Размер видео: 1280 X 720853 X 480640 X 360
Показать панель управления
Автовоспроизведение
Автоповтор
ਸਰਕਾਰੀ ਦਫ਼ਤਰਾਂ ਵਿੱਚ ਜੋ ਬਿਜਲੀ ਚੋਰੀ ਹੋ ਰਹੀ ਏ ਉਸ ਨੂੰ ਰੋਕੋ
ਇਹ ਭਗਵੰਤ ਮਾਨ ਸਰਕਾਰ ਫ਼ੈਲ ਹੈ ਪੰਜਾਬ ਸਰਕਾਰ ਦੇ ਦਫ਼ਤਰ ਬਹੁਤ ਚੋਰੀ ਹੁੰਦੀ ਹੈ
ਬਹੁਤ ਗ਼ਲਤ ਹੈ ਗਰਮੀ ਵਿੱਚ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਹੈ। ਵੱਡੇ ਵੱਡੇ ਮਹਾਂਰਥੀਆਂ ਨੂੰ ਕੌਣ ਰੋਕੂ ਜਿਹੜੇ ਚੋਰੀਆਂ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹ ਸਿਰਫ ਗਰੀਬਾਂ ਨੂੰ ਭੁਗਤਨਾ ਪਵੇਗਾ
ਥਾਣਾ, ਚੌਂਕੀਆਂ, ਦਫਤਰਾਂ ਵਿਚ ਸਿਰਫ 60% ਮੀਟਰ ਹੀ ਲਗੇ ਹਨ ਪਹਿਲਾਂ ਉਥੇ ਮੀਟਰ ਲਗਾਓ
ਬਿਜਲੀ ਚੋਰੀ ਬੰਦ ਹੋਣੀ ਚਾਹੀਦੀ ਹੈ
ਜੇ ਮੀਟਰ ਬੰਦ ਹੋ ਜਾਂਦਾ ਹੈ ਤਾਂ inviter 5 ਘੰਟੇ ਤੱਕ ਚੱਲ ਸਕਦੇ ਹਨ
ਗਰੀਬ ਲੋਕਾਂ ਨੂੰ tag ਕਰਦੀ ਸਰਕਾਰ
ਗਲਤ
Ee ni lagan dene 💪🏻💪🏻
Veer ji sade laga hai billsada zero to8000/ a reha hai asi eh nahi lagana chahude bill sab nu lagna chahida jdo da metre lga bill te unit jiada a rehe han profit koe nahi ho reha
ਬਦ ਕਰੋ ਇਹਨੂੰ
ਇਸ ਵਿਚ ਰੌਲਾ ਕਿਸ ਗੱਲ ਦਾ ਹੈ, ਅਗਰ ਬਿਜਲੀ ਦੀ facility ਲੇਨੀ ਹੈ ਤੇ ਬਿਜਲੀ ਚੋਰੀ ਬੰਦ ਕਰੋ
Dar ta ohna nu aa jo kundeya lohde
Pindda vich kamm aukha chip walae meters da
Virodh nahi si Hale vi full virodh a😂
Chip vala metar tez chalda hai
ਇਹਨਾਂ ਨੇ Pre Paid ਕਰਨੇ ਨੇ ਮੀਟਰ