Prime Focus (2309) || Amritpal Singh ਨੂੰ ਘੇਰਾ ਮਾਂ ਦੇ ਬਹਾਨੇ ਛਿੜੀ ਚਰਚਾ , ਸਪੀਕਰ ਬੰਦ,ਕੌਣ ਬਣੂ MLA

Поделиться
HTML-код
  • Опубликовано: 6 июл 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 94

  • @ranvirsingh1706
    @ranvirsingh1706 18 дней назад +4

    ਪਲਾਈ ਫੈਕਟਰੀ ਦਾ ਮੁੱਦਾ ਚੁੱਕਣ ਲਈ
    ਸੰਧਾਵਾਲੀਆ ਸਾਬ ਦਾ ਤਹਿ ਦਿਲੋਂ ਧੰਨਵਾਦ ਜੀ
    ਤੇ ਸਾਬਾਸ਼

  • @gurmeetkaur9188
    @gurmeetkaur9188 18 дней назад +10

    ਸਤਿ ਸ਼੍ਰੀ ਆਕਾਲ ਪਰਮਵੀਰ ਸਿੰਘ ਬਾਠ ਅਤੇ ਸੰਧਾਵਲੀਆ ਸਾਹਿਬ ਜੀ ਨੂੰ ਅਤੇ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਸੰਗਰੂਰ ਤੋਂ ਜੀ

  • @SukhwinderSingh-wq5ip
    @SukhwinderSingh-wq5ip 17 дней назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sukhmindersinghchehil5498
    @sukhmindersinghchehil5498 18 дней назад +5

    ਅੰਮ੍ਰਿਤਪਾਲ ਦੀ ਮਾਤਾ ਨੇ ਸਹੀ ਬੋਲਿਆ ਸੀ,ਇਹ ਸਿਆਸਤ ਦਾ ਅੰਗ ਐਬਿਆਨ ਦੇਣਾ ਸਹੀ ਸੀ,ਜੇ ਚ੍ਲ ਗਿਆ ਤਾਂ ਠੀਕ ਐ ਨਹੀਂ ਜੇਲ੍ਹ ਵਿੱਚੋਂ ਟਵੀਟ ਵੀ ਹੋ ਗਿਆ,

  • @arvindersangha7101
    @arvindersangha7101 18 дней назад +5

    43 ਮਿੰਟ ਦੇ ਸਾਰੇ ਪ੍ਰੋਗਰਾਮ ਵਿਚ 9 ਵਾਰ ਮਸ਼ਹੂਰੀ😒 ਸਾਰੇ ਸਵਾਦ ਦੀ ਜੱਖਣਾ ਵੱਢੀ ਜਾਦੀਂ ਆ ਯਾਰ

  • @paramjitsinghgill2677
    @paramjitsinghgill2677 18 дней назад +3

    Waheguru ji waheguru ji 🙏🙏

  • @user-uk9tq1cr9c
    @user-uk9tq1cr9c 18 дней назад +4

    ਸ ਸਿਮਰਨਜੀਤ ਸਿੰਘ ਦਾ ਮੈਂ ਸਤਿਕਾਰ ਕਰਦਾਂ ਪਰ ਇਹ ਕਮਜੋਰੀ ਹੈ ਕਿ ਉਹ ਪਾਰਟੀ ਵਿੱਚ ਜਾਂ ਪੰਜਾਬ ਵਿੱਚ ਕਿਸੇ ਦੂਜੇ ਪੰਥਕ ਲੀਡਰ ਨੂੰ ਪੈਦਾ ਨਹੀਂ ਹੋਣ ਦੇਣਾ ਚਾਹੁੰਦੇ ਉਹ sgpc ਦੀਆਂ ਚੋਣਾਂ ਵਿੱਚ ਖਿਲਾਰਾ ਜਰੂਰ ਪਾਉਣਗੇ
    ਜਿਸ ਤੋਂ ਬਚਣਾ ਚਾਹੀਦਾ❤❤❤❤❤❤

  • @charanjitsingh4388
    @charanjitsingh4388 18 дней назад +1

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @harindergrewal5418
    @harindergrewal5418 18 дней назад +5

    Good Morning Sandhawalia Ji te Bhaath Ji Very Nice Information 22g Ok Tks ❤🎉❤🎉❤🎉❤

  • @KuldeepSingh-1989
    @KuldeepSingh-1989 18 дней назад +4

    ਵੋਟਾਂ ਵੇਲੇ ਲੱਗਦੀ ਡਿਊਟੀ ਵਿੱਚ ਅਧਿਆਪਕ ਬਹੁਤ ਖੱਜਲ ਖ਼ੁਆਰ ਹੁੰਦੇ ਨੇ

  • @BalramDhaliwal-rb7no
    @BalramDhaliwal-rb7no 18 дней назад +2

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Pothi714
    @Pothi714 18 дней назад +3

    Bahut vdiya

  • @user-lr3ws1vd3j
    @user-lr3ws1vd3j 18 дней назад +4

    ਮੈ ਉਸ ਸਮੇਂ ਉੱਥੇ ਹੀ ਕੰਮ ਕਰਦਾ ਸੀ ਜਦੋਂ ਟੰਨਲ ਡਿਗੀ ਸੀ

  • @GurvinderSingh-lm6ou
    @GurvinderSingh-lm6ou 18 дней назад +6

    ਕਿਰਪਾ ਕਰਕੇ ਆਪਣੇ ਚੈਨਲ ਨੂੰ ਫ੍ਰੀ ਚੈਨਲ ਡਿਸ਼ ਤੇ ਲਿਆਉਣ ਦੀ ਕੋਸ਼ਿਸ਼ਾਂ ਕਰੋ ਜੀ ਕਿਉਂਕਿ ਮੋਬਾਇਲ ਡਾਟਾ ਬਹੁਤ ਹੀ ਮਹਿੰਗਾ ਹੋਂਦਾ ਜਾ ਰਿਹਾ ਹੈ ਜੀ //

  • @ravinderkaur2640
    @ravinderkaur2640 18 дней назад +3

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @SatishKumar-nb8yd
    @SatishKumar-nb8yd 18 дней назад +2

    ਗੱਲ ਇਹ ਹੈ ਕਿ ਸਾਡੇ ਹਿੰਦੁਸਤਾਨ ਪੰਜਾਬ ਦੇ ਵਿੱਚ ਵੀ ਕਿਸੇ ਵੀ ਕਿਸਮ ਦਾ ਕੋਈ ਵੀ ਕੰਮ ਹੋਵੇ ਉਸ ਨੂੰ ਜੋ ਉਸਦੇ ਉੱਤੇ ਰੂਮ ਰੈਗੂਲੇਸ਼ਨ ਬਣੇ ਹੁੰਦੇ ਹਨ ਉਹਨਾਂ ਦੀ ਜਿਹੜੀ ਪਾਲਣਾ ਜੇ ਕੰਪਨੀਆਂ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਉਸ ਦੇ ਉੱਤੇ ਐਕਸ਼ਨ ਲੈਣ ਲਈ ਸਰਕਾਰ ਜਿੰਮੇਵਾਰ ਹੈ ਪਰ ਜੇ ਸਰਕਾਰ ਵੀ ਉਸ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੀ ਹੈਗੀ ਤਾ ਉਸਦਾ ਨੁਕਸਾਨ ਜਾਂ ਖਮਿਆਜਾ ਜਿਹੜਾ ਹੈਗਾ ਹੈ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਇਸ ਦੇ ਨਾਲ ਮੈਂ ਇੱਕ ਉਦਾਹਰਣ ਚੀਨ ਦੇਸ਼ ਵਿੱਚ ਦੇਣਾ ਚਾਹਾਂਗਾ ਜਿਸ ਦੇ ਵਿੱਚ ਇਹ ਕਾਨੂੰਨ ਹੈ ਵੀ ਜੇ ਕਿਸੇ ਠੇਕੇਦਾਰ ਵੱਲੋਂ ਕੋਈ ਸੜਕ ਬਣਾਈ ਗਈ ਹੋਵੇ ਤਾਂ ਜੇ ਉਹ ਸੜਕ ਮਿਥੇ ਸਮੇਂ ਤੋਂ ਪਹਿਲਾਂ ਟੁੱਟ ਜਾਂਦੀ ਹੈ ਉਹ ਠੇਕੇਦਾਰ ਆਪਣੇ ਭੁੱਲਿਓ ਸਾਰੀ ਸੜਕ ਬਣਾਉਂਦਾ ਹੈ ਤੇ ਉਸ ਦਾ ਠੇਕੇਦਾਰ ਲਾਇਸੰਸ ਵੀ ਕੈਂਸਲ ਕਰ ਦਿੱਤਾ ਜਾਂਦਾ ਹੈ ਗੱਲ ਇਹ ਹੈ ਵੀ ਕਾਨੂੰਨ ਇਕੱਲੇ ਬਣਾਣੇ ਨਹੀਂ ਹੁੰਦੇ ਕਾਨੂੰਨਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੁੰਦੀ ਹੈ ਤੇ ਇਹ ਜਿੰਮੇਵਾਰੀ ਹੈ ਸਰਕਾਰ ਦੀ ਬਣ ਜਾਂਦੀ ਹੈ ਜਦੋਂ ਸਰਕਾਰ ਫੇਲ ਹੋ ਜਾਂਦੀ ਹੈ ਤੇ ਲੋਕੀ ਫਿਰ ਜਿਹੜੇ ਹੈ ਕੋਰਟ ਦੇ ਵਿੱਚ ਜਾਂਦੇ ਹਨ ਤੇ ਕੋਟ ਕਚਹਿਰੀਆਂ ਦੇ ਵਿੱਚ ਵੀ ਮੁੱਦਤਾਂ ਲੱਗ ਜਾਂਦੀਆਂ ਨੇ ਤੇ ਜਿਸ ਕਰਕੇ ਕੀ ਹੈ ਦੇਸ਼ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਇਸ ਦਾ ਨੁਕਸਾਨ ਭੋਗਣਾ ਪੈਂਦਾ ਹੈਪਾਰਟੀਆਂ ਦੁਬਾਰਾ ਚੋਣ ਮੈਨੀਫਿਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਜਾਂਦੇ ਹਨ ਜੇ ਇਸੇ ਤਰ੍ਹਾਂ ਦੇ ਠੇਕੇਦਾਰੀ ਸਿਸਟਮ ਵਾਲਾ ਹੋਵੇ ਵੀ ਜੇ ਠੇਕੇਦਾਰ ਦਾ ਕੰਮ ਪੂਰਾ ਨਹੀਂ ਹੋਇਆ ਤੋ ਉਸਦਾ ਠੇਕਾ ਕੈਂਸਲ ਕਰ ਦਿੱਤਾ ਜਾਂਦਾ ਹੈ ਉਸੇ ਤਰ੍ਹਾਂ ਦਾ ਵੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਆਪਣੇ ਵਾਅਦੇ ਪੂਰੇ ਨਾ ਕਰ ਸਕਣ ਕੰਮ ਪੂਰੇ ਨਾ ਕਰ ਸਕਣ ਅੱਗੇ ਤੋਂ ਉਹ ਵੋਟਾਂ ਮੰਗਣ ਦੇ ਹੱਕਦਾਰ ਨਹੀਂ ਰਹਿ ਜਾਂਦੇ ਤੇ ਨਾ ਹੀ ਵੋਟਾਂ ਜਾਂ ਚੋਣਾਂ ਜਿਹੜੀਆਂ ਨੇ ਲੜਨ ਦੇ ਹੱਕਦਾਰ ਰਹਿ ਜਾਂਦੇ ਨੇ ਸੋ ਇਸ ਉੱਤੇ ਸਖਤੀ ਨਾਲ ਵਿਚਾਰ ਹੋਣਾ ਚਾਹੀਦਾ ਹੈ ਜਿਹੜਾ ਚੋਣ ਮੈਨੀਫੈਸਟੋ ਹੈਗਾ ਉਹ ਲੀਗਲ ਹੋਣਾ ਚਾਹੀਦਾ ਤੇ ਇਸ ਦੇ ਉੱਤੇ ਸਖਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਭਾਰਤ ਅਤੇ ਪੰਜਾਬ ਦਾ ਭਲਾ ਹੋ ਸਕਦਾ ਹੈ ਧੰਨਵਾਦ

  • @ManjitSingh-ey5gv
    @ManjitSingh-ey5gv 18 дней назад +3

    ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏♥️♥️

  • @SukhdevSingh-kq8bu
    @SukhdevSingh-kq8bu 18 дней назад +3

    ਮੈਂ ਨੂੰ ਇਕ ਬੰਦੇ ਨੇ ਰੈ ਦਿਤੀ ਸੀ ਵੀਰਵਾਰ ਨੂੰ ਬੱਸ ਤੇ ਜਾਣ ਠੀਕ ਹੈ ਕਿਉਂਕਿ ਬੁੜੀਆਂ ਨੂੰ ਵੀਰਵਾਰ ਦੀ ਵਿਚਾਰ ਹੁੰਦੀ ਹੈ

  • @narinderjeetsingh3994
    @narinderjeetsingh3994 18 дней назад +3

    Sat Sri akaal to all 🙏🙏

  • @ParamjitSingh13517
    @ParamjitSingh13517 18 дней назад +3

    Sat shri akal ji 🙏

  • @jagtargill-rc4gy
    @jagtargill-rc4gy 18 дней назад +3

    Very good bath shiab and sindawala shiab ji thanks

  • @ParamjeetKaur-wd4qc
    @ParamjeetKaur-wd4qc 18 дней назад +1

    ❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:33

  • @HarpreetSingh-dh1ln
    @HarpreetSingh-dh1ln 18 дней назад +3

    Good job Veerji 🙏🙏🙏👍

  • @harwantsingh4749
    @harwantsingh4749 18 дней назад +17

    ਸੰਧਾਵਾਲੀਆ ਜੀ ਚੋਣ ਤਾਂ ਦਸਾਂ ਸਾਲਾ ਬਾਅਦ ਹੋਣੀਆ ਚਾਹੀਦੀਆਂ ਨੇ ਜੇਕਰ ਕੋਡ ਆਫ ਕੰਡੰਕਟ ਨੂੰ ਧਿਆਨ ਚ ਰੱਖੀਏ ਤਾਂ ਜਿਸ ਕਾਰਨ ਸਾਰੇ ਸਰਕਾਰੀ ਕੰਮ ਰੁਕ ਜਾਂਦੇ ਨੇ

  • @gurmatsedhan3852
    @gurmatsedhan3852 18 дней назад +2

    ਕੀ
    ਕਿਰਿਸਨ ਕਮਾਰ ਦਾ ਦਰਖਤ ਵੇਚਣ ਵਾਲਾ ਬਿਆਨ ਗਲਤ ਹੈ। ਵੇਚਣ ਦੇ ਲਾਲਚ ਤੇ ਤਾਂ ਪਹਿਲਾਂ ਹੀ ਬੇੜਾ ਗ਼ਰਕ ਹੋਇਆ

  • @sohansinghsandhu4025
    @sohansinghsandhu4025 18 дней назад +3

    ਇਸ ਪਿਛੇ ਕਿਸੇ ਅਜੈੰਸੀ ਦੀ ਸੋਚੀ ਸਮਝੀ ਚਾਲ ਲਗਦੀ ਹੈ ?

  • @JapalSing
    @JapalSing 18 дней назад +3

    Sat shri call veer ji chat Singh Khalsa new election ladna chahida hai

  • @sarbjitsinghriar596
    @sarbjitsinghriar596 18 дней назад +4

    🙏🙏❤

  • @user-os2xr4ju1f
    @user-os2xr4ju1f 18 дней назад +2

    Sat Sri akal ji 🎉🎉🎉....

  • @unodue8722
    @unodue8722 18 дней назад +1

    ਬਾਠ ਤੇ ਸੰਧਾਵਾਲੀਆ ਜੀ ਸੱਤ ਸ਼੍ਰੀ ਅਕਾਲ ਅਰਜ ਹੈ ਜੀ ਕਿ ਦੋ ਚਾਰ ਦਿਨ ਬਾਅਦ ਆਪਣੇ ਪ੍ਰੋਗਰਾਮ ਵਿਚ ਫੁੱਲ ਬੂਟੇ ਤੇ ਦਰੱਖਤ ਲਗਾਉਣ ਲਈ ਪੰਜਾਬੀਆਂ ਨੂੰ ਬੇਨਤੀ ਕਰ ਦਿਆ ਕਰੋ ਜੀ। ਧੰਨਵਾਦ। ਬਲਜੀਤ ਭੌਰਾ ਬੈਰਗਾਮੋ ਇਟਲੀ

  • @daljitsingh7980
    @daljitsingh7980 18 дней назад +6

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @jagdipsingh2829
    @jagdipsingh2829 18 дней назад +2

    Ssa ji

  • @gurvinderSingh-cm5cg
    @gurvinderSingh-cm5cg 18 дней назад +1

    Very interesting program 🎉

  • @AmrikSingh-nz7tn
    @AmrikSingh-nz7tn 18 дней назад +21

    ਇੱਕੋ ਤਰੀਕ ਚੋਣ ਹੋਵੇ ਵਿਧਾਨ ਅਤੇ ਲੋਕ ਸਬਾ

  • @baldevjassar8059
    @baldevjassar8059 18 дней назад +10

    *🙏☘️ਅੱਜ ਦਾ ਵਿਚਾਰ☘️🙏*
    *ਜਿੰਦਗੀ ਵਿੱਚ ਕੁਦਰਤ ਵੱਲੋ ਬਖਸ਼ਿਸ਼ ਹੋਈਆਂ ਚੀਜਾਂ ਦਾ ਸੁਕਰ ਗੁਜਾ਼ਰ ਹੋਣਾ ਵੀ ਓਨਾ ਹੀ ਜਰੂਰੀ ਹੈ!ਜਿੰਨਾ ਜਿਉਂਦੇ ਰਹਿਣ ਲਈ ਸਾਹਾਂ ਦਾ ਚੱਲਣਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @adv.puneet.malhotra
    @adv.puneet.malhotra 18 дней назад +2

    SSA JI

  • @balrajsingh3323
    @balrajsingh3323 18 дней назад +2

    ਭਾਈ ਸਾਹਿਬ ਜੀ,5 ਸਾਲ ਠੀਕ ਆ 2 ਸਾਲਾਂ ਚ ਇਹਨਾਂ ਨਿਖਾਫਣਿਆਂ ਲੀਡਰਾਂ ਨੇ ਕੰਮਕਾਜ ਕੋਈ ਨਹੀਂ ਕਰਨਾ ਪੈਸੇ ਇਕੱਠੇ ਕਰਨ ਦੀ ਸਪੀਡ ਵਧਾ ਲੈਂਣੀ ਹੈ

  • @manjitsinghkandholavpobadh3753
    @manjitsinghkandholavpobadh3753 18 дней назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @narinderbhaperjhabelwali5253
    @narinderbhaperjhabelwali5253 18 дней назад +2

    ਸਤਿ ਸ਼੍ਰੀ ਆਕਾਲ

  • @ramandeepsingh4310
    @ramandeepsingh4310 18 дней назад +2

    Good

  • @user-ob4ws3wd3d
    @user-ob4ws3wd3d 18 дней назад +2

    What is going on bath sahib you’re hair going away becoming really week. You need to take care of your self! We all need you! You both are very superb humans🌟

  • @Harjinderkehal
    @Harjinderkehal 18 дней назад +2

    Sat Sri akal ji prime Asia de team nu

  • @BalwinderSingh-ms4by
    @BalwinderSingh-ms4by 18 дней назад +3

    ਸੰਧਾਵਾਲੀਆ ਸਾਹਿਬ, ਬਾਠ ਸਾਹਿਬ ਸਤਿ ਸ੍ਰੀ ਅਕਾਲ ਅਮ੍ਰਿਤਪਾਲ ਸਿੰਘ ਸਿਖਾਂ ਦੀ ਲੜਾਈ ਲੜਨਗੇ,ਜੋ ਜਰੂਰੀ ਹੈ।ਭਾਂਵੇ ਸਵਿਧਾਨ ਦੇ ਹੇਠਾਂ ਰਹਿ ਕੇ ਲੜਨ।

  • @LovepreetSingh-ro9qx
    @LovepreetSingh-ro9qx 18 дней назад +2

    ❤❤❤

  • @AmarjitKaur-wu2ph
    @AmarjitKaur-wu2ph 18 дней назад +2

    ❤❤

  • @narinderjeetkaur2918
    @narinderjeetkaur2918 18 дней назад +2

    🙏🙏

  • @mohindersinghkangkang9604
    @mohindersinghkangkang9604 18 дней назад +3

    ਪਰਮਵੀਰ ਸਿੰਘ ਬਾਠ ਅਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਸਤਿ ਸ੍ਰੀ ਅਕਾਲ ਜੀ।
    ਪੰਚਾਇਤ ਦੀ ਸਾਮਲਾਤ ਜਮੀਨ ਦੀ ਬੋਲੀ ਅਤੇ ਪੰਚਾਇਤੀ ਜਮੀਨ ਵਿੱਚ ਲਗਾਏ ਦਰਖਤ ਨੂੰ ਬੋਲੀ ਸਮੇ ਅਤੇ ਵੱਡਣ ਸਮੇ ਕੁਲ ਪੈਸੇ ਦਾ 30% ਸਰਕਾਰ ਨੂੰ ਦੇਣਾ ਪੈਂਦਾ ਹੈ ਜੋ ਕਿ ਪਹਿਲਾਂ 20% ਹੁੰਦਾ ਸੀ। ਕਿ੍ਸ਼ਨ ਕੁਮਾਰ ਦੀਆਂ ਗੱਲਾਂ ਸਿਰਫ਼ ਕਾਗਜੀ ਬਿਆਨ ਹੈ ਇਸ ਤੋਂ ਵੱਧ ਕੁਝ ਵੀ ਨਹੀਂ। ਜੇਕਰ ਸਰਕਾਰ ਨੇ ਪੰਚਾਇਤੀ ਜਮੀਨ ਵਿੱਚ ਲਾਏ ਦਰਖਤਾਂ ਦਾ ਪੈਸਾ 100% ਪੰਚਾਇਤਾਂ ਨੂੰ ਦੇਣਾ ਹੈ ਤਾਂ ਇਸ ਦਾ ਸਰਕਾਰ ਕਾਨੂੰਨ ਬਣਾਏ ਅਤੇ ਨੋਟੀਫਿਕੇਸ਼ਨ ਜਾਰੀ ਕਰੇ। ਕਿ੍ਸ਼ਨ ਕੁਮਾਰ ਦੇ ਅਖਬਾਰਾਂ ਵਿੱਚ ਦਿੱਤੇ ਹੋਏ ਬਿਆਨਾਂ ਦਾ ਕੋਈ ਮਤਲਬ ਨਹੀਂ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ U ਯੂ ਟਰਨ ਦੀ ਆਦੀ ਹੈ ਕਿ੍ਸ਼ਨ ਕੁਮਾਰ ਨੂੰ ਵੀ U ਯੂ ਟਰਨ ਮਾਰਨਾ ਪਵੇਗਾ।

  • @SurinderKaur-ui4by
    @SurinderKaur-ui4by 18 дней назад +2

  • @sukhjitsingh2718
    @sukhjitsingh2718 18 дней назад

    Very nice program today,keep it up,Waheguru Ji bless you

  • @Lovedeepsingh01
    @Lovedeepsingh01 18 дней назад +2

    🙏🙏🙏🙏

  • @HarpreetSingh-in3qz
    @HarpreetSingh-in3qz 18 дней назад +2

    Pind Bullowal vich 100 kile to wad laga papular Batala aliwal road te

  • @manusharma5059
    @manusharma5059 18 дней назад +2

    Corruption is too much. Bihar bridges are falling like built with papers.

  • @parshotamlal7231
    @parshotamlal7231 18 дней назад +1

    You both are doing very well without any fear or greed. ❤

  • @DeepSharma-nl9bs
    @DeepSharma-nl9bs 18 дней назад +2

    SSA ji. Satish pgi Seva

  • @RosaSharma
    @RosaSharma 18 дней назад +1

    Hari chand rattan USA pb48 sat Shri akal Ji Good Morning ji both of you

  • @KulwinderSingh-zv1tx
    @KulwinderSingh-zv1tx 18 дней назад +1

    Good morning g 🙏🌹🌹😊 Banga

  • @harvinderrajasansi5772
    @harvinderrajasansi5772 17 дней назад

    Gud Job Bro 👍👍

  • @ramdhansingh3169
    @ramdhansingh3169 18 дней назад +2

    ਬਾਠ ਸਹਿਬ ਤੁਹਾਡੀ ਨੋਕ ਝੋਕ ਮੈਨੂੰ ਬਹੁਤ ਪਸੰਦ ਹੈ

  • @PremPal-rg7jx
    @PremPal-rg7jx 18 дней назад +1

    Sandhawaliea and parmjeet ji sat shri akal ji

  • @RameshKumar-et2ld
    @RameshKumar-et2ld 18 дней назад +5

    ਸਮਾਂ ਜਿਆਦਾ ਹੈ,ਖਬਰਾਂ ਘੱਟ,ਟੈਮ ਪਾਸ,ਪਹਿਲੇ ਦਸ ਪੰਦਰਾ ਮਿੰਟ ।

  • @KuldeepSingh-gn7dt
    @KuldeepSingh-gn7dt 18 дней назад +3

    ਬਾਠ ਵੀਰ ਜੀ
    ਰੁਖ ਲਗਾਉਣ ਰੋਜਾਨਾ ਚੈਨਲ ਤੋ ਸਰੋਤਿਆ ਨੂੰ ਪਰੇਰਤ ਕਰਨਾ ਸਾਰਿਆ ਨੂੰ ਚੰਗਾ ਲਗਦਾ ।
    ਮੈ ਸਾਲ 1999 ਤੋ ਹੁਣ ਤਕ ਕਰੀਬ 500ਤੋ ਵਧ ਵਖ ਵਖ ਥਾਵਾ ਤੇ ਲਗਾ/ਲਗਵਾ ਚੁਕਾ ਹਾ 200 ਤੋ ਵਧ ਰੁਖ ( ਅੰਬ, ਸਾਗਵਾਨ,ਟਾਹਲੀ ਅਮਰੂਦ ਜਾਮਨ ਨਿੰਮ ਧਰੇਕ ਸਫੈਦਾ ਆਦਿ )ਅਜ ਵੀ ਹਨ
    ਚੰਗਾ ਹੋਵੇ ਜੇਕਰ ,
    ਅਕਾਲ ਦੇ ਜਥੇਦਾਰ ਸਾਹਿਬ ,
    ਸਾਰੇ ਗੁਰੂਦਵਾਰਿਆ ਵਿਚ ਪਿਪਲ ਬੋਹੜ ਅੰਬ ਜਾਮਨ ਆਦਿ ਰੁਖ ਲਗਾਉਣ ਦਾ ਹੁਕਮ ਜਾਰੀ ਕਰ ਦੇਣ

  • @GURJEETSINGH-iv8gw
    @GURJEETSINGH-iv8gw 15 дней назад +1

    Ply wala muda chakan lai dhanwad sandawalia sab is wich eh v kehna si ke mandi vich farmer nu lakar da mul v nahi milda😢

  • @HardeepSingh-pj7tu
    @HardeepSingh-pj7tu 17 дней назад

    ❤❤❤❤❤❤

  • @narinderghuman2836
    @narinderghuman2836 18 дней назад +1

    ❤🎉❤🎉❤🎉❤🎉❤🎉❤🎉❤🎉❤🎉❤🎉❤

  • @sonusingh-cn5pr
    @sonusingh-cn5pr 18 дней назад +1

    30

  • @BalkarSingh-ko2qy
    @BalkarSingh-ko2qy 18 дней назад +3

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ parime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @gurjant3878
    @gurjant3878 17 дней назад

    ਸੰਧਾਵਾਲੀਆ ਬਾਠ ਸਾਬ ਬੋਹਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ

  • @ThomasbhattiThomasbhatti-wj9tk
    @ThomasbhattiThomasbhatti-wj9tk 15 дней назад

    Veer tuhade patake tho yaad Aya jive Jharkhand da Dhanbad city neeche tho Khali aa kola kadd liya bahut time tho uthe De Lokal nu kiha gyaa ke khali Karr do pta nahi kaddo pataka Pai jana

  • @gursimratkaurcheema6000
    @gursimratkaurcheema6000 18 дней назад

    ਮਾਤਾ ਜੀ ਨੇ ਕਿਹਾ ਸੀ ਕਿ ਜਦੋਂ ਸੰਵਿਧਾਨ ਦੀ ਸਹੁੰ ਚੁੱਕ ਲਿਆ ਫਿਰ ਖਾਲਿਸਤਾਨੀ ਕਿਵੇਂ ਗੱਲ ਹੈ ਵੀ ਠੀਕ ਪੱਤਰਕਾਰ ਜੀ ਅੱਗ ਨਾ ਲਾਉ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @majorcheema4004
    @majorcheema4004 18 дней назад +12

    ਘੁੰਮਤ ਦਾ ਏਨਾ ਧੱਕਾ ਯਾਰ ਜੇਲ ਵਿੱਚ ਵੀ ਟਵਿੱਟਰ ਦੀ ਸੁਵਿਧਾ ਦਿੰਦੀ ਹੈ 🤔

  • @Arshgifthouse
    @Arshgifthouse 18 дней назад

    ਟੀਵੀ ਤੇ ਚੈਨਲ ਬੰਦ ਹੋਗਿਆ ਜੀ

  • @DeepakKumar-gh6hk
    @DeepakKumar-gh6hk 18 дней назад +1

    ਵੇਈਂ ਪੂਈ ਖਡੂਰ ਸਾਹਿਬ ਤੋ ਤਰਨਤਾਰਨ ਤੱਕ ਆਏ ਪਾਸੇ ਪਪੂਲਰ ਹੀ ਪਪੂਲਰ ਲੱਗਾ

  • @sukhchainrandhawa3136
    @sukhchainrandhawa3136 18 дней назад

    Na Paji na.. Mike da ptaa nahi k challo k nahi….. electronic device aa.. kite bhuura tanka tunnka tutt sakda.. mike testesting helle helle 123 .. ect is NEED of indeed.. per Paji tusi tann Ok 👍🏻 👌 tested j .. sidha self marro te nappo..killi

  • @gurvindersingh-vm5zp
    @gurvindersingh-vm5zp 17 дней назад

    ਸਵਿੰਧਾਨ ਨੂੰ ਨਾਂ ਮੰਨਣ ਵਾਲੇ ਤੇ ਸੰਵਿਧਾਨ ਨੂੰ ਬਦਲਣ ਵਾਲੇ ਇੱਕੋ ਧੜ੍ਹੇ/ਵਿਚਾਰਧਾਰਾ ਦੇ ਬੰਦੇ ਨੇ ਜੋ SC, ST, BC, OBC ਲੋਕਾਂ ਦਾ ਹੱਕ ਮਾਰਨਾ ਚਾਹੁੰਦੇ ਨੇ

  • @MrPreetbains
    @MrPreetbains 18 дней назад

    More then half of the talks of Gurpreet's are baseless and far away from the topic they are on. And this isn't only today this happens in many episodes.

  • @kidsactivities8420
    @kidsactivities8420 18 дней назад

    ਬਾਈ ਜੀ Prime asia ਪਹਿਲਾ Airtel dth ਤੇ ਆਉਦਾ ਸੀ ਪਰ ਹੁਣ ਬੰਦ ਹੋ
    ਗਿਆ। ਕਿਉ ਹੋਇਆ।

  • @ssepwaynakodar8965
    @ssepwaynakodar8965 18 дней назад

    Explore carbon content money

  • @jasvirkaur5028
    @jasvirkaur5028 18 дней назад

    Sir jekar bhagwant baeman jallandhur
    di seat har gia tan CM nu disda hai ke meri kursi gae fir KULTAR SANDHMA nu CM bnaia javega es karke Sara jor sari police sare officer and sare MLA di duty jallundhur vich lga duty hai ke kive na kive jallundhar di vadhian sbha di seat jiti jave nhi ta CM nu disda hai ke meri CM di kursi gae

  • @jasvirkaur5028
    @jasvirkaur5028 18 дней назад

    CM di kursi dia 3 tanga Tut chukia hn CM di chair EK lt te khaddi hai jekar jallundhar di har gia tan CM gia fir KULTAR sadhma CM bnu bhagwant man jallandhur di seat jiti ke SEHRA lena chaunda hai es lie Sara jor lga dita

  • @akashsingh6736
    @akashsingh6736 18 дней назад +1

    He is e mother

  • @manusharma5059
    @manusharma5059 18 дней назад +2

    Amritpal took oath to file papers and then took oath !! He is playing dirty politics. His mother wants him to be out.

  • @KewalSiddhu
    @KewalSiddhu 18 дней назад

    ਤੁਸੀਂ ਚੱਜ ਦਾ ਵਿਚਾਰ ਦੀ ਰੀਸ ਨਹੀ ਕਰ ਸਕਦੇ

  • @user-qm6io7fr4y
    @user-qm6io7fr4y 18 дней назад +1

    ਅਕਾਲੀ ਦਲ ਬਾਦਲ ਡੰਡੂਆਂ ਦੀ ਪੰਜਸੇਰੀ ਬਣਗੀ ਹੁਣ ਤੋਲੀ ਨਹੀ ਜਾਣੀ

  • @karamjitsinghnannar7408
    @karamjitsinghnannar7408 18 дней назад

    Shame on you..
    What is it that you are defending????
    Shame