ਇਹਨ੍ਹਾਂ ਨੇ ਪਹਿਲਾਂ ਪੰਜਾਬ ਚ ਗੰਦ ਪਾਇਆ, ਹੁਣ ਕੈਨੇਡਾ ਚ ਪਾਉਣਗੇ | ਗਿਆਨੀ ਬੂਟਾ ਸਿੰਘ

Поделиться
HTML-код
  • Опубликовано: 22 окт 2024

Комментарии • 91

  • @GurumeetSingh-yj1lp
    @GurumeetSingh-yj1lp 2 месяца назад +22

    ਬਹੁਤ ਹੀ ਵਧੀਆ ਵਿਚਾਰ ਔਰ ਬਿਲਕੁਲ ਸੱਚ ਕਿਹਾ ਕਿ ਇਹ ਸਰੂਪਾ ਠੱਗ ਹੈ ਤੇ ਇਹ ਚਿੱਟੀ ਸਾਹਿਬ ਵਾਂਗ ਸਾਡੀ ਸਿੱਖ ਕੌਮ ਨੂੰ ਚਮੜੇ ਹੋਏ ਹਨ ਸਾਨੂੰ ਜਾਗਰਤ ਹੋਣ ਦੀ ਲੋੜ ਹੈ ਸਿੱਖ ਕੌਮ ਦੇ ਚਰਨਾਂ ਚ ਬੇਨਤੀ ਹੈ ਕਿ ਸਾਡੇ ਕੋਲ ਗੁਰਦੁਆਰਾ ਸਾਹਿਬ ਬਹੁਤ ਹਨ ਸਾਨੂੰ ਕਿਸੇ ਗੁਰਦੁਆਰੇ ਸਾਹਿਬ ਦੀ ਲੋੜ ਨਹੀਂ ਅਸੀਂ ਉਹਨਾਂ ਦੀ ਦੇਖਰੇਖ ਸੇਵਾ ਸੰਭਾਲ ਕਰੀਏ ਤੇ ਜਿਹੜਾ ਪੈਸਾ ਹੈ ਉਸ ਸਿੱਖੀ ਪ੍ਰਚਾਰ ਤੇ ਲਾਈਏ ਗਰੀਬ ਪਰਿਵਾਰਾਂ ਦੀ ਸਹਾਇਤਾ ਕਰੀਏ ਹਸਪਤਾਲ ਖੋਲੀਏ ਜਿੱਥੇ ਫਰੀ ਇਲਾਜ ਕੀਤਾ ਜਾਵੇ

    • @gurmukhsinghgill9117
      @gurmukhsinghgill9117 2 месяца назад +1

      ਤੈਨੂੰ ਪੁੱਛਿਆ ਕਿਸੇ ਗੁਰਦਵਾਰਾ ਸਾਹਿਬ ਬਨਾਉਣ ਲਈ ਉਹ ਸਿੱਖ ਕੌਮ ਨੇ ਆਪੇ ਬਣਾ ਲੈਣਾ ਤੇਰਾ ਕਿਓ ਢਿੱਡ ਦੁਖਦਾ ਨਾਲੇ ਤੇਰੇ ਵਰਗਿਆਂ ਗਰੀਬਾ ਨੇ ਰਜਣਾ ਤਾ ਹੈ ਨਹੀ ਜਿਨਾ ਮਰਜੀ ਕੋਈ ਦੇਵੈ ਨਾਲੇ ਤੂ ਮੁਗਲਾਂ ਦੀਆਂ ਕਬਰਾਂ ਬਣਾ ਚਰਚ ਬਣਾ

    • @lakhwinderheer4048
      @lakhwinderheer4048 2 месяца назад +5

      ​@@gurmukhsinghgill9117jaah oye ja ke dharna laga ki pata tera dhid bhar jaave😂😂😂😂

    • @thernashow2525
      @thernashow2525 2 месяца назад

      ​@@gurmukhsinghgill9117andolan jivi

  • @majhewalleshorts628
    @majhewalleshorts628 2 месяца назад +16

    ਬਿਲਕੁਲ ਸਹੀ ਕਿਹਾ ਬਾਬਾ ਜੀ.. ਕਿਰਤ ਘਣ ਲੋਕ ਨੇ

  • @raniitsingh3915
    @raniitsingh3915 2 месяца назад +1

    ਬਿਲਕੁਲ ਸਹੀ ਵਿਚਾਰ ਹੁੰਦੇ ਨੇ ਤੁਹਾਡੇ,, ਬਿਲਕੁਲ ਸੱਚ ਹੈ,, ਤੁਹਾਡੀ ਓਸ ਵੀਡੀਓ ਵਾਲੀ ਗੱਲ ਜੈਹੜੀ ਤੁਸੀਂ ਸੁਨਿਆਰੇ ਵਾਲੀ ਕੀਤੀ ਸੀ,, ਮੈਂ ਤੁਹਾਡੇ ਵਰਗੇ ਸੱਚ ਬੋਲਣ ਵਾਲੇ ਤੋ 2003,,ਏ ਗੱਲਾਂ ਸੁਣੀਆ ਸੀ ਪਰ ਏਵੇਂ ਲੱਗਦਾ ਸੀ ਏ ਝੂਠ ਬੋਲ ਰਿਹਾ ਹੈ,,ਪਰ ਓਸ ਤੋਂ ਬਾਅਦ ਏ ਚੀਜ਼ਾਂ ਮੈ ਲੋਗੋਵਾਲ ਤੋਂ ਕੲਈਆ ਬੰਦੇਆ ਤੋਂ ਸੁਣਿਆ ਸੀ ,, ਕੇ ਜੇਕਰ ਕੋਈ ਆਕੇ ਸ਼ਕਾਇਤਾਂ ਲੇਕੇ ਆਉਂਦਾ ਸੀ, ਭਿੰਡਰਾਂਵਾਲੇ ਕੋਲ , ਤਾਂ ਓ ਆਪਣੇ ਬੰਦਿਆਂ ਨੂੰ ਰੋਕਣ ਦੀ ਥਾਂ , ਅਗਲੇ ਨੂੰ ਕਹਿ ਦੇਦਾ ਸੀ , ਤੇਰਾ ਜਿੰਨਾਂ ਨੁਕਸਾਨ ਹੋਇਆ ਦੱਸ ਦੇ ,,ਪਰ ਆਪਣੇ ਬੰਦਿਆਂ ਨੂੰ ਨਹੀਂ ਰੋਕਦਾ ਸੀ ਲੁੱਟ ਕਰਨ ਤੋਂ

  • @TSBADESHA
    @TSBADESHA 2 месяца назад +9

    ਬਿਲਕੁਲ ਸਹੀ ਵਿਚਾਰ ਪੇਸ਼ ਕੀਤੇ ਹਨ!

  • @GurnamSingh-hu5fq
    @GurnamSingh-hu5fq 2 месяца назад +7

    ਜਿੰਨੇ ਗੁਰੂ ਘਰ ਜਿਆਦਾ ਬਣ ਰਹੇ ਪਿਆਰ ਘਟ ਰਿਹਾ ਜੀ ਲੁਟ ਦੇ ਅੱਡੇ ਬਣ ਰਹੇ ਨੇ ਜੋ ਠੀਕ ਨਹੀ ਜੀ ਬਾਕੀ ਤੁਹਾਡੀ ਆਪਣੀ ਸੌਚ ਹੈ।
    ਧਨਵਾਦ ਜੀ🙏🏻

    • @gurmukhsinghgill9117
      @gurmukhsinghgill9117 2 месяца назад +1

      ਬੂਟੇ 🥾🥾 ਵਰਗੇ ਚੋਰ ਲੁਟੇਰੇ ਬਹੁਤ ਹਨ ਗੋਲਕਾ ਚੋਰੀ ਕਰਨ ਲਈ ਤੂ ਮੁਗਲਾਂ ਦੀਆਂ ਕਬਰਾਂ ਬਣਾ ਚਰਚ ਬਣਾ 🥾🥾ਟੇ ਨੂੰ ਪਰਧਾਨੁ ਬਣਾ

  • @malkitsingh5872
    @malkitsingh5872 2 месяца назад +9

    ਬਿਲਕੁਲ ਸਹੀ ਕਿਹਾ।

  • @amrindersingh8210
    @amrindersingh8210 2 месяца назад +11

    ਜਿਹੜੇ ਇਹਨਾਂ ਵਰਗੇ ਉਨ੍ਹਾਂ ਨੇ ਦੇ ਦੇਣਾ ਤੁਸੀਂ ਬਹੁਤ ਮਹਾਨ ਹੈ

  • @humanbody580
    @humanbody580 2 месяца назад +15

    Number one Giani butta Singh ji

  • @mohinderjeetkaur7946
    @mohinderjeetkaur7946 2 месяца назад +6

    Giani Buta Singh JI Jindabad

  • @Gurmit.dhaliwal007
    @Gurmit.dhaliwal007 2 месяца назад +6

    ਬਹੁਤ ਵਧੀਆ ਵਿਚਾਰ ਹਨ। ਗਿਆਨੀ ਜੀ।

  • @poonam3723
    @poonam3723 2 месяца назад +5

    ਠੀਕ ਗਿਆਨੀ ਜੀ

  • @bsingh9752
    @bsingh9752 2 месяца назад +6

    Buta Singh g aap bilkul sahi bola hai 👌🙏 aapko salute hai sir g 🙏

  • @sukhmann240
    @sukhmann240 2 месяца назад +9

    Good job ji bilkul sahi hai

  • @subhashmittal6615
    @subhashmittal6615 2 месяца назад +4

    100. %. Right. Baba. Ji

  • @mrajmraj6133
    @mrajmraj6133 2 месяца назад +7

    👌👌👍👍🌹🌹❤️❤️🙏🙏 💯. . % SAHI HAI 🙏😭🙏

  • @bhupinderdhaliwal7096
    @bhupinderdhaliwal7096 2 месяца назад +3

    ਇਨਾਂ ਸਾਧਾਂ ਨੇ ਦੁਨੀਆ ਬੁੱਧੂ ਬਣਾਈ ਹੈ

  • @sharmagaurav7001
    @sharmagaurav7001 2 месяца назад +3

    Right❤

  • @bsingh9752
    @bsingh9752 2 месяца назад +4

    Vah g Vah Jai Jai kaar Giani Buta Singh g 😅

  • @aruntrehan1970
    @aruntrehan1970 2 месяца назад +4

    LAJBAB COMMENT SIR JI

  • @DavinderKaur-eq7me
    @DavinderKaur-eq7me 2 месяца назад +7

    👍

  • @hirdeypalsingh5866
    @hirdeypalsingh5866 2 месяца назад +3

    Right

  • @subhashmittal6615
    @subhashmittal6615 2 месяца назад +3

    Right. Right. Right

  • @GurpreetSingh-nq7cp
    @GurpreetSingh-nq7cp 2 месяца назад

    ਬਹੁਤ ਵਧੀਆ ਵਿਚਾਰ ਭਾਈ ਬੂਟਾ ਸਿੰਘ ਜੀ

  • @sukhjindersingh1675
    @sukhjindersingh1675 2 месяца назад +10

    ਗਿਆਨੀ ਜੀ ਜਿੰਨਾ ਵੱਡਾ ਬਾਬਾ ਉਨੀ ਵੱਡੀ ਗੱਡੀ ਜਿੰਨੀ ਵੱਡੀ ਗੱਡੀ ਉਨੀ ਵੱਡੀ ਠੱਗੀ

  • @raijs7842
    @raijs7842 2 месяца назад

    Right approach and good advice.. please help the needful,there are so many people... you can easily help in Canada and Punjab... Beware from such deceiver..🙏 thanks for sharing the valuable truth 🙏 🙏

  • @shamverinderpaul9492
    @shamverinderpaul9492 2 месяца назад +1

    Good bahut achai vichaar giani ji dai

  • @surindersingh9808
    @surindersingh9808 2 месяца назад +1

    Thx . Giani Ji for awareness don’t worry .

  • @raniitsingh3915
    @raniitsingh3915 2 месяца назад +1

    ਆ ਸਰੂਪੇ ਵਾਲੀ ਗੱਲ ਵੀ 2006, ਹੈ ਓਹਦੋਂ ਵੀ ਏਨੇ ਬਹੁਤ ਪੈਸਾ ਕੱਠਾ ਕਰੇਆ ਸੀ ,ਕਹਿਦਾ ਸੀ ਹੇਮਕੁੰਟ ਸਾਹਿਬ ਜਾਂਣ ਵਾਲੇ ਰਸਤੇ ਚਂ, ਸੰਗਤ ਦੇ ਆਰਾਮ ਕਰਨ ਲਈ ਕਮਰੇ ਬਣਾਉਣੇ ਹਨ ,,,ਸਭ ਲੋਟੂਆਂ ਦੇ ਟੋਲੇ ਨੇ ,, ਪਰ ਸੱਚਾਈ ਕੋਈ ਹੀ,ਜੂਰਤ ਕਰਦਾ ਹੈ ਬੋਲਣ ਦੀ

  • @russelwiper3112
    @russelwiper3112 2 месяца назад +25

    ਪਹਿਲਾਂ ਸਮਾਂ ਹੁੰਦਾ ਸੀ ਕਮਾਈ ਲਈ ਦੁਕਾਨ ਪਾ ਲਉ ਕੋਈ ਕੰਮ ਖੋਲ ਲਉ ਹੁਣ ਕਹਿੰਦੇ ਗੁਰੂਦੁਆਰਾ ਖੋਲ ਲਉ ਫੋਟੋ ਭੇਡਾਂਵਾਲੇ ਦੀ ਲਾਓ ਆਸ਼ਿਕ ਦੀਪ ਸਿੱਧੂ ਦੀ ਲਾਓ ਖਾਲਿਸਤਾਨ ਜਿੰਦਾਬਾਦ ਲਿਖ ਦਿਓ ਸੋਹਣਾ ਕਾਰੋਬਾਰ ਚੱਲ ਪੈਂਦਾ

    • @PreetSingh-dj4un
      @PreetSingh-dj4un 2 месяца назад +3

      100/100

    • @gurmukhsinghgill9117
      @gurmukhsinghgill9117 2 месяца назад +2

      ਪਹਿਲਾ ਤੁਹਾਡੇ ਵਰਗੇ ਮੁਗਲਸਤਾਨੀ ਮੁਗਲਾਂ ਦੀਆ ਕਬਰਾਂ ਤੇ ਖੇਹ ਖਾਂਦੇ ਸੀ ਚਰਚਾ ਖੇਹ ਖਾਂਦੇ ਫੇਰ ਵੀ ਗੁਰੁਦੁਆਰਾ ਸਾਹਿਬ ਨੂੰ ਭੋਕਣ ਨਹੀ ਹਟਦੇ ਜਾਣਾ ਚਰਚਾ ਵਿਚ ਪੂਜਣੀਆ ਕਬਰਾ ਦਸਣਾ ਆਪਣੇ ਆਪ ਨੂੰ ਸਿੱਖ

    • @lakhwinderheer4048
      @lakhwinderheer4048 2 месяца назад +2

      ​@@gurmukhsinghgill9117jadon tusi mughlan de warisaan ne gurdwarian ch SC samaaj de khilaaf matey paaye si ta phir lok dujjey paasey jaange😎

    • @PreetSingh-dj4un
      @PreetSingh-dj4un 2 месяца назад +1

      @@lakhwinderheer4048 Eh sab Khalistani Lana, jatt e. Sikha nu bohut gumrah kita ehna ne.

    • @PreetSingh-dj4un
      @PreetSingh-dj4un 2 месяца назад +2

      @@gurmukhsinghgill9117 Guru Gobind Singh de Sikh Majhabi Singh si, JATTA ne Toutia kar k Murabae li te British sarkar to, te RadhaSwamia nu jameena Dan kar k, Sikha dia jarra vich tel dita.

  • @NarinderSingh-x5i
    @NarinderSingh-x5i 2 месяца назад

    Shi gl a veer
    G

  • @jasbersingh4991
    @jasbersingh4991 2 месяца назад +1

    Waheguru ji Mehar Rakhe ji Good job Veer jio

  • @pabloescobarfan637
    @pabloescobarfan637 2 месяца назад +7

    Mukadi gal ki ik hor vaddi dukaan kholan lai sangat kolo Paisa mangaya Jaa reha

  • @RanaSandhu_
    @RanaSandhu_ 2 месяца назад

    ❤❤❤❤

  • @sharmagaurav7001
    @sharmagaurav7001 2 месяца назад +3

    👏👏👏👏

  • @ManjeetSingh-mr1oj
    @ManjeetSingh-mr1oj 2 месяца назад

    🙏🙏

  • @gurwantsingh3187
    @gurwantsingh3187 2 месяца назад +3

    ਗਿਆਨੀ ਜੀ ਇਹ ਮੰਗ ਖਾਣੇ ਨੇ ਬੁਬਨੇ

  • @gurvindersinghgill752
    @gurvindersinghgill752 2 месяца назад +9

    ਉਹ ਬਾਬਾ ਦੀਪ ਸਿੰਘ, ਜਿਹੜਾ ਕਲਗੀਧਰ ਪਾਤਸ਼ਾਹ ਦੇ ਸੰਘਰਸ਼ ਦੇ ਦਿਨਾਂ ਵਿੱਚ, ਜਦੋਂ ਪਾਤਸ਼ਾਹ ਤੇ ਮੁਸੀਬਤਾਂ ਦੇ ਪਹਾੜ ਟੁਟਣੇ ਸ਼ੁਰੂ ਹੋਏ ਉਸ ਵਕਤ ਬਾਬਾ ਦੀਪ ਸਿੰਘ ਜਵਾਨੀ ਦੀ ਉਮਰ ਵਿੱਚ ਹੋਣਾ ਚਾਹੀਦਾ ਕਿਤੇ ਨੀ ਰੜਕਿਆ। ਫਿਰ ਬੰਦਾ ਸਿੰਘ ਬਹਾਦਰ ਦੀ ਮਦਦ ਲਈ ਵੀ ਕਿਤੇ ਨੀ ਨਜ਼ਰ ਆਇਆ। ਪੱਚਾਸੀਆਂ ਸਾਲਾਂ ਦੀ ਉਮਰ ਵਿੱਚ ਦਰਬਾਰ ਸਾਹਿਬ ਨੂੰ ਅਜ਼ਾਦ ਕਰਵਾਉਣ ਤੁਰ ਪਿਆ। ਸਾਹਿਬਜ਼ਾਦਿਆਂ ਦੀ ਜਿੰਦਗੀ, ਪਾਤਸ਼ਾਹ ਦੀ ਮਦਦ, ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਦੀ ਜਗ੍ਹਾ ਦਰਬਾਰ ਸਾਹਿਬ ਦੀ ਗੋਲਕ ਜਿਆਦਾ ਜਰੂਰੀ ਸੀ। ਕੀ ਦਰਬਾਰ ਸਾਹਿਬ ਬਾਰੇ ਕਲਗੀਧਰ ਪਾਤਸ਼ਾਹ ਤੇ ਬੰਦਾ ਸਿੰਘ ਬਹਾਦਰ ਨੂੰ ਪਤਾ ਨੀ ਸੀ। ਜਿਸ ਕੰਮ ਨੂੰ ਉਨ੍ਹਾਂ ਨੇ ਅਹਿਮੀਅਤ ਨੀ ਦਿੱਤੀ ਬਾਬਾ ਦੀਪ ਸਿੰਘ ਨੂੰ ਪੱਚਾਸੀਆਂ ਸਾਲਾਂ ਦੀ ਉਮਰ ਵਿੱਚ ਇਹੀ ਇੱਕ ਮਿਸ਼ਨ ਮਿਲਿਆ ਸੀ।।। ਇਤਿਹਾਸ ਕਿਹਨੇ ਲਿਖਿਆ ਬਾਬਾ ਦੀਪ ਸਿੰਘ ਦਾ , ਯਕੀਨ ਕਰਨ ਯੋਗ ਤਾਂ ਹੈ ਹੀ ਨੀ।।।

    • @TSBADESHA
      @TSBADESHA 2 месяца назад

      Right

    • @rpsingh8930
      @rpsingh8930 2 месяца назад

      Bhai saab ji....tusi galat bol rhe ho .. harmandir sahib vich jagah aiwien nhi mildi..kurbani diti hei ..tusi jhudhla rhe ho ....kal nu babaji jeewan singh ji nu vee tusi kaho ge ..ki koi itihas nhi hei...

    • @gurvindersinghgill752
      @gurvindersinghgill752 2 месяца назад +2

      @@rpsingh8930 bharva 10 ve paatshah, Banda Singh Bahadur, kissey ne bhi 6 ve paatshah dai darbar sahib ja oos tow pehle shadey Asthhan, Kartarpur, khadur sahib, 3re paatshah Goindwal sahib, 6ve paatshah Akal takhat Darbar Sahib shad ke Kiratpur Sahib aa gaye... Kisey paatshah ne aap tow pehle paatshah diya jagah nu aam buildings waang treat keeta. Eh baad waleya ne Dukaana banaa layeeya.... 16 junga 6 ve paatshah ne, 14 -15 junga Kalgidhar paatshah ne ladiyaa,, ohna layee kinna ku aukha c ohna asthana nu apne under karna, even 10ve paatshah ta Anandpur Sahib bhi shad gaye C... Ohna da mishan kuj hor tey buhat vaddey c.... Na ke buildinga nu Pujariya diya dukana vajo azaad kar ke ohna hawale karnna.... Jehna asthana tow sade guru pastshaha nu rehan na ditta hove o sasde vastey aam buildings tey, Shri Chandiya, tey Pirthhiya diya dukana toh vadh kush v nahi ne.. Ohna vicho hi Baba Deep Singh hori ne, jo paatshah layee ikk paise di kurbaani na de sakeyaav

    • @sukhjitsingh0738
      @sukhjitsingh0738 2 месяца назад

      ​@@gurvindersinghgill752ਲੱਖ ਦੀ ਲਾਹਨਤ ਤੇਰੇ ਤੇ
      ਕੁੱਤੇ ਹਰਨੇਕ ਨੇਕੀ ਪਿੱਛੇ ਲੱਗ ਕੇ ਆਪਣੇ ਹੀ ਸ਼ਹੀਦ ਸਿੰਘਾਂ ਤੇ ਸ਼ੱਕ ਕਰਨ ਲਗ ਪਿਆ ਤੂੰ
      ਇਕ ਆ ਬੂਟਾ ਚੋਰ ਗੰਦ ਪਾਈ ਜਾਂਦਾ ਕੌਮ ਵਿਚ, ਆਪ ਪੈਸੇ ਕਮਾਈ ਜਾਂਦਾ ਇਹ
      ਤੇ ਕੂਸਿਆ ਤੂੰ ਇਹਨਾਂ ਪਿੱਛੇ ਲੱਗ ਐਵੇਂ ਬੋਲੀ ਜਾਂਦਾ

    • @atmasingh8190
      @atmasingh8190 2 месяца назад +1

      ​@@gurvindersinghgill752very well said. But ll not digest by Pujaris.

  • @narinderkumar969
    @narinderkumar969 2 месяца назад +6

    ਕੋੜਾ ਸ਼ਚ

  • @harmansaini5259
    @harmansaini5259 2 месяца назад

    ਕੋੜਾ। ਸਚ

  • @pinkyrishiraj9195
    @pinkyrishiraj9195 2 месяца назад +3

    Peratpal Baba bare vi kush bolo ji

  • @SuratKhehra
    @SuratKhehra 2 месяца назад

    ਇਹ ਵਿਹਲਾ ਖਾਣ ਗਿੱਝਗੇ ਨੇ ਕਿ ਚਲੋ ਨੀਂਹ ਰੱਖਕੇ ਦਸ ਬਾਰਾਂ ਲੱਖ ਡਾਲਰ ਖਾਕੇ ਮੌਜਾਂ ਕਰੀਏ

  • @bsingh9752
    @bsingh9752 2 месяца назад +4

    Rastervirodi sarupa thag hai 👎 bacho bhai in bahrupe gang toh 😅

  • @rowdykumar1177
    @rowdykumar1177 2 месяца назад +4

    👍👏👏🫡❤️

  • @manjinder175
    @manjinder175 2 месяца назад +2

    ਗਿਆਨੀ ਜੀ, ਕਦੇ-ਕਦਾਈਂ ਤੁਹਾਡੀ ਦੂਰ ਦ੍ਰਿਸ਼ਟੀ ਕੰਮ ਨਹੀਂ ਕਰਦੀ। ਸਾਧ ਨੂੰ ਧਾਰਮਿਕ ਅਸਥਾਨ ਬਣਾਉਣ ਦਿਓ। ਫਿਰ ਉਥੇ ਗੋਲਕ ਲਗਾਈ ਜਾਵੇਗੀ। ਫਿਰ ਲੋਕ ਗੋਲਕ ਵਿੱਚ ਕਰੰਸੀ ਨੋਟ ਪਾਣਗੇ। ਫਿਰ ਕਰੰਸੀ ਦੇ ਨੋਟ ਗੋਲਕ ਦੇ ਮੂੰਹ ਹੇਠਾਂ ਨਹੀਂ ਜਾਣਗੇ। ਫਿਰ ਕੋਈ ਵਾਹਿਗੁਰੂ ਜੀ ਨੂੰ ਸੰਬੋਧਨ ਕਰ ਸਕਦਾ ਹੈ ਜੇ ਡਾਲਰ ਤੁਹਾਡੇ ਹਨ ਤਾਂ ਲੈ ਲਓ ਨਹੀਂ ਤਾਂ ਮੈਂ ਆਪਣੀ ਜੇਬ ਵਿੱਚ ਇਕੱਠੇ ਕਰ ਲਵਾਂਗਾ...ਉਨ੍ਹ...ਉੰਨ੍ਹ...ਉੰ

  • @shekharprabhakar4957
    @shekharprabhakar4957 Месяц назад

    Absolutely true these khotistani ask money for free and they won’t do nothing.

  • @akhiljain8827
    @akhiljain8827 2 месяца назад +1

    True har dharam me dharam guru thekedar ya dalal hi jo kahte hai hum hi dharam bachaayege vo hi sabse zaada dharam kharab karte hai 😅

  • @sukhmann240
    @sukhmann240 2 месяца назад +2

    Gayni ji bachpan vich baba nanak ji di hal wahunde di foto hundi si oh gayab Karti

  • @Bobby.544
    @Bobby.544 2 месяца назад +1

    ਗੁਰਦੁਆਰੇ ਦੀਪ ਸਿੰਘ ਦੇ ਨਾਮ ਦੇ ਹੀ ਕਉ ਬਣਦੇ ਨੇ। ਕਿਸੀ ਗੁਰੂ ਦੇ ਨਾਮ ਤੇ ਕਉ ਨਹੀਂ ਬਣਦੇ।
    ਡੇਰਾਵਾਦ ਇਸ ਬੰਦੇ ਦਾ ਹੀ ਸ਼ੁਰੂ ਕੀਤਾ ਹੋਇਆ ਹੈ।

  • @hirdeypalsingh5866
    @hirdeypalsingh5866 2 месяца назад +1

    Scaner

  • @akhtiarsingh4554
    @akhtiarsingh4554 2 месяца назад

    Lok bhole ne. Educate krna aoukha. Sadh lana moujan marda.

  • @jpsingh1764
    @jpsingh1764 2 месяца назад +2

    420 sadh

  • @sukhjitsingh0738
    @sukhjitsingh0738 2 месяца назад

    ਬੂਟਾ ਗੋਲਕ ਚੋਰ ਬਕਵਾਸ ਕਰੀ ਜਾਂਦਾ, ਭੇਡਾਂ ਵਾਹ ਵਾਹ ਕਰੀ ਜਾਂਦੀਆ

  • @sukhjitsingh0738
    @sukhjitsingh0738 2 месяца назад

    ਕਦੀ ਸਿੱਖ ਕੌਮ ਬਾਰੇ ਕੁਝ ਚੰਗਾ ਵੀ ਬੋਲ ਲਿਆ ਕਰ, ਜਦੋਂ ਵੇਖੋ ਸਰਕਾਰ ਦਾ ਦਲਾਲ ਬਣਕੇ ਆਪਣੀ ਕੌਮ ਨੂੰ ਭੰਡ ਦਾ ਰਹਿੰਦਾ। ਹਰ ਧਰਮ ਤੇ ਹਰ ਜਾਤ ਵਿਚ ਚੰਗੇ ਤੇ ਬੁਰੇ ਇਨਸਾਨ ਨੇ ਪਰ ਤੈਨੂੰ ਸਿਰਫ ਸਿੱਖ ਹੀ ਬੁਰੇ ਲਗਦੇ। ਆਪ ਤੈਨੂੰ ਸਾਰੀਆਂ ਜਾਚਾਂ ਨੇ ਕਿਵੇਂ ਵੀਡਿਓ ਬਣਾ ਕੇ ਪਾਉਣੀ ਤੇ ਟਾਈਟਲ ਕੀ ਲਿਖਣਾ।
    ਤੇਰੀਆਂ ਵੀਡਿਓ ਵੇਖਣ ਵਾਲਿਆਂ ਵਿਚ ਤੇ ਕਮੈਂਟ ਵਿਚ ਵਾਹ ਬੂਟੇ ਵਾਹ ਬੂਟੇ ਲਿਖਣ ਵਾਲਿਆਂ ਵਿਚ ਜਿਆਦਾ ਲੋਕ ਹਿੰਦੂ ਤੇ ਈਸਾਈ ਜੋ ਪੈਸਿਆਂ ਦੇ ਲਾਲਚ ਵਿਚ ਆਪਣਾ ਧਰਮ ਬਦਲ ਚੁੱਕੇ ਨੇ ਜਾਂ ਜਿਹੜੇ ਗੁਰੂਘਰ ਤੋਂ, ਸਿੱਖ ਕੌਮ ਤੋਂ, ਪੰਜਾਬ ਤੋਂ, ਪੰਜਾਬੀਆਂ ਤੋਂ ਨਫ਼ਰਤ ਕਰਦੇ ਨੇ।

  • @trilochansingh7894
    @trilochansingh7894 2 месяца назад

    Tu Newzealand ki Karan gya c

  • @inderjeetsinghgrewal6979
    @inderjeetsinghgrewal6979 2 месяца назад

    ਗੋਲਕ ਚੌਂ ਪੈਸੇ ਕੱਢ ਲੈ ਸ਼ਰਮ ਮੰਨ ਭੰਡ ਦਿਆ ਚਮਚਿਆ

  • @AvtarDeep
    @AvtarDeep 2 месяца назад +5

    Bheda ny de dena paisa but greeba ty julam krna

  • @Arsh-sr7mx
    @Arsh-sr7mx 2 месяца назад +5

    Gal sahi hai eh vahler hai bheek mangni jaat hai

  • @GurtejSinghSidhu-jt2we
    @GurtejSinghSidhu-jt2we 2 месяца назад

    Golak chora tenu Giani kis ne banaya hai.

  • @mandeepkareer
    @mandeepkareer 2 месяца назад +2

    Punjab vich gribi kar k sikh apna dharm change kar rahe ne. Sgo ohna di help karo. Sikha di abaadi dino din ghat rahi aa.

  • @JasvirSingh-ln5ds
    @JasvirSingh-ln5ds 2 месяца назад +3

    Sarup Singh Chandigarh Bala Baba Dhongi Hai Ena Nu Ek Bhai Dollar Na Dena

  • @kaulhusanlal4905
    @kaulhusanlal4905 2 месяца назад +4

    👍