ਬਾਹਰੋਂ ਆ ਕੇ Dairy Farm ਖੋਲ੍ਹਣ ਵਾਲੇ ਸੁਣ ਲੈਣ ਇਹ ਗੱਲਾਂ l Bittu Chak Wala l Gadvasu l Itely Dairy Farm

Поделиться
HTML-код
  • Опубликовано: 9 сен 2024
  • ਬਾਹਰੋਂ ਆ ਕੇ Dairy Farm ਖੋਲ੍ਹਣ ਵਾਲੇ ਸੁਣ ਲੈਣ ਇਹ ਗੱਲਾਂ l Bittu Chak Wala l Gadvasu l Itely Dairy Farm

Комментарии • 36

  • @amanbrar5728
    @amanbrar5728 29 дней назад +4

    ਬਹੁਤ ਵਧੀਅਾ ਕੰਮ ਕਰ ਰਹੇ ਹਨ ਪਰਧਾਨ ਸੰਦੀਪ ਸਿੰਘ ਤੇ ਸਰਪੰਚ ਸਃ ਗੁਰਦੇਵ ਸਿੰਘ ਸਭਰਾਵਾਂ ਵਾਲੇ

  • @rajvinderrandhawa788
    @rajvinderrandhawa788 27 дней назад +3

    V informative programme. Good work

  • @NirmalSingh-bz3si
    @NirmalSingh-bz3si 29 дней назад +7

    ਬਿੱਟੂ ਜੀ ਸਸਅ,,,🎉🎉🎉ਅਰਦਾਸ ਕਰਦਾਂ ਚੜਦੀ ਕਲਾ ਵਿੱਚ ਹੋਵੋਂ,,,ਕਦੇ ਬੈਠੀਏ ਠੰਢ ਜਿਹੀ ਹੋ ਲੈਣ ਦਿਓ ਥੋੜੀ ਜਿਹੀ ,,,,ਸਸਅ 🎉🎉🎉🎉

  • @modernagricu3006
    @modernagricu3006 29 дней назад +3

    ਬਾਈ ਜੀ ਪੰਜਾਬ ਦੇ ਕਿਸਾਨਾਂ ਨੂੰ ਹੁਣ ਤਾਂ ਲੱਗਦਾ ਸਾਰੇ ਬਦਨਾਮ ਕਰਨ ਤੇ ਲਗੇ ਹੋਇ ਆ ਤੇ ਸਾਰੇ ਹੀ ਪੰਜਾਬ ਸਿਰ ਤੋ kamaai ਕਰ ਰਹੇ ਆ ਜੇ ਕਰ ਏਨੇ ਹੀ ਮਾੜੇ ਆ ਪੰਜਾਬ ਦੀ paidawar ਦੁੱਧ ਜਾ ਫਸਲ ਫੇਰ ਸਾਡ ਕਿਉ ਨੀ ਜਾਂਦੇ ਏਥੇ vapar ਕਰਨਾ

  • @jagirsingh3510
    @jagirsingh3510 23 дня назад +1

    ਸਰਕਾਰਾਂ ਕੀ ਨਹੀ ਕਰ ਸਕਦੀਆਂ ਸਹਿਕਾਰੀ ਬੈਂਕਾਂ ਨੂੰ ਵੱਧ ਤੋ ਵੱਧ ਲੋਨ ਦੇਣਾਂ ਚਾਹੀਦਾ ਹੈ ਜੀ.ਇਹ ਲੋਨ ਛੱਡੋ ਗਰੀਬ ਕਿਸਾਨਾ ਨੂੰ ਅੰਦਰ ਨਹੀ ਵੜਣ ਦਿੰਦੇ .

  • @gurtejsinghdhillon7428
    @gurtejsinghdhillon7428 29 дней назад +2

    Very informative

  • @AmandeepSingh-bu4wn
    @AmandeepSingh-bu4wn 29 дней назад +2

    ਬਹੁਤ ਵਧੀਆ ਜੀ

  • @RanjeetSingh-ks4lh
    @RanjeetSingh-ks4lh 25 дней назад +1

    ਪੰਜਾਬ ਦਾ ਨੁਕਸਾਨ ਕਰਨ ਤੇ ਇੱਕ ਤਾਂ ਅਫਸਰਸ਼ਾਹੀ ਅਤੇ ਦੂਸਰੀਆਂ ਕੋਪਰੇਟ ਘਰਾਣੇ ਲੱਗੇ ਹੋਏ ਹਨ

  • @modernagricu3006
    @modernagricu3006 29 дней назад +1

    ਬਾਈ ਜੀ ਦੁੱਧ ਦੇ ਮਾਮਲੇ ਚ ਬਹੁਤ ਸਵਾਲ ਤੇ ਬਹੁਤ ਹੀ ਜਵਾਬ ਨੇ ਦਿਲ ਚ ਕਿਤੇ ਕੋਈ plate form ਮਿਲੇ ਤਾਂ ਖੁੱਲ ਕੇ ਗੱਲਾਂ ਕਰ sakie

  • @ShivReddu-ov1qm
    @ShivReddu-ov1qm 29 дней назад +1

    Good work sir ji agar hamare log jagruk ho jaye to koyi kisani or pashupaln nhi chhode ge

  • @Amandeep-wz2lu
    @Amandeep-wz2lu 29 дней назад +1

    Sirra gal baat bittu vir

  • @tarlochansingh9807
    @tarlochansingh9807 29 дней назад +1

    Tarlochan singh 🙏🙏🌹

  • @amanbrar5728
    @amanbrar5728 29 дней назад +1

    Good

  • @kambojsaab7793
    @kambojsaab7793 29 дней назад +1

    ਬਈ ਜੀ ਮੈ ਵੀ ਡੇਅਰੀ ਫਾਰਮਿੰਗ ਕਰਨੀ ਕਿਵੇਂ ਜੋਇਨ ਕਰ ਸਕਦੇ ਹਾਂ ਕਿਰਪਾ ਕਰ ਕੇ ਦੱਸਿਓ ਕਿਵੇਂ ਸ਼ਮੀਲ ਹੋ ਸਕਦੇ ਹਾਂ ਮੇਰੇ ਕੋਲ ਜਗ੍ਹਾ ਵੀ ਹੀ ਸ਼ੈੱਡ ਵ ਹੈ ਬੱਸ ਥੋੜੀ ਸਲਹ ਨਾਲ ਵਧੀਆ ਵਾਧਾ ਹੋਣ ਵਾਲਾ ਧੰਦਾ ਕਰਨ ਚੁੰਦਾ ਜਿਸ ਨਲ ਮੈ ਅਪਣੇ ਪਰਿਵਾਰ ਨਾਲ ਪੰਜਾਬ ਚ ਰਹਿ ਕ ਆਪਣੀ ਮਿਹਨਤ ਦੀ ਕਮਾਈ ਕਰ ਸਕਦਾ ਤੇ ਆਪਣੇ ਬੇਟੇ ਲਈ ਇਕ ਸੁਨਹਿਰੀ ਜਿੰਦਗੀ ਦੇ ਸਕਦਾ ਇਕ ਵਧੀਆ ਇਮਾਨਦਾਰ ਕਿਸਾਨ ਬਣ ਕ ਜੇ ਕੋਈ ਵੀਰ ਸਹਾਇਤਾ ਕਰ ਸਕਦਾ ਤੇ ਜਰੂਰ ਦੱਸਿਓ ਧਨਵਦ

  • @kuljitsinghdhatt9072
    @kuljitsinghdhatt9072 29 дней назад +1

    Very nice puter ❤

  • @manjeetbrar7778
    @manjeetbrar7778 21 день назад

    Veerg I am house woman ha pind ch koe ve diary nahi ha cow vich mastitis de problem a rahi a asi ke kar sake ha help kari

  • @guryvirk5446
    @guryvirk5446 18 дней назад

    Me uttarakhand ton aa mere kol 10 majhan ne bt ik maj 12 liter tak pohnchdi aa baki sab 7 8 liter koi dite daso please

  • @jagirsingh3510
    @jagirsingh3510 23 дня назад

    ਰੰਧਾਂਵਾ ਜੀ ਇਹ Point ਬੈੰਕਾ ਦਾ ਹੱਲ ਕਰੋ ਜੀ.😢ਸਹਿਕਾਰੀ ਬੈਂਕਾਂ ਬਾਰੇ C.M.Sahab ਨੂੰ ਮਿਲੋ ਜੀ.

  • @moneysharma4558
    @moneysharma4558 29 дней назад

    Very nice bittu g❤

  • @SandeepSingh-gz2sr
    @SandeepSingh-gz2sr 28 дней назад

    Buhat wadia ji

  • @vindergill
    @vindergill 29 дней назад +1

    Bhut vàdiya gallàn kitiya

  • @SukhwindersinghBhathal
    @SukhwindersinghBhathal 29 дней назад

    Sera y ji

  • @karamjitkaurbajwa6596
    @karamjitkaurbajwa6596 29 дней назад +1

    Good ma v karna

  • @sukhkhalsa1355
    @sukhkhalsa1355 18 дней назад

    ਵੀਰ ਜੀ 33 ਮੱਝਾ ਰੱਖ ਕੇ ਵੇਚਿਆ ਜਿਆਦਾ ਪਰਾਫਟ ਨੀ ਮਿਲਿਆ

  • @amritpalvirk7741
    @amritpalvirk7741 28 дней назад

    Milk de rate te depend a Sara kuj j rate vadia milu ta sab vadia chalu par jado farmer de income nalo karche Jada vad Jan ta eh dhanda karn nu dil ni karda

  • @RanjeetSingh-ks4lh
    @RanjeetSingh-ks4lh 25 дней назад

    ਸਰ ਕੋਈ ਵੀ ਮਦਦ ਨਹੀਂ ਕਰਦਾ ਮੈਨੂੰ ਬਹੁਤ ਟਾਈਮ ਹੋ ਗਿਆ ਬੈਂਕਾਂ ਤੇ ਗੇੜੇ ਮਾਰਦਿਆਂ ਨੂੰ ਪਰ ਬੈਂਕ ਵਾਲੇ ਵੀ ਤਾਂ ਗੱਲਬਾਤ ਨਹੀਂ ਸੁਣਦੇ ਅਤੇ ਸਰਕਾਰਾਂ ਨੇ ਕੀ ਕਰਨਾ ਜੀ ਇਹ ਤਾਂ ਹੁਣ ਆਪ ਹੀ ਕਰਨਾ ਪੈਣਾ ਕਿਉਂਕਿ ਬੈਂਕਾਂ ਦੀਆਂ ਵਿਆਜਾ ਬਹੁਤ ਹਨ ਅਤੇ ਦੁੱਧ ਦੇ ਰੇਟ ਦਿਨ ਪੇ ਦਿਨ ਘੱਟ ਰਹੇ ਹਨ

  • @MalkeetSingh-oc6rl
    @MalkeetSingh-oc6rl 29 дней назад

    10 ਸਾਲ ਕਿਉਂ 20 ਸਾਲ ਹੋ ਵੇ

  • @chahatveersingh1991
    @chahatveersingh1991 28 дней назад +1

    ਬਹੁਤ ਵਧੀਆ ਜੀ