ਇੰਡੀਆ ਤੋਂ ਅਮਰੀਕਾ ਦਾ ਸਫ਼ਰ | India To Usa 2023 | Vlog 13 | Dhadrianwale

Поделиться
HTML-код
  • Опубликовано: 21 сен 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Dhadrianwale Vloging
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #india
    #usa
    #delhiairport
    #dubai
    #bhairanjitsinghdhadrianwale

Комментарии • 502

  • @singhrajinder68
    @singhrajinder68 Год назад +27

    ਭਾਈ ਸਾਹਿਬ ਜੀ ਨੂੰ ਦੇਖ ਕੇ ਲਗਦਾ ਜਿਵੇਂ ਮੈਂ ਵੀ ਨਾਲ ਹੀ ਹਾਂ, ਪੂਰਾ ਅਨੰਦ ਆ ਰਿਹਾ ਹੈ ਜੀ, ਬਹੁਤ ਧੰਨਵਾਦ ਬਾਬਾ ਜੀ 🙏🙏🙏

  • @joginderkaur5531
    @joginderkaur5531 Год назад +8

    ਬਹੁਤ ਮਿਹਨਤ ਨਾਲ ਬਲੌਗ ਤਿਆਰ ਕੀਤਾ ਬਹੁਤ ਖੁਸ਼ੀ ਹੋਈ ਭਾਈ ਸਾਹਿਬ ਜੀ ਧੰਨਵਾਦ 🙏 ਭਾਈ ਸਾਹਿਬ ਜੀ ਨੂੰ ਜਿਹੜੇ ਕਹਿੰਦੇ ਕੀ ਖੱਟਿਆ ਜਦੋਂ ਦੁਨੀਆਂ ਭੱਜ ਭੱਜ ਮਿਲਦੀ ਹੈ ਤਦ ਕਹਿੰਦੇ ਅਸੀਂ ਇਹ ਖੱਟਿਆ। 🙏🙏🌳

    • @AmarjitSingh-zk2pg
      @AmarjitSingh-zk2pg Год назад +2

      ਬਾਬੇ ਦਾ ਕੱਛਾ ਗਿਲਾ ਹੋ ਗਿਆ ਹੋਣਾ ਗਰਮੀ ਨਾਲ ਮਿਹਨਤ ਜੋ ਬੁਹਤ ਕੀਤੀ ਆ ਬਲੌਗ ਬਣਾਉਣ ਵਾਸਤੇ

    • @jaskiratsinghpurewal6698
      @jaskiratsinghpurewal6698 4 месяца назад

      ​@@AmarjitSingh-zk2pgKi jaar kini sharm aundhi amritdhari sikha nu ehna de pairi painde.Koi das skde babe nanak ne eho jhe vehlarh loka nu pujn vaste kiha si.

  • @ManjitKaur-wl9hr
    @ManjitKaur-wl9hr Год назад +21

    ਬਹੁਤ ਵਧੀਆ ਜੀ, ਧੰਨਬਾਦ ਭਾਈ ਸਾਹਿਬ ਜੀ 🙏🙏

  • @jagtarsinghmattu
    @jagtarsinghmattu Год назад +49

    ਧੰਨ ਹੈ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ🙏🙏ਸਤਿਨਾਮ ਵਾਹਿਗੁਰੂ ਪ੍ਰਮਾਤਮਾ ਜੀ ਸਭ ਤੇ ਮੇਹਰ ਕਰੀ ਜੀ🙏🙏🙏🙏🙏🙏🙏

    • @JaswinderSingh-qh6ss
      @JaswinderSingh-qh6ss Год назад +5

      ਧੰਨ ਗੁਰੂ ਹਰਗੋਬਿੰਦਜੀ ਗੁਰੂ ਹਰਰਾਇ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂਤੇਗਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਗਰੂ ਗ੍ਰੰਥ ਸਹਿਬ ਜੀ🙏🏻

    • @baldevbhullar2394
      @baldevbhullar2394 Год назад +2

      ਵਾਹਿਗੁਰੂ,ਵਾਕਸੈ
      ਵਾਹਿਗੁਰੂ, ਵਾਕਿਆ ਹੀ, ਜੱਟ,ਰਾਜ, ਕਰਦੇ ਗ

    • @baldevbhullar2394
      @baldevbhullar2394 Год назад +2

      ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਸਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ

    • @baldevbhullar2394
      @baldevbhullar2394 Год назад +1

      ਵਾਹਿਗੁਰੂ, ਵਾਕਿਆ ਹੀ,ਜੱਟ,ਮੌਜਾਂ, ਕਰਦਾ ਏ,ਰੱਬ,ਤੋਟ, ਕੋਈ ਨਹੀਂ,ਛੱਡੀ

    • @avtars.dhindsa8381
      @avtars.dhindsa8381 Год назад

      ​@@baldevbhullar2394 ਗਾਂਡੂ ਮੌਜਾਂ ਕਰਦਾ ਏ,, ਲੋਕਾਂ ਨੇ ਤੋਟ, ਕੋਈ ਨੀ ਰੱਖੀ

  • @KamaljitKaur-fy3uu
    @KamaljitKaur-fy3uu Год назад +8

    ਹੋਰ ਵੀ ਬਲੌਗਜ ਦੀ ਬੇਸਬਰੀ ਨਾਲ ਉਡੀਕ ਰਹੇਗੀ ਜੀ 🙏🏻

  • @KamaljitKaur-fy3uu
    @KamaljitKaur-fy3uu Год назад +7

    ਇੰਨਾ ਜਾਨਦਾਰ ਬਲੌਗ ਬਣਾਇਆ ਜੀ ਕਿ ਇੱਕ ਮਿੰਟ ਲਈ ਵੀ ਨਹੀਂ ਲੱਗਿਆ ਕਿ ਕਿ ਅਸੀਂ ਕੋਈ ਬਲੌਗ ਦੇਖ ਰਹੇ ਹਾਂ,, ਏਦਾਂ ਜਾਪਿਆ ਜੀਅ ਰਹੇ ਹਾਂ ਉਹਨਾਂ ਪਲਾਂ ਨੂੰ ਜੀ 🙏🏻 ਸ਼ੁਕਰੀਆ ਆਪਣੇ ਏਨੇ ਨਿੱਜੀ ਪਲ ਸਾਡੇ ਨਾਲ ਸਾਂਝੇ ਕਰਨ ਲਈ ਜੀ 🙏🏻

  • @Ddnjitsiingh1730
    @Ddnjitsiingh1730 Год назад +6

    ਬਿਲਕੁਲ ਕਿ, vlog ਜਰੂਰ ਪਾਇਆ ਕਰੋ ਸਾਨੂੰ ਚੰਗਾ ਲੱਗਦਾ ਪੂਰਾ vlog ਏਦਾ ਹੀ ਬਣਾਇਆ ਕਰੋ

  • @techron1695
    @techron1695 Год назад +17

    Ranjeet singh nu dekh ke khushi lagdi h atleast koi te insaana vang baba hei, baki sare te Rabb to utte de ne ,ehi h jide vich thodi insaana wali gal hei 😅 .love u bro

    • @amritpalsingh3715
      @amritpalsingh3715 Год назад

      Har jan essa cahiyea jessa har he hoye...Tuhada class mate aa name tan respect naal lai lwo

    • @NarinderSingh-ju3te
      @NarinderSingh-ju3te Год назад

      Kive baba ji ne brief karo

    • @techron1695
      @techron1695 Год назад +1

      ​@@amritpalsingh3715 what is in the name ...?
      Shakespeare 😅

  • @sukhdevsingh-kr4ln
    @sukhdevsingh-kr4ln Год назад +38

    Waheguru Chardi kla Rakhe.Respected Bhai Sahib ji Happy journey India 🇮🇳 to USA 🇺🇸.

  • @kamaljitsingh9029
    @kamaljitsingh9029 Год назад +2

    Ik baba nanak c jine tor k duniya gaati 👏

  • @Guru_nanak_darbar_13
    @Guru_nanak_darbar_13 Год назад +37

    ਸਾਨੂੰ ਹਮੇਸਾ ਭਾਈ ਸਾਹਿਬ ਦੀਆ ਵੀਡੀਓ ਦੀ ਉਡੀਕ ਰਹਿੰਦੀਆ ❤❤❤❤❤❤

    • @GurpreetSingh-qy9bk
      @GurpreetSingh-qy9bk Год назад +8

      mtlb berraa grkk ho chuka😂

    • @avtarvirk433
      @avtarvirk433 Год назад

      @@GurpreetSingh-qy9bk 😂😂😂😂

    • @harpalsinghhandahanda9798
      @harpalsinghhandahanda9798 Год назад

      ਬਾਬਾ ਲੋਕਾਂ ਨੂੰ ਇਹ ਕਹਿੰਦਾ ਥੱਕਦਾ ਨੀ ਕਿ ਪੀਜ਼ਾ ਬਰਗਰ ਖਾਣੇ ਨਹੀਂ ਚਾਹੀਦੇ ਪਰ ਆਪ ਕੁੱਝ ਛੱਡਦਾ ਨੀ

  • @adarshsahibnasibpura2037
    @adarshsahibnasibpura2037 Год назад +2

    ਬਹੁਤ ਚੰਗੇ ਸਫ਼ਰ ਨੂੰ ਅਸੀਂ ਵੀ ਮਾਣਿਆ ਸ਼ਾਇਦ ਕਦੇ ਅਸੀਂ ਵੀ ਜਾਹਜ਼ ਤੇ ਚੜ੍ਹ ਜਾਈਏ । ਧੰਨਵਾਦ ਆਪ ਜੀ ਜੋ ਇਨੇ ਕੁੱਝ ਦਖਾਇਆ ਜੀ।

  • @ranjitkaur4870
    @ranjitkaur4870 Год назад +3

    Ranjit kaur khalsa kurali ਵਾਹਿਗੁਰੂ ਭਾਈ ਸਾਹਿਬ ਤੇ ਕਿਰਪਾ ਰੱਖੀ ਸਦਾ ਖੁਸ਼ ਰੱਖੀ ♥️♥️ਭੈਣ ਦਾ ਪਿਆਰ ਹਮੇਸ਼ਾ ਨਾਲ 🙏🙏🙏🙏

  • @balwinderkumar5100
    @balwinderkumar5100 Год назад +2

    ਸਤਿ ਸ਼੍ਰੀ ਅਕਾਲ ਭਾਈ ਸਾਬ ਜੀ ਤੁਹਾਡੀ ਇਹ ਵੀਡੀਓ ਕਲਿੱਪ ਇੰਡੀਆ ਤੋਂ ਅਮਰੀਕਾ ਪੂਰੀ ਵੇਖੀ ਤੇ ਬਹੁਤ ਵਧੀਆ ਲੱਗੀ ਰੂਹ ਖੁਸ਼ ਹੋ ਗਈ ਰੱਬ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @pritampj2238
    @pritampj2238 Год назад +3

    ਇਹ ਤਾਂ ਜੀ ਉਹ ਗੱਲ ਹੋਈ ਕਿ ਬੱਚਾ ਮੀਚ ਅੱਖਾਂ ਤੈਨੂੰ ਦੁਨੀਆਂ ਘੁਮਾਈਏ, ਬੜਾ ਅਨੰਦ ਆਇਆ ਜੀ 🙏🙏

  • @JaswinderKaur-sr1xk
    @JaswinderKaur-sr1xk Год назад +4

    ਬਹੁਤ ਵਧੀਆ ਲੱਗੀਆ ਬਾਬਾ ਜੀ ਸਾਰਾ ਬਲੋਗ ਥੈਕਿਊ ਜੀ ਤਹਾਡਾ ਸਾਨੂ ਸਾਰਾ ਬਲੌਗ ਦਖਾਣ ਵਾਸਤੇ

  • @Jk-zf8yx
    @Jk-zf8yx Год назад +2

    ਰਾਹ ਵਗਦੇ ਜਾਦੇ ਰਾਹੀਆਂ ,,,,, ਰਣਬੰਦੂਂ ਸੰਸਾਰ ਦੀ ਹਕੀਕਤ 🙏🌹

  • @SurinderKaur-sw9du
    @SurinderKaur-sw9du Год назад +19

    ਦਿਲ ਬਾਗੋ ਬਾਗ ਹੋ ਗਿਆ ਮੈਨੂੰ ਲਗਿਆ ਮੈਂ ਵੀ ਪੰਜਾਬ ਤੋਂ ਅਮਰੀਕਾ ਪਹੁੰਚ ਗੀ

    • @gurpreetsingh-kn9so
      @gurpreetsingh-kn9so Год назад

      Hnji me too

    • @joginderkaur5531
      @joginderkaur5531 Год назад +2

      🤣🤣🤣 ਸੱਚੀਂ ਜੀ 🥰

    • @dilbaghsingh1984
      @dilbaghsingh1984 Год назад +3

      ਸ਼ਰਾਬ ਦਾ ਪ੍ਰਚਾਰ ਕਰ ਰਿਹਾ

    • @shallesandhu517
      @shallesandhu517 Год назад +3

      Dhdri de naal cli ja

    • @leemoz
      @leemoz Год назад +1

      Thode lokan Dia Bhar jan Nu lala tapkdia rehndia Fer gore hi india rakh laine c ethon hi gae

  • @giagupta5414
    @giagupta5414 Год назад +8

    Bhai saab apko hmesha smiling face mein dekh kr bahut acha lgta or poori video apki smile mein thi jisko dekh kr bahut bahut acha lg rha tha jaise aap k saath he Parmeshwar Dwar se Newyork tk ki journey ki ho thankyou so much aap ese blog bnate rha kro 😊🙏Stay blessed always Bhai Saab ❤ waheguru ji😊🙏

  • @JagjitKaur-lw1ly
    @JagjitKaur-lw1ly Год назад +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਆਪ ਜੀ ਦੀ ਯਾਤਰਾ ਖੁਸ਼ੀਆਂ ਖੇੜੇ ਭਰਪੂਰ ਆਨੰਦ ਮਾਣੌ ਸਤਿ ਸ੍ਰੀ ਆਕਾਲ ਜੀ

  • @mintfoster4555
    @mintfoster4555 Год назад +1

    Kalyug. Pakhandi Baba holiday karday nein. Ik Vaari Pal Kharoud Bhai Sahib Dee videos vekkho. That's a real Sikh.

  • @BalwinderSingh-wo6wh
    @BalwinderSingh-wo6wh Год назад +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ਜਗਦੇਵਸਿੰਘ-ਯ2ਧ

    ਅਨੰਦ ਆ ਗਿਆ ਜੀ , ਬਹੁਤ ਖੂਬ ਤੇ ਸਵਾਦ ਲਿਆ ਤਾ । ਸਫਰ ਕਰਨ ਦੀ ਜਾਂਚ ਸਿਖਾਉਣ ਲਈ ਭਾਈ ਸਾਹਿਬ ਜੀ ਧੰਨਵਾਦ... ਧੰਨਵਾਦ... ਧੰਨਵਾਦ... 🫡🫡🫡👌
    🙏 ੴ

  • @GagandeepSingh-xe4pf
    @GagandeepSingh-xe4pf Год назад

    ਭਾਈ ਸਾਹਿਬ ਬਹੁਤ ਧੰਨਵਾਦ ਆਪ ਜੀ ਦਾ ਤੁਸੀ ਐਨੇ ਵਦਿਆ ਵੀਡਿਓ ਬਣਾ ਕੇ ਪਾਉਣ ਲਈ,,,,

  • @Satvirkaur
    @Satvirkaur Год назад +10

    Waheguru ji 🙏🏻🙏🏻🙏🏻🙏🏻🙏🏻
    Great journey India to USA

  • @amitsandhu_
    @amitsandhu_ Год назад +2

    ਬਹੁਤ ਅਨੰਦ ਆਇਆ ਜੀ ਬਹੁਤ ਬਹੁਤ ਧੰਨਵਾਦ ਜੀ 🙏👍

  • @KuldeepSingh-mz5xw
    @KuldeepSingh-mz5xw Год назад +1

    ਸਫਰ ਵਧੀਆ ਰਹੋ ਪੰਥ ਦੀ ਚੜਦੀ ਕਲਾ ਹੋਵੇ

  • @elpatron6382
    @elpatron6382 Год назад +2

    Sadde Bhai Sahib Ji!

  • @KaranbirSingh-w7z
    @KaranbirSingh-w7z 4 месяца назад +1

    ਭਾਈ ਸਾਹਿਬ ਜਿੰਦਾ ਸ਼ਹੀਦ

  • @ShamsherSingh-ff5jg
    @ShamsherSingh-ff5jg Год назад +3

    ਬਹੁਤ ਬਹੁਤ ਧੰਨਵਾਦ ਜੀ🌹🌹🙏

  • @inderjeetkaur3274
    @inderjeetkaur3274 Год назад +6

    Waheguru ji k kalsha waheguru ji k fathy 🙏🌹🌷🌲

  • @kanwaljitoberoi1105
    @kanwaljitoberoi1105 Год назад +4

    Happy and safe journey Bhai Sahib jee waheguru jee ang sang Sahai hovan jee 🙏🏻

  • @Parasluthra-official
    @Parasluthra-official Год назад +6

    Luxury life baba ji di

  • @kamaldeepkaur1007
    @kamaldeepkaur1007 Год назад

    ਬੋਹਤ ਬੋਹਤ ਵਦਿਆ ਬਲੌਗ ਸੀ 🥰 ਅਨੰਦ ਆ ਗਿਆ ਜੀ ❤ ਧੰਨਵਾਦ ਜੀ ਭਾਈ ਸਾਹਿਬ ਜੀ ਦਾ🙏

  • @satishthakur9138
    @satishthakur9138 Год назад +11

    This is real India (Hindu and sikh) walking and talking together

    • @Maan_
      @Maan_ Год назад +1

      We are also saying same thing bro hindu sade brother sister no problem sadi problem BJP and RSS nal jo sanu khatm khana chondi hai pr es nu na dekh reha hai na koi hindu BJP RSS nu pusda hai ke tusi kio inj kar rahe ho

    • @ayushmishra6575
      @ayushmishra6575 Год назад

      @@Maan_ khalistani pe bhi bol le kabhi

    • @navtejsinghkahlon
      @navtejsinghkahlon 8 месяцев назад

      @@ayushmishra6575 tu bhi hindu rashtra pe bol le kabhi

    • @ayushmishra6575
      @ayushmishra6575 8 месяцев назад

      we hindus are not burning flags of india in usa and canda in name of khalistan so what is ur point??@@navtejsinghkahlon

    • @navtejsinghkahlon
      @navtejsinghkahlon 8 месяцев назад

      @@ayushmishra6575 but are you opposing hindu rashtra? just like you are opposing khalistan in name of india

  • @GillsaabSingh-zd3bv
    @GillsaabSingh-zd3bv Год назад +1

    Ajj kal bnda rabb hi bnia firda wah Rabba ki rang ne tere

  • @sandeepsidhu6847
    @sandeepsidhu6847 Год назад +1

    ਬਾਬਾ ਜੀ ਅਨੰਦ ਯਾਦ ਏ … ਨਤਨੇਮ ਯਾਦ ਨੀ…😮

  • @navreetathwal3472
    @navreetathwal3472 Год назад +1

    🙏🙏🙏🙏🙏waheguru g

  • @SandeepSingh-ky1wj
    @SandeepSingh-ky1wj Год назад +2

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @shaandil7039
    @shaandil7039 Год назад +1

    ਬਾਬਾ ਜੀ ਜਿਹੜੇ ਡਾਲਰਾਂ ਦੇ ਇਨਵਲਪ ਜੇਬ ਵਿੱਚ ਪਾਉਂਦੇ ਹੋ ਅਮਰੀਕਾ ਮੇਰੇ ਰਿਸ਼ਤੇਦਾਰਾਂ ਦੇ ਘਰੋ ਹੋਲੀ ਜੀ,, ਉਹ ਵੀ ਦਿਖਾਉਣਾ ਸੀ,, ਜਦ ਅਮਰੀਕਾ ਘਰਾ ਵਿੱਚ ਜਾਦੇ ਆ ਤੇ ਡਾਲਰ ਇਕੱਠੇ ਕਰਦੇ ਘਰੋ ਘਰੀ

  • @bittubansa3810
    @bittubansa3810 Год назад +12

    🙏❤️ Waheguru ji ka khalsa waheguru ji ki Fateh ji 🙏❤️🌹

  • @ਸਿਕੰਦਰਸਿੰਘਜੰਡੂ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @manpreetpasla9209
    @manpreetpasla9209 Год назад +5

    waheguru g khalsa waheguru g ki fateh. bhai sahab mai bhutt inspire aa tuhade to tusi kis hisaab naal zindagi zee raho ho.sikhan wale bhutt kuch sikh sakde bow down ❤️🙏🏻 living legend

  • @dimpipunjabikitchen2009
    @dimpipunjabikitchen2009 Год назад +3

    Baba ji aapko Hamesha Chardi Kala Mein Rakhe 🌹🙏🌹Jab Jab Bhi mein aapko Dekhti hun Yahi Ardas dil ❤se aapke liye Nikalti Hai❤

  • @ramankhalsa5409
    @ramankhalsa5409 Год назад +2

    Very beautiful vlog bhai sahib ji🙏🏻🙏🏻

  • @noorcutefamily9911
    @noorcutefamily9911 Год назад

    baba ji bhot vadiya lagia

  • @daljindersingh5544
    @daljindersingh5544 Год назад +1

    Full support Bhai Ranjit Singh dhadrianwale...👍👍👍

  • @NavneetKaur-bg4xp
    @NavneetKaur-bg4xp Год назад +1

    Oohhhh bholeyoo

  • @johnydhall5325
    @johnydhall5325 Год назад +1

    Very good ji

  • @sharanjitkaur2676
    @sharanjitkaur2676 Год назад +1

    Dhan dhan baba ji tusi dhan ho waheguru ji ka Khalsa waheguru ji ke fate🙏

  • @parladsingh6817
    @parladsingh6817 Год назад

    ਬਹੁਤ ਵਧੀਆ ਭਾਈ ਸਾਹਿਬ ਜੀ

  • @RajeshKumar-ty6tq
    @RajeshKumar-ty6tq Год назад +3

    Baba.ji.life.te.thodi.aa.njare.le.rhe.ho.jindgi.de.asi.pata.ni.ki.made.karm.kite.c.dil.wale.sonk.dil.ch.hi.reh.gae

  • @sandeepbrar5382
    @sandeepbrar5382 Год назад +1

    Man khush ho geya sari yatra dekh ke
    Baba g lambi sari umar jio tussi

  • @aussingh1139
    @aussingh1139 Год назад +1

    Bahut vadia bhaji.

  • @honeymahey9647
    @honeymahey9647 Год назад +1

    Bhai Saab 🙏🙏😍

  • @daljit5527
    @daljit5527 Год назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਬਾਬਾ ਜੀ ਬਹੁਤ ਵਦੀਆ ਵਲੋਗ ਜੀ
    🙏🙏🙏🌹🌹🌹🌹🙏🙏🙏

  • @BaljitKaur-gg6os
    @BaljitKaur-gg6os Год назад +2

    ਸੁੱਖਮਨ ਹੁਣਾ ਨੂੰ ਨੀਦ ਕਿੰਦਾ ਆਉਦੀ ਉਹਨਾ ਦੀ ਸੀਟ ਕਿਹੜੀ ਫਸਟਕਲਾਸ ਸੀ 🙁

  • @guljinderkaur5943
    @guljinderkaur5943 Год назад +1

    Wah ji wah Anand aa giya
    I j lagda jida assi aap hi new York pahunch gaye ha
    Bahut dhanvaad putar ji

  • @jasmersingh4395
    @jasmersingh4395 Год назад +1

    Sat shree Akaal ji🙇🏻‍♂️
    Waheguru ji sab da bhala krn🙇🏻‍♂️

  • @luckysharma4137
    @luckysharma4137 4 месяца назад

    Bahut badiya Bhai sahab ji, bahut Anand aya thodi aah video dekh ke 🙏🙏🙏

  • @gurvinderkaur4175
    @gurvinderkaur4175 Год назад +1

    Tuhada bot bot dhanwad g🙏🌹🌷

  • @ajaybohit1286
    @ajaybohit1286 Год назад +1

    Nazare babe lainde aa duniya te

  • @narenderkumar-vi3wb
    @narenderkumar-vi3wb Год назад +1

    Mera bhi dream h ji ashi bhi gumkr aaye app ki blessings rhi to ho jayegaa Raji rho ji ashi bhi rhanga rkhanga apne pyare ko. Waheguru ji waheguru ji waheguru ji

  • @Harjotuppal
    @Harjotuppal 4 месяца назад

    ਬਾਬਾ। ਜੀ। ਮਿਲਣ। ...ਤੈਹਾਨੌ

  • @simranjitkaurphhpchd7319
    @simranjitkaurphhpchd7319 Год назад +1

    Hnji khushi v milldia te bhout kuj pta v lggda😊

  • @RavinderSingh-xg2bf
    @RavinderSingh-xg2bf Год назад

    Love you beta g God bless you jug jug jio bacha waheguru ji ka Khalsa waheguru ji ki Fateh

  • @premlalpremlal5900
    @premlalpremlal5900 Год назад +3

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @amitsandhu_
    @amitsandhu_ Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ ਜੀ 🙏👍

  • @bobbyrishi1
    @bobbyrishi1 Год назад

    Sach bolan waleyan nu duniya pyar kardi hai. Bahut accha baba ji keep it up.

  • @Drhuremd
    @Drhuremd Год назад +1

    एक और यात्रा के लिए बधाई संदेश.....

  • @PintuSingh-jp6fh
    @PintuSingh-jp6fh Год назад +2

    🙏🙏 बाबा जी मैं आपकी हर एक बात से सहमत रहता हूं लेकिन एक अपना सिख समाज है कुछ लोग हैं जो आपको बहुत गलत बोलते हैं इस बात का दुख है मुझे 31:29 आप पूरे समाज को लेकर चलने की बात करते हो लेकिन कुछ लोग कुछ धर्म के लोग जाति में उलझे हैं

  • @Hindu-vn7bv
    @Hindu-vn7bv Год назад +1

    Waheguru Jai Shree Ram 🚩🙏🔥

  • @khushiboort9335
    @khushiboort9335 Год назад +2

    ਬਹੁਤ ਵਧੀਆ ਸੋਚ ਆ

  • @samsisgill1968
    @samsisgill1968 Год назад +1

    ਅਨੰਦ ਆ ਗਿਆ ਜੀ ਵੀਡੀਓ ਦੇਖ ਕੇ ❤❤

  • @VisitPunjab
    @VisitPunjab Год назад +2

    Babe vlog bnon lag paye

  • @SukhwinderSingh-wq5ip
    @SukhwinderSingh-wq5ip Год назад +1

    ਵਾਹਿਗੁਰੂ ਜੀ

  • @karan_vlogz72
    @karan_vlogz72 11 месяцев назад

    Great journey Baba ji India to USA

  • @harjendersingh3892
    @harjendersingh3892 Год назад

    Sat Sri akaal baba g

  • @pritampj2238
    @pritampj2238 Год назад +1

    ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰਾਂਗੇ। 🌹🌹

  • @RavinderKaur-lj1wq
    @RavinderKaur-lj1wq Год назад +1

    waheguru ji ka khalsa Waheguru ji ki fateh bhai saheb happy jarni

  • @manjitkaur7399
    @manjitkaur7399 Год назад +1

    🙏🙏🙏🙏🙏

  • @Jatt_Sehaj915
    @Jatt_Sehaj915 Год назад

    Mainu hamesha Bhai shib ji diya vedio dekhn da mnn krda rehda te aml v kita ohna Diya glll baata te

  • @elpatron6382
    @elpatron6382 Год назад

    Boat kushi ho rahi he sangat da pyar dekh ke. Dhanwaad!

  • @sanjaymarwal3030
    @sanjaymarwal3030 Год назад +5

    28:00 he tell the truth no drama 😂😂 that is why I love him and listen him .. Gurus should not be dramebaaz

  • @Paramjitsingh-on5eo
    @Paramjitsingh-on5eo Год назад +1

    💯👍

  • @parmjeetkaur5256
    @parmjeetkaur5256 Год назад +3

    Waheguru ji ka khalsa waheguru ji ki fathe bhai sahib ji ❤🎉

  • @DckRecords
    @DckRecords Год назад

    Bahut Sohne Bai Ji Ne Airport Gumaye Aeda LGda KE asi v Nalla-2 Ture Firde aa

  • @Sanatanipunjabi402
    @Sanatanipunjabi402 Год назад

    Waheguru ji
    Ram Ram ji

  • @KULWANT_101
    @KULWANT_101 Год назад +1

    🎉❤😊🎉

  • @satnambawa0711
    @satnambawa0711 Год назад

    Waheguru ji,,🙏
    Bahut vadiya vlog ji

  • @GurpreetSingh-km8do
    @GurpreetSingh-km8do Год назад +6

    Baba Nazere Lena tu ..jindgi tan Teri aa..Bus . Asi tan Maran vaste jammee aa ..Teri b Baba America walaea Das kini Tankah ....

  • @kulwantkaur8979
    @kulwantkaur8979 Год назад +2

    ਵਾਹਿਗੁਰੂ,💐💐👍👌

  • @sudeshrani8825
    @sudeshrani8825 Год назад +1

    Wahe Guru ji waheguru ji 🙏🙏

  • @singhinderjeet755
    @singhinderjeet755 14 дней назад

    ਬਿੱਲੋ ਮੇਰਾ ਜੀ ਕਰਦੈ, , ,ਮੈਂ ਵੀ ਕੋਈ ਬਾਬਾ ਬਣਜਾ ।।। 😔😐

  • @sukhbirsingh6850
    @sukhbirsingh6850 Год назад

    😊😊😊 thankyou bhai saheb ji

  • @daljitgrewal9641
    @daljitgrewal9641 Год назад

    Wareguud

  • @amritpalsingh3715
    @amritpalsingh3715 Год назад +1

    Colourful baba ji

  • @dilpreetkaur5069
    @dilpreetkaur5069 Год назад +2

    ❤❤❤🙏🏻🙏🏻

  • @LaiLoPRNAWABGANJD
    @LaiLoPRNAWABGANJD Год назад +3

    Waheguru Ji Ka Khalsa Waheguru Ji Ki Fateh

  • @vickuk1313
    @vickuk1313 Год назад

    Rooh nu sakoon milda bhai saab diya galla Bata sun ke...love from england ❤