ਲੱਖੇ ਸਿਧਾਣੇ ਨੂੰ ਫੈਕਟਰੀ ਮਾਲਕਾਂ ਦੀ ਸਿੱਧੀ ਧਮਕੀ! ਇੱਟ ਦਾ ਜਵਾਬ ਪੱਥਰ ਨਾਲ ਦਿਆਂਗੇ

Поделиться
HTML-код
  • Опубликовано: 3 дек 2024

Комментарии • 528

  • @preetHundal-h6q
    @preetHundal-h6q 4 дня назад +230

    ਪੁਲਿਸ ਤੇ ਸਰਕਾਰ ਇਹਨਾਂ ਫੈਕਟਰੀਆਂ ਵਾਲਿਆ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰ ਦੇਣ ਗੇ

  • @SaranKaur-ty9sr
    @SaranKaur-ty9sr 4 дня назад +182

    ਪਾਣੀ ਖਰਾਬ ਕਰਨ ਵਾਲੇ ਕਤੀੜ

  • @gurmitsingh9168
    @gurmitsingh9168 4 дня назад +198

    ਪੂਰਾ ਪੰਜਾਬ ਲੱਖੇ ਵੀਰ ਦਾ ਸਾਥ ਦਿਉ ਪੂਰਾ ਪੰਜਾਬ ਇੱਕ ਹੋ ਜਾਓ

  • @LakhbirSingh-rf1iq
    @LakhbirSingh-rf1iq 4 дня назад +134

    ਲੱਖਾ ਜਿੰਦਾਬਾਦ ਹੈ

  • @user-Rashpalsohi55
    @user-Rashpalsohi55 4 дня назад +219

    ਲੱਖੇ ਨਾਲ ਪੰਜਾਬ ਦੇ ਲੋਕਾਂ ਨੂੰ ਖੜਨਾ ਚਾਹੀਦਾ। ਲੱਖਾ ਬਹੁਤ ਵਧੀਆ ਕੰਮ ਕਰ ਰਿਹਾ।

    • @bebaak_rai
      @bebaak_rai 3 дня назад +3

      blackmailer lakha te amitoz maan bas rupaiye bhalde aa

    • @DeepakKumar-ff3sg
      @DeepakKumar-ff3sg 3 дня назад +1

      ​@@bebaak_rai Sahi keha 🎉🎉🎉

    • @princerai7705
      @princerai7705 3 дня назад +3

      ​@@bebaak_raiਪੈਸਿਆਂ ਦੀ ਗੱਲ ਛੱਡ ਕੇ ਪੈਸੇ ਬਨੋਨੇ ਹੁੰਦੇ ਤੇ ਸਰਕਾਰ ਨਾਲ ਰਲਕੇ ਚੁੱਪ ਨਾ ਕਰ ਜਾਂਦੇ

    • @adityajeetsingh7426
      @adityajeetsingh7426 3 дня назад +2

      @@bebaak_rai tere toh leke gye😂

    • @user-Rashpalsohi55
      @user-Rashpalsohi55 3 дня назад

      ​@@bebaak_rai ਜਦੋਂ ਲੱਖਾਂ ਪੂਛ ਤੇ ਲੱਖਾ ਪੈਰ ਰੱਖਦਾ ਦਰਦ ਹੁੰਦਾ ਏ। ਦਰਦ ਝੱਲਣਾ ਚਾਹੀਦਾ। ਜਾਂ ਬਲੈਕਮੇਲਰ ਦਾ ਸਬੂਤ ਦੇਣਾ ਚਾਹੀਦਾ ਅਸੀਂ ਵੀ ਮੰਨ ਜਾਵਾਂਗੇ ਲੱਖਾਂ ਬਲੈਕਮੇਲ ਕਰਦਾ

  • @cajagmohansinghantal9050
    @cajagmohansinghantal9050 4 дня назад +125

    GST ਦੀ ਚੋਰੀ ਤੁਸੀਂ ਕਰੋ
    Income Tax ਦੀ ਚੋਰੀ ਤੁਸੀਂ ਕਰੋ
    ਫੈਕਟਰੀ ਤੋਂ ਪੈਸੇ ਤੁਸੀਂ ਕਮਾਇਆ
    ਰੋਜ਼ਗਾਰ ਪਰਵਾਸੀਆਂ ਨੂੰ ਤੁਸੀਂ ਦਿੱਤਾ
    ਪੰਜਾਬੀਆਂ ਨੇ ਕੀ ਖੱਟਿਆ- ਬੀਮਾਰੀਆਂ

    • @dalbirminhas7078
      @dalbirminhas7078 4 дня назад +3

      Bilkul Sahi Keha Bhai ji 👍🏼👍🏼

    • @happysekhon5450
      @happysekhon5450 День назад

      jma shi 22

    • @BhupinderSingh-g3h
      @BhupinderSingh-g3h День назад

      ​@@dalbirminhas7078kanak jhone da 32000 crore ena laleya te luta dene ho.
      School
      Hospital . Marriage palace.
      Dukana sab ena laleya de kol ne.

    • @Harjeetkaur-
      @Harjeetkaur- 21 час назад

      Bilkul Shai keha

    • @dharmindercheema8842
      @dharmindercheema8842 14 часов назад

      Punjab de kise factory vich chal jo bihari milan ge Karnataka vich Himachal jammu wale Maharashtra mp vich be par Punjab vich ta koye ha nai be Bihar wale na hon

  • @gurjeetnagra1104
    @gurjeetnagra1104 4 дня назад +144

    ਤੂਸਾ ਫੈਕਟਰੀਆ ਵਾਲਿਆ ਪੰਜਾਬ ਨੂੰ ਬਰਬਾਦ ਕੀਤੇ ਤੁਹਾਡਾ ਅੰਤ ਨਜਦੀਕ ਹੈ .ਤੂਸੀ ਪੰਜਾਬ ਦੇ ਬੰਦੇ ਨੇ ਨੋਕਰੀ ਨਹੀ ਦੇਦੇ ਬਿਹਾਰੀਆ ਨੂੰ ਰੱਖਦੇ ਹੋ .

    • @dhaliwal.-hz8cg
      @dhaliwal.-hz8cg 4 дня назад +5

      Y eda di nokri krni hi kiyu aw jis nal Punjab nu ghata howe ..

    • @SK-io4gd
      @SK-io4gd 4 дня назад

      ਗੰਦ ਪਾਉਣ ਵਾਲਿਆਂ ਦਾ ਸਮੂਹ

    • @surinderkaur-oo9hk
      @surinderkaur-oo9hk 3 дня назад +1

      ਇਹ ਬੰਦਾ ਤਾਂ ਸਹੀ ਗੱਲ ਕਰਦਾ ਲਗਦਾ

    • @paramvirrandhawa123
      @paramvirrandhawa123 3 дня назад +1

      @@surinderkaur-oo9hkਗੱਲਾਂ ਈ ਆ ਬੱਸ ਹਕੀਕਤ ਹੋਰ ਆ ਜੀ.ਮਾਫੀਆ ਹੈ ਜੀ

    • @jatindersingh1713
      @jatindersingh1713 3 дня назад

      Right

  • @gurjotsinghsingh3715
    @gurjotsinghsingh3715 4 дня назад +96

    ਲੱਖਾ ਸਿਧਾਣਾ good 👍

  • @bhanguhomeohall2079
    @bhanguhomeohall2079 4 дня назад +81

    ਲੱਖਾ ਬਾਈ ਸਹੀ ਆ

  • @jksport646
    @jksport646 4 дня назад +68

    ਫ਼ੈਕਟਰੀਆਂ ਵਾਲੇਓ ਉਂਚੀ ਉਂਚੀ ਬੋਲ ਕੇ ਆਪਣੇ ਆਪ ਨੂੰ ਸੱਚਾ ਨਹੀਂ ਸਾਬਤ ਕਰ ਸਕਦੇ

  • @Major.Singh69
    @Major.Singh69 4 дня назад +121

    ਪੈਸਾ ਤੁਸੀਂ ਲੋਕ ਕਮਾੳ ਪਰ ਹਰਜਾਨਾ ਪੰਜਾਬ ਦੇ ਲੋਕ ਕਿੳ ਹਰਜਾਨਾ ਭਰਨ , ਪਰ ਪੰਜਾਬ ਦੇ ਲੋਕ ਪਤਾ ਨਹੀਂ ਕਿੳ ਸੁੱਤੈ ਪਾਏ ਨੇ ,

  • @JaswinderSingh-xq3sk
    @JaswinderSingh-xq3sk 4 дня назад +117

    ਸਾਰੇ ਪੰਜਾਬ ਦੇ ਲੋਕਾਂ ਨੂੰ ਲੱਖੇ ਦੇ ਨਾਲ਼ ਖੜ੍ਹੇ ਹੋਣ ਦੀ ਲੋੜ ਹੈ। ਕਿਉਕਿ ਪਾਣੀ ਕੱਲਾ ਲੱਖਾ ਸਿਧਾਣਾ ਨਹੀਂ ਵਰਤ ਰਿਹਾ ਹੈ।

  • @kuldipsingh3767
    @kuldipsingh3767 4 дня назад +62

    ਲੱਖਾਂ ਸਿਧਾਣਾ ਜ਼ਿੰਦਾਬਾਦ

  • @bosssidhu9908
    @bosssidhu9908 4 дня назад +53

    ਪਾਣੀ ਖਰਾਬ ਕਰਨ ਵਾਲੀਆ ਕਤੀੜ

  • @ArvinderSingh-zz1sv
    @ArvinderSingh-zz1sv 4 дня назад +92

    ਲੱਗੀਆ ਮਿਰਚਾ

  • @Vir_Ramgarhia
    @Vir_Ramgarhia 4 дня назад +80

    ਜੇ ਪੰਜਾਬ ਦਾ ਪਾਣੀ ਖਰਾਬ ਕਰਨ ਦਾ ਠੇਕਾ ਫੈਕਟਰੀਆਂ ਵਾਲਿਆਂ ਨੇ ਕਰ ਲਿਆ ਹੈ ਤਾਂ ਅਸੀਂ ਦੱਸ ਦਿਆਂਗੇ ਕਿ ਤੁਹਾਨੂੰ ਪੰਜਾਬ ਛੱਡਣਾ ਪਵੇਗਾ।ਪਰ ਪੰਜਾਬ ਨੂੰ ਗੰਧਲਾ ਕਰਨ ਵਾਲਿਆਂ ਨੂੰ ਇਸ ਦਾ ਹਿਸਾਬ ਦੇਣਾ ਪਵੇਗਾ।

  • @motivationalgod7020
    @motivationalgod7020 2 дня назад +16

    ਤੁਸੀਂ ਫੈਕਟਰੀਆਂ ਵਾਲੇ ਇੱਕ ਇੱਕ ਗਲਾਸ ਇਥੋਂ ਪਾਣੀ ਦਾ ਪੀ ਲਓ ਕਹਾਣੀ ਖਤਮ ਹੋ ਸਕਦੀ ਹੈ

  • @KuldeepSingh-p6s2l
    @KuldeepSingh-p6s2l 4 дня назад +30

    ਤੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਗੱਲ ਕਰਦਾ ਤੇਰਾ ਪਤਾ ਨਹੀਂ ਲੱਗਣਾ ਵੱਡੇ ਵੈਲੀ ਦਾ

  • @NarinderSingh-od9kr
    @NarinderSingh-od9kr 4 дня назад +86

    ਜੇਕਰ ਇਹਨਾਂ ਦੀ ਗ਼ਲਤੀ ਨਹੀਂ ਹੈ ਕੋਈ ਤਾਂ ਲੱਖੇ ਸਿਧਾਣੇ ਨੂੰ ਬੁਰਾ - ਭਲਾ ਕਿਉਂ ਆਖਦੇ..... ?? ਏਹਨਾਂ ਕਿਹਾ ਬਲੈਕਮੇਲ ਕਰਦਾ

  • @PardeepPardeep-uj6yb
    @PardeepPardeep-uj6yb 4 дня назад +89

    Lakha sidhana jindabad full support 💪💪

  • @BittuSingh-g3k
    @BittuSingh-g3k 4 дня назад +77

    3 ਤਰੀਕ ਨੂੰ ਜਰੂਰ ਮਿਲਾਂਗੇ ਬਾਈ ਸਾਹਮਣੇ ਹੋ ਜਾਇਓ

  • @Makhan-r1j
    @Makhan-r1j 4 дня назад +43

    ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਲੱਖੇ ਬਾਈ ਦਾ ਸਾਥ ਦੇਣ ਜੀ ਜੋ ਵੀ ਜਿੱਥੇ ਵੀ ਲੱਖਾ ਸਿਧਾਣਾ ਬਲਾਉਂਦਾ ਹੈ ਉੱਥੇ ਵੱਧ ਤੋਂ ਵੱਧ ਪਹੁੰਚੋ ਜੀ, ਜਿਹੜਾ ਇਹ ਕਹਿ ਰਹੇ ਹਨ ਲੱਖੇ ਨਾਲ ਇੱਕਾ ਦੁੱਕਾ ਬੰਦਾ ਹੈ ਕੋਈ ਵੀ ਲੱਖੇ ਨਾਲ ਨਹੀਂ ਜਾਂਦਾ ਹੈ ਤਾਂ ਇਹਨਾਂ ਦਾ ਵਹਿਮ ਕੱਢਣਾ ਹੈ ਲੱਖੇ ਨਾਲ ਕਿੰਨੇ ਲੋਕ ਹਨ ਇਹੀ ਬੇਨਤੀ ਹੈ ਇਹਨਾ ਦਾ ਵਹਿਮ ਕੱਢਣਾ ਹੈ

  • @Major.Singh69
    @Major.Singh69 4 дня назад +94

    ਇਹਨਾਂ ਤੇ ਕਾਰਵਾਈ ਕਿੳ ਨਹੀਂ ਹੁੰਦੀ , ਡਾਈਗ ਇੰਡਸਟਰੀ ਤੇ ,

  • @SukhwinderSingh-wq5ip
    @SukhwinderSingh-wq5ip 4 дня назад +33

    ਲੱਖਾਂ ਸਿਧਾਣਾ ਜ਼ਿੰਦਾਬਾਦ ❤

  • @BittuSingh-g3k
    @BittuSingh-g3k 4 дня назад +59

    ਤੇ ਇਹ ਮੁੱਦਾ ਲੱਖੇ ਦਾ ਨਹੀਂ ਪੰਜਾਬ ਦਾ ਹੈ ਬਾਈ ਜੀ ਬਾਕੀ 3 ਤਰੀਕ ਨੂੰ ਤੁਹਾਨੂੰ ਜਰੂਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @PBwalegs
    @PBwalegs 4 дня назад +56

    ਲੱਖੇ ਵੀਰੇ ਨਾਲ ਰਾਜਸਥਾਨ ਵਾਲ ਨੂ ਵੀ ਬੁਲਾਓ

  • @tuhetufeteh
    @tuhetufeteh 4 дня назад +93

    ਫੈਕਟਰੀਆ ਮਾਲਕਾ ਨੂੰ ਬੇਨਤੀ ਆ ਕਿ ਜਿਨਾ ਤੁਹਾਡਾ ਨੁਕਸਾਨ ਹੁੰਦਾ ਆ ਓਸ ਦੀ ਭਰਪਾਈ ਪੰਜਾਬ ਦੇ ਲੋਕ ਕਰ ਦੇਣਗੇ ਖੁਲ ਕੇ ਦਸੋ ਪਰ ਜਿਹੜਾ ਤੁਸੀ ਪਾਣੀ ਨੂੰ ਜ਼ਹਿਰੀਲਾ ਕਰਕੇ ਪੰਜਾਬੀਆ ਤੇ ਰਾਜਸਥਾਨੀਆ ਨੂੰ ਮੌਤ ਵੰਡ ਰਹੇ ਹੋ ਉਸਦੀ ਭਰਪਾਈ ਕੌਣ ਕਰੇਗਾ

    • @gurveg6487
      @gurveg6487 4 дня назад +2

      Ina de gun juttia pengia ih apni pharbai ape hi kar chuke a . Support Khalistan

    • @parmsoftech
      @parmsoftech 3 дня назад

      Asi kon oye ? Tu choudhry lgya de deangay asi 😂😂

    • @ibadatkaurkingra7376
      @ibadatkaurkingra7376 День назад

      😢eeh pani ehna de ghrr pohchaoo te ehi pani pyaya jave .....

  • @SukhwinderSingh81548
    @SukhwinderSingh81548 3 дня назад +12

    ਮੈ ਲੁੱਧਿਆਣੇ ਤੋਂ ਹਾਂ
    ਇਕ ਵਾਰ ਆ ਕੇ ਪਾਣੀ ਦੇਖ ਲੋ
    ਲੱਖੇ ਦੇ ਖਿਲਾਫ ਬੋਲਣ ਵਾਲਿਓ 🙏🏻🙏🏻

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ 4 дня назад +39

    ਫੈਕਟਰੀ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਲੱਖਾ ਸਧਾਣਾ ਬਿਲਕੁਲ ਸਹੀ ਹੈ ਤੁਸੀਂ ਫੈਕਟਰੀਆਂ ਵਾਲੇ ਬਿਲਕੁਲ ਗਲਤ ਜੇ ਜੇ ਤੁਸੀਂ ਪਾਣੀ ਨਹੀਂ ਵਿੱਚ ਬੁੱਢੇ ਦਰਿਆ ਦੇ ਵੀ ਤੁਹਾਨੂੰ ਮਕਾਨ ਪ੍ਰਸੰਨ ਕਰਨ ਦੀ ਕੀ ਲੋੜ ਹਗੀ

  • @BhagwanDassGarg-um7sc
    @BhagwanDassGarg-um7sc 4 дня назад +34

    ਲੱਖੇ ਵੀਰ ਜਰੂਰ ਪਹੁੰਚਾ ਗਿਆ ਜਿਵੇਂ ਪ੍ਰੈਕਟੀਕਲ ਨੇ ਧਮਕੀ ਦੇਣ ਨਾਸਾਂ ਬੰਦ ਕਰਦਾਂਗੇ

  • @harf8428
    @harf8428 4 дня назад +22

    ਲੱਖਾਂ ਸਿਧਾਣਾ ਬਿੱਲਕੁੱਲ ਸਹੀ ਹੈ ।

  • @indianmedia1314
    @indianmedia1314 4 дня назад +35

    Lakha Bai Jindabad ❤❤

  • @Sukhvinder395
    @Sukhvinder395 4 дня назад +31

    ਪੰਜੀ ਤੁਹਾਡੀ ਚਾਹੀਦੀ ਵੀ ਨਹੀਂ ਪੈਸੇ ਦੇ ਲਾਲਚੀ ਇਨਸਾਨੋ ਦੁਨੀਆਂ ਨੂੰ ਜਹਿਰੀਲਾ ਪਾਣੀ ਪਿਲਾ ਕੇ ਕਿਉਂ ਮਾਰ ਰਹੇ ਹੋ ਇਨਾ ਪਾਪ ਕਮਾ ਕੇ ਕਿੱਥੇ ਲੈ ਜਾਓਗੇ ਪੈਸਾ ਤੇ ਤਾਂ ਵੀ ਤੁਹਾਡੇ ਨਾਲ ਨਹੀਂ ਜਾਣਾ ਅੱਜ ਦਾ ਮਨੁੱਖ ਕਿੰਨਾ ਲਾਲਚੀ ਹੋ ਗਿਆ ਹੈ ਆਪਣੀ ਲਾਲਚ ਪਿੱਛੇ ਕਿਸੇ ਇਨਸਾਨ ਦੀ ਜ਼ਿੰਦਗੀ ਮੈਨੇ ਨਹੀਂ ਰੱਖਦੀ ਲੱਖਾ ਸਧਾਣਾ ਸਹੀ ਹੈ

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 4 дня назад +18

    ਲੱਖੇ ਦਾ ਸਾਥ ਦੇਵੋ ਪੰਜਾਬੀਓ ,ਨਹੀਂ ਤੇ ਪਛਤਾਵਾ ਹੀ ਰਹਿ ਜਾਣਾ ,ਫਿਰ ਆਖੋਗੇ ਯਾਰ ਲੱਖਾ ਸਿਧਾਣਾ ਸੱਚ ਕਹਿੰਦਾ ਸੀ ,ਜਿਵੇਂ ਅਸੀਂ ਦੀਪ,ਤੇ ਸਿੱਧੂ ਦੇ ਜਾਣ ਮਗਰੋਂ ਆਖ ਰਹੇ ਹਾਂ,,??
    🤔🤔

  • @GurjodhsinghDhaliwal
    @GurjodhsinghDhaliwal 4 дня назад +42

    Loka nu cancer ho gya oh ni dekhde

  • @AkashAkash-r9f
    @AkashAkash-r9f 4 дня назад +12

    ਗਰੀਬ ਸਿੱਖਾਂ ਦੇ ਵੈਰੀ ਹਿੰਦੂ ਵੀ ਬਣਦੇ ਤੇ ਅਮੀਰਸਿੱਖ ਵੀ ਬਣਦੇ ਆਪਸੀ ਲੜਾਈ ਚ ਕੁਝ ਗਰੀਬਾਂ ਦਾ ਖਿਆਲ ਰੱਖੋ

  • @AmandeepSingh-bu4wn
    @AmandeepSingh-bu4wn 4 дня назад +18

    ਲੱਖਾ ਜਿੰਦਾਬਾਦ ਜੀ

  • @mandeepgill5876
    @mandeepgill5876 4 дня назад +33

    ਪਰ ਦੇ ਪਾਣੀ ਇਹ ਨਹੀਂ ਪਾ ਰਹੇ ਫਿਰ ਇਨਾ ਨੂੰ ਕਿਉ ਤਕਲੀਫ ਹੋ ਰਹੀ ਹੈ ਸਰਕਾਰਾਂ ਦਾ ਸਭ ਤੋਂ ਵੱਡਾ ਕਸੂਰ ਹੈ ਕਦੋ ਦਾ ਰੌਲਾ ਪੈ ਰਿਹਾ ਫੈਕਟਰੀਆ ਵਾਲੇ ਪਹਿਲਾਂ ਕਿਉ ਨਹੀ ਬੋਲੋ ਜੇ ਕੋਈ ਹੋਰ ਪਾਣੀ ਖਾਰਾਬ ਕਰ ਰਿਹਾ ਮੀਡੀਆ ਤੇ ਦੱਸੋ

  • @JohndeereSwarajlover
    @JohndeereSwarajlover 4 дня назад +24

    3 ਤਰੀਕ ਨੂੰ ਦੱਸਾਂ ਗੇ ਤੁਹਾਨੂੰ

  • @punjabiludhiana332
    @punjabiludhiana332 3 дня назад +11

    ਲੁੱਧਿਆਣੇ ਤੋ ਮਗਰ ਪਾਣੀ ਸਾਫ ਆ । ਲੁੱਧਿਆਣੇ ਤੋ ਬਾਅਦ ਪਾਣੀ ਗੰਦਾ ਹੁੰਦਾ ਫਿਰ ਕੌਣ ਕਰਦਾ ???

  • @KuldeepSingh-p6s2l
    @KuldeepSingh-p6s2l 4 дня назад +15

    ਤੁਹਾਡਾ ਨਾਮ ਕਿਨੇ ਲਾਇਆ ਤੁਹਾਨੂੰ ਮਿਰਚਾਂ ਕਿਉਂ ਲੱਗ ਰਹੀਆਂ ਜੇਕਰ ਤੁਸੀਂ ਸੱਚੇ ਹੁੰਦੇ ਤਾਂ ਤੁਸੀਂ ਰੋਲਾ ਨਾ ਪਾਉਂਦੇ ਜੇਕਰ ਸੱਚੇ ਹੋ ਦੇਵੋਂ ਸਾਥ ਲੱਖੇ ਵਰਗੇਆ ਦਾ

  • @nihalsingh.ns38329
    @nihalsingh.ns38329 4 дня назад +13

    ਪੰਜਾਬ ਦੇ ਦਰਦੀ ਲੋਕ ਤੇ ਖਰੀਦੇ ਹੋੲੇ ਲੋਕਾ 'ਚ ਬਹੁਤ ਫਰਕ ਹੁੰਦਾ ਲਾਲਿਅਾ...

  • @sukhpalgrewal5003
    @sukhpalgrewal5003 4 дня назад +17

    ਵੀਰੋ ਹੁਣ ਟਾਇਮ ਆ ਗਿਆ ਲੱਖੇ ਵੀਰ ਅਮਿਤੋਜ ਮਾਂਨ ਦਾ ਸਾਥ ਦੇਵੋ ਇਹ ਆਪਣੀ ਨਿੱਜੀ ਲੜਾਈ ਨਹੀ ਲੜ ਰਹੇ

  • @balvirsingh5810
    @balvirsingh5810 4 дня назад +9

    2:20 ਲਾਲਿਉ ਥੋਡੀ ਗਾਂਡ ਚ ਦੱਮ ਨਹੀਂ ਪ੍ਰਸ਼ਾਸਨ ਨੂੰ ਅੱਗੇ ਕਰ ਕੇ ਪੂਛ ਚੱਡਿਆਂ ਚ ਲੈ ਲੈਣੀ ਤੁਸਾਂ

  • @ManjitKaur-dj7mq
    @ManjitKaur-dj7mq 3 дня назад +9

    ਲੱਖਾ ਸਿਧਾਣਾ ਜੀ ਬਿਲਕੁਲ ਸੱਚੀਆਂ ਗੱਲਾਂ ਕਰ ਰਹੇ ਹਨ ਉਹ ਹੱਕ ਸੱਚ ਦੀ ਗੱਲ ਕਰਦੇ ਹਨ ਉਹਨਾ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਦੀਆ ਨਸਲਾਂ ਫ਼ਸਲਾਂ ਤੇ ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਦੇ ਹਨ ਪੰਜਾਬ ਦੇ ਨੋਜਵਾਨ ਵੀਰਾਂ ਭੈਣਾਂ ਨੂੰ ਅਪੀਲ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਉਹਨਾ ਕੱਲਿਆਂ ਦੀ ਇਹ ਲੜਾਈ ਨਹੀ ਸਾਰੇ ਪੰਜਾਬ ਦੇ ਲੋਕ ਇਹ ਪਾਣੀ ਨੂੰ ਪੀਂਦੇ ਹਨ ਤੁਹਾਨੂੰ ਸਾਰਿਆਂ ਨੂੰ ਲੱਖੇ ਸਿਧਾਣੇ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏

  • @SukhvirSingh-pe9sd
    @SukhvirSingh-pe9sd 4 дня назад +11

    ਆਵਾ ਗੇ ਲੱਖੇ ਵੀਰ ਨਾਲ ਕਰ ਲਿਓ ਜੋ ਹੁੰਦਾ

  • @inderjitchahal305
    @inderjitchahal305 3 дня назад +7

    ਜੇ ਇਹ ਪਾਣੀ ਦਰਿਆਵਾਂ ਚ ਨਹੀਂ ਪਾਉਂਦੇ ਫਿਰ ਇਹਨਾਂ ਦੇ ਮਿਰਚਾਂ ਕਿਓਂ ਲੱਗਦੀਆਂ

  • @jksport646
    @jksport646 4 дня назад +9

    Lakha veer 💯 ਸਹੀ ਗੱਲ ਬੋਲਦਾ ਹੈ ਪਾਣੀ ਸਾਡੇ ਸਾਰਿਆਂ ਦੀ ਜ਼ਰੂਰਤ ਹੈ ਲੱਖੇ ਦਾ ਸਾਥ ਦੇਵੋ 🙏🙏

  • @jksport646
    @jksport646 4 дня назад +18

    ਲੱਖਾ ਸਿਧਾਣਾ ਬਹੁਤ ਵਧੀਆ ਕੰਮ ਕਰ ਰਿਹਾ ਹੈ ਫੈਕਟਰੀਆਂ ਵਾਲੇ ਪੰਜਾਬ ਦੇ ਪਾਣੀਆਂ ਨੂੰ ਜ਼ੈਹਰ ਬਣਾ ਰਹੇ ਹਨ

  • @AmandeepKaur-h8x
    @AmandeepKaur-h8x 4 дня назад +9

    ਲੱਖਾ ਸਧਾਣਾ ਵੀਰ ਪੰਜਾਬ ਦੀ ਹੱਕਾਂ ਦੀ ਗੱਲ ਕਰਦਾ ਹੈ ਹਮੇਸ਼ਾ ਲੱਖਾਂ ਸਦਾਣਾ ਬਾਈ ਜ਼ਿੰਦਾਬਾਦ

  • @harman_vir
    @harman_vir 4 дня назад +10

    ਅਸੀਂ ਸਾਰੇ ਤਿੰਨ ਤਰੀਕ ਨੂੰ ਇਕੱਠੇ ਹੋਵਾਂਗੇ, ਤਾਜਪੁਰ ਕੋਲ

  • @inderpalsingh7623
    @inderpalsingh7623 4 дня назад +8

    ਪੰਜਾਬ ਦੇ ਸਾਰੇ ਲੋਕਾਂ ਨੂੰ ਸ੍ਰੀ ਲੱਖਾ ਸਿਧਾਣਾ ਅਤੇ ਸ੍ਰੀ ਮਾਨ ਦਾ ਸਮਰਥਨ ਕਰਨਾ ਚਾਹੀਦਾ ਹੈ

  • @Harshworldwide-j1
    @Harshworldwide-j1 4 дня назад +18

    Lakha sidhana jindabad

  • @Bkk-q4n
    @Bkk-q4n 4 дня назад +14

    ਲਖਾ ਜਿਦਾਬਾਦ

  • @Neena-wp2kz
    @Neena-wp2kz 4 дня назад +22

    Lakha shi Aa veer 100%

  • @KaranSharma-vc5nx
    @KaranSharma-vc5nx 2 дня назад +5

    ਸਰਕਾਰ ਦੀ ਪਲੈਨ ਹੈ ਜਿਸ ਤਰ੍ਹਾਂ ਦਾ ਪਾਣੀ ਫੈਕਟਰੀਆਂ ਿਵੱਚ ਜਾਵੇਗਾ, ਉਸੇ ਤਰ੍ਹਾਂ ਦਾ ਪਾਣੀ ਬਾਹਰ ਕਢੇ ਗਾ ਕੋਈ ਫੈਕਟਰੀਆਂ ਵਾਲੇ ਇਸ ਨੂੰ ਲਾਗੁ ਨਹੀ ਕਰਦੀ

  • @AmarjitSingh-lp2qc
    @AmarjitSingh-lp2qc 4 дня назад +18

    lakha bai jindabad

  • @Vir_Ramgarhia
    @Vir_Ramgarhia 4 дня назад +18

    ਭਾਈ ਸਾਹਿਬ ਜੀ, ਤੁਹਾਨੂੰ ਤਕਲੀਫ ਕੀ ਹੈ, ਅਗਰ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ। ਤਾਂ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਹੋਵੇਗਾ। ਜਿਹੜੇ ਫੈਕਟਰੀ ਵਾਲੇ ਸ਼ਰਤਾਂ ਪੂਰੀਆਂ ਨਹੀਂ ਕਰਦੇ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।

  • @Pargatsinghkhera-fh2iq
    @Pargatsinghkhera-fh2iq 4 дня назад +8

    ਲੱਗ ਗਈਆ ਮਿਰਚਾਂ ਲੱਖ ਸਧਾਣੇ ਤੋਂ

  • @BalkarSingh-dc1oq
    @BalkarSingh-dc1oq 2 дня назад +2

    ਲੱਖਾਸਿਧਾਣਾ ਜਿੰਦਾ ਬਾਦ ਫੈਕਟਰੀ ਮਾਲਕਾਂ ਦੇ ਜੁੱਤੀ ਫੇਰੋ ਫਿਰ ਹੀ ਸੁਧਾਰ ਹੋ ਸਕਦਾ

  • @buntybains4050
    @buntybains4050 4 дня назад +13

    ਤੁਸੀ ਸਾਰਾ ਕੈਮੀਕਲ ਫੈਕਟਰੀ ਦਾ ਦਰਿਆ ਵਿੱਚ ਸਰੇਆਮ ਪਾਓ ਕੋਈ ਕਾਰਵਾਈ ਨਹੀਂ ਤੇ ਲੱਖਾਂ ਸਿਧਾਣਾ ਇਹੀ ਸਵਾਲ ਕਰੇ ਤੇ ਉਹ ਗੁਨ੍ਹਾਗਾਰ ਆ ਹੱਦ ਆ ਸਰਕਾਰਾਂ ਤੇ ਬਾਕੀ ਹੁਣ ਏਹ ਸਾਰੇ ਡਰ ਗਏ ਤਾਂਹੀ ਇਕਠੇ ਹੋਇ ਫਿਰਦੇ ਨੇ

  • @sukhanijjar8752
    @sukhanijjar8752 4 дня назад +14

    Lakha zadabad ver

  • @NirmalSinghTurka
    @NirmalSinghTurka 4 дня назад +13

    Lakhe bai de nal ha 💪

  • @DavidsahotaSahota
    @DavidsahotaSahota 21 час назад +1

    ਸਾਰੇ ਪੰਜਾਬ ਚੋਂ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ

  • @JaswinderSingh-xq3sk
    @JaswinderSingh-xq3sk 4 дня назад +24

    ਦੂਸਰੇ ਜਿਹੜੇ ਵਪਾਰੀ ਇਸਦਾ ਵਿਰੋਧ ਕਰ ਰਹੇ ਹਨ ਓਹਨਾਂ ਦਾ ਸਾਮਾਨ ਖਰੀਦਣਾ ਬੰਦ ਕਰ ਦਿਓ

  • @lallisingh1041
    @lallisingh1041 3 дня назад +8

    ਇਨ੍ਹਾਂ ਫੈਕਟਰੀ ਆ ਵਾਲੇ ਤੋ ਪਹਿਲਾਂ ਸਰਕਾਰ ਨੂੰ ਖੱਡ ਦੇਣੀ ਚਾਹੀਦੀ ਆ ਜਿਨਾਂ ਦੀ ਸੈਹ ਆ ਇਨ੍ਹਾਂ ਲੋਕਾਂ ਨੂੰ

  • @GurdipSingh-w9k
    @GurdipSingh-w9k 4 дня назад +6

    ਪ੍ਲਜ਼ ਲਖੇ ਬਾਈ ਦਾ ਸਾਥ ਦਿਓ
    ਵੀਰ ਨੇ ਪੂਰਾ ਜੋਰ ਲਾਇਆ ਹੋਇਆ ਪੰਜਾਬ ਨੂੰ ਬਚਯੋਣ ਦਾ
    Plz sport
    ਲੱਖਾ ਬਈ

  • @Makhan-r1j
    @Makhan-r1j 4 дня назад +13

    ਜਿੰਨੇ ਵੀ ਇਹ ਚਲੈਂਜ ਕਰ ਰਹੇ ਹਨ ਬੋਲਬਾਣੀ ਕਿੰਨੀ ਗਲਤ ਬੋਲ ਰਹੇ ਹਨ, ਇਹ ਜੋ ਵੀ ਕਹਿ ਰਹੇ ਹਨ ਇਹ ਆਪਣੇ ਕੋਲ ਤੌ ਨਹੀਂ ਬੋਲ ਰਹੇ ਇਹਨਾਂ ਦੇ ਪਿੱਛੇ ਸਰਕਾਰ ਬੋਲ ਰਹੀ ਹੈ ਇਹ ਸਰਕਾਰ ਦੀ ਬੋਲੀ ਬੋਲ ਰਹੇ ਹਨ

  • @kulwinderjatana8745
    @kulwinderjatana8745 4 дня назад +26

    ਥੋਢੀ ਪਾੜ िਦਅਾਗੇ ਵੇਖੀ ਜਾਓ

  • @JoginderSingh-p7k
    @JoginderSingh-p7k 14 часов назад +1

    ❤ ਸਾਰਾਂ ਪੰਜਾਬ ਲੱਖੇ ਸਿਧਾਣੇ ਦੇ ਨਾਲ ਹੈ ❤

  • @GurdeepJatana
    @GurdeepJatana 4 дня назад +6

    ਵੇਖਿਆ, ਫੈਕਟਰੀਆਂ ਵਾਲੇ, ਪਾਣੀ,ਸਾਫੁ,ਕਰਣ,ਵਾਲਾ,ਪਲਾਟ, ਕਿਨਾਂ,ਕੁ, ਚਲਾਉਂਦੇ, ਹਨ,, ਸੱਭ, ਨੂੰ, ਪਤਾ, ਇੱਕ,ਪਲਾਟ, ਤੇ,ਚਾਰ,ਪੰਜ, ਬੰਦੇ,ਰਖਨੇ, ਪੈਂਦੇ, ਹਨ,80ਤੋ90ਦਾ,ਬਿਲ,ਭਰਨਾ, ਪੈਂਦਾ, ਹੋਣਾ, ਤਾਂ,ਹੀ,ਮੋਤ, ਪੈਂਦੀ, ਹੈ, ਇੱਕ, ਦਿਨ,ਚਲਾ,ਦੇਦੇ,ਹੋਣੇ,ਹਨ

  • @race755
    @race755 4 дня назад +10

    Save Farmers of Panjab 🙏🙏🙏🙏🙏🙏

  • @JagdevSingh-t5b
    @JagdevSingh-t5b 4 дня назад +9

    ❤🎉lakha big🙏🙏🌹🌹 lakha big🙏 jindabad🎉

  • @Apnapunjab-sz7eb
    @Apnapunjab-sz7eb 4 дня назад +11

    ਜੇ ਏਨੇ ਸੱਚੇ ਹੋ ਤਾ ਮੀਡੀਆ ਚ ਬੈਠ ਕੇ ਚੈਲੇਂਜ ਕਰਨ ਨਾਲੋਂ ਮੀਡੀਆ ਨੂੰ ਲੈ ਕੇ ਲੋਕਾਂ ਨੂੰ ਤੁਸੀਂ ਆਪਣਾ ਪੱਖ ਦਿਖਾਓ ਏਥੇ ਬੈਠ ਕੇ ਗੱਲਾਂ ਕਰਨ ਦਾ ਕੀ ਫਾਇਦਾ

  • @Sukhvinder395
    @Sukhvinder395 4 дня назад +22

    😂 point note ਗੱਲ ਸੋਚਣ ਵਿਚਾਰਨ ਯੋਗ ਹੈ ਇਹਨਾਂ ਵਿੱਚੋਂ ਕਿਸੇ ਬੰਦੇ ਨੇ ਕਿਹਾ ਸਾਡਾ ਡਾਂਗਾਂ ਦਾ ਪਾਣੀ ਨਹੀਂ ਜਾਂਦਾ ਬੁੱਢੇ ਨਾਲੇ ਜੇ ਫਿਰ ਇਨੀ ਤਕਲੀਫ ਕਿਉਂ ਸਾਰਿਆਂ ਨੂੰ

    • @Dosanjh84
      @Dosanjh84 4 дня назад

      Point 👉 noted 😁👍

  • @BhinderSran-ky8ok
    @BhinderSran-ky8ok День назад +5

    ਸੋਡੇ ਛਿੱਤਰ ਪੈਣੇ ਚਾਹੀਦੇ ਹਨ ਬਾਈ ਹੋਰ ਕੁਝ ਨਹੀਂ ਹੋਣਾ ਚਾਹੀਦਾ

    • @paramjit9670
      @paramjit9670 День назад

      Punjab sarkar tera vargi a gandi lala

  • @CharanSinghSandhu-r4q
    @CharanSinghSandhu-r4q 3 дня назад +3

    Lakha veer ji bilkul right hai very good 👍❤❤❤❤❤❤

  • @RAJBIRSINGH-oc3ue
    @RAJBIRSINGH-oc3ue 9 часов назад +1

    ਜੇਰਾ ਕਰੋ ਪੰਜ ਸਾਲ ਗਿਨ ਗਿਨ ਕੇ ਹਿਸਾਬ ਲਵਾਂਗੇ ਸਰਕਾਰਾ ਕਿਸੇ ਵੀ ਪਾਰਟੀ ਦੀਆਂ ਹੋਨ ਪੰਜਾਬ ਦਾ ਚੰਗਾ ਪੰਜਾਬੀ ਹੀ ਕਰਨਗੇ 🙏🙏🙏🙏🙏

  • @JaswinderSingh-ll3ix
    @JaswinderSingh-ll3ix 2 дня назад +3

    ਦੱਸੋ ਕੋਣ ਕਰ ਰਿਹਾ

  • @JaspalKaur-jy6el
    @JaspalKaur-jy6el 4 дня назад +5

    ਲੱਖਾਂ ਪੁੱਤ ਜ਼ਿੰਦਾਬਾਦ ਮੈਂ ਲੁਧਿਆਣੇ ਤੌ ਹਾਂ ਮੈਂ ਤਿੰਨ ਤਰੀਕ,ਨੂੰ ਜ਼ਰੂਰ ਆਉਣਾ ਸੀ ਮੈਂ ਅਮਰੀਕਾ ਗ,ਈਆ ਪਰ ਬੇਟਾ ਤੇ ਘਰਵਾਲਾ ਇੰਡੀਆ ਨੇ ਉਹ ਤਿੰਨ ਤਰੀਕੇ ਨੂੰ ਪਹੁੰਚਣ ਗੇ

  • @sangatsingh8467
    @sangatsingh8467 День назад +2

    ਤੁਸੀਂ ਸਾਰੇ ਫੈਕਟਰੀਆਂ ਵਾਲੇ ਪੰਜਾਬ ਚੋਂ ਨਿਕਲੋ ਸਾਨੂੰ ਕੋਈ ਲੋੜ ਨਹੀਂ ਤੁਹਾਡੀਆਂ ਫੈਕਟਰੀਆਂ ਦੀ ਨਾਲੇ ਆਪਦੇ ਭਈਆਂ ਨੂੰ ਲੈ ਕੇ ਜਾਓ ਨਾਲ

    • @paramjit9670
      @paramjit9670 День назад

      Sahi a nikllo punjab tu dafa hovo

  • @RandhirSingh-u6e
    @RandhirSingh-u6e 4 дня назад +11

    Fectriaa bnd kro Punjab da beda gark krta fectriaa waleaaa ne ,, lakhe de nal turna chida tahi driaa saaf rhegaa nhi ta paani peen nu v nhi milega

  • @sarbthind9732
    @sarbthind9732 4 дня назад +10

    Cmmnta ch vekh lo lakhe naal kon kon aa.kisi nu dasn di lodh nhi lakha veer full support

  • @dalbirminhas7078
    @dalbirminhas7078 4 дня назад +3

    Lakkha Bhai zindabad zindabad zindabad zindabad 👍🏼👍🏼👍🏼

  • @jainderrandhawa2209
    @jainderrandhawa2209 День назад +1

    ਪਾਪੀਓੁ ਤੁਸੀਂ ਸਾਰੇ ਪੰਜਾਬ ਦਾ ਪਾਣੀ ਖਰਾਬ ਕਰਤਾ

  • @Jajy123
    @Jajy123 День назад +1

    Lakha siadhana jinda baad❤❤❤❤

  • @GurjodhsinghDhaliwal
    @GurjodhsinghDhaliwal 4 дня назад +16

    Ek te pani ganda karde naale damkki dende a had

  • @GAGAN2M
    @GAGAN2M 4 дня назад +5

    ਤੁਸੀ ਪੰਜਾਬ ਦਾ ਪਾਣੀ ਥੱਲਿਓਂ ਕਢੀ ਜਾਂਦੇ ਏਕ ਫੈਕਟਰੀ ਵਿਚ 4,5 ਮੋਟਰਾਂ ਲੱਗਿਆ ਹੋਇਆ ਜਿਹੜੀਆ 24 ਘੰਟੇ ਚਲਦਿਆ

  • @yaardriver5265
    @yaardriver5265 4 дня назад +4

    Lakha 22💪💪💪💪

  • @Pargatsinghkhera-fh2iq
    @Pargatsinghkhera-fh2iq 4 дня назад +4

    ਕੋਈ ਨਹੀਂ ਤਿੰਨ ਦਸੰਬਰ ਨੂੰ ਆ ਜੀ ਫਿਰ ਸਾਹਮਣੇ ਟੈਨਸ਼ਨ ਲੈ ਫਿਰ

  • @paramjitmehroke2354
    @paramjitmehroke2354 2 дня назад +1

    ਸਾਰੇ ਭੈਣ ਭਰਾਵਾਂ ਬੇਨਤੀ ਲੱਖੋ ਵੀਰੇ ਦਾ ਸ਼ਾਥ ਦਿਉ

  • @shivanisharma5562
    @shivanisharma5562 День назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ

  • @avtarsingh2531
    @avtarsingh2531 3 дня назад +1

    ਫੈਕਟਰੀਆਂ ਵਾਲਿਆਂ ਨੂੰ ਨੱਥ ਪਾਉਣ ਦੀ ਲੋੜ ਹੈ

  • @ਹਰਿਕੀਆਂਕਥਕਹਾਣੀਆਂ

    Ehna Sarea Te Murder case hove rajasthan tak ehna da dying water janda.

  • @BalkarSingh-dc1oq
    @BalkarSingh-dc1oq 2 дня назад

    ਲੱਖਾ ਸਿਧਾਣਾ ਜਿੰਦਾ ਬਾਦ ਪੰਜਾਬੀਉ ਜਾਗੋ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ

  • @GurpejSingh_official
    @GurpejSingh_official 3 дня назад +2

    Lakkha sadana sahi hai ji

  • @RashpalGill-w9w
    @RashpalGill-w9w 4 дня назад +8

    Oooo punjabi Oo hun dub ke mrjo Lakha bai jindabaad sb punjabi naal

  • @SewakSewak-r3e
    @SewakSewak-r3e 3 дня назад +1

    ਲੱਖਾਂ ਜਿਦਾਂ ਵਾਦ 💪👍👍👍👍

  • @AvtarSingh-b4m
    @AvtarSingh-b4m 3 дня назад +2

    ਪੰਜਾਬੀਓ ਅਣਖ ਦੀ ਗਲ ਆ ਹੁਣ

  • @sukhpreetgurna1497
    @sukhpreetgurna1497 4 дня назад +2

    ਅਸੀ ਲੱਖੇ ਨਾਲ ਆ