ਲੱਖਾਂ ਲੈ ਕੇ ਵਿਦੇਸ਼ ਜਾਨ ਤੋਂ ਪਹਿਲਾ ਇਕ ਵਾਰ ਜ਼ਰੂਰ ਸੁਣੋ ਇਸ ਅਮਰੀਕੀ ਗੁਰਸਿੱਖ ਜੋੜੇ ਦੀ ਗੱਲ

Поделиться
HTML-код
  • Опубликовано: 6 дек 2024

Комментарии • 149

  • @tripatcheema871
    @tripatcheema871 4 года назад +25

    ਵੀਰ ਜੀ ਤੁਹਾਡੀ ਸੋਚ ਤੇ ਬਹੁਤ ਹੀ ਮਨ ਖੁਸ਼ ਹੋਇਆ। ਤੁਹਾਡੀ ਸੋਚ ਬਹੁਤ ਹੀ ਵਧੀਆ ਹੈ ਜੀ। ਹਰੇਕ ਆਦਮੀ ਨੂੰ ਕਮਾਈ ਕਰਕੇ ਵਾਪਿਸ ਆਪਣੇ ਦੇਸ ਆਉਣ ਚਾਹੀਦਾ ਹੈ ਜੀ।

  • @singh-sf8xz
    @singh-sf8xz 4 года назад +2

    ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ
    ਪੱਤਰ ਕਾਰ ਲੋਕਾਂ ਨੂੰ ਬਹੁਤ ਹੀ ਵਧੀਆ
    ਕੀਤਾ ਜੀ Thanks

  • @AmrikSingh-mr4hm
    @AmrikSingh-mr4hm 4 года назад +23

    ਲੋਕਾਂ ਨੂੰ ਇਸ ਤਰ੍ਹਾਂ ਦੀ ਸੋਚ ਬਣਾਉਣੀ ਚਾਹੀਦੀ ਹੈ ਵੈਰੀ ਗੁੱਡ

  • @HarmanSingh-gx4rx
    @HarmanSingh-gx4rx 4 года назад +27

    ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @rosepink2138
    @rosepink2138 4 года назад +3

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਆਪ ਜੀ ਤੇ ਹਮੇਸ਼ਾ ਬਣੀ ਰਹੇ ਜੀਓ 🙏🏼

  • @jagrajsandhu8421
    @jagrajsandhu8421 4 года назад +2

    ਖਾਲਸਾ ਜੀ ਬਹੁਤ ਵਧੀਆ,ਵਾਹਿਗੁਰੂ ਜੀ ਚੱੜਦੀਆਂਕਲਾ ਰੱਖਣ ਜੀ✅👍👍👍👍👍

  • @GurjantSingh-wv4nx
    @GurjantSingh-wv4nx 4 года назад +11

    ਬਹੁਤ ਵਧੀਆ ਸੋਚ ਵੀਰ ਜੀ ਦੀ ਅਤੇ ਭੈਣ ਜੀ ਦੀ

  • @jujharsingh8984
    @jujharsingh8984 4 года назад +6

    ਵੀਰ ਜੀ ਸਾਡੇ ਦੇਸ਼ ਦੇ ਲੋਕਾਂ ਨੂੰ ਕੋਈ ਨਹੀਂ ਸਮਝਿਆ ਨਹੀਂ ਜਾ ਸਕਦਾ ਵਹਿਗੁਰੂ ਜੀ ਤੁਸੀਂ ਆਪਣੇ ਕੰਮ ਵਿਚ ਲੱਗੇ ਰਹੋ

  • @SukhdeepSingh-bj2xo
    @SukhdeepSingh-bj2xo 3 года назад

    Love you bahi Sahib te sadi ਬਹਣ ਲਈ ਪੈਸਾ ਬੰਦੇ ਨੂੰ ਖੁਸ ਨਹੀਂ ਕਰ ਸਕਦਾ ਸੱਚ ਅਾ

  • @jagrajsandhu8421
    @jagrajsandhu8421 4 года назад +2

    ਬੜੀ ਸੋਹਣੀ ਉੱਚੀ ਸੋਚ ਬੀਬਾ ਹਰਜਿੰਦਰ ਕੌਰ ਜੀ,

  • @jinder6966
    @jinder6966 4 года назад +1

    Very good thing Waheguru ji chardikala vich rakhe ji

  • @USHARANI-jt3tb
    @USHARANI-jt3tb 4 года назад +1

    Great message to Punjabi people I saute you.

  • @kulbirkaur2968
    @kulbirkaur2968 4 года назад +2

    ਵਾਹਿਗੁਰੂ ਜੀ 🙏

  • @gurlalsingh4157
    @gurlalsingh4157 4 года назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਜੰਗਾ ਕੰਮ ਏ ਬਾਈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ

  • @gurpalsingh5609
    @gurpalsingh5609 4 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।ਬਹੁਤ ਹੀ ਵਧੀਆ ਲੱਗੀ ਹੈ ਵੀਡੀਓ ਦੇਖਕੇ ਰੂਹ ਖੁਸ ਹੋ ਗਈ ਹੈ ।ਧੰਨਵਾਦ

  • @balvirlandra7727
    @balvirlandra7727 4 года назад +4

    ਸੂਰਮੇ ਦਲੇਰ ਜੋਧੇ ਵਧੀਅਾ ਜੋੜੀ

  • @GurwinderSingh-cg9gj
    @GurwinderSingh-cg9gj 4 года назад +1

    Singh sahib ji jinni tuhadi jodi sohni aa oni hi sohni tuhadi soch a.....vaheguru tuhanu hamesha chardi kla ch rakhe🙏🙏🙏🙏🙏

  • @gurindersingh2317
    @gurindersingh2317 4 года назад +1

    ਗੱਲ ਪੈਸੇ ਦੀ ਨਹੀਂ ਗੱਲ ਹਿੰਮਤ ਦੀ ਆ ਗਰੀਬ ਤੇ ਮੰਗਤਾ ਵੀ ਹੁੰਦਾ ਪਰ ਹੱਥੀਂ ਕੰਮ ਕਰ ਕੇ ਖੁਸ਼ ਨਹੀਂ ਬੰਦੇ ਦਾ ਮਨ ਨੀਵਾਂ ਹੋਣਾ ਚਾਹੀਦਾ ਹੈ ਜਿਵੇਂ ਪਾਣੀ ਨੀਵੇਂ ਥਾਂ ਵੱਲ ਦੌੜਦਾ ਹੈ ਉਸ ਤਰ੍ਹਾਂ ਰੱਬ ਦਾ ਪਿਆਰ ਵੀ ਨੀਵੇਂ ਮਨ ਵੱਲ ਦੌੜਦਾ ਅਮੀਰ ਜਾਂ ਪੈਸੇ ਤੋਂ ਗਰੀਬ ਵੱਲ ਨਹੀਂ
    🙏 ਦਰਗੇ ਮਾਣ ਨਿਮਾਣੇਆ ਸਾਧ ਸੰਗਤ ਸਤਿਗੁਰੂ ਸਰਨਾਈ🙏🙏

  • @jasdev8555
    @jasdev8555 4 года назад +10

    God bless you forever you and your family

  • @alliswell611
    @alliswell611 4 года назад +2

    Very nice thinking veer ji

  • @inderjitsinghdhumi4197
    @inderjitsinghdhumi4197 4 года назад +1

    ਜੇ ੲਿਥੇ ਪੰਜਾਬ ਵਿੱਚ ਸਿਸਟਮ ਵਧੀਅਾ ਹੋਵੇ ਫਿਰ ਤਾਂ ਬਾਹਰ ਜਾਣ ਦੀ ਕੋੲੀ ਲੋੜ ਨਹੀਂ।ਪੰਜਾਬ ਵਰਗੀ ਧਰਤੀ ਕਿਤੇ ਵੀ ਨਹੀਂ ।ਮੈਂਨੂੰ ਖੁਦ ਕੲੀ ਦੇਸ਼ ਘੁੰਮਣ ਦਾ ਮੌਕਾ ਮਿਲਿਅਾ ੲੇ।ਪਰ ਜਿਸ ਕੋਲ ੲਿਥੇ ਜਮੀਨ ਵਗੈਰਾ ਘੱਟ ਹੈ ਤਾਂ ਬੰਦਾ ਵਿਦੇਸ਼ਾਂ ਵਿੱਚ ਜਾਕੇ ਕਮਾੲੀ ਕਰ ਲਵੇ ਕੋੲੀ ਮਾੜਾ ਵੀ ਨਹੀਂ।ਵਧੀਅਾ ਜਿੰਦਗੀ ਲੰਘ ਸਕਦੀ ਹੈ।

  • @bsingh3099
    @bsingh3099 4 года назад +4

    Wehguru Maher karan.wehguru Ji ka Khalsa waheguru ji ki Fateh

  • @gurindersingh1031
    @gurindersingh1031 4 года назад +10

    ਸਿਆਣੇ ਬੰਦੇ ਕਹਿਦੇ।ਹੁੰਦੇ ਮੰਛੀ ਪਥਰ।ਨੂੰ ਚਟ।ਕੇ ਮੁੜਦੀਆ

  • @ਸਤਿਬਾਣੀ
    @ਸਤਿਬਾਣੀ 4 года назад +1

    ਇੰਟਰਵਿਊ ਵਾਲੀ ਬੀਬੀ ਨੂੰ ਬੇਨਤੀ ਹੈ ਕਿ ਗੁਰਸਿਖਾ ਦੀ ਸਿਰ ਢਕ ਕੇ ਇੰਟਰਵਿਊ ਲਿਆ ਕਰੋ ਧੰਨਵਾਦ ਹੋਵੇਗਾ ਭੈਣੇ

  • @balvirlandra7727
    @balvirlandra7727 4 года назад +1

    ਵਾਹਿਗੁਰੂ ਜੀ

  • @daljitsingh2121
    @daljitsingh2121 4 года назад +3

    Dilay Post bahut tarekey kar rha Parmatma chrdekala bakse good luck Dilay Post God bless you

  • @manpreetsingh6300
    @manpreetsingh6300 4 года назад +2

    very nice thought

  • @kaurkulwant5702
    @kaurkulwant5702 4 года назад +2

    Meri waheguruji age ehi ardass kragi aap g nu hmesa chardi kla ch rakhn veer g te behan g bhot kus sikhn nu milda hea aap g kolo

  • @bsingh3099
    @bsingh3099 4 года назад +6

    Khalsa pariwar the interview Karan lai reporter da dhanbad.sat sri akal sab nu

  • @preetsingh7148
    @preetsingh7148 4 года назад +1

    Bhut vadia soch aa bhaji tuhadi

  • @JaspalSingh-dk5ct
    @JaspalSingh-dk5ct 4 года назад +1

    Waheguru ji chardikala ji

  • @singhmalkit1556
    @singhmalkit1556 4 года назад +1

    Bot wadiaa vir ji waheguru meher kare

  • @harpal34
    @harpal34 4 года назад

    SSAG.GOOD WORK KEEP IT UP VEER JI. WAHEGURU JI

  • @BaljinderSingh-gm2wu
    @BaljinderSingh-gm2wu 3 года назад

    Very Nice

  • @amerjitsingh4225
    @amerjitsingh4225 4 года назад +1

    Waheguru ji enshrine all blessings on the couple engaged in Guru philosophy forming

  • @navjotchagger2235
    @navjotchagger2235 3 года назад

    Baba g bibi g tussi lok kaum de hire ho

  • @sarabjitkaur4424
    @sarabjitkaur4424 4 года назад +6

    ਸਹੀ ਗੱਲ ਹੈ ਸਤਿਨਾਮੁ ਵਾਹਿਗੁਰੂ ਜੀ ਪਿੰਡ ਕਿੱਥੇ ਹੈ ਅਸੀਂ ਬੀਜ ਕਦੀ ਦੇਖਿਆ ਨਹੀਂ ਹੈ ਵਾਹਿਗੁਰੂ ਜੀ ਕਦੋਰੇ ਦਾ ਬੀਜ ਲੈਣ ਹੈ ਕਿੱਥੇ ਆ ਸਕਦੇ ਹਾਂ ਜੀ

    • @GaganDeep-hi4ws
      @GaganDeep-hi4ws 4 года назад

      ਕੋਧਰਾ "ਬਾਜ਼ਰੇ " ਨੂੰ ਕਹਿੰਦੇ ਅਾ ,,...

  • @subhashsharma2933
    @subhashsharma2933 4 года назад +2

    Super soch Singh sab jore Di
    From Gandhidham Gujarat

  • @jagrajsandhu8421
    @jagrajsandhu8421 4 года назад +3

    ਹਰੇਕ ਕਿਸਾਨ ਨੂੰ,ਖੇਤੀ ਕਰਨੀ ਚਾਹੀਦੀ ਹੈ ਬਿੰਨਾ ਰੇਹ ਤੋਂ ਬਿਨਾ ਸਪਰੇ ਤੋਂ,

  • @nirmalnattnatt2335
    @nirmalnattnatt2335 4 года назад +3

    Waheguru waheguru veer ji

  • @singhsaradar1467
    @singhsaradar1467 4 года назад +2

    Veer.g.boht.vdyea.vichr

  • @rajraj-hw1ms
    @rajraj-hw1ms 4 года назад

    Wa ji wa pahji bilkul sehi gal ji salute

  • @akaur4533
    @akaur4533 4 года назад +1

    Vaheguru ji Chardi kala bakhshanni

  • @sawraj.bhuthivadiyashabads8556
    @sawraj.bhuthivadiyashabads8556 4 года назад +2

    Wahe guru ji

  • @GurmeetSingh-pn9er
    @GurmeetSingh-pn9er 4 года назад +12

    ਅਮਰੀਕਨ ਗਾਈਆਂ ਦਾ ਦੁੱਧ ਵੀ ਸੇਹਤ ਲਈ ਵਧਿਆ ਨਹੀਂ ਹੁੰਦਾ, ਵੀਰ ਜੀ

    • @jagdeepsingh9706
      @jagdeepsingh9706 4 года назад +2

      ਇਹੀ ਮੈਂ ਸੋਚ ਰਿਹਾਂ
      ਕਿ ਆ ਗਲਤੀ ਕਿਉਂ ਕਰਿ ਜਾਂਦੇ ਆ

  • @gurajohal1652
    @gurajohal1652 4 года назад +3

    Waheguru traki bakshe

  • @jagjeetsingh8233
    @jagjeetsingh8233 4 года назад

    Very nice ji good job

  • @gurwinderpunia1522
    @gurwinderpunia1522 4 года назад

    Ajo punjab sadd bharla desh mere sher punjabi

  • @gurjitlahoria1675
    @gurjitlahoria1675 4 года назад

    Vry gd 22 ji

  • @jpsingh1088
    @jpsingh1088 4 года назад

    Right decision

  • @SunitaSharma-vl5sx
    @SunitaSharma-vl5sx 3 года назад

    🙏🙏

  • @manbirkaur8980
    @manbirkaur8980 4 года назад +2

    👍🏻👍🏻👍🏻👍🏻👍🏻

  • @ranjitkaur9567
    @ranjitkaur9567 4 года назад +1

    Good soch

  • @kanwardeepsingh6919
    @kanwardeepsingh6919 4 года назад +5

    SOCH NU SALAAM

  • @heydidyouknow7702
    @heydidyouknow7702 4 года назад

    good effort bai g keep it up vadia lagga dekh ke

  • @parkashhans861
    @parkashhans861 4 года назад

    Bhut mehnti ne veer te sstr ji

  • @employeetv6419
    @employeetv6419 4 года назад +2

    Good job sir

  • @parnamsaheedanu7796
    @parnamsaheedanu7796 4 года назад +3

    Waheguru ji

  • @sajidmanj9192
    @sajidmanj9192 4 года назад +3

    Very nice interview sardar veer ji and sister ma Pakistan to

  • @amrit7670
    @amrit7670 4 года назад +2

    Excellent

  • @jagdishsingh-cn2em
    @jagdishsingh-cn2em 4 года назад +2

    Waheguru ji . nice

  • @kamaljitkaur4438
    @kamaljitkaur4438 4 года назад +3

    SSA jee veerjee baba jee tuhadi umer lamee kre tusi mere Dil vich thand paee hai kyo kee m v apne Bache nu Canada nai bhajna choundi

  • @HarpalSingh-ii9qd
    @HarpalSingh-ii9qd 4 года назад +1

    good sir and sister job

  • @ManpreetSingh-gf3mq
    @ManpreetSingh-gf3mq 4 года назад +2

    Bai ji kada area ma start krna mnu giddness nhie ml ry ma tonu ml skda ji

  • @familykitchen152
    @familykitchen152 4 года назад +2

    Sach a bilkul

  • @balvirlandra7727
    @balvirlandra7727 4 года назад +1

    ਮਾਛੀਵਾੜੇ ਦੇ ਦਰਸ਼ਨ ਕਰੋ ਜੀ

  • @jassi2278
    @jassi2278 4 года назад +1

    👏🏼👏🏼👏🏻

  • @daljitsingh2121
    @daljitsingh2121 4 года назад +5

    Veer ji USA tu a ke khetay kar rha jeo bahut vadihe gal a Veer ji hor loka nu v utshat karo veer ji Mera v maragdarshk karo me v kudrtey khetay karna choda a Please merey v help karo Good luck veer ji God bless you

  • @manpreetsingh6300
    @manpreetsingh6300 4 года назад

    i love punjab

  • @poojarani8397
    @poojarani8397 4 года назад

    Very nice bhaji

  • @gurlalsingh4157
    @gurlalsingh4157 4 года назад +1

    Daily post is good channel love u ,

  • @sukhchaingill6672
    @sukhchaingill6672 4 года назад

    Bai ji apkol ta matlab joga hya jeeda kol 3 4 killa hya ohda kolo ta bil nhi pay hunda payaa javak kitho karluga ji

  • @karmjitsinghdhaliwal8101
    @karmjitsinghdhaliwal8101 4 года назад +1

    Good job

  • @amandipkhaira9392
    @amandipkhaira9392 4 года назад +2

    Good

  • @navjotkaur8371
    @navjotkaur8371 4 года назад

    ✊🙏🙏🙏🙏🙏

  • @ssgrewal9265
    @ssgrewal9265 4 года назад

    ਵੀਰ ਜੀ ਸਲਾਮ ਏ ਤੁਹਾਡੀ ਸੌਚ ਨੂੰ ਪਰ ਤੁਹਾਡੇ ਕੋਲ ਤਾ ਚਾਲੀ ਕਿੰਲੇ ਨੇ ਸਾਡੇ ਕੋਲ ਤਾ ਇੱਕ ਵੀ ਨਹੀਂ ।
    ਅਸੀਂ ਠੇਕੇ ਤੇ ਜ਼ਮੀਨ ਲੈ ਕੇ ਕੀ ਕੱਢ ਲਵਾਂਗੇ

  • @birdsloversgrewalexoticbir478
    @birdsloversgrewalexoticbir478 4 года назад +5

    ਮੈਡਮ ਜੀ ਹੋਰ ਵਹਿਮ ਨਾ ਪਾਉ ਕਿ ਕੋਧਰਾ ਹਜਮ ਨਹੀਂ ਹੁੰਦਾ ਮੈਂ ਰੋਜ ਖਾਂਦਾ

    • @jagdeepsingh9706
      @jagdeepsingh9706 4 года назад

      ਕੋਈ ਵੀ ਡਿੱਕਤ ਨੀ ਕੇ 22 ਜੀ

    • @birdsloversgrewalexoticbir478
      @birdsloversgrewalexoticbir478 4 года назад

      @@jagdeepsingh9706 ਕੋਈ ਦਿੱਕਤ ਨਹੀਂ ਵੀਰ

    • @birdsloversgrewalexoticbir478
      @birdsloversgrewalexoticbir478 4 года назад

      @@jagdeepsingh9706 ਮੈਂ ਤਾਂ ਕੋਧਰਾ, ਕੰਗਨੀ, ਬਰਾਉਨ ਟਾਪ ਦਾ ਦਲੀਆ ਅਤੇ ਪਲਾਉ (ਜਿਵੇਂ ਚੋਲਾ ਦੇ ਪਲਾਉ ਬਣਾਈ ਦੇ ਨੇ)ਇਸ ਤਰ੍ਹਾਂ ਵੀ ਖਾਦਾਂ ਜੀ

  • @TSBADESHA
    @TSBADESHA 4 года назад +1

    Right Decision

  • @preetbrar7071
    @preetbrar7071 4 года назад +1

    Nice ji

  • @RanjitSingh-ly3kk
    @RanjitSingh-ly3kk 4 года назад

    boht wadia soch veer jio

  • @jasskahlon5846
    @jasskahlon5846 4 года назад +2

    🙏🙏👍👍

  • @KulwinderSingh-jm5dx
    @KulwinderSingh-jm5dx 4 года назад +2

    ਵੀਰ 20 ਕਿਲੇ ਹੈਗੇ ਤਾਂ ਸਕੂਨ ਆ ਪਿੱਛੇ ਵੀ ਕੰਮ ਹੈਗਾ ਜਿਨਾ ਕੋਲ 1 ਕਿੱਲਾ 4 ਜਾਣੇ ਖਾਣ ਵਾਲੇ ਓਹਨਾ ਤੋ ਪੁੱਛੋ ,

    • @Calgary-Business-and-info
      @Calgary-Business-and-info 4 года назад +1

      Mere gwaandhi pind da munda MA pass, ohde kol 1.5 acre aa. Ohne himmat kiti te 1 acre ch kmaad la lia. Apni ganne de rass di dukaan khol lae, te roj da 1500 to vadh kamonda. Ohne dhaun Cho killa kadh Lia jatt wala. Pehla sabh ne virodh Kita te hun ohda pio v saath de riha. Ghatt zameen wale nu ideas labhne paine.

  • @sikendersingh2123
    @sikendersingh2123 4 года назад +2

    🙏🙏🙏🙏🙏

  • @dsgrewal1950
    @dsgrewal1950 4 года назад +1

    ਬੀਬੀ ਜੀ ਤੁਸੀ ਏਨਾ ਵੱਲ ਵੇਖ ਕੇ ਹੀ ਸਿਰ ਢੱਕ ਲਉ ਜੀ

  • @Balraj40420
    @Balraj40420 4 года назад +1

    Bhut vdia vr

  • @GurpreetSingh-qh3fg
    @GurpreetSingh-qh3fg 4 года назад +5

    ਅੱਕ ਕੇ ਭੱਜਿਆ ਹੋਣਾ ਵੀ ਏਥੇ ਤਾ ਕੰਮ ਹੀ ਨੀ ਪੁਕਦੇ ਵਧੀਆ ਰਿਹਾ ਬਾਈ ਨਹੀ ਤਾ ਪਾਗਲ ਹੋ ਜਾਣਾ ਸੀ

  • @paramjitkaur4725
    @paramjitkaur4725 4 года назад

    Benji tuanu te tuadi ment nu slam tuadia gala 100% schia

  • @manveersingh1623
    @manveersingh1623 4 года назад

    Sahi kiha veer ne koe guru da sikh ni sab babea pishe lage a

  • @jobandeepsingh1683
    @jobandeepsingh1683 4 года назад

    ਸਿਰ ਝੁਕਦਾ ਇਹਨਾਂ ਅਗੇ

  • @mandeepchawlacanada5728
    @mandeepchawlacanada5728 4 года назад +1

    E bai kodra kis nu khande koi das sakda manu tan pata hi nhi
    Roti tan banva ge je milo ga

  • @gurjeetsingh3527
    @gurjeetsingh3527 4 года назад +1

    Bhan g huna da kihra pind a

  • @sardarsardarji5733
    @sardarsardarji5733 4 года назад +1

    Very good

  • @heydidyouknow7702
    @heydidyouknow7702 4 года назад +2

    kai veer comment kar rahe aa 27 saal amercia la te aye aa ja 20 kille aa but bai os bande de sooch dekho punjab val. ma kai oh v dekhe aa bharle jo gala kadke chale jande aa per karde kus ni

  • @inderpalsingh7144
    @inderpalsingh7144 4 года назад +2

    👌🌷👌🙏🌷🙏

  • @jdharni9361
    @jdharni9361 4 года назад +1

    Veere gl ta bdya tusi kheti krn lge aa tuhde 20kile a te 27saal bahr v kmai krli ethy jahna kol 1kila aa te ene mahnge sannd krza chk le ke kheti cho ki roti kha lu greeb bnda

    • @singh-sf8xz
      @singh-sf8xz 4 года назад

      ਭੈਣ ਜੀ ਨੇ ਸਵਾਲ ਪੁੱਛਣ ਨਲ ਦਿਮਾਗ
      ਖੋਲਿਆ ਜੀ। ਪੱਤਰਕਾਰਾਂ ਨੂੰ ਸਲਾਮ ਜੁ

  • @harbanskaur180
    @harbanskaur180 4 года назад +1

    Why dislike ?

  • @princesidhu499
    @princesidhu499 4 года назад +2

    27 saal america reh ke aha gal karni sokhi aa

  • @daljeetgujjar6179
    @daljeetgujjar6179 4 года назад +3

    Veer ji tuhade kol 20 kile jamin hagi ae te America vich 27 Saal laga k kamai kiti ae tuci te ethe roti puri kar lo ge jis bande kol 1kila jamin ae o kive guru Nanak wali kheti kare

  • @agambirsinghnurred8932
    @agambirsinghnurred8932 4 года назад +1

    Sat shri Akal rajinder singh veer g Apna contact number send kareo nd address