Best Dairy farm - ਪਿਓ ਪੁੱਤ ਨੇ ਕਾਮਯਾਬ ਕੀਤਾ dairy farm ! ਗੋਹੇ ਦੀ ਕਮਾਈ ਸੁਣਕੇ ! Ucha Dhakala Gurdaspur
HTML-код
- Опубликовано: 23 июн 2024
- Best Dairy farm - ਪਿਓ ਪੁੱਤ ਨੇ ਕਾਮਯਾਬ ਕੀਤਾ dairy farm ! ਗੋਹੇ ਦੀ ਕਮਾਈ ਸੁਣਕੇ ! Ucha Dhakala Gurdaspur
ਪਿਓ ਪੁੱਤ ਨੇ ਕਾਮਯਾਬ ਕੀਤਾ ਡੇਅਰੀ ਫਾਰਮ !
ਕੈਨੇਡਾ ਨੂੰ ਮਾਰਤੀ ਠੋਕਰ !
ਕਮਾਈ ਸੁਣਕੇ ਹੈਰਾਨ ਹੋ ਜਾਓਗੇ !
ਕਦੇ ਡੇਅਰੀ ਫਾਰਮਿੰਗ ਨੂੰ ਸਹਾਇਕ ਕਿੱਤੇ ਵਜੋਂ ਜਾਣਿਆ ਜਾਂਦਾ ਸੀ ਪਰ ਅਜੋਕੇ ਸਮੇਂ 'ਚ ਡੇਅਰੀ ਫਾਰਮਿੰਗ ਨੂੰ ਮੁੱਖ ਕਿੱਤੇ ਦੇ ਤੌਰ 'ਤੇ ਲੈਕੇ ਬਹੁਤ ਸਾਰੇ ਕਿਸਾਨ ਕਾਮਯਾਬ ਹੋ ਗਏ ਹਨ । ਡੇਅਰੀ ਫਾਰਮ ਬਾਰੇ ਜਾਣਨ ਲਈ ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ ।
ਕਰਨ ਸਿੰਘ ਡੇਅਰੀ ਫਾਰਮ,ਉੱਚਾ ਧਕਾਲਾ (ਗੁਰਦਾਸਪੁਰ)
78143 23710
Best Dairy farm,canadian dairy farm,dairy farming,Dairy farm,Best Dairy,Karan Singh Dairy Farm,Ucha Dhakala,Uchcha Dhakala,Gurdaspur,gurdaspur dairy farm,dairy farm gurdaspur,best dairy farm,best cow farm,cow farm,punjab cow farm,punjab dairy farm loan,dairy farm loan,dairy farming in punjab subsidy,subsidy,Dairy Development Department,livestock punjab,livestock,punjab livestock,dairy,dairy farm,dairy milk,milk,ਡੇਅਰੀ ਫਾਰਮ,dairy farm in australia,tv
#dairy #milk #gurdaspur #dairyfarm #bestdairyfarm #cow #cowfarm #cowmilk #punjab #punjabi #sirlekh
ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ
❤️ਸਾਬਾਸ਼ ਪੁੱਤ ਰੱਖ ਖਿੱਚ ਕੇ ਕੰਮ ਨੂੰ. ਖੁੱਦ ਦੀ ਪਰੋਸਸਿੰਗ ਕਰੋ. 🌹
ਬਹੁਤ ਵਧੀਆ 👍
ਬਹੁਤ ਵਧੀਆ 👍👍👍👍👍
Good Thanks Sukhi promotting ਬਾਰਡਰ people
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਜੀ ਧੰਨਵਾਦ ਜੀ
ਡੇਅਰੀ ਫਾਰਮਿੰਗ ਦੇ ਕਿੱਤੇ ਚ ਕਰਨ ਮਿਹਨਤ ਕਰਕੇ ਚੰਗੀ ਕਮਾਈ ਕਰ ਰਿਹਾ ਹੈ
Good Thanks Sukhi u ਪ੍ਰਮੋਟਰ ਬਾਰਡਰ ਲੋਕ
Mera chota bhra ...pind ucha dhakala .. Distt Gurdaspur ❤❤❤
Good
ਕੋਸ਼ਿਸ ਕਰੋ ਤਾਂ ਸੱਭ ਕੁਝ ਹੋ ਸਕਦੈ ਵਾਹਿਗੁਰੂ ਜੀ ਮਿਹਰ ਕਰੇ 👍🏻👍🏻
ਬਹੁਤ ਵਧੀਆ ਕੰਮ ਆ ਬਹੁਤ ਵਧੀਆ ਮਾਰਕੀਟ ਆ। ਆਪਣੇ ਦੁੱਧ ਦੀ ਮਾਰਕੀਟ ਆਪ ਕਰੋ
Weldone bro
Good hard work mamu ji and brother 😎😘
ਬਹੁਤ ਵਧੀਆ ਅਪਣਾ ਕੰਮ ਕਰੋਂ ਪੰਜਾਬ ਵਿੱਚ ਰਹਿਕੇ ਗੋਰੀਆਂ ਦੀ ਨੋਕਰੀ ਕਰਨ ਤੋਂ 25=25 ਲੱਖ ਲਾਕੇ
Veer ji mere kol ek hf hai bahut pyar kardi aa bache da
❤❤👍 good work
👍👍
Good information video veer. Danwade
Good job
❤
Bhuet vdia❤❤
Good bro
👍
❤❤
Bro m Saudi arab ha m v eh kam kerna chaunda aa gulami ker k thak giya aa ehna arbi loka di per meri family sport nhi kr rhi is kam de layi ki kra kuj samj ni lagdi
Bai Kerhha eria
Good