Chache taye de putt bhra hunde aur uh v malikdu 10 sal di bchi de nal uhna vlo blatkar hona bdi madhbhagi khabar ghor kalyug insaff milna chahida waheguru ji bhla kro ji
Punjab police nu sachi te imandaar hon di kaafi jarurat hai fir eho jihe Galt kam ho hi nhi sakde kise di himat nhi koi dhi bhain nu galat nazar nal v dekh jave
It's true they need to protest, if they are not giving justice to her need to arrest criminal on the point because they did crime with a child. Everyone need to come together to stop crimes . It's shameful for police because they are not taking their own responsibilities.
Taya wadhe papa di tha hunde sharm nhi ayi ik shoti bachi nal eda krn jai jyada agg lgi si apni dhee farh lenda 😡😡😡😡dhee apne ghar hi safe nhi hun kithe luko k rakhan maawan dheeya nu
Kina kaljug aa gaya beda gark hona eda de bandya da Jo eda da ganda kam karde ne narka vich be tha ne milne dosya nu fado te fansi te ltka do sale dale nu
ਪੰਜਾਬ ਦਾ ਹਾਲ। ਚਾਚੇ ਤਾਏ ਦੇ ਮੁੰਡੇ........ ਵਾੜ ਹੀ ਖੇਤ ਨੂੰ ਖਾਣ ਲੱਗ ਗਈ।
ਇਨ੍ਹਾਂ ਦਰਿੰਦਿਆਂ ਨੂੰ ਵੱਧ ਤੋਂ ਵੱਧ ਸੱਜਾ ਹੋਣੀ ਚਾਹੀਦੀ ਹੈ
ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਘਟਨਾ ਸ਼ਰਮਨਾਕ ਹੈ
ਬੱਚੀ ਨੂੰ ਇਨਸਾਫ਼ ਮਿਲਣਾਂ ਚਾਹੀਦਾ
😭😭 ਬਹੁਤ ਜ਼ਿਆਦਾ ਬੁਰੀ ਖਬਰ ਹੈਂ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ
ਇਹਨਾਂ ਬਲਾਤਕਾਰੀਆਂ ਦੀਆਂ ਇੰਦਰੀਆਂ ਵੱਢ ਦਿਓ,ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ ਪੁਲਿਸ ਬੱਸ ਪੈਸੇ ਬਣਾਉਣ ਤੇ ਲੱਗੀ ਹੈ
ਉਨਾ ਦਾ ਗੁਪਤ ਅੰਗ ਵੱਡ ਦੈਣਾ ਚਾਹੀਦਾ ਜੋ ਉਨ੍ਹਾਂ ਨੂੰ ਸਵਾਦ ਲੈਣ ਦਾ ਪਤਾ ਲੱਗ ਜੇ ਚੰਗੀ ਤਰ੍ਹਾਂ
ਬਿਲਕੁਲ ਸਹੀ ।
Bilkul shi ha ina nu goli mardevo.
ਗਰਕਿਆ ਕਨੂੰਨ ਤੇ ਗਰਕਿਆਂ ਸਰਕਾਰਾਂ ਧੀਆਂ ਭੈਣਾਂ ਦੀ ਇੱਜਤ ਨਹੀ ਦੇਖੀ ਜਾਦੀ ਬਸ ਪੈਸਾ ਦੇਖਿਆਂ ਜਾਦਾ ਧਰਨੇ ਲਾ ਕੇ ਇੰਨਸਾਫ ਲਿਆ ਤੇ ਕੀ ਲਿਆ ਕਨੂੰਨ ਸਖਤ ਹੋਵੇ ਤਾ ਕਿਉ ਧਰਨੇ ਲੱਗਣ
ਔਰਤਾਂ ਦੀ ਇੱਜ਼ਤ ਕਰਨ ਵਾਲਾ ਹੁਣ ਚਰਨਜੀਤ ਚੰਨੀ ਕਿੱਥੇ ਆ
ਦਰਿੰਦਿਆਂ ਨੂੰ ਫਾਂਸੀ । ਉਂਨਾਂ ਦੇ ਪਰਾਈਵੇਟ ਪਾਰਟ ਵੱਢਣੇ ਚਾਹੀਦੇ ਤਾਂ ਕੀ ਕੋਈ ਵੀ ਨਿੱਕੀਆਂ ਬੱਤੀਆਂ ਦੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾ ਹੀ ਬਰਵਾਦ ਨਾ ਹੋਵੇ । ਨਿੱਕੀ ਬੱਚੀਆਂ ਨੂੰ ਵੀ ਨਹੀਂ ਬਖ਼ਸ਼ਦੇ । ਫਾਂਸੀ
ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੇ ਕਿ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਏ
ਪਲੀਸ ਵਾਲਿਆਂ ਦੀਗੰਦੀ ਜਬਾਨ ਹੁੰਦੀ ਆ ਸਾਰੇ ਤਾ ਨਹੀ ਕੁਝ ਕੋ ਜੇ ਜਨਾਨੀ ਕਹਿੰਦੀ ਥਾਣੇਦਾਰ ਗਲਤ ਬੋਲਦਾ ਤਾ ਜਰੂਰ ਗਲਤ ਬੋਲਦਾ ਹੋਵੇਗਾ
ਪੁਲਸ ਦੀ ਡਿਊਟੀ ਰਿਸ਼ਵਤ ਖਾਣ ਲਈ ਹੁੰਦੀ ਭੈਣ ਇਹਨਾਂ ਪਸ਼ੂਆਂ ਵਾਂਗ ਟਿੱਢ ਕੱਡੇ ਐਨਾ ਆਉਖਾ ਕੰਮ ਨਹੀਂ ਹੋਣਾ ਇਹਨਾਂ ਕੋਲੋਂ ਇਹ ਬਸ ਚਲਾਨ ਚਲੂਨ ਕਰਨ ਜੋਗੇ ਆ
Waheguru ji tuci he kuj kro hun ta 🙏🏻
ਸਾਡੇ ਪੰਜਾਬ ਦਾ ਬੇੜਾ ਗਰਕ ਹੋ ਗਿਆ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਪੰਜਾਬ ਤੇ ਸਾਨੂੰ ਫਿਰ ਲੋੜ ਪੈ ਗਈ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਦੀ ਇੱਕ ਵਾਰ ਫਿਰ ਮੋਜੋ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਨੂੰ ਵਾਹਿਗੁਰੂ ਜੀ
Ki sadi sarkar ਏਨੀ ਕਮਜੋਰੀ ਹੈ ਇਕ ਬਲਤਕਾਰI to ਡਰਦੀ ਹੈ ਕਿੱਥੇ ਹੈ ਜੌ ਸਰਕਾਰ ਬੇਟੀ ਬਚਾਓ ਦੇ ਨਾਅਰੇ ਲਾਂਦੇ
Bilkul ryt insaff milna chaida
ਵੀਰੋ ਕੀ ਹੋ ਰਿਹਾ ਪੰਜਾਬ ਵਿਚ। ਇਸ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਨੂੰ ਮੱਦਦ ਕਰਨੀ ਚਾਹੀਦੀ ਹੈ।
OMG 😱, Whaguru g 🙏
this is a real Punjab.... poor people
ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਮੁਜਰਮ ਤੇ
ਸ਼ਰਮ ਵਾਲੀ ਗੱਲ ਆ
So said 😭😭🙏
ਬਲਾਤਕਾਰੀਆਂ ਨੂੰ ਨੰਗੇ ਕਰ ਕੇ ਚੋਕ ਚ ਟੰਗ ਦਿੱਤਾ ਜਾਵੇ😡
Hi Rabba ke ho rahea ah dunia vich
ਬੇੜਾ ਗ਼ਰਕ ਹੋ ਗਿਆ ਲੋਕਾਂ ਦਾ
Insaaf hona chahida bchi nal
Waheguru ji🙏🙏
Wehgueo ji 🙏🙏🙏🙏🙏🙏
V shame on our state govt nd india govt,😢😢😢
Please help karo sab mill ka .aa time kesa ta v aa sakda
ਯਾਰ ਗਲਤ ਵੀ ਖਬਰ ਹੋ ਸਕਦੀ ਪਲੀਜ ਪੂਰੀ ਤਰ੍ਹਾਂ ਇਨਕਵਾਰੀ ਕਰੋ ਜੋ ਦੋਨਾਂ ਚੋ ਗਲਤ ਹੈ ਸਜਾ ਦੋ ਕੋਈ ਇੰਨੇ ਛੋਟੇ ਬੱਚੇ ਨਾਲ ਨਹੀ ਕਰ ਸਕਦਾ ਆਪਣਾ ਤਾਇਆ ਚਾਚਾ ਪਰ ਫਿਰ ਵੀ ਪੂਰੀ ਖਬਰ ਦੀ ਜਾਣਕਾਰੀ ਲਵੋ
Koi apni dhi. Beti di ijat ni rolda koi ma apni beti bare is tra kive kha sakdi
Waheguru ji
Oo hoo
ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ਫਾਂਸੀ ਦਿਓ ਇਹਨਾਂ ਨੂੰ
Chache taye de putt bhra hunde aur uh v malikdu 10 sal di bchi de nal uhna vlo blatkar hona bdi madhbhagi khabar ghor kalyug insaff milna chahida waheguru ji bhla kro ji
Waheguru.ji
waheguru ji
INSAF HONA CAHIDA
ਫਾਸੀ ਹੋਣੀ ਚਾਹੀਦੀ ਇਹਨਾ ਨੰ
😭😭😭🙏🙏
MNISHA GULATI MAM NAL SAMPARK KARO
Haye Rabba ki bnuu dunia da 🙏🙏rabba loka de soch nu ki ho gya
ਬੱਚੀ ਵੀ ਨਹੀ ਬਖਸ਼ੀ ਦਰਿੰਦਿਆ ਨੇ
ਜੇ ਪੁਲਿਸ ਵਾਲੇ ਦੀ ਕੁੜੀ ਹੁੰਦੀ ਦੋਸੀ ਚੰਕ ਲੈਣੇ ਸੀ
Plz help her.
ਇਹ ਬੀਬੀ ਜੋ ਕਿਹ ਰਹੀ ਹੈ ਉਹ ਸੱਚ ਹੈ ਪੁਲਿਸ ਸਿਰਫ ਟਿਮ ਪਾਸ ਕਰ ਰਹੀ ਹੈ ਡਿਊਟੀ ਨਹੀਂ ਨਿਭਾਅ ਰਹੀ ਹੈ ਪਰ ਕੰਮ ਨਹੀਂ ਕਰ ਰਹੀ
😢
Bhra ta bhehna de rakhe hunde jai oh hi izta nu hath paun lg gye ta bhehna veera te kida vishwash krngia
Punjab police nu sachi te imandaar hon di kaafi jarurat hai fir eho jihe Galt kam ho hi nhi sakde kise di himat nhi koi dhi bhain nu galat nazar nal v dekh jave
Insaaf milna chida
POLICE TE BHAROSA KARNA AAPNI JAAN NU KHATERE VICH PONA ? ESHE LOKA NU FANSHI HONI CHAHIDI HEI 🙏🏿🙏🏿🙏🏿🙏🏿🙏🏿
O,god
Sab de ghar bachyia ne is tara de halat dakh k lagda ha koi v bachi safe nai ha ki kar rahi ha Sarkar doshyia nu saja dayo 🙏
Kiii hogya sade Punjab nu hun ta bche b nahi safe apni family vich reh k hii nhi safe
CM captain sahib da time which police theek kam karda ha...captain sahib nu vota pa k kamjab karro..I police ta bachna ha.
criminal should be punished strictly
sorry eda kehna pe reha public vich maff karna..ehna da nichla hisaa vadh do
Punjab police not doing good job,
Bachi nu insaf milan chaidha
Dawo sazza ohna nu
Police should do the girl medical.
It's true they need to protest, if they are not giving justice to her need to arrest criminal on the point because they did crime with a child. Everyone need to come together to stop crimes . It's shameful for police because they are not taking their own responsibilities.
AgEr. A. KiSE. Pulise. Afser. De. Bate. Hundi. Ta. Use. Time. KARWAYE. Ho. Jani. Se
Insaf oh v gariban nu
Ikali maa hii turi. Nal koi lady nhi. Vichari ikali hii
Maapea nu farho ape munde aunge sahmne
Sahi gl aa ji
Thanaydar.the.family.nal.hovay.feer.pataa.lagaygah
Insaaf name di koi cheej ni ethe
dharne Te beh nal ki hona Jihne loki dharne te bethe ne sare ikthe hoke ladki de taye te danda paret kardo nhi ta address dvo menu insaf dvana
Ryttt g mai b tuhade nl hn
hnji
hun janta kol moka ap step chak skde ehji vardat te vadu sarkara ne Appe razinama hoju bad ch
Mam mnisha gulati kol jao ji
Manisha Gulati nal gal karo
Rape Karn wale di ajy takk giraftari ni hoi badi sharam di gal h 😡
shame on punjab police
Taya wadhe papa di tha hunde sharm nhi ayi ik shoti bachi nal eda krn jai jyada agg lgi si apni dhee farh lenda 😡😡😡😡dhee apne ghar hi safe nhi hun kithe luko k rakhan maawan dheeya nu
Blatkariro. NU. Arest. KRo. Pulise. UnA. Gundyea. NU. Arest. KyU. NAhE. kARDE. ,,,. Pulise. NU. SHRAm. ANNYE. CHYEDE. He
Bare.garak.ho.giae.Panjab.de
Sare sher de police wale eda hi krde ne kisi jnani di sunde nhi eh police wale
Police action li weak aa
Sirf police nu ehh pushoo kine vich vikee aa
Police b nekeme ne😡
Punjab sarkar murdabad murdabad
O LOKO AJKAL KISE SAALE TE VISHWASH NA KRO
KOI BHRAA NHI BANDA
S,H, o. SAHib. , TUSi. KARWAYE. KyU. NAhE. kARDE. ,,,.
Jekar eljam sache han ta ena balatkarea de leng kat dete jan
Aapne to vi bacho . Kalljug hai ji
Bahut galtt kita
Eda de loka no janta khud saja deve sarkar kuj nahi kardi
Baut galt gal a
Koi v ess dysh vach syf nyi
Punjab sarkar murdabad
Police Dhaka kardi aa
Blatkariya nu fancy honi chahidi
Police v gadu ho ghi jahde ropi da sath da rhi a
Fansi devo
Knjran da berha garak..
Police ne paise khaa lye aa tan hi nhi kuch krdi....gandi Punjab police
Manu lgda ethe v hun sikh koom di saket looad aa jo v edda bachia nal blatkaar krda usnu maar k road de vichkaar latkaya jave
UnA. Gundyeay. NU. Fasi. Hone. CHYEDE. He.
Punjab sarkar Punjab police murdabad
Haram de taye nu fansi de dio
Kina kaljug aa gaya beda gark hona eda de bandya da Jo eda da ganda kam karde ne narka vich be tha ne milne dosya nu fado te fansi te ltka do sale dale nu