Gurmeet Pinky levels serious allegations against Kanwar Sandhu, former DGP S.S Virk
HTML-код
- Опубликовано: 16 сен 2024
- ਰਮੀਤ ਪਿੰਕੀ ਦੇ ਨਵੇਂ ਖੁਲਾਸੇ
ਪੱਤਰਕਾਰ ਕੰਵਰ ਸੰਧੂ ਤੇ ਸਾਬਕਾ ਡੀ.ਜੀ.ਪੀ ਐੱਸ.ਐੱਸ.ਵਿਰਕ ਨੇ ਕੀਤਾ ਮੇਰਾ ਮਾਨਸਿਕ ਤਸ਼ੱਦਦ
ਸਾਬਕਾ ਡੀ.ਜੀ.ਪੀ ਐੱਸ.ਐੱਸ.ਵਿਰਕ ਦੇ ਘਰ ਹੁੰਦੀਆਂ ਨੇ ਦੇਸ਼ ਵਿਰੋਧੀ ਮੀਟਿੰਗਾਂ: ਪਿੰਕੀ ਕੈਟ
ਕੰਵਰ ਸੰਧੂ ਵੱਲੋਂ ਗੋਲਾ ਕਤਲ ਇਲਜ਼ਾਮ ‘ਚ ਮੈਨੂੰ ਬਰੀ ਕਰਵਾਉਣ ਦਾ ਦਿੱਤਾ ਗਿਆ ਸੀ ਭਰੋਸਾ: ਪਿੰਕੀ ਕੈਟ
ਇੰਟਰਵਿਊ ਲਈ ਵਿਰਕ ਤੇ ਸੰਧੂ ਵੱਲੋਂ ਲਿਖਤ ‘ਚ ਦਿੱਤੀ ਜਾਂਦੀ ਸੀ ਸਕ੍ਰਿਪਟ: ਪਿੰਕੀ ਕੈਟ
ਚੰਡੀਗੜ੍ਹ ਪੁਲਿਸ ਕੋਲ ਕਰਵਾਈ ਸ਼ਿਕਾਇਤ ਦਰਜ
ਕੰਵਰ ਸੰਧੂ ਦਾ ਮੈਨੂੰ ਪਟਿਆਲਾ ਜੇਲ੍ਹ ਲਿਜਾਣਾ ਇੱਕ ਸਾਜਿਸ਼: ਪਿੰਕੀ ਕੈਟ
ਜੇਲ੍ਹ ਅੰਦਰ ਲਿਜਾ ਕੇ ਕੰਵਰ ਸੰਧੂ ਮੇਰੇ ‘ਤੇ ਕਰਵਾਉਣਾ ਚਾਹੁੰਦਾ ਸੀ ਹਮਲਾ: ਪਿੰਕੀ ਕੈਟ
ਜੇਲ੍ਹ ਅੰਦਰ ਮੇਰੇ ਵੱਲੋਂ ਨਾ ਜਾਣ ਕਾਰਨ ਰਾਜੋਆਣਾ ਵੱਲੋਂ ਕੰਵਰ ਸੰਧੂ ‘ਤੇ ਕੀਤਾ ਗਿਆ ਹਮਲਾ: ਪਿੰਕੀ ਕੈਟ
ਇਸ ਮਾਮਲੇ ਦੀ ਜਾਂਚ ਜਾਰੀ ਹੈ: ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ
ਕਾਨੂੰਨ ਮੁਤਾਬਕ ਹੋਵੇਗੀ ਕਾਰਵਾਈ: ਡਾ. ਦਲਜੀਤ ਸਿੰਘ ਚੀਮਾ
ਮੇਰੇ ਨਾਲ ਪਹਿਲਾਂ ਨਹੀਂ ਹੋਈ ਮੁਲਾਕਾਤ: ਸਾਬਕਾ ਡੀ.ਜੀ.ਪੀ. ਐੱਸ.ਐੱਸ. ਵਿਰਕ
ਸਾਰੇ ਇਲਜ਼ਾਮ ਬੇਬੁਨਿਆਦ: ਐੱਸ.ਐੱਸ. ਵਿਰਕ
I did say he is a trouble maker and that he should be locked down. Pinky can pose threat to anyone that may come across with him, and for this danger he should be locked in prison than letting him walk in streets misleading people and authorities into hassle. Mr. Sandhu shouldn't worry about this - he is a honest man. The authorities must play honest verdict with journalism and bringing a better overview for Punjab. But the government has been very biased towards the truth and achieving their own personal gains.
Shame on you PTC...
þ
Once a double agent .. always a double agent. Who is Pinky answerable to? Almighty God.
we made a big mistake beliving pinky . and our second big mistake was bhai balwant singh rajowana was wrong .now we know rajowana was inocent ..one thing we forget "once a cat is always a cat.
Keep it up Good luckManoj GIRDHARDistrict ReporterDD/AIRMohali
PTC Badal should get the most corrupt media award for this decade. It's so obvious that your trying to divert intention off the real issues. PTC is a very unethical and corrupt channel. The presenters of PTC should be ashamed for deceiving their own community.
2017 ch pinki cat fer khulasa karuga k kiven badal te uhde ptc ne kiven pinki cat nu torture kitta c jhooth bolan layi.te kina paisa offer kitta c.
Soch k herani hundi ae k ptc de kol only 2016 hi hai par fer v sudhar ni rahe.next year te ehna kol sucide ton bina koi hor rasta hi ni reh jana!
ਜਿਸ ਕੇਸ ਨੂੰ ਠੰਢੇ ਬਸਤੇ ਚ ਪਾਉਣਾ ਸੀ ਬੀ ਆਈ ਜਾਂਚ
only one question 'y didnt ptc took same stand when pinky was against Dgp saini .
Khabar ghat.... Time waste jaada
PTC employees start looking for new jobs AAP is coming. Badal channel will be shut down.
super liar this tv
kalyugggggg...shrm name di tan koi cheej e ni..huhhuhu
.'sakaat '
rabb nu jaan deni aa sharam kro
3rd class politics from Badal's
Flying kick ganju topi wale di naasa vich
pinky cat daa Zameer hun kithe geya..
Kul mila ke sabh gol maal lagda hai ji