ਬਰਾਤ ਚੱਲੀ Chamble Saddu Episode - 3 | Dharnat jhinjer ft bhana bhagoda | Full comedy

Поделиться
HTML-код
  • Опубликовано: 14 июн 2021
  • Join 👇🏻
    Facebook page ;- / dharnatjhinjer001
    instgram:- dharnat_jhi...
    contact :- ph 8195865948 ( whats app )
    for Business :- Business.desimasti@gmail.com
    --------------------------------------------------------------------------------------------------------------------------
    Video Title :- ਬਰਾਤ ਚੱਲੀ Chamble Saddu Episode - 3 | Dharnat jhinjer ft bhana bhagoda | Full comedy
    --------------------------------------------------------------------------------
    staring :- Dharnat Jhinjer , bhana bhagoda , Babaldeep Jhinjer , satta maan , harpreet bhangu ,Tanoj Tiba , jassi , kirnpal gaga , siknder hamirgarh
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer, arsh mehra
    Story writer :- mintu jatt { bhana bhgoda }
    Poster work :- satta Maan

Комментарии • 1,7 тыс.

  • @goldensparrow1079
    @goldensparrow1079 3 года назад +3

    ਕਿਰਨਪਾਲ ਗਾਗਾ ਜੀ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ ਬਿਲਕੁਲ ਕਰਮਜੀਤ ਅਨਮੋਲ ਸਾਧੂ ਹਲਵਾਈ ਦੀ ਤਰ੍ਹਾਂ

  • @FilmyMehkma
    @FilmyMehkma 3 года назад +22

    😂😂😂dharnat ਤੇ bhanne ਲਈ ਇਕ 👍 like ਤਾਂ ਬਣਦਾ ❤️❤️❤️😂😂siraaa ਵੀਡਿਓ ਆ🙏
    #FilmyMehkma

    • @ROOPKANGTV
      @ROOPKANGTV 3 года назад +3

      ruclips.net/video/NZGkSh_hGLY/видео.html

    • @Jassiharyau
      @Jassiharyau 3 года назад +4

      Apna vi channel aa ji🙏 support kro👍

    • @RajuSingh-yf7hi
      @RajuSingh-yf7hi 3 года назад

      RAJ.ITUNGWALI👍👍👌

  • @Bathindian_boyz
    @Bathindian_boyz 3 года назад +2

    Bhut vadiya laggi
    ...bhana ta siraaaaa👌👌👌

  • @parvindersingh1821
    @parvindersingh1821 3 года назад +1

    Att aggg kehar koka jma 🔥🔥🔥🔥veer chddi kla

  • @ManjeetSingh-zi7wt
    @ManjeetSingh-zi7wt 3 года назад +22

    ਭਾਨੇ 22 ਜੀ ਨੇ ਸਾਰੇ ਕਲਾਕਾਰਾਂ ਨੂੰ ਯਾਹੋ ਯਾਹੋ ਕਰਨ ਲਾਤਾ😂 ਵੀਡੀਓ ਆਲੀ ਤਾਂ ਹਰ ਵਾਰ ਦੀ ਤਰ੍ਹਾਂ ਬੱਲੇ ਬੱਲੇ ਆ ਬਾਕੀ ਸਾਰਿਆਂ ਕਲਾਕਾਰਾਂ ਦਾ ਕੰਮ ਬਹੁੱਤ ਖੂਬਸੂਰਤ ਸੀ ਧੰਨਵਾਦ ਜੀ 🙏🏼👍👍✌️✌️

  • @j.sdhindsasinghsardar523
    @j.sdhindsasinghsardar523 3 года назад +7

    ਬਾਈ ਜੀ ਬਹੁਤ ਬਹੁਤ ਹੀ ਵਧੀਆ ਲੱਗੀ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @makhankalas660
    @makhankalas660 3 года назад +1

    ਸਿਰਾ ਗੱਲਬਾਤ ਭਾਨੇ ਭਗੋੜੇ ਦੀ ਐਕਟਿੰਗ ਜਮਾ ਸਿਰਾ ਹੈ

  • @Kabaddi_5911_
    @Kabaddi_5911_ 3 года назад +2

    ਜਾ ਓ ਫਸਰਾਲੇਆ 🤣🤣🤣😂😂 att dharnat y😂🤣🤣❤❤❤

  • @PakkePindaAale
    @PakkePindaAale 3 года назад +4

    video full ghainttt aa sare bhra kam v ghaint kita par bhana tan bhana hi aa bai sirraaa actr aa dharnat bai di acting v fikki pegi bhane agge ❤️❤️

  • @abhibagri5593
    @abhibagri5593 3 года назад +3

    Eaaaho vala diloge bahott wadia bhana pagoda g😀😀🤣🤣

  • @ramanramandeepaahi5648
    @ramanramandeepaahi5648 3 года назад +1

    Nice very beautiful video apki video bhout funny hoti hai🤣🤣🤣🤣🤣

  • @gurveerkaur5330
    @gurveerkaur5330 3 года назад +4

    😂😂😂😂ਬਹੁਤ ਵਧੀਆ ਵੀਡੀਓ ਸੀ ਜੀ ਵੀਰੇ

  • @veerpb03sran36
    @veerpb03sran36 2 года назад +7

    2 comedian king in one video......
    Sare siraa bai..... Bille da viah 😜🥰🥰🥰🥰🥰

  • @attarsingh3586
    @attarsingh3586 2 года назад +4

    Very nice family comedy 👍 and entertaining video, which shows the Punjabi virsa, many many thanks for brought up such videos

  • @ArshdeepSingh-lm7pp
    @ArshdeepSingh-lm7pp 3 года назад +1

    Sira tarnat bro sira 👌👌👌👌👌👌 full funny 🤣🤣🤣🤣🤣🤣🤣🤣

  • @jatindersinghmaheyhappysin2976
    @jatindersinghmaheyhappysin2976 3 года назад

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਵੀਡੀਉ ਸੀ 👍👍👍

  • @raj-the_king2005
    @raj-the_king2005 3 года назад +70

    ਓਏ ਮੂਰੇ ਤਾਂ ਮੈਂ ਬੈਣਾ ਸੀ 😂😂😂😂
    ਫੁੱਫੜ ਸਕੀਮ ਲਾ ਗਿਆ
    Nice work by all team ☺️☺️

    • @avtarsamra2823
      @avtarsamra2823 3 года назад +2

      ਧਰਨਾਟ ਬਾਈ ਨਗਰ ਤਾ ਸਾਡੇ ਪਿੰਡ ਸਾਫੂ ਵਾਲਾ ਮੋਗਾ ਚ ਵੀ ਗੌਰ ਕਢਣ ਵਾਲੇ ਆ ਜੀ ਵਾਹਿਗੁਰੂ ਜੀ ਮੋਗਾ

    • @rawinderkhokher8539
      @rawinderkhokher8539 3 года назад

      @@avtarsamra2823 ।

    • @lakhagir3766
      @lakhagir3766 3 года назад

      Good.verye

    • @RajuSingh-sy8uw
      @RajuSingh-sy8uw 2 года назад

      @@avtarsamra2823 .

    • @nishanhundal3173
      @nishanhundal3173 2 года назад

      @@avtarsamra2823very nice

  • @Sandeeptoor
    @Sandeeptoor 3 года назад +94

    gatar vala diloug vala kaim lgga bai bhane🤣🤣🤣

  • @raman_pb61
    @raman_pb61 3 года назад +2

    ਬਹੁਤ ਵਧੀਆ ਵੀਡੀਓ ਵੇਖ ਕੇ ਸੀਨੇ ਵਿੱਚ ਠੰਡ ਪੈ ਜਾਂਦੀ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਜੀ ਅਤੇ ਚੜਦੀ ਕਲ੍ਹਾ ਵਿਚ ਰਹੋ ਜੀ ਸਲੂਟ ਹੈ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @satveersingh5438
    @satveersingh5438 3 года назад +2

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @ranbirsingh9610
    @ranbirsingh9610 3 года назад +3

    ਬਹੁਤ ਬਹੁਤ ਸੋਹਣੀ ਵੀਡੀਓ ਵੀਰਾਂ ਨਾਮ ਜਸਵੀਰ ਕੌਰ

  • @raman_pb61
    @raman_pb61 3 года назад +4

    ਭੂਆ ਜੀ ਅਤੇ ਫੁੱਫੜ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਜੀ ਬਹੁਤ ਰੋਣਕ ਲਾਉਦੇ ਹੋ ਜੀ

  • @DarshanSingh-jo5jt
    @DarshanSingh-jo5jt 3 года назад +1

    ਬਹੁਤ ਹੀ ਵਧੀਆ ਮੁਵੀ ਹੈ ਜੀ

  • @HappyBhupalKuraiwala
    @HappyBhupalKuraiwala 2 года назад

    ਬਾਈ ਭਾਨੇ ਦੀ ਅਵਾਜ ਤੇ ਹੋਰਾਂ ਦੀਆਂ ਅਵਾਜਾਂ ਜਦੋਂ ਬਰਾਤ ਜਾਂਦੇ ਆ ਓਦੋਂ ਤੋਂ ਬਾਅਦ ਬਹੁਤ ਘੱਟ ਆਉਂਦੀ ਆ, ਸਮਝ ਹੀ ਨਹੀਂ ਆਉਂਦੀ ਬਾਈ, ਬਾਕੀ ਘੈਂਟ, ਸਿਰਾ, ਅੱਤ , ਅੱਗ, ਬੰਬ ਆ ਬਾਬਿਓ ਜਿਊਂਦਾ ਰਹਿ ਬਾਬੇ😂😂😂😂❤️🙏👍

  • @pritpalsinghsidhuadv7488
    @pritpalsinghsidhuadv7488 3 года назад +15

    ਬਹੁਤ ਵਧੀਆ ਵੀਡੀਓ 👌👌

  • @yaaddhaliwal9187
    @yaaddhaliwal9187 3 года назад +3

    Dharnatt te minttu bai love you Bai bhott vadeya video laggi next part ਜਲਦੀ ਬਣਾਓ 🙂

  • @kalibrar1885
    @kalibrar1885 3 года назад +1

    ਬਹੁਤ ਵਧੀਆ
    ਧਰਨਾਟ ਤੇ ਭਾਨੇ ਦੀ ਕਲਾਕਾਰੀ

  • @kang661
    @kang661 3 года назад +1

    ਬਾਈ ਜੀ ਤੁਹਾਡੀ ਹਰ ਵਿਡੀਉ ਸਿਰਾ
    ਹੁੰਦੀ ਆ ਬਾਕੀ ਬਾਈ ਭਾਨਾਂ ਤੇ ਬਾਈ ਧਰਨ੍ਹਾਟ ਦੀ ਜੋੜੀ ਵੀ ਸਿਰਾ ਕਮੇਡੀ ਦੀ ਤਾਂ ਕਿਆ ਵਾਤ ਐ ਬਾਈ ਜੀ ਸਾਰੇ ਕਲਾਕਾਰਾਂ ਲਈ god bless you

  • @Voice_of_Emanuel
    @Voice_of_Emanuel 3 года назад +3

    ਲਾੜਾ ਜਰਦਾ ਮਲੀ ਜਾਂਦਾ ਸੀ 😀😂😂

  • @blackdeerhd8440
    @blackdeerhd8440 2 года назад +3

    Super ❤️❤️❤️❤️🔥🔥🔥🔥🎉🎉 ਬਠਿੰਡਾ edr ਆ ਬਾਈ🤟🤘

  • @randeepsidhu987
    @randeepsidhu987 3 года назад

    ਬਹੁਤ ਚੰਗੀ ਕਮੇਡੀ ਵੀਡੀਓ ਜੀ ਮਜਾ ਆ ਰਿਹਾ ਦੇਖ ਕੇ ਲਵ ਯੂ ਟਰਾਲੀ ਭਰ ਕੇ ਸਾਰੀ ਟੀਮ ਨੂੰ

  • @pargatsingh9855
    @pargatsingh9855 3 года назад

    ਸਿਰਾ ਹੀ ਕਰਾਤਾ ਬਹੋਤ ਵਧਿਆ ਵੀਡੀਓ

  • @gurpartapsinghrai3292
    @gurpartapsinghrai3292 3 года назад +3

    ਬਹੁਤ ਵਧੀਆ ਕੰਮ ਵੀਰ👍👍👍😄

  • @bhuto1
    @bhuto1 3 года назад +12

    ਆਹੋ ਫਿਰ ❤❤🤣🤣

    • @jeetasidhu1992
      @jeetasidhu1992 3 года назад +2

      Darnat fudu acting banna v.good man

  • @sewakgill8705
    @sewakgill8705 3 года назад +2

    Very nice video ji god bless you ❤❤❤.Love you ਟਰਾਲੀ ਭਾਰਕੇ.❤❤❤❤🌹🌹❣️❣️❤🌹🌹

  • @kewalgill2943
    @kewalgill2943 3 года назад

    Very nice dharnat bro love bai

  • @Sandeeptoor
    @Sandeeptoor 3 года назад +63

    barfi to bina roty🤣🤣🤣

    • @paramjeetchahal4393
      @paramjeetchahal4393 3 года назад

      Salea tu ki krda ethe teri koi push giss nhi

    • @gurpalbrar1313
      @gurpalbrar1313 3 года назад

      @@paramjeetchahal4393 aaho teri tn captain naal baithni uthni aa

    • @paramjeetchahal4393
      @paramjeetchahal4393 3 года назад

      @@gurpalbrar1313 sala lagda captain uhne ki kita sade lyiii

    • @manjugiri5212
      @manjugiri5212 3 года назад

      🥰😪

    • @avtarsamra2823
      @avtarsamra2823 3 года назад

      ਹੁਣ ਇਕ ਕੰਮ ਕਰੋ ਅਤੇ ਭਾਨਾ ਦੇ ਤ
      ਧਰਨਾਟ ਦੇ ਘਰਵਾਲੀ ਭਾਨਾ ਦੇ ਤੋਰ ਦਿਓ ਭਾਵੇ ਵਾਲੀ ਧਰਨਾਟ ਦੇ ਦੋਹਰੇ ਇਕ ਦੂਸਰੇ ਪਾਸੇ ਝਾਕਣ ਹਟ ਜਾਣ ਗੀ ਆ ਜੀ ਵਾਹਿਗੁਰੂ ਜੀ

  • @arshdhaliwal4945
    @arshdhaliwal4945 3 года назад +9

    yahooo😂😂😂😂😂😂

  • @pawansingh1457
    @pawansingh1457 3 года назад

    Sirraaaa y g Sare seen vdiya c 😂😂😂🤣🥰😍😘😜😋

  • @RameshKumar-ho7je
    @RameshKumar-ho7je 8 месяцев назад

    Pure Punjabi pandu Culture, Pure pandu Boli, pure Desi Feeling hai thodia Videos vich ❤❤❤👍👍👍👍✌️✌️✌️

  • @veerpalkaur2057
    @veerpalkaur2057 3 года назад +3

    Bott katt bro😂😂😂♥️♥️👍👍👍👍

  • @gurpalbrar1313
    @gurpalbrar1313 3 года назад +4

    Sirra video dharnat 22, jeonda vsda reh rab trakia bakhshe 🙏🏻🙏🏻

  • @kamolsingh5555
    @kamolsingh5555 3 года назад +1

    Very comdy 😂😂🤣

  • @pavideol5137
    @pavideol5137 3 года назад

    Siraaa ਬੱਖੀਆਂ ਤੜਾ ਤੀਆਂ😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @KingHunter3597
    @KingHunter3597 3 года назад +5

    ਲਾੜੇ ਦਾ ਰੋਲ ਕਰਨ ਵਾਲੇ ਲੜਕੇ ਦੀ ਐਕਟਿੰਗ ਬਹੁਤ ਵਧੀਆ 👌🏻

  • @bhuto1
    @bhuto1 3 года назад +10

    ਯਾਹੋ ਫਿਰ 🤣🤣❤❤❤❤

  • @boghadhillon12
    @boghadhillon12 3 года назад +2

    ਬਹੁਤ ਵਧੀਅਾ ਬਾੲੀ ਜੀ

  • @sonysunam8196
    @sonysunam8196 3 года назад

    So beautiful 😍 video veer ji

  • @sanawarjotsinghsanawarjot72
    @sanawarjotsinghsanawarjot72 3 года назад +21

    I love you 👍👍🙏ਧਰਨਾਟ ਟਰਾਲੀ ਭਰ ਕੇ 🙏

  • @sekhonboys5846
    @sekhonboys5846 3 года назад +3

    Nahi ni 2500 ta ghat a main ta 2000 te 500 mangu 😂😂😂😂😂😂

  • @deepsarpanch8763
    @deepsarpanch8763 3 года назад

    ਬਹੁਤ ਸੋਹਣੀ ਵੀਡੀਓ ਸੀ ਰੋਮੈਟਿਕ ਵੀਡੀਓ ਸੀ

  • @MandeepSingh-pn4vx
    @MandeepSingh-pn4vx 3 года назад +1

    Nice videos veer ji ❤️❤️👍👍 love you

  • @babakhanna7464
    @babakhanna7464 3 года назад +13

    Babeyo jwa end series a yr ehde parts kdi jayo bahut kaint a yr ..love from Khanna city Punjab ❤️

  • @kulwindersinghkulwindersin3245
    @kulwindersinghkulwindersin3245 3 года назад +15

    22 ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਤੁਹਾਡੀਆਂ ਦੁਪਿਹਰੇ ਸਾਡਾ ਵਧੀਆ time ਪਾਸ ਹੋ ਜਾਂਦਾ ਹੈ

  • @SatnamSingh-zk4yp
    @SatnamSingh-zk4yp 3 года назад +1

    Very very very very very very very nice video bai ji I Love you bai dharnat jhinjer

  • @gulbaharsinghshahpuria3682
    @gulbaharsinghshahpuria3682 27 дней назад +1

    Very very good Movie ❤❤❤❤❤❤❤❤😂😂😂😂😂😂😂😂😂

  • @RakeshKumar-xb9fl
    @RakeshKumar-xb9fl 3 года назад +60

    ਸੋਹਣਾ ਕੰਮ ਕੀਤਾ ਸਭ ਨੇ ਪਰ ਯਾਰ ਸਾਰੇ ੲਿਹ ਬੋਲੀ ਨਾ ਬੋਲੋ ਭਾਨੇ ਬਿਨਾ ਹੋਰ ਦੇ ਮੂਹੋ ਨੀ ਸੱਜਦੀ

  • @bibobhuatanojtibbabhanabha4124
    @bibobhuatanojtibbabhanabha4124 3 года назад +19

    ਬਹੁਤ ਧੰਨਵਾਦ ਸਾਰਿਆਂ ਦਾ ਪਿਆਰ ਦੇਣ ਲਈ

  • @sunilmattu3447
    @sunilmattu3447 2 года назад +1

    Jama ghaint se ji👌😂😂😂

  • @jotgill8675
    @jotgill8675 3 года назад

    Love you bai bhana te dharnat very nice

  • @deepmani6518
    @deepmani6518 3 года назад +3

    ਬਹੁਤ ਹੀ ਵਧੀਆ ਵੀਡੀਓ ਆ ਬਾਈ ਇਹਦਾ ਪਾਰਟ ਹੋਰ ਵੀ ਬਣਾਉ ਵੀਰ ਜੀ ਧੰਨਵਾਦ 👍🤭🤭🤭🤲🤲🤲💕💕💕💕💕🏆🏆🏆🏆🏆

  • @pritpalsingh5727
    @pritpalsingh5727 3 года назад +3

    Nice👍👍👍

  • @palijangiana2037
    @palijangiana2037 3 года назад +1

    😂😂😂 bahut vadiya video

  • @rajbhatti6484
    @rajbhatti6484 3 года назад +1

    Varry varry faney 😂😂😂🤣🤣🤣 sirra att

  • @sukhidhillondhillon8123
    @sukhidhillondhillon8123 3 года назад +12

    Acting ta puri siraa puri team di👌👌👌

  • @Villager_Jaat..
    @Villager_Jaat.. 3 года назад +5

    Good Work all team members
    👍👍👍👍👍👍👍👍👍👍

  • @RameshKumar-ho7je
    @RameshKumar-ho7je 8 месяцев назад

    Bhana Veer tera nature Sab toh Vadhiya hai....

  • @gopydhillontarntaran.
    @gopydhillontarntaran. 3 года назад +2

    Gatter wali gal var var son nu dil krda sachi yaar 😄 🤣 😂 😆 😄

  • @pinderkaler5551
    @pinderkaler5551 3 года назад +31

    ਬਾਈ ਗਾਲਾਂ ਘੱਟ ਕੱਢਿਆ ਕਰੋ,ਬਾਕੀ ਹਾਸਾ ਬਹੁਤ ਆਉਦਾ।ਅਗਲਾ ਭਾਗ ਛੇਤੀ ਬਣਾਇਓ😃😃

    • @dhaliwal1217
      @dhaliwal1217 2 года назад +1

      ਹੋਰ ਵੀ ਬਹੁਤ ਗ਼ਲਤ ਸ਼ਬਦਾਵਲੀ ਵਰਤਦੇ ਨੇ ਬਾਕੀ ਤਾਂ ਸਭ ਠੀਕ ਹੈ

  • @rajinderkumari7822
    @rajinderkumari7822 2 года назад +9

    ਬਹੁਤ ਬਹੁਤ ਵਧੀਆ। ਸਾਡੇ ਵੀ ਜਵਾਈ ਵੀ ਐਂਵੇਂ ਦੇ ਆ। ਯਾਦ ਤਾਜ਼ਾ ਕਰ ਦਿੱਤੀ 🙏🏻

  • @navneetkaur7466
    @navneetkaur7466 Год назад +1

    ਬਹੁਤ ਵਧੀਆ ਜੀ

  • @raman_pb61
    @raman_pb61 3 года назад +2

    ਸਤਿ ਸ੍ਰੀ ਅਕਾਲ ਅਸੀਂ ਆਪ ਜੀ ਦੀਆਂ ਸਾਰੀਆਂ ਵੀਡੀਓ ਵੇਖਦੇ ਹਾਂ ਜੀ ਬਹੁਤ ਖੂਬਸੂਰਤ ਵੀਡੀਓ ਹੁੰਦੀਆਂ ਨੇ ਅਵਾਜ ਵੀ ਬਹੁਤ ਵਧੀਆ ਉੱਚੀ ਹੈ ਸੁਣ ਕੇ ਦਿਲ ਖੁਸ਼ ਹੋ ਜਾਂਦਾ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਜੀ ਸਾਰੀ ਟੀਮ ਦਾ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ ਜਿੰਨਾ ਵੀਰਾ ਨੇ ਬਹੁਤ ਖੂਬਸੂਰਤ ਵੀਡੀਓ ਬਣਾ ਕੇ ਸਭ ਨੂੰ ਖੁਸ਼ ਕੀਤਾ ਹੈ

  • @kingsking7827
    @kingsking7827 3 года назад +5

    All of you are very talented. Content is amazing. Just 1 kind request, please - do something about the audio. Sometimes we can not hear what you are saying. Maybe invest on new and better audio system. Otherwise, it’s Amazing!!!

  • @manjinderkaur2980
    @manjinderkaur2980 3 года назад +15

    ❤️❤️❤️❤️👍👍👍👍👍👍👍👍

  • @AmritpalSingh-bs3dy
    @AmritpalSingh-bs3dy 11 месяцев назад +1

    Sira ho gya veer ji

  • @rkr1593
    @rkr1593 3 года назад +4

    Sira❤️👍

  • @gschahal5236
    @gschahal5236 3 года назад +12

    ਬਾਈ ਬਣ ਕੇ ਗਾਲ੍ਹਾਂ ਘੱਟ ਕੱਢੇ ਆ ਕਰੋ ਅਸੀਂ ਸਾਰਾ ਪਰਿਵਾਰ ਤੁਹਾਡੀ ਵੀਡੀਓ ਇੱਕੱਠੇ ਬੈਠ ਕੇ ਵੇਖਦਿਆਂ 🙏🙏

  • @sagarlikhari2540
    @sagarlikhari2540 3 года назад

    Thanks for you bro
    Complete my wish

  • @deepsingh-nr3qo
    @deepsingh-nr3qo 9 месяцев назад

    ਧਰਾਨਹਟ ਬਾਈ ਜਿੰਦਾਬਾਦ
    ਭਾਨਾ ਵੀ ਜਿੰਦਾਬਾਦ
    ਬਾਈ ਜੀ ਤੁਸੀਂ ਤਾਂ ਜਿਉਂਦੇ ਰਹੋ ਹਮੇਸ਼ਾ ਜਿਉਂਦੇ ਰਹੋ ਲਵ ਯੂ
    ਮੈਂ ਤਾਂ 5ਵੀਂ ਪਾਸ ਆ ਜੀ

  • @reshamsidhuvlogs879
    @reshamsidhuvlogs879 3 года назад +18

    ਓਵਰ ਐਕਟਿੰਗ ਜਿਆਯਦਾ ਕਰਗੇ ਧਰਨਾਟ ਬਾਈ

  • @bhuto1
    @bhuto1 3 года назад +33

    ਸਾਲੀ ਆ ਅਸਕਰ ਨੂੰ 🤣🤣😂

  • @gurjantsinghgurjantsingh8187
    @gurjantsinghgurjantsingh8187 3 года назад +1

    Oye hoye Oye hoye

  • @gaganbagha4815
    @gaganbagha4815 3 года назад +1

    Bhut sirra movie c bhane ji

  • @daljeetgill0016
    @daljeetgill0016 3 года назад +17

    Nice👍👍👍👍👍

  • @KamalKheri
    @KamalKheri 3 года назад +4

    Sira

  • @gurpreetsinghchhina6907
    @gurpreetsinghchhina6907 3 года назад

    🤣🤣🤣🤣😂😂😂phele lalkare nal ma Dargi wali kaim boli payi Bhane ne

  • @rafirafi5236
    @rafirafi5236 3 года назад

    Love 💕️💕 you veer g from Pakistan very nice movi

  • @mehtabsingh1686
    @mehtabsingh1686 3 года назад +8

    *NICE VLOG FROM ITALY* 🇮🇹❤ 👌

  • @bhinderkhandoli4570
    @bhinderkhandoli4570 3 года назад +3

    full enjoy ਭਾਨੇ ਬਾਈ ਗਾਣਾ ਪੂਰਾ ਸੁਣਾਦੇ Episode ਚ 😂

  • @MANJEETSINGH-vh2kx
    @MANJEETSINGH-vh2kx 3 года назад +1

    Nice video 👍☺️

  • @manjiinderpawar7410
    @manjiinderpawar7410 3 года назад +1

    Sirra bai ji 👍👍👍👍👍👍👌👍👌👍👍👍👍

  • @preetkhangura3495
    @preetkhangura3495 3 года назад +5

    Brown munde 😂😂😂
    Lal chandi 🤣🤣
    Yellow munde 😅

  • @buntysingh9292
    @buntysingh9292 3 года назад +6

    ❤❤❤❤❤

  • @daivikhongkong8785
    @daivikhongkong8785 3 года назад +1

    Very nice video and very funny ❤️❤️❤️❤️ god bless you all team members nu

  • @bitturam3396
    @bitturam3396 3 года назад

    ਬਹੁਤ ਸੋਹਣੀ ਵੀਡੀਓ ਸਾਰੇ ਨਾਂ ਚੰਗਾ ਕੰਮ ਕੀਤਾ

  • @jagsirsingh9412
    @jagsirsingh9412 3 года назад +5

    ❤❤❤❤👍👍👍

  • @hardevSingh-xw9fh
    @hardevSingh-xw9fh 3 года назад +10

    ਵਧੀਆ ਕੰਮੇਡੀਐ ਭਾਨੇ ਦੀ,ਜੇ ਜੀਤ ਪੈਚਰਾ ਵਾਲਾ ਹੁੰਦਾ ਸੋਨੇ ਤੇ ਸੁਹਾਗੇ ਵਾਲੀ ਗਲ ਹੋ ਜਾਦੀ

  • @tajinderkumar6395
    @tajinderkumar6395 3 года назад

    Siraa c puri video 😀😀😀love you all team nu 😘😘😘

  • @Voice_of_Emanuel
    @Voice_of_Emanuel 3 года назад +1

    ਆਵਾਜ਼ ਬਹੁਤ ਘੱਟ ਹੁੰਦੀ ਹੈ ਜੀ

  • @jagtarsinghchahal1300
    @jagtarsinghchahal1300 3 года назад +6

    ❤❤❤❤❤❤❤