Hnji 🙏baba ji....tuhadya vdo dekh ke ajj ase v Sari Nakodar te Jahgir bridge te Gurudwara shb Baba mall shb de darshan kar ke aye.... Ek bar fir to thanks 🙏
Baba sade dilo esha aa ke ase tuhade v darshan karye.... Ase Phagwara to he aa hun next tuse kite jana plz asnu msg karo... Ase v tudhade Sawa karye...😊
ਪੰਜਵੇਂ ਪਾਤਸ਼ਾਹ ਵਰਗੀ ਬਰਾਤ ਨਾ ਅੱਜ ਤੱਕ ਦੁਨੀਆਂ ਤੇ ਕਿਸੇ ਲਈ ਗਈ ਹੈ ਅਤੇ ਨਾ ਹੀ 😊😊❤❤ਜਾਵੇਗੀ
ਭਾਈ ਸਾਹਿਬ ਜੀ ਉਹ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਇਹਨਾ ਗੁਰੂ ਘਰਾਂ ਦੇ ਦਰਸ਼ਨ ਕਰਵਾਉਂਦੇ ਤੇ ਕਰਦੇ ਹਨ 🙏🙏
ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਹਰ ਰੋਜ ਉਡੀਕ ਦੀ ਹਾਂ ਤੁਸੀ ਕਦੋਂ ਮੇਰੇ ਬਹੁਤ ਹੀ ਸੋਹਣੇ ਪਿੰਡ ਬਿਲਗਾ ਦੇ ਗੁਰਦੁਆਰਾ ਧੰਨ ਧੰਨ ਗੁਰੂ ਅਰਜੁਨ ਸਾਹਿਬ ਜੀ ਜਾਓਗੇ 🙏
ਫਿਲੌਰ ਚ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਬੌਲੀ ਸਾਹਿਬ, ਪਰਤਾਬਪੁਰੇ ਚ ਬਾਬਾ ਸੈਣ ਜੀ ਦਾ ਡੇਰਾ, ਬਿਲਗੇ ਚ ਪੰਜਵੇਂ ਪਾਤਸ਼ਾਹ ਦੇ ਦੋ ਅਸਥਾਨ, ਮੌ ਸਾਹਿਬ ਚ ਪੰਜਵੇਂ ਪਾਤਸ਼ਾਹ ਤੇ ਮਾਤਾ ਗੰਗਾ ਜੀ ਤੇ ਬਾਬਾ ਖਵਾਜਾ ਰੌਸ਼ਨ ਜੀ ਦਾ ਅਸਥਾਨ, ਡੱਲੇਵਾਲ ਚ ਛੇਂਵੀਂ ਪਾਤਸ਼ਾਹੀ ਦਾ ਗੁਰਦੁਆਰਾ ਸ਼ਿਕਾਰਘਾਟ ਸਾਹਿਬ, ਤਲਵਣ ਚ ਦਸਮ ਪਾਤਸ਼ਾਹ ਦੀ ਸਰਧਾਲੂ ਬੀਬੀ ਦੀਪ ਕੌਰ ਜੀ ਦਾ ਗੁਰਦੁਆਰਾ, ਪੁਆਦੜੇ ਚ ਸੱਤਵੇਂ ਪਾਤਸ਼ਾਹ ਤੇ ਬਾਬਾ ਗੋਦੜੀਆ ਸਿੰਘ ਸ਼ਹੀਦਾਂ ਦਾ ਅਸਥਾਨ, ਲਾਂਦੜਾਂ ਚ ਛੇਂਵੀਂ ਪਾਤਸ਼ਾਹੀ ਦਾ ਗੁਰਦੁਆਰਾ ਅਕਾਲਸਰ ਸਾਹਿਬ, ਕੰਗ ਜਾਗੀਰ ਚ ਛੇਵੇਂ ਪਾਤਸ਼ਾਹ ਦਾ ਅਸਥਾਨ ਗੁਰਦੁਆਰਾ ਭਾਈ ਬਾਲਾ ਜੀ ਦਾ, ਕੰਗ ਸਾਹਬੂ ਚ ਬਾਬਾ ਬੁੱਢਾ ਜੀ ਦਾ ਗੁਰਦੁਆਰਾ, ਮਹਿਸਮਪੁਰ ਚ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ, ਬੰਸੀਆਂ ਚ ਸੱਤਵੇਂ ਪਾਤਸ਼ਾਹ ਦਾ ਗੁਰਦੁਆਰਾ, ਮੁਠੱਡੇ ਕਲਾਂ ਚ ਪੰਜਵੇਂ ਪਾਤਸ਼ਾਹ ਦਾ ਨਿੱਕਾ ਜਿਹਾ ਅਸਥਾਨ ਗੁਰੂ ਕਾ ਬੋਹੜ, ਰੁੜਕੇ ਚ ਵੱਡੇ ਘੱਲੂਘਾਰੇ ਦੇ ਸ਼ਹੀਦ ਬਾਬਾ ਬਖਸ਼ੀਸ਼ ਸਿੰਘ ਜੀ ਦਾ ਗੁਰਦੁਆਰਾ, ਲੁਹਾਰਾਂ ਚ ਬਾਬਾ ਗੁਰਦਿੱਤਾ ਜੀ ਗਾ ਗੁਰਦੁਆਰਾ, ਭਾਰ ਸਿੰਘ ਪੁਰੇ ਚ ਦਸਮ ਪਾਤਸ਼ਾਹ ਦੇ ਘੋੜਿਆਂ ਦੇ ਘਾਹੀ ਤੇ ਕਵੀ ਭਾਈ ਧੰਨਾ ਸਿੰਘ ਜੀ ਦਾ ਗੁਰਦੁਆਰਾ, ਤੇਹਿੰਗ ਚ ਬਾਬਾ ਫਰੀਦ ਜੀ ਦਾ ਇਤਿਹਾਸਕ ਅਸਥਾਨ, ਢੇਸੀਆਂ ਚ ਬਾਬਾ ਸੰਗ ਜੀ ਤੇ ਪੰਜਵੇਂ ਪਾਤਸ਼ਾਹ ਦੇ ਗੁਰਦੁਆਰੇ ਚਸ਼ਮਾ ਸਾਹਿਬ ਦੇਵੀ ਦਰਸ਼ਨ ਕਰਾਉਣਾ ਜੀ।।
ਧੰਨ ਧੰਨ ਗੁਰਦਵਾਰਾ ਡੇਰਾ ਸਾਹਿਬ ਪਿੰਡ ਭੰਗਾਲਾ ਜੰਡਿਆਲਾ ਮੰਜਕੀ
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਧੰਨ ਧੰਨ ਗੁਰਦੁਵਾਰਾ ਪੰਜ ਪੀਰ ਜੀ ਸ਼ੰਕਰ ਪਿੰਡ
ਧੰਨ ਧੰਨ ਮਾਤਾ ਪੰਜਾਬ ਕੌਰ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਮੇਹਰ ਕਰੋ
Main tuhade subscriber a, Nangal Ambia sada dera a, mere peke a.
ਪੰਜਾਬ ਦੇ ਬਲੋਗਰ ਦੁਨੀਆਂ ਦੇ ਘੁੰਮਦੇ ਲੱਖਾਂ ਵਿਊ ਬਟੋਰਦੇ ਹਨ ਪਰ ਸਿੱਖੀ ਤੇ ਗੁਰਧਾਮਾਂ ਨੂੰ ਪ੍ਰਚਾਰਨ ਵਾਲਾ ਚੈਨਲ ਸਿਰਫ ਹਜਾਰਾਂ ਤੱਕ ਵੀ ਮਸੀਂ ਵਿਊ ਲੈ ਰਿਹਾ ਹੈ , ਇਹ ਸਾਡੀ ਤ੍ਰਾਸਦੀ ਹੈ ।
ਕਲਯੁੱਗ ਵਿੱਚ ਲੋਕਾਂ ਜਹਿਰ। ਮਿਠੀ। ਅਤੇ ਅੰਮ੍ਰਿਤ ਕੌੜਾ ਲਗਦਾ ਹੈ। ਵੀਰੇ। ਕੋਈ ਕਰਮਾ ਵਾਲਾ ਦੇਖਦਾ ਹੈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji ka khalsa waheguru ji ki fteh
ਬਹੁਤ ਸੋਹਣੇ ਦਰਸ਼ਨ ਕਰਾਏ ਮਾਤਾ ਪੰਜਾਬ ਕੌਰ ਅਤੇ ਜੰਝ ਬਰਾਤੀਆ ਦੀ ਲਿਸਟ ਬਹੁਤ ਮਨ ਨੂੰ ਸਕੂਨ ਮਿਲਿਆ ਜੀ ਭਾਈ ਨਿਸ਼ਾਨ ਸਿੰਘ ਜੀ ਧੰਨਵਾਦ ਜੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
ਇੱਸੇ ਸਿੰਘਪੁਰ ਦੇ ਬਾਪੂ ਦਾ ਇੱਕ ਮੁੰਡਾ ਜਗ੍ਹਾ 'ਤੇ ਜਾਕੇ ਵੀ ਮੱਥੇ ਟੇਕਦਾ ਫਿਰਦਾ
Bahut badhiya hai
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਭਾਈ ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧਨਵਾਦ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ.
ਵਾਹਿਗੁਰੂ ਜੀ ਕਰੋ ਕਿਰਪਾ,
ਤੁਸੀ ਸਾਡੇ ਬਹੁਤ ਲਾਗੇ ਆਏ ਹੋ,
ਭਾਗਾਂ ਵਾਲੇ ਹੁੰਦੇ ਹਨ ਜਿਹੜੇ ਗੁਰੂ ਦਾ ਹੁਕਮ ਮੰਨਦੇ ਹਨ। ਹੁਕਮ ਮੰਨਿਐ ਹੋਵੈ ਪਰਵਾਣੁ ਤਾਂ ਖਸਮੈ ਕਾ ਮਹਲ ਪਾਇਸੀ।।
ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਾਉਣ ਲਈ ਧੰਨਵਾਦ ।
ਬਾਬਾ ਜੀ ਦੇ ਨਿਸ਼ਾਨ ਸਾਹਿਬ ਤੇ ਭਗਵੇਂ ਰੰਗ ਦਾ ਕੱਪੜਾ ਚੜਾਉਣਾ ਚਾਹੀਦਾ ਹੈ ਜੋ ਚੁੰਨੀਆਂ ਚੜਦੀਆਂ ਹਨ ਉਹ ਲੋੜਵੰਦ ਇਸਤਰੀਆਂ ਨੂੰ ਭੈਣਾਂ ਨੂੰ ਤੇ ਬੀਬੀਆਂ ਨੂੰ ਵੰਡ ਦੇਣੀਆਂ ਚਾਹੀਦੀਆਂ ਹਨ। ਧੰਨ ਧੰਨ ਬਾਬਾ ਸ੍ਰੀ ਚੰਦ ਜੀ
ਵੀਰ ਜੀ ਅਸੀੰ ਪੂਰੇ ਚਾਅ ਨਾਲ ਦੇਖਦੇ ਤੇ ਪਰਚਾਰਦੇ ਵੀ ਹਾਂ ਜੀ।
Dhan Guru Nanak Dev g mhar karna 🙏
ਇੱਕ ਤੋਂ ਇੱਕ ਕਮਾਈ ਵਾਲੀਆਂ ਰੂਹਾਂ ਗੁਰੂ ਅਰਜਨ ਸਾਹਿਬ ਦੀ ਬਰਾਤ ਵਿੱਚ ਗਈਆਂ ਸਨ😊😊❤❤
🙏🙏waheguru ji ka khalsa Waheguru ji ki fateh 🙏 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਆ ਜਾਓ ਜੀ ਤੁਸੀ ਸਾਡੇ ਬਹੁਤ ਲਾਗੇ ਆਏ ਹੋ,
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Waheguru ji aap ji da sukar hai
Aap ji darsan kra rahe ho ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
Mere parhnanke mao sahib. Guru arjan devji's in law's village.
Waheguru ji🙏
ਭਾਈ ਸਾਹਿਬ ਜੀ ਆਪ ਜੀ ਦਾ ਉਪਰਾਲਾ ਬਹੁਤ ਵੱਡਾ ਹੈ ਜੋ ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਕਰਵਾ ਰਹੇ ਹੋ।
ਗੁਰੂ ਅਰਜਨ ਦੇਵ ਦਾ ਇੱਕ ਅਸਥਾਨ ਸਰੀਂਹ ਪਿੰਡ ਵਿੱਚ ਵੀ ਹੈ ਉਹ ਤੁਸੀਂ ਛੱਡ ਆਏ ਹੋ।
ਰੇਲ ਪਟੜੀ ਦੇ ਕੋਲ ? ਉਥੇ ਤਾਂ ਅਸੀਂ ਗਏ ਸੀ 🙏
@@NishanSinghAustralia
ਇੱਕ ਹੋਰ ਗੁਰੂ ਘਰ ਸਰੀਂਹ ਪਿੰਡ ਵਿੱਚ ਹੈ
ਸ੍ਰ. ਨਿਸਾਨ ਸਿੰਘ ਜੀ ਆਪ ਜੀ ਬਹੁਤ-ਬਹੁਤ ਧੰਨਵਾਦ, ਜੋ ਸਾਨੂੰ ਘਰ ਬੈਠਿਆ ਨੂੰ ਸੋਹਣੀਆਂ-ਸੋਹਣੀਆਂ ਜਗਾ ਵੇਖਣ ਨੂੰ ਮਿਲਦੀਆਂ।
Satnam Shri waheguruji 🙏🙏🙏🙏🙏🌼🌷🌻🪷🍀🌸💐🌺🌹🌺🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏ਵਾਹਿਗੁਰੂ ਜੀ 🙏🙏
Asi bhaga bale ha , dan dan Goro Arjan sahib di mehma sunde ha, bhot bhot wadia ji qalsa ji 🙏
Dhani guru arjandevji.
ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨਵਾਦ ਜੀ ਜਥੇਦਾਰ ਨਿਸ਼ਾਨ ਸਿੰਘ ਜੀ ਤੁਸੀ ਪਹਿਲਾਂ ਗੁਰਦਾਸ ਪੁਰ ਹੁਸ਼ਿਆਰਪੁਰ ਦੀ ਯਾਤਰਾ ਫਿਰ ਕਪੂਰਥਲਾ ਹੁਣ ਜਲੰਧਰ ਦੀ ਯਾਤਰਾ । ਕਈ ਅਸਥਾਨਾ ਸਾਨੂੰ ਹੁਣ ਪਤਾ ਲੱਗਾ ਰਿਹਾ ਹੈ ਦਰਸ਼ਨ ਹੋ ਰਹੇ ਨੇ। ਪਾਕਿਸਤਾਨ ਦੀ ਯਾਤਰਾ ਦੇ ਵੀ ਦਰਸ਼ਨ ਕੀਤੇ ਹਨ । ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।
Waheguru ji wahguru ji 🙏🙏
ਬਹੁਤ ਬਹੁਤ ਧੰਨਵਾਦ ਜੀ ਤੁਸੀ ਗੁਰੂਦਵਾਰਿਆ ਦੇ ਦਰਸ਼ਨ ਕਰਵਾਉਂਦੇ ਹੋ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਜੀ ਤੁਹਾਡੀ ਇਸ ਮੇਹਨਤ ਨਾਲ ਸਿੱਖ ਧਰਮ ਦਾ ਹੋਰ ਪਸਾਰਾ ਵੀ ਹੋ ਰਿਹਾ ਹੈ ਜੀ ਵਾਹਿਗੁਰੂ ਜੀ 🙏🙏
Waheguru ji mahar kro ji ❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
Satnam Shri waheguru ji
ਬਾਪੂ ਪਤੇ ਦੀ ਗੱਲ ਕਰ ਗਿਆ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
Waheguru ji 👏
Waheguru.ji.Waheguru.ji
🙏Dhan Dhan Dhan Satguru Sri Guru Arjan Dev Sahib Ji 🙏Dhan Dhan Dhan Satguru Sri Har Rai Sahib Ji 🙏Dhan Dhan Dhan Baba Sri Chand Ji Maharaj Jio🙏
Thanks 👍 for sharing jalandar area.❤❤❤❤. Doaba.
Waheguru ji 🙏🏽🙏🏽
“Waheguru ji ka khalsa Waheguru ji ki Fateh”
Khalsa ji pind powadra vich Baba Godria ji da Guru Ghar he ji .
ਮੈਂ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਪਿਆਰ ਨਾਲ ਬਾਰ ਬਾਰ ਵੇਖਦੀ ਹਾਂ ਜੀ
DHAN DHAN GURU ARJAN DEV SAHIB JI WAHEGURU JI
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
Hnji 🙏baba ji....tuhadya vdo dekh ke ajj ase v Sari Nakodar te Jahgir bridge te Gurudwara shb Baba mall shb de darshan kar ke aye.... Ek bar fir to thanks 🙏
Love Gurmukh Baraties Name.
Weheguru ji ❤❤❤
Waheguru ji
Waheguru ਜੀ, ਕਰੋ ਕਿਰਪਾ,
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਜੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸਟ ਲਗਵੇ ਧਰੋ
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
Waheguru
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Dhan Guru Pita Sahib Sri Guru Har Rai Sahib G Maharaj
🙏🙏👍 waheguru ji ka Khalsa waheguru ji ki Fateh 🙏🙏👍
Dhanbad Bhai Sahib Ji
💐💐💐🙏🙏🙏🙏🙏🙏🙏💐💐💐
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji ka Khalsa waheguru ji ki Fateh
Waheguru sahib ji
ਸਿੰਘ ਸਾਹਿਬ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ
Waheguru g 🙏
waheguru ji 🙏
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
Waheguru ji mehar karo ji
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਿਰਤਾਜ, ਰੱਖਿਓ ਗਰੀਬਾਂ ਦੀ ਲਾਜ🙏🏻🙏🏻🙏🏻🙏🏻🙏🏻
ਧੰਨਵਾਦ ਭਾੲੀ ਸਾਹਿਬ ਜੀ
ਵਾਹਿ ਗੁਰੂ ਜੀ
Great Effort by Bhai Sahib to video graph History of Gurdwara Sahib and Explain their History 🙏
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ
Malri pind vi zarror aao
🙏🏻🙏🏻🙏🏻
🙏🙏🙏🙏🙏
ਵਾਹਿਗੁਰੂ ਜੀ 🙏💛
Mera nanke pind hai ji
ਅਨੰਦ ਹੀ ਅਨੰਦ
🎉🎉🎉🎉ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।🎉🎉🎉🎉🎉
ਵਾਹਿਗੁਰੂ ਜੀ🙏🙏🙏🙏🙏
Waheguru ji veer ji sade shri Ganganagar vich padampur tahasil vikhe budda jihad hi ji video bnao ji
🙏🙏🙏🙏❤️🙏
🙏🙏🙏🙏🙏🙏🙏
❤❤❤❤❤
Bhai Saab please go Baba Sang Ji gurdwara in Sang Dhesian Pind
ਵਾਹਿਗੁਰੂ ਜੀ
Ik singhpur bhogpur najdeek v hega g
Baba sade dilo esha aa ke ase tuhade v darshan karye.... Ase Phagwara to he aa hun next tuse kite jana plz asnu msg karo... Ase v tudhade Sawa karye...😊