    @ranaranasingh5524 Год назад +6

    DHAN DHAN SRI GURU ARJAN DEV JI MAHARAJ SARBAT DA BHALA KARNA JI WAHE GURU JI

  • @SURJEETSINGH-vo4ff
    @SURJEETSINGH-vo4ff 6 месяцев назад +1

    Singh ji app sab milke apne gurudwareyan di app rakhi karo.
    Pahre dar khade karo.
    Waheguru ji.
    Kuch socho te uthon tak jaroor pahuncho jis jagah to eh beadbi ho rhi ya.
    Uh lokan tak pahuncho te nakel kaso una te.

  • @gur_meharmalwa2914
    @gur_meharmalwa2914 Год назад +3

    waheguru waheguru waheguru ji 🙏🏽

  • @VickySingh-sh7kx
    @VickySingh-sh7kx Год назад +1

    Waheguru ji es pappi nu sza jroor devo jii

  • @pritpalkaur5632
    @pritpalkaur5632 3 года назад +3

    Waheguru

  • @gurvindermansa5900
    @gurvindermansa5900 Год назад +2

    waheguru ji to dar bandiaa saja ta tenu jurra milogi 🙏🙏

  • @amarjeetkaur2982
    @amarjeetkaur2982 6 месяцев назад +2

    ਵਾਹਿਗੁਰੂ ਜੀ ਇਹਨੂੰ ਇਕ ਪਾਸੇ ਲਿਜਾਕੇ ਪੁਛੋ ਕਿ ਇਹ ਕਿਹਦਾ ਘੱਲਿਆ ਆਇਆ ਹੈ ਆਮ ਬੰਦਾ ਰਬ ਤੋਂ ਡਰਦਾ ਹੈ

  • @sondeepkaur6668
    @sondeepkaur6668 2 года назад +3

    WAHEGURU Ji, WAHEGURU ji, WAHEGURU Ji, WAHEGURU ji, WAHEGURU Ji,

  • @kulwantsingh3183
    @kulwantsingh3183 Год назад

    ਖਾਲਸਾ ਜੀ ਇਹ ਸਭ ਕੁਝ ਚੌਵੀ ਦੀਆਂ ਇਲੈਕਸ਼ਨਾਂ ਦਾ ਹੀ ਚੌਰਾਸੀ ਦੁਹਰੌਣ ਦਾ ਹੀ ਹਿਸਾਬ ਕਿਤਾਬ ਲੱਗ ਰਿਹਾ ਜੀ ਵਾਹਿਗੁਰੂ ਸਾਹਿਬ ਜੀ

  • @harjindarsingh1975
    @harjindarsingh1975 Год назад +7

    ਚਾਹੇ ਉਸਨੇ ਨਸ਼ਾ ਵੀ ਕੀਤਾ ਹੈ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @harvinderkaurbansal1932
    @harvinderkaurbansal1932 Год назад +2

    Waheguru ji kirpa kro inha Lokal nu sumat baksho ji🙏🏻🙏🏻🙏🏻🙏🏻🙏🏻🙏🏻

  • @rajdeepdhillon2537
    @rajdeepdhillon2537 Год назад +2

    Waheguru Ji Mehar Kario 🙏🙏

  • @jagjeetkaur5294
    @jagjeetkaur5294 Год назад +19

    Waheguru g kirpa kro shaheedan de sartaaj shiri guru teg Bahadur g kirpa kro jehda v Ina beadwian di pishe saajish tachan wale asle paapi Han una da kakh naa rahe 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻Sanu Ta sirf rajnitik partian da he hath lagda baba g baki tusi jani jaan ho sache patsha Ji 🙏🏻🙏🏻🙏🏻🙏🏻🙏🏻🙏🏻

    • @virkworld9903
      @virkworld9903 Год назад +1

      Sikhs nu Shakht Kadam lena chahida iss nu os hi vakt te kha tam kr dena chahida c Baba Banda singh bahadur vang is time te hi Saja Denichahi di a ga dia sarkara de hath nhi dena chahida c do

  • @KulwinderSingh-do7bj
    @KulwinderSingh-do7bj Год назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji q

  • @Jantaofficial946
    @Jantaofficial946 6 месяцев назад +3

    Ek gal samaj nhi aaondi enna saare Gurduware vich kyon aaonde aa

  • @vsing255
    @vsing255 Год назад +2

    🙏🙏

  • @gurittasinghjatana4778
    @gurittasinghjatana4778 Год назад +4

    ਵਾਹਿਗੁਰੂ ਥਖਸੋ ਮਿਹਰ ਕਰੇ ਇਹ ਮਨਮੱਤ ਕਿਓਂ ਕਰ ਰਹੇ ਹਨ

  • @amarjitkaur3956
    @amarjitkaur3956 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਦੇ ਹੱਥ ਪੈਰ ਕੱਟੇ ਦਿਓ

  • @Singhh5667
    @Singhh5667 6 месяцев назад +3

    Es di janch honi chahidi hai. Je pagal hon da natak kare tan jad tak medicaly ni prove hunda, shadna nh chahida.
    Ina pagla nu dharmik tha hi kyu jana hunda hamesha ?
    Mahaul kharab karan di sajish jyada lagdi hai.

  • @Harcharansinghab
    @Harcharansinghab 2 месяца назад +1

    ਪੁਲਿਸ ਦੇ ਹਵਾਲੇ ਕਰਨ ਦੀ ਥਾਂ ਇਸ ਦਾ ਸੋਧਾ ਲਾਉਣਾ ਚਾਹੀਦਾ ਸੀ ਕਿਉਂਕਿ ਪੁਲਿਸ ਨੇ ਇਸ ਨੂੰ ਛੱਡ ਦੇਣਾ ਹੈ।

  • @jeet2918
    @jeet2918 4 года назад +13

    Shameful act 🙏🙏
    ਇਸ ਬੰਦੇ ਨੂੰ punish ਕਰੋ
    Is di akal tikane lagao ji.

    • @anjaananjaan5107
      @anjaananjaan5107 3 года назад +2

      Sikhs should not start taking law into their own hands.

    • @birindersingh2215
      @birindersingh2215 2 года назад +2

      @@anjaananjaan5107 Lena padta hai kyunki kanoon inhein koi sazaa nahi deta aur yeah log pagal hone ka naatak karke chhoot jaate hai........more than 500 such cases have happened.........this is a kind of some conspiracy.......

  • @chamkaurdhaliwal4571
    @chamkaurdhaliwal4571 Год назад +1

    ਇਹੋ ਜਿਹਏ ਹਰਾਮਜਾਦੇ ਨੂੰ ਸੋਧਾ ਕਿਉਂ ਨਹੀਂ ਲਾਉਂਦੇ ਜਿਨ੍ਹਾਂ ਟਾਈਮ ਇੱਕ ਅਧੇ ਨੂੰ ਸੋਧਾ ਨਹੀਂ ਲਗਦਾ ਖ਼ਾਲਸਾ ਜੀ eh ਲੋਟ ਨਹੀਂ ਆਉਣਾ

  • @inderjeetgill2011
    @inderjeetgill2011 3 года назад +7

    Waheguru ji baksho .
    Kalyug de tatte jhole toh bachao Maharaj.
    🙏

  • @TheJagga32
    @TheJagga32 Год назад

    ਇਸ ਤਰਾਂ ਦੇ ਦੋਖਿਆ ਦਾ ਫੈਸਲਾ ਉਸੇ ਟਾਇਮ ਕਰ ਦੇਣਾ ਚਾਹੀਦਾ ਸੰਗਤ ਵੱਲੋ ਜੋ ਵਿਅਕਤੀ ਬੇਅਦਬੀ ਦੀ ਸਾਜਿਸ਼ ਨਾਲ ਗੁਰੂ ਘਰ ਆਵੇਗਾ

  • @Arentjansz
    @Arentjansz 3 года назад +9

    🗡🗡🗡🗡🗡🗡
    Vaheguru ji ka Khalsa Vaheguru ji Ki Fateh

  • @tannuaviraj521
    @tannuaviraj521 Год назад +2

    Satnam Shri Waheguru ji ☝🏻 🤲🏻 🙏🏻

  • @jaswinderhayer5120
    @jaswinderhayer5120 Год назад +6

    ਇਹਨੂੰ ਮੋਰਿੰਡਾ ਕਾਂਡ ਦੇ ਦੋਸ਼ੀ ਵਾਂਗੂੰ ਕੁੱਟਿਆ ਕਿਉਂ ਨਹੀਂ

  • @gursevaksingh497
    @gursevaksingh497 Год назад +2

    ਇਹ ਸਭ ਸਰਕਾਰਾਂ ਕਰਵਾ ਰਹਿਆ

  • @pb02rider_
    @pb02rider_ 4 года назад +4

    Meher kro waheguru g

  • @balkarsingh6381
    @balkarsingh6381 Год назад

    ਵਾਹਿਗੁਰੂ ਜੀ

  • @rabbnaaljurho8921
    @rabbnaaljurho8921 Год назад +3

    Sadh sangat ji soda Lao

  • @gurjindersingh-fz1mh
    @gurjindersingh-fz1mh Год назад +1

    ਵਾਹਿਗੁਰੂ ਸਾਹਿਬ ਜੀ
    ਇਸਨੂੰ ਮੌਕੇ ਤੇ ਹੀ ਝਟਕਾ ਦੇਣਾ ਚਾਹੀਦਾ ਸੀ
    ਪਰ ਇਹ ਵੀ ਪੁਲਿਸ ਨੂੰ ਦੇ ਦਿੱਤਾ ਹੋਣਾ ਫੇਰ ਵਾਪਸ ਲੈਣ ਲਈ ਧਰਨਾ ਲਉਣਾ ਪਉ ਸੰਗਤਾਂ ਨੂੰ

  • @harbhajansingh7723
    @harbhajansingh7723 3 года назад +4

    PLEASE APPOINT PRRMANRNT SECURTY TO EVERY GURDUARA SAHIB JI BENTI PARWAN KARNA JI PLÈASE PLEASE

    • @anjaananjaan5107
      @anjaananjaan5107 2 года назад +2

      How many Sikhs really listen to path, when they have akhand path in their homes? Is that baedbi not listening to what your guru is telling you thru path?

    • @dilbirsingh4103
      @dilbirsingh4103 Год назад +1

      @@anjaananjaan5107 iska mtlb j hai ki guruduare mein a k koi bhi aise kam kre... shame on u

    • @anjaananjaan5107
      @anjaananjaan5107 Год назад +1

      @@dilbirsingh4103 If your papa is talking to and you don't listen to him......If your Guru is talking to you and you don't listen to him that is baedbi too. Only a psychiatrist is qualified to determine who is pagal or not. Sometime family, neighbors, friends know if some one has menatl problem. A person who was refused entry into golden temple, most likely because he was not normal was killed by Sikhs. Sikhs are only good at making langar.

  • @tirathbadesha6710
    @tirathbadesha6710 Год назад +2

    Waheguruji waheguruji waheguruji waheguruji waheguruji waheguruji waheguruji

  • @jaspaldhillon5027
    @jaspaldhillon5027 7 месяцев назад +3

    ਪੁਰਾਣੀ 3ਸਾਲ ਦੀ ਹੈ

  • @balbirsakhon6729
    @balbirsakhon6729 Год назад

    ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਦਾ ਗੁਰਦੁਆਰਾ ਸਹਿਬ ਦੇ ਅੰਦਰ ਹੀ
    ਸਿਰ ਧੜ ਅਲੱਗ ਕਰਨੇ ਪੈਣਗੇ ਤਾਂ ਰੁਕਣਗੇ
    ਜਾਂ ਸਿੱਧੀ ਫਾਂਸੀ ਹੋਵੇ

  • @karamsingh7688
    @karamsingh7688 7 месяцев назад +3

    ਵੀਰ ਜੀ ਹੁਣ ਇਸਨੂੰ ਨਿਹੰਗਾਂ ਸਿੰਘਾਂ ਦੇ ਹਵਾਲੇ ਕਰਦੋ।ਪੁਲੀਸ ਨੂੰ ਨਾ ਦਿਉ ।ਇਹ ਜਾਣ ਬੁਝਕੇ ਫਾਗਲ ਬਣਧੇ।ਇੰਨਾ ਦਾ ਇਲਾਜ ਗੁਰੂ ਦੀਆਂ ਫੌਜਾਂ ਕੋਲ ਹੈ ।ਧੰਨਵਾਦ

    • @Todayhukamnama
      @Todayhukamnama  7 месяцев назад

      ਵੀਡੀਓ 3 ਸਾਲ ਪਹਿਲਾ ਅਪਲੋਡ kitti ਗਈ ਸਿ corona ਦੇ ਵੇਲੇ ਤੇ ਉਸਤੋਂ ਬਾਦ ਦਾ ਇਸ bnde ਦਾ ਕੋਈ atta patta nhi ਹੈ ਜੀ

  • @tannuaviraj521
    @tannuaviraj521 Год назад +2

    Waheguru ji Waheguru ji ☝🏻 🤲🏻 🙏🏻 😢😢