ਬਿਨਾਂ ਪੈਸੇ ਤੋਂ ਕਰੋੜਾਂ ਕਮਾਉਣ ਦੇ ਤਰੀਕੇ ! How to become rich | Talk with Rajwant | make Money | Sirlekh
HTML-код
- Опубликовано: 13 янв 2025
- ਬਿਨਾਂ ਪੈਸੇ ਤੋਂ ਕਰੋੜਾਂ ਕਮਾਉਣ ਦੇ ਤਰੀਕੇ ! How to become rich | Talk with Rajwant | make Money | Sirlekh
ਤੁਸੀਂ ਅਮੀਰ ਬਣਨ ਲਈ ਆਹ ਕੰਮ ਕਰੋ !
ਬਿਨਾਂ ਪੈਸੇ ਤੋਂ ਕਰੋੜਾਂ ਕਮਾਉਣ ਦੇ ਤਰੀਕੇ !
1 ਲੱਖ ਤਨਖ਼ਾਹ ਨਾਲ ਦਾਲ ਰੋਟੀ ਚੱਲਦੀ ਹੈ !
ਜੇ ਤੁਸੀਂ ਜ਼ਿੰਦਗੀ 'ਚ ਪੈਸਾ ਕਮਾਉਣਾ ਚਾਹੁੰਦੇ ਹੋ,ਜੇ ਤੁਸੀਂ ਅਮੀਰ ਵਿਅਕਤੀ ਬਣਨਾ ਚਾਹੁੰਦੇ ਹੋ ਤਾਂ ਕੀ ਇਹ ਸਭ ਨੌਕਰੀ ਨਾਲ ਸੰਭਵ ਹੈ ? ਬਿਨਾਂ ਪੈਸੇ ਤੋਂ ਕੰਮ ਕਰਨ ਲਈ ਇਸ ਮੁਲਾਕਾਤ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
ਪ੍ਰਾਪਰਟੀ ਕਾਰੋਬਾਰ ਟ੍ਰੇਨਿੰਗ ਲਈ ਸੰਪਰਕ
78374 64646,82888 34445,82888 24445
#earnmoney #business #talkwithrajwant #sirlekh
ਜਿੰਦਗੀ ਜਿਓਣ ਲਈ ਬਹੁਤ ਜਿਆਦਾ ਪੈਸਿਆਂ ਦੀ ਲੋੜ ਨਹੀਂ, ਖੁਆਸ਼ਾ ਪੂਰੀਆ ਕਰਨ ਲਈ ਜਿਆਦਾ ਪੈਸਿਆਂ ਦੀ ਲੋੜ ਹੈ। ਝੁੱਗੀਆਂ ਵਿੱਚ ਰਹਿਣ ਵਾਲੇ ਵੀ ਮਹਿਲਾ ਵਿੱਚ ਰਹਿਣ ਵਾਲਿਆ ਤੋਂ ਖੁਸ਼ ਹੋ ਸਕਦੇ ਹਨ ਜਿਨ੍ਹਾਂ ਦੇ ਪੱਲੇ ਸਬਰ ਸੰਤੋਖ ਹੋਵੇ ਜੀ।
❤🙏
Bilkul right ji
ਬਹੁਤ ਵਧੀਆ ਵਿਚਾਰ ਜੀ ਜੈ ਭੀਮ ਜੈ ਭੀਮ ਜੈ
ਬਹੁਤ ਵਧੀਆ ਜੀ ਘੈਂਟ ਜਾਣਕਾਰੀ ਮੈਂ ਇੱਕ ਵਾਰ ਕਿਸੇ ਬੰਦੇ ਤੋਂ ਗੱਲ ਸੁਣੀ ਉਹ ਕਹਿੰਦਾ ਮੇਰਾ ਮਾਮਾ ਕਹਿੰਦਾ ਪੈਸਾ ਹਵਾ ਵਿੱਚ ਉਠਿਆ ਫਿਰਦਾ ਹੈ ਪਰ ਸਾਡੇ ਲੋਕਾਂ ਨੂੰ ਫੜਨਾ ਤੇ ਇਕੱਠਾ ਕਰਨ ਦਾ ਢੰਗ ਨਹੀਂ ਹੈ ਇਹ ਗੱਲ ਬਾਅਦ ਵਿੱਚ ਸੋਚੀਂ ਤਾਂ ਬਿੱਲਕੁਲ ਸਹੀ ਸੀ ਸਾਨੂੰ ਪੈਸਾ ਇਕੱਠਾ ਕਰਨਾ ਨਹੀਂ ਆਉਂਦਾ,
ਇਹ ਸਿਰਫ ਗੱਲਾਂ ਬਾਤਾਂ ਹੀ ਹਨ ਸਾਨੂ ਸਾਰਾ ਪਤਾ ਆ ਬਿਜ਼ਨੈੱਸ ਬਾਰੇ ਮੈ ਇਕ ਗੱਲ ਕਹਿਨਾ ਆ ਜੇ ਸਾਰੇ ਜਾਣੇ ਹੀ ਪੈਸੇ ਕਮਾਉਣ ਤੇ ਫਿਰ ਹੀ ਤਰੱਕੀ ਹੋ ਸਕਦੀ ਆ ਮਨ ਲਿਓ ਮੈ ਕੋਈ ਬਿਜ਼ਨੈੱਸ ਕਰਦਾ ਆ ਤੇ ਪੈਸਾ ਲੋਕਾ ਦੇ ਕੋਲੋ ਹੀ ਕਮਾਉਣਾ ਆ ਜੇ ਲੋਕਾ ਪਾਸ ਪੈਸਾ ਹੀ ਨਾ ਹੋਉਗਾ ਤੇ ਮੈ ਪੈਸਾ ਕਿਸ ਤਰਾ ਕਮਾ ਲਾਊਂਗਾ ਬਾਕੀ ਕੋਈ ਕੋਈ ਬੰਦਾ ਹੀ ਕਾਮਜਾਬ ਹੁੰਦਾ ਆ ਮਾਰਕੀਟ ਵਿੱਚ
ਬਹੁਤੇ ਲੋਕ ਦੁਨੀਆਂ ਚ ਪੱਠੇ
ਪਾਉਣ ਹੀ ਆਏ ਹਨ !
😂😂
ਮੈਂ 95.000 ਹੁਣ ਕਮਾਉਂਦਾ 3500 ਤਨਖਾਹ ਤੋਂ ਸ਼ੁਰੂ ਕੀਤਾ ਸੀ ਤੇ ਨਾਲੇ ਇਮਾਨਦਾਰੀ ਨਾਲ ਨੋਕਰੀ ਕਰੀਦੀ ਆ ਕੋਈ ਉਪਰੋ ਥਲਿਓ ਨਹੀਂ ਦੋਨੋਂ ਬੱਚੇ ਕੇਨੈਡਾ ਸੇੱਟ ਕੀਤੇ ਤੇ ਹੁਣ ਆਪ ਵੀ ਘੁੰਮਣ ਚੱਲੇ ਹਾਂ ਬਚਿਆ ਕੋਲ ਤੁਸੀਂ ਕਿਵੇਂ ਕਹਿਤਾ ਇੱਕ ਲੱਖ ਨਾਲ ਗੁਜ਼ਾਰਾ ਨਹੀਂ ਆ ਤੁ ਆਪਣਾਂ ਟ੍ਰੇਨਿੰਗ ਸਕੂਲ ਚਲਾਉਣਾ ਚਾਹੁੰਦਾ ਪਤਰਕਾਰ ਵੀਰ ਨੇਂ ਵਧੀਆ ਗੱਲ ਕਹੀ ਕਿ ਨੀਅਤ ਤਾਂ ਰਜਦੀ ਨਹੀਂ ਬਿਨ ਸੰਤੋਖ ਕੋਈ ਨਹੀ ਰਾਜਾ ਮਤਲਬ ਰਜਿਆ
Hnji sir Canada set krne bache sab kuch a ?? Canada nu ena mahaan ma.de bache othe gye set bas ??
Soch soch da fark aa veer tuhade lyi canada he sab kuch aa kise lyi kakh ni santushti jruri hai zindgi eh gall sahi ae...
@@SOBER_COLLECTION sahi gal sir ma 2010 ch gya c 2022 ch agya c bht naal ne shad kr pakke agye so har ik di apni apni soch a
Kadi ache hotel ch dinner kita he,kadi car kharidi tuse,father de ghar ch reh rahe ho ya kisi Changi jagah rahe ho.
Hahhahaha bai kehnda bache canada set karle bai canada tu set ni kite apne aap to door krle aa
ਬਹੁਤ ਵਧੀਆ ਜਾਣਕਾਰੀ ਜੀ
Outstanding service
ਬਾਪੂ ਜੀ ਕੋਈ ਤਰੀਕਾ ਵੀ ਦੱਸ ਦੋ ਦੁਖ ਤਕਲੀਫ਼ ਤਾਂ ਝੱਲ ਹੀ ਰਹੇ ਆ ।
ਮੁਹਾਲੀ ਜ਼ਰੂਰ ਰਹਿਣਾ ਪਿੰਡ ਵਿੱਚ ਰਹੋ …ਆਪਣੇ ਘਰ ਦਾ ਖਾਣ ਪੀਣ ਰੱਖੋ …50000 ਬਹੁਤ ਹੈ ਤੇ ਬਾਕੀ ਪੰਜਾਹ ਦੀ sip ਕਰੋ 30 ਸਾਲ ਦੀ ਨੌਕਰੀ ਤੋਂ ਬਾਅਦ ਤੁਸੀਂ 40 ਕਰੋੜ ਦੇ ਮਾਲਕ ਹੋਵੋਗੇ , ਪ੍ਰਾਪਰਟੀ ਦਾ ਕੰਮ ਹਰ ਕੋਈ ਨਹੀਂ ਕਰ ਸਕਦਾ ।
ਗੱਲਾਂ ਦਾ ਕੜਾਹ ਬਣਾਈ ਜਾਨਾ
ਇਹ ਇਨਸਾਨ ਸਬਰ ਸਤੋਖ ਤੋ ਦੂਰ ਹੈ ਇਹ ਗੱਪ ਜਿਆਦਾ ਮਾਰ ਰਿਹਾ
ਅਸਲ ਵਿੱਚ ਪੇਸੇ ਬੁੜੂ ਤੂੰ ਕੰਮੋਣਾ ਚਾਹੁੰਦਾ ਕਿਤਾਬ ਵੇਚ ਕੇ ਤੇ 40.000 ਟ੍ਰੇਨਿੰਗ ਦੇ ਨਾਂ ਤੇ ਤਾਂ ਹੀ ਤਾਂ ਕੋਈ ਤਰੀਕਾ ਦਸਿਆ ਨਹੀਂ ਵੀਡੀਓ ਵਿੱਚ ਤਰੀਕਾ ਕੋਈ ਹੋਉ ਤਾਂਹੀ ਦੱਸੇਗਾ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਆਪਣੇ ਮੁਹੋਂ ਆਪਣੀਆਂ ਸਿਫ਼ਤਾਂ ਆਪ ਹੀ ਕਰੀ ਜਾਂਦਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਆਪੇ ਹੀ ਹਾਂ ਕੋਈ ਇੱਕ ਵੀ ਦੁਸਰਾ ਬੰਦਾ ਆ ਕਹਿ ਦਿੰਦਾ ਮੰਨ ਲੇਦੇ ਜਾਂ ਕੋਈ ਇੱਕ ਅੱਧਾ ਤਰੀਕਾ ਦੱਸ ਦਿੰਦਾ ਵੀਡੀਓ ਵਿੱਚ ਤਾਂ ਪਤਾ ਲੱਗਦਾ ਕਿ ਵਾਕੇ ਹੀ ਤੂੰ ਇਨਸਾਨੀਅਤ ਦਾ ਭਲਾ ਕਰਨਾ ਚਾਹੁੰਦਾ ਹੈ
Tu v krla ajjja ethe fr
After all he is an educated and elderly person .Young people should behave respectfully
Great 👍 knowledge
ਲੋਕਾ ਨੂੰ ਲੁੱਟਣ ਚਾਹੁੰਦਾ ਬਚਿਆ ਨੂੰ ਟ੍ਰੇਨਿੰਗ ਦੇ ਕੇ
ਬੈਂਕ ਮੈਨੇਜਰ ਵੀ ਇਸ ਦੀ ਕਿਤਾਬ ਵਾਲੇ ਸਬਜ ਬਾਗ ਪੜ ਕੇ ਅਟੈਕ ਨਾਲ ਮਰਿਆ ,ਯਾਰ ਇਕੱਲਾ ਪੈਸਾ ਹੀ ਸਭ ਕੁਝ ਨਹੀਂ ਹੈ। ਇਸ ਨੇ ਖੁਦ ਸਾਰੀ ਉਮਰ 5000 ਨਾਲ ਕੱਡੀ ਐ । ਇਸ ਦਾ ਦਿਮਾਗ਼ ਖਰਾਬ ਹੋਣ ਵਾਲਾ।
Hun sare property dealers ban jan fr hun eni kini ku property aa te kon bechu kon khareedu bs kro babaji
ਬਹੁਤਿਆਂ ਦੀ ਝਾਕ ਵਿੱਚ ਕੱਲੇ ਤੋਂ ਵੀ ਜਾਏਗੀ ,,
ਬਾਕੀ ਸਬਰ ਦਾ ਫਲ ਮਿੱਠਾ ਹੁੰਦਾ !!
😊 Sabar Santosh shabdon badi chij😊
Good g
. ਇਹ ਤਾ ਆਪਣੀ ਕਮਾਈ ਕਰ ਰਿਹਾ ਹੈ.ਗੱਲਾਂ ਕਰਕੇ. ਇਹ ਗੱਲਾਂ ਦਾ ਖਟਿਆ ਖਾਂਦਾ. ਇਹ ਟਰੇਨਿੰਗ ਦੇਣ ਦੇ 40000 ਰੁਪਏ ਮੰਗਦਾ ਹੈ. ਬੱਚੋ ਇਸ ਤੋਂ.
ਜੇ 50 ਹਜਾਰ ਵਾਲਾ ਇਕੱਲੀ ਰੋਟੀ ਖਾਂਦਾ ਭਰਾਵਾ ਫਰ ਸਾਡੀ 15 ਹਜਾਰ ਆਲੇ ਤਾਂ ਭੁੱਖੇ ਮਰ ਜਾਂਦੇ ਹੁਣ ਨੂੰ
Veere bnda khrche income de hisaab naal vdaa lenda a ..smjeyo gll nu
@gamersh897 ਉਹ ਬੰਦੇ ਦੀ ਆਪਣੀ problem, Normal ਲਾਈਫ ਲਈ 20 ਹਜਾਰ ਤਨਖਾਹ ਬਹੁਤ ਹੁੰਦੀ।,,,, ਏਥੇ 10 ਹਜ਼ਾਰ ਇਕੱਲੀ ਰੋਟੀ ਤੇ ਲਾਉਣ ਵਾਲੇ ਵੀ ਆ ਹੈਗੇ ਆ ਇਕ ਟਾਈਮ ਦੀ ਰੋਟੀ ਸਿਰਫ,,,,, ਆਪਣੇ ਹਿਸਾਬ ਨਾਲ ਤਾਂ ਲਾਈਫ ਨੂੰ ਜਿੰਨੀ ਮਰਜ਼ੀ ਮਹਿੰਗੀ ਬਣਾਈ ਜਾਵੇ ਬੰਦਾ ਕੋਈ ਕੁਝ ਨੀ ਕਰ ਸਕਦਾ
Right 👍👍
🙏🙏🙋🙋🙋
Baba ji aapki baten bahut acchi hai
100 sahi galla a g
ਨੋਟਬੰਦੀ ਨੇਂ ਮਾਰਕੀਟ ਵਿੱਚ ਪੈਸਾ ਖ਼ਤਮ ਕਰ ਦਿੱਤਾ ਹੈ ਲੋਕ ਬਹੁਤ ਜ਼ਿਆਦਾ ਡਾਊਨ ਹੋ ਚੁੱਕੇ ਹਨ ਸਾਡਾ ਬਿਜਲੀ ਰਿਪੇਅਰ ਦਾਂ ਕੰਮ ਹੈ ਅਸੀਂ ਪਿਛਲੇ ਸਾਲਾਂ ਵਿੱਚ ਕਾਫੀ ਕੰਮ ਕੱਢਦੇ ਸੀ ਪਰੰਤੂ ਪਿਛਲੇ ਦੋ ਸਾਲ ਕੰਮ ਘਟਿਆ ਤੇ ਐਤਕੀਂ ਤਾਂ ਬਹੁਤ ਬੁਰਾ ਹਾਲ ਹੈ ਲੋਕਾਂ ਕੋਲ ਪੈਸਾ ਨਹੀਂ ਹੈ ਖਾਸ ਕਰਕੇ ਪਿੰਡਾਂ ਵਿੱਚ,,,,
Salute sir ji 👍👍
🙏🙏🙋🙋🙋
Gla hi karda hai pertical ta daso
Right ji ❤
Sahi gl a sir 💯
ਹੈ ਕਮਲੀਆਂ ਗੱਲਾਂ ਕਰੀ ਜਾਂਦੇ ਸਰਕਾਰਾਂ ਨੇ ਭਲਾ ਤਾਂ ਕਰਨਾ ਹੀ ਨਹੀਂ ਜੇ ਭਲਾ ਕਰਨਾ ਹੋਵੇ ਤਾਂ ਹੋਰ ਬਹੁਤ ਹੱਥ ਕੰਡੇ ਆ ਜੇ ਦੋ ਦੋ ਸ ਚ ਕਰੋੜ ਮਾਫ ਹੋ ਸਕਦਾ ਤਾਂ ਥੋੜਾ ਥੋੜਾ ਗਰੀਬਾਂ ਨੂੰ ਵੈਸੇ ਹੀ ਦਿੱਤਾ ਜਾ ਸਕਦਾ
ਮੋਟਾ ਪੈਸਾ ਜਾ ਤਾਂ ਸੋਸ਼ਿਲ ਮੀਡੀਆ ਚ ਮਿਲਦਾ ਜਾ ਸਮਾਜ ਸੇਵਾ ਚ ਜਾ ਲੀਡਰ ਪੁਣੇ ਚ ਦੋ ਨੰਬਰ ਦੇ ਕੰਮ ਜਾ ਫੇਰ ਸਰਕਾਰੀ ਨੌਕਰੀਆਂ ਦਾ ਗ਼ਲਤ ਫਾਇਦਾ ਲੈਕੇ ਬਣਦਾ।
❤
Good job
Good job sir
Very good veer ji.
Sat Sri akal Bai ji 🎉🎉g s Tiwana Mohali 🎉🎉🎉 God bless you 🎉🎉
Very nice msg
Je lok apne 15000 ch khush a ona nu rhin do please
V good vichar patarkar veer ne sahi kiha aadmi di tama nahi pardi 1 lakh wale nai apne khrche bhot bhadha rakhe ne aam banda 1 lakh nal moj karda jo sahi banda hai koi jankari na hove thanks
Sir having Vast experience good information
good
Sirra lata ji
Ehna de apne bache ki alag krde aa ohh dss skde fr smj aundi k gl shi krde
ਦਲਾਲ ਆ ਨਾਂ ਬਦਲਿਆ
Correct bunglow vagera salary ch ni le skde only business kr skda rich
Sabar nhi ta khus nhi sabar hi jingi aa
Motivational Video
ਬਿਨਾ ਸੰਤੋਖ ਭੁੱਖਾ ਨਾ ਰਾਜੇ
Sabar santokh wali gal na dassi lakhan kamaun wale thode ee hunde aa baaki taan mehnat karan wale hunde aa
Gallan da krahh
Me v gya c 40000 mngde podcast ch hor glh othe hor glh baat
Shi gal 1000000 salary wala dal roty krda
ਵਾਹਿਗੁਰੂ ਜੀ 🌹🙏
Vella banda jwak v jande eh gal.Memna Palo.
Sir g apki book Urdu men kahan se milay gi I am from Pakistan
Eh pearl group ex advisor hae.
Gapp vshut jiyada hai sachai ghatt
ਕਿਸੇ ਬਜ਼ੁਰਗ ਨੂੰ ਪੁੱਛਿਆ ਜਾਵੇ 1940 ਵਿਚ ਦਸ ਰੁਪਏ ਵਿਚ ਵਿਆਹ ਹੋ ਜਾਂਦੇ ਸੀ
@@ramandeepraman4620 1940 watch single rupee v ro ke Paya janda c Rs.10 ta bahut waddi gal c. Rupee means ro ke paya
Very good idea. How can get your book
Contact the number displayed on the screen.
A kihara laen t a
Mnu 30000 mahine da de di m sari umr 30k nal puri khushi di jindgi jio k dikha doo mere nal kr gl
Kinni study hai tuhadi
i m graduate sir, i need job
Are you married?
@GxdLxASHu yes
Bank clerk di salary 17500 rs hai na ki lakh
House wife lai tuhade kol ki subhan han ji
300 rs laboer wala ki Kara
😂😂😂 Gussay jamn kma kmn loki khnn bhuchal aagaya🤣😂
Na koi tips dittia na koi nukta dassia , je koi ikk matlab di gall dassoge tan hi asin tuhadi book padhan lai prerit hovange.
Menu tan koi gal km di nhi laggi
My husband is seventy yrs old but hune v kehde ne koshish kr rha par kam nhi banda he is propartidelar
😅😅
ਮਨੀ ਥਰੀ ਦੇ ਨਾਲ ਦਿਮਾਗ ਵੀ ਮੰਨੀ ਥਰੀ ਕਰਨਾ ਪਏਗਾ
ਕਲਪਨਾ ਕਰਨ ਚ ਕੀ ਹਰਜ਼ ਏ
Sir tuhadi book faridkot book shop toh mil ju ta koi site toh
Contact the number displayed on the screen
पैसे कमाने का कोई भी साधन/प्रक्रिया नहीं बताया।
Not practical advice.
Eve fukrea Maria tareeka te koi dasea ni
Eh sab gapor ne .
Jar.koi.trika.tan.das
Ase loka ne loka da jina hram kar rakeya saab bakwas ya
ਵਾਹਿਗੁਰੂ ਜੀ 🙏🏻
❤❤❤