Waheguru bhli kre eh sare kisan leader sab kujh bhula ke ikathe ho jan ta chnga hovega ..soch ke vekho je kitte kal nu rajewal te ugraha saab jake dallewal nu kehan v uth shera assi aa gye tere nal aa kina skoon hovega osnu ta sanu sareya nu ...baki marzi raab di bhli kru kartar
Sukhe amli da koi dharam nahi hai. Eh nastic hai. Eh hamesha hi ranneeti nu dharam nalo vadda samjada riha hai. Es de kitne bure khiyal han ki gurudware matha baad ch tekna meri conference pehlo zaroori hai. Eho jihe nastic asdmi di rally ch koi jayo.
What will Take now bySkm , politician, Doctors Team declarae ,His health will not be recovered. Majority of Kisan says SKM politicial is.....XYZ proved correct 💯 , that's Kisan in their speech in many videos, speechs etc, etc
ਬੁਰਾ ਵਕ਼ਤ ਗੁਜ਼ਰ ਜਾਏਗਾ ... ਮਗਰ
*ਬਦਲੇ ਹੋਏ ਲੋਕ ਹਮੇਸ਼ਾਂ ਯਾਦ ਰਹਿਣਗੇ*
Mere chhote Deepu Veere ✅✍🏻✍🏻✅👌🏻💕👍🏻🙏🏻
@ 😍🙏 ਦੀਦੀ
ਦਾਅ ਤੇ ਸਭ ਕੁਛ ਲੱਗਿਆ ਹੈ, ਰੁੱਕ ਨਹੀਂ ਸਕਦੇ
*ਟੁੱਟ ਸਕਦੇ ਹਾਂ ਮਗਰ ਅਸੀਂ ਝੁੱਕ ਨਹੀਂ ਸਕਦੇ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
Waheguru Ji Tandrusti bakhshan Ji sabh kuch theek hovega 🌾🌾🌾🙏🏻
@@gurjitkaur7 ਵਾਹਿਗੁਰੂ ਜੀ 😍🙏 ਦੀਦੀ
ਜੇਕਰ ਦੁਬਾਰਾ ਸਾਰੀਆਂ ਕਿਸਾਨੀ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਤਾਂ ਮੋਦੀ ਸਰਕਾਰ ਨੂੰ ਦਿੱਲੀ ਦੀਆਂ ਚੋਣਾਂ ਦਾ ਫ਼ਿਕਰ ਘੱਟ ਅਤੇ ਕਿਸਾਨੀ ਅੰਦੋਲਨ ਦਾ ਫ਼ਿਕਰ ਜ਼ਿਆਦਾ ਰਹੇਗਾ 👍👍🥱🥱
ਵਕ਼ਤ ਕਿਸੇ ਦਾ ਗੁਲਾਮ ਨਹੀਂ ਹੁੰਦਾ
*ਪਾਣੀ ਪੁੱਲ ਥੱਲਿਓਂ ਇੱਕ ਵਾਰੀ ਹੀ ਲੰਘਦਾ ਹੈ*
Ji chhote Deepu Veere sahi gal aa 🙏🏻🙏🏻
@@gurjitkaur7 ਧੰਨਵਾਦ ਦੀਦੀ 😍🙏
ਅਕਾਲੀ ਦਲ ਨੇ ਖ਼ਾਸ ਕਰਕੇ ਬਾਦਲ ਪਰਿਵਾਰ ਨੇ ਪਿਛਲੇ ਲੰਮੇ ਸਮੇਂ ਤੋਂ ਪੰਥਕ ਪਾਰਟੀ ਦੇ ਨਾਂ ਤੇ ਵੋਟਾਂ ਲੈਕੇ ਪੰਜਾਬ - ਪੰਜਾਬੀ , ਸਿੱਖ - ਸਿੱਖੀ , ਬਾਣੀ - ਬਾਣੇ ਅਤੇ ਨੌਜਵਾਨੀ ਨੂੰ ਨਸ਼ਿਆਂ ਨਾਲ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਉਸ ਵਹਿਗੁਰੂ ਦੇ ਘਰ ਦੇਰ ਹੈ ਅੰਧੇਰ ਨਹੀਂ। ਸਜ਼ਾ ਜ਼ਰੂਰ ਮਿਲਦੀ ਹੈ 👍👍🥱🥱
ਪੰਨੂ ਸਾਹਿਬ ਅਕਾਲੀ ਦਲ ਦਾ ਪ੍ਰਧਾਨ ਮੋਹਨ ਸਿੰਘ ਤੁੜ ਵਰਗਾ ਚਾਹੀਦਾ ਜੋ ਬਿਨਾ ਸਵਾਰਥ ਪਾਰਟੀ ਲਈ ਕੰਮ ਕਰੇ ਤਾਂਕਿ ਕੌਮ ਤੇ ਪੰਜਾਬ ਦਾ ਭਲਾ ਹੋ ਸਕੇ ਧੰਨਵਾਦ
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ । ਪ੍ਰਮਾਤਮਾਂ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤
ਹੁਣ ਪੰਧੇਰ ਸਾਹਬ ਨੂੰ ਬੇਨਤੀ ਹੈ ਕਿ ਤੁਸੀਂ ਵੀ ਥੋੜ੍ਹਾ ਝੁਕ ਕੇ ਪਿਆਰ ਨਾਲ ਸਾਰੀਆਂ ਕਿਸਾਨੀ ਜਥੇਬੰਦੀਆਂ ਦਾ ਸਾਥ ਕਬੂਲ ਕਰ ਲਵੋ।
ਏਕਤਾ ਵਿੱਚ ਬਰਕਤ ਹੁੰਦੀ ਹੈ 🙏🙏
ਨਿੱਜੀ ਤੌਰ ਤੇ ਮੈ ਪੁੰਨੂ ਜੀ ਦੀ ਬਹੁਤ ਇੱਜ਼ਤ ਕਰਦਾ ਪਰ ਪਿੱਛਲੇ ਟਾਈਮ ਤੋ ਜਿੰਨਾ ਝੁਕਾਅ ਇੰਨਾ ਦਾ ਆਮ ਆਦਮੀ ਪਾਰਟੀ ਵੱਲ ਹੋ ਗਈ ਇੰਨਾ ਨੂੰ ਪਾਰਟੀ ਜੁਆਇਨ ਕਰ ਲੈਣੀ ਚਾਹੀਦੀ ਹੈ
ਪਾਟੋਧਾੜ ਹੋ ਕੇ ਮਾਰ ਖਾਣ ਨਾਲੋਂ ਕਿਰਤੀਆਂ ਦੀ ਏਕਤਾ ਵੱਲ ਕਦਮ ਸਵਾਗਤ ਯੋਗ ਐ। ਪਿਛਲੀਆਂ ਸਭ ਭੁੱਲਾਂ/ ਗਲਤੀਆਂ ਭੁਲਾ ਕੇ ਏਕਤਾ ਵੱਲ ਤੁਰਨਾ ਚਾਹੀਦਾ ।
ਛਾ ਗਏ ਪੰਨੂ ਸਾਬ੍ਹ 👍🏻👍🏻
ਕਿਸਾਨ ਆਗੂ ਜੇ ਇਕੱਠੇ ਹੋਏ ਹਨ ਤਾਂ ਬਹੁਤ ਖੁਸੀਂ ਵਾਲੀ ਗੱਲ ਹੈ,ਇਕੱਠੇ ਹੋ ਕੇ ਹੀ ਕੁਝ ਲੈ ਸਕਦੇ ਹਨ।
ਪੰਨੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਖਬਰਾ ਦਾ ਬਹੁਤ ਹੀ ਵਧੀਆ ਵਿਸ਼ਲੇਸ਼ਣ ਕਰਨ ਲਈ
ਪੰਨੂ ਸਹਿਬ ਜੀ ਨਵਜੀਤ ਸਿੰਘ ਜੀ ਅਤੇ ਪਾ੍ਇਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਾਂਝੀ ਸਤਿ ਸ੍ਰੀ ਆਕਾਲ ਜੀ
ਪੰਨੂ ਸਾਹਿਬ ਸਪਸ਼ਟ ਕਰਿਓ ਕਿ ਜੇ ਕੌਈ ਨ ਬਾਲਗ 5 ਕਤਲ ਕਰ ਦੇਵੇ ਤਾਂ ਉਸ ਨੂੰ ਮਾਫ ਕਰ ਦੇਣਾ ਚਾਹੀਦੈ ਕਿ ਜਾ ਪੰਜ ਹੋਰ ਮਾਰ ਆ ਤੇਰੀ ਉਮਰ ਘੱਟ ਹੈ ਤੈਨੂੰ ਕੌਈ ਸਜ਼ਾ ਨਈਂ ਹੋ ਸਕਦੀ
*🙏❣️ਅੱਜ ਦਾ ਵਿਚਾਰ❣️🙏*
*ਜੀਵਨ ਵਿੱਚ ਸਫਲਤਾ ਲਈ ਜ਼ਰੂਰੀ ਹੈ ਕਿ ਮਨੁੱਖ ਹਮੇਸ਼ਾ ਮੌਕੇ ਦਾ ਫਾਇਦਾ ਉਠਾਵੇ, ਉਹ ਸਫਲ ਹੋ ਜਾਂਦਾ ਹੈ। ਇਸ ਨੂੰ ਕਿਸਮਤ ਨਹੀ ਆਖਣਾ ਚਾਹੀਦਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ
ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
ਭਾਊ ਜੀ ਲੱਗਦੈ ਹੁਣ ਏਕੇ ਵਿੱਚ ਬਰਕਤ ਵੇਖਣ ਨੂੰ ਮਿਲੇਗੀ। ਸਰਕਾਰ ਨੂੰ ਵੀ ਬੇਂਨਤੀ ਹੈ ਕਿ ਏਕੇ ਵਿੱਚ ਮਿਲ ਕੇ ਮਿਸਾਲ ਬਣੇਂ,ਆਖ਼ਰ ਅਸੀਂ ਸਾਰੇ ਭਾਰਤ ਨੂੰ ਖ਼ੁਸ਼ਹਾਲ ਵੇਖਣਾਂ ਚਾਹੁੰਦੇ ਹਾਂ। ਧਰਨੇ-ਪ੍ਰਦਰਸ਼ਨਾਂ ਵਿੱਚ ਵਕਤ ਬਰਬਾਦ ਹੁੰਦਾ ਹੈ,ਦੇਸ਼ ਦੀ ਤਰੱਕੀ ਵਿੱਚ ਖੜੋਤ ਆਉਂਦੀ ਹੈ।
🤙🤙❤❤
ਪੰਨੂੰ ਸਾਹਬ ਜੀ,,, ਨਵਜੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
ਪੰਨੂ ਸਾਹਿਬ, ਇਹ ਪੈਸਾ ਤਾ ਲੋਕਾਂ ਦਾ ਹੈ।ਕੋਈ ਸ਼ੀਸ਼ ਮਹਿਲ ਬਣਾ ਲਵੇ ਜਾਂ ਕੋਈ ਰਾਜ ਮਹੱਲ ਬਣਾ ਲਵੇ।
Very happy to hear that kisaans are united now and now we have hope for the complete success and Dalewal will be ok and have long life.. Amen
ਪੰਨੂਸਹਿਬ'ਜੀ'ਸਤਿਸੀਰੀ'ਅਕਾਲ'ਪਰਵਾਨ'ਕਰਨੀ'ਜੀ ਹਰਜਿੰਦਰਸਿੰਘ'ਹਰਿਆਊ'ਖੂਰਦ'ਪਾਤੜਾ ਪਟਿਆਲਾ
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ
ਮੇਰਾ ਮੋਬਾਇਲ ਨੰਬਰ 9888247881ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਬਹੁਤ ਵਧੀਆ ਕੀਤਾ ਕਿਸਾਨਾਂ ਨੇ ਦੇਰ ਆਏੇ ਦਰੁਸਤ ਆਏੇ
Inqualab ਜ਼ਿੰਦਾਬਾਦ
ਮਨ ਦਾ ਅਰਜਨ ਕਹਿ ਰਿਹਾ ਹੈ ਮੈਂ ਸਨਿਆਸ ਲਵਾਂਗਾ
*ਸ੍ਰੀ ਕ੍ਰਿਸ਼ਨ ਕਹਿ ਰਹੇ ਹਨ, ਕੇ ਪਾਰਥ ਤੁਸੀਂ ਯੁੱਧ ਕਰੋ*
ਸੁੱਖਬੀਰ v/s ਸਲਾਹਕਾਰ
Deepu Veere 👉🏻⭐⭐⭐⭐⭐👈🏻👍🏻👍🏻
@@gurjitkaur7 😍🙏 ਦੀਦੀ
ਜੋ ਰਿਸ਼ਤੇ ਸੱਚ.ਮੁੱਚ ਗਹਿਰੇ ਹੁੰਦੇ ਨੇ ,
ਉਹ ਇਕੱਲੇਪਣ ਦਾ ਸ਼ੋਰ ਨਹੀਂ ਮਚਾਉਂਦੇ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
@BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਁਖਣ ਜੀ 🎉🎉
ਪੰਨੂੰ ਸਾਬ ਸੁਖਵੀਰ ਬਾਦਲ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਕਿਉਂ ਨਹੀਂ ਮੰਨ ਰਿਹਾ ਤੇ ਕਿਸ ਦੀ ਸਹਿ ਤੇ ਨਹੀਂ ਮੰਨ ਰਿਹਾ ਆਪਣੇ ਤਜਰਬੇ ਨਾਲ ਦੱਸਣ ਦੀ ਮਿਹਰਬਾਨੀ ਕਰਿਓ
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
❤ very good sir ji
Waheguru ji
ਝਾੜੂ ਪਾਰਟੀ ਤੇ ਵੀ ਕੋਈ ਚਰਚਾ ਕਰੋ ਜੀ ਜ਼ੇਕਰ ਤੁਸੀਂ ਸੱਚ ਬੋਲਦੇ ਓ ਪੰਜਾਬ ਦੇ ਹਾਲਾਤਾਂ ਤੇ ਵੀ ਚਰਚਾਂ ਕਰੋ
ਕੇਜਰੀਵਾਲ ਦੀ ਤਾਂ ਤਰੀਫ ਕੀਤੀ ਗਈ ਹੈ ਇਸ ਪ੍ਰੋਗਰਾਮ ਵਿਚ
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ ਜੀ
ਮੀਟ ਹੋਵੇਂਗੀ ਤੇ ਸੁਖਬੀਰ ਦਾ ਅਸਤੀਫ਼ਾ ਮੰਜ ਹੋਵੇਗਾ ਤੇ ਨਵੀਂ ਭਰਤੀ ਬਾਦਲ ਦਲੀਏ ਆਪ ਹੀ ਕਰਨਗੇ ਤੇ ਨਵੇਂ ਅਹੁਦੇਦਾਰ ਸੁਖਬੀਰ ਬਾਦਲ ਸਮੇਤ ਓਹੀ ਬਨਣਗੇ ਤੇ ਖਾਲਸਾ ਪੰਥ ਇਨ੍ਹਾਂ ਦੀਆਂ ਜਮਾਨਤਾਂ 27ਚ ਜ਼ਬਤ ਕਰਾਉਣਗੇ ਫਿਰ ਸ਼ਾਇਦ ਇਨ੍ਹਾਂ ਨੂੰ ਸਮਝ ਆਵੇ
ਬਾਗ਼ੀ ਅਕਾਲੀ ਦਲ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਕੀਤੇ ਗੁਨਾਹਾਂ ਦੀ ਮੁਆਫੀ ਮੰਗਣ ਤੋਂ ਬਾਅਦ ਲੋਕਾਂ ਸਾਹਮਣੇ ਸੱਚੇ ਹੋ ਗਏ ਹਨ।
ਕਿਉਂਕਿ ਜੇਹੜਾ ਵੀ ਗੁਰੂਆਂ ਦੀ ਸ਼ਰਨ ਵਿੱਚ ਆਇਆ। ਗੁਰੂ ਨੇ ਉਹਨਾਂ ਨੂੰ ਮੁਆਫ ਕਰਕੇ ਆਪਣਾ ਮੇਹਰ ਭਰਿਆ ਹੱਥ ਸਿਰ ਤੇ ਰੱਖਿਆ ਹੈ। 🙏🙏👍👍
WAHEGURU JI
ਕੁਛ ਚੀਜ਼ਾਂ ਜ਼ਿੰਦਗੀ ਬਦਲ ਦਿੰਦੀਆਂ ਨੇ
ਮਿਲ ਜਾਣ ਤਾਂ ਵੀ ਨਾ ਮਿਲਣ ਤਾਂ ਵੀ…
ਹਰ ਦੁਕਾਨ ਵਿੱਚ ਲੱਗੇ ਇੱਕ ਕਿਸਾਨ ਦੀ ਸਟਾਲ
ਕਿਸਾਨ ਦੀ ਸਟਾਲ ਦੀ ਸਾਂਭ ਲਈ ਲੱਗੇ ਬੇਰੁਜ਼ਗਾਰ ਸਟਾਫ
ਉਹ ਸਟਾਫ ਕਿਸਾਨ ਤੇ ਦੁਕਾਨਦਾਰ ਦੋਨਾਂ ਦਾ ਦੇਵੇ ਸਾਥ
ਉਸ ਸਟਾਫ ਨੂੰ ਅੱਧੀ ਤਨਖਾਹ ਦੇਵੇ ਕਿਸਾਨ ਤੇ ਅੱਧੀ ਦੇਵੇ ਦੁਕਾਨਦਾਰ
ਕਿਸਾਨ ਆਪਣੀ ਫਸਲ ਦਾ ਮੁੱਲ ਆਪ ਕਰੇ ਤੈਅ
ਜਿੰਨੀ ਫਸਲ ਵਿਕੇ, ਉਸਦੇ ਪੈਸੇ ਦੀ ਬਦਲੇ ਕਿਸਾਨ ਨੂੰ ਮਿਲੇ ਉਸ ਦੁਕਾਨਦਾਰ ਤੋਂ ਸਮਾਨ
ਸਟਾਫ ਨੂੰ ਅੱਧੀ ਤਨਖਾਹ ਦੇ ਬਦਲੇ ਮਿਲੇ ਕਿਸਾਨ ਦੀ ਫਸਲ ਤੇ ਅੱਧੀ ਤਨਖਾਹ ਦੇ ਬਦਲੇ ਮਿਲੇ ਦੁਕਾਨਦਾਰ ਤੋਂ ਸਮਾਨ
ਕਿਸਾਨ ਦਾ ਵੀ ਹੱਲ, ਬੇਰੁਜ਼ਗਾਰ ਦਾ ਵੀ ਹੱਲ ਤੇ ਦੁਕਾਨਦਾਰ ਦਾ ਵੀ ਹੱਲ।
ਸਤਿ ਸ੍ਰੀ ਅਕਾਲ ਜੀ
Good job sir ji 👍👍👍👍
SAT SRI AKAL
JI TO ALL IN
PRIME ASIA 🙏
Long live revolution. Pannu saab lead the movement
Sat Shri Akal Pannu Saab g and Navneet g
🙏🙏 22 ji
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
ਸਤਿ ਸ਼੍ਰੀ ਆਕਾਲ ਜੀ
❤
ਸਤਿ ਸ੍ਰੀ ਅਕਾਲ ਵੀਰ ਜੀ
ਆਪਣੇ ਸਾਧਨ ਦਾ ਵੋਲਿਅਮ ਹੋਲੀ ਕਰ ਲਿਆ ਕਰੋ ਭਾਈ ਸਾਹਿਬ
ਜੇ ਸਚਾਈ ਸੁਣਨੀ ਹੈ ਜੀ
Thanks Pannu Sahab ji
ਦਲਜੀਤ ਸਿੰਘ ਕਮੀਨਾ
Navjit Jatinder Pannu g sat shri akal
Very good punnu Shihab and navjeet ji thanks v rano the payal disaster ludhiana Punjab good evening
Pannu sab ji navnit ji sat Shri akal
ਧੰਨਵਾਦ ਜੀ
Panuu ji and navjeet ji sat shri akal ji
Pannu sahib g,navjeet g,sat shri akal g,jagjit randhawa mimsa dhuri
🙏🙏👍🏻👍🏻
Good
ਹੌਲੀ ਬੋਲ ਲਿਆ ਕਰ ਛੋਟੇ ਵੀਰ, ਲੋਕ ਤੇਰੇ ਬੋਲਣ ਕਰਕੇ ਕੁਮੈਂਟਾਂ ਚ ਇੱਕ ਦੂਜੇ ਦਾ ਸਿਰ ਪਾੜ ਰਹੇ ਨੇ।
ਵੈਸੇ ਇਹ ਕਈ ਚੈਨਲਾਂ ਤੇ ਮੁਸ਼ਕਲ ਆਉਂਦੀ ਆ, ਇੱਕ ਬੰਦਾ ਲੋੜੋਂ ਵੱਧ ਉੱਚਾ ਬੋਲਦਾ, ਦੂਜਾ ਬਹੁਤ ਹੌਲੀ। ਜੇ ਈਅਰਫੋਨ ਲਾਏ ਹੋਣ, ਫ਼ੇਰ ਤਾਂ ਬਹੁਤ ਔਖਾ।
Good job prime Asia keep it up 👍
ਪੰਨੂੰ ਸਾਹਿਬ ਜੀ,, ਤੁਸੀਂ ਭਲੀਭਾਂਤ ਜਾਣੂ ਹੋ ਕਿ ਪਹਿਲਾਂ ਮਹਾਂ ਪੰਚਾਇਤ ਕਿਸ ਨੇ ਰੱਖੀ ਸੀ,ਕਿੰਨੀ ਚਲਾਕੀ ਨਾਲ ਬੋਲ ਗਏ??
The best discussion thanks pannu sahib
Waheguru bhli kre eh sare kisan leader sab kujh bhula ke ikathe ho jan ta chnga hovega ..soch ke vekho je kitte kal nu rajewal te ugraha saab jake dallewal nu kehan v uth shera assi aa gye tere nal aa kina skoon hovega osnu ta sanu sareya nu ...baki marzi raab di bhli kru kartar
Daljit singh Cheema ne akali dal da beda garak kar dita
ਪੁਨੂੰ ਸਾਹਿਬ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਪੰਨੂੰ ਸਾਹਿਬੁ ਮੈ ਤੁਹਾਡਾ ਅਤੇ ਤੁਹਾਡੀ ਆਵਾਜ਼ ਦਾ ਕਾਇਲ ਹਾਂ, ਤੁਸੀਂ ਕ੍ਰਿਪਾ ਕਰਕੇ ਆਪਣਾ ਪ੍ਰੋਗਰਾਮ ਦੋ ਵਾਰ ਪੇਸ਼ ਕਰ ਦਿਆ ਕਰ ਦਿਆ ਕਰੋ ਜੀ, ਧੰਨਵਾਦ
Sat sri aakal pannu sahib and navjit
ਪੰਨੂ ਸਾਹਿਬ ਅਸਲੀਅਤ ਸਭ ਨੂੰ ਪਤਾ ਜਿਹੜਾ ਪਹਿਲਾ ਇੱਕ ਲੀਡਰ ਅਰਬਾਂ ਰੁਪਏ ਦੀ ਜਾਇਦਾਦ ਬਣਾ ਗਿਆ ਸਾਰੇ ਉਸ ਪਿੱਛੇ ਲੱਗੇ ਹੋਏ ਹਨ ਵੀ ਅਸੀਂ ਉਸ ਤੋਂ ਘੱਟ ਕਿਓ ਪਰ ਸਮਾਂ ਬਦਲ ਗਿਆ ਉਹ ਭੁਲੇਖੇ ਵਿੱਚ ਹਨ ਜਿਹੜੀ ਲੁੱਟ ਕਰ ਲਈ ਹੁਣ ਗੱਲ ਬਣਨੀ ਨਹੀਂ
🙏🙏🙏🙏🙏
🙏🇩🇪❤️
🙏🏻🙏🏻
ਨਵਜੀਤ ਵੀਰ ਤੁਸ਼ੀ ਥੋੜਾ ਹੌਲੀ ਬੋਲਿਆ ਕਰੋ ਜਾਂ ਫਿਰ ਆਪਣੇ ਮਾਈਕ ਨੂੰ ਥੋੜ੍ਹਾ ਦੂਰ ਰੱਖਿਆ ਕਰੋ। ਬੇਨਤੀ ਕਬੂਲ ਕਰਨੀ ਜੀ।
Sahi baat hai janab ji
Sat shri akal ji pannu shaib and navjeet ji good work good news
Dallewal MRN kinare.Hun SKM ko Fadn Janae.Sihat vaps nhi aa sakdi
Good news
Change rahinge je ikktthe hoge
Bapu ji tusi chanda Amalie de chanan nahi pai Australia Melbourne ki karan gaya aa hor koi meeting gar v karda shati dasda aa
Pannu Saab ik ta tusi AAP de pardhan bn Jao. Doosra tuhadi bahut pahuch hai kirpa kr k. Sukhbir nu fansi dwa dio
Beda garak karta
Nice
Waheguru ji 🙏 🙏 🙏 🙏 🙏
Phairunaan ne 73 din baad death hoi c.
Sukhe amli da koi dharam nahi hai. Eh nastic hai. Eh hamesha hi ranneeti nu dharam nalo vadda samjada riha hai. Es de kitne bure khiyal han ki gurudware matha baad ch tekna meri conference pehlo zaroori hai. Eho jihe nastic asdmi di rally ch koi jayo.
❤❤❤
🙏
Ssa pannu sab both of you ji
🌹
What will Take now bySkm , politician, Doctors Team declarae ,His health will not be recovered. Majority of Kisan says SKM politicial is.....XYZ proved correct 💯 , that's Kisan in their speech in many videos, speechs etc, etc
pannu sab thora jeha galt keha gya tuhade to pati kirt gulami kardi juri jite bremand tusi juri kehna bhul gay
Kallan kisaan
Har roj Kisan Nidhi kalakar ya karo aur kisi bhi koi khabar na Karen karo
👌👌👌👌👌🙏🙏🙏🙏🙏❤❤❤❤❤
BKU UGRAHAN ZINDABAD ❤
Goof job pannu sab