Akali Dal ਦੇ ਬਾਗੀ ਧੜੇ ਦੀ ਖਿਮਾ ਯਾਚਨਾ 'ਚ Ram Rahim ਦਾ ਨਾਮ | Sukhbir Badal | Akali Dal Crisis | News18

Поделиться
HTML-код
  • Опубликовано: 30 сен 2024
  • Akali Dal ਦੇ ਬਾਗੀ ਧੜੇ ਦੀ ਖਿਮਾ ਯਾਚਨਾ 'ਚ Ram Rahim ਦਾ ਨਾਮ | Sukhbir Badal | Akali Dal Crisis | News18
    #gianiharpreetsingh #akalidal #news18punjab #sukhbirbadal #amritpalsingh #akalidalcrisis #livenews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 26

  • @sukhpalsingh145
    @sukhpalsingh145 3 месяца назад +13

    ਪਹਿਲਾ ਤਾ ਢੀਡਸੇ ਤੋ ਤੇ ਚੰਦੂ ਮਾਜਰੇ ਤੋ ਇਹੀ ਪੁਛਲੋ ਕਿ ਜੋ ਬਾਣਾ ਸੀ ਉਹ ਕੋਣ ਦੇ ਕੇ ਆਈਆ ਸੀ

  • @chamkurthind7765
    @chamkurthind7765 3 месяца назад +2

    ਬਾਈ ਜੀ ਬਾਦਲ ਪਰਿਵਾਰ ਨੂੰ ਬੇਅਦਬੀ ਸਿੱਖ ਕੋਮ ਲੁਟਿਆ ਤੇ ਕੁੱਟਿਆ ਸੈਣੀ ਸੁਮੇਤ ਤੇ ਘੋਟਣਾ ਵਰਗੇ ਜਾਲਮਾ ਨੂੰ ਉਚੀਆਂ ਪਦਬੀਆ ਦਿੱਤੀ ਆ ਸਿੱਖ ਕੋਮ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਤਸ਼ੀਏ ਦੇ ਕੇ ਸ਼ਹੀਦ ਕੀਤਾ ਪੰਥ ਦੇ ਮੋਢੀ ਕਹਾਉਣ ਵਾਲੇ ਦੋ ਹਾਜਰ ਪੰਦਰਾ ਵਿੱਚ ਤੋਤਾ ਸਿੰਘ ਨੇ ਘਟੀ ਆ ਬੀ ਦਵਾਈਆਂ ਕਿਸਾਨਾ ਨੂੰ ਖਤਮ ਕੀਤਾ

  • @HarpreetSingh-ml5zd
    @HarpreetSingh-ml5zd 3 месяца назад +3

    ਲੋਕਾਂ ਨੂੰ ਸਭ ਪਤਾ ਆ। ਹੁਣ ਮੁਸ਼ਕਲ ਆ, ਤਹਾਡੇ ਤੇ ਯਕੀਨ ਕਰਨਾ।

  • @jogindermaan5801
    @jogindermaan5801 23 дня назад +2

    1978 ਵਿੱਚ 13ਸਿੱਖਾ ਦਾ ਕਤਲੇਆਮ। ।
    ਹਰਿਮੰਦਰ ਸਾਹਿਬ ਤੇ ਹਮਲਾ ਕਰਵਾਉਣ ਦੀ ਕੇਂਦਰ ਸਰਕਾਰ ਨੂੰ ਇਜਾਜ਼ਤ ਦੇਣ ਲਈ ਚਿੱਠੀ-ਪੱਤਰ ਲਿਖਿਆ ਗਿਆ ਹਮਲਾ ਕਰਨ ਲਈ ।ਇਹ ਵੀ ਅਕਾਲੀਦਲ ਦੀ ਸਰਕਾਰ ਵੇਲੇ ਦੀਆ ਗਲਤੀਆਂ ਹਨ

  • @InderjeetChahal-lb2gx
    @InderjeetChahal-lb2gx 3 месяца назад +5

    🌱੧ਓ🌱 ... ਗੁਰ ਰੁਪੀ ਖ਼ਾਲਸਾ ਜੀਓ ... !! ਸਮਝੋ ਬਾਹਰੀ ਗੱਲ ਹੈ ਕਿ , ਇਹੋ ਸਾਉ ਸੱਜਣ ਅਜੇ ਵੀ ਪੰਥ ਨੂੰ ਬੁੱਧੂ ਹੀ ਜਾਣ ਰਹੇ ਹਨ ! ਓਦੋਂ ਇਹੋ ਸਾਰੇ ਦੇ ਸਾਰੇ ਕਿੱਥੇ ਸਨ ਜਦੋ ਸੋਦਾ ਸਾਧ ਨੱਗਾ ਨਾਚ ਨੱਚ ਰਿਹਾ ਸੀ ... !! ਫਿਰ ਮਾਫ ਕਰਾਉਣੇ ਵਾਲੇ ਵੀ ਏਈਓ ਮੂਹਰੇ ਸਨ ... !! ਅੱਜ ਮਗਰ ਮੱਛ ਦੇ ਹੰਝੂ ਵਹਾਉਣਾ ਇਨ੍ਹਾਂ ਨੂੰ ਕੋਈ ਸ਼ਰਮ ਨੀ ਆਉਂਦੀ ... !!! ਪਿਆਰੇ ਖਾਲਸਾ ਜੀਓ ਇਨ੍ਹਾਂ ਬੇਈਮਾਨ ਖਰਚਿਆਂ ਨੂੰ ਹੁਣ ਜੇਕੋਈ ਮੂੰਹ ਲਾਏਗਾ ਓਹ ਧਾਗਲ ਈ ਹੋਏਗਾ ... !! ਇਹੋ ਸਾਰੇ ਡਰਾਮਾ ਰਚ ਕੇ ਸੁੱਖੇ ਨੂੰ ਪਿੱਛੇ ਕਰਕੇ ,ਆਪਣੇ ਆਪ ਨੂੰ ਤੇ ਸੁੱਖੇ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ ... !!! ਹੁਣ ਤੁਸੀਂ ਸੋਚੋ ਕਿ ਇਹਨਾਂ ਨੂੰ ਦੁਬਾਰਾ ਫਿਰ ਲੁੱਟਣ ਤੇ ਕੁੱਟਣ ਦਾ ਮੋਕਾ ਦੇਣਾ ਹੈ ਜਾਂ ਨਹੀਂ ... !!! 🙏🙏🙏

  • @Parmjitsinghsidhu-z3t
    @Parmjitsinghsidhu-z3t 17 дней назад

    ਯਾਰ ,,,,ਪੰਜਾ ਸਹਿਬਾਨਾਂ ਦੀ ਐਨੀ ਪਾਵਰ ਐ ਕਿ ਦੇ ਸੰਗਤ ਨਾ ਜਾਗੀ ਤਾਂ,,,,ਸੁਖਬੀਰ ਇੰਸਾਂ,,,,,,ਸੌਦੇ ਸਾਧ ਨੂੰ ,,,,ਅਕਾਲੀ ਦਲ ਦਾ ਪ੍ਰਧਾਨ ਨਿਯੂਕਤ ਨਾ ਕਰਦੇ,,,,ਸੁੱਖਾ ਇੰਸਾਂ ਨੂੰ ਸਮੇਤ ਪ੍ਰਵਾਰ ਸਿੱਖੀ ਤੋਂ ਸਦਾ ਲੲਈ ਛੇਕਿਆ ਜਾਵੇ,,,

  • @avtarsingh7020
    @avtarsingh7020 2 месяца назад

    ਇਹ ਭੁੱਲ ਬਖਸ਼ਾਉਣ ਲਈ ਆਏ ਹਨ ਕਿ ਹੁਣ ਵੀ ਇਸ ਤੋਂ ਵੱਧ ਗੱਲ਼ਤੀਆਂ ਕਰਨਗੇ ਹੁਣ ਇਸਤੋਂ ਵੱਧ ਗਲਤੀਆਂ ਕਰਨਗੇ

  • @mandersingh9153
    @mandersingh9153 3 месяца назад +1

    ਫਿਲੌਰ ਸਾਬ ਤਾਂ ਅਕਾਲੀ ਦਲ ਤੋ ਪਹਿਲਾ ਹੀ ਬਾਹਰ ਕਰ ਦਿੱਤੇ ਗਏ ਸਨ ਨਸ਼ਿਆ ਕਰਕੇ

  • @beantsingh3256
    @beantsingh3256 23 дня назад

    ਗੋਲੀ ਚਲਾਉੁਣ ਬਾਰੇ ਕਿਉਂ ਨੀਂ ਕੁਝ ਕਹਿਆ ਗਿਆ? ਬੇਅੰਤ ਸਿੰਘu s a.

  • @AjitSingh-ep1yc
    @AjitSingh-ep1yc 23 дня назад

    ਬਸਤਰ ਪੁਸ਼ਾਕ ਕਿਸ ਨੇ ਬਣਾਕੇ ਦਿਤੀ ਸੀ ਇਹ ਸਭ ਕੁਝ ਲੀਡਰਸ਼ਿਪ ਨੇ ਰਲਕੇ ਕੀਤਾ ਸਾਰਿਆਂ ਦੇ ਵਿਚ ਕੋਈ ਵੀ ਜਾਗਦੀ ਜ਼ਮੀਰ ਵਾਲਾ ਕੋਈ ਨਹੀਂ ਸੀ ਸਾਰੀ ਲੀਡਰਸ਼ਿਪ ਮਰੀ ਜ਼ਮੀਰ ਵਾਲੇ ਹੀ ਸਨ

  • @surinderpalsingh469
    @surinderpalsingh469 3 месяца назад +3

    ਜੇ ਇਸ ਵਾਰੀ ਵੀ ਜਿੱਤ ਜਾਂਦੈ ਤਾਂ ਮੁਆਫੀ ਪੰਜ ਸਾਲ ਬਾਦ ਮੰਗਨੀ ਸੀਂ

  • @VikramMedicalGyan
    @VikramMedicalGyan 3 месяца назад +1

    Dera sacha sauda zindabaad

  • @KuldeepSingh-su8qe
    @KuldeepSingh-su8qe Месяц назад

    Gurshk0 Ehna nu phute. Ltkao

  • @harbinders
    @harbinders 3 месяца назад

    Logan nu pagal banana reha sab mill k

  • @KuldeepSingh-su8qe
    @KuldeepSingh-su8qe Месяц назад

    Waheguru kðe ve. MUaf nhi krega

  • @amarsinghdhaliwal4598
    @amarsinghdhaliwal4598 Месяц назад

    MAFI NHI A SOCHDA JITNA KIS TRA BADAL NE BS

  • @Hindustan7778
    @Hindustan7778 2 месяца назад

    Dera Sacha Sauda zindabad

  • @satnaamsingh1234
    @satnaamsingh1234 3 месяца назад

    Hor galtian v bahut ne. Jathedar de hukam kde nhi manya PTC free nhi kita. Apna channel committee ne nhi bnaya

  • @Harpalsingh-zy2xj
    @Harpalsingh-zy2xj 2 месяца назад

    Ene sal sutte pye c.

  • @KuldeepSingh-su8qe
    @KuldeepSingh-su8qe Месяц назад

    Sehtr Mar0 Ehna Sarea de

  • @YrydydgshfHfudydydhfjgjyfhdh
    @YrydydgshfHfudydydhfjgjyfhdh 23 дня назад

    😮

  • @shivcharan2290
    @shivcharan2290 3 месяца назад +2

    Dhan Dhan Saturu tera hi aasra

  • @sprecordstatus2116
    @sprecordstatus2116 2 месяца назад

    Dhan dhan satguru Tera hi aasra ji