Agr aisa ho gaya to kamine din bhar chalan hee katate rahenge ,,kutto ki tarah sughante firange,,garhi walo ko ,,garhi le lkr chalana mushkil ho jayega,,
Bohat vadia att kra te manpreet Ji tusi bohat vadia kam keta hun police wale nu maff na kryo pls es nu es de nokri tho la dyo pls kyo k 50 hazar tusi kudd keha hun tusi kudd insaff kro te es nu maff na kryo
Badal Saab ne eh kam he keta Ajj tak nawe nawe minster ban ke hun ta 3 sal ho gea lami nede cha chale ge a Badal Saab Punjab de lok bahut dukhi a es police tu hun v karwey karo Waheguru ji tuade te meher bhara hath rakhan ge
ਮਨਪ੍ਰੀਤ ਜੀ ਬਹੁਤ ਚੰਗਾ ਕੀਤਾ ਇਹਨਾਂ ਤੇ ਸਰਮ ਈ ਲਾ ਦਿਤੀ ਏਨੀ ਤਨਖਾਹ ਫਿਰ ਵੀ ਨੀ ਹਟਦੇ।
ਮਨਪ੍ਰੀਤ ਬਾਦਲ ਜੀ ਇਹਨਾਂ ਪੁਲਿਸ ਵਾਲਿਆਂ ਨੂੰ ਨੌਕਰੀਓਂ ਕੱਢ ਕੇ ਬੇਰੁਜਗਾਰ ਬੱਚਿਆਂ ਨੂੰ ਨੌਕਰੀ ਦੇਣ ਦੀ ਹਿੰਮਤ ਕਰਕੇ ਵਿਖਾਓ।
ਜੇ ਸਾਰੇ ਮੰਤਰੀ ਇੱਦਾ ਹੀ ਕਰਨ ਤਾ ਰਿਸਵੱਤ ਖੋਰਾ ਦੀ ਅੱਕਲ ਟਿੱਕਾਣੇ ਆ ਜਾਵੇਗੀ ਧੰਨਵਾਦ ਮਨਪਰੀਤ ਬਾਦਲ ਜੀ ਦਾ
ਸਰ ਮਨਪ੍ਰੀਤ ਬਾਦਲ ਜੀ ਨੂੰ ਸਲੂਟ✌✌👌
ਬਾਕੀ ਮੰਤਰੀਆਂ ਬਾਰੇ ਕੀ ਖਿਆਲ ਹੈ ਜੀ
ਸਕਿਉਰਿਟੀ ਵੀ ਵਾਪਿਸ ਲਵੋ ਜਦੋ ਆਪਾਂ ਸੱਚੇ ਸੁੱਚੇ ਹਾ ਫੇਰ ਸਕਿਉਰਿਟੀ ਦਾ ਕੀ ਕੰਮ। ਮੰਤਰੀ ਲੋਕਾਂ ਨੇ ਬਣਾਏ ਹਨ। ਫੇਰ ਕਿਸੇ ਤੋ ਕਿਸ ਚੀਜ ਦਾ ਡਰ
ਮਨਪ੍ਰੀਤ ਸਿੰਘ ਬਾਦਲ ਨੂੰ ਦਿਲੋਂ ਸਲੂਟ ਆ
Ek ta media da ankor bhut nice and clear bolde ne very nice sir second badal sir tuc bhut jbrdst kam kita proud of uhhhh🙏🙏🙏🙏🙏
ਬਹੁਤ ਵਧੀਆ ਜੀ ਕੋਈ ਵੀ ਮੁਲਾਜ਼ਮ ਅਜਿਹਾ ਕੰਮ ਕਰਦਾ ਹੈ ਤਾਂ ਉਸ ਦਾ ਇਹੀ ਹਸ਼ਰ ਹੋਣਾ ਚਾਹੀਦਾ ਹੈ ਵਧਾਈ ਦੇ ਪਾਤਰ ਹਨ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਅਜਿਹਾ ਕੰਮ ਸਰਕਾਰ ਦੇ ਬਣਦਿਆ ਹੀ ਸਖਤ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਸਨ ਕਿ ਕਿਸੇ ਵੀ ਮਹਿਕਮੇ ਦਾ ਕਰਮਚਾਰੀ ਰਿਸ਼ਵਤ ਲੈ ਕੇ ਕੰਮ ਕਰਦਿਆ ਦੀ ਸਿਕਾਇਤ ਮਿਲਦਿਆਂ ਸਾਰ ਹੀ ਸਸਪੈਡ ਕਰਕੇ ਨਾਲ ਹੀ ਸਜਾ ਅਤੇ ਜੁਰਮਾਨਾ ਕੀਤਾ ਜਾਵੇ ਫਿਰ ਕਿਤੇ ਪੰਜਾਬ ਦੇ ਲੋਕਾਂ ਨੂੰ ਲੁੱਟ ਖਸੁੱਟ ਤੋਂ ਰਾਹਤ ਮਿਲ ਸਕਦੀ ਹੈ ਸਾਰੇ ਹੀ ਮਹਿਕਮਿਆਂ ਨੂੰ ਸਖਤ ਹਦਾਇਤਾਂ ਕੀਤੀਆਂ ਜਾਣ ਕਿ ਜਿਹੜਾ ਵੀ ਮੁਲਾਜ਼ਮ ਰਿਸਵਤ ਲੈ ਕੇ ਕੰਮ ਕਰਦਾ ਹੈ ਤਾਂ ਉਸ ਜੁਰਮਾਨਾ ਅਤੇ ਸਜਾ ਦਿੱਤੀ ਜਾਵੇ ਇਸ ਤਰ੍ਹਾਂ ਕਰਨ ਨਾਲ ਕੰਮ ਵੀ ਜਾਇਜ ਹੋਣਗੇ ਠੀਕ ਅਤੇ ਟਾਈਮ ਸਿਰ ਕੰਮ ਵੀ ਹੋਣਗੇ ਮਨਪ੍ਰੀਤ ਸਿੰਘ ਬਾਦਲ ਜੀ ਨੇ ਮੋਕੇ ਤੇ ਰਿਸ਼ਵਤ ਲੈਣ ਵਾਲੇ ਸਿਪਾਹੀ ਨੂੰ ਪਕੜਿਆ ਅਤੇ ਬਣਦਾ ਫਰਜ ਨਿਭਾਇਆ ਅਤੇ ਬਣਦੀ ਕਨੂੰਨੀ ਕਾਰਵਾਈ ਕਰਕੇ ਦੂਜੇ ਮਹਿਕਮਿਆਂ ਨੂੰ ਵੀ ਦੱਸਿਆ ਕਿ ਇਨ੍ਹਾਂ ਦੀ ਤਰ੍ਹਾਂ ਰਿਸ਼ਵਤ ਲੈਣ ਵਾਲਿਆਂ ਦਾ ਹਸ਼ਰ ਹੋਵੇਗਾ ਮਨਪ੍ਰੀਤ ਸਿੰਘ ਬਾਦਲ ਜੀ ਦੇ ਇਸ ਵਧੀਆ ਕਰਮ ਕਾਰਜ ਕਰਕੇ ਵਧਾਈ ਦੇ ਪਾਤਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਵਧੀਆ ਸਰ ਪੰਜਾਬ ਸਰਕਾਰ ਹੋਵੇ ਆਪ ਜੀ ਦੀ ਨਹੀਂ ਤਾਂ ਪੁਲਿਸ ਦੇ ਤਾਂ ਘਰ ਰਿਸ਼ਵਤ ਤੇ ਹੀ ਚਲਦੇ ਨੇ
sar thanku ji tusi boht hi sahi kita ji
ਏ ਸਾਰਾ ਸਕਰਿਪਟਡ ਸੀ, ਮਸਹੂਰੀ ਵਾਸਤੇ | ਹੂਨ ਕਿਤੇ ਬਾਦਲ ਸਾਹਬ ਨਜ਼ਰ ਨਹੀ ਆਓੰਦੇ ਮਿਡੀਆ ਵੀ ਰਲਿਆ ਹੋਈਆ |
ਵੈਰੀ ਨੈਸ ਮਨਪ੍ਰੀਤ ਸਿੰਘ ਬਾਦਲ ਜੀ ਆਹ ਗਲ ਕੀਤੀ ਚੰਗੀ ਜੇ ਸੁਖਬੀਰ ਸਿੰਘ ਬਾਦਲ ਹੁੰਦੇ ਇਹ ਹੋਲਦਾਰ ਕਦੀ ਸਸਪੈਂਡ ਨਹੀ ਹੋਣਾ ਸੀ ਨਾ ਕੀਤਾ ਇਸੇ ਕਰਕੇ ਰਿਸ਼ਵਤ ਲੈਣ ਲਗੀ ਪੁਲਸ
Manpreet Singh Badal Saab very good, Dill jitt lita tuc ji
ਮਨਪ੍ਰੀਤ ਬਾਦਲ ਜੀ good 👌👌👌👌
V.V.Thanks manpreet ji
Very very very nice.. Manpreet Singh ji...
Very nice Sir police wale naal taan eddan he honi chahidi hai
ਮਨਪ੍ਰੀਤ ਬਾਦਲ ਜੀ ਤੁਹਾਡਾ ਤਹਿ ਦਿੱਲੋ ਧੰਨਵਾਦੀ ਹਾਂ
ਇਸ ਹੌਲਦਾਰ ਦਾ ਕੋਈ ਕਸੂਰ ਨਹੀਂ ਕਿਉਂਕਿ ਹੋ ਸਕਦਾ ਇਹ ਪਹਿਲਾ ਵਾਲੀ ਸਰਕਾਰ ਦੇ ਰਿਸਵਤ ਤੇ ਲਾਏ ਹੋਣ। ਜਿਵੇਂ ਚਿੱਟੇ ਤੇ ਲੱਗਿਆ ਇਕਦਮ ਤਾਂ ਨਹੀ ਛੱਡ ਸਕਦਾ। ਬਾਕੀ ਜਗਜੀਤ ਹੌਲਦਾਰ ਨੇ ਵੀ ਸ਼ਰਮ ਹੀ ਲਾਤੀ ਪਤੰਦਰ ਹਰੇ ਨੋਟ ਬਿਨਾ ਕਿਸੇ ਨੂੰ ਲੰਘਣ ਨਹੀ ਦਿੰਦਾ। ਅਸਲ ਵਿੱਚ ਇਸਨੇ ਕੀਤੇ ਪੁਲਿਸ ਮੁਲਾਜ਼ਮ ਬਦਨਾਮ ਪਤੰਦਰ ਹੁਣ ਕਿਵੇਂ ਤਰਲੇ ਪਾਉਂਦਾ ਨਾਲੇ ਘਰ ਕੇਲੇ ਸੇਬ ਨਿਰੀ ਪਾਕ ਖਵਾਉਦਾ ਹੋਉ ਪਰਿਵਾਰ ਨੂੰ ਜਗਜੀਤ ਕੀ ਤੇਰਾ ਗੰਦ ਪਾਇਆ
ਬੁਹਤ ਵਧੀਆ ਕੰਮ ਕੀਤਾ ਮਨਪ੍ਰੀਤ ਬਾਦਲ
Sir veey good ਪੁਲਿਸ ਨੇ ਕਨੂੰਨ ਨੂੰ ਸਿੱਕੇ ਤੇ ਟੰਗਿਆ ਪਿਆ ਪੁਲਿਸ ਲਈ ਕਾਨੂੰਨ ਬਣਾਉਣ ਚਾਹੀਦਾ ਕਿ ਬਿਨਾਂ ਮਤਲਬ ਹੀ ਤੰਗ ਪ੍ਰੇਸ਼ਾਨ ਕਰਦੇ ਹਨ ਤੇ ਆਪਣੇ ਆਪ ਨੂੰ ਬਚਣ ਲਈ ਫਿਰ ਬਹੁਤ ਝੂਠ ਬੋਲਦੇ ਹਨ ਅਤੇ ਹੁਣ ਤਾਂ ਬੇਨਤੀ ਹੈ ਕਿ ਅਪਣੇ ਆਪ ਸੜਕ ਤੇ ਵੇਖ ਲਿਆ ਹੈ ਜੀ ਇਸੇ ਤਰ੍ਹਾਂ ਪੁਲਿਸ ਨੇ ਕਨੂੰਨ ਨੂੰ ਸਿੱਕੇ ਤੇ ਟੰਗਿਆ ਪਿਆ ਪੁਲਿਸ ਵਾਸਤੇ ਵੀ ਕਾਨੂੰਨ ਬਣਾਉਣ ਚਾਹੀਦਾ ਹੈ ਜੀ ਪਬਲਿਕ ਝੂਠ ਬੋਲਦੀ ਹੈ ਜੀ ਹੁਣ ਤਾਂ ਤਸੀ ਆਪਣੇ ਸਾਹਮਣੇ ਦੇਖ ਲਿਆ ਹੈ ਜੀ
Sir bahut vadeya kam kita tusi sanu Maan hai tuhade te
Vary nice 👌👌👌👌👌👌👌🙏🏻🙏🏻🙏🏻🙏🏻🙏🏻
ਬਾਦਲ ਸਾਹਿਬ ਜੀ ਜ਼ਿੰਦਾਬਾਦ ਪੰਜਾਬ ਪੁਲਿਸ ਦਾ ਹਾਲ ਵੇਖ ਲਵੋ 80,, ਪ੍ਰਤੀ ਪੁਲਿਸ ਏਸੇ ਕੰਮ ਕਰਦੀ ਐਂ ਧੰਨਵਾਦ ਬਾਦਲ ਸਾਹਿਬ ਜੀ
Bahot vadia. Ehna naal eda hi hove
Bhot wadya manpreet badal ji very nice
Bahut vadiya kita sar tusi
Very good👍👍 PP chore
Trka valea nal sar roj krdy ha police Punjab
Thanks sar
Very nice
Nice sir g
Very very good job bhut ਸੋਹਣਾ ਕੰਮ ਕਿਤਾ ehh te
Kos ni ho skda Punjab da 🙏🙏 Par thanks Sir da.. 🙏🙏
Nice manpreet badal ji good job sir salute ji
Very good manpreet badal ji👌👌👌👌👌👌
ਬਹੁਤ ਵਦੀਅਾ ਕਿਤਾ ਸਾਰੇ ਪੰਜਾਬ ਵਿੱਚ ਅਾਹੀ ਹਾਲ ਬਣੀਅਾ ਜਿੰਨੇ ਸਰਕਾਰ ਮਲਾਜਮ ਹਨ ੳੁ ਸਾਰੇ ਰਿਸਵਤ ਲੈਦੇ ਅਾ ਲੱਖਾ ਰੁਪੲੇ ਖਾਦੇ ਅਾ
Very good veer love u ❤️❤️❤️
nic video g
manpreet ji bhot weda ji thanku ji
great work Badal sar
Keep it up sir
Aap jaise ek do officer ho to
India ka roop badal jaye
Mantri Saab bhut badia ji
ਟ੍ਰੈਫਿਕ ਪੁਲਸ ਨੂੰ ਤਨਖਾਹ ਦੇਣ ਦੀ ਲੋੜ ਨਹੀਂ ਹੈ ਜਿੰਨੇ ਉਹ ਮਹੀਨੇ ਚ ਚਾਲਾਨ ਕੱਟਦਾ ਓਸ ਦੇ ਹਿਸਾਬ ਨਾਲ ਓਸ ਨੂੰ ਕਮਿਸ਼ਨ ਮਿਲਣਾ ਚਾਹੀਦਾ
Agr aisa ho gaya to kamine din bhar chalan hee katate rahenge ,,kutto ki tarah sughante firange,,garhi walo ko ,,garhi le lkr chalana mushkil ho jayega,,
@@nittusingh5164 un ko koi device de jis pr gadi ka number dalte he maloom pad jaye us gadi ka kon sa document hai kon sa nahi,
ਮੇਰੇ ਨਾਲ ਜੂਨ 2020 ਚ ਲੁਧਿਆਣਾ ਚ ਨਾਜਾਇਜ਼ ਧੱਕਾ ਹੋਇਆ ਸੀ। ਕਾਰ ਦੇ ਕਾਗਜ਼ ਪੂਰੇ ਹੋਣ ਤੇ ਵੀ ਮੇਰੀ 500 ਦੀ ਮਾਸਕ ਦੀ ਪਰਚੀ ਕੱਟ ਦਿੱਤੀ ਗਈ। ਜਦ ਕਿ ਕਾਰ ਬੈਠੇ ਸਾਰੇ ਪਰਿਵਾਰ ਨੇ ਮਾਸਕ ਵੀ ਪਾਇਆ ਹੋਇਆ ਸੀ । ਏਥੋਂ ਤੱਕ ਕਿ ਮੇਰੇ 2 ਸਾਲਾਂ ਬੇਟੇ ਦੇ ਵ ਮਾਸਕ ਪਾਇਆ ਹੋਇਆ ਸੀ। ਪੁਲਿਸ ਦਾ ਕੋਈ ਦੀਨ ਮਾਨ ਨਹੀਂ ਹੁੰਦਾ। ਜਿਸ ਨੂੰ ਵੀ ਰੋਕ ਲੈਣ ਉਸ ਨਾਲ ਹੀ ਧੱਕਾ ਕਰਦੇ ਨੇ। ਪਰਿਵਾਰ ਨਾਲ ਸੀ ਤੇ ਕੋਰੋਨਾ ਦੇ ਡਰ ਤੋਂ ਮੈ ਜਾਦਾ ਓਥੇ ਰੁਕਣਾ ਠੀਕ ਨਹੀਂ ਮਾਨਯਾ ਪਰ ਇਕ ਹਫਤੇ ਤਕ ਮੇਰੇ ਦਿਮਾਗ ਤੇ ਇਹ ਗੱਲ ਬੋਜ਼ ਬਾਣੀ ਰਹੀ ਕਿ ਭਾਰਤ ਦਾ ਕਾਨੂੰਨ ਏਨਾ ਘਟੀਆ ਹੈ। ਤਾਹੀਂ ਲੋਕ ਇਸ ਮੁਲਕ ਨੂੰ ਛੱਡ ਕੇ ਦੂਸਰੇ ਮੁਲਕਾ ਦਾ ਰੁਖ ਕਰ ਰਹੇ ਨੇ। ਨਿੱਕਿਆ ਨਿੱਕਿਆ ਗੱਲਾਂ ਕਈ ਵਾਰ ਏਨਾ ਮੰਨ ਨੂੰ ਪ੍ਰੇਸ਼ਾਨ ਕਰਦਿਆਂ ਨੇ ਕਿ ਰੱਬ ਤੋਂ ਵੀ ਸ਼ਿਕਵਾ ਹੋ ਜਾਂਦਾ ਹੈ। ਕਿ ਜੇ ਸਹੀ ਹੋਣ ਤੇ ਵੀ ਆਪਣੇ ਨਾਲ ਧੱਕਾ ਹੋਵੇ ਤਾਂ ਬੰਦਾ ਕਿਥੇ ਜਾਵੇ।
ਸਰਕਾਰ ਨੂੰ ਚਾਹੀਦਾ ਏ ਕਿ ਏਨਾਂ ਨੂੰ ਵੀ ਸਖਤ ਸਜਾ ਦਿੱਤੀ ਜਾਵੇ ਲੋਕਾਂ ਤੋਂ ਲਿਆ ਪੈਸਾ ਗਲਤ ਜਗਾ ਤੇ ਹੀ ਲੱਗਦਾ ਏ ਏਨਾਂ ਦੀ ਕਿਸੇ ਦੀ ਕੁੜੀ ਭੱਜ ਜਾਂਦੀ ਕਿਸੇ ਦਾ ਮੁੰਡਾ ਨਸ਼ੇੜੀ ਨਿਕਲਦਾ ਮੰਤਰੀ ਸਾਹਿਬ ਨੇ ਵਧੀਆ ਕੰਮ ਕੀਤਾ ਏ ਫਿਰ ਈ ਸੁਦਰਣ ਗੇ
Sh Manpreet Singh nice job sir ji
MR. MANPREET SINGH JI it's not only one, 99‰ traffic police doing this.
right ser
Right bro inhan de khilaf sting operation hona chahida h ek team banauni chahdi h jo har time inhan tey najar rakhey ish nal hi desh agey vadh sakda h
99.9%
I think 100%
Bilkul sahi
Very good Manpreet Badal g
Bohat vadia att kra te manpreet Ji tusi bohat vadia kam keta hun police wale nu maff na kryo pls es nu es de nokri tho la dyo pls kyo k 50 hazar tusi kudd keha hun tusi kudd insaff kro te es nu maff na kryo
Good work. ...
Aa bohot vdiya km kita g tuci
Good luck ManPreet ji Good Job ✌✌✌👌👌
Rahul Sharma fudu bnda
Very good job manpreet sahib g
ਅਕਾਸ਼ ਸਾਰੇ ਮੰਤਰੀ ਏਦਾਂ ਦੇ ਹੋ ਜਾਣ
ਮਨਪ੍ਰੀਤ ਸਿੰਘ ਬਾਦਲ ਵਧੀਆ ਇਨਸਾਨ
Good Chanel abp sanja
Very good job Sir g
ਗੱਲ sahi ਰਿਪੋਰਟ ਸਾਹਿਬ
Great Sr ji
पुलिस वाला सस्पेंड क्यों किया उसको तो डिसमिस करना चाहिए था सस्पेंड किया हुआ है दोबारा ड्यूटी पर फिर बहाल हो जाएगा
Bohat vdeya ਕੀਤਾ ਮੰਤਰੀ ਜੀ
Very good Manpreet Sir ji ....Punjab police very bad
je desh de sare mantri badal jaise ho jave ta ,, desh da pata nahi pr punjab avval ho jave ,,thanks for badal ji ,,
sir ap ko salam ap jase sb mantry ho jae to Punjab ki takdeer badal jae
ਗੱਲ ਸਹੀ ਹੈ ਜਿਨ੍ਹਾਂ ਕੋਲ ਨੌਕਰੀ ਨਹੀਂ ਉਹ ਕਿਹੜਾ ਗੋਲੀਆ ਖਾਈ ਜਾਂਦੇ ਸਨ
Aa pajiiii ta bahubali k bhalaal dev dikhne... pajiiii bada badiyaa kaam karde ne..
Siraaaaa ji siraaaaa
ਬਾਕੀ ਮੰਤਰੀਆਂ ਨੂੰ ਵੀ ਮਨਪ੍ਰੀਤ ਸਿੰਘ ਬਾਦਲ ਦੀ ਰੀਸ ਕਰਕੇ ਇਹ ਕੰਮ ਕਰਨ ਵਾਲੇ ਨੂੰ ਇਸ ਤਰ੍ਹਾਂ ਹੀ ਨਹੀਂ ਪੇਸ਼ ਆਉਣਾ ਚਾਹੀਦਾ ਹੈ
Sr ji 🌷 gud
Very good sir i proud off u
ਸਲੂਟ ਹੈ ਸਰ ਜੀ
att veer ji. es tarra hune caheda a
Very good sir thank u sir.
Badal Saab ne eh kam he keta Ajj tak nawe nawe minster ban ke hun ta 3 sal ho gea lami nede cha chale ge a Badal Saab Punjab de lok bahut dukhi a es police tu hun v karwey karo Waheguru ji tuade te meher bhara hath rakhan ge
Bahut bahut dhanyavad thoda mantri ji
vadiaa kam kiraa Badal manpreet sir ne..saare leeder idda de hi jaan ta punjab di soorat hi vaduaa ho ju
Manpreet sir very good job I proud of you sir edha hi hona chaya the riswat khora naal
ਏਨਾ ਸਾਲਿਆਂ ਦਾ ਤਨਖਾਹਾਂ ਦੇ ਨਾਲ ਢਿੱਡ ਨਹੀਂ ਭਰੇ
Very nice sir g
OMG very nice i saw many time there down at DORAHA. flyover great job by Manpreet Singh ji 99% police working same
S Manpreet badal sahib nu salute h
ਜੇਕਰ ਸਾਰੇ ਹੀ ਮੰਤਰੀ ਏਹੋ ਜੇ ਹੋ ਜਾਣ ਤਾ ਪੰਜਾਬ ਦੀ ਤਾ ਤਕਦੀਰ ਹੀ ਬਦਲ ਜਾਏਗੀ।
Baldev Singh kade alkali Ch se hun Congree the
ਮਨਪਰੀਤ ਸਿੰਘ ਬਾਦਲ , ਤੇਰੇ ਤਾਏ ਬਾਦਲ ਤੇ ਓਸ ਦੇ ਮੰਦਬੁੱਧੀ ਬੱਚੇ ਨੇ ਵੀ ਬਹੁਤ ਗੰਦ ਖਾਧਾ, ਬਹੁਤ ਬੱਸਾਂ ਬਣਾਈਆਂ, ਧੱਕੇ ਨਾਲ ਫੈਕਟਰੀਆਂ 'ਚ ਹਿੱਸੇ, ਹਜਾਰਾਂ ਕਿੱਲੇ ਜਮੀਨ ਤੇ ਪਤਾ ਨਹੀੰ ਕੀ ਕੀ, ਉੱਪਰੋਂ ਬੱਜਰ ਪਾਪ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ । ਓਹਨੂੰ ਹੱਥ ਪਾ, ਜੇ ਮਰਦ ਦਾ ਬੱਚਾ। ਨਹੀੰ ਤਾਂ ਪਟਵਾਰੀ ਫੜ ਲਿਆ,ਹੌਲਦਾਰ ਫੜ ਲਿਆ,ਇਹ ਸਭ ਡਰਾਮੇ ਛੱਡੋ।ਸਭ ਨੂੰ ਪਤਾ ,ਅੱਗੇ ਵੋਟਾਂ ।।
👎👎👎👎👎👎👎👎👎👎👎
Good job 👍👍👍👍👍👍👍
Punjab police da kuch ni ho skda army police nalo lakh guna vdiya feling proud indian army😘🙏
ਗੁਡ.ਸ.ਮਨਪ੍ਰੀਤ.ਸਿੰਘ.ਜੀ.
keep it up pajiiii bhut wadiya kmm kita tusiiiii bss edda hee barkrar rkhyooo
ਖੂਸਰੇਆ ਦੀ ਵੀ ਇਜ਼ੱਤ ਹੇਗੀ ਆ ਪਰ ਪੰਜਾਬ ਪੁਲਿਸ ਦੀ ਕੋਈ ਇੱਜ਼ਤ ਨਹੀਂ ਡੂੱਬ ਕੇ ਮਰ ਜੋ ਸਾਲਿੳ
Ur best sir
Dear DIG Kalia. Dismiss these cops immediately. No need to wait.
ਇਨਾ ਦੀ।ਭਾਵੇ ਲੱਖ ਰੁਪਏ।ਤਨਖਾਹ ਹੋ ਜਾਵੇ ਪੁਲਸ ਨੇ ਫਿਰ ਫੀ ਨਹੀ ਰੱਜਣਾ
All Politician Or all Badals are not same. Great job Singh Sahib. That 's why Singh is King. Keep it up. Surinder Ottawa Canada
Great sir God bless you.
manpreet badal ji is very nice person take proper action again culprits.Really wanna serve punjabis.17 thumbs down wale traffic police wale hone..
very good badal sahib
22 ji bohat wadiya kitaa
ਜਦੋਂ ਤੋਂ ਲੈ ਕੇ ਜਨਾਬ ਮਨਪ੍ਰੀਤ ਮੰਤਰੀ ਬਣੇ ਆ,,ਤਿੰਨ ਸਾਲ ਤੋਂ ਵਧੇਰੇ ਸਮਾਂ ਹੋ ਗਿਆ, ,ਮੰਤਰੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਕੋਈ ਦੂਜੇ ਤੀਜੇ ਦਿਨ ਦੀ ਇਹ ਵੀਡੀਓ ਆ ,ਇਕ ਦਿਨ ਇਹ ਕਰਨ ਤੋਂ ਬਾਅਦ ਮੰਤਰੀ ਨੇ ਤਿੰਨਾ ਸਾਲਾਂ ਵਿੱਚ ਹੋਰ ਕੋਈ ਵੀ ਨਹੀ ਫੜਿਆ ਰਿਸ਼ਵਤ ਲੈਂਦਾ ਪੁਲਿਸ ਵਾਲਾ,,,
ਮੰਤਰੀ ਜੀ ਹੁਣ ਤਕ ਸੰਤੁਸ਼ਟ ਹਨ ਕਿ ,,,ਟਰੈਫਿਕ ਪੁਲਿਸ ਦੀ ਮੈਂ ਰਿਸ਼ਵਤਖੋਰੀ ਬੰਦ ਕਰ ਦਿਂਤੀ ਆ,,
ਪਰ ਫਰਕ ਤਾਂ ਪੈਦਾ ਜੇ ਜਿਆਦਾ ਨਹੀ ਤਾਂ ਹਰ ਹਫਤੇ ਸਾਰਿਆਂ ਮੰਤਰੀਆਂ ਵਲੋਂ ਐਹੋ ਜਿਹੇ ਮਾਮਲੇ ਫੜੇ ਜਾਦੇ ਤੇ ਵੀਡੀਓ ਜਨਤਕ ਹੁੰਦੀਆਂ, ,
ਇਹ ਇਕ ਦਿਨ ਇਕ ਮੰਤਰੀ ਦੇ ਫੜਨ ਨਾਲ ਕੋਈ ਫਰਕ ਨਾ ਪਿਆ ਤੇ ਨਾ ਹੀ ਪੈਣਾ, ,ਅਜ ਵੀ ਪੁਲਿਸ ਲੋਕਾਂ ਨੂੰ ਡਰਾ ਕੇ ਸ਼ਰੇਆਮ ਲੁਟਦੀ ਆ ,,,
Manpreet badal G 👌👌👌👌
ja manpreet vrgi soch sari congres d ho java fr blla blla aa
VERY NICE MANPREET PAJI
Very good sir ji
Very gud no nice of you sr
Wahh mja aa gya sespend ek kmeena katt hoyea